Love you 😘❤️❤️ aa So Much Bro Sache dilo God 🙏 Bless you veer ji From imperial hight Security Ajj 43 vi vaar dekh reha thuda aa akhada ji Buuuuurrrrrrrrraaaaaahh 🍻✌️
Bhut vdia Gaya bt yr miss pooja nu keha kille vkaate c ohne loka de bai tnu v pta n saanu v pta os tym eda j hitt huna miss pooja naal gaa lwo te hitt hunde v hege c lok ✌️
Veer rub roop banda hain sadha khashi veer vadhe vadhe khaan saab te ustad ustad kahon vaale real vich bohat chote aa Kashi naath de mukable Ch real life vich vi khasi naatn good man hain ji kise nu koyi shak hove ta ek milna jarur veer nu baki veer di sàari teem hi siraa hai ji all teem members good Love you again aal teem members God 🙏 Bless you
ਇਹ ਗੀਤ ਪੂਰਣ ਚੰਦ ਯਮਲਾ ਜੀ ਦਾ ਲਿਖਿਆ ਹੋਇਆ ਹੈ।ਪਰ ਤੁਸੀਂ ਉਨ੍ਹਾਂ ਦਾ ਨਾਮ ਨਹੀਂ ਲਿਆ। ਅਪਣਾਂ ਨਾਂ ਲਿਆ ਹੈ। ਬਹੁਤ ਗਲਤ ਗੱਲ ਹੈ।
Yamla Yamla kri janda hor kive lyi daa naa
@@KARMA12539 vre mangal mangi ne gaya a song ona de Father purn chnd ymla ne likhya
Yes Mangi mera friend aa ji
Sahi gl aa bro ehna nu os singr da name lena chahidq aa
ਜਿਸ ਕਲਾਕਾਰ ਦਾ ਇਹ ਗਾਣਾ ਓਹਦਾ ਨਾਮ ਤਾ ਲੈਲਾ।।। ਆਵਦੀ ਹਵਾ ਈ ਕਰੀ ਜਾਨਾ। ਮੰਗੀ ਯਮਲਾ ਦਾ ਗਾਣਾ ਓਹਦੇ ਪਿਤਾ ਪੂਰਨ ਯਮਲਾ ਦਾ ਗਾਇਆ ਗਾਣਾ ਇਹ।
Ehd bhich kadi hawa musse ale nu ta ni eme khende
ਇਹ ਗੀਤ ਮੰਗੀ ਯਮਲਾ ਪੁੱਤਰ ਪੂਰਨ ਚੰਦ ਯਮਲਾ ਹਜ਼ਾਰਾਵਾ ਵਾਲਾ ਦਾ ਵੀ ਰ ਜੀ ਕੋਈ ਆਪਣੇ ਗੀਤ ਗਾਉਂਦੇ
ਜੋਰ ਹੈ ਅਵਾਜ਼ ਵਿਚ ਜਿਉਂਦਾ ਰਹੇ ਵੀਰੇ
ਵਾਹ ਬਈ ਵਾਹ ਚੜਦੀ ਕਲਾ ਵਿੱਚ ਰਹੋ
ਬੱਲੇ ਪੰਜਾਬੀ ਸ਼ੇਰਾ
ਜਿਉਦਾ ਰਹਿ ਵੀਰਿਆ ਰੱਬ ਤੈਨੂੰ ਤਰੱਕੀਆ ਬਖਸ਼ੇ
Bilkul sach gall Yamla ji bhut satkaryog singer and songs ik bhagat insan salute to you.dhanwad
ਬਹੁਤ ਵਧੀਆ ਮੁੰਡੇ ਨੇ ਗਾਇਆ
2 mint vich bhai ne puru sach bolta salute bro dill ton tenu
ਅਸੀਂ ਤਾਂ ਸੁਣਿਆ ਮਿਸ ਪੂਜਾ ਡਿਉਟ ਗੀਤਾਂ ਦੀ ਕੋ-ਸਿੰਗਰ ਹੁੰਦੀ ਆ , ਇਹ ਜ਼ਮੀਨਾਂ ਵਿਕਾਉਣ ਵਾਲਾ ਨਵਾਂ ਮਸਲਾ ਦੱਸਿਆ ਏਸ ਨੇ ।
ਮਿਸ ਪੂਜਾ ਨੇ ਤਾਂ ਸੈਂਕੜੇ ਗੀਤ ਗਾਏ ਆ , ਗਾਇਕ ਵੀਰ ਤੂੰ ਵੀ ਕੋਈ ਪੂਣੀ ਕੱਤ । ਐਨ੍ਹੇ ਕੁ ਨਾਲ ਕੰਮ ਨੀ ਚੱਲਣਾ....
