ਪਰਾਲੀ ਸਾੜਨ ਤੋਂ ਰੋਕਣ ਆਏ ਅਧਿਕਾਰੀ ਨੂੰ ਅੱਗਿਓਂ ਮਿਲ ਗਏ ਜਗਜੀਤ ਸਿੰਘ ਡੱਲੇਵਾਲ

Поделиться
HTML-код
  • Опубликовано: 7 ноя 2024

Комментарии • 88

  • @SukhwinderSingh-jg1je
    @SukhwinderSingh-jg1je 5 дней назад +13

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਲਾਹਨਤਾਂ ਇਹੋ ਜਿਹੇ ਪ੍ਰਸਾਸਨ ਤੇ ਸਰਕਾਰਾਂ ਦੇ

  • @abhijeetsinghchahal860
    @abhijeetsinghchahal860 6 дней назад +17

    ਇਸ ਅਫਸਰ ਨੂੰ ਝੋਨਾ ਰੁਲਦਾ ਨਹੀਂ ਦਿੱਸਦਾ ਬਾਕੀ ਪਰਾਲੀ ਦਾ ਅੱਗ ਤੋਂ ਬਿਨਾ ਕੋਈ ਹੱਲ ਨਹੀਂ ਜੋ ਪਰਾਲੀ ਫ਼ੈਕਟਰੀਆਂ ਵਿੱਚ ਬਲਦੀ ਹੈ ਉਸ ਦਾ ਧੂੰਆਂ ਲੋਕਾਂ ਦਾ ਨੁਕਸਾਨ ਨਹੀ ਕਰਦਾ

  • @KattarBrar
    @KattarBrar 4 дня назад +6

    ਸਾਡੇ ਦੋ ਪਿੰਡਾਂ ਦੀ ਸੁਟੈਟੀ ਹੈ ਇਕ ਵੀ ਮਸ਼ੀਨ ਹੈ ਨਹੀਂ। ਝੂਠ ਨਾਂ ਬੋਲੋ।

  • @nindabhamian6171
    @nindabhamian6171 4 дня назад +6

    ਦੋ ਕੀਲਿਆਂ ਵਾਲੇ ਕਿਸਾਨਾਂ ਨੂੰ ਗਠਾ ਵਾਲੀ ਮਸ਼ੀਨ ਨਹੀਂ ਲਭਦੀ ਨਾ ਡਾਈ

  • @GurpreetSinghBrar-l9f
    @GurpreetSinghBrar-l9f 6 дней назад +14

    ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜ਼ਿੰਦਾਬਾਦ

  • @mehra6889
    @mehra6889 6 дней назад +8

    ਇਹ ਨੁਕਸਾਨ ਫਸਲ ਨੂੰ ਵੱਧ ਪੈਦਾ ਮੌਸਮ ਤੇ ਅਸਰ ਪੈਦਾ ਮੀਹ ਸਮੇ ਸਿਰ ਨਹੀ ਪੈਦਾ

  • @kulveersingh-k5h
    @kulveersingh-k5h 6 дней назад +8

    ਅੱਗ ਲਾਉਣੀ ਮਜਬੂਰੀ ਆ swarj 34.5 hp nall kive kanak bijiye dso tuc 10 lakh da pehla tracter la ke ayiaa k superseder ਸਰਦਾ ਤਾਂ ਅੱਗੇ ਮਸਾਂ ਕਿਉਂ ਮਾਰਦੇ ਉ ਸਾਡੀ ਵੀ ਤਕਲੀਫ਼ ਸਮਝੋ

