World War I 'ਚ ਮਾਰੇ ਗਏ Sikh ਫੌਜੀ ਦੇ ਪੜਪੋਤਿਆਂ ਨੇ ਕਿਵੇਂ ਲੱਭੀ France ਵਿੱਚ ਯਾਦਗਾਰ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 7 фев 2025
  • ਪਟਿਆਲਾ ਦੇ ਸਮਾਣਾ ਕਸਬੇ ਨਾਲ ਸਬੰਧ ਰੱਖਦੇ ਦੋ ਭਰਾਵਾਂ ਨੇ ਲੰਬੀਆਂ ਕੋਸ਼ਿਸ਼ਾਂ ਬਾਅਦ ਆਪਣੇ ਪੜਦਾਦਾ ਹਜ਼ਾਰਾ ਸਿੰਘ ਦੀ ਯਾਦਗਾਰ ਨੂੰ ਫਰਾਂਸ ਜਾ ਕੇ ਲੱਭਿਆ। ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੜਦਾਦਾ ਹਜ਼ਾਰਾ ਸਿੰਘ ਦਾ ਨਾਮ ਫਰਾਂਸ ਵਿਚਲੀ ਨਿਊ ਚਪੈਲ ਯਾਦਗਾਰ 'ਤੇ ਉੱਕਰਿਆ ਹੋਇਆ ਹੈ ਅਤੇ ਉਹ ਇਸ ਨੂੰ ਦੇਖਣ ਲਈ ਜਾ ਪਹੁੰਚੇ।
    ਰਿਪੋਰਟ:ਨਵਜੋਤ ਕੌਰ ਅਤੇ ਗੁਰਪ੍ਰੀਤ ਚਾਵਲਾ, ਸ਼ੂਟ: ਮਯੰਕ ਮੌਗੀਆ, ਐਡਿਟ:ਰਾਜਨ ਪਪਨੇਜਾ
    #worldwar1 #sikh
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 47

  • @HarpreetSingh-ux1ex
    @HarpreetSingh-ux1ex 4 месяца назад +7

    ਸਰਦਾਰ ਹਜ਼ਾਰਾਂ ਸਿੰਘ ਤੇ ਲੱਖਾਂ ਸਿੱਖਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏

  • @vsrana5259
    @vsrana5259 4 месяца назад +16

    My grand father Dr Capt Hukam Singh participated in world war 1st and 2nd and he got retirement in 1950 and come back to Village Satnaur near Garhshankar and practice free of cost for the Villager Punjab.He lived his long life and expired in 1992.
    Jai Hind

  • @GurdevSingh-xd2jq
    @GurdevSingh-xd2jq 4 месяца назад +9

    ਕੁਛ ਲੋਗ ਗਲਤ ਕਮੈਂਟ ਕਰਦੇ ਨੇ ਮੈਨੂੰ ਉਹਨਾਂ ਦੀ ਸਮਝ ਤੇ ਗਿਆਨ ਤੇ ਤਰਸ ਜਿਹਾ ਆਉਂਦਾ ਹੈ ਰੱਬ ਇਹਨਾਂ ਨੂੰ ਸਮਝ ਬਖਸ਼ੇ ਲੋਕ ਵਿਚਾਰੋ ਆਣ ਬਣਨ

