Prime Parvas (65) || ਇੱਕ ਜੁਲਾਈ ਤੋਂ ਆਸਟ੍ਰੇਲੀਆ ਭੇੜੂ ਬੂਹੇ !ਵਿਜ਼ਿਟਰ ਤੋਂ ਵਿਦਿਆਰਥੀ ਬਣਨ ਵਾਲੇ ਸਾਵਧਾਨ

Поделиться
HTML-код
  • Опубликовано: 27 авг 2024
  • #primeasiatv #primeparvas #parmvirbaath #canada #australia #visa #parvas #migration #australia #immigration #study #australia #visaconsultants #immigrationconsultant
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 61

  • @Pardeepsingh0044
    @Pardeepsingh0044 2 месяца назад +78

    ਭਾਂਡੇ ਚ ਵੜੇ ਆਸਟ੍ਰੇਲੀਆ ਨਾਲ਼ੇ ਕੋਈ ਹੋਰ, ਸਾਨੂੰ ਲੋੜ ਨੀ ਹੁਣ, ਰੱਬ ਦੀ ਕਿਰਪਾ ਨਾਲ਼ ਇਥੇ ਹੀ ਅਸੀਂ ਬਹੁਤ ਕਾਮਯਾਬ ਹੋ ਜਾਵਾਂਗੇ, ਕੰਮ ਕਰਨੇ ਦਾ ਢੰਗ ਤਰੀਕਾ ਆਉਣਾ ਚਾਹੀਦਾ, ਅੰਬਾਨੀ ਟਾਟਾ ਵਾਲ਼ੇ ਬਾਹਰ ਨਹੀ ਗਏ ਸੀ ਇਥੇ ਹੀ ਬਣੇ ਆ ਉਹ ਵੀ, ਜੀਹਦੇ ਚ ਦਮ ਹੋਊ ਏਥੀ ਦੁਨੀਆ ਹਿਲਾ ਦਵੇਗਾ, ਬਾਹਰ ਜਾਣ ਦੀ ਭੇਡਚਾਲ ਤੋਂ ਦੂਰ ਆ ਜੀ, ਕਿਸੇ ਦੀਆਂ ਦਿਹਾੜੀਆਂ ਕਰਨ ਨਾਲੋ ਕਿਤੇ ਵਧੀਆ ਆ ਅਪਣਾ ਬਿਜ਼ਨਸ ਚਲਾਉਣਾ 🙏

