There is no need of today function of oath ceremony of new sarpanch . Already Ludhiana has traffic problem which further deteriorated today. Local Minister or DC can perform this oath in every district.
SSA - to all. I am still have been disappointed from Jagtar Singh who showed how much respect he had or has towards Akal Takat Sahib by not attending the meeting. He boast that he knows all but he has lost his credibility on what he says.
SIMPLEST QUESTION is that; Do SGPC and Akal Takhat Sahib have any power or mandate to interfere in working of elected Punjab Govt (more especially if it is Congress, AAP, BJP) ?? Current situation in Sikh/Akali/Punjab politics and religion is raising some questions for common people. I request you to please respond to my comments in one of your programmes. Impression we are getting from current Akal Takhat Sahib, SGPC, Akali Dal and politics around it is that Punjab is officially a sovereign Sikh state and Akali Dal and Akal Takhat+SGPC are Monarchs and Religious arm respectively and former is answerable to latter in running of that Sikh state. For common Punjabis, Akali Dal is a politically party (Sikh dominated of course) who are democratically elected to rule over Punjab that is home for 55% Sikhs and 45% non-Sikhs. Any political party in democracy faces some political compulsions and makes some maneuvers accordingly to keep the system balanced. Mention of "political compulsions" also appears in some happenings around life time of Shri Guru Gobind Singh Ji (Dara Shikoh, Wazir Khan etc). Is it possible and practicable for a political party in democracy in a secular state to toe the line of a particular religion and people thereof? Can that party run the state by following the advice(diktats?) of religious masters of one religion? Will that be acceptable to 40-45% population of the state who are non-Sikhs? Are views and comments of anchors and panelists not isolating Sikhs from national main stream? Can office of the Govt/System/Executive be run under instructions from religious clergy(afghanistan or old saudi model)? Will it not divide and further weaken Sikh community as they are already not on one page. More or less Akali Dal and leaders thereof have still been maintaining the status and aura of a Sikh political party. These happenings could make Sikh community and politics thereof a laughing stock. Look at the current scenario. AAP and their IMPORTED leaders are ruling over Punjab as if Punjabis lack will and capability to do so !!!! This weakness and split in Sikh community is the result of this dilemma and mess of mishandled RELIGION & POLITICS/STATE structure !! Is it not the same narrative being pushed with more vigor ??? Consequences will better be imagined than experienced. In recent elections in Punjab, 17% people voted for Akali Dal who is more or less bound to listen to Akal Takhat Sahib, Jathedars or SGPC !!! What of 83% who voted against Akali Dal,? Majority among them are Sikhs? DO they care who and what Sikh religious bodies are? Will they seek or accept any interference from religious bodies? WHERE IS SIKH POLITICS HEADING TO ?
The Eras of the mussels power should be not provided the growth, real happiness and the dignity!!!? But the winners are those who have the Most tolerance behaviour and respect to eachother. Hypocrisy should be not hide with the temporary behaved as the HOLY & Humanist dramas. Hindu community & the special of the Gujarati people are welcome at the maximum countries because they are not allowed to harmful situation with their presence in the global communities.
