ਮਸਤ ਮੌਲੇ ਬੰਦੇ ਬਿੱਟੂ ਦੇ ਵਿਆਹ ਤੋਂ ਬਾਅਦ ਬਿੱਟੂ ਦੀ ਇੰਟਰਵਿਊ |Bittu Da Viah |Viral Jodi Interview|

Поделиться
HTML-код
  • Опубликовано: 3 янв 2025

Комментарии • 985

  • @kaintpunjabi
    @kaintpunjabi  5 дней назад +241

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @Kaurkh
    @Kaurkh 5 дней назад +130

    ਕਿੰਨੀਆਂ ਸਿਆਣੀਆਂ ਗੱਲਾਂ ਕੀਤੀਆਂ ਬਾਈ ਬਿੱਟੂ ਨੇ,ਬਹੁਤ ਚੰਗੇ ਪਿੰਡ ਵਾਲੇ ਜੋ ਪਰਿਵਾਰ ਨਾਲ ਖੜੇ।ਵਹਿਗੂਰ ਜੀ ਚੜ੍ਹਦੀਕਲਾ ਚ ਰੱਖਣ🙏
    ਫਿਟੇ ਮੂੰਹ ਉਹਨਾਂ ਛੋਟੀ ਸੋਚ ਵਾਲਿਆਂ ਨੂੰ ਜੋ ਸ਼ਕਲਾਂ ਵੇਖ ਜੱਜ ਕਰਦੇ ਨੇ

    • @dhaliwal-bn2ih
      @dhaliwal-bn2ih 4 дня назад +2

      ਬਿੱਟੂ ਬਾਈ ਦੇ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ❤❤❤❤❤❤ always 🙏

  • @KamaljitSingh-d1r
    @KamaljitSingh-d1r 5 дней назад +129

    ਬਿੱਟੂ ਅਤੇ ਉਸ ਦਾ ਪੂਰਾ ਪਰਿਵਾਰ ਇਕ ਫੱਕਰ ਪਰਿਵਾਰ ਹੈ
    ਬਿੱਟੂ ਕੋਈ ਗੱਲ ਨਹੀਂ ਲੋਕ ਬਹੁਤ ਮਾੜਾ ਚੰਗਾ ਬੋਲਦੇ ਨੇ ਤੇਰੀ ਫੈਮਿਲੀ ਤੂੰ ਬਹੁਤ ਵਧੀਆ ਇਨਸਾਨ ਹ ਤੇਰੀਆਂ ਗੱਲਾਂ ਬਹੁਤ ਵਧੀਆ ਨੇ

  • @bathindeaala
    @bathindeaala 5 дней назад +239

    ਬਹੁਤ ਬਹੁਤ ਮੁਬਾਰਕਾਂ ਬਿੱਟੂ ਨੂੰ ਤੇ ਫੈਮਲੀ ਨੂੰ ਤੇ ਬਿੱਟੂ ਦੇ ਯਾਰਾਂ ਨੂੰ ਜਿੰਨਾ ਨੇ ਇੱਕ ਗਰੀਬ ਬੰਦੇਂ ਦਾ ਸਾਥ ਦਿੱਤਾ ਹਮੇਸ਼ਾ ਖੁਸ਼ ਰਹੋ ❤

    • @SatnamSingh-lw3th
      @SatnamSingh-lw3th 5 дней назад +3

      🎉

    • @AmandeepSingh-kr3lo
      @AmandeepSingh-kr3lo 5 дней назад +3

      ਖ਼ੁਸ਼ ਰਹੋ ਵੀਰ ਜੀ,, ਗਰੀਬ ਨੀਂ ਹੁੰਦਾ ਜਦੋਂ ਦੋਸਤ ਨਾਲ ਹੋਵੇ,,, ਵੀਰ

    • @AmandeepSingh-kr3lo
      @AmandeepSingh-kr3lo 5 дней назад +3

      ਦਿਲ ਦਾ ਸਾਫ,,,ਦਿਲ ਦਾ ਰਾਜਾਂ,, ਵੀਰ ਜੀ ਮੁਬਾਰਕਾਂ ਜੀ

    • @AmanDeep-px9fe
      @AmanDeep-px9fe 4 дня назад +1

      Waheguru ji 🙏

    • @SufiyaAhmed-qp7uj
      @SufiyaAhmed-qp7uj 3 дня назад +1

      Happy new year ❤❤❤

  • @jassikaler9348
    @jassikaler9348 4 дня назад +40

    ਜੋਂ ਬਿੱਟੂ ਨਾਲ ਬਾਈ ਸੀ ਗੱਡੀ ਵਾਲਾ ਉਸ ਬਾਈ ਨੂੰ ਦਿਲੋ ਸਲੂਟ ਆ ਜੀ

    • @dipteedhaliwal459
      @dipteedhaliwal459 2 дня назад

      Happy New year and 🎉🎉🎉🎉🎉🎉🎉🎉🎉🎉🎉🎉🎉🎉

    • @GuriAdhiwal
      @GuriAdhiwal День назад

      Same hare buggi 🥰🤍🤍​@@dipteedhaliwal459

  • @ManpreetkaurbawaBawa-gb2rg
    @ManpreetkaurbawaBawa-gb2rg 5 дней назад +103

    ਬਿਲਕੁਲ ਸਹੀ ਗੱਲ ਹੈ ਸਿੰਪਲ ਤੇ ਸਾਦੇ ਵਿਆਹ ਕੀਤੇ ਜਾਣ ਤਾਂ ਕਿਸੇ ਨੂੰ ਕਰਜ਼ਾ ਚੁੱਕਣ ਦੀ ਲੋੜ ਨਾ ਪਵੇ ਰਹੀ ਗੱਲ ਵੀਰ ਦੇ ਕਹਿਣ ਵਾਂਗੂ ਘਰ ਤਾਂ ਹੁਣ ਇਸ ਵੀਰ ਦਾ ਵੀ ਵਸ ਗਿਆ ਐਵੇਂ ਲੋਕ ਖਰਚੇ ਕਰੀ ਜਾਂਦੇ ਪਿਆਂ ਤੇ ਇਹਨੂੰ ਦੇਖ ਕੇ ਤਾਂ ਵੀਰ ਨੂੰ ਅਕਲ ਆ ਗਈ ਆ ਸਿੰਪਲ ਤੇ ਸਾਦਾ ਵਿਆਹ ਕਰੋ ਤੇ ਖੁਸ਼ ਰਹੋ

