Tuhi Tuhi | Bhai Jaspreet Singh Fatehgarh Sahib Wale | Day 8PM | Dasmesh Pita Semagam 2023

Поделиться
HTML-код
  • Опубликовано: 6 янв 2025

Комментарии • 52

  • @AkhandMeditation
    @AkhandMeditation 25 дней назад +2

    ਕੀ ਦੱਸੀਏ ਕਿੰਨਾ ਅਨੰਦ ਆ ਰਿਹਾ ਗੁਰੂ ਮਹਾਰਾਜ ਦੀ ਬਾਣੀ ਸੁਣਕੇ ਕਿਵੇਂ ਬਿਆਨ ਕਰਾਂ ਮੈਂ

  • @veersurjitsingh657
    @veersurjitsingh657 11 месяцев назад +18

    ਅਪਣੇ ਤੋ ਵੱਡਿਆ ਦਾ ਸਤਿਕਾਰ ਕਰਨਾ ਇਹੀ ਤੁਹਾਡੀ ਸਭ ਤੋ ਉਤਮ ਕੀਰਤੀ ਹੈ ਤੁਸੀ ਕੀਰਤਨ ਕਰੋ ਨਾ ਕਰੋ ਤੁਹਾਡੀ ਨਿਮਰਤਾ ਅਮੁਲ, ਚੜਦੀ ਕਲਾ ਬਖਸਣ ਜੀ

    • @prabhsimransingh5518
      @prabhsimransingh5518 10 месяцев назад +3

      Par thoraa jiyadaa hoo gyaa no doubt shaan ji bhtt ho sohnaa kirtan krde ne tareef de kaabil ne oh but har cheez jekar jiyadaa ho jaye ta ajeeb lgdaa

  • @BaljindersinghSafri-l1c
    @BaljindersinghSafri-l1c Месяц назад +1

    ,,🙏🙏🙏🙏🙏🙏

  • @gaganhathur5791
    @gaganhathur5791 2 месяца назад +2

    ਬਹੁਤ ਅਨੰਦ ਆਉਂਦਾ ਭਾਈ ਸਾਹਿਬ ਹੁਰਾ ਨੂੰ ਸੁਣਕੇ ਬਹੁਤ ਸੁਰੀਲੇ ਕੀਰਤਨੀਏ ਓ ਤੁਸੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰੱਖੇ

  • @officialragisohansinghkhal7460
    @officialragisohansinghkhal7460 Год назад +10

    ਬਹੁਤ ਸਰੀਲੇ ਕੀਰਤਨੀਏ ਹਨ ਭਾਈ ਸਾਹਿਬ ਜੀ

  • @manjitsinghsagar4045
    @manjitsinghsagar4045 7 месяцев назад +2

    ਬਹੁਤ ਹੀ ਸੁੰਦਰ ਤੇ ਸੁਰੀਲੀ ਆਵਾਜ਼ ਵਿੱਚ ਦੋ ਗਰਾਮਾਂ ਵਿੱਚ ਉੱਚਾ ਨੀਵਾਂਗ੍ਰਾਮ ਪੇਸ਼ ਕਰਕੇ ਤੂੰ ਹੀ ਤੂੰ ਹੀ ਤੇ ਦੁਕਾਲੰ ਪ੍ਰਣਾਸੀ ਸੁਰੀਲੀ ਬਾਤਚੀਤ ਕਾਰੀ ਪੇਸ਼ ਕੀਤੀ ਹੈ ਜਸਪ੍ਰੀਤ ਮਨਪ੍ਰੀਤ ਰਾਜੂ ਤਬਲਾ ਜੀ ਨੂੰ ਲੱਖ ਲੱਖ ਮੁਬਾਰਕਾਂ ਤੁਹਾਡਾ ਪਿਤਾ ਸਮਾਨ ਮਨਜੀਤ ਸਿੰਘ ਸਾਗਰ
    ਬਣਨਾ ਸੀ ਸ਼ਬਦਾਂ ਨੂੰ ਬੜੇ ਵਧੀਆ ਹੀ ਸੰਗੀਤ ਮਈ ਢੰਗ ਦੇ ਨਾਲ ਪੇਸ਼ ਕੀਤਾ ਹੈ ਤੋ ਜਸਪ੍ਰੀਤ ਮਨਪ੍ਰੀਤ ਰਾਜੀ ਤਬਲਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਤੁਹਾਡਾ ਪਿਤਾ ਸਮਾਨ ਮਨਜੀਤ ਸਿੰਘ ਸਾਗਰ 23:24