ਮੌਤ ਸੱਭ ਤੋਂ ਵੱਡਾ ਘਾਟਾ ਨਹੀਂ ਐ ਜ਼ਿੰਦਗੀ ਦਾ,
ਅਸਲੀ ਘਾਟਾ ਤਾਂ ਉਹ ਐ ਕੀ ਜਦੋਂ ਇੰਨਸਾਨ ਜ਼ਿੰਦਾ ਹੋਵੇ,ਪਰ ਅੰਦਰੋਂ ਅੰਦਰੀ ਮਰ ਰਿਹਾ ਹੋਵੇ*
ਅਗਰ ਕੋਈ ਤੁਹਾਡੇ ਬੁਰੇ ਵਕ਼ਤ ਵਿਚ ਤੁਹਾਡੀਆਂ ਕਮੀਆਂ ਗਿਣਾਉਣ ਲੱਗੇ
*ਤਾਂ ਸਮਝ ਜਾਓ ਉਹ ਇਨਸਾਨ ਮਤਲਬੀ ਹੈ*
ਹਮੀਰ ਸਿੰਘ ਜੀ ਵਰਗੇ ਸਮਝਦਾਰ ਪਤਰਕਾਰ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ
ਰੰਧਾਵਾ ਜੀ ਆਪ ਨੇ ਜਦੋਂ ਪੰਜਾਬ ਟੈਲੀਵਿਜ਼ਨ ਚੈਨਲ ਸ਼ੁਰੂ ਕੀਤਾ ਸੀ ਆਪ ਨਾਲ ਸਰਦਾਰ ਨਰਿੰਦਰਪਾਲ ਸਿੰਘ ਜੀ ਸਨ ਫਿਰ ਭਾਸਕਰ ਜੀ ਫਿਰ ਮਨਪ੍ਰੀਤ ਸਿੰਘ ਰੰਧਾਵਾ ਜੀ ਅਤੇ ਸਰਦਾਰ ਹਮੀਰ ਸਿੰਘ ਜੀ ਹੁਣ ਸਾਰੇ ਪਾਸੇ ਚਲਗੇ ਆਪ ਬੇਨਤੀ ਹੈ ਕਿ ਆਪ ਸਮਰਥ ਹੋ ਸਾਰਿਆ ਇਕੱਠੇ ਕਰੋ ਕਿਉਂਕਿ ਆਪ ਦੇ ਚੈਨਲ ਤੌ ਪੰਜਾਬੀਆਂ ਬਹੁਤ ਆਸਾਂ ਹਨ ਆਪ ਦੀ ਵੱਡੀ ਜਿੰਮੇਵਾਰੀ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਵੱਲੋਂ ਜਸਵਿੰਦਰ ਸਿੰਘ ਸਰਾਂ ਜਿਲ੍ਹਾ ਮੋਗਾ
ਸਿਰ ਅਤੇ ਕਿਰਦਾਰ ਹਮੇਸ਼ਾਂ ਉੱਚੇ ਰੱਖਣਾ, ਜ਼ਿੰਦਗੀ ਚ
*ਅੱਛੇ ਬੁਰੇ ਦਿਨ ਤਾਂ ਆਉਂਦੇ ਜਾਂਦੇ ਰਹਿੰਦੇ ਹਨ*
ਜਿਹੜੇ ਲੋਕ ਆਪਣੇ ਝੂਠ ਤੇ ਭਰੋਸਾ ਕਰਦੇ ਹਨ,ਉਹਨਾਂ
*ਨਾਲ ਦੁਆ ਸਲਾਮ ਰੱਖਣ ਨੂੰ ਵੀ ਦਿਲ ਨਹੀਂ ਕਰਦਾ*
ਸੈਕਟਰੀਏਟ ਵਿੱਚ ਨਾ ਜਾਣਾ ਦਾ ਰੁਝਾਨ ਕੈਪਟਨ ਅਮਰਿੰਦਰ ਨੇ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਪ੍ਰਕਾਸ਼ ਬਾਦਲ ਨੇ ਇਸ ਹੋਰ ਪਕੇਰਾ ਕਰ ਦਿੱਤਾ। ਹੁਣ ਭਗਵੰਤ ਮਾਨ ਵੀ ਖ਼ਾਸ ਆਦਮੀ ਵਾਲੇ ਲਹਿਜੇ ਵਿੱਚ ਸੈਕਟਰੀਏਟ ਵਿੱਚ ਬੈਠਣ ਤੋਂ ਕਤਰਾ ਰਿਹਾ ਹੈ।
