Размер видео: 1280 X 720853 X 480640 X 360
Показать панель управления
Автовоспроизведение
Автоповтор
ਆਪਾਂ ਗੱਲਾਂ ਦੇ ਫੈਨ ਨੀ ਬਣਨਾ, ਸਰਕਾਰ ਨੇ ਗੋਪੀ ਤੇ ਵੀ ਐਕਸ਼ਨ ਲੈਣਾ ਆਉਣ ਵਾਲੇ ਟਾਈਮ ਚ, ਤੇ ਆਪਣਾ ਫ਼ਰਜ਼ ਓਹਦੇ ਨਾਲ ਖੜਨ ਦਾ ਹੋਣਾ ਚਾਹੀਦਾ। ਦਿਲੋ ਪਿਆਰ ਤੇ ਸਪੋਰਟ ਆ ਬਾਈ ਗੋਪੀ।❤❤❤
❤❤❤❤❤❤❤❤
Good
❤️🔥🙏
Bai serra top
Atttttt❤❤❤❤❤❤
ਜੇਨੂੰ ਏ ਗੀਤ ਨਹੀਂ ਸਮਝ ਲਗਾ। ਉਸ ਨੇ ਇਸ ਗੀਤ ਨੂੰ ਲਾਈਕ ਨਹੀਂ ਕਰਨਾ ਗੋਪੀ ਬਾਈ। ਖਿੱਚ ਕੇ ਰੱਖੀ ਕੰਮ 👌👌
Mai ta sunana to pehla hi krta c
Cira babeo❤
ਪਤੰਦਰ ਗਾਣੇ ਗਾਣੇ ਚ ਈ ਸਾਰਾ ਇਤਿਹਾਸ ਸੁਣਾ ਗਿਆ ❤❤ ਸੰਗਰੂਰ ਤੋਂ ਪਿਆਰ ❤❤
ਇਕੱਲੇ ਲੰਗਰ ਨਹੀਂ ਲਾਉਂਦੇ, ਅਸੀਂ ਡਾਂਗ ਵਰਾਉਂਣੇ ਆਂ...😄😄✌️✌️💪💪
ਲੌਂਗੀਆ ਪੰਜਾਬ ਦਾ ਤੂੰ ਇਹੋ ਜਾ ਪੁੱਤ ਆ ਜਿਸ ਨੇ ਪੰਜਾਬ ਦਾ ਦਿਲ ਖੋਲ ਕੇ ਰੱਖ ਦਿਤਾ ਸਲੂਟ ਬਾਈ ਤੈਨੂੰ
ਇਹੋ ਜਿਹਾ ਗੀਤ ਇੱਕ ਘੰਟੇ ਚ ਮਿਲੀਅਨ ਪਾਰ ਹੋਣਾ ਚਾਹੀਦਾ ਐ ਪਰ ਪੰਜਾਬ ਦੀ ਜਨਤਾ ਇਹੋ ਜਿਹੇ ਗੀਤਾਂ ਵਾਰੀ ਪਤਾ ਨਹੀਂ ਕਿੱਥੇ ਚਲ਼ੀ ਜਾਂਦੀ ਐ !
Yes 22 ji
Great bai good song ❤
Sahi gall aa bai
ਬਾਈ ਸਵਾਦ ਆ ਗਿਆ ਸਲਾਮ ਹੈ ਤੇਨੂੰ ਤੇ ਤੇਰੀ ਕਲਮ ਨੂੰਜਿਉਂਦਾ ਰਹਿ ਵੀਰਿਆ
ਯਾਰ ਬੰਦੇ ਨੂੰ ਪੰਜਾਬ ਦਾ ਪਿਆਰ ਚਾਹੀਦਾ ਆ , ਬਹੁਤ ਸੋਹਣਾ ਲਿਖਦਾ ਆ ਬਈ, ਆਪਾਂ ਸਾਰੇ ਲੱਚਰਤਾ ਨੂੰ ਪਸੰਦ ਕਰਦੇ ਆ ਇਹਨੂੰ ਪਸੰਦ ਕਰਨਾ ਚਾਹੀਦਾ, ਸ਼ਾਇਦ ਪੰਜਾਬ ਦਾ ਕੁੱਝ ਸੁਧਾਰ ਹੋਜੇ
ਗੋਪੀ ਵੀਰ ਤੇਰਾ ਬਹੁਤ ਧੰਨਵਾਦ ਤੁਸੀ ਮੇਰੇ ਵੀ ਸੋਟ ਪਾਏ ਵੀਡੀਓ। ਚ ਨਹੰਗ ਸਿੰਘ ਫੋਜ ਬੁੱਢਾ ਦਲ
ਵਾਅ ਗੌਪੀ ਬਾਈ ਰੋਗਟੇ ਖੜੇ ਕਰਤੇ ❤❤❤❤
ਹਰ ਸ਼ਬਦ ਘੱਟ ਯਾ ਬਾਈ ਤੇਰੀ ਤਾਰੀਫ ਨੂੰ ✍️⛳
ਜ਼ੇਕਰ ਅੱਜ ਦੇ ਨੌਜਵਾਨ ਇਸ ਗੀਤ ਦੇ ਇਤਿਹਾਸ ਨੂੰ ਸਮਜ ਜਾਣ ਤਾਂ ਉਹ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ👌
ਪੰਜ ਵਾਰੀ ਸੁਣਿਆ ਫਿਰ ਵੀ ਮਨ ਨਹੀਂ ਭਰਦਾ ਜਕਾਰਾ ਲਾਉਣ ਨੂੰ ਦਿਲ ਕਰ ਆਇਆ ਬੋਲੈ ਸੋ ਨਿਹਾਲ ਸਤਿ ਸ਼੍ਰੀ ਆਕਾਲ
Sat shri akal
Sachi gall ❤
ਕਿਸ ਕਿਸ ਨੂੰ ਇਹ ਗਾਣਾ ਸੁਣਕੇ ਆਪਣਾ ਬੀਤੇਆਂ ਸਮਾ ਯਾਦ ਆਇਆ ਏਦਾਂ ਹੀ ਹੋਇਆ ਹੋਵੇ ਸੇਮ.
ਬਹੁਤ ਜ਼ਿਆਦਾ ਵਧੀਆ ਕਲਮ ਆ ਬਾਈ ਵਾਹਿਗੁਰੂ ਜੀ ਤੁਹਾਨੂੰ ਐਦਾ ਹੀ ਸੱਚ ਲਿਖਣ ਦੀ ਹਿਮਤ ਬਖਸ਼ਹਣ❤❤❤❤❤💕💕💕✍️✍️✍️
ਸਿੱਧੂ ਵਾਗ ਤੇਰੀ ਕਲਮ ਆ ਜੋ ਮੂੰਹ ਤੋੜ ਜਵਾਬ ਦੇਦੀ ਆ, ਬਹੁਤ ਸੋਹਣੇ ਗੀਤ ਹੁੰਦੇ ਆ ਭਰਾ ਦੇ🦁✍️❤
ਸਿੱਧੂ ਵਾਧ ਤੇਰੀ ਕਲਮ ਆ ਜੋ ਮੂੰਹ ਤੋੜ ਜਵਾਬ ਦੇਂਦੀ ਆ ਬਹੁਤ ਸੋਹਣੇ ਗੀਤ ਹੁੰਦੇ ਆ ਭਰਾ ਦੇ
ਵਾ ਉਏ ਬਾਈ ਬਹੁਤ ਘੱਟ ਲੋਕਾਂ ਵਿੱਚ ਹਿੰਮਤ ਏਦਾਂ ਦਾ ਗਾਉਣ ਲਈ
❤❤❤❤❤❤❤❤❤
Ikk Geet vich pure Punjab da sach 🙏🏻🙏🏻
ਸੋਹਣਾ ਲਿਖਿਆ ਤੇ ਗਾਇਆ ਸੱਚ ਨੂੰ 👍
ਸ਼ਬਦ ਨੀ ਹੈਗੇ ਯਰ ਕਹਿਣ ਨੂੰ ਕੁੱਝ ਬਸ ਆਹੀ ਆ 🙇✍️👌❣️
ਬਾਈ ਸੱਚ ਹੀ ਲਿਖਤਾਂ ਜਮਾਂ ਸੁਆਦ ਹੁਣ ਅਣਖ ਜਾਗੂ ਪੰਜਾਬੀਆਂ ਦੀ ❤
ਆਪਣਾ ਖਿਆਲ ਰੱਖੀਂ, ਕਿਤੇ ਅਸੀਂ ਵੀ ਆਪਣੇ ਵੀਰ ਸਿੱਧੂ ਵਾਂਗ ਤੈਨੂੰ ਗੁਆ ਬੈਠੀਏ
ਗੋਪੀ ਵੀਰ ਜੀ ਇੱਕ ਹੀ ਦਿਲ ਕਿੰਨੀ ਵਾਰ ਜਿੱਤਨਾ❤❤
Salute aa ess veer nu…. Ess veer da asli thanks taan hou je kaum ess geet toan inspire hove. Bahut vadhiyaa veer!!!
