Gora Chak Wala | Gora Chak Wala Sad Songs | Old Punjabi Songs |

Поделиться
HTML-код
  • Опубликовано: 7 фев 2025
  • Song: Marke Hatengi
    Singer: Gora Chak Wala
    Lyrics: Gora Chak Wala
    Label: Desi Media Plus

Комментарии • 506

  • @manjindersinghdhaliwal3802
    @manjindersinghdhaliwal3802 Год назад +20

    ਸਰਦਾਰੀ ਸੀ ਕਦੇ ਬਠਿੰਡੇ ਵਾਲੇ ਕਲਾਕਾਰਾਂ ਦੀ।ਬਾਈ ਮੇਜਰ , ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਜਸਵਿੰਦਰ ਬਰਾੜ ਧਰਮਪ੍ਰੀਤ ਗੋਰਾ ਚੱਕ ਵਾਲਾ। ਇਹਨਾ ਦੇ ਗੀਤ ਅਜ ਵੀ ਯਾਦ ਆ।ਕਿਹੜੇ ਗਾਣੇ ਦਾ ਦਾ ਗੀਤਕਾਰ ਕਿਹੜਾ ਸਭ ਯਾਦ ਆ।ਕਦੇ ਕਦੇ ਜਦ ਕੋਈ ਦੋਸਤ ਮਿੱਤਰਾਂ ਨਾਲ ਗੱਲਾਂ ਚੱਲ ਪੈਂਦੀਆ ਗਾਣਿਆ ਬਾਰੇ।ਕਈ ਦੋਸਤ ਬਾਹਰਲੇ ਮੁਲਕਾਂ ਚ ਵੀ ਕੰਮ ਤੇ ਜਾ ਟਰਾਲੇ ਚਲਾਉਦੇ ਵੀ ਸੁਣਦੇ ਆ ਅਕਸਰ।

  • @Gursangatsingh503
    @Gursangatsingh503 Год назад +12

    ਆਹ ਹੁੰਦੇਆ ਗੀਤ ਹੁਣ ਤਾ ਸਾ ਲੀ ਦਗੜ ਦੈ ਬਾਲੀਆ

  • @sandeepsingh994
    @sandeepsingh994 5 лет назад +10

    ਗੋਰੇ ਚਁਕ ਵਾਲੇ ਦਾਂ ਇਹ ਗੀਤ ਸਾਰੇ ਗੀਤਾ ਤੋ ਇਹ ਗੀਤ ਬਹੁਤ ਵਧੀਆ ਲੱਗਦਾ ਹੈ ।ਮੈਨੂੰ ਵੀ ਕਿਸੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ।

  • @sonywaraich3994
    @sonywaraich3994 Год назад +13

    ਸਨ 2000 ਤੋਂ 21-9-23ਅੱਜ ਤੱਕ ਗੋਰੇ ਦੇ ਗੀਤ ਸੁਣ ਰਹੇ ਹਾ ਤੇ ਅੱਗੇ ਵੀ ਸੁਣਦੇ ਰਹਾਂਗੇ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਨੇ ਬਾਈ ਦੇ ਸਾਡੇ ਗੁਆਂਢੀ ਪਿੰਡ ਦਾ ਕਲਾਕਾਰ ਹੈ ਬਾਈ ਗੋਰਾ ਚੱਕਵਾਲਾ

  • @Dr.Sukhjeet
    @Dr.Sukhjeet 11 месяцев назад +16

    20-2-2024 ਨੂੰ ਕੌਣ ਕੌਣ ਸੁਣ ਰਿਹਾ

  • @GurjantSinghDhillon-cu3ew
    @GurjantSinghDhillon-cu3ew Год назад +9

    ਬਹੁਤ ਵਧੀਆ ਗੀਤ ਬਾਈ ਜੀ

  • @sukhpreetsinghdhaliwal9332
    @sukhpreetsinghdhaliwal9332 Год назад +3

    Bhut vadia song a Bai gora chak Wale de . Eh song Mai aj 16 September 2023 nu sun rha .