ਪੰਜਾਬ ਦੇ ਮਾੜੇ ਹਾਲਾਤਾਂ ਲਈ ਸਾਰੀਆਂ ਹੀ ਪਾਰਟੀਆਂ ਜ਼ਿੰਮੇਵਾਰ ਹਨ। ਪਹਿਲੀਆਂ ਸਰਕਾਰਾਂ ਨੂੰ ਤਾਂ ਲੋਕਾਂ ਨੇ ਮੰਨ ਹੀ ਲਿਆ ਸੀ ਕਿ ਉਹ ਬੇਈਮਾਨ, ਨਿਕੰਮੀਆਂ ਤੇ ਭਿਰਸ਼ਟਾਚਾਰ ਵਿੱਚ ਲਿਪਤ ਸਨ ਪਰ ਹੁਣ ਦੀ ਮੌਜੂਦਾ ਸਰਕਾਰ ਨੇ ਤਾਂ ਪਹਿਲੀਆਂ ਵਾਲੀਆਂ ਨੂੰ ਚੰਗਾ ਕਹਿਣ ਲਈ ਮਜ਼ਬੂਰ ਕਰ ਦਿੱਤਾ ਹੈ।
ਬਿਲਕੁਲ ਸਹੀ
ਬਿਲਕੁਲ ਸਹੀ ਕਿਹਾ ਜੀ
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਸ ਜਗਤਾਰ ਸਿੰਘ ਜੀ , ਤੁਹਾਡਾ ਅਤਿ ਸਤਿਕਾਰ ਹੈ ।
ਤੁਹਾਡੇ ਵਿਚਾਰ ਅਤਿ ਨਿਰਪੱਖ ਅਤੇ ❤ਸ਼ਲਾਘਾ ਯੋਗ ਹੁੰਦੇ ਹਨ ।
ਮੇਰੇ ਵੱਲੋਂ ਹਮੇਸ਼ਾ ਤੁਹਾਡਾ ਸਤਿਕਾਰ ਹੈ ।
After 1947 aap govt is most weak govt Kejriwal o ver clever man
🙏🙏🙏
ਸਮਾਂ ਬੜਾ ਮਹਾਨ ਹੈ!,ਇਸ ਨੇ ਸਹੀ ਸਮੇੰ ਤੇ ਸੱਚ ਸਾਹਮਣੇ ਲੈ ਹੀ ਆਉਣਾ ਹੁੰਦਾ!
ਹਮੀਰ ਸਿੰਘ ਜੀ ਦੀ ਘਾਟ ਮਹਿਸੂਸ ਹੋ ਰਹੀ ਹੈ, ਤੁਹਾਡੇ ਵਿਸ਼ਲੇਸ਼ਣ-ਗੱਲ ਬਾਤ ਵਧੀਆ ਹੁੰਦੇ ਹਨ !
He has started his own channel Pulaang ik Umeed
ਰੰਧਾਵਾ ਸਾਹਿਬ ਸਤਿ ਸ੍ਰੀ ਆਕਾਲ। ਮਾਂਨ ਸਾਹਿਬ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਖਜ਼ਾਨੇ ਦਾ ਇੱਕ ਇੱਕ ਰੁਪਏ ਬਚਾਉਣਾ ਹੋਵੇਗਾ।ਇਸ ਤਰ੍ਹਾਂ ਤਾਂ ਪੰਜਾਬ ਦਾ ਕਰਜ਼ਾ ਨਹੀਂ ਲਹਿਣਾ ਜਿਸ ਹਿਸਾਬ ਨਾਲ ਖ਼ਰਚਾ ਹੋ ਰਿਹਾ
ਰੰਧਾਵਾ ਜੀ ਇੱਕ ਗੱਲ ਹੋਰ ਦੇਖੋ ਜੋ ਪੰਜਾਬ ਸਰਕਾਰ ਅਖਬਾਰਾਂ ਨੂੰ ਇਸ਼ਤਿਹਾਰ ਦਿੰਦੀ ਸੀ ਉਹਨਾਂ ਉਪਰੋਂ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਫੋਟੋ ਹਟਾ ਦਿੱਤੀ ਗਈ ਹੈ।
ਰੰਧਾਵਾ ਜੀ ਤੁਸੀ ਪ੍ਰੋਗਰਾਮ ਬਹੁਤ ਵਧੀਆ ਕਰਦੇ ਹੋ ਜਗਤਾਰ ਸਿੰਘ ਜੀ ਤੇ ਹਮੀਰ ਸਿੰਘ ਜੀ ਵਰਗੀਆਂ ਸਖਸ਼ੀਅਤਾਂ ਸੋਨੇ ਤੇ ਸੁਹਾਗਾ ਹਨ !