22 ਤੇਰੀ ਲਿਖ਼ਤ ਨੂੰ ਸਲੂਟ ਆ ❤️🙏
ਜੀਓ ਗੋਪੀ ਵੀਰ, ਸਲੂਟ, ਦਿਲ ਤੋਂ ਪਿਆਰ❤❤❤❤❤❤❤
ਵੀਰ ਦਿਲ ਤੋਂ ਪਿਆਰ ਪਰ ਵੀਰ ਤੁਸੀ ਪਹਿਲਾਂ ਵੀ ਸਿਰ ਢਕ ਕੇ ਗੀਤ ਗਾਏ ਨੇ ਜੇ ਇਹ ਵੀ ਸਿਰ ਢਕ ਕੇ ਗਾਉਦੇ ਤਾ ਬੁਹਤ ਸੋਹਣੇ ਲਗਦੇ ❤❤
ਏਹ ਤੇ ਖਾਜ਼ਾਲਾ ,,ਅੱਜ ਦੇ ਸਮੇਂ ਅਣਖ ਵਾਲੇ ਸਿਗਰ ਸੱਚ ਲਿਖਣ ਵਾਲੇ 🙏🙏❤️❤️❤️🔥🔥🔥🔥🔥💯💯👍🔥🔥🔥🔥❤️❤️❤️🙏🙏
ਜਾਗਦਿਆਂ ਜਮਿਰਾ ਨੇ ਵੀਰ ❤
ਵੀਰ ਜੀ ਖਜ਼ਾਨਾ
ਪਾਜੀ ❤ ਮੂਸੇ ਵਾਲਾ ਨੀ ਹਾਲੇ ਤੱਕ ਮੁੱਕਿਆ ਨਾ ਮੁੱਕਣਾ 😅😅😅 ਝੋਟਾ ਜਿੰਦਾਬਾਦ ❤❤❤❤❤❤
ਗੋਪੀ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ ਅੱਗ ਹੈ ਤੇਰੀ ਕਲਮ ਚੱਕ ਕੇ ਰੱਖ ਬਾਈ 🙏
ਬਹੁਤ ਬਹੁਤ ਸੋਹਣੀ ਸੱਚੀਈਂ ਬਿਆਨ ਕੀਤੀ ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
ਬੇਨਤੀ ਆ ਵੀਰੋ ਸਾਰੇ ਗੋਪੀ ਵੀਰ ਨਾਲ ਖੜਿਓ ❤
ਵਾਹ,ਇਹੋ ਜਿਹੇ ਗੀਤਾਂ ਦੀ ਬੇਹੱਦ ਜਰੂਰਤ ਹੈ ਪੰਜਾਬੀਆਂ ਨੂੰ..
ਅੱਜ ਤੱਕ ਕਿਸੇ ਵੀ ਕਲਾਕਾਰ ਨੇ ਯੋਧਿਅਾ ਦਾ ਨਾਮ ਨੀ ਲਿਆ ਸ਼ੂਕਰ ਆ ਗੋਪੀ ਵੀਰ ਦਾ ਜਿਹੜਾ ਯੌਧਿਆ ਵਾਰੇ ਗੀਤ ਗਾਇਆ ਵੀਰ
ਵਾਹ ਉ ਯੋਧਿਆ ਸੱਚੀ ਸਿਰਾ ਲਾਤਾ ਵਾਹਿਗੁਰੂ ਤੇਰੀ ਕਲਮ ਤੇ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਹਰ ਮੈਦਾਨ ਫਤਿਹ ਬਖਸ਼ੇ🙏🙏💯💯♥️♥️👍👍
ਗੋਪੀ ਵੀਰ ਵਾਹਿਗੁਰੂ ਤੇਰੇ ਇਸੇ ਤਰ੍ਹਾਂ ਚੜਾਈ ਰੱਖੇ
ਅੱਖਾਂ ਭਰ ਆਈਆਂ ਕਿਆ ਲਿਖਦਾ ਵੀਰ ਵਹਿਗੁਰੂ ਮੇਹਰ ਬਣਾਈ ਰੱਖਣ ਤੇਰੇ ਤੇ ❤❤❤❤❤ love you aa bro
ਜਿਸ ਬੰਦੇ ਨੂੰ ਲੋਕ ਕਾਰਟੂਨ ਕਹਿੰਦੇ ਸੀ ਅੱਜ ਉਹ ਹੀ ਪੰਜਾਬ ਲਈ ਸੱਚ ਗਾ ਰਿਹਾ ਹੈ।ਲਵ ਯੂ ਆ ਗੋਪੀ ਲੌਂਗੀਆ ਨੂੰ।❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਗੋਪੀ ਬਾਈ ਤੇ🙏🙏
ਕਲਮ ਦਾ ਸਹੀ ਇਸਤਮਾਲ ✅👌🏻❤️🙏🏻🙏🏻🙏🏻🙏🏻🙏🏻 Gopi veer 👌🏻
ਬਹੁਤ ਸੋਹਣੀਆ ਗੱਲਾ ਪੇਸ਼ ਕੀਤੀਆ ਬਾਈ, ਅਣਖ ਜਾਗਦੀ ਆ ਸੁਣ ਕੇ👍👍👌👌
ਜਿਗਰਾ ਚਾਹੀਦਾ ਐਹੋ ਜਿਹੇ ਗੀਤ ਗਾਉਣ ਵਾਸਤੇ ਜਿਉਂਦਾ ਰਹਿ ਵੀਰਾ ❤❤
ਬਾਈ ਬਹੁਤ ਬਹੁਤ ਬਹੁਤ ਵਧੀਆ ਤੇ ਬਹੁਤ ਬਹੁਤ ਧੰਨਵਾਦ panjab ਲਈ ਤੇ panjab ਨੂੰ ਗਾਉਣ ਲਈ ਤੇ ਯੋਧਿਆਂ ਬਾਰੇ ਗਾਉਣ ਲਈ ਬਾਈ ਸਲਾਮ ਆ yr ਜਿਨ੍ਹਾਂ ਧੰਨਵਾਦ ਕਰਾਂ ਓਨਾ ਘੱਟ ਆ yr
ਪੰਜਾਬ ਦਾ ਸੱਚ ਬੋਲ ਕੇ ਨਵੀਂ ਪੀੜ੍ਹੀ ਨੂੰ ਸਮਝਾਉਣ ਵਾਲਾ ਇਕ ਸੇਰ ਨੂੰ ਆ ਬਾਈ ......ਜਿਉਂਦਾ ਵਸਦਾ ਰਹਿ, ਵਾਹਿਗੁਰੂ ਤੇਰੀ ਕਲਮ ਨੂੰ ਤਰੱਕੀ ਬਖਸੇ......🎉❤
ਦਿੱਲ ਜਿੱਤ ਲੈਂਦਾ ਗੋਪੀ ਵੀਰ ਹਰ ਵਾਰ ❤❤❤❤❤ਰੱਬ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ❤❤❤❤❤🙏
ਗੋਪੀ ਵੀਰ ਜੀ ਦੀ ਕਲਮ ਤੇ ਆਵਾਜ਼ ਕਮਾਲ ਦੀ ਆ ਧੰਨਵਾਦ ਗੋਪੀ ਵੀਰ🙏
M up se hu but panjab ka history sunkr rukhap uth jate h nice gopi bro waheguru ❤🎉 g apko happy rkhee bro
ਵਾਹ ਵਾਹ ਗੋਪੀ ਵੀਰ ਨੇ ਤਾਂ ਸੱਚੀ ਦਿਲ ਹੀ ਜਿੱਤ ਲਿਆ ਬਹੁਤ ਖੂਬ ਤਾਰੀਫ਼ ਏ ਕਾਬਿਲ ਆ ਤੁਹਾਡੀ ਕਲਮ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਬਣਾਈ ਰੱਖਣ 🔥🔥💯💯👍👍😍😍🙏🙏