  • @udaiveerplayz248
    @udaiveerplayz248 4 месяца назад +5

    ਆਪਣੇ ਇੰਡੀਆ ਚ ਤਾਂ ਕੋਈ ਰਿਕਾਰਡ ਨਹੀਂ ਮਿਲਦਾ ਮੇਰੇ ਮਦਰ ਦੇ ਨਾਨਾ ਜੀ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਨ 70-75 ਸਾਲਾਂ ਬਾਅਦ ਫਰਾਂਸ ਵਿੱਚ ਇੱਕ ਸਮਾਰਕ ਮਿਲੀ ਜਿੱਥੇ ਉਹਨਾਂ ਦਾ ਨਾਂ ਦਰਜ਼ ਸੀ , ਉਸ ਦਿਨ ਸਾਡੇ ਘਰਾਂ ਦਾ ਮਾਹੌਲ ਗ਼ਮਗੀਨ ਫਿਰ ਤੋਂ ਹੋ ਗਿਆ ਕਿਉਂਕਿ ਇਹ ਸਾਰੇ , ਸਾਰੀ ਉਮਰ ਇਹੀ ਕਹੀ ਗਏ ਵੀ ਜਰਮਨ ਚ ਸ਼ਹੀਦ ਹੋਏ ਪਰ ਯਾਦ ਗਾਰ ਫਰਾਂਸ ਵਿੱਚ ਮਿਲੀ ।
    ਦੁੱਖ ਇਸ ਗੱਲ ਦਾ ਹੈ ਵੀ ਭਾਰਤ ਵਿੱਚ ਕਹਿੰਦੇ ਵੀ ਰਿਕਾਰਡ ਨਸ਼ਟ ਹੋ ਗਿਆ ਤੇ ਅੰਗਰੇਜ਼ ਸਾਂਭੀ ਬੈਠੇ ਹਨ ਅੱਜ ਵੀ ।

  • @inderjitsingh5086
    @inderjitsingh5086 4 месяца назад +1

    Great tribute to martyrs . Thanks to all people with heart who worked on this mission.

  • @balwantshergill
    @balwantshergill 4 месяца назад

    salute sir

  • @lakhvirsingh257
    @lakhvirsingh257 4 месяца назад

    ਵਾਹਿਗੁਰੂ ਜੀ ਬਹੁਤ ਚੰਗਾ ਕੰਮ ਕੀਤਾ

  • @panthergamingyt5693
    @panthergamingyt5693 4 месяца назад +3

    اسلام وعلیکم،
    سکھ ۔تے مسلم، پنجابی پرچاراں نوں اس ماں جائ بولی تے بہت ذیابیطس ناز اے،

  • @phoenix2gaming346
    @phoenix2gaming346 4 месяца назад +1

    Khalsa ❤

  • @PrabhjotSingh-bp7mq
    @PrabhjotSingh-bp7mq 4 месяца назад

    Kot kot pernam ❤❤❤❤❤❤❤❤❤

  • @baljeetgill3859
    @baljeetgill3859 4 месяца назад +7

    Sikh warriors

    • @unitycatalog
      @unitycatalog 4 месяца назад

      @Punjabaale-d6emuutpeene gangu bahman nu mircha lagdiya

  • @AmarSingh-si9dd
    @AmarSingh-si9dd 4 месяца назад +1

    Waheguru Sahib ji ne Sikha nu ta Seva hi bhakhi hai Sardar Hazara Singh ji ne British Army ch reh ke Angreja laye shaheedi prapat kiti.

  • @SadhiaStudios
    @SadhiaStudios 4 месяца назад

    Very encouraging story..,👍

  • @HarpreetSingh-sq7xz
    @HarpreetSingh-sq7xz 4 месяца назад +1

    Great 👍

  • @MandeepSingh-sh6uc
    @MandeepSingh-sh6uc 4 месяца назад

    ਵਧੀਆ ਜੀ

  • @japneetsingh4035
    @japneetsingh4035 4 месяца назад

    Desh punjab❤❤❤

  • @Ravhul1
    @Ravhul1 4 месяца назад

    Menu hi jaan ke inna changa lag reha hai,socho family nu kinna maan feel ho reha hoyega.🫡👍

  • @K.s-v5w
    @K.s-v5w 4 месяца назад

    SHAHID HOI AA...🙏🫡🫡🫡

  • @surindersingh-lk8gm
    @surindersingh-lk8gm 4 месяца назад +1

    Respect.