ਇੰਦਰਪ੍ਰੀਤ ਜੀ ਵੀ ਵਧੀਆ ਜਾਣਕਾਰੀ ਦਿੰਦੇ ਹਨ ! ਬਾਕੀ invitiee ਵੀ ਵਡ ਖਿਆਲੀਏ ਹੁੰਦੇ ਨੇ !
ਪਰ ਹਮੀਰ ਜੀ ਤੋਂ ਬਿਨਾ discussion ਅਧੂਰਾ ਹੈ
ਧੰਨਵਾਦ ਕਰਦੇ ਹਾਂ, ਸਮੂਹ ਟੀਮ, ਪੰਜਾਬ ਟੈਲੀਵਿਜ਼ਨ,,, ਸਰਦਾਰ ਜਗਤਾਰ ਸਿੰਘ, ਜੀ ਤੁਸੀਂ ਸਚਿਆਈ ਬਿਆਨ ਕੀਤੀ ਹੈ, ਅੱਜ ਵੀ ਹਾਲਾਤ ਉਹੀ ਹਨ
Great well described the circumstances prevailing Thankyou Randhawa Sab
ਰੰਧਾਵਾ ਜੀ ਸਰਪੰਚ ਇੱਹ ਕਹਿਣ ਕਿ ਅਸ਼ੀਂ ਨਸਾ ਵੇਚਣ ਵਾਲਿਆਂ ਦੇ ਨਾਮ ਸਬੰਧਤ MLA ਨੂੰ ਦੇ ਦੇਵਾਂਗੇ ਕਾਰਵਾਈ ਕਰੋ ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਜਸਪਾਲ ਸਿੰਘ ਜੀਓ 🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਲਗਦਾ ਹੈ ਕੱਲ ਦੀ ਮੀਟਿੰਗ ਚ ਜਥੇਦਾਰ ਮੰਨਿਆ ਨਹੀ ਕਿਉਕੇ ਵਲਟੋਹਾ ਨੇ ਲਗਦਾ ਤਾਹੀ ਜਥੇਦਾਰ ਹਰਪ੍ਰੀਤ ਸਿੰਘ ਤੇ ਅੱਜ ਨਵਾ ਹਮਲਾ ਕੀਤਾ ਹੈ
ਠੀਕ ਆ ਠੀਕ ਆ ਰੰਧਾਵਾ ਸਾਹਬ, ਸਰਦਾਰ ਜਸਪਾਲ ਸਿੰਘ ਵੀ ਜਾਣਕਾਰੀ ਰੱਖਣ ਆਲੇ ਬੰਦੇ ਨੇ। ਕੰਮ ਚਲਦਾ ਹੋ ਗਿਆ, ਹੌਲੀ ਹੌਲੀ ਗੱਡੀ ਓਸੇ ਚਾਲ ਤੇ ਆ ਜਾਣੀ ਆ।
ਵਿਚੋਲਗਿਰੀਆ ਸੁਧਾਰ ਤੇ ਸਚੱਜੇਪਣ ਲਈ ਅਗਾਹਵਧੂ ਹਨ॥ ਚਾਪਲੂਸੀ ਕਰਨ ਲਈ ਨ ਹੋਣ॥
ਅਕਾਲੀਦਲ ਚ ਸੁਧਾਰ ਕਰਨ ਦੀ ਲੋੜ ਹੈ॥ ਏਕਤਾ ਦੀ ਅਤੀ ਲੋੜ ਹੈ॥
ਸੁਆਰਥ ਤੋਂ ਉੱਪਰ ਉੱਡਕੇ ਪੰਧ ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕਰਨ ਵਾਲੇ ਸੁਹਿਰਦ ਨੇਤਾ ਅੱਗੇ ਆ ਕੇ ਯੋਗ ਹੱਲ ਲੱਭਣ ਕੇ ਇਹ ਲੇਹ ਛੇਤੀ ਕੀਤਾ ਜਾਵੇ॥ ਕੋਮ ਦੀ ਡੋਰ ਪੰਜ ਪਰਨਾਲੀ ਵਾਲੀ ਹੋ ਸਕਦੀ ਹੈ॥
