Organic Kitchen Gardening: Full Training
HTML-код
- Опубликовано: 22 окт 2024
- Organic Kitchen Gardening is must to adopt and practice to feed your family with safe and fresh food.
With HIS Blessings 21 Marle Amrit Bageechi Designed by me can help you a lot towards achieving this sacred goal.
Regards
Gurpreet Dabrikhama
88377-41682
1 ਅਪੇ੍ਲ ਨੂੰ ਹਲਦੀ ਲਗਾਓ, ਇੱਕ ਪਾਣੀ ਤੋਂ ਬਾਅਦ ਇਸ ਦੇ ਵਿਚਾਲੇ ਭਿੰਡੀਆਂ ਲਗਾ ਦਿਓ
ਸਾਰਾ ਸੀਜਨ ਇੱਕ ਵੀ ਭਿੰਡੀ ਨੂੰ ਇੱਕ ਵੀ ਸੁੰਡੀ ਨਹੀ ਲੱਗੇਗੀ।।
It's my Farming Experience
ਗੁਰਪ੍ਰੀਤ ਵੀਰ ਬਹੁਤ ਮਿਹਨਤ ਕਰ ਰਿਹਾ ਹੈ ਕਿਸਾਨ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਵੀਰ ਦਾ ਬਹੁਤ ਬਹੁਤ ਧੰਨਵਾਦ
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਡੀਕਮਪੋਜਰ ਅਤੇ ਮੈਕਰੋਨਿਉਟਡ ਘਰ ਵਿਚ ਕਿਮੇ ਤਿਆਰ ਸਾਰੀਆ ਚੀਜਾ ਦੱਸੋ ਬਹੁਤ ਬਹੁਤ ਧੰਨਵਾਦ ਹੋਵੇਗਾ
ਧੰਨਵਾਦ ਬੇਟਾ ਜੀ ਬਹੁਤ ਬਹੁਤ ਪਿਆਰ ਪੁਤਰ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਵਾਹਿਗੁਰੂ ਤੁਹਾਨੂੰ ਬਹੁਤ ਅੱਗੇ ਲਿਜਾਣ ਮੁਬਾਰਕਾਂ ਜੀ ਲਖ ਲਖ ਵਾਰ ਸਲਾਮ ਮਾਂ ਵਲੋਂ ਬਹੁਤ ਬਹੁਤ ਪਿਆਰ ਪੁਤਰ ਜੀ
ਬਹੁਤ ਬਹੁਤ ਦਿਲੋ ਧਨਵਾਦ ਜੀ
ਬਹੁਤ ਜਰੂਰੀ ਜਾਣ ਕਾਰੀ ਲਈ
Bhut vadyia bhaji Kam kar de a o tusi dilo dhanwad aa tuhada Eni help kar de a tusi sadi rab tuhanu lami Omar deve 😊😎😍🙂🙂😀😊
ਬਹੁਤ ਖੂਬ ।।ਜੇਕਰ ਮਹੀਨੇ ਵਾਰ ਉਗਾਉਣ ਵਾਲਿਆਂ ਸਬਜ਼ੀਆਂ ਦੀ ਸੂਚੀ ਮਿਲ ਜਾਂਦੀ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ।।ਕਰਿਓ ਕਸਟ ਜਾਣਕਾਰੀ ਦੇਣ ਲਯੀ ਧੰਨਵਾਦ
ਧੰਨਵਾਦ ਬਾਈ ਜੀ, ਬਹੁਤ ਵਧੀਆ ਜਾਣਕਾਰੀ ਦਿਤੀ
Thanks bai g
ਬਹੁਤ ਬਹੁਤ ਧਨਵਾਦ ਜੀ ਜਾਨਕਾਰੀ ਦੇਣ 🙏🙏❤🙏🙏
ਬਹੁਤ ਵਧੀਆ ਉੱਦਮ, ਸ਼ਲਾਘਾਯੋਗ ਕਾਰਜ
ਵੀਰ ਜੀ ਤੁਸੀਂ ਬਹੁਤ ਮਿਹਨਤ ਕੀਤੀ ਬਗ਼ੀਚੀ ਤਿਆਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
Bai ik model fruit plants da v design karo g(for family consumption).