  • @RanjeetSingh-ic4fh
    @RanjeetSingh-ic4fh 5 дней назад +57

    ਬਹੁਤ ਬਹੁਤ ਮੁਬਾਰਕਾਂ ਬਿੱਟੂ ਵੀਰ ਨੂੰ ਤੇ ਤਰਨਪ੍ਰੀਤ ਵੀਰ ਹੋਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਵੀਰ ਦਾ ਆਪਣਾ ਸਮਝ ਕੇ ਇਸ ਦਾ ਸਾਥ ਦਿੱਤਾ।

  • @Makhan-r1j
    @Makhan-r1j 5 дней назад +69

    ❤ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਬਿੱਟੂ ਬਾਈ ਆਪਣੇ ਮਾਂ ਪਿਓ ਦਾ ਕਿਵੇਂ ਸਤਿਕਾਰ ਕਰਨਾ ਹੈ ਇਹ ਬਿੱਟੂ ਤੋਂ ਸਿੱਖ ਲਵੋ ❤

  • @karnailMandi_PB22
    @karnailMandi_PB22 5 дней назад +62

    ਵੀਰੇ ਨੂੰ ਵੀ ਵਿਆਹ ਦੀਆਂ ਵਧਾਈਆਂ ਤੇ ਵੀਰੇ ਦੇ ਵਿਆਹ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਪਿੰਡ ਵਾਸੀਆਂ ਨੂੰ ਵਧਾਈਆਂ

  • @GurukirpaTailor
    @GurukirpaTailor 5 дней назад +37

    ਜੋ ਮਰਜੀ ਆ ਪਰ ਦੋਨੇ ਰੱਬੀ ਰੂਹਾਂ ਨੇ ਵਾਹਿਗੁਰੂ ਜੋੜੀ ਤੇ ਆਪਣੀ ਸਦਾ ਮੇਹਰ ਬਣਾਈ ਰਖਣ 🎉ਬਹੁਤ ਸਾਰਾ ਪਿਆਰ 🎉❤❤❤ਬਿੱਟੂ ਵੀਰ 🎉❤❤❤❤

  • @gurjiwangill4303
    @gurjiwangill4303 4 дня назад +34

    ਰੂਹ ਖੁਸ਼ ਹੋ ਗਈ ਜੌੜੀ ਦੇਖ ਕੇ ਦੁਨਿਆ ਦੀ ਸਭ ਤੋ ਵੱਧ ਸੋਹਣੀ ਜੋੜੀ ਵਾਹਿਗੁਰੂ ਜੀ ਖੁਸ ਰੱਖਣ ❤️

  • @balwinderrandhawa2831
    @balwinderrandhawa2831 4 дня назад +9

    ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ। ਦੁਨੀਆਂ ਚ ਛੋਟੀ ਸੋਚ ਵਾਲੇ ਲੋਕ ਬਹੁਤ ਹਨ ਜਿਹੜੇ ਆਪ ਕੁਝ ਕਰ ਨਹੀਂ ਸਕਦੇ ਅਤੇ ਦੂਜੇ ਨੂੰ ਜ਼ਰ ਨਹੀਂ ਸਕਦੇ।

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 5 дней назад +48

    ਬਾਈ ਕੋਈ ਸ਼ਬਦ ਹੀ ਨਹੀਂ। ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ ਮਾਪਿਆਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ 🙏

  • @Avreen_Kaur9824
    @Avreen_Kaur9824 5 дней назад +27

    ਬਿੱਟੂ ਵੀਰ ਦਿਲ ਦਾ ਸਾਫ਼ ਬੰਦਾ , ਮੁਬਾਰਕਾਂ ਵੀਰ ਨੂੰ ਤੇ ਸਾਰੇ ਪਰਿਵਾਰ ਨੂੰ ।

  • @panjabmixtv-vq1vc
    @panjabmixtv-vq1vc 5 дней назад +182

    ਮਾਤਾ ਸ਼ਗਨ ਮਨਾਵੇ ਮੂੰਹ ਵਿਚ ਦੇ ਕੇ ਗੁੜ ਦੀ ਰੋੜੀ, ਆਹ ਘਰ ਲਿਆਵੀਂ ਦਾਤਾ ਅਗਲੇ ਸਾਲ ਨੂੰ ਲੋਹੜੀ ❤❤❤❤, ਜੁਗ ਜੁਗ ਜੀਵੇ ਜੋੜੀ

  • @GurpreetSingh-ou1xj
    @GurpreetSingh-ou1xj 5 дней назад +31

    ਬਿੱਟੂ ਬਾਈ ਵਿਆਹ ਦੀ ਬਹੁਤ ਮੁਬਾਰਕਬਾਦ ਹੋਵੇ ਜੀ।ਵਾਹਿਗੁਰੂ ਸਾਹਿਬ ਜੀ ਸਾਰੇ ਪਰਿਵਾਰਿਕ ਮੈਂਬਰਾ ਨੂੰ ਚੜਦੀਕਲਾ ਬਖਸ਼ਣ ਜੀ।🙏

  • @kidcartoons-fr4pb
    @kidcartoons-fr4pb 4 дня назад +8

    ਵਾਹ ਬਿੱਟੂ ਵੀਰ ਤੂੰ ਦਿਲ ਜੀਤ ਲਿਆ ਤੇਰੀਆ ਗੱਲਾਂ ਨੇ ਦਿਲ ਜੀਤ ਲਿਆ ਦਿਲੋਂ ਸਲੂਟ ਹੈ ਜਿਸਨੇ ਮਾਂ ਬਾਪ ਬਾਰੇ ਗੱਲਾਂ ਕੇਈਆ ਜੌ