  • @gurlalsingh4968
    @gurlalsingh4968 3 года назад +10

    ਬਹੁਤ ਸੁਣਦੇ ਹੁੰਦੇ ਸੀ ਡਿੱਕ ਦੇ ਰੂਲੇ ਨੂੰ ਥੁੱਕ ਲਾ ਲਾ ਕੇ

  • @DesiMediaPlus
    @DesiMediaPlus  5 лет назад +48

    ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏
    #desimediaplus #10millionteam #arshpreetmintu

    • @SatnamSingh-fq6xf
      @SatnamSingh-fq6xf 5 лет назад +3

      ਗੀਤ ਦਾ ਰਾਇਟਰ ਕੋਣ ਤੇ ਕਿਹੜੇ ਸਾਲ ਚ ਆਇਆ ਗੀਤ ਏਹ ਜਰੂਰ ਲਿਖ ਦਿਆ ਕਰੋ ਜੀ

    • @kingshadowmusicc
      @kingshadowmusicc 4 года назад +2

      ਵੀਰ ਜੀ ਤੁਸੀਂ ਆਪਣਾਂ ਨੰਬਰ ਦੇਣਾ ਮੈ ਆਪਣੇ ਲਿਖੇ ਗੀਤ ਭੇਜਾਗਾ

    • @kingshadowmusicc
      @kingshadowmusicc 4 года назад +1

      ਮੇਰਾ ਨੰਬਰ 9501541487

    • @IndiaIndia-mo2cn
      @IndiaIndia-mo2cn 4 года назад +1

      Jio bro love you

    • @gurdeepsingh8673
      @gurdeepsingh8673 4 года назад +1

      ਧੰਨਵਾਦ

  • @harmeshlidder1183
    @harmeshlidder1183 6 лет назад +11

    ਪੁਰਾਣੇ ਸਾਰੇ ਹੀ ਬਹੁਤ ਵਧੀਅਾ ਸੀ ਗੀਤ ਕੲੀ ਵਾਰ ਸੁਣੀ ਦੇ ਸੀ !

  • @pargatsingh502
    @pargatsingh502 4 года назад +19

    ਬਾਈ ਜੀ ਪੁਰਾਣੇ ਦਿਨ ਜਾਦ ਅਾ ਗਏ ਲਵ ਜੂ

  • @mskatwal8465
    @mskatwal8465 4 года назад +45

    ਬਹੁਤ ਹੀ ਖੂਬਸੂਰਤ ਗੀਤ ਗਾਏ ਗੋਰਾ ਚੱਕ ਵਾਲਾ ਜੀ ਅਸੀਂ ਸਾਰੇ ਗੀਤ ਬਹੁਤ ਪਿਆਰ ਨਾਲ ਸੁਣਦੇ ਹਾਂ ਵਾਹਿਗੁਰੂ ਖੁਸ਼ ਰੱਖੇ

  • @inderpalsingh5725
    @inderpalsingh5725 3 года назад +4

    Purane din yad aa ge Dil Roon Lag piya jado eh gana gore bhaji da Aya c bahout sunde hundr c

  • @gurlalgurlal3863
    @gurlalgurlal3863 3 года назад +34

    ਅੱਜ ਵੀ ਬਹੁਤ ਸੁਨਦੇ ਏ ਬਾਈ ਤੇਰੇ ਗੀਤ

  • @jattboy1565
    @jattboy1565 6 лет назад +4

    ਕਦੇ ਦਿਲ ਰੋਇਅਾ ਕਦੇ ਅੱਖ ਰੋਈ ਰਣਜੀਤ ਮਣੀ ਦਾ ਗੀਤ ਪਲੀਜ ਪਾ ਦਿੳੁ ਵੀਰ ਜੀ

  • @jassachak1899
    @jassachak1899 4 года назад +3

    ਮੇਰੇ ਪਿੰਡ ਦਾ ਬਾਈ ਪੰਡਤ ਗੋਰਾ ਚੱਕ ਫਤਿਹ ਸਿੰਘ ਵਾਲਾ

  • @Gurpreet_g_t
    @Gurpreet_g_t 7 месяцев назад +1

    ਪੱਤੋ ਵਾਲੇ ਕਾਲਜ ਪੜਦੇ ਸੀ ਜਦੋਂ ਇਹ ਗੀਤ ਆਇਆ ਸੀ ਸਾਲਾ ਬੜੀ ਤਕੜੀ ਜਵਾਨੀ ਚੜੀ ਸੀ ਡੋਲੇ ਦਿਖਾ ਦਿਖਾ ਤੁਰਦੇ ਹੁੰਦੇ ਸੀ ਕਾਹਦੇ ਪਿਆਰ ਚ ਪਏ ਅੱਜ ਤੀਕ ਸਜਾ ਕੱਟ ਰਹੇ ਐ 😢