ਰੰਧਾਵਾ ਜੀ ਮਾਨ ਸਰਕਾਰ ਅਜਾਦ ਭਾਰਤ ਦੀ ਸਭ ਤੌਂ ਨਕੰਮੀ ਸਰਕਾਰ ਸਾਬਤ ਹੋਈ ਹੈ ।ਸਿੱਧੂ ਸਾਹਬ ਨੇ ਸਹੀ ਕਿਹਾ ਕਿ ਐਨੀ ਕਮਜੋਰ ਸਰਕਾਰ ਕਦੇ ਨਹੀ ਵੇਖੀ ।
ਪੁਲਿਸ ਹੀ ਕਰਵਾ ਰਹੀ ਹੈ ਸਾਰਾ ਕਾਰੋਬਾਰ
Harjinder ji always proud of you and your programs . Your deeply concerned about punjab are so right . Keep it up the good work 👏👏👏👏🌹
ਨਸਾ ਹਾਕਮ ਜਮਾਤ ਵੇਚਦੀ ਹੈ ਹਰ ਪਿੰਡ ਨੂੰ ਪਤਾ। ਬੇਅੰਤ ਸਿੰਘ ਸਰਕਾਰ ਵਕਤ ਕਾਂਗਰਸ ਮੁੱਖ ਵਿਪਰੀ ਸੀ, ਫ਼ਿਰ ਅਕਲੀਆ ਕੋਲ ਫ਼ਿਰ ਕਾਂਗਰਸ ਪਰ ਜਦੋਂ 10 ਸਾਲ ਅਕਲੀ ਰਹੇ ਤਾਂ ਮੁੱਖ ਰਾਜਨੀਤਿਕ ਲੋਕਾਂ ਦਾ ਜਲਦੀ ਅਮੀਰ ਹੋਣ ਦਾ ਨਿੱਜੀ ਧੰਦਾ ਬਣ ਗਿਆ। ਸਰਕਾਰੀ ਤੰਤਰ ਇਹਨਾ ਬਲਵਾਨ ਹੋ ਗਿਆ ਹੈ ਹੋ ਸਕਦਾ ਮਾਰੇ ਮੋਟੇ ਐਮ ਐਲ ਏ ਨੂੰ ਕੁੱਝ ਨਾ ਸਮਝਦਾ ਹੋਵੇ।
ਨਸਾ ਇੱਕ ਅੰਤਰਰਾਸ਼ਟਰੀ ਧੰਦਾ ਬਣ ਗਿਆ ਹੈ। ਬੰਦਰਗਾਹਾਂ ਗੁਜਰਾਤ ਦੀਆ ਚਰਚਾ ਵਿੱਚ ਹਨ।
ਇੱਕ ਡਰੋਨ ਇੱਕ ਤੋ ਦੋ ਤਿੰਨ ਕਿਲੋ ਪਰ ਬੰਦਰਗਾਹ ਵਿੱਚੋ ਹਜਾਰਾ ਕਿੱਲੋ ਆ ਰਿਹਾ ਹੈ।
ਇੱਕ ਬੁੱਧੀਜੀਵੀ ਮੁਤਬਿਕ ਪੰਜ਼ਾਬ ਵਿੱਚ ਚਿੱਟਾ ਪਾਕਿਸਤਾਨ ਤੋ ਨਹੀਂ ਪਹਿਲਾ ਕਨੇਡਾ ਤੋ ਆਇਆ ਹੈ।
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
❤❤❤❤❤
ਸ. ਹਮੀਰ ਸਿੰਘ ਜੀ ਕਿੱਥੇ ਹਨ?
