Panchayat Election : 35 ਲੱਖ 'ਚ ਲੱਗੀ ਸਰਪੰਚ ਦੀ ਬੋਲੀ, ਪਿੰਡ ਨੇ ਚੁਣਿਆ ਸਰਪੰਚ

Поделиться
HTML-код
  • Опубликовано: 16 ноя 2024

Комментарии • 8

  • @amandeepkaur659
    @amandeepkaur659 Месяц назад +3

    ਗੁਰਦੁਆਰਾ ਦੀ ਜਗ੍ਹਾ ਪਿੰਡ ਦੇ ਸਕੂਲ, ਕਾਲਜ ਉੱਤੇ ਲਗਾਉ ਤਾਂ ਜੋ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣਾ ਸੌਖਾ ਹੋ ਜਾਏ

  • @AmandeepKaur-ee2qb
    @AmandeepKaur-ee2qb Месяц назад +1

    ਬਾਅਦ ਵਿੱਚ ਫਾਹੇ ਲੈਣ ਨੂੰ ਨਾ ਭੱਜਿਉ

  • @ManpreetManpreet-t8z
    @ManpreetManpreet-t8z Месяц назад

    ਭਾਈ ਫ਼ਿਰ ਧਰਨੇ ਕਿਸ ਗੱਲ ਦੇ ਲੌਂਦੇ ਹੋ ਬੋਲ਼ੀ ਤਾ ਸਰਪੰਚੀ ਦੀ ਲਾ ਰਹੇ ਹੋ

  • @kala7232
    @kala7232 Месяц назад

    ਕਿਸਾਨ ਜੱਟ ਕਿਹੜੇ ਪਾਸਿਓ ਗਰੀਬ ਹੈ। ਇਸ ਬੋਲੀ ਵਿੱਚ ਇੱਕ ਨਹੀਂ ਕਈ ਹੋਣਗੇ । ਫਿਰ ਹਾਏ ਮਰਗੇ ਹਾਏ ਮਰਗੇ ਕਹਿਣ ਵਾਲੇ ਕੌਣ ਨੇ ।

    • @kulwinderkaur6948
      @kulwinderkaur6948 Месяц назад

      Ehi khu haye mar gya jine 35 lakh Laya a ..loka nu akal nhi a skdi

    • @kala7232
      @kala7232 Месяц назад

      @@kulwinderkaur6948 ਜਿਸਨੂੰ ਅਕਲ ਦੇ ਕੁਝ ਅੰਸ਼ ਆਉਂਦੇ ਵੀ ਨੇ ਤਾਂ ਉਹਨਾਂ ਗਾਲ਼ਾਂ, ਗਦਾਰ,ਮਾਰਨ ਪੈਂਦੇ ਨੇ ਇਹ ਸਾਡੇ ਹੀ ਲੋਕ।

  • @balwindersingh2177
    @balwindersingh2177 Месяц назад

    Hun krwa lio pind de Kum ,, ghanta nhinkrma is sarpunch ne ,