  • @PuranSingh-jw3ur
    @PuranSingh-jw3ur Месяц назад +2

    Bahut kamaal

  • @PrinkaRani-uo9fu
    @PrinkaRani-uo9fu 9 месяцев назад +2

    Satnam shri waheguru ji 🙏

  • @gurbaajsingh
    @gurbaajsingh Год назад +17

    ਬਹੁਤ ਨਿਮਰਤਾ ਹੈ ਭਾਈ ਜਸਪ੍ਰੀਤ ਸਿੰਘ ਜੀ ਹੁਰਾਂ ਵਿੱਚ ਮਨ ਨੂੰ ਟੁੰਬ ਲਿਆ ਜੀ

  • @arnavsinghchannelyoyo6260
    @arnavsinghchannelyoyo6260 10 месяцев назад +3

    Apda kirtan sun ket me ta Sare dukha bhul jaundi aa wahegur ji

  • @punjabsingh5760
    @punjabsingh5760 6 месяцев назад +2

    ਬਹੁਤ ਸੁਰੀਲੇ ਕੀਰਤਨੀਏ ਹਨ ਭਾਈ ਜਸਪ੍ਰੀਤ ਸਿੰਘ ਜੀ ਮਹਾਰਾਜ ਇਹਸੇ ਤਰ੍ਹਾਂ ਮੇਹਰਾਂ ਭਰਿਆ ਹੱਥ ਰਖੇ ਵੀਰਾ ਤੇ

  • @bhaigurmeetsinghmeetalwarw1454
    @bhaigurmeetsinghmeetalwarw1454 Год назад +4

    Wah nice kirtan bhai jasoreet singh ji waheguru hor chardikala baksis karan 🙏🏻

  • @manjitsinghsagar4045
    @manjitsinghsagar4045 7 месяцев назад +1

    ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਦੋ ਸ਼ਬਦ ਤੂੰਹੀ ਤੂੰਹੀ ਅਤੇ ਦੁਕਾਲੰ ਪ੍ਰਣਾਸੀ ਉੱਚੇ ਨੀਵੇਂ ਗਰਾਮਾਂ ਦੇ ਵਿੱਚ ਬੜੇ ਹੀ ਪੇਸ਼ਕਸ ਬੜੀ ਵਧੀਆ ਕੀਤੀ ਹੈ ਕਿਉਂਕਿ ਦੋ ਗਰਾਮ ਮੱਧਮ ਜਾਂ ਮੰਦਰ ਦੇ ਵਿੱਚ ਉੱਚਾ ਨਹੀਂ ਮੰਗਦਾ ਮੰਗਾਉਣਾ ਬਹੁਤ ਔਖਾ ਹੈ ਸੋ ਇਹ ਸੰਗੀਤਕਾਰ ਦੀ ਬਹੁਤ ਵੱਡੀ ਪਹਿਚਾਨ ਹੁੰਦੀ ਹੈ ਤੁਹਾਡਾ ਪਿਤਾ ਸਮਾਨ ਮਨਜੀਤ ਸਿੰਘ ਸਾਗਰ

  • @ManpreetkaurVirk-k2v
    @ManpreetkaurVirk-k2v 7 месяцев назад +3

    ਬਹੁਤ ਆਨੰਦ ਆਇਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤

  • @amandhimaan9901
    @amandhimaan9901 Год назад +4

    Such soulful voice .. Heart touching shabad kirtan

  • @officialragisohansinghkhal7460
    @officialragisohansinghkhal7460 Год назад +4

    ❤❤❤ਨਿਵੇ ਸੋ ਗੳਰਾ ਹੋਇ❤

  • @gurman127
    @gurman127 Год назад +4

    Waheguru ji

  • @RAMANDEEPKAUR-tw4mv
    @RAMANDEEPKAUR-tw4mv 9 месяцев назад +1

    Enni mitthi awaaz ch dhur ki bani... Anandmaee

  • @JaspreetKaur-li7ki
    @JaspreetKaur-li7ki 3 месяца назад +1

    Bahut hi Anand bhara sabad hai ji waheguru ji mehr karan

  • @poojabadhan2500
    @poojabadhan2500 7 месяцев назад +1

    Waaah ..... Veerji, jida tusi shabad gande o na, dil nu bda sakoon milda a, waheguru hmesha tuhanu chardi kalala ch rkhe.... 🙏