ਸਤਿ ਸ੍ਰੀ ਆਕਾਲ ਜੀ।
ਮਸੀਨ ਸੈਟ ਕਰਵਾਣ ਗਿਆ ਹੋਵੇਗਾ 😅😅😅
ਸ੍ਰ ਹਮੀਰ ਸਿੰਘ ਜੀ ਗੈਰ ਹਾਜ਼ਰ ਕਿਉ ਹਨ
ਕਦੋ ਤੱਕ ਆਉਣਗੇ
ਉਹਨਾਂ ਨੇ ਆਪਣਾ ਚੈਨਲ ਚਲਾ ਲਿਆ।
@daljitsingh-xb6bg ਇਹ ਚੈਨਲ ਦੇ ਸੰਪਾਦਕ ਵੀ ਹਮੀਰ ਸਿੰਘ ਨੇ ਜੀ
ਰੋਲਾ ਹੀ ਇਹੀ ਕਿ ਵਿਜਨ ਦੀ ਕਮੀ ਹੈ
Punjab television channel wale jo bhi bol rahe hain 100 mein se 200% right Punjab ke bare mein bol rahe hain
ਰੰਧਾਵਾ ਜੀ ਇਸ ਸਰਕਾਰ ਵਿੱਚ education ਕਿੱਥੇ ਹੈ ਤਜਰਬੇ ਦਾ ਕੀ ਮੱਤਲਬ ਹੈ ਤੁਸੀ ਸਾਰੇ ਹੀ ਪੰਜਾਬੀ university te ਗੁਰੂ ਨਾਨਕ university ਵਿੱਚ ਰਿਹੈ ਹੋ education ਦੀ value ਦਾ ਤਾਂ ਪਤਾ ਹੈ
True true S S A to all the three wise journalists
S S A 🙏🙏🙏 Randhawa Sahib ji S.Jaspal Singh ji and S.Jagtar Singh ji
ਬਾਕੀ ਸਭ ਕੁਝ ਛੱਡੋ ਜੀ ਅੱਜ ਪਹਿਲੀ ਜਰੂਰਤ ਦੇਸ਼ ਵਿਦੇਸ਼ ਚ ਸਿੱਖ ਮਸਲਿਆ ਤੇ ਕੌਣ ਬੋਲੂ ਜਥੇਦਾਰ ਸਾਹਿਬ ਨੇ ਇਹ ਤਾ ਨਹੀ ਕਿਹਾ ਕਿ ਸਿਖਾ ਨੂੰ ਮਰਨ ਦਿਓ ਜਦ ਤਕ ਬਾਦਲ ਤਨਖਾਹੀਆ ਕੋਈ ਸਿਖਾ ਦੀ ਗਲ ਨਹੀ ਕਰੇਗਾ ਅੱਜ ਕੌਮ ਲਾਵਾਰਿਸ ਲੀਡਰ ਹੀਣ ਹੈ ਇਕ ਵੀ ਲੀਡਰ ਨਹੀ ਬੋਲਿਆ ਰੱਬ ਹੀ ਰਾਖਾ
Good news and views thanks Randhawa saab jagtar saab and Sidhu saab ❤🙏🏻🙏🏻🙏🏻
Punjab ko aaj tak koi bhi asali Mard CM nahin mila hai yah Punjab ki trajadi hai bahut badi hai Punjab is Lion state of the world
S S A 🙏🙏🙏🙏🙏🙏🙏🙏🙏 to all members present in program at this time
🙏🏻🙏🏻
ਸਰਕਾਰ ਆਪ ਪਾਰਟੀ ਤੋਂ ਚੱਲ ਨੀ ਰਹੀ.ਪਰ ਏਹ ਚੰਗੇ ਹਨ .ਜੇ ਕਾਂਗਰਸ ਜਾਂ ਅਕਾਲੀ ਆ ਗਏ .ਤਾਂ ਖਾ ਜਾਣਗੇ ਪੰਜਾਬ ਨੂੰ😮😮😮😮😢😢😢😢😢😢
ਖਾਣ ਵਿੱਚ ਵੀ ਇਹ ਘੱਟ ਨਹੀਂ, ਢੰਗ ਵੱਖਰੇ ਹਨ, ਸਭ ਪਾਰਟੀਆਂ ਨਿੱਜ ਪ੍ਰੱਸਤ ਹਨ !