    • @Jatt673
      @Jatt673 2 месяца назад +1

      Shi

    • @taranpreetsingh7205
      @taranpreetsingh7205 2 месяца назад

      ki km suru kre a y ji

    • @js_pharwahapharwaha8745
      @js_pharwahapharwaha8745 2 месяца назад

      👍

    • @Pardeepsingh0044
      @Pardeepsingh0044 2 месяца назад

      @@taranpreetsingh7205 ਬਹੁਤ ਕੰਮ ਆ ਵੀਰੇ, ਮੈਂ ਤਾ 8-10 ਕੰਮਾ ਚ ਲੱਤਾਂ ਫਸਾਈਆਂ ਆ, ਮੈਨੂੰ ਮੇਰਾ ਪਤਾ ਕੇ ਮੈਂ ਇਹ ਸਭ handle ਕਰ ਸਕਦਾ, ਬਾਕੀ ਕੰਮ ਕਿਸੇ ਤੋਂ ਪੁੱਛ ਕੇ ਨੀ ਹੁੰਦੇ, ਹਰ ਇੱਕ ਬੰਦੇ ਚ talent ਹੁੰਦਾ ਆ, ਮੈਂ ਕਿਸੇ ਕੋਲੋਂ ਕੁੱਝ ਨੀ ਪੁਛਣ ਗਿਆ, ਪਰ ਹਾਂ ਸਾਰਿਆਂ ਨੂੰ ਇੰਨੇ ਇੰਨੇ ਕੰਮਾਂ ਚ ਵੜਨ ਦੀ ਲੋੜ ਨੀ, ਆਪਣੀ ਯੋਗਤਾ ਆਪਣੀ ਸ਼ਕਤੀ ਦੇ ਹਿਸਾਬ ਨਾਲ਼ ਚੱਲੋ, ਮੇਰੇ ਤਾਂ plan ਬਹੁਤ ਵੱਡੇ ਆ, ਬਾਕੀ 5-7 ਸਾਲਾਂ ਤੱਕ ਤੁਹਾਨੂੰ ਆਹ ਨਾਮ ਆਮ ਸੁਣਨ ਨੂੰ ਮਿਲੇਗਾ, ਰੱਬ ਸੁੱਖ ਰੱਖੇ 🙏
      ਬਾਕੀ ਜੇ ਤੁਸੀਂ ਕੋਈ ਸਲਾਹ ਵਗੈਰਾ ਦਾ ਪੁੱਛ ਰਹੇ ਹੋ ਤਾਂ ਦੋ ਗੱਲਾਂ ਮੈਂ ਤੁਹਾਨੂੰ ਦੱਸ ਸਕਦਾਂ, ਪਹਿਲੀ ਇਹ ਆ ਕੇ ਇੰਟਰਨੈੱਟ ਦਾ ਜਮਾਨਾ ਆ ਸਾਰੀ ਦੁਨੀਆ ਇੱਕ ਛੋਟੇ ਜਿਹੇ ਫ਼ੋਨ ਚ ਤੁਹਾਡੇ ਹੱਥ ਚ ਆ, ਦੁੱਜਾ ਆਪਣਾ ਦਿਮਾਗ, ਇਸਦੀ ਕੋਈ ਹੱਦ ਨਹੀ ਆ, ਇਹਨਾ ਦੋਵਾਂ ਨੂੰ ਮਿਲਾ ਕੇ ਜਿਨ੍ਹਾਂ ਸੋਚ ਸਕਦੇ ਹੋ ਸੋਚੋ, ਤੇ ਨਾਲ਼ ਦੀ ਨਾਲ਼ ਨੋਟ ਕਰਦੇ ਜਾਓ, ਤੇ ਹੌਲੀ ਹੌਲ਼ੀ ਜਦੋਂ ਲੱਗੇ ਕੇ ਹਾਂ ਹੁਣ ਮੈਂ ਕਰ ਸਕਦਾ, ਬਸ ਫੇਰ ਲੈ ਕੇ ਰੱਬ ਦਾ ਨਾਂ ਕਰਦੋ ਸ਼ੁਰੂ, ਸ਼ੁਰੂਆਤ ਕਰਨੇ ਵਾਲ਼ੇ ਦੀ ਕਦੇ ਪਿੱਠ ਨੀ ਲੱਗਦੀ, ਮੇਹਨਤੀ ਤਾਂ ਪੰਜਾਬੀ ਹੁੰਦੇ ਹੀ ਆ,

    • @Singhnirbhai468
      @Singhnirbhai468 2 месяца назад +8

      40 ਲੱਖ ਲਾਕੇ ਤਾਂ ਇੰਡੀਆ ਵਿਚ ਵਧੀਆ ਕੰਮ ਕੀਤਾ ਜਾ ਸਕਦਾ,ਇਹ ਆਸਟ੍ਰੇਲੀਆ,ਕਨੇਡਾ ਇੰਗਲੈਂਡ,ਨਿਊਜੀਲੈਂਡ ਇਹਨਾ ਦੇਸਾ ਦੀ ਹਵਾ ਖਰਾਬ ਹੋਗੀ ਇਹਨਾ ਦੇਸਾ ਨੂੰ ਹੰਕਾਰ ਹੋਗਿਆ ਕੇ ਇੰਡੀਆ ਦੇ ਲੋਕਾਂ ਦਾ ਸਾਡੇ ਬੀਨਾ ਗੂਜਾਰਾ ਹੀ ਨਹੀ ਹੋਣਾ, ਸਾਡੇ ਪੰਜਾਬ ਦੇ 20,25 ਕਿਲੇਆਂ ਵਾਲੇਆ ਨੇ ਵੀ ਬਾਹਰ ਬਾਹਰ ਲਾਈਆ, ਯਾਰ ਆਸੀ ਸਰਦਾਰੀ ਛੱਡਕੇ ਨੋਕਰ ਬਣ ਰਹੇਆਂ, ਬਾਹਰ ਜਾਂਣਾ ਛੱਡੋ ਇਹਨਾ ਬਦੇਸਾ ਨੇ ਪੰਜਾਬ ਦਾ ਸਾਰਾ ਪੈਸਾ ਲੁਟ ਲਿਆ,ਪਰ ਬੱਚਿਆਂ ਦੀ ਕੋਈ ਕਦਰ ਨਹੀ ਕਰ ਰਹੇ,,,,,,,,,,,,,,,