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।।।। ਖਾਲਿਸਤਾਨ ਜਿੰਦਾਬਾਦ
ਸਿੱਧੂ ਮੂਸੇਵਾਲੇ ਦੀ ਕਲਮ ਤੋਂ ਬਾਦ ਇੱਕ ਗੋਪੀ ਲੌਂਗੀਆ ਤੁਸੀ ਜੀਹਨੇ ਪੰਜਾਬ,ਪੰਜਾਬੀ, ਪੰਜਾਬੀਅਤ ਲਈ ਲਿਖਿਆ ਤੇ ਗਾਇਆ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ ਤੇ ਚੜ੍ਹਦੀ ਕਲਾਂ ਚ ਰੱਖੇ..❤
Bhai tarsem jasher v sach gonda
ਬਹੁਤ ਵਧੀਆ ਕਲਮ ਚੱਲ ਰਹੀ ਆ ਵੀਰ ਇਸ ਰਸਤੇ ਹੀ ਜਾਣਦੇ ਵਾਹਿਗੁਰੂ ਤੇਰੇ ਨਾਲ ਆ।
ਵਾਹ ਜੀ ਵਾਹ ....ਪੁਰਾ ਇਤਿਹਾਸ ਬਿਆਨ ਕਰਤਾ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਵੱਡਾ ਜਿਗਰਾ ਬਾਈ ਗੋਪੀ ਲੋਂਗੀਆ❤
ਕਲ੍ਮ੍ ਤੋ ਸਹੀ ਕੰਮ ਲੈਂਦਾ ਹੋਇਆ ..ਵੀਰ ਗੋਪੀ ਲੌਂਗੀਆਂ ❤❤❤❤❤
Waah bai Gopi longia veer jmma he sach keh dita ...panth Khalsa jindabaad
ਵਹਿਗੁਰੂ ਤੇਰੀ ਉਮਰ ਲੰਬੀ ਕਰੇ ਛੋਟੇ ਬਾਈ ਗੋਪੀ
ਵਾਹ ਬਈ ਵਾਹ ਦਿਲੋਂ ਸਲੂਟ ਤੈਨੂੰ❤
ਇਸ ਨੂੰ ਇੰਨੇ ਥੋੜੇ ਲਾਈਕ ਦਿੱਤੇ ਪੰਜਾਬੀਓ ਤੁਹਾਡੀ ਅਣਖ ਮਰ ਗਈ ਹੈ ਇਸ ਗਾਣੇ ਨੂੰ ml ਵਿੱਚ ਜਾਣਾ ਚਾਹੀਦਾ ਸੀ ਗਾ
ਅੱਜ ਆਪਾਂ ਸਾਰੇ ਟਿੱਪਣੀਆਂ ਵਿੱਚ ਸ਼ਾਬਾਸ਼ ਦਿੰਦੇ ਹਾਂ ਜੋ ਬਣਦੀ ਵੀ ਜਾਗਦੀ ਜ਼ਮੀਰ ਵਾਲੇ ਗਾਉਣ ਨੂੰ, ਪਰ ਮੇਰੀ ਬੇਨਤੀ ਹੈ ਕਿ ਜਿਸ ਦਿਨ ਏਜੰਸੀਆਂ ਨੇ ਬੈਨ ਲਾਇਆ ਤਾਂ ਵੀ ਲੌਂਗੀਏ ਦੇ ਨਾਲ ਖੜਨਾ ਪੈਣਾ ਨਹੀਂ ਕਿਸੇ ਨੇ ਸੱਚ ਨਹੀਂ ਗਾਉਣਾ ਪਹਿਲਾਂ ਹੀ ਸੱਚ ਗਾਉਣ ਵਾਲੇ ਗਿਣਵੇਂ ਨੇ ਆਪਣੇ ਕੋਲ।
ਗੋਪੀ ਬਾਈ ਸਲਾਮ ਆ ਤੇਰੀ ਕਲਮ ਨੂੰ ਤੇ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਸਿੱਖ ਸਮਾਜ ਨੂੰ ਕਿ ਇਸ ਵੀਰ ਦੀ ਬਾਂਹ ਜਰੂਰ ਕਰੋ ਇਸਦੀ ਸਪੋਰਟ ਕਰੋ ਜਿਸਦੇ ਗੀਤਾਂ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦੋ ਜਿਸ ਤਰ੍ਹਾਂ ਅਸੀਂ ਲੱਚਰਤਾ ਵਾਲੇ ਗੀਤਾਂ ਨੂੰ ਪਿਆਰ ਕਰਦੇ ਧੰਨਵਾਦ ਜੀ ਗੋਪੀ ਵੀਰ ਦਾ
ਵਕੇ ਬਾਈ ਗੋਪੀ ਲੋਂਗੀਆ ਤੇਰਾ ਸੋਂਗ ਸੁਣ ਕੇ ਰੋਂਗਟੇ ਖੜੇ ਹੁੰਦੇ ਆ ਬਹੁਤ ਸੁੰਦਰ ਗਾਇਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ❤
ਬਹੁਤ ਵਧੀਆ ਇਤਿਹਾਸ ਦੱਸਿਆ ਸਮਝਣ ਵਾਲੇ ਸਮਝ ਗਏ
Siraa laa taa veer ... No words
ਬਹੁਤ ਸੋਹਣਾ ਭਰਾ ਤਰੱਕੀਆਂ ਬਕਸ਼ੇ ਮਾਲਕ 🙏
ਜੀਓ ਪੁੱਤਰਾ
ਹੁਣ ਜਿਹੜੇ ਤੇਰੇ ਗੋਪੀ ਗਾਣੇ ਆਏ ਆਹ ਵਾਲਾ ਤੇ ਪਿਛਲੇ 4/5 ਗਾਣੇ ਸੁਣੇ ਤੇ ਸੱਚੀ ਹੁਣ ਵਧੀਆ ਲਗਦਾ ਤੇ ਏਡਾ ਹੀ ਲਗਾ ਰਹਿ ਬਹੁਤ ਵਧੀਆ। ਬਸ ਹੁਣ ਮਜ਼ਾਕ ਜਿਹਾ ਨਾ ਬਣਾਈ ਆਪਣਾ ਪਹਿਲਾ ਵਾਂਗੂੰ ਹੁਣ ਤੇਰਾ ਹੋਰ ਹਿਸਾਬ ਕਿਤਾਬ ਆ ਵਧੀਆ ਬੰਦਿਆ ਚ ਆਉਣ ਲੱਗ ਪਿਆ । ਜਿਉਂਦਾ ਰਹਿ ਤੇ ਏਦਾਂ ਹੀ ਗਾਈ ਚੱਲ ਅਣਖੀ ਗੀਤ ❤
ਕਿਆ ਬਾਤ ਹੈ ਲੌਂਗੀਆ ਸਾਬ❤❤ ਕਿਆ ਟਰੈਕ ਹੈ ਯਾਰ
ਗੋਪੀ ਬਾਈ ਬਿਲਕੁਲ ਸੱਚ ਤੇ ਸੋਹਣਾ ਲਿਖਿਆ।
ਗੋਪੀ ਭਰਾ ਮੈਂ ਫੈਨ ਤਾਂ ਤੇਰਾ ਪਹਿਲਾਂ ਤੌੌੌ ਹੀ ਸੀ ਪਰ ਇਸ ਵਾਰ ਤਾਂ ਤੈਂ ਸੂਰਮੇਆੌ ਵਾਲਾ ਕੱਮ ਕੀਤਾ ਕਿੳਂਕਿ ਸੱਚ ਲਿਖਣਾ ਤੇ ਗਾਉਣਾ ਮਰਦਾਂ ਦਾ ਕੰਮ ਆ ਵਾਹਿਗੁਰੂ ਜੀ ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਸਦਾ ਖੁਸਹਾਲ ਰੱਖਣ