Maan shab jindabad ji
Waheguru ji
Good program
Ssa ji
Sarkar advertisement te bohut kharcha kar rahi hai Jo ke bohut hi galat hai usde ult pensioner's nu kuj nahi dena
Ssa Randhawa ji sidhu ji s jagtar singh ji
THIS CANAL ONLY AKALI DAL.NOT OTHER NEWS
Sarkar mulazam te pensioner's bare bhi gal kariya karo.Sarkar mulazam te pensioner's de khilaf hai.
ਇਹਨਾਂ ਨੂੰ ਮੁਲਾਜ਼ਮਾਂ ਦੀ ਹਕੀ ਮੰਗ ਬਾਰੇ ਗੱਲ ਕਰਨ ਲਈ ਟਾਇਮ ਨਹੀਂ ਸੁਖਬੀਰ ਤਨਖ਼ਾਹੀਏ ਤੇ ਅਕਾਲੀਆਂ ਤੋਂ ਹੀ ਵੇਹਲ ਨਹੀਂ ਇਹਨਾਂ ਨੂੰ ਸਿਰਫ਼ ਯੂ ਟਿਊਬ ਤੋਂ ਇਸ਼ਤਿਹਾਰਾਂ ਦੀ ਹੀ ਲੋੜ ਹੈ
🙏🙏👍
There is no need of today function of oath ceremony of new sarpanch . Already Ludhiana has traffic problem which further deteriorated today. Local Minister or DC can perform this oath in every district.
SSA JI 🙏🙏🙏
ਤੁਸੀ ਇਹ clear ਇਹ ਕਰੋ ਸਿਰਫ ਇਕ ਗੱਲ ਤੇ ਰੋਜ਼ ਜ਼ੋਰ ਦੇਦੇ ਹੋ ਕੇ ਅਕਾਲੀ ਦਲ ਨੂੰ ਮਜਬੂਤ ਕਰਨਾ ਹੈ। ਕੀਂ ਇਕ ਸਿੱਖ ਨੂੰ govt ਵਿੱਚ ਜਾ ਸਰਵਿਸ ਕਰੁੱਪੇਸ਼ਨ ਕਰਨਾ gur ਸਿੱਖ ਦਾ right ਹੈ ਭਾਵ ਇਹ ਗੁਰ ਸਿੱਖ ਦਾ ਅਸੂਲ ਹੈ ਜਾ ਉਹ ਸਿੱਖ ਅਖਵਾਉ ਦਾ right ਰੱਖਦਾ ਹੈ ,?
Randhawa ji Disha dio Lola nu
Pat dio sarkar
Sach bolo
SSA - to all. I am still have been disappointed from Jagtar Singh who showed how much respect he had or has towards Akal Takat Sahib by not attending the meeting. He boast that he knows all but he has lost his credibility on what he says.
Sindi sikh = out ; punjabi sikh = out ; sirf one caste jaat = in . U r all out 😢
ਮਨਪ੍ਰੀਤ ਦੀ ਸ਼ਾਹ ਨਾਲ ਮੀਟਿੰਗ ਚੋਂ ਬੈਂਗਣ ਵੀ ਨਹੀਂ ਨਿਕਲਣਾ
Get well soon Randhawa Saab
SSA randhawa sahib❤
SIMPLEST QUESTION is that;
Do SGPC and Akal Takhat Sahib have any power or mandate to interfere in working of elected Punjab Govt (more especially if it is Congress, AAP, BJP) ??