  • @vijaykahlon2876
    @vijaykahlon2876 4 года назад +15

    Eh song deck vich bahut suneya kash oh din wapis aa jaan mis u Gora bai ji

  • @ਸੰਦੀਪਕੌਰਸੰਦੀਪਕੌਰ-ਠ1ਪ

    ਸਾਈਡ ਸੋਗ ਤਾਂ ਬਹੁਤ ਵਧੀਆ ਗੀਤ ਨੇ ਪੁਰਾਣੀਆਂ ਯਾਦਾ ਨੂੰ ਫੇਰ ਦੁਰਹਾਉਦੀਆ ਨੇ❤❤

  • @SimarjeetSingh-uj9rs
    @SimarjeetSingh-uj9rs Год назад +11

    ਅੱਜ ਵੀ ਸੁਣਦੇ ਆ 28.12.2023ਨੂੰ ਟਾਇਮ 8ਵੱਜਕੇ 4ਮਿੰਟ ਤੇ

  • @sardarstudio6260
    @sardarstudio6260 4 года назад +10

    ਵਾਹ ਜੀ ਵਾਹ

  • @KulwinderKaur-js6ux
    @KulwinderKaur-js6ux Год назад +4

    ਬਹੁਤ ਵਧੀਆ ਗੀਤ ਏ

  • @jassighumanghuman9439
    @jassighumanghuman9439 3 года назад +3

    Es song time 18 saal de kareeb c jawani aa chukki c hun taan sirf yaadaan ne rabb yaad ni c os time

  • @ramsingh1668
    @ramsingh1668 3 года назад +33

    ਪੁਰਾਣੀਆਂ ਯਾਦਾ ਚੇਤੇ ਆ ਗਿਆ ਗੀਤ ਸੁਣ ਕੇ 👍👍👍👍👍👍

  • @G.singh0001
    @G.singh0001 9 месяцев назад +1

    ਅੱਜ ਵੀ ਓਨੇ ਪਿਆਰ ਤੇ ਦਿਲ ਦੀ ਉਦਾਸੀ ਨਾਲ ਸੁਣਦੇ ਆ ਗੋਰੇ ਵੀਰ ਨੂੰ,,,

  • @desimuda2097
    @desimuda2097 11 месяцев назад +2

    8 ਮਾਰਚ ਨੂੰ ਸੁਣਿਆ।

  • @Rajusingh-1122
    @Rajusingh-1122 Год назад +1

    ਬਹੁਤ ਟਾਈਮ ਬਾਦ ਸੁਣ ਰਿਹਾ ਗੀਤ ਬਾਈ ਜੀ ਦਾ

  • @balvirmann1608
    @balvirmann1608 2 месяца назад

    ਅੱਜ ਵੀ ਉਹ ਦਿਨਾਂ ਚ ਜਾਣ ਲਈ ਤੇਰੇ ਗੀਤ ਦੇ ਬੋਲ ਲੱਭ ਲੈਂਦੇ ਆਂ

  • @RinkuKumar-zi1zp
    @RinkuKumar-zi1zp 3 года назад +4

    Purane song dilo hunde c jehde rooh naal mile hunde c

  • @PrabhDeol-h7z
    @PrabhDeol-h7z Месяц назад +1

    2025 vich att krvado bhai ji 👌👌👍

  • @manisingh1016
    @manisingh1016 3 года назад +3

    My favorite song gora bai da song sunke puraina yadda tajia ho Jandia ne

  • @vijaykahlon2876
    @vijaykahlon2876 4 года назад +5

    Dislike karn waleya nu ki taqleef hai bai etna achha song hai yaar

  • @SandeepsinghDhaliwal-mz4bo
    @SandeepsinghDhaliwal-mz4bo 9 месяцев назад

    ਸਹੀ ਗੱਲ ਆ ਗੋਰੇ ਵੀਰ ਇਹ ਰੱਨਾਂ ਪਹਿਲਾਂ ਨਜ਼ਾਰੇ ਲੈਂਦੀਆਂ। ਫੇਰ ਇਹ ਮਾਰਨ ਮਰੋਣ ਤੱਕ ਚਲੀਆਂ ਜਾਂਦੀਆਂ ਨੇ।ਪਰ ਮੇਰੀ ਕਿਸਮਤ ਚੰਗੀ ਸੀ ਮੈਂ ਬੱਚ ਗਿਆ।😢😢😢😢😢😢

  • @singhbajwa4202
    @singhbajwa4202 4 года назад +7

    Chak wala fav si yara da.neend nai si aundi songs sune bina gore de.