Very nice information 👍God bless you 🙏😍😍😍😍😍🙏
ਬਹੁਤ ਬਹੁਤ ਧਨਵਾਦ ਬਾਈ ਗੁਰਪ੍ਰੀਤ ਜੀ
ਵਾਹਿਗੁਰੂ ਬਹੁਤ ਵਧੀਆ ਜਾਣਕਾਰੀ
ਵਾਹ ਬਾਈ...िਜਉਂਦਾ ਰिਹ..🔷🔵🔷🔵
Gurpreet beta ji bhut bhut piaar
Bhut vadia jankari veer ji
Good ਜੀ
ਬਹੁਤ ਵਧੀਆ ਗੁਰਪ੍ਰੀਤ ਵੀਰ
ਬਾੲੀ ਜੀ ਟਰਾੲੀਕੋਡਰਮਾ ਤੇ ਦੂਸਰਾ ਜੋ ਤੁਸੀ ਦਸਿਅਾ ੳੁਹਨਾ ਬਾਰੇ ਬਰੀਕੀ ਨਾਲ ਜਾਣਕਾਰੀ ਚਾਹੀਦੀ ਹੈ ੲਿਹ ਹੈ ਕੀ ਕਿਵੇ ਕੰਮ ਕਰਦਾ ਹੈ ਜੀ ਧੰਨਵਾਦ
बहुत बढ़िया जानकारी गुरप्रीत सर जी👏👏👏👏
Excellent 👌
Punjab nu iss model di Jehrmukt kheti di lor h
Keep it up Veerey
ਬਹੁਤ ਵਧੀਆ ਉਪਰਾਲਾ ਵੀਰ
ਬਹੁਤ ਜ਼ਿਆਦਾ ਮਿਹਨਤ ਕੀਤੀ ਏ ਤੁਸੀ
ਸਰਦੀਆਂ ਦੀਆਂ ਸਬਜ਼ੀਆਂ ਦੀਆਂ ਦਾ ਵੀ ਰੋਡ ਮੈਪ ਦੱਸੋ ਜੀ
ruclips.net/video/PMZMhed6fYM/видео.html
ਇਹ ਵੀਡੀਓ ਦੇਖੋ ਭਾ ਜੀ
Nice veer ji bhut badhiya jankari mili menu thanks 🙏🙏
ਧੰਨਵਾਦ ਭੈਣ ਜੀ
ਬਹੁਤ ਵਧੀਆ ਬਾਈ ਜੀ.
Winter vegitable planning
buht wadia jankari veer g dhanwand tuhda buht bhut
ਬਹੁਤ ਹੀ ਵਧੀਆ ਵੀਰ
लाजवाब वर्णन वीर जी।
Good very good ji God blass you
Bhut vadia veer ji
Bhai ji winter wala vi model bnayo
Veer g j 10 15 vellan hon ta traykodrma te mayikorayja kinna chaheeda te gurjyalla amrit kitho millo.jankari ta bhut vdyia. Koshish krde aa k thude treeke naal kamyab ho java.nahi ta sbji beej k putt dei de hai kirhe khrab kr dinde. God bless u. Tnk u so much
10-10 ਗ੍ਰਾਮ ਦੋਨੋਂ ਪਾਓ।
ਗੁੜਜਲ ਅੰਮ੍ਰਿਤ ਘਰੇ ਹੀ ਬਣਾਇਆ ਜਾਂਦਾ ਏ।
Very nice information 👍👍👍👍
Very good dhanwad bhai
Lajawab bhaji
very nice veer ji
Vir g good information
Thanks 😘😘😘
vere good sr
Tuc bhut wdia km kr rhe ho . Es tra lgge rho rab thonu lmbi umr deve
Boht vadia veere.
Mai v try kruga for sure.
Inni sharp details den lyi shukriya.
Haldi, adrak te hor masale da v model bna k share kryo veer if possible.
🙏🏼 thanks
nice Sir ji
Very nice 👍
Gurpreet veer if you can add some seasonal fruit that will be very nice. Like sonay ta shuaga.
veerji anaaj and masale da vi plan dasso..., meharbani...
good veer g planning thudi pr sari sabji ikthi la sakde aa gubrar ta pani bhut ghat lida
Very good information
Very good video bhaji
Good job sir ji 😁😁😁👌👌👌👌
Very very thanks veer g
Bhut vadiya ji
good information bai,vastdkambosr kida bnona
Good 👍
Very nice ji
bhut VADIA g
Thanks Bai ji
Good
Bai ji practically eh sab kuj tusi kita ta please dikhao vi sanu, tusi apni sabji
thnku 22 g
bhut vdia
80 ਗਜ ਜਗ੍ਹਾਂ ‘ਚ ਕਿਵੇਂ ਸਬਜੀ ਲਾ ਸਕਦੇ ਹਾਂ! ਇਸ ਦੀ ਕੋਈ training ਦੇ ਸਕਦੇ ਹੋ ਜੀ?
