Brother बहुत बढ़िया vlog श्री आनंद पूर साहिब कितनी रोनक है गुरुद्वारा साहिब shiri kesgarh sahib 🙏🙏🙏 thanks जो आपने हमे घर बैठे ही गुरुद्वारा साहिब के दर्शन करवाए, Brother आप एसे ही videos बनाते रहो बहुत अच्छा लगता है, waheguru ji आपके सर पर मेहर भरा हाथ हमेशा रखे ❤❤❤(Karan Dang ,Patiala)
ਵੀਰੇ ਮੈਂ ਤੁਹਾਡਾ ਹੁਣੇ ਹੀ ਵਲੋਗ ਦੇਖਿਆ ਸ੍ਰੀ ਅਨੰਦਪੁਰ ਸਾਹਿਬ ਵਾਲਾਂ ਏਦਾਂ ਲਗਦਾ ਸੀ ਜਿਵੇਂ ਮੈਂ ਵੀ ਯਾਤਰਾ ਕਰਕੇ ਆਈਆਂ ਹੁਨਾ ਬਹੁਤ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਨੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਪਤਾ ਤੁਸੀਂ ਮੇਰਾ ਕੁਮੈਟ ਦੇਖਣਾ ਪਤਾ ਨੀ ਨਹੀਂ
ਬਹੁਤ ਬਹੁਤ ਧੰਨਵਾਦ ਵੀਰ ਜੀ ਬਸ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਦੇਖਣ ਵਾਲੇ ਨੂੰ ਇੰਝ ਹੀ ਲੱਗੇ ਕਿ ਉਹ ਆਪ ਉੱਥੇ ਜਾ ਕੇ ਘੁੰਮ ਰਿਹਾ ਹੈ ਜੇ ਤੁਹਾਨੂੰ ਇਹ ਫੀਲ ਹੋਇਆ ਹੈ ਤੇ ਮੇਰੀ ਮਿਹਨਤ ਸਫਲ ਹੋ ਗਈ ਬਹੁਤ ਬਹੁਤ ਸ਼ੁਕਰੀਆ ਜੀ 🙏❤️❤️❤️
Brother बहुत बढ़िया vlog श्री आनंद पूर साहिब कितनी रोनक है गुरुद्वारा साहिब shiri kesgarh sahib 🙏🙏🙏 thanks जो आपने हमे घर बैठे ही गुरुद्वारा साहिब के दर्शन करवाए, Brother आप एसे ही videos बनाते रहो बहुत अच्छा लगता है, waheguru ji आपके सर पर मेहर भरा हाथ हमेशा रखे ❤❤❤(Karan Dang ,Patiala)
शुक्रिया Brother हौसला बढ़ाने के लिए आप जो Positivity देते हो बस इसी वजह से ही और नई जगह पर जाकर वीडियो बनाने का मन करता है, दिल से धन्यवाद 🙏❤️❤️❤️
ਵਾਹਿਗੁਰੂ ਜੀ
🙏❤️❤️❤️
Nice ❤❤❤❤❤❤
you are very hard working
Thank you ji 🙏❤️❤️❤️
ਕਮਰਾ power ਵਾਲੇ ਨੂੰ e ਮਿਲਦਾ ਉਥੇ, ਆਮ ਬੰਦੇ ਨੂ ਵੇਖ ਕ ਈ ਕਹਿ ਦਿੰਦਾ ਸੇਵਾਦਾਰ ਕੇ ਹੈਨੀ ਰੂਮ
Nice vlog paji
Thank you paji 🙏❤️❤️❤️
Nice video
Thank you 🙏 ❤️❤️❤️
Sira video ❤❤❤
Thank you ji 🙏❤️❤️❤️
Nyc blog
Thank You 🙏❤️ ❤️❤️
Veere bohat gaint video, nazara aa gya Bai sira lata . Subscribe your channel Bai ji ❤ love from Ludhiana.
Thank you veer ji 🙏❤️❤️❤️
Matta Sahab kaur ji Sran ch gye
Waheguru ji di mehar nall sangat bohat Jada c os din sare passe full c. Kafi sangat park ch so Rahi si es lai Mai b park ch hi rest kar lai 🙏❤️❤️❤️
Dashmesh hall vich chale jana si , pankhe vagera hai othe te covered vi hai.