ਬਾਈ ਬਹੁਤ ਵਧੀਆ ਇਦਾਂ ਹੀ ਸੱਚ ਗਾਇਆ ਕਰ ਤੇ ਇਤਿਹਾਸ ਗਾਇਆ ਕਰ ਸਿੱਖਾਂ ਦਾ
ਮੈਂ ਤੁਹਾਨੂੰ ਪਾਕਿਸਤਾਨ ਪੰਜਾਬ ਲਾਇਲਪੁਰ ਦਾ ਸੱਦਾ ਦਿੰਦਾ ਹਾਂ
ਮਹਾਸ਼ਾ ਅੱਲ੍ਹਾ ❤
Shaheed bhagat singh ji di janambhoomi 😊❤
ਸਲਾਮ ਹੈ ਬਾਈ ਦੀ ਕਲਮ ਅਤੇ ਗਾਇਕੀ ਨੂੰ।
Hanji je kar song changa lahda ta shere kar k Gopi da maan vadhao jii Jo sadi team hor song v eda de kar sakeye 🙏🙏
Nice song 🎵
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
ਸਲੂਟ ਆ ਬਾਈ ਤੈਨੂੰ ਸ਼ਹੀਦਾਂ ਲਈ ਤੂੰ ਗੀਤ ਗਾਉਣਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ
Khalsa jindabaad💪💪💪💪💪💪💪💪💪💪💪
ਹੁਣ ਰੁਕੀ ਨਾ।
Congratulations all team ❤🎉
ਜਿਨੀ ਤਾਰੀਫ਼ ਕਰੀਏ ਆਉਣੀ ਘਟ ਆ ਤੇਰੇ ਲਾਈ ਵੀਰ
ਬਾਈ ਸਿਰਾ ❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 1:21 Panjab University always
🗡️ਖਾਲਿਸਤਾਨ ਜਿੰਦਾਬਾਦ⚔️
ਖਾਲਿਸਤਾਨ ਜਿੰਦਾਬਾਦ
ਖਾਲਿਸਤਾਨ ਕਿੱਥੋਂ ਵਿੱਚ ਆਇਆ
@@maninderkumar9356 tu kam kr avda parava
Asi Punjabi aa khalistani nhi, naale Punjabiya ne jo kush v keeta anpe desh (hindustan) vaaste, hor koi state ni kr skdi.Ekk dooje naal lardna, bhensna band kro, te Punjab de hitt di gl kro. Dalle bauhat baithe aa saanu torden lyi.
@@maninderkumar9356ja fuudua
ਪੰਜਾਬ ਜਿੰਦਾਬਾਦ ਨਹੀਂ ਹੈ
ਲੂੰ ਖੜੇ ਹੋ ਗਏ ਗਾਣਾ ਸੁਣ ਕੇ। ਬਹੁਤ ਸੋਹਣਾ ਗਾਣਾ ਗੋਪੀ ਸਿਆ।
All india ਸਪੋਰਟ ਕਰੋ ਗੋਪੀ ਵੀਰ ਨੂੰ ਮਿਸ ਯੂ ਗੋਪੀ ਵੀਰ ਆਈ ਲਵ ਯੂ ਸੁਪਰ ਸੱਚ ਇਹ ਆ ਅੱਜ ਕੱਲ ਦਾ ਸੱਚ ਕਲਯੁਗ ਦਾ ਸੱਚ❤❤❤
ਕਮਾਲ ਕਰਤੀ ਵੀਰ ਜੀ
ਬਰਨਾਲਾ ਏਰੀਆ ਤੇਰੇ ਨਾਲ ਆ ਬਾਈ❤
ਲੌਂਗੀa ਵੀਰੇ ਸਲਾਮ ਆ ਤੇਰੀ ਕਲਮ ਤ ਉਹ ਗਾਇਆ ਜਿਸ ਨੂੰ ਗਾਉਣ ਤੇ ਵੱਡੇ ਵੱਡੇ ਸਿੰਗਰਾਂ ਦੀਆਂ ਲੱਤਾਂ ਕੰਬ ਜਾਂਦੀਆਂ ਨੇ , respect you brother, har tara nal tera nal aa
ਸਾਰਾ ਹੀ ਇਤਿਹਾਸ ਗਾ ਤਾਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ
ਗੋਪੀ ਵੀਰ ਲਈ ਬਹੁਤ ਬਹੁਤ ਪਿਆਰ ❤❤
ਬਾਈ ਜੀ ਬਹੁਤ ਵਧੀਆ ਏਦਾ ਹੀ ਸੱਚ ਲਿੱਖ ਦੇ ਰਹੋ ਤੇ ਗਾਉਂਦੇ ਰਹੋ ❤❤❤❤
ਸਿਰਾਂ ਲਾਇਆ ਪਿਆ ਅਖੀਰ ਕਰ ਦਿੱਤੀ 🙏🙏🙏👌👌👌👑👑👑💯💯💯💯💯💯
ਸਾਰੀ ਗੱਲ ਹੀ ਖਤਮ ਕਰਤੀ 🤘🏻🤘🏻🤘🏻🤘🏻🤘🏻🤘🏻🤘🏻👌🏻👌🏻👌🏻👌🏻👌🏻
ਬਾਬੇ ਗੁਰੂ ਗੋਬਿੰਦ ਸਿੰਘ ਜਿੰਦਾਵਾਦ ਜੀ ❤❤❤❤
ਵਾਹ ਵਾਹ ਬਾਈ ਓਏ 🎉😮
Swaad ee ah gya ah tan ❤❤❤❤❤❤❤
ਵਾਹ ਬਾਈ ਸਲੂਟ ਆ ਤੈਂਨੂੰ 🙏❤️🔥_From __#Vanced_
ਸ਼ਬਦ ਨੀ ਕਹਿਣ ਨੂੰ ਪੁਰਾ ਸਿਰਾ ❤❤❤❤❤❤
ਬਹੁਤ ਸੋਹਣਾ ਵੀਰੇ ਮੇਰੇ ਵੱਲੋ ❤ਸਲੂਟ