Kaintt hai bro ,jida ਕਲਚਰ ਗਾ ਰਿਆ ਹੈ ਆਰਾਮ ਨਾਲ ਗਾਉਣ ਵਾਲੀ ਚੀਜ ਹੈ ,ਬਾਕੀ ਬਰੌ ਜੋ ਤੂੰ live ਬੇਹ ਕੇ ਗਾਇਆ ਓਹ ਜਾਦਾ ਵਧੀਆ ਸੀ, ਵਦੀਆ ਲਗਾ ਸੁਣ ਕੇ 🔥🔥
L
À
Veer fb te sunea c tenu bhut vadia 👌👌👌👌👌👌👌👌
ruclips.net/video/k2mSHwUUNCs/видео.html
Bhot ਸੋਹਣਾ ਗਾਇਆ ਵੀਰ ਨੇ
ਮਿਸ ਪੂਜਾ ਨੇ ਬੇਰੋਜਗਾਰਾਂ ਨੂੰ ਰੋਜਗਾਰ ਚ ਪਾ ਦਿੱਤਾ,,ਗਲਤ ਕੀ ਕੀਤਾ ਨਾਥ,,ਹੁਣ ਤੂੰ ਵੀ ਮਿਸ ਪੂਜਾ ਹੀ ਗਾ ਰਿਹਾ ਸਟੇਜ ਤੇ,,ਮਿਸ ਪੂਜਾ ਦੀ ਗੱਲ ਕਰਦਾ ਉਹਦੇ ਕੋਈ ਨੇਡ਼ੇ ਤੇਡ਼ੇ ਵੀ ਕੋਈ ਨੀ ਖਡ਼ ਸਕਿਆ ਉਸ ਟਾਈਮ,,
Bahut vadiya gyaa bhai ji... God bless u... Satguru aapko bhala kare..
ਇਹ ਗੀਤ ਵੀਰ ਜੀ ਮੰਗਲ ਮੰਗੀ ਦਾ ਗਾਇਆ ਪੂਰਨ ਚੰਦ ਦਾ ਮੁੰਡਾ
ਹਾਂ ਵੀਰੇ ਮੈਂ ਉਹਦੇ ਸਟੇਜ ਪ੍ਰੋਗਰਾਮ ਬਹੁਤ ਦੇਖੇ
Sahi gall aaa bro
Hnji y sahi aa
@@jagdishsingh4655 ooooo99p0pp pp pp 0 pop pop pop ppp
ਬਹੁਤ ਬਹੁਤ ਵਧਿਆ ਵੀਰ ਮੰਨ ਗਏ ਸਤਾਦ
Bai ji And karvata Love u kait aa
ਪਰਮਾਤਮਾ ਖੂਬ ਤਰੱਕੀਆ ਬਖਸ਼ੇ
ਆ ਹੁੰਦੀ ਆ ਗਾਇਕੀ
ਬਹੁਤ ਵਧੀਅਾ ਜੀ ਜਿਦਾ ਰਹਿ ਜੀ ਗੁਡ ਜੀ🙏👍👌🌹🙏🙏🙏🙏🙏
ਕਿਥੋਂ ਜੋੜੀ ਜਾਨਾਂ ਜੱਟਾ ਗਾਣੇ ਸਿਰਾ ਲਾਤਾ ਕਾਸੀ ਬਾਈ
ਸਿਰਾ ਲਾਤਾ ਵੀਰੇ ਜਿਉਂਦਾ ਰਹਿ
ਰੂਹ ਖੁਸ਼ ਕਰ ਦਿੱਤੀ, ਜਿਉਂਦਾ ਰਹਿ ਕਾਸੀ ਨਾਥ ਪਰਮਾਤਮਾ ਹੋਰ ਬੁਲੰਦ ਆਵਾਜ਼ ਬਖ਼ਸੇ !!