Hanji oh savere pata laga menu b raat nu daseya hi nai kisi ne 🙏❤️❤️❤️
@@gyrfalconcurtains478 ਕੇਸਗੜ੍ਹ ਸਾਹਿਬ ਜੀ ਸਾਹਮਣੇ ਦਸ਼ੇਮਸ਼ ਹਾਲ ਹੈ single ਬੰਦਿਆ ਲਈ , ਦੂਜਾ ਆਪਸ਼ਨ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ backside ਤੇ ਇੱਕ ਸਰਾਂ ਹੈ ਓਥੇ ਵੀ ਆਰਾਮ ਕੀਤਾ ਜਾ ਸਕਦਾ ਹੈ ।
Veere amrit sanchaar kes din hunda kesgharh sahib
ਬੁੱਧਵਾਰ ਤਾਂ ਹੁੰਦਾ ਹੀ ਹੈ , ਐਤਵਾਰ ਵੀ ਹੁੰਦਾ ਹੈ ਸ਼ਾਇਦ , ਬੁੱਧਵਾਰ ਪੱਕਾ ਪਤਾ ਮੈਨੂੰ ਸੁਣਿਆ ਸੀ ਓਥੇ
Sorry veer ji es bare menu b sahi jankari nahi. Next time jaunga ta jaroor puchanga 🙏❤️❤️❤️
@@virjaspalsingh1772 theek h veere next time eh jankari jarrur share kareyo kise RUclips channel te es bare koi khas jankari nhi h 🙏
@@princes6697 ਧੰਨਵਾਦ ਜੀ 🙏
@@msb565 ਐਤਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਦੁਪਹਿਰ ੧੨ ਵਜੇ, ਕੇਸ਼ੀ ਇਸ਼ਨਾਨ ਕਰਕੇ, ਨਵੇਂ ਜਾਂ ਸੁੱਚੇ ਕਪੜੇ ਪਾ ਕੇ , ਪੰਜ ਕਕਾਰ ਸਜਾ ਕੇ 10-11 ਵਜੇ ਹਾਜ਼ਿਰ ਹੋਣਾ ਹੁੰਦਾ ਤੇ ਪਹਿਲਾਂ ਸਵੇਰੇ ਸਵੇਰੇ ਨਾਮ ਲਿਖਵਾਉਣਾ ਪੈਂਦਾ ।
ਬੁੱਧਵਾਰ ਨੂੰ ਵੀ ਦੁਪਿਹਰ 12 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ।
ਬਹੁਤ ਮਾਰੀ ਗੱਲ
@@manindermalhi6272 koi gall ni ji sangat bohat Jada c 🙏❤️❤️❤️
ਨਵੀਂ ac ਸਰਾ ਚ ਮੈ ਨੀ ਵੇਖਿਆ ਕਿਸੇ ਆਮ ਬੰਦੇ ਨੂੰ ਕਮਰਾ ਮਿਲਦਾ ਕੌੜਾ ਪਰ ਸਚ ਆ
ਵੀਰ ਜੀ ਮੈਂ ਜਦੋਂ ਗਿਆ ਉਸ ਵੇਲੇ ਤਾਂ ਕੋਈ ਖਿੜਕੀ ਤੇ ਮੌਜੂਦ ਹੀ ਨਹੀਂ ਸੀ। ਵੈਸੇ ਵੀ ਕਿਹਾ ਜਾ ਰਿਹਾ ਸੀ ਕਿ ਇਸ ਸਰਾਂ ਵਿੱਚ ਸਾਰੇ ਕਮਰੇ ਫੁੱਲ ਹੋ ਗਏ ਹਨ। ਧੰਨਵਾਦ ਜੀ 🙏❤️❤️❤️
@@virjaspalsingh1772 ਇਹੋ ਈ ਕਿਹਾ ਜਾਂਦਾ sb ਨੂੰ,ਸਾਨੂੰ ਕਹਿੰਦੇ c 5 ਵਜੇ ਪਤਾ ਕਰਿਓ,ਜਦੋਂ ਸਿਫਾਰਿਸ਼ ਦਸੀ ਤੇ ਓਸੇ ਵਕਤ ਚਾਬੀਆਂ ਦੇ ਦਿੱਤੀਆਂ ਗਈਆਂ
@@farmersupporter895 ਸ਼ੁਕਰੀਆ ਵੀਰ ਜੀ ਆਪਣਾ ਅਨੁਭਵ ਸਾਂਝਾ ਕਰਨ ਵਾਸਤੇ। ਇਸ ਦੇ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚਦੀ ਹੈ। ਧੰਨਵਾਦ ਜੀ 🙏❤️❤️❤️
ਕਮਰੇ ਦੇਣੇ ਕਿਸ ਨੂੰ
@@er.jaswindersingh4028 ਵੀਰ ਜੀ ਜਿਹੜੇ ਫੈਮਿਲੀ ਦੇ ਨਾਲ ਆਉਂਦੇ ਹਨ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਉਹ ਜਿਆਦਾ ਲੋਕ ਹੁੰਦੇ ਹਨ ਅਤੇ ਕਮਰੇ ਵੱਡੇ ਹੋਣ ਕਰਕੇ ਇੱਕ ਕਮਰਾ ਬਹੁਤ ਸਾਰੇ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ ਜਦ ਸਾਰੇ ਕਮਰੇ ਫੁੱਲ ਹੋ ਜਾਂਦੇ ਹਨ ਫਿਰ ਫੈਮਲੀ ਵਾਲਿਆਂ ਨੂੰ ਵੀ ਨਹੀਂ ਮਿਲਦਾ। 🙏❤️❤️❤️
@@virjaspalsingh1772 eh ਸਿਰਫ ਸਿਫਾਰਿਸ਼ ਤੇ ਮਿਲਦੇ
@@er.jaswindersingh4028 ਮੈਂ ਬਹੁਤ ਸਮਾਂ ਬਾਅਦ ਗਿਆ ਸੀ ਇਸ ਲਈ ਇਸ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈ
Hotel mein room le lete
@@GurpreetSingh-zy2uy budget issue 🙏❤️❤️❤️