ਆਪਾਂ ਗੱਲਾਂ ਦੇ ਫੈਨ ਨੀ ਬਣਨਾ, ਸਰਕਾਰ ਨੇ ਗੋਪੀ ਤੇ ਵੀ ਐਕਸ਼ਨ ਲੈਣਾ ਆਉਣ ਵਾਲੇ ਟਾਈਮ ਚ, ਤੇ ਆਪਣਾ ਫ਼ਰਜ਼ ਓਹਦੇ ਨਾਲ ਖੜਨ ਦਾ ਹੋਣਾ ਚਾਹੀਦਾ। ਦਿਲੋ ਪਿਆਰ ਤੇ ਸਪੋਰਟ ਆ ਬਾਈ ਗੋਪੀ।❤❤❤
❤❤❤❤❤❤❤❤
Good
❤️🔥🙏
Bai serra top
Atttttt❤❤❤❤❤❤
ਜੇਨੂੰ ਏ ਗੀਤ ਨਹੀਂ ਸਮਝ ਲਗਾ। ਉਸ ਨੇ ਇਸ ਗੀਤ ਨੂੰ ਲਾਈਕ ਨਹੀਂ ਕਰਨਾ ਗੋਪੀ ਬਾਈ। ਖਿੱਚ ਕੇ ਰੱਖੀ ਕੰਮ 👌👌
Mai ta sunana to pehla hi krta c
Cira babeo❤
ਪਤੰਦਰ ਗਾਣੇ ਗਾਣੇ ਚ ਈ ਸਾਰਾ ਇਤਿਹਾਸ ਸੁਣਾ ਗਿਆ ❤❤ ਸੰਗਰੂਰ ਤੋਂ ਪਿਆਰ ❤❤
ਇਕੱਲੇ ਲੰਗਰ ਨਹੀਂ ਲਾਉਂਦੇ, ਅਸੀਂ ਡਾਂਗ ਵਰਾਉਂਣੇ ਆਂ...😄😄✌️✌️💪💪
ਲੌਂਗੀਆ ਪੰਜਾਬ ਦਾ ਤੂੰ ਇਹੋ ਜਾ ਪੁੱਤ ਆ ਜਿਸ ਨੇ ਪੰਜਾਬ ਦਾ ਦਿਲ ਖੋਲ ਕੇ ਰੱਖ ਦਿਤਾ ਸਲੂਟ ਬਾਈ ਤੈਨੂੰ
ਇਹੋ ਜਿਹਾ ਗੀਤ ਇੱਕ ਘੰਟੇ ਚ ਮਿਲੀਅਨ ਪਾਰ ਹੋਣਾ ਚਾਹੀਦਾ ਐ ਪਰ ਪੰਜਾਬ ਦੀ ਜਨਤਾ ਇਹੋ ਜਿਹੇ ਗੀਤਾਂ ਵਾਰੀ ਪਤਾ ਨਹੀਂ ਕਿੱਥੇ ਚਲ਼ੀ ਜਾਂਦੀ ਐ !
Yes 22 ji
Great bai good song ❤
Sahi gall aa bai
ਬਾਈ ਸਵਾਦ ਆ ਗਿਆ
ਸਲਾਮ ਹੈ ਤੇਨੂੰ ਤੇ ਤੇਰੀ ਕਲਮ ਨੂੰ
ਜਿਉਂਦਾ ਰਹਿ ਵੀਰਿਆ
ਯਾਰ ਬੰਦੇ ਨੂੰ ਪੰਜਾਬ ਦਾ ਪਿਆਰ ਚਾਹੀਦਾ ਆ , ਬਹੁਤ ਸੋਹਣਾ ਲਿਖਦਾ ਆ ਬਈ, ਆਪਾਂ ਸਾਰੇ ਲੱਚਰਤਾ ਨੂੰ ਪਸੰਦ ਕਰਦੇ ਆ ਇਹਨੂੰ ਪਸੰਦ ਕਰਨਾ ਚਾਹੀਦਾ, ਸ਼ਾਇਦ ਪੰਜਾਬ ਦਾ ਕੁੱਝ ਸੁਧਾਰ ਹੋਜੇ
ਗੋਪੀ ਵੀਰ ਤੇਰਾ ਬਹੁਤ ਧੰਨਵਾਦ ਤੁਸੀ ਮੇਰੇ ਵੀ ਸੋਟ ਪਾਏ ਵੀਡੀਓ। ਚ ਨਹੰਗ ਸਿੰਘ ਫੋਜ ਬੁੱਢਾ ਦਲ
ਵਾਅ ਗੌਪੀ ਬਾਈ ਰੋਗਟੇ ਖੜੇ ਕਰਤੇ ❤❤❤❤
ਹਰ ਸ਼ਬਦ ਘੱਟ ਯਾ ਬਾਈ ਤੇਰੀ ਤਾਰੀਫ ਨੂੰ ✍️⛳
ਜ਼ੇਕਰ ਅੱਜ ਦੇ ਨੌਜਵਾਨ ਇਸ ਗੀਤ ਦੇ ਇਤਿਹਾਸ ਨੂੰ ਸਮਜ ਜਾਣ ਤਾਂ ਉਹ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ👌
ਪੰਜ ਵਾਰੀ ਸੁਣਿਆ ਫਿਰ ਵੀ ਮਨ ਨਹੀਂ ਭਰਦਾ ਜਕਾਰਾ ਲਾਉਣ ਨੂੰ ਦਿਲ ਕਰ ਆਇਆ ਬੋਲੈ ਸੋ ਨਿਹਾਲ ਸਤਿ ਸ਼੍ਰੀ ਆਕਾਲ
Sat shri akal
Sachi gall ❤
ਕਿਸ ਕਿਸ ਨੂੰ ਇਹ ਗਾਣਾ ਸੁਣਕੇ ਆਪਣਾ ਬੀਤੇਆਂ ਸਮਾ ਯਾਦ ਆਇਆ ਏਦਾਂ ਹੀ ਹੋਇਆ ਹੋਵੇ ਸੇਮ.
ਬਹੁਤ ਜ਼ਿਆਦਾ ਵਧੀਆ ਕਲਮ ਆ ਬਾਈ ਵਾਹਿਗੁਰੂ ਜੀ ਤੁਹਾਨੂੰ ਐਦਾ ਹੀ ਸੱਚ ਲਿਖਣ ਦੀ ਹਿਮਤ ਬਖਸ਼ਹਣ❤❤❤❤❤💕💕💕✍️✍️✍️
ਸਿੱਧੂ ਵਾਗ ਤੇਰੀ ਕਲਮ ਆ ਜੋ ਮੂੰਹ ਤੋੜ ਜਵਾਬ ਦੇਦੀ ਆ, ਬਹੁਤ ਸੋਹਣੇ ਗੀਤ ਹੁੰਦੇ ਆ ਭਰਾ ਦੇ🦁✍️❤
ਸਿੱਧੂ ਵਾਧ ਤੇਰੀ ਕਲਮ ਆ ਜੋ ਮੂੰਹ ਤੋੜ ਜਵਾਬ ਦੇਂਦੀ ਆ ਬਹੁਤ ਸੋਹਣੇ ਗੀਤ ਹੁੰਦੇ ਆ ਭਰਾ ਦੇ
ਵਾ ਉਏ ਬਾਈ ਬਹੁਤ ਘੱਟ ਲੋਕਾਂ ਵਿੱਚ ਹਿੰਮਤ ਏਦਾਂ ਦਾ ਗਾਉਣ ਲਈ
❤❤❤❤❤❤❤❤❤
Ikk Geet vich pure Punjab da sach 🙏🏻🙏🏻
ਸੋਹਣਾ ਲਿਖਿਆ ਤੇ ਗਾਇਆ ਸੱਚ ਨੂੰ
👍
ਸ਼ਬਦ ਨੀ ਹੈਗੇ ਯਰ ਕਹਿਣ ਨੂੰ ਕੁੱਝ ਬਸ ਆਹੀ ਆ 🙇✍️👌❣️
ਬਾਈ ਸੱਚ ਹੀ ਲਿਖਤਾਂ ਜਮਾਂ ਸੁਆਦ ਹੁਣ ਅਣਖ ਜਾਗੂ ਪੰਜਾਬੀਆਂ ਦੀ ❤
ਆਪਣਾ ਖਿਆਲ ਰੱਖੀਂ, ਕਿਤੇ ਅਸੀਂ ਵੀ ਆਪਣੇ ਵੀਰ ਸਿੱਧੂ ਵਾਂਗ ਤੈਨੂੰ ਗੁਆ ਬੈਠੀਏ
ਗੋਪੀ ਵੀਰ ਜੀ ਇੱਕ ਹੀ ਦਿਲ ਕਿੰਨੀ ਵਾਰ ਜਿੱਤਨਾ❤❤
Salute aa ess veer nu…. Ess veer da asli thanks taan hou je kaum ess geet toan inspire hove. Bahut vadhiyaa veer!!!