  • @SukhwinderSingh-jg1je
    @SukhwinderSingh-jg1je 5 дней назад +2

    ਛੋਟੇ ਕਿਸਾਨ ਲੱਖਾਂ ਰੁਪਾਏ ਕਿਥੇ ਲਿਆਵੇਗਾ। ਸਬਸਿਡੀ ਪਤਾ ਨਹੀਂ ਕਿਹੜੇ ਯੁੱਗ ਵਿੱਚ ਪਵੇਗੀ

  • @JAGJEETSINGHBRAR-tm8gf
    @JAGJEETSINGHBRAR-tm8gf День назад +1

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ

  • @hardevsingh1242
    @hardevsingh1242 4 дня назад +3

    ਫੈਕਟਰੀਆ, ਦਾ, ਧੁਆ, ਨਹੀਂ, ਐਫਕਤ, ਕਰਦਾ, ਗੌਰਮਿੰਟ, ਦੇ, ਦਲੇ,

    • @narindermasoun1339
      @narindermasoun1339 2 дня назад +1

      ਫੈਕਟਰੀ ਦਾ ਧੂਆਂ ਲੋਕਾ ਦੇ ਐਕਸੀਡੈਂਟ ਨਹੀਂ ਕਰਵਾਉਂਦੀਆਂ

  • @BaljinderSingh-rt1zt
    @BaljinderSingh-rt1zt 4 дня назад +2

    ਅਫਸਰ ਪੰਜਾਬੀ ਲਾਓ

  • @jaskaranbrar1697
    @jaskaranbrar1697 6 дней назад +6

    ਬਹੁਤ ਵਧੀਆ ਪ੍ਰਧਾਨ ਜੀ

  • @JAGJEETSINGHBRAR-tm8gf
    @JAGJEETSINGHBRAR-tm8gf День назад

    ਆਹ ਇੱਕ ਵੀਰ ਕਹਿ ਰਿਹਾ ਡੱਲੇਵਾਲ ਬਾਰੇ ਮਾੜਾ ਕਮੈਂਟ ਕਰ ਰਿਹਾ ਬਾਈ ਜੀ ਡੱਲੇਵਾਲ ਬੇਦਾਗ ਬੰਦਾ ਅੱਜ ਤੱਕ ਪੰਜੀ ਦਾ ਰਵਾਦਾਰ ਨਹੀਂ ਤੇ ਤੇਰੇ ਵਰਗੇ ਚਵਲ ਕਮੈਂਟ ਕਰਨ ਬਹਿ ਜਾਂਦੇ ਆ ਇਹ ਡੱਲੇਵਾਲ ਵਰਗੇ ਇਨਸਾਨ ਕਿਸਾਨ ਲਈ ਲੜ ਰਹੇ ਨੇ ਤੁਸੀਂ ਕਮੈਂਟਾਂ ਵਿੱਚ ਬੁਰਾ ਭਲਾ ਕਹੀ ਜਾਨੇ ਹੋ ਬਹੁਤ ਮਾੜੀ ਗੱਲ ਆ ਤੁਹਾਡੀ

  • @SatpalSingh-bc5xx
    @SatpalSingh-bc5xx 8 часов назад

    31 ਨੰਬਰ ਯੂਨੀਅਨ ਜ਼ਿੰਦਾਬਾਦ
    ਪੰਜਾਬ ਸਰਕਾਰ ਮੁਰਦਾਬਾਦ

  • @JarnailSingh-nj5zi
    @JarnailSingh-nj5zi День назад

    ਸਰਕਾਰ 20-25 ਦਿਨ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਰਖ ਕੇ ਕਿਸਾਨਾਂ ਦੀ ਮੱਦਦ ਕੀਤੀ ਜਾ ਸਕਦੀ ਹੈ । ਕਰੋੜਾਂ ਰੁਪਏ ਦੀ ਸਬਸਿਡੀ ਵੰਡ ਦਿੱਤੀ ਪਰ ਸੁਸਾਇਟੀਆਂ ਨੂੰ ਫਰੀ ਸੰਦ ਦੇ ਕੇ ਛੋਟੇ ਕਿਸਾਨਾਂ ਦੀ ਮੱਦਦ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ।