  • @GurnekSingh-l6c
    @GurnekSingh-l6c 5 дней назад +29

    ਬਹੁਤ ਬਹੁਤ ਵਧੀਆ ਇਸ ਲੜਕੇ ਤੇ ਲੜਕੀ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 💚🙏🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯

  • @gurchandsingh7646
    @gurchandsingh7646 5 дней назад +49

    ਬਾਈ ਦਾ ਸਾਥ ਦੇਣ ਵਾਲੇ ਵੀਰਾਂ ਦੀ ਰੱਬ ਲੰਮੀ ਉਮਰ ਕਰੇਂ

  • @JagjitSingh-h
    @JagjitSingh-h 5 дней назад +27

    ਬਿੱਟੂ ਬਾਈ ਦਾ ਕੰਮ ਚੀੜ ਹੀ ਆ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਯਾਰ ਇਹਦਾ ਚੈਨਲ ਬਣਾ ਕੇ ਦੋ ਯਾਰ ਬਾਈ

  • @RajinderKaur-pm1ju
    @RajinderKaur-pm1ju 2 дня назад +3

    ਬਿੱਟੂ ਵੀਰ ਨੇ ਤਾਂ ਅੱਜ ਕੱਲ ਦੇ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਦਾ ਸਿਰ ਨੀਵਾਂ ਕਰ ਦਿੱਤਾ ਐਨੀਆਂ ਵਧੀਆ ਗੱਲਾਂ ਕਰ ਕੇ ਬਿੱਟੂ ਵੀਰ ਰੱਬ ਦਾ ਬੰਦਾ ਏ ਅੱਜ ਦੇ ਫੁਕਰੇ ਲੋਕ ਨਾਲੋਂ ਜੋ ਇਕੱਲੇ ਕਮੈਂਟ ਕਰ ਕੇ ਅਕਲ ਵਾਲੇ ਬਣਦੇ ਨੇ। ਸਿਰਾ ਲਾ ਤਾ ਵੀਰ ਨੇ ਤੇ ਬਿੱਟੂ ਵੀਰ ਦੇ ਦੋਸਤਾਂ ਤੇ ਪਿੰਡ ਵਾਲਿਆਂ ਦਾ ਸਪੋਟ ਲਈ ਧੰਨਵਾਦ।

  • @jaswantsingh2796
    @jaswantsingh2796 4 дня назад +10

    ਬਿੱਟੂ ਵੀਰ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @SukhpreetKaur-fv3lo
    @SukhpreetKaur-fv3lo 5 дней назад +15

    ਜਿਉਂਦੇ ਵਸਦੇ ਰਹੋ ਵਾਹਿਗੁਰੂ ਜੋੜੀ ਸਲਾਮਤ ਰੱਖੇ, ਅੱਜ ਦੇ ਸਮੇਂ ' ਚ ਚੰਗੇ ਤੇ ਸਿੰਪਲ ਸਾਦੇ ਲੋਕ ਬਹੁਤ ਘੱਟ ਆ , ਲੋਕ ਵਿਖਾਵੇ ਦੇ ਮਾਰੇ ਪਏ,🙏 ਵਾਹਿਗੁਰੂ ਮੇਹਰ ਕਰੇ

  • @MahiMahi-yu1fv
    @MahiMahi-yu1fv 5 дней назад +25

    ਇੱਕਲਾ ਮੁੰਡਾ ਹੀ ਸਾਊ੍ਹ ਕੁੜੀ ਬਹੁਤ ਸਾਊ੍ਹ ਆ ਬਹੁਤ ਸੁੰਦਰ ਦਿਲਾਂ ਵਾਲੇ ਲੋਕ ਨੇ ਬਿੱਟੂ ਵੀਰ ਤੈਨੁੰ ਵਿਆਹ ਦੀਆਂ ਲੱਖ ਲੱਖ ਵਧਾਈਆਂ ❤ ਜੀ

  • @Gurjit759
    @Gurjit759 5 дней назад +100

    ਦਿਲ ਜਿੱਤ ਲਿਆ ਬਈ ਬੀਟੂ ਨੇ

    • @jassalkaur3548
      @jassalkaur3548 5 дней назад

      ❤❤❤❤🎉🎉🎉🤲👏🏻👏🏻👌👍🙏🙏🙏

  • @gurindersingh3073
    @gurindersingh3073 5 дней назад +27

    ਬਿੱਟੂ ਨੂੰ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @goldysandhu4630
    @goldysandhu4630 4 дня назад +11

    ਜਿਉਂਦਾ ਵਸਦਾ ਰਹਿ ਬਿੱਟੂ ਵੀਰ ਵਾਹਿਗੁਰੂ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਹਮੇਸਾ ਰਖੇ

  • @ParmjeetSingh-ui2wk
    @ParmjeetSingh-ui2wk 5 дней назад +47

    ਬਿੱਟੂ ਵਿਆਹ ਦੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ

  • @ranveersinghsingh319
    @ranveersinghsingh319 5 дней назад +15

    ਰੱਬ ਜੋੜੀ ਨੂੰ ਖੁਸ਼ੀਆਂ ਦੇਵੇ ਤੰਦਰੁਸਤੀ ਬਖ਼ਸ਼ੇ ਰੱਬ ਚੜਦੀ ਕਲਾ ਵਿੱਚ ਰੱਖੇ 🙏❤️❤️🙏💝💝💯

  • @Singh-v3e9k
    @Singh-v3e9k 5 дней назад +4

    ਦਿਲ ਦਾ ਸੱਚਾ ਬੰਦਾ ਐ, ਫੱਕਰ ਹੈ, ਵਾਹਿਗੁਰੂ ਖੁਸ ਰੱਖੇ ਵੀਰ ਨੂੰ ,ਬਕੀ ਦੋਸਤਾ ਮਿੱਤਰਾ ਦਾ ਬਹੂਤ ਵੱਡਾ ਕੰਮ ਕੀਤਾ ਕਿਸੇ ਗਰੀਬ ਦੀ ਮਦਦ ਕੀਤੀ❤❤❤