  • @nirbhaisingh4784
    @nirbhaisingh4784 5 лет назад +7

    Ajj v sun da verr de sad song 2004 to leke.

  • @sandeepsingh994
    @sandeepsingh994 5 лет назад +13

    ਬੁਹਤ ਵਧੀਆ ਵੀਰ ਜੀ

  • @gurpreetsinghgharu3450
    @gurpreetsinghgharu3450 11 дней назад

    2001-2002 ਦੇ ਵਿੱਚ ਸਕੂਲ ਟਾਈਮ ਇਹ ਗੀਤ ਬਹੁਤ ਗਾਉਂਦੇ ਰਹੇ ਹਾਂ ਸ਼ਾਲਾ ਲੂੰ ਕੰਡਾ ਖੜ੍ਹਾ ਹੋ ਗਿਆ ਅੱਜ 27 ਜਨਵਰੀ 2025 ਨੂੰ

  • @jasvirsingh1879
    @jasvirsingh1879 Год назад +2

    Love you Gore bhai ji2023 nu bhe chal reha Tera song

  • @anjukamboj981
    @anjukamboj981 4 года назад +27

    20 saal piche chle gye.... Missing that tymm

  • @gurjeetjatt7244
    @gurjeetjatt7244 5 лет назад +10

    Sawad aa giya song sunn k love you aa veer tenu

  • @Kulwant226
    @Kulwant226 Год назад +1

    ਬਹੁਤ ਵੱਧੀਆ ਗੀਤ🎤🎤🎤🎤

  • @guribrarguribrar4933
    @guribrarguribrar4933 6 лет назад +6

    Bhouht cirrra g raat nu bhouht mza aounda kalle beh k eho song sunn da

    • @DesiMediaPlus
      @DesiMediaPlus  5 лет назад

      ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏
      #desimediaplus #10millionteam #arshpreetmintu