  • @JAGJEETSINGHBRAR-tm8gf
    @JAGJEETSINGHBRAR-tm8gf День назад

    ਬਾਈ ਇਹ ਕਿਹੜੇ ਕਿਸਾਨ ਦੇ ਬੇਟੇ ਆ ਯਾਰ ਉਹ ਨਿਬੂ ਨੇ ਪਤਾ ਨਹੀਂ ਕਿੱਥੋਂ ਲਾਏ ਆ ਚੱਕ ਕੇ

  • @HelloOppo-mz2br
    @HelloOppo-mz2br 10 часов назад

    ਇਹਦੇ ਛਿੱਤਰ ਫੇਰੋ ਡੱਲੇਵਾਲ ਸਾਹਿਬ ਇਹਨੂੰ ਦੱਸੋ ਨੰਬਰ

  • @JAGJEETSINGHBRAR-tm8gf
    @JAGJEETSINGHBRAR-tm8gf День назад

    ਪੰਜ ਕਿੱਲਿਆਂ ਵਾਲਾ ਬੰਦਾ ਵੀ 15 ਲੱਖ ਦੀ ਮਸ਼ੀਨਰੀ ਕਿਵੇਂ ਲਿਆਉਗਾ

  • @sukhdevsinghbrar6149
    @sukhdevsinghbrar6149 19 часов назад

    ਇਹ ਪਰਾਲੀ ਸਾਰਾ ਸਾਲ ਸਾੜੀ ਜਾਂਦੀ ਹੈ ਉਹ ਧੂੰਆਂ ਉਸ ਕਾਰਖਾਨੇ ਤੋਂ ਪ੍ਰਦੂਸ਼ਣ ਨੀ ਹੁੰਦਾ ਸਿਰਫ਼ ਕਿਸਾਨ ਦੇ ਖੇਤਾਂ ਚੋਂ ਹੀ ਪ੍ਰਦੂਸ਼ਣ ਹੈ

  • @KuldeepKumar-e2h6r
    @KuldeepKumar-e2h6r День назад

    Sardar Jagjit Singh dalewal Sahab jindabad❤❤

  • @GurpreetSingh-qc5jc
    @GurpreetSingh-qc5jc 4 часа назад

    Shi gal hi punjab sarkar de

  • @prabhrandhawa1519
    @prabhrandhawa1519 6 дней назад +3

    Factory da tuan

  • @Harmanpreet-ml2jl
    @Harmanpreet-ml2jl 4 дня назад +1

    Good

  • @KrishnaKumar-mf3bi
    @KrishnaKumar-mf3bi 6 дней назад +4

    ਜਦ ਫਸਲਾਂ ਬੀਜਣ ਲਈ ਜਾਨੀ ਆਂ ਮਹਿੰਗੀਆਂ ਮਸ਼ੀਨਾਂ ਲੈਨੇ ਆ ਤੇ ਪਰਾਲੀ ਵੇਲੇ ਵੀ ਮਸ਼ੀਨ ਤੁਸੀਂ ਲੈ ਸਕਦੇ ਹ ਇਹ ਤੁਹਾਡੀ ਸਿਰ ਦਰਦ ਦੀ ਸਰਕਾਰ ਦੀ ਨਹੀਂ

  • @saab7205
    @saab7205 6 дней назад +6

    Pattake da dhaun ni effect krda????????

    • @vikrambhandari3280
      @vikrambhandari3280 6 дней назад

      Patakhea to pehle hawa vich jehar ghol dita tusi sharam karo

    • @saab7205
      @saab7205 6 дней назад +2

      Jehra thode mana vich kisana virodh jehar oh tikn ni denda thonu

    • @mannusama8512
      @mannusama8512 6 дней назад

      Nhi fer Tu chlaye ni hune sare h ithe glla marre aw tuc khud nu tan shi kro apni soch nu shi kro