  • @Raman-d6m
    @Raman-d6m 5 дней назад +37

    ਸਾਡੇ ਲੋਕਾ ਨੂੰ ਇਨੇ ਤੋ ਸੱਖਣ ਦੀ ਲੋੜ ਹੈ ਜੀ ਮਾਤਾ ਜੀ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਹੈ ਜੀ

  • @surjitgill662
    @surjitgill662 5 дней назад +6

    ਬਿਟੂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ 🎉🎉
    ਬਿਟੂ ਤੇਰੇ ਮਾਂ ਬਾਪ ਵੀ ਰਬ ਹਨ ਪਰ ਤੂੰ ਵੀ ਮਾਪਿਆਂ ਲੀ ਰਬ ਹੈ ਜੋ ਆਪਣਾ ਮਾਂ ਬਾਪ ਦੀ ਏਨੀ ਇਜਤ ਕਰਦਾ ਲੋਕ ਤੇਰਾ ਕੋਲੋ ਹੀ ਸਿਖਣ ਮਾ ਬਾਪ ਦੀ ਇਜਤ ਕਰਨ
    🎉🎉🎉🎉❤❤❤ਆ❤❤

  • @vikrantmann5547
    @vikrantmann5547 5 дней назад +6

    ਬਹੁਤ ਵਧੀਆ ਬੰਦਾ ਹੈ ਬਿੱਟੁ, ਸਾਫ ਦਿਲ, ਤੇ ਬਿੱਟੁ ਦੇ ਦੋਸਤ ਭੀ ਬਹੁਤ ਹੀ ਚੰਗੇ ਹਨ ਸਾਰੇ, ਪਰਮਾਤਮਾ ਇਸ ਜੋੜੀ ਦੇ ਤੇ ਦੋਸਤਾਂ ਦੇ ਪਰਿਵਾਰਾਂ ਨੂੰ ਲੰਮੀ ਉਮਰਾਂ ਬਖਸ਼ੇ, ਰੱਬ ਕਰੇ ਸਾਰੇ ਪੰਜਾਬ ਚ ਇਸੇ ਤਰ੍ਹਾਂ ਭਾਈਚਾਰਾ ਹੋ ਜਾਵੇ ❤🙏

  • @mariboy7117
    @mariboy7117 3 дня назад +7

    ਭੋਲਿਆਂ ਲੋਕਾਂ ਦਾ ਰੱਬ ਹੁੰਦਾ ਬਾਈ, ਹੁਣ ਤਾਂ ਜੱਗ ਵੀ ਬਿੱਟੂ ਦਾ ਹੋਗਿਆ ਜੀ

  • @PSK_Media_Group-Punjab
    @PSK_Media_Group-Punjab 4 дня назад +6

    ਬਾਈ ਜੀ ਇਹ ਵਿਆਹ ਸਾਰਾ ਹੀ ਵੇਖਿਆ ਮੈਂ ਵੀਡੀਓ ਸਾਰੀਆਂ ਦੇਖੀਆਂ ਬਹੁਤ ਚਾਵਾਂ ਨਾਲ ਇਮੋਸ਼ਨਲੀ ਵੀ ਬੜੇ ਹੋਏ. 1990 ਦੇ ਵਿਆਹ ਆਜ਼ਾਦ ਕਰਾ ਤੇ ਇਸ ਵਿਆਹ ਨੇ ਅੱਜ ਕੱਲ ਦੇ ਵਿਆਹ ਡਰਾਮਾ ਨੇ ਸਾਰੇ ਅਸਲ ਚ ਵਿਆਹ ਹੋਇਆ ਆ ਸਦੀਆਂ ਇਹ ਸਦੀ ਦਾ ਸਭ ਤੋਂ ਵਧੀਆ ਵਿਆ. ਵਾਹਿਗੁਰੂ ਇਸ ਜੋੜੀ ਨੂੰ ਬਹੁਤ ਤੰਦਰੁਸਤ ਰੱਖੇ. ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ.

  • @YadwinderSingh-o6u
    @YadwinderSingh-o6u 5 дней назад +7

    ਦਿਲ ਖੁਸ਼ ਕਰਤਾ ,,,ਧੰਨਵਾਦ ਇਸ਼ ਵੀਰੇ ਦਾ ਜਿਸ਼ ਨੇ ਵੀਡੀਓ ਬਣਾਈ ਸ਼ੀ। ,,,,ਖੁਸ਼ ਕਰਤਾ

  • @SarbiRandhawa
    @SarbiRandhawa 5 дней назад +21

    Mai wait kr rhi c bittu di interview di mino ptta c femuas hunge hun eh❤🎉🎉🎉🎉

  • @bittuuhdnawalia4235
    @bittuuhdnawalia4235 5 дней назад +9

    ਬਹੁਤ ਬਹੁਤ ਮੁਬਾਰਕਾਂ ਬਿੱਟੂ ਬਾਈ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ

  • @jaswinderkaurskjelvik
    @jaswinderkaurskjelvik 4 дня назад +8

    ਸਾਡੇ ਭਾਰਤੀ ਸਮਾਜ ਵਿੱਚ ਸ਼ਕਲਾਂ ਸੂਰਤਾ ਨੂੰ ਪਹਿਲ ਦਿੱਤੀ ਜਾਂਦੀ ਹੈ but ਇਨਸਾਨ ਦੀ ਸਿਰਤ ਦੀ ਕਦਰ ਕਰਨੀ ਬਹੁਤ ਘੱਟ ਭਾਰਤੀ ਲੋਕਾਂ ਦੇ ਹਿੱਸੇ ਆਈ ਹੈ, ਦੋਨੋ ਨਵਵਿਆਹੇ ਅਕਾਲ ਪੁਰਖ ਜੀ ਨੇ ਬਣਾਏ ਨੇ, ਕਿੰਨੇ ਰੱਬ ਰੂਪੀ ਇਨਸਾਨ ਹੈ, ਸੰਤਾਂ ਦੇ ਕਾਰਜ ਆਪ ਖਲੋਤੇ ਨੇ ਅਕਾਲ ਪੁਰਖ ਜੀ 🙌🙌🙌❤️ਦੁਆਵਾਂ ਜੀਓ ❤

