ਰਾਜ ਮਿਸਤਰੀ ਦਾ ਕੰਮ ਕਰਨ ਵਾਲੀ ਸੀਮਾ ਰਾਣੀ ਦੇ ਜਜ਼ਬੇ ਨੂੰ ਸਲਾਮ

Поделиться
HTML-код
  • Опубликовано: 24 сен 2021
  • ਰਾਜ ਮਿਸਤਰੀ ਦਾ ਕੰਮ ਕਰਨ ਵਾਲੀ ਸੀਮਾ ਰਾਣੀ ਦੇ ਜਜ਼ਬੇ ਨੂੰ ਸਲਾਮ
    #Sandur #Punjab #internationaldaughtersday #SpecialStory #PunjabiNews #DailyAjit #Ajitwebtv
    Click on the Subscribe Button To Subscribe To Our RUclips Channel For Latest Videos.
    Daily Ajit Website:
    beta.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    ਅਜੀਤ ਦਾ ਐਂਡਰਾਇਡ ਐੱਪ ਡਾਊਨਲੋਡ ਕਰਣ ਲਈ click ਕਰੋ play.google.com/store/apps/de...
    ios ਯੂਜ਼ਰਸ ਲਈ apps.apple.com/in/app/ajit/id...
    #Ajitwebtv #Dailyajit #Punjabinews

Комментарии • 152

  • @DavinderSingh-kd7nz
    @DavinderSingh-kd7nz 2 года назад +23

    ਐਸੀਆਂ ਬਹਾਦਰ ਧੀਆਂ ਦੀ ਹਿੰਮਤ ਨੂੰ ਸਲਾਮ ਹੈ ਜੀ 📖✍️🌳🌳🌹🌹🙏🙏

  • @gursewaksingh8299

    ਦਿਲ ਦੀ ਗਹਿਰਾਈ ਤੋ ਸਲਾਮ ਇਸ ਬੇਟੀ ਦੇ ਹੌਂਸਲੇ ਨੂੰ। ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ।

  • @desasingh7038
    @desasingh7038 2 года назад +30

    ਸਭ ਔਰਤਾ ਭੈਣਾ ਇਹਨਾ ਤੋ ਸਿਖਿਆ ਲੳ

  • @desasingh7038
    @desasingh7038 2 года назад +23

    ਇਸ ਭੈਣ ਨੂੰ ਸਰਕਾਰ ਅਤੇ ਸੰਸਥਾ ਵਲੋ ਅਵਾਰਡ ਦੇਣਾ ਜਰੂਰ ਚਾਹੀਦਾ ਹੈ

  • @yadwindersingh2593
    @yadwindersingh2593 Год назад +5

    ਪ੍ਰਮਾਤਮਾ ਚੜਦੀ ਕਲਾ ਚ ਰੱਖੇ ਭਾਈ ਤੁਹਾਨੂੰ

  • @gurindersingh3073
    @gurindersingh3073 Год назад +8

    ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @sahibsinghshergillsamra3719
    @sahibsinghshergillsamra3719 2 года назад +9

    ਬਹੁਤ ਹੀ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਤਰਕੀਆ ਬਖਸ਼ਣ ਭੈਣ ਨੂੰ

  • @user-cj7cj7on3l

    Sabh to Alag bohat hi vadia salute aa bhen nu

  • @fatehsingh6688
    @fatehsingh6688 Год назад +13

    ਸ਼ਾਬਾਸ਼ ਧੀਏ ਤੇਰੇ ਜਜ਼ਬੇ ਨੂੰ ਸਲਾਮ ਵਾਹਿਗੁਰੂ ਤੇਨੂੰ ਹਿਮਤ ਬਖਸ਼ੇ। ਮੇਰੀ ਮਾਂਨ ਸਾਹਿਬ ਜੀ ਨੂੰ ਗੁਜਾਰਿਸ਼ ਹੈ ਇਸ ਹੋਨਹਾਰ ਮੇਹਨਤ ਕਸ਼ ਬੀਬੀ ਨੂੰ ਕੋਈ ਸਹੁਲਤ ਸਹਾਇਤਾ ਦਿੱਤੀ ਜਾਵੇ।