22 ਤੇਰੀ ਲਿਖ਼ਤ ਨੂੰ ਸਲੂਟ ਆ ❤️🙏
ਜੀਓ ਗੋਪੀ ਵੀਰ, ਸਲੂਟ, ਦਿਲ ਤੋਂ ਪਿਆਰ❤❤❤❤❤❤❤
ਵੀਰ ਦਿਲ ਤੋਂ ਪਿਆਰ ਪਰ ਵੀਰ ਤੁਸੀ ਪਹਿਲਾਂ ਵੀ ਸਿਰ ਢਕ ਕੇ ਗੀਤ ਗਾਏ ਨੇ ਜੇ ਇਹ ਵੀ ਸਿਰ ਢਕ ਕੇ ਗਾਉਦੇ ਤਾ ਬੁਹਤ ਸੋਹਣੇ ਲਗਦੇ ❤❤
ਏਹ ਤੇ ਖਾਜ਼ਾਲਾ ,,ਅੱਜ ਦੇ ਸਮੇਂ ਅਣਖ ਵਾਲੇ ਸਿਗਰ ਸੱਚ ਲਿਖਣ ਵਾਲੇ 🙏🙏❤️❤️❤️🔥🔥🔥🔥🔥💯💯👍🔥🔥🔥🔥❤️❤️❤️🙏🙏
ਜਾਗਦਿਆਂ ਜਮਿਰਾ ਨੇ ਵੀਰ ❤
ਵੀਰ ਜੀ ਖਜ਼ਾਨਾ
ਪਾਜੀ ❤ ਮੂਸੇ ਵਾਲਾ ਨੀ ਹਾਲੇ ਤੱਕ ਮੁੱਕਿਆ ਨਾ ਮੁੱਕਣਾ 😅😅😅 ਝੋਟਾ ਜਿੰਦਾਬਾਦ ❤❤❤❤❤❤
ਗੋਪੀ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ
ਅੱਗ ਹੈ ਤੇਰੀ ਕਲਮ ਚੱਕ ਕੇ ਰੱਖ ਬਾਈ 🙏
ਬਹੁਤ ਬਹੁਤ ਸੋਹਣੀ ਸੱਚੀਈਂ ਬਿਆਨ ਕੀਤੀ ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
ਬੇਨਤੀ ਆ ਵੀਰੋ ਸਾਰੇ ਗੋਪੀ ਵੀਰ ਨਾਲ ਖੜਿਓ ❤
ਵਾਹ,ਇਹੋ ਜਿਹੇ ਗੀਤਾਂ ਦੀ ਬੇਹੱਦ ਜਰੂਰਤ ਹੈ ਪੰਜਾਬੀਆਂ ਨੂੰ..
ਅੱਜ ਤੱਕ ਕਿਸੇ ਵੀ ਕਲਾਕਾਰ ਨੇ ਯੋਧਿਅਾ ਦਾ ਨਾਮ ਨੀ ਲਿਆ ਸ਼ੂਕਰ ਆ ਗੋਪੀ ਵੀਰ ਦਾ ਜਿਹੜਾ ਯੌਧਿਆ ਵਾਰੇ ਗੀਤ ਗਾਇਆ ਵੀਰ
ਵਾਹ ਉ ਯੋਧਿਆ ਸੱਚੀ ਸਿਰਾ ਲਾਤਾ ਵਾਹਿਗੁਰੂ ਤੇਰੀ ਕਲਮ ਤੇ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਹਰ ਮੈਦਾਨ ਫਤਿਹ ਬਖਸ਼ੇ
🙏🙏💯💯♥️♥️👍👍
ਗੋਪੀ ਵੀਰ ਵਾਹਿਗੁਰੂ ਤੇਰੇ ਇਸੇ ਤਰ੍ਹਾਂ ਚੜਾਈ ਰੱਖੇ
ਅੱਖਾਂ ਭਰ ਆਈਆਂ ਕਿਆ ਲਿਖਦਾ ਵੀਰ ਵਹਿਗੁਰੂ ਮੇਹਰ ਬਣਾਈ ਰੱਖਣ ਤੇਰੇ ਤੇ ❤❤❤❤❤ love you aa bro
ਜਿਸ ਬੰਦੇ ਨੂੰ ਲੋਕ ਕਾਰਟੂਨ ਕਹਿੰਦੇ ਸੀ ਅੱਜ ਉਹ ਹੀ ਪੰਜਾਬ ਲਈ ਸੱਚ ਗਾ ਰਿਹਾ ਹੈ।ਲਵ ਯੂ ਆ ਗੋਪੀ ਲੌਂਗੀਆ ਨੂੰ।❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਗੋਪੀ ਬਾਈ ਤੇ🙏🙏
ਕਲਮ ਦਾ ਸਹੀ ਇਸਤਮਾਲ ✅👌🏻❤️🙏🏻🙏🏻🙏🏻🙏🏻🙏🏻 Gopi veer 👌🏻
ਬਹੁਤ ਸੋਹਣੀਆ ਗੱਲਾ ਪੇਸ਼ ਕੀਤੀਆ ਬਾਈ, ਅਣਖ ਜਾਗਦੀ ਆ ਸੁਣ ਕੇ👍👍👌👌
ਜਿਗਰਾ ਚਾਹੀਦਾ ਐਹੋ ਜਿਹੇ ਗੀਤ ਗਾਉਣ ਵਾਸਤੇ ਜਿਉਂਦਾ ਰਹਿ ਵੀਰਾ ❤❤
ਬਾਈ ਬਹੁਤ ਬਹੁਤ ਬਹੁਤ ਵਧੀਆ ਤੇ ਬਹੁਤ ਬਹੁਤ ਧੰਨਵਾਦ panjab ਲਈ ਤੇ panjab ਨੂੰ ਗਾਉਣ ਲਈ ਤੇ ਯੋਧਿਆਂ ਬਾਰੇ ਗਾਉਣ ਲਈ ਬਾਈ ਸਲਾਮ ਆ yr ਜਿਨ੍ਹਾਂ ਧੰਨਵਾਦ ਕਰਾਂ ਓਨਾ ਘੱਟ ਆ yr
ਪੰਜਾਬ ਦਾ ਸੱਚ ਬੋਲ ਕੇ ਨਵੀਂ ਪੀੜ੍ਹੀ ਨੂੰ ਸਮਝਾਉਣ ਵਾਲਾ ਇਕ ਸੇਰ ਨੂੰ ਆ ਬਾਈ ......