Vire tere warga surila ajj kal koi koi gounda aa.. god bless you veere
ਇਹ ਗੀਤ ਮੰਗਲ ਮੰਗੀ ਦਾ ਆ ਵੀਰ
Veer tanu kise ne supoort ni karni keo ke tu sach gaea love you veer
Bhai full support 👍🙏
Kia baat a bhut vadhia sach gaya waheguru chardikla bakhshn 🙏
Love you 😘❤️❤️ aa So Much Bro Sache dilo God 🙏 Bless you veer ji
From imperial hight Security Ajj 43 vi vaar dekh reha thuda aa akhada ji
Buuuuurrrrrrrrraaaaaahh 🍻✌️
Sachiyan galan vade veer dill kudh krda 🙏🏻🙏🏻🙏🏻🙃
ਬਹੁਤ ਵਧੀਆ ਵੀਰ ਜੀ ਕੋਸ਼ਿਸ ਹੋਰ ਕਰੋ ਚੰਗੇ ਗਾਣੇ ਗਾਉਣ ਦੀ
Very nice lirics of our Punjabi culture 👌👌Keep it up, ❤️❤️
ਗਾੳਣਾ ਸਿਖ ਪਹਿਲਾ, ਤੂੰ ਤਾਂ ਫੁਕਰਾ ਏ, ਇਕੋ ਹੀ ਗਾਣਾ, ਕੋਈ ਹੋਰ ਵੀ ਗਾ,,
Attt
Boht hi badiya gaya bai love you 🏅🏅🏅🏅🏅🏅🏅🏅🏅🏅🏅🏅🏅🏅🏅🏅🏅🏅🏅
Very nice ver
Siraaaaaaa yarr ikala hi gajda koi cors wala ni nal awaj bi sirraaaaaaa yarr love u
0w
Kammal da singer . Stage da Badshah .think you ji .
Paji kya batt baba bakala sahib👌👌👌🙏🙏🎤🎶
Vah kya myari gaiki Da sabut ditta Sade vallo 21topan di salami is veer nu khush kita .
Aa song Mangal mangi chota yamla g da hai ona ne ne lakhia hai
Kisan majdur ekta jindabad
Veera dil khush ho gya tera song sun ke
Jiyo 22 jiyo rabb sadi umar lawe sahi galla tw
Jiyonda reh veer mereya love you dilo salute
Ok
Jai natha di Kasi ji
ਬਹੁਤ ਜ਼ਬਰਦਸਤ ਗਾਇਕੀ
BAAI VEER BAHUT KHUUB VEER DHANWAD SABASH VEER
ਦਮ ਹੈ ਅਵਾਜ ਵਿੱਚ ..
Real talent Punjab att voice sirrraaa lata song
Wa bai sira lata love you
Bai awaj aaaa kiaaa baaat aaa
Ajj te time ch bhi bahut vadyia song aa
ਬੌਤ ਵਧੀਆ ਵੀਰੇ
Bahut vdiya veere parmatma tenu bahut trakkiaan deve
Brother it is reality.
Sira karata bai ji 👌🏻
Bhut vdia Gaya bt yr miss pooja nu keha kille vkaate c ohne loka de bai tnu v pta n saanu v pta os tym eda j hitt huna miss pooja naal gaa lwo te hitt hunde v hege c lok ✌️
Bhut vdia phaji r nait wargi awaaz
G Khan ton es di awaj solid aa..