    • @harpreetmaan8938
      @harpreetmaan8938 4 года назад

      Sahi gala a veer

  • @BaljeetGill-mq2vf
    @BaljeetGill-mq2vf 6 месяцев назад

    ਗੋਰੇ ਚੱਕ ਵਾਲੇ ਦੇ ਗੀਤ ਅਸੀਂ ਅੱਜ਼ ਵੀ ਸੁਣਦੇ 19 7 2024

  • @harkiratsandhu7377
    @harkiratsandhu7377 4 года назад +7

    Gora chak wala shahzada....jindgi da addh ta udika che langa liya

  • @GurbajSingh-d4x
    @GurbajSingh-d4x 9 дней назад

    Maja a gaya bhai aajkal Raat mein ro ro ke Geet Sandhya

  • @Lucky-ft4fi
    @Lucky-ft4fi 5 лет назад +56

    ਕਾਸ਼ ਉਹ ਦਿਨ ਵਾਪਿਸ ਆ ਜਾਣ

  • @sukhbhullar1984
    @sukhbhullar1984 6 месяцев назад

    Puarne time da mera favourite bai goora chakk wala te hun sidhu bai ❤❤

  • @babbujaito1211
    @babbujaito1211 6 лет назад +8

    ਸਚੀ ਬਾਈ ਮਛੂਕਾ ਧੋਖ਼ਾ ਦਿਦੀਆ

  • @HansRaj-om2cg
    @HansRaj-om2cg 4 года назад +12

    20 ਜੂਨ 2020 ਨੂੰ ਵੀ ਸੁਣ ਰਿਹਾ

  • @mrmeetpics
    @mrmeetpics 3 года назад +11

    ਬਹੁਤ ਯਾਦ ਆਉਂਦਾ ਤੇਰਾ ਉਹ ਝਾਕਨਾ, ਤੇ ਮੇਰਾ ਫ਼ਿਦਾ ਹੋ ਜਾਣਾ, #Miss_u_bugguu...😭

  • @balvirmann1608
    @balvirmann1608 2 месяца назад

    ਅੱਜ ਵੀ ਸਕੂਨ ਭਾਲਣ ਲਈ ਚੱਕ ਵਾਲਾ ਸਰਚ ਕਰ ਲੈਨੈ ਆਂ

  • @ManpreetSingh-xi2sp
    @ManpreetSingh-xi2sp Год назад +2

    Very good song Bhai gara g like it😓😥❤️🧡❤️👍👍👍

  • @jodhaysingh-ru9im
    @jodhaysingh-ru9im 9 месяцев назад

    ਲਵ ਜੂ ਵੀਰ ਜੀ

  • @babbumaan6983
    @babbumaan6983 5 лет назад +6

    Sachi gal veer ji nice song

  • @JagjeetSingh-tk8yl
    @JagjeetSingh-tk8yl 6 лет назад +22

    Very nice ajj ton 20 saal picche chale jaee da purane geet sun k

  • @Lakhvir205
    @Lakhvir205 4 года назад +11

    Attttttttt Geet ne Dil te satt marde ne

  • @rustamjhajeri7758
    @rustamjhajeri7758 Год назад +6

    Very nice💖

  • @farmerbanda6435
    @farmerbanda6435 4 года назад +10

    2021 vich m sunda aa gana y

  • @ArshDeep-tb2re
    @ArshDeep-tb2re 6 лет назад +3

    Ajj bi yaad aoda a o time ਜਦੋ gora veer da ਗੀਤ baht shnda see.... Par ajj bi shnda aa

    • @DesiMediaPlus
      @DesiMediaPlus  5 лет назад

      ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏
      #desimediaplus #10millionteam #arshpreetmintu