ਜਿਉਂਦਾ ਵਸਦਾ ਰਹਿ, ਵਾਹਿਗੁਰੂ ਤੇਰੀ ਕਲਮ ਨੂੰ ਤਰੱਕੀ ਬਖਸੇ......🎉❤
ਦਿੱਲ ਜਿੱਤ ਲੈਂਦਾ ਗੋਪੀ ਵੀਰ ਹਰ ਵਾਰ ❤❤❤❤❤ਰੱਬ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ❤❤❤❤❤🙏
ਗੋਪੀ ਵੀਰ ਜੀ ਦੀ ਕਲਮ ਤੇ ਆਵਾਜ਼ ਕਮਾਲ ਦੀ ਆ ਧੰਨਵਾਦ ਗੋਪੀ ਵੀਰ🙏
M up se hu but panjab ka history sunkr rukhap uth jate h nice gopi bro waheguru ❤🎉 g apko happy rkhee bro
ਵਾਹ ਵਾਹ ਗੋਪੀ ਵੀਰ ਨੇ ਤਾਂ ਸੱਚੀ ਦਿਲ ਹੀ ਜਿੱਤ ਲਿਆ ਬਹੁਤ ਖੂਬ ਤਾਰੀਫ਼ ਏ ਕਾਬਿਲ ਆ ਤੁਹਾਡੀ ਕਲਮ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਬਣਾਈ ਰੱਖਣ 🔥🔥💯💯👍👍😍😍🙏🙏
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।।।। ਖਾਲਿਸਤਾਨ ਜਿੰਦਾਬਾਦ
ਸਿੱਧੂ ਮੂਸੇਵਾਲੇ ਦੀ ਕਲਮ ਤੋਂ ਬਾਦ ਇੱਕ ਗੋਪੀ ਲੌਂਗੀਆ ਤੁਸੀ ਜੀਹਨੇ ਪੰਜਾਬ,ਪੰਜਾਬੀ, ਪੰਜਾਬੀਅਤ ਲਈ ਲਿਖਿਆ ਤੇ ਗਾਇਆ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ ਤੇ ਚੜ੍ਹਦੀ ਕਲਾਂ ਚ ਰੱਖੇ..❤
Bhai tarsem jasher v sach gonda
ਬਹੁਤ ਵਧੀਆ ਕਲਮ ਚੱਲ ਰਹੀ ਆ ਵੀਰ ਇਸ ਰਸਤੇ ਹੀ ਜਾਣਦੇ ਵਾਹਿਗੁਰੂ ਤੇਰੇ ਨਾਲ ਆ।
ਵਾਹ ਜੀ ਵਾਹ ....ਪੁਰਾ ਇਤਿਹਾਸ ਬਿਆਨ ਕਰਤਾ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਵੱਡਾ ਜਿਗਰਾ ਬਾਈ ਗੋਪੀ ਲੋਂਗੀਆ❤
ਕਲ੍ਮ੍ ਤੋ ਸਹੀ ਕੰਮ ਲੈਂਦਾ ਹੋਇਆ ..ਵੀਰ ਗੋਪੀ ਲੌਂਗੀਆਂ ❤❤❤❤❤
Waah bai Gopi longia veer jmma he sach keh dita ...panth Khalsa jindabaad
ਵਹਿਗੁਰੂ ਤੇਰੀ ਉਮਰ ਲੰਬੀ ਕਰੇ ਛੋਟੇ ਬਾਈ ਗੋਪੀ
ਵਾਹ ਬਈ ਵਾਹ ਦਿਲੋਂ ਸਲੂਟ ਤੈਨੂੰ❤
ਇਸ ਨੂੰ ਇੰਨੇ ਥੋੜੇ ਲਾਈਕ ਦਿੱਤੇ ਪੰਜਾਬੀਓ ਤੁਹਾਡੀ ਅਣਖ ਮਰ ਗਈ ਹੈ ਇਸ ਗਾਣੇ ਨੂੰ ml ਵਿੱਚ ਜਾਣਾ ਚਾਹੀਦਾ ਸੀ ਗਾ
ਅੱਜ ਆਪਾਂ ਸਾਰੇ ਟਿੱਪਣੀਆਂ ਵਿੱਚ ਸ਼ਾਬਾਸ਼ ਦਿੰਦੇ ਹਾਂ ਜੋ ਬਣਦੀ ਵੀ ਜਾਗਦੀ ਜ਼ਮੀਰ ਵਾਲੇ ਗਾਉਣ ਨੂੰ, ਪਰ ਮੇਰੀ ਬੇਨਤੀ ਹੈ ਕਿ ਜਿਸ ਦਿਨ ਏਜੰਸੀਆਂ ਨੇ ਬੈਨ ਲਾਇਆ ਤਾਂ ਵੀ ਲੌਂਗੀਏ ਦੇ ਨਾਲ ਖੜਨਾ ਪੈਣਾ ਨਹੀਂ ਕਿਸੇ ਨੇ ਸੱਚ ਨਹੀਂ ਗਾਉਣਾ ਪਹਿਲਾਂ ਹੀ ਸੱਚ ਗਾਉਣ ਵਾਲੇ ਗਿਣਵੇਂ ਨੇ ਆਪਣੇ ਕੋਲ।
ਗੋਪੀ ਬਾਈ ਸਲਾਮ ਆ ਤੇਰੀ ਕਲਮ ਨੂੰ ਤੇ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਸਿੱਖ ਸਮਾਜ ਨੂੰ ਕਿ ਇਸ ਵੀਰ ਦੀ ਬਾਂਹ ਜਰੂਰ ਕਰੋ ਇਸਦੀ ਸਪੋਰਟ ਕਰੋ ਜਿਸਦੇ ਗੀਤਾਂ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦੋ ਜਿਸ ਤਰ੍ਹਾਂ ਅਸੀਂ ਲੱਚਰਤਾ ਵਾਲੇ ਗੀਤਾਂ ਨੂੰ ਪਿਆਰ ਕਰਦੇ ਧੰਨਵਾਦ ਜੀ ਗੋਪੀ ਵੀਰ ਦਾ
ਵਕੇ ਬਾਈ ਗੋਪੀ ਲੋਂਗੀਆ ਤੇਰਾ ਸੋਂਗ ਸੁਣ ਕੇ ਰੋਂਗਟੇ ਖੜੇ ਹੁੰਦੇ ਆ ਬਹੁਤ ਸੁੰਦਰ ਗਾਇਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ❤
ਬਹੁਤ ਵਧੀਆ ਇਤਿਹਾਸ ਦੱਸਿਆ ਸਮਝਣ ਵਾਲੇ ਸਮਝ ਗਏ
Siraa laa taa veer ... No words
ਬਹੁਤ ਸੋਹਣਾ ਭਰਾ ਤਰੱਕੀਆਂ ਬਕਸ਼ੇ ਮਾਲਕ 🙏
ਜੀਓ ਪੁੱਤਰਾ
ਹੁਣ ਜਿਹੜੇ ਤੇਰੇ ਗੋਪੀ ਗਾਣੇ ਆਏ ਆਹ ਵਾਲਾ ਤੇ ਪਿਛਲੇ 4/5 ਗਾਣੇ ਸੁਣੇ ਤੇ ਸੱਚੀ ਹੁਣ ਵਧੀਆ ਲਗਦਾ ਤੇ ਏਡਾ ਹੀ ਲਗਾ ਰਹਿ ਬਹੁਤ ਵਧੀਆ। ਬਸ ਹੁਣ ਮਜ਼ਾਕ ਜਿਹਾ ਨਾ ਬਣਾਈ ਆਪਣਾ ਪਹਿਲਾ ਵਾਂਗੂੰ ਹੁਣ ਤੇਰਾ ਹੋਰ ਹਿਸਾਬ ਕਿਤਾਬ ਆ ਵਧੀਆ ਬੰਦਿਆ ਚ ਆਉਣ ਲੱਗ ਪਿਆ । ਜਿਉਂਦਾ ਰਹਿ ਤੇ ਏਦਾਂ ਹੀ ਗਾਈ ਚੱਲ ਅਣਖੀ ਗੀਤ ❤