  • @mendorkaur7363
    @mendorkaur7363 Год назад +4

    WAHEGURU WAHEGURU WAHEGURU WAHEGURU WAHEGURU JI

  • @SonuSingh-kl8pm
    @SonuSingh-kl8pm 3 месяца назад +1

    Waheguru ji waheguru ji waheguru ji waheguru ji

  • @gagandeepkaur7286
    @gagandeepkaur7286 Год назад +3

    Keep it up jaspreet ji......God gifted voice

  • @buntyludhiana4695
    @buntyludhiana4695 Год назад +1

    Waheguru ji 🙏

  • @sweetbugu1753
    @sweetbugu1753 11 месяцев назад +1

    Bahut he wadiya...🙏🙏

  • @Merisaachipreetgobind
    @Merisaachipreetgobind Год назад +3

    ❤AKAL PURAKH WAHEGURU DHAN DHAN GURU GOBIND SINGH JI MAHARAJ LOVE YOU JI ❤❤❤🥰🌹🌹🌹🌹💐💐💐💐💐💐💐💐💐💐💐

  • @gurman127
    @gurman127 Год назад +2

    Waheguru ji Veer ji nu hamesha chardikala vich rakhan asi 🇮🇳 veer ji nu boht miss kr rahe aa ❤❤

  • @manpreetkaur3836
    @manpreetkaur3836 Год назад +2

    Waheguru Ji ❤💙🌷🙏🚩💐🌷❤💙🚩

  • @Prabhjotsinghoffcial
    @Prabhjotsinghoffcial 9 месяцев назад +1

    Kya baat

  • @gaganbhatia7196
    @gaganbhatia7196 2 месяца назад

    Waheguru,ji,di,meher

  • @BlessingsofWaheguru-ds4zu
    @BlessingsofWaheguru-ds4zu 9 месяцев назад +1

    Excellent Waheguru

  • @randhawa9863
    @randhawa9863 Год назад +2

    ❤❤

  • @upcomingstar2737
    @upcomingstar2737 11 месяцев назад +1

    Waheguru ji🙏

  • @manpreetsingh-ks3em
    @manpreetsingh-ks3em Год назад +1

    Waheguru. Ji

  • @ArmaanSingh-gw1by
    @ArmaanSingh-gw1by 9 месяцев назад +1

    ❤❤❤❤❤❤

  • @taranjitkaursandhu8805
    @taranjitkaursandhu8805 11 месяцев назад +1

    Waheguru ji

  • @upcomingstar2737
    @upcomingstar2737 11 месяцев назад +1

    Waheguru ji🙏

  • @manjotsingh9573
    @manjotsingh9573 11 месяцев назад +1

    Waheguru ji❤❤❤❤❤❤❤❤❤❤

  • @upcomingstar2737
    @upcomingstar2737 11 месяцев назад +1

    Waheguru ji🙏

  • @RajwinderKaur-ez4bo
    @RajwinderKaur-ez4bo 11 месяцев назад +2

    Waheguru ji

  • @KindaSingh-xg8sv
    @KindaSingh-xg8sv 10 месяцев назад +1

    Waheguru,ji

  • @upcomingstar2737
    @upcomingstar2737 11 месяцев назад +1

    Waheguru ji🙏

  • @GurpinderSingh-k5w
    @GurpinderSingh-k5w 11 месяцев назад +1

    Waheguru ji

  • @buntyrathore9568
    @buntyrathore9568 11 месяцев назад +1

    Waheguru ji

  • @upcomingstar2737
    @upcomingstar2737 11 месяцев назад +1

    Waheguru ji🙏

  • @lakhwindersingh5864
    @lakhwindersingh5864 9 месяцев назад +1

    Waheguru ji

  • @upcomingstar2737
    @upcomingstar2737 11 месяцев назад +1

    Waheguru ji🙏

  • @upcomingstar2737
    @upcomingstar2737 11 месяцев назад +1

    Waheguru ji🙏

  • @fathecheema2983
    @fathecheema2983 9 месяцев назад +1

    Waheguru ji

  • @upcomingstar2737
    @upcomingstar2737 11 месяцев назад +1

    Waheguru ji🙏