  • @kuldeepsabharwal4417
    @kuldeepsabharwal4417 6 дней назад +6

    ਅਫਸਰ ਨੇ ਵਧੀਆ ਗੱਲ ਕੀਤੀ

    • @saab7205
      @saab7205 6 дней назад +3

      Ac thale baith k gallan vdia a jndia

    • @amrikSingh-x9r
      @amrikSingh-x9r 6 дней назад

      ਗਾਡੂ ਅਫਸਰ ਆ ਥੋਡਾ

    • @jitsinghsidhu5126
      @jitsinghsidhu5126 6 дней назад +1

      ਅਫਸਰ ਗੱਲਾਂ ਵਧੀਆ ਕਰਦੇ ਨੇ ਤੇ ਸਰਕਾਰ ਡਰਾਮਾ ਵਧੀਆ ਕਰਦੀ ਆ

  • @SukhwinderSingh-dj1wl
    @SukhwinderSingh-dj1wl 6 дней назад +1

    Jhone nu v agg lao... kmai kr lende ne... Wastage da jimevar Parshshan!!!!!!!!

  • @GursukhmanSukhman
    @GursukhmanSukhman День назад

    Sir g corporate bank dya kapya t band kar rakhya g baki corporate bank dya 13 lakh karod to ghata k 75 lakh karod kar dattya hun g hun kishana kol sand kon devega g dasso g

  • @GurcharansinghSaini-e7d
    @GurcharansinghSaini-e7d 8 часов назад

    Patakyaa da dhuaa ta gharan ch nhi jaanda...

  • @SubaSingh-f9g
    @SubaSingh-f9g 4 дня назад +1

    ਕਿਹੜੇ ਪਿੰਡ ਵਿੱਚ ਮਸ਼ੀਨ ਦਿਤੀ ਉਹ ਕਿਥੇ ਹੈ ਕਿਤੇ 🐶ਵਖਾਉ ਸਾਡਾ ਏਰੀਏ ਵਿੱਚ ਵੀ ਕੋਈ ਮਸ਼ੀਨ ਵਖਾਉ

  • @krishansingh564
    @krishansingh564 3 дня назад

    Good .delewal..sab .deo..javab..sarkar..gapp .mar. Sakde .aa .hor .kuch. Nhi

  • @GurpreetSingh-qc5jc
    @GurpreetSingh-qc5jc 4 часа назад

    Jatti nu punjab sarkar bhagwant singh mann ne inpter lai kuda jatti dei

  • @Samratarewala2240
    @Samratarewala2240 2 дня назад

    Diwali krka mosam thik hunda

  • @suratsingh-zv6go
    @suratsingh-zv6go День назад

    Bagvanta roll gya

  • @RandhirSingh-u6e
    @RandhirSingh-u6e 6 дней назад

    Sarkar de bande nu puso koi ,,delhi wala dhuaaa phool sutt da ,,factriaa amrit peda krdiaa
    Kisaana nu bada naap ke lende ne

  • @surindersandhu9253
    @surindersandhu9253 6 дней назад +4

    ਡੱਲੇਵਾਲ ਵਰਗੇ ਹੀ ਬੇੜਾ ਗ਼ਰਕ ਕਰਕੇ ਹੀ ਛੱਡਣਾ

    • @Surindd
      @Surindd 6 дней назад +3

      Ki bera garak kita brief karo

    • @sonusinghsonusingh6847
      @sonusinghsonusingh6847 6 дней назад +1

      Achaaa..? Aajo fer tusin agge lgo ..te punjab nu sone di chidhi bnaado jnaab..

  • @vikrambhandari3280
    @vikrambhandari3280 6 дней назад +3

    Ena ne niii sudharnaaaaaaaa

  • @jagdevsingh5153
    @jagdevsingh5153 2 дня назад

    Sand miijde kithe a daso

  • @Karnranpb05
    @Karnranpb05 3 дня назад

    😊😊

  • @raghbirsingh5435
    @raghbirsingh5435 4 дня назад

    Sir je isin masted bijni se sadi bater nikalde and time vi nikel chuka hi je hun sanu dubara ronni karni pagi h je sadda ki kesur see. Ripper Mar k dubarn fone chukana band kardiea h je

  • @inderjitsingh2035
    @inderjitsingh2035 6 дней назад +1

    Glan national terbution dian glan karda nale agg lao nale spotan bhalda bala seyana.