ਕਿਆ ਬਾਤ ਹੈ ਲੌਂਗੀਆ ਸਾਬ❤❤ ਕਿਆ ਟਰੈਕ ਹੈ ਯਾਰ
ਗੋਪੀ ਬਾਈ ਬਿਲਕੁਲ ਸੱਚ ਤੇ ਸੋਹਣਾ ਲਿਖਿਆ।
ਗੋਪੀ ਭਰਾ ਮੈਂ ਫੈਨ ਤਾਂ ਤੇਰਾ ਪਹਿਲਾਂ ਤੌੌੌ ਹੀ ਸੀ ਪਰ ਇਸ ਵਾਰ ਤਾਂ ਤੈਂ ਸੂਰਮੇਆੌ ਵਾਲਾ ਕੱਮ ਕੀਤਾ ਕਿੳਂਕਿ ਸੱਚ ਲਿਖਣਾ ਤੇ ਗਾਉਣਾ ਮਰਦਾਂ ਦਾ ਕੰਮ ਆ ਵਾਹਿਗੁਰੂ ਜੀ ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਸਦਾ ਖੁਸਹਾਲ ਰੱਖਣ
ਬਾਈ ਬਹੁਤ ਵਧੀਆ ਇਦਾਂ ਹੀ ਸੱਚ ਗਾਇਆ ਕਰ ਤੇ ਇਤਿਹਾਸ ਗਾਇਆ ਕਰ ਸਿੱਖਾਂ ਦਾ
ਮੈਂ ਤੁਹਾਨੂੰ ਪਾਕਿਸਤਾਨ ਪੰਜਾਬ ਲਾਇਲਪੁਰ ਦਾ ਸੱਦਾ ਦਿੰਦਾ ਹਾਂ
ਮਹਾਸ਼ਾ ਅੱਲ੍ਹਾ ❤
Shaheed bhagat singh ji di janambhoomi 😊❤
ਸਲਾਮ ਹੈ ਬਾਈ ਦੀ ਕਲਮ ਅਤੇ ਗਾਇਕੀ ਨੂੰ।
Hanji je kar song changa lahda ta shere kar k Gopi da maan vadhao jii Jo sadi team hor song v eda de kar sakeye 🙏🙏
Nice song 🎵
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
ਸਲੂਟ ਆ ਬਾਈ ਤੈਨੂੰ ਸ਼ਹੀਦਾਂ ਲਈ ਤੂੰ ਗੀਤ ਗਾਉਣਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ
Khalsa jindabaad💪💪💪💪💪💪💪💪💪💪💪
ਹੁਣ ਰੁਕੀ ਨਾ।
Congratulations all team ❤🎉
ਜਿਨੀ ਤਾਰੀਫ਼ ਕਰੀਏ ਆਉਣੀ ਘਟ ਆ ਤੇਰੇ ਲਾਈ ਵੀਰ
ਬਾਈ ਸਿਰਾ ❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 1:21 Panjab University always
🗡️ਖਾਲਿਸਤਾਨ ਜਿੰਦਾਬਾਦ⚔️
ਖਾਲਿਸਤਾਨ ਜਿੰਦਾਬਾਦ
ਖਾਲਿਸਤਾਨ ਕਿੱਥੋਂ ਵਿੱਚ ਆਇਆ
@@maninderkumar9356 tu kam kr avda parava
Asi Punjabi aa khalistani nhi, naale Punjabiya ne jo kush v keeta anpe desh (hindustan) vaaste, hor koi state ni kr skdi.
Ekk dooje naal lardna, bhensna band kro, te Punjab de hitt di gl kro. Dalle bauhat baithe aa saanu torden lyi.
@@maninderkumar9356ja fuudua
ਪੰਜਾਬ ਜਿੰਦਾਬਾਦ ਨਹੀਂ ਹੈ
ਲੂੰ ਖੜੇ ਹੋ ਗਏ ਗਾਣਾ ਸੁਣ ਕੇ। ਬਹੁਤ ਸੋਹਣਾ ਗਾਣਾ ਗੋਪੀ ਸਿਆ।
All india ਸਪੋਰਟ ਕਰੋ ਗੋਪੀ ਵੀਰ ਨੂੰ ਮਿਸ ਯੂ ਗੋਪੀ ਵੀਰ ਆਈ ਲਵ ਯੂ ਸੁਪਰ ਸੱਚ ਇਹ ਆ ਅੱਜ ਕੱਲ ਦਾ ਸੱਚ ਕਲਯੁਗ ਦਾ ਸੱਚ❤❤❤
ਕਮਾਲ ਕਰਤੀ ਵੀਰ ਜੀ
ਬਰਨਾਲਾ ਏਰੀਆ ਤੇਰੇ ਨਾਲ ਆ ਬਾਈ❤
ਲੌਂਗੀa ਵੀਰੇ ਸਲਾਮ ਆ ਤੇਰੀ ਕਲਮ ਤ ਉਹ ਗਾਇਆ ਜਿਸ ਨੂੰ ਗਾਉਣ ਤੇ ਵੱਡੇ ਵੱਡੇ ਸਿੰਗਰਾਂ ਦੀਆਂ ਲੱਤਾਂ ਕੰਬ ਜਾਂਦੀਆਂ ਨੇ , respect you brother, har tara nal tera nal aa
ਸਾਰਾ ਹੀ ਇਤਿਹਾਸ ਗਾ ਤਾਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ
ਗੋਪੀ ਵੀਰ ਲਈ ਬਹੁਤ ਬਹੁਤ ਪਿਆਰ ❤❤
ਬਾਈ ਜੀ ਬਹੁਤ ਵਧੀਆ ਏਦਾ ਹੀ ਸੱਚ ਲਿੱਖ ਦੇ ਰਹੋ ਤੇ ਗਾਉਂਦੇ ਰਹੋ ❤❤❤❤
ਸਿਰਾਂ ਲਾਇਆ ਪਿਆ ਅਖੀਰ ਕਰ ਦਿੱਤੀ 🙏🙏🙏👌👌👌👑👑👑💯💯💯💯💯💯
ਸਾਰੀ ਗੱਲ ਹੀ ਖਤਮ ਕਰਤੀ 🤘🏻🤘🏻🤘🏻🤘🏻🤘🏻🤘🏻🤘🏻👌🏻👌🏻👌🏻👌🏻👌🏻
ਬਾਬੇ ਗੁਰੂ ਗੋਬਿੰਦ ਸਿੰਘ ਜਿੰਦਾਵਾਦ ਜੀ ❤❤❤❤
ਵਾਹ ਵਾਹ ਬਾਈ ਓਏ 🎉😮
Swaad ee ah gya ah tan ❤❤❤❤❤❤❤
ਵਾਹ ਬਾਈ ਸਲੂਟ ਆ ਤੈਂਨੂੰ 🙏❤️🔥
_From __#Vanced_
ਸ਼ਬਦ ਨੀ ਕਹਿਣ ਨੂੰ ਪੁਰਾ ਸਿਰਾ ❤❤❤❤❤❤
ਬਹੁਤ ਸੋਹਣਾ ਵੀਰੇ ਮੇਰੇ ਵੱਲੋ ❤ਸਲੂਟ