  • @GurpreetSingh-d5i1l
    @GurpreetSingh-d5i1l 23 часа назад

    ਵਾਹਿਗੁਰੂ ਦੋਨਾਂ ਨੂੰ ਸਾਹ ਸਾਲ ਦੀ ਉਮਰ ਦੇਵੇ ਬਖਸ਼ੀ❤❤❤❤❤❤ ਬਹੁਤ ਸੋਹਣੀ ਜੋੜੀ ਆ ਵੀਰੇ ਮਹਾਰਾਜ ਤੁਹਾਡੀ ਜੋੜੀ ਬਣਾ ਕੇ ਰੱਖਿਆ ਹਮੇਸ਼ਾ ਇਦਾਂ ਹੀ

  • @sahilbaisal7374
    @sahilbaisal7374 5 дней назад +7

    ਗੱਲ਼ਤ ਨਹੀਂ ਬੋਲਣਾ ਚਾਹੀਦਾ ਸਭ ਵਾਹਿਗੁਰੂ ਜੀ ਦੇ ਰੰਗ ਨੇ ਕੋਈ ਦੁਨੀਆਂ ਤੇ ਆਪ ਨਹੀਂ ਆਉਂਦਾ ਕੋਈ ਸ਼ਕਲ ਆਪ ਨਹੀਂ ਬਣਾਉਂਦਾ ਰੱਬ ਦਿਆਂ ਰੰਗਾਂ ਨੂੰ ਕੋਈ ਨਹੀਂ ਜਾਣਦਾ ਬਹੁਤ ਬਹੁਤ ਮੁਬਾਰਕਾਂ ਪ੍ਰਵਾਰ ਨੂੰ ਬਿਟੂ ਵੀਰ ਨੂੰ ❤❤❤❤❤❤❤

    • @Guri-z4n
      @Guri-z4n 4 дня назад

      Bilkul sach h ji, m v ehi sochdi a

  • @RamandeepRam-dx1xg
    @RamandeepRam-dx1xg 5 дней назад +9

    Pind wale Veera da bhot dhanwad Jo Kise greeb nal ehna enjoy kita vichre de Dil di reej purri kiti

  • @jasvirsingh514
    @jasvirsingh514 5 дней назад +24

    ਵਾਹਿਗੁਰੂ ਜੀ ਜੋੜੀਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @pavittarsingh6311
    @pavittarsingh6311 5 дней назад +35

    ਸਰਪੰਚ ਵੀਰ ਸਾਰੇ ਵੀਰਾ ਧੰਨਵਾਦ ਪੱਤਰਕਾਰ ਵੀਰ ❤❤❤

  • @Varindersingh-im2gd
    @Varindersingh-im2gd 4 дня назад +7

    Bittu naal stand karan wale bai ve heere bande ne.. Good job bro🎉🎉🎉🎉🎉🎉🎉

  • @studywithrm6520
    @studywithrm6520 2 дня назад +1

    ਬਿੱਟੂ ਤੇ ਬਿੱਟੂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਵੀ ਬਿੱਟੂ ਦੇ ਵਿਆਹ ਦੀਆਂ ਸਭ ਵੀਡੀਓ ਦੇਖਿਆ ਬਹੁਤ ਵਧੀਆ ਲਗੀਆਂ

  • @kantgaming6319
    @kantgaming6319 4 дня назад +4

    ਵੀਡਿਓ ਦੇਖਕੇ ਕੇ ਦਿਲ ਖੁਸ਼ ਹੋ ਗਿਆ ਰੱਬ ਇਨਾ ਦੀ ਜੋੜੇ ਸਹੀ ਸਲਾਮਤ ਰੱਖੇ।

  • @pritpalsingh5257
    @pritpalsingh5257 4 дня назад +4

    ਪਿੰਡ ਦਾ ਨਾਂ ਵੀ ਦੱਸੋ ਕਿਹੜਾ pind a ਬਿੱਟੂ veer ਦਾ bhot bhot mabrka veer ਬਿੱਟੂ nu

  • @DfFf-vk4sb
    @DfFf-vk4sb 5 дней назад +21

    Bittu da kam poora Cheeda bai
    Man.na pau ❤❤❤

  • @baljindersinghjassal6874
    @baljindersinghjassal6874 5 дней назад +27

    ਵਧੀਆ ਗੱਲ ਬਾਈ ਗੱਡੀ ਵਾਲੇ ਦੀ... ਗਰੀਬ ਦਾ ਕੋਈ ਕੋਈ ਸਾਥ ਦਿੰਦਾ

  • @SukhwinderSingh-wq5ip
    @SukhwinderSingh-wq5ip 5 дней назад +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਗਏ❤❤🎉🎉

  • @pb31wale4
    @pb31wale4 День назад

    ਬਹੁਤ ਸੋਹਣਾ ਪਰਿਵਾਰ ਬਾਈ ਦਾ ਤੇ ਨਾਲ ਵਾਲੇ ਬਾਈ ਦਾ ਵੀ ਧੰਨਵਾਦ ਜੀਹਨੇ ਵੀਡਿਉ ਵਾਇਰਲ ਕੀਤੀਆਂ, ਅੱਜ ਤੱਕ ਦੀ ਸਭ ਤੋਂ ਵੱਧ ਸੋਹਣੀ ਇੰਟਰਵਿਊ,,ਤੇ video ਵਾਇਰਲ ਕਰਨ ਵਾਲਾ ਬਾਈ ਵੀ ਬਹੁਤ ਵਧੀਆ ਇਨਸਾਨ ਲਗਦਾ, ਜੀਹਨੇ ਇਹਨਾਂ ਦੀ ਦੁਨੀਆ ਭਰ ਚ ਪਹਿਚਾਣ ਬਣਾਈ ❤