  • @GulabSingh-jv1qy
    @GulabSingh-jv1qy 4 дня назад

    Eh bakvas car raha

  • @baljitdigitalstudiobaghapu6240
    @baljitdigitalstudiobaghapu6240 6 дней назад

    Agg ta lag gi

  • @pargatsvlogs1108
    @pargatsvlogs1108 6 дней назад +1

    Kise greeb majdoor ne kde laya ni dhrnaa

  • @vikrambhandari3280
    @vikrambhandari3280 6 дней назад

    Kida behsan lga hari pag wala aag laaa keeee

  • @suratsingh-zv6go
    @suratsingh-zv6go День назад

    Thanu pane in come nalla matlab

  • @KrishnaKumar-mf3bi
    @KrishnaKumar-mf3bi 6 дней назад +4

    ਪੈਸੇ ਤੁਸੀਂ ਕਮਾਂਓ ਪਰਾਲੀ ਦਾ ਹੱਲ ਸਰਕਾਰ ਕਰੇ ਫਸਲ ਦਾ ਪੇਸ਼ਾ
    ਫਸਲ ਦਾ ਪੈਸਾ ਵੀ ਸਰਕਾਰ ਨੂੰ ਦਿਉਂ ਤੁਸੀਂ ਲੋਕਾਂ ਨੇ ਵਾਤਾਵਰਣ ਗੰਦਲਾਂ ਕਰਤਾ ਇਹਨਾਂ ਤੇ ਸਰਕਾਰ ਸਖ਼ਤ ਕਾਰਵਾਈ ਕਰੇ

    • @DeepSidhuz
      @DeepSidhuz 3 дня назад

      ਵੀਰੇ ਤੂੰ ਵੀ ਕਣਕ, ਝੋਨਾ ਲਾਉਣਾ ਸ਼ੁਰੂ ਕਰ ਤੇ ਪੈਸੇ ਕਮਾਉ, ਲੱਖਾਂ ਰੁਪਏ ਦੀ ਕਮਾਈ ਹੁੰਦੀ ਫਸਲ ਵਿਚੋਂ , ਵੀਰੇ ਕਹਿਣਾ ਬਹੁਤ ਸੌਖਾ ਕਿ ਕਿਸਾਨ ਲੱਖਾਂ ਰੁਪਏ ਕਮਾਉਂਦਾ ਪਰ ਜਿਹੜਾ ਫਸਲ ਤੇ ਖਰਚਾ ਹੁੰਦਾ ਉਹ ਕਿਸੇ ਹਿੱਸੇ ਨਹੀਂ ਆਉਂਦਾ, ਹਰ ਇੱਕ ਚੀਜ਼ ਦਾ ਮੁੱਲ ਲਿਖਿਆ ਹੁੰਦਾ ਉਸ ਭਾਅ ਹੀ ਚੀਜ਼ ਵਿਕੇਂਦੀ ਹੈ, ਪਰ ਇੱਕ ਕਿਸਾਨ ਫਸਲਾਂ ਬੀਜਦਾ ਮਿਹਨਤ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਰਾਤਾਂ ਨੂੰ ਉੱਠ ਕੇ ਪਾਣੀ ਲਾਉਂਦਾ। ਫਿਰ ਵੀ ਕਿਸਾਨ ਆਪਣੀ ਫ਼ਸਲ ਦਾ ਮੁੱਲ ਆਪ ਨਹੀਂ ਲਾ ਸਕਦਾ। ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ ਵਿੱਚ ਰੁਲਦੀ ਆ । ਕਿਸਾਨ ਬਹੁਤ ਕੁਝ ਜਰਦਾ ਕੁਦਰਤੀ ਆਫ਼ਤਾਂ ਨੂੰ ਰੱਬ ਦਾ ਭਾਣਾ ਮੰਨਦਾ, ਸਰਕਾਰ ਫ਼ਸਲ ਦਾ ਮੁੱਲ ਲਾਉਂਦੀ ਫਿਰ ਵੀ ਕੁਝ ਨਹੀਂ ਕਹਿੰਦਾ । ਫਿਰ ਵੀ ਕਿਸਾਨ ਮਾੜਾ ਅਖਵਾਉਂਦਾ। ਜਿਹੜਾ ਸਾਰੇ ਦੇਸ਼ ਦਾ ਪੇਟ ਭਰਦਾ। ਧੰਨਵਾਦ ਇਹ ਕਹਿ ਵਾਲੇ ਦਾ ਕੇ ਕਿਸਾਨ ਅੱਗ ਲਾਉਂਦੇ ਤਾਂ ਵਾਤਾਵਰਨ ਗੰਧਲਾ ਹੁੰਦਾ । ਫ਼ੈਕਟਰੀਆਂ ਵਿਚੋਂ ਨਿਕਲਣ ਵਾਲਾ ਗੰਧਲਾ ਧੂੰਆਂ ਵਾਤਾਵਰਨ ਨੂੰ ਸਾਫ਼ ਕਰਦਾ। ਸਹੀ ਆਖਿਆ ਵੀਰੇ।🙏🙏🙏