Current situation in Sikh/Akali/Punjab politics and religion is raising some questions for common people. I request you to please respond to my comments in one of your programmes.
Impression we are getting from current Akal Takhat Sahib, SGPC, Akali Dal and politics around it is that Punjab is officially a sovereign Sikh state and Akali Dal and Akal Takhat+SGPC are Monarchs and Religious arm respectively and former is answerable to latter in running of that Sikh state.
For common Punjabis, Akali Dal is a politically party (Sikh dominated of course) who are democratically elected to rule over Punjab that is home for 55% Sikhs and 45% non-Sikhs.
Any political party in democracy faces some political compulsions and makes some maneuvers accordingly to keep the system balanced. Mention of "political compulsions" also appears in some happenings around life time of Shri Guru Gobind Singh Ji (Dara Shikoh, Wazir Khan etc).
Is it possible and practicable for a political party in democracy in a secular state to toe the line of a particular religion and people thereof?
Can that party run the state by following the advice(diktats?) of religious masters of one religion?
Will that be acceptable to 40-45% population of the state who are non-Sikhs?
Are views and comments of anchors and panelists not isolating Sikhs from national main stream?
Can office of the Govt/System/Executive be run under instructions from religious clergy(afghanistan or old saudi model)?
Will it not divide and further weaken Sikh community as they are already not on one page.
More or less Akali Dal and leaders thereof have still been maintaining the status and aura of a Sikh political party. These happenings could make Sikh community and politics thereof a laughing stock.
Look at the current scenario. AAP and their IMPORTED leaders are ruling over Punjab as if Punjabis lack will and capability to do so !!!!
This weakness and split in Sikh community is the result of this dilemma and mess of mishandled RELIGION & POLITICS/STATE structure !! Is it not the same narrative being pushed with more vigor ???
Consequences will better be imagined than experienced.
In recent elections in Punjab, 17% people voted for Akali Dal who is more or less bound to listen to Akal Takhat Sahib, Jathedars or SGPC !!!
What of 83% who voted against Akali Dal,?
Majority among them are Sikhs? DO they care who and what Sikh religious bodies are?
Will they seek or accept any interference from religious bodies?
WHERE IS SIKH POLITICS HEADING TO ?
🙏🙏🙏🙏👍
🌷💟🌷🙏🌷🌷
Hamir singh ji kithe nay program ch samil nahe hunda
Hun oh Pulaangh channel te ne
Sir jehra CM raat nu rajke drink karega oh saver vele jaldi uth ke kive kaam karega.
The Eras of the mussels power should be not provided the growth, real happiness and the dignity!!!?
But the winners are those who have the Most tolerance behaviour and respect to eachother.
Hypocrisy should be not hide with the temporary behaved as the HOLY & Humanist dramas.
Hindu community & the special of the Gujarati people are welcome at the maximum countries because they are not allowed to harmful situation with their presence in the global communities.
Harmeet Singh ji keo ni hundy?
Bsp wala haal hon thee umeed hey ji
DICTATE KARDE HAN POLITICS SAB HUNDA HAI
Baiji sardar hamir singh j kithe hnn jarur dsso ji
Znaab ji nshaa ta pehila to hi chall reha hai. Sirf aap aadmi party nu hi jimebar hi na thehraao.
Jdo kharhku Singha da Jor c ta kehinde c Atwad khatam kar diu Punjab de msle hal ho jange
Chita la ke Kaun ai c
CANAL WALLO NOT FURGET SKALI DAL.
AAP B MAAN END KISSAN NOT SPEAK THIS CANAL KISSAN DIED B MAAN AAP
Budijivi amven boli jande aa apap boli jande aa
ਸਿੱਧੂ ਸਾਬ ਨੂ ਪਤਾ ਹੈ ਕਿ ਭੂੰਦੜ ,ਬਾਦਲ ਨੂ ਸਾਰੀ ਉਮਰ ਬਚਾਉਣ ਵਾਲਾ ਹੈ