  • @dhaliwal-bn2ih
    @dhaliwal-bn2ih 4 дня назад +3

    ਬਿੱਟੂ ਬਾਈ ਬਹੁਤ ਵਧੀਆ ਬੰਦਾ ਭੋਲਾ ਬੰਦਾ 🎉🎉❤❤❤❤❤ ਸੋਨੂੰ ਸੀਤੋ ਨਾਲੋ ਤਾ ਸੋ ਗੁਣਾਂ ਚੰਗਾ ਉਹ ਗਾਲਾ ਤੋ ਬਿਨਾਂ ਹੁਣ ਗੱਲ ਨੀ ਕਰਦਾ

  • @DevendraSing-u8m
    @DevendraSing-u8m День назад +1

    Bahut bahut badhaiyan ho veer ji congretchulation❤❤❤❤😊😊😊😊😊

  • @apsingh6883
    @apsingh6883 5 дней назад +7

    Ohna veera da b boht boht dhanbad jina ne bitu veer da sath dita.. jo veera nal bitha usda b boht dhanbad ena sehjog den laye.

  • @balvindersingh2409
    @balvindersingh2409 2 дня назад +1

    Bhut sona interview kita baiji ... waheguru ji chardikala ch rakho singha nu... bittu baiji bhut bhut wadaya congratulations 🎊 👏 💐 🥳
    Lots of love From Ajmer Rajasthan

  • @Sukhjohal8126
    @Sukhjohal8126 5 дней назад +7

    ਵਾਹਿਗੁਰੂ ਜੀ ਜੋੜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏

  • @yadsekhon8700
    @yadsekhon8700 5 дней назад +2

    ਬਿੱਟੂ,ਇਸ ਦਾ ਪਰਿਵਾਰ ਅਤੇ ਬਿੱਟੂ ਦੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ।ਵਧੀਆ ਮੱਦਦ ਕੀਤੀ ਬਿੱਟੂ ਦੀ।congrats ਜੀ

  • @gurpreetnagra5865
    @gurpreetnagra5865 5 дней назад +7

    ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਤੈਨੂੰ

  • @jassikaler9348
    @jassikaler9348 4 дня назад +2

    ਵਾਹਿਗੁਰੂ ਜੀ ਬਿੱਟੂ ਬਾਈ ਨੂੰ ਤੇ ਉਸ ਦੇ ਪੂਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਬਾਈ ਬਿੱਟੂ ਨੂੰ ਤੇ ਉਸ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣਾ ਜੀ 🙏🙏🙏

  • @organica1554
    @organica1554 5 дней назад +15

    ਬਹੁਤ ਹੀ ਵਧੀਆ ਗੱਲਾਂ ਕਹੀਆਂ ਹਨ ਜੀ ਤੁਸੀਂ

  • @Gurwinder855Deol
    @Gurwinder855Deol День назад

    ਜਿਓਦਾਂ ਵੱਸਦਾ ਰਹਿ ਭਰਾ ਰੱਬ ਲੰਬੀ ਉਮਰ ਕਰੇ ! ਬਹੁਤ ਸੋਹਣੀ ਜੋੜੀ ਆ

  • @olympianharleen
    @olympianharleen 5 дней назад +4

    Eh te bht bhole bhale lok ha ehna Dian jini marji Interview le Leo ehna ne dharti to pair nai chhadne kyuk dove simple ha ehna ne blogger nai bnna Khush Dil insaan ❤❤❤❤😊😊😊

  • @RajinderSingh-pk6fm
    @RajinderSingh-pk6fm 4 дня назад +2

    ਮੁਬਾਰਕਾਂ ਬਿੱਟੂ ਦੇ ਪਰਿਵਾਰ ਨੂੰ, ਤੇਰੇ ਉਸ ਦੇ ਸਾਰੇ ਦੋਸਤਾਂ ਨੂੰ ਜਿੰਨਾ ਨੇ ਇਸ ਪਰਿਵਾਰ ਦਾ ਸਾਥ ਦਿੱਤਾ

  • @davinderdeepkaur9467
    @davinderdeepkaur9467 5 дней назад +3

    ਬਹੁਤ ਹੀ ਵਧੀਆ ਗੱਲਬਾਤ...ਵਾਹਿਗੁਰੂ ਜੀ ਹਮੇਸ਼ਾਂ ਨਵੀਂ ਜੋੜੀ 'ਤੇ ਮਿਹਰ ਭਰਿਆ ਹੱਥ ਰੱਖਣ

  • @vijaygurjar4720
    @vijaygurjar4720 23 часа назад

    ਬਿੱਟੂ ਬਾਈ ਦਿਲ ਦਾ ਚਿੜਾਂ ਬੰਦਾਂ ਹੈ ਬਹੁਤ ਵਧੀਆ ਜੋੜੀ ਹੈ

  • @BalwinderSingh-o3j
    @BalwinderSingh-o3j 5 дней назад +23

    ਰੱਬ ਤੇਨੂੰ ਖੁਸ਼ੀਆ ਦੇਵੇ ਬਿੱਟੂ ਦਿਲ ਖੁਸ਼ ਹੋ ਗਿਆ ਗੱਲਾਂ ਸੁਣਕੇ ਵੀਰ ਦੀਆਂ

    • @baljitkaur7271
      @baljitkaur7271 5 дней назад

      Wahagru ji mahar Rakhi family ta god bless you beta ❤❤❤❤❤❤❤❤❤❤❤

  • @بابليحمد
    @بابليحمد 4 дня назад +2

    ਬਹੁਤ ਬਹੁਤ ਵਧਾਈਆਂ ਵੀਰ ਜੀ ਨੂੰ ਵਿਆਹ ਦੀਆ ਵਾਹਿਗੁਰੂ ਸੋਡੀ ਜੋੜੀ ਸਦਾ ਸਲਾਮਤ ਰੱਖੇ ਆਪਦੀ ਜਿੰਦਗੀ ਚ ਬਹੁਤ ਖੁਸ਼ੀਆਂ ਬਹੁਤ ਸੀ