  • @KulwinderSingh-gn4uv
    @KulwinderSingh-gn4uv 2 месяца назад +4

    ਸਤਿ ਸ਼੍ਰੀ ਅਕਾਲ ਜੀ ਬਾਈ ਜੀ।।। ਬੂਹੇ ਤਾਂ ਅੱਜ ਨਹੀਂ ਤਾਂ ਕੱਲ੍ਹ ਸਾਰੇ ਪਾਸਿਓ ਬੰਦ ਹੁੰਦੇ ਹੀ ਜਾਣੇ,, ਹੁਣ ਕਰਨਾ ਕੀ ਪੈਣਾ ਆਪਣੇ ਪੰਜਾਬ ਨੂੰ ਹੀ ਖੁਸ਼ਹਾਲ ਬਣਾਉਣਾ ਪੈਣਾ,, ਆਪਣੀਆਂ ਫਸਲਾਂ ਬੀਜਣੀਆਂ ਪੈਣੀਆਂ,, ਰੇਹ ਸਪਰੇਹਾਂ ਤੋਂ ਬਚਾ ਕਰਨਾ ਪੈਣਾ,, ਖਰਚੇ ਘਟਾਉਣੇ ਪੈਣੇ,, ਕੋਈ ਹੋਰ ਦੇਸ ਕਿੰਨ੍ਹਾਂ ਚ ਝੋਲ ਲਊ ਵੱਧ ਲੋਕਾਂ ਨੂੰ

  • @rupinderkaurgill8945
    @rupinderkaurgill8945 2 месяца назад +7

    ਸਤਿ ਸ੍ਰੀ ਅਕਾਲ ਸਰ, ਸਰ ਜਿਹੜੇ ਸਟੂਡੈਂਟ ਪਹਿਲਾਂ ਹੀ ਆਸਟਰੇਲੀਆ ਵਿੱਚ ਡਿਗਰੀ ਹਾਲੇ ਪੂਰੀ ਨਹੀਂ ਹੋਈ ਪਰ ਵੀਜ਼ਾ ਖਤਮ ਹੋ ਜਾਣਾ ਹੈ ਅਤੇ ਉਨਾਂ ਦੀ ਇਕ ਸਾਲ ਦੀ ਪੜ੍ਹਾਈ ਬਾਕੀ ਹੈ ਉਹਨਾਂ ਬਾਰੇ ਕੀ ਨਿਯਮ ਹਨ l ਕੀ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਆ ਸਕਦੀ ਹੈ ਆਪਣਾ ਵੀਜ਼ਾ ਵਧਾਉਣ ਵਿੱਚ

  • @Revolutionary321
    @Revolutionary321 2 месяца назад +3

    ਬਾਹਰ ਜਾਣ ਨੂੰ ਪੈਸੇ ਵੀ ਜਿਆਦਾ ਲਗਦੇ ਉਮਰ ਵੀ ਖਰਾਬ ਹੁੰਦੀ ਨਾਲ ਨਾਲ ਲਾਈਫ ਚ ਵੇਹਲ ਹੈਨੀ, ਸਾਰਾ ਕੁਝ ਛੁੱਟ ਜਾਂਦਾ ਕੋਈ ਸਾਥ ਦੇਣ ਵਾਲਾ ਨੀ ਨਾ ਕੋਈ ਤਰੱਕੀ ਦੇਖਣ ਵਾਲਾ, ਨਾ ਟਾਈਮ ਤੇ ਵਿਆਹ ਨਾ ਫੈਮਿਲੀ ਨਾ ਮਾ ਪੇ ਕੁਝ ਨੀ ਪੱਲੇ ਬਸ 4 ਸ਼ਿੱਲੜ ਜਿਆਦਾ ਹਾਉਗੇ ਓਹਦਾ ਵੀ ਕਿਸੇ ਨੂੰ ਮਤਲਬ ਨੀ

  • @ramsukhsinghpp
    @ramsukhsinghpp 2 месяца назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਠ ਸਾਹਿਬ ਤੇ ਕੈਲੇ ਸਾਹਿਬ

  • @gsrana9893
    @gsrana9893 2 месяца назад +4

    Well done kailay n Baath Sahab

  • @GurpreetSingh-bb5iz
    @GurpreetSingh-bb5iz 2 месяца назад +4

    ਪਹਿਲਾ ਲੋਕਾਂ ਨੂੰ ਡਰਾ ਦਿਓ ਫੇਰ ਕਿਵੇਂ ਨਾ ਕਿਵੇਂ ਗੱਲੀ ਬਾਤੀ ਘੇਰ ਕੇ ਆਹ ਬੰਦੇ ਕੋਲ ਲਿਆਓਣਾ ਐ ,, ਐਡ ਦਾ ਤਰੀਕਾ ਸੋਹਣਾ

  • @neelasingh7566
    @neelasingh7566 Месяц назад

    Nice information 🙏🙏🙏

  • @jeewanjot5382
    @jeewanjot5382 2 месяца назад +3

    Good job

  • @user-if3ij2fj3g
    @user-if3ij2fj3g 2 месяца назад +2

    Sir ek program tread course te v kar deo ki tread course karke pr ho sakdi hi ki prussiger hoti h