Veer rub roop banda hain sadha khashi veer vadhe vadhe khaan saab te ustad ustad kahon vaale real vich bohat chote aa Kashi naath de mukable Ch real life vich vi khasi naatn good man hain ji kise nu koyi shak hove ta ek milna jarur veer nu baki veer di sàari teem hi siraa hai ji all teem members good Love you again aal teem members God 🙏 Bless you
Blieo bae👍👍 👌👌jeoda re
Shaaa gya sada munda ..kashiii att aa att
🥰🥰🥰🥰
Jio Ustad ji love you god bless you long life
ਜੋ ਵੀ ਹੈ ਪਰ ਵਧੀਆ
Wah Yaar Jabardast ho🙏🙏🙏
Siraaaa bro wow nice ❤️❤️❤️❤️😘😘😘😘😘 Love you veere
Aa ge o din veer ji sach kadbaa hundaa a☑️✔️✔️☑️
1
ਵਧੀਆ ਗਾਣਾ
Very nice song veer ji good luck Mubarak ji
Salam aaa kashi veer nu 🙏🙏🙏🙏🙏
Ghaint gaunda Kashi Nath bro…
Khich k rkh kmm, ajj bcha bcha jaanda tere baare awaaj ch dumm aa✌️
Veer ji bahut vadiya song c dil khush karta
Very good ❤❤❤❤❤
Very very nice 👍 brother ji mainu bhi gon da bahut shauk hai mein dharmik geet bhi lakh da han ji Ms Kotala
Ae hunde ae singer jina nu sun Ka
touchwood ❤️❤️❤️❤️❤️
ਕੈਥਲ ਦਾ ਉਸਤਾਦ
very nice bro,,,dil kush Ho geya.
Veer bhut bhut dhanwad
Kya batt aa vire love you👌👌👌👌👌👌👌👌👌👌👌
ਸਹੀ ਐ ਵੀਰ good viro
Sachi gal baat kiti veer nay junda reh veer
Swaad leyaa te veer awaz dmdaar aw puri
Very good song 👍👌
Mangal 22 wargi gal ni bandi
Eahnu kehnde a singing love uuu bro wmk landu singer jrur sunn shayad akal ajhe
Wah g Wah jio hajaro sal
End krati bhai love u full sport aa apni
Bro tuhade geet to sikhan nu boht kus miliya ga ji thanks ji
Kya Baat Hai ji ❤ 🙏🏻 Khubsurat gay ki God bless you love you love you 🙏 🙏 Is Duniya Mein Koi To Sach bolane wala hai 🙏
Bilkull Sahi gall kiti verr ne
ਵਾਵਾ
Yr kiya baat ae kiya vocal aur energy 🔥🔥🔥🔥🔥🔥🔥🔥
Hlo
Hlo ji
Mja An..gya prava
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਨਹੀਂ , ਪ੍ਰਕਾਸ਼ ਕੌਰ ਨੂੰ ਕਹਿੰਦੇ ਆ । ਹਾਲਾਂਕਿ ਪ੍ਰਕਾਸ਼ ਕੌਰ ਦੇ ਮੁਕਾਬਲੇ ਸੁਰਿੰਦਰ ਕੌਰ ਜੀ ਦਾ ਗਾਇਕੀ ਦਾ ਸਫ਼ਰ ਬਹੁਤ ਲੰਮਾ ਹੈ । ਸੁਰਿੰਦਰ ਕੌਰ ਮੇਰੀ ਮਨਪਸੰਦ ਗਾਇਕਾ ਹੈ ।।।
ਏਸ ਗਾਇਕ ਵੀਰ ਦੀ ਆਵਾਜ਼ ਬਹੁਤ ਵਧੀਆ ਅਤੇ ਵਜ਼ਨਦਾਰ ਹੈ । ਗਾਇਕੀ ਸਿੱਖਣ'ਤੇ ਮਿਹਨਤ ਕੀਤੀ ਪ੍ਰਤੀਤ ਹੁੰਦੀ ਹੈ । ਧੰਨਵਾਦ ਜੀ ।।।।
ਸੁਰਿੰਦਰ ਕੌਰ ਪੰਜਾਬ ਦੀ ਕੋਇਲ ha ਵੀਰ
Very good my son
Siraaaa Kashi veere 🥰❤️
😍😍😍Wow kya baat h 👌👌👌👌👌👌
Sach kiha veerji 💯👌
Kea baat aa g👍
Superrrrr bhai Ji