  • @user-nn9ok4zp7i

    ਬਹੁਤ ਹੀ ਵਧੀਆ ਤੇ ਸ਼ਲਾਘਾ ਜੋਗ ਕੱਮ ਕਿੱਤਾ ਸਾਵਾਂ ਸੈ ਹੈ ਮੈਡਮ ਜੀ ਬਹੁਤ ਮਿਹਨਤੀ ਲੜਕੀ ਹੈ ਜੀ

  • @mithubari8628
    @mithubari8628 Год назад

    ਬਹੁਤ ਵਧੀਆ ਲੱਗਿਆ 👍👍👍👍

  • @gurmukhsingh6755
    @gurmukhsingh6755 Год назад

    Bahut vadhiya ji rab tuhanu hor jajba Dave bahut vadhiya bhain ji

  • @charanjitsingh4388
    @charanjitsingh4388 2 года назад +5

    ਵਹਿਗੁਰੂ ਜੀ ਮੇਹਰ ਕਰੋ ਜੀ। ਔਰਤਾ ਉਹ ਕਿਹੜਾ ਕੰਮ ਹੈ ਜਿਹੜਾ ਨਹੀ ਕਰ ਸਕਦੀਆਂ ਹਿਂਮਤ ਜਜਬਾ ਚਾਹੀਦਾ ਹੈ । ਸੀਮਾ ਰਾਣੀ ਨੂੰ ਚੱੜੵਦੀਕਲਾ ਬੱਖਸੋ ਜੀ।

  • @BalkarSingh-vg3hc
    @BalkarSingh-vg3hc Год назад

    ਬਹੁਤ ਵਧੀਆ ਜੀ

  • @mohindersingh4138

    ਸਲੂਟ ਹੈ ਇਸ ਬੀਬੀ ਨੂੰ ਜਿਸ ਨੇ ਰਾਜ ਮਿਸਤਰੀ ਵਾਲਾ ਕੰਮ ਸਿੱਖ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਊਚਾ ਕਰ ਰਹੀ ਹੈ ਨਾਲ ਹੀ ਆਪਣੇ ਬਚਿਆਂ ਦਾ ਵਧੀਆ ਪਾਲਣ ਪੋਸ਼ਣ ਕਰ ਰਹੀ ਹੈ । ਮੈਸਿਜ ਵੀ ਵਧੀਆ ਦਿਤਾ ਹੈ ਸੀਮਾ ਰਾਣੀ ਨੇ । ਇਸ ਤੋਂ ਲੇਡੀਜ ਨੂੰ ਸੇਧ ਲੈਣੀ ਜਰੂਰੀ ਹੈ ਕੰਮ ਕੋਈ ਵੀ ਮਾੜਾ ਨਹੀ । ਮਾਨ ਦੇ ਗਾਣੇ ਮੁਤਾਬਕ। ਮਿਸਤਰੀਆਂ ਅਤੇ ਠੇਕੇਦਾਰਾਂ ਦਾ ਵੀ ਧੰਨਵਾਦ ਜਿੰਨਾ ਨੇ ਇਸ ਨੂੰ ਹੌਂਸਲਾ ਦੇਕੇ ਇਹ ਕੰਮ ਸਿਖਾਇਆ ਹੈ ।

  • @SurinderSingh-ts7uk
    @SurinderSingh-ts7uk Год назад +2

    Bohat badhia ji

  • @harpreetkaur8063
    @harpreetkaur8063 Год назад +1

    ਧੰਨਵਾਦੀ ਹਾਂਭੈਣਜੀਤੁਹਾਡੇਗੁਰੂਜੀਮਿਹਰਕਰਨਜੀਉ

  • @gursewaksingh8299
    @gursewaksingh8299 Год назад +3

    ਵਾਹਿਗੁਰੂ ਜੀ ਭਲਾ ਕਰਨ ਇਸ ਭੈਣ ਦਾ। ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ। ਅੱਜ ਇਸ ਬੱਚੀ ਦੇ ਹੌਸਲੇ ਬੁਲੰਦ ਨੂੰ ਦੇਖ ਸਾਡੀਆਂ ਬੱਚੀਆਂ ਬੱਚੇ ਅਤੇ ਸਮਾਜ ਨੂੰ ਸੇਧ ਮਿਲ ਰਹੀ ਹੈ ਜੋ ਕਿ ਇਕ ਬਹੁਤ ਹੀ ਵਧੀਆ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵਾਹਿਗੁਰੂ ਜੀ ਇਸ ਬੱਚੀ ਨੂੰ ਤੰਦਰੁਸਤ ਅਤੇ ਖੁਸ਼ਹਾਲ ਰਖਣ ਜੀ। ਸ਼ੁਕਰੀਆ ਜੀ।

  • @vikaschhina3484
    @vikaschhina3484 Год назад

    ਬੋਹਤ ਵਧੀਆ ਭੈਣੇ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਬਖਸ਼ੇ ਬਾਹਰਲੇ ਮੁਲਕਾਂ ਚ ਵੀ ਕੁੜੀਆਂ ਸਾਰੇ ਕੰਮ ਹੀ ਕਰਦੀਆਂ ਨੇ ਪ੍ਰਮਾਤਮਾ ਸਾਡੇ ਲੋਕਾਂ ਨੂੰ ਵੀ ਏਸ ਗੱਲ ਦੀ ਸਮਜ ਬਖਸ਼ੇ 🙏🙏

  • @RaniArora-tp9zr

    Good.jee