  • @kewalsekhon8206
    @kewalsekhon8206 Месяц назад

    🙏🙏

  • @madangopalsinghkahlon5182
    @madangopalsinghkahlon5182 2 месяца назад

    Nice information

  • @NarinderSingh-bf4co
    @NarinderSingh-bf4co 2 месяца назад

    🙏🙏 Navjot singh kailey Ji

  • @gianchand7866
    @gianchand7866 2 месяца назад +1

    social worker de scope bare v dasoji

  • @JasveerKaur-he2yj
    @JasveerKaur-he2yj 2 месяца назад

    Early childhood care di demand hai bath sahib

  • @bholasingh3229
    @bholasingh3229 2 месяца назад

    Sir tourist and visitor visa te v video bnayo ji
    July month to tourist visa and visitor visa lag sakde a ja o v band kar rahe a ji other countries to like Canada

  • @dodsaab1107
    @dodsaab1107 2 месяца назад +1

    Sat shri akal sir ji🙏Sir ji PTE 61 aa ji MBA vich apply kita ji February intake lai file lgai c ji visa nhi aya February ch ji daffer ho gya July intake lai ji..

    • @deepmaanmaan1305
      @deepmaanmaan1305 2 месяца назад

      Offer letter kine time baad ayi c thuhadi. I also applied don't get offer letter till now

  • @Gobinderkaurmaan
    @Gobinderkaurmaan 2 месяца назад +1

    🙏🙏🙏🙏

  • @bholasingh3229
    @bholasingh3229 2 месяца назад

    Sir ki visitor/ tourist visa v band karta hai ji Australia ne ya visitor/tourist visa milde ren ge ji dso please 🙏

  • @manijoshi7664
    @manijoshi7664 2 месяца назад +1

    Gud bath sahb from mani giddarbaha

  • @user-dm7re8pn3i
    @user-dm7re8pn3i 2 месяца назад

    Post work permit khathm hon to bad hor kehra viza pa sakda sir

  • @MewaSekho-jf5ir
    @MewaSekho-jf5ir 2 месяца назад

    👍👍

  • @jobandhillon8715
    @jobandhillon8715 2 месяца назад

    Sir ik program heela visa te v karo horticulture

  • @ssaab2517
    @ssaab2517 2 месяца назад

    J one time ch 485 di pr nahi hundi ta ki option aa ode kol ?

  • @surinderkaur6731
    @surinderkaur6731 2 месяца назад +1

    🙏🏼🙏🏼🙏🏼🙏🏼🙏🏼🙏🏼

  • @ssaab2517
    @ssaab2517 2 месяца назад

    Bai ji 485 wale kol hor ki option aa plz reply …

  • @kinskins3895
    @kinskins3895 2 месяца назад +3

    Jane walayo veero ja students ji ghabrane de jarrurat nahi 2025tak Australia or Canada apply na karo na vister or students 2025 tou bad ena dono country.s nee 5band tee thuhanu aawaja marniya hai tuse positive rahne ji

    • @krishansharmagopal4552
      @krishansharmagopal4552 2 месяца назад

      Shuru ton koi Hard Rules bna k rkhde Australia & Canada , fer students onna rules anusar apna Future Plan krde , hun Rules bahut jiyada Hard kr dena , students di life khraab krn vali gl hai , es bare Sochna chahida Sarkaran nu 24:53

    • @navdeepsidhu6235
      @navdeepsidhu6235 2 месяца назад +1

      Right…. Edher v apni study ya training continue rakho….atleast graduation saare jrur india ch hi kro.

    • @avvtaarsing3762
      @avvtaarsing3762 2 месяца назад

      @@navdeepsidhu6235Right ✅

  • @jpj903
    @jpj903 2 месяца назад +3

    IT da v dasso kujh Mai TR te aa invitation paya hoya aa jau ? 75 points ne

  • @gagansidhu7499
    @gagansidhu7499 2 месяца назад

    Work permit apply kr sak de aa Australia da g

  • @preetdhillon13
    @preetdhillon13 2 месяца назад

    Tourist visa holder vaste any other options

  • @manjeetdua1609
    @manjeetdua1609 2 месяца назад +1

    Navjyot ji aap da office address ki hai

  • @kantarani5713
    @kantarani5713 2 месяца назад

    Sir commerce stream ka visa aa reha ?

  • @Amandee476
    @Amandee476 2 месяца назад

    Sir agriculture visa di update dyo

  • @gillmandeep9846
    @gillmandeep9846 2 месяца назад

    Saare paase aukha hogya hun

  • @SukhvinderSingh-vm1yf
    @SukhvinderSingh-vm1yf 2 месяца назад

    O reha de yaar

  • @avtarsinghdhaliwal9068
    @avtarsinghdhaliwal9068 2 месяца назад

    🙏🙏