  • @sakiinjoiiya
    @sakiinjoiiya 4 дня назад +11

    ਜਦੋਂ ਬੰਦੇ ਨੂੰ ਚੰਗੇ ਯਾਰ ਦੋਸਤ ,,ਚੰਗਾ ਪਰਿਵਾਰ ਅਤੇ ਚੰਗਾ ਹਮਸਫ਼ਰ ਮਿਲ ਜਾਵੇ ਤਾਂ ਬੰਦੇ ਦੀ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਬਾਈ❤🎉ਵਧਾਇਆ ਹੋਣ ਬਿੱਟੂ ਬਾਈ🎉🎉🎉❤❤❤😊

  • @Bapu360
    @Bapu360 4 дня назад +2

    ❤❤❤❤❤❤❤ਲਵ ਯੂ ਭੈਣ ਤੇ ਵੀਰ ਜੀ ਵਾਹਿਗੁਰੂ ਜੀ ਮੇਹਰ ਰੱਖਣਾ ਵੀਰ ਤੇ ਵੀਰ ਦੇ ਪਰਿਵਾਰ ਤੇ ਬਾਬਾ ਜੀ ❤❤❤❤

  • @GaganPreet-d4f
    @GaganPreet-d4f 4 дня назад +3

    ਬਹੁਤ ਸੋਹਣੀ ਵੀਡੀਓ,ਬਹੁਤ ਘੈਂਟ ਬੰਦਾ ਬਿੱਟੂ ❤👍

  • @kidcartoons-fr4pb
    @kidcartoons-fr4pb 4 дня назад +4

    ਇਸ ਵੀਰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ 🎉🎉🎉🎉🎉❤❤❤❤❤❤

  • @SukhwinderKaur-qf6bs
    @SukhwinderKaur-qf6bs 5 дней назад +17

    ਬਹੁਤ ਵਧੀਆ ਗਲਾਂ ਕਰਦਾ ਬਿੱਟੂ

  • @KulwinderSingh-io4mg
    @KulwinderSingh-io4mg 5 дней назад +5

    ਦਿਲ ਜਿੱਤ ਲਿਆ ਬਿੱਟੂ 22 ❤❤

  • @ChromeWave_Cast
    @ChromeWave_Cast 5 дней назад +7

    Kinni khushi vaali gal hai Bitu ji and Massar ji te Maasi ji lai

  • @harpalrupana3449
    @harpalrupana3449 3 дня назад +2

    ਵਧਾਈਆਂ ਵੀਰ ਜੀ ਇੰਟਰਵਿਊ ਬਹੁਤ ਸੋਹਣੀ ਸੀ

  • @DarshanKumar-vt8rk
    @DarshanKumar-vt8rk 5 дней назад +39

    ਵਾਹਿਗੁਰੂ ਰੰਗ ਭਾਗ ਲਾਵੇ❤❤❤👍🙏🙏

  • @Satnamchupka
    @Satnamchupka 4 дня назад +2

    ਜਿਉਂਦਾ ਵਸਦਾ ਰਿਹ ਬਿੱਟੂ ਬਾਈ ਮਹਾਰਾਜ ਤੈਨੂੰ ਤਰੱਕੀਆਂ ਬਖਸ਼ੇ❤

  • @JagjitSingh-h
    @JagjitSingh-h 5 дней назад +8

    ਬਾਈ ਦੀ ਹਰ ਗੱਲ ਬੜੀ ਸੋਹਣੀ ਲੱਗਦੀ ਆ ਬਸ ਚੀੜਾ ਰੱਖਣਾ ਕੰਮ ਚੀੜਾ ਰੱਖਣਾ ਕੰਮ ਇਹਦਾ ਚੈਨਲ ਬਣਾਓ ਬਾਈ ਦਾ

  • @jaspal.fzk.22
    @jaspal.fzk.22 4 дня назад +1

    ਬਿੱਟੂ ਵੀਰ ਦੀਆਂ ਬਹੁਤ ਵਧੀਆ ਗੱਲਾਂ ਨੇ ❤🎉❤ 🎉❤🎉

  • @Khalistan_295
    @Khalistan_295 4 дня назад +3

    ਅੱਜ ਦੇ ਸਮੇਂ ਚ ਸਾਡੇ ਲੋਕ ਸ਼ਕਲਾਂ ਦੇਖ ਕੇ ਵਿਆਹ ਕਰਦੇ ਆ ਬਾਈ
    ਮੈਂ ਕਹਿਨਾਂ ਚੋਹਨਾ ਬੰਦੇ ਦੀ ਸਕਲ ਨੀ ਬੰਦੇ ਦੇ ਕੰਮ ਦੇਖੋ ਬੰਦੇ ਦੀ ਸੋਚ ਵੇਖੋ ਬੰਦਾ ਇਜਾਜ਼ਤ ਮਾਨ ਕਰਦਾ ਵੇਖੋ
    ਇੱਕ ਗੱਲ ਹੋਰ ਬਾਈ
    ਬੰਦੇ ਦੇ ਕਪੜਿਆਂ ਤੋਂ ਕੱਦੇ ਜੱਜ ਨੀ ਕਰਨਾ ਚਾਹੀਦਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️
    ਮੇਰੇ ਵੱਲੋਂ ਸਾਡੇ ਬਿੱਟੂ ਪਰਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ
    ਬਿੱਟੂ ਪਰਾ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ

  • @GurpreetSingh-cp5rh
    @GurpreetSingh-cp5rh 4 дня назад +2

    ਬਹੁਤ ਮੁਬਾਰਕਾਂ ਬਿੱਟੂ ਵੀਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @sarbjitkaur4559
    @sarbjitkaur4559 5 дней назад +9

    Very nice 👍 glan Buhut vadia karda Bittu 🎊 🎉

  • @balwantsingh6251
    @balwantsingh6251 5 дней назад +2

    ਬਿੱਟੂ ਵੀਰ ਜੀ ਇਹਨਾਂ ਦੇ ਮਾਤਾ ਪਿਤਾ ਜੀ ਔਰ ਉਸ ਵੀਰ ਜੀ ਦਾ ਜਿਹਨਾਂ ਨੇ ਬਿੱਟੂ ਵੀਰ ਦਾ ਵਿਆਹ ਕਰਵਾਇਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @sukhsingh8588
    @sukhsingh8588 5 дней назад +3

    ਬਿੱਟੂ ਤੇ ਉਸਦੇ ਪਰਿਵਾਰ ਨੂੰ ਸਾਰਿਆਂ ਨੂੰ ਇਸ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਿੱਟੂ ਕੰਮ ਚੀੜਾ ਹੀ ਰੱਖੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sonusandhu986
    @sonusandhu986 3 дня назад +1

    ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ,,,,,, ਬਹੁਤ ਬਹੁਤ ਮੁਬਾਰਕਾਂ ਬਿੱਟੂ ਭਰਾ ਨੂੰ ❤❤🎉

  • @kewal9190
    @kewal9190 5 дней назад +8

    bahut ਸਿਆਣਾ bittu te bittu de dost

  • @Gagan-khehra
    @Gagan-khehra 3 дня назад +1

    ਢੇਰ ਸਾਰੀਆਂ ਵਧਾਈਆਂ ਬਿੱਟੂ ਭਰਾਂ ਨੂੰ 💐💐💐💐💐💐💐💐

  • @jagjitsingh5978
    @jagjitsingh5978 5 дней назад +3

    Bittu dekhan nu sida banda lagda par gallan bhout vadia karda love you bro ❤❤❤❤

  • @KaramsukhSidhu855
    @KaramsukhSidhu855 3 дня назад

    ਹੁਣ ਤੁਸੀ ਵਿਲੋਗ ਬਣਾ ਦੇ ਆ ਕਰੋ ਵੀਰੇ Vadiya time lag gya es veer da wmk hamse khush mil de rhi god bless you veere ma peori pind to gidderbaha kol aa

  • @AnjaliSharma-og9ez
    @AnjaliSharma-og9ez 5 дней назад +5

    ਵਧਾਈ ਹੋਵੇ ਜੀ ਵਿਆਹ ਦੀਆ ਜੀ... ਧੰਨਵਾਦ ਜੀ

  • @853reactionallvideosvlogger
    @853reactionallvideosvlogger 3 дня назад +1

    ❤❤❤ y but gant ta sare veer , y ਮੁਬਾਰਕਾ vhea ਦਿਆ ❤

  • @surjitgill662
    @surjitgill662 5 дней назад +4

    ਮਾੜੇ ਕਮੈਟ ਕਰਨ ਵਾਲੇ ਆਪ ਹੀ ਮਾੜੇ ਹੁੰਦੇ ਕਿਸੇ ਦੀ ਪਰਵਾਹ ਨਾ ਕਰੋ ਗੁਰੂ ਸਭ ਲੀ ਚੰਗਾ ਕਰਦਾ
    🎉🎉🎉🎉❤❤❤❤❤

  • @sonyvalu6137
    @sonyvalu6137 4 дня назад +1

    ਬਹੁਤ ਖੁਸੀ਼.ਹੋਈ ਜੋੜੀ ਦੇਖ ਕੇ.ਵਾਹਿਗੁਰੂ ਜੀ ਸਦਾ ਖੁਸ ਰੱਖਣਾ. ਤੇ ਲੰਮੀ ਉਮਰ ਬਖਸ਼ੇ.

  • @LakhwinderSingh-bd9rp
    @LakhwinderSingh-bd9rp 5 дней назад +3

    ਬਹੁਤ ਬਹੁਤ ਮੁਬਾਰਕਾਂ ਵੀਰੇ 🎊🎊

  • @simranjotkaur9963
    @simranjotkaur9963 4 дня назад +2

    Waheguru ji ਸਦਾ ਖੁਸ਼ ਰੱਖਣ ਜੋੜੀ ਨੂੰ❤ ਸਬ ਇੱਛਾਵਾਂ ਨੂੰ ਪੂਰਾ ਕਰੇ ਪਰਮਾਤਮਾ

  • @Raman-d6m
    @Raman-d6m 5 дней назад +14

    ਬਾਈ ਜੀ ਸੱਚੇ ਅਤੇ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਲੋਕ ਹਨ ਨਹੀ ਤਾ ਅਬਾਨੀ ਅਡਾਨੀ ਵੀ ਦੁੱਖੀ ਨੇ

  • @Babbumaanbabbu794
    @Babbumaanbabbu794 3 дня назад +1

    ਮਾਤਾ ਪਿਤਾ ਦੀ ਖੁਸ਼ੀ ਦੇਖੋ.... ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾਂ ਖੁਸ਼ ਰੱਖੇ🙏🙏🙏❤️❤️

  • @GurmailPannu
    @GurmailPannu 5 дней назад +5

    ਛਾ ਗਿਆ ਬਾਈ ਬਿੱਟੂ ਬਹੁਤ ਬਹੁਤ ਮੁਬਾਰਕਾਂ ਜੀ 🌹💕💕

  • @dharampreet4934
    @dharampreet4934 4 дня назад +3

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਇਸ ਜੋੜੀ ਤੇ ਬਣਾਈ ਰੱਖਣਾ ਜੀ