  • @AkEntertainment9548
    @AkEntertainment9548 6 дней назад

    Aaj kal anphar khara aae

  • @vikrambhandari3280
    @vikrambhandari3280 6 дней назад

    Aa mara kussan aaaa i fon rakhn wala

  • @HarjinderBhullar-l4e
    @HarjinderBhullar-l4e 6 дней назад +1

    ਸਰ ਜੀ ਜੇ ਤੁਸੀ ਕਿਸਾਨ ਦੇ ਬੇਟੇ ਹੋ ਤਾਂ ਸਮਝੋ ਅੱਗ ਲਾਉਣੀ ਕਿਸਾਨ ਦੀ ਮਜਬੂਰੀ ਆ, ਕੋਆਪਰੇਟਿਵ ਸੁਸਾਇਟੀ ਵਿਚ ਕੋਈ ਸੰਦ ਨਹੀਂ ਮਿਲਦੇ ਝੋਨਾ 14 ਵਾਲਾ ਤੁਲਦਾ ਨਹੀਂ ਉਹਦੋਂ ਤੁਸੀਂ ਮੰਡੀ ਵਿੱਚ ਕਿਉਂ ਨਹੀਂ ਆਉਂਦੇ,

  • @NirmalsinghNirmalDahb
    @NirmalsinghNirmalDahb 11 часов назад

    Whom you have provided machine for soloution of parali

  • @HarjinderBhullar-l4e
    @HarjinderBhullar-l4e 6 дней назад +1

    ਡੱਲੇਵਾਲ ਸਾਹਿਬ ਸਹੀ ਬੰਦਾ

  • @JasPinder-gx3xs
    @JasPinder-gx3xs 4 дня назад

    JINA JUGI OUCHIAWAJ. ICH BOLOO OHNEBEE PAISE EKUTHHE HO GE DUS KE HOR KHRID NE BUN ESNE BHRA OFI ER AADMI NAL GUL KURNI YIKH LAIGIDHDRRH DHUMKI VICH NA BOLI JAH 😮THANKS RSDHALIWALL FDK PUNJAB ❤🎉

  • @harjitsingh3201
    @harjitsingh3201 6 дней назад +1

    Hrea pagga bania mughal bnya firda jmeen teri fasal teri vech ke paise teri jeb ch te prali da hall sarkar kre salya beda gark krta punjab da kinne incident hoye ihna vehlada di agg lon krke kise greeb kisan diya majjha vi sadh gyia c par nayi eh saale paise de peer ne mehnat krke raaji ni mughla valle kum kr rahe

  • @KulvinderSingh-j5k
    @KulvinderSingh-j5k 5 дней назад

    Suprem court ka order nu nahi manda anu jail vich suto or chitra di prade kro as sardar da dimag khrab ho gya hai mantal hospital aagra bhejo