  • @singhstyle247
    @singhstyle247 4 месяца назад +2

    Mere taya ji Singapore Second World War vele uthey shahid hoey c atey british army ne otheu kranji war memorial vich onha di yaadgar banai hai Sardar mahinder singh Benipal fifth battalion sikh regiment

  • @LuckySingh-j3f
    @LuckySingh-j3f 4 месяца назад

    Super ❤❤❤❤❤

  • @jasbirkauruppal3673
    @jasbirkauruppal3673 4 месяца назад

    ❤❤

  • @parveensingh4751
    @parveensingh4751 4 месяца назад

    🙏

  • @BinduMavi-rq8zh
    @BinduMavi-rq8zh 4 месяца назад

    ਮੇਰਾ ਵੀ ਪੜਦਾਦਾ ਗਿਆ ਸੀ ਵਾਰ ਤੇ

  • @gaming_with_rannvijay
    @gaming_with_rannvijay 4 месяца назад +1

    Bhut si rajput families bhi hai Himachal, jammu se jinke grand parents world War lade the

    • @unitycatalog
      @unitycatalog 4 месяца назад

      Himachal wale bas tourist se lad sakte hai 😂

  • @BinduMavi-rq8zh
    @BinduMavi-rq8zh 4 месяца назад

    ਕਿਰਪਾ ਹਰਪਰੀਤ ਸਿੰਘ ਦਾ ਨੰਬਰ ਦਿਓ ਜੀ

  • @SharmaBoy026
    @SharmaBoy026 4 месяца назад +1

    ਬਲੇ ਜਟੋ

  • @harvindermalhi7829
    @harvindermalhi7829 4 месяца назад

    Sandhu faram vale ankal ne Sadi city tu Samana tu

  • @AmritpalSingh-od8hh
    @AmritpalSingh-od8hh 4 месяца назад +1

    Hazara sandhu jatt

  • @JaswinderSingh-bh5hy
    @JaswinderSingh-bh5hy 4 месяца назад

    Ki milea apni jaan de k ? Punjab ta pakia nu te hindutva nu de dita Gorea ne😢

  • @baldevsidhu7719
    @baldevsidhu7719 4 месяца назад

    ਸਿਖਾ ਨੇ ਜੁਲਮ ਵਿਰਧ ਅਵਾਜ ਉਠਾਈ ਕਿਸੇ ਕੋਮ ਵਿਰਧ ਨਹੀ ! ਇਕ ਮਸਹੂਰ ਸਿਖ ਕਾਲੇਪਾਨੀ ਉਨਾ ਦੇ ਨਾਮ ਨਾਲ ਲਗਦਾ ਮੈਨੂ ਯਾਦ ਨਹੀ ਆੳਦਾ, ਜਿਨਾ ਨੂ ਕਾਲੇਪਾਣੀ ਦੀ ਸਜਾ British ਨੇ ਦਿਤੀ ਸੀ ਜਦੋ ਜਪਾਨ ਨੇ control Anadaman Nikobar islands ਤੇ ਉਨਾ ਨੂ ਗੋਰਿਆ ਵਿਰਧ ਝੂਠ ਪਰਚਾਰ ਰੇਡੀੳ ਚ ਬੋਲਨ ਲਈ ਕਹਿਆ ਉਨਾ ਮਨਾ ਕਰ ਦਿਤਾ ਤਾ ਜਪਾਨੀਆ ਨੇ ਮਾਰਿਆ ਉਨਾ ਨੂ

  • @lakhwindersingh3351
    @lakhwindersingh3351 4 месяца назад +1

    ਇੰਨਾ ਕੁਝ ਕੀਤਾ ਪਰ ਘੱਟੋ ਘੱਟ ਭਗਤ ਸਿੰਘ ਨੂੰ ਤਾਂ ਬਚਾ ਲੈਂਦੇ।

    • @Bulla47
      @Bulla47 4 месяца назад +2

      tera par dada bacha lenda

  • @kamalsingh-dc1vs
    @kamalsingh-dc1vs 4 месяца назад +1

    ਅੰਗਰੇਜ਼ਾਂ ਦੇ ਕੌਲੀ ਚੱਟ ਜੱਟ ਚੱਲੋ ਦਫਾ ਹੋਵੋ ਗ਼ਦਾਰ ਖੂਨ

  • @user-rl8nv9mm2z
    @user-rl8nv9mm2z 4 месяца назад +1

    ਸਾਡੇ ਪੜਦਾਦੇ ਨੇ ਅੰਗਰੇਜ਼ਾ ਦੀ ਗੁਲਾਮੀ ਕੀਤੀ 😂😢😅