    • @ਧਰਤੀ
      @ਧਰਤੀ 4 года назад

      ruclips.net/video/5wClns62eeU/видео.html

  • @jassighumanghuman9439
    @jassighumanghuman9439 3 года назад +5

    1994- 95 vaapis ni aunda

  • @balkarsingh9815
    @balkarsingh9815 5 лет назад +4

    ਬਾਈ ਤੇਰੇ ਫੈਨ ਆ

  • @PalwinderKaur-f8j
    @PalwinderKaur-f8j Год назад

    Very nice song plz veer Fer ohve hi song gya kro

  • @gurtejsinghdehar4240
    @gurtejsinghdehar4240 5 лет назад +2

    End hi krava dita y ne

  • @sabigill933
    @sabigill933 4 года назад +6

    Old. Is.gold.songs

  • @aulakh_shamsher
    @aulakh_shamsher 6 лет назад +5

    ਸਿਰਾ ਗੀਤ

  • @amargaming1454
    @amargaming1454 4 года назад +4

    Mai ajj sunya song veere da 8.1.20021

  • @goraarora9101
    @goraarora9101 6 лет назад +7

    bhut pyara song a bai da

  • @preetatwal7921
    @preetatwal7921 Год назад

    Bai de gaane haddan ch rach jande aaa😢😢

  • @preetatwal7921
    @preetatwal7921 Год назад

    Bai sachi dil nu sho gaya 😢😢

  • @jyotisarran1942
    @jyotisarran1942 4 года назад +3

    ਇਹ ਗੀਤ1995,96 ਦੇ िਵਚ ਪੀਘ ਲਟਕਟੀ ਰਾਹਗੀ ਕੈਸਟ िਵਚ ਅਾਇਅਾ ਸੀ

  • @NirmalSingh-zs6km
    @NirmalSingh-zs6km 5 лет назад +59

    2020 ch ehh song kon kon sunda

  • @kartiksonu7983
    @kartiksonu7983 4 года назад +2

    Pyar Cho eh kush milda aa
    22 gora geet Cho dasda aa

  • @KhanSaab-ts6ol
    @KhanSaab-ts6ol Год назад

    Bai puraani yaad aa gye

  • @devendersingh4953
    @devendersingh4953 Год назад +2

    Suuper 👌 👌 ❤❤song ❤❤

  • @SurjeetSingh-qy1he
    @SurjeetSingh-qy1he 6 лет назад +14

    sachi yaar gore chak wale de sad song bade sune a jawni wich

  • @jugrajsingh846
    @jugrajsingh846 Год назад

    Os time srif love wala song c marn mron wala nahi c 1997 to 23 tk suna aaa

  • @sukhbhullar1984
    @sukhbhullar1984 4 месяца назад

    Sad songs da badshah ❤gora bai

  • @DeepakSingh-ly8re
    @DeepakSingh-ly8re 6 лет назад +16

    Aa din ni mudane

    • @DesiMediaPlus
      @DesiMediaPlus  5 лет назад

      ਧੰਨਵਾਦ ਜੀ ਤੁਹਾਡਾ ਕਮੈਂਟ ਲਿਖਣ ਲਈ, ਸਾਡੇ ਚੈਨਲ ਨੂੰ ਐਵੇਂ ਸਪੋਰਟ ਕਰਦੇ ਰਹੋ, ਅਸੀਂ ਵਧੀਆ ਗਾਣੇ ਵੀਡੀਉ ਲੈਕੇ ਆਉਂਦੇ ਰਹਾਂਗੇ ❤️🙏
      #desimediaplus #10millionteam #arshpreetmintu

  • @gurpreetpreer7428
    @gurpreetpreer7428 4 года назад

    NYC song puraniya yaada yaad aa jandiya gore chakk wale de song sun k

  • @mannbhainiwala7461
    @mannbhainiwala7461 5 лет назад +3

    Sera bai

  • @billakamboj9802
    @billakamboj9802 6 лет назад +1

    Nice song sade jamne de hit song tutia dil walea bhut sunia gora chak wala

  • @RadheShyam-hd4mc
    @RadheShyam-hd4mc 8 месяцев назад +1

    ❤❤❤

  • @ManpreetSingh-xo5nr
    @ManpreetSingh-xo5nr 3 года назад +4

    👌👌👌👌👌

  • @virnder9891
    @virnder9891 Год назад +1

    Vary nyc song 😢😢😢

  • @LaddiChatha-z5w
    @LaddiChatha-z5w 10 месяцев назад

    ਗੀਤਕਾਰ ਜਸਵੀਰ ਭੱਠਲ ਦਾ ਲਿਖਿਆ ਹੋਇਆ ਹੈ

  • @jaswindersingh2793
    @jaswindersingh2793 4 года назад

    Bhot vdia

  • @mpwazidke
    @mpwazidke 6 лет назад +2

    Sirrrrra song ji

  • @RanjitSingh-nz2bf
    @RanjitSingh-nz2bf 6 лет назад +5

    ਮੇਰੇ ਦਿਲ ਗੱਲ ਐ

  • @kuldipbajwa8385
    @kuldipbajwa8385 5 лет назад +1

    ਗੋਰਾ ਚਕ ਵਾਲਾ ਦਰਦ ਭਰੀ ਅਵਾਜ

  • @Vakil-Singh
    @Vakil-Singh Год назад

    Kon kon sun rea 19/6/23 in maghania.mansa

  • @sandeepkhansandeepkhan2162
    @sandeepkhansandeepkhan2162 4 года назад

    NYC awaaj Ji gora ustaad shav

  • @ਸਿੰਘਸਾਬ-ਭ9ਥ
    @ਸਿੰਘਸਾਬ-ਭ9ਥ 4 года назад +6

    22 meri jann di marriage ho gye ajj 17 October 2020 nu 😭😭😭😭😭😭😭😭

    • @sagar7188
      @sagar7188 4 года назад

      Khushi aa is gal di
      Tu aje v jinda aaaa

  • @jassachak1899
    @jassachak1899 4 года назад

    ਚੱਕ ਵਾਲਾ ਤਾਂ ਸਦਾਬਹਾਰ ਆ

  • @nimadhiman9199
    @nimadhiman9199 6 лет назад +2

    yg tuhade pure fan ha good song

  • @goragill4986
    @goragill4986 3 года назад +2

    Miss u pali

  • @RanjitSingh-pc6wz
    @RanjitSingh-pc6wz 4 месяца назад +1

    ❤lu

  • @sarwanswami4905
    @sarwanswami4905 6 лет назад +2

    Super veer ji

    • @DesiMediaPlus
      @DesiMediaPlus  6 лет назад

      ਧੰਨਵਾਦ ਜੀ🙏 ਸਾਡੇ ਚੈਨਲ ਨਾਲ ਜੁੜੇ ਰਹੋ

  • @gowarpawarfamily7475
    @gowarpawarfamily7475 9 месяцев назад

    2025 kon kon bhi da gana sonda

  • @ncbaliprodutionofficial2631
    @ncbaliprodutionofficial2631 Год назад

    Very Very nice song 🎵 ji ✅ ❤

  • @BittuSirsari
    @BittuSirsari 7 месяцев назад

    4/7/2024 nu sun rhe ha veer nu