Well done
ਘਰ ਸਬਜ਼ੀ ਲਾਉਣ ਲਈ ਵੀ ਦੱਸੋ ਜੀ , ਜੇ ਘੱਟ ਜਗ੍ਹਾ ਹੋਵੇ
Good vèry good son ji good blass you
Good veer g
Good vir ji
Veer sabjia te fungus nu kivae contro keeta ja sakda kudarti taur te ....sabjia te jiada spray fungus dia hi hundia ne ??
Thanks bro
Hari khad ch ki ki beej lga sakde ha..?
Thanks...
Bhut zaruri ha eh jankari
Sir ek vegetables seeds kit milde ha (university Ludhiana ch)
Eh Kit har jagah jagah milne chede ha
good job
good job bhaji
Sir papular vich kihri fasl beji ja sakdi hai
Bhaji sat shri akal g bhaji sabji nu pundi bar khandi ki ilaj kariea seonk v bari paindi
Vans kis direction te laune han ate kis passe wali jaga sadni hai
ਉੱਤਰ, ਦੱਖਣ ਤੇ ਪੱਛਮ ਦਿਸ਼ਾ ਚ ਬਾਂਸ ਗੱਡਣੇ ਹਨ, ਭਾ ਜੀ।
good bro very good
ਵੀਰ ਗੁੜ ਅੰਮਿ੍ਤ ਕਿਵੇਂ ਤਿਆਰ ਕਰਨਾ
Sira
ਵੀਰ ਜੀ, 7 ਮਰਲੇ ਸਬਜੀ ਵਾਲੀ ਜਗਾ ਦੀ ੲਿੱਕ ਸਾੲੀਡ ਜਿੱਥੇ ਵੇਲਾਂ ਨਹੀਂ ਲਗਾੲੀਅਾਂ,ੳੁਹ ਦੱਖਣ ਵਾਲੀ ਸਾੲੀਡ ਰੱਖਣੀ, ਧੁੱਪ ਪੈਣ ਲੲੀ?
Purb wali
Very nyc .. bt tusi ehh sb kitho sikde o
ਸਭ ਪਰਮਾਤਮਾ ਦੀ ਮਿਹਰ ਏ, ਭਾ ਜੀ।
Veer ji kheere di pruning kewe karni aa
Thanks veer
Pani lon vastr khal kive te kidro bhona pha
ਵੀਡੀਓ ਧਿਆਨ ਨਾਲ ਦੇਖੋ ਭਾ ਜੀ ਘੇਰੇ ਲੋਟ ਖਾਲ ਪਾਈ ਗਈ ਏ 1ਫੁੱਟ ਚੌੜੀ
🖒🖒🖒👌👌👌👍👍
ਵੀਰ ਜੀ ਸਾਡਾ ਕਣਕ ਨੂੰ ਪਾਣੀ ਦਿੱਤਾ ਹੋਇਆ ਸੀ ਤੇ ਉਤੋਂ ਭਾਰੀ ਮੀਂਹ ਪੈ ਗਿਆ ਜਿਸ ਨਾਲ ਕਣਕ ਵਿੱਚ ਬਹੁਤ ਜਿਆਦਾ ਪਾਣੀ ਖਰ ਗਿਆ ਹੈ ਤੇ ਜਮੀਨ ਡਾਕਰ ਹੈ ਪਾਣੀ ਬਹੁਤ ਘੱਟ ਖਾਦੀ ਹੈ । ਕੀ ਕਰੀਏ ਤਾਂ ਜੋ ਕਣਕ ਖਰਾਬ ਨਾ ਹੋਵੇ । ਕਿਰਪਾ ਕਰਕੇ ਜਲਦੀ ਦੱਸੋ ਵੀਰ ਜੀ ।
Chemical kheti wali kanak hai tan 2.5 urea per acre spray kro.
VRji kanak ta Dana bana rehi aa
4 month ki kanak hogye
1 Nov nu bijee c
👍🌱🌲🌲🌎
ਸਰਦੀਆਂ ਵਿਚ ਸਬਜੀ ਲਗਾਉਣ ਸਬੰਧੀ ਜਾਣਕਾਰੀ ਦੇਣਾ
Veer ji bht acha ha. Achi trag samjaya ap ny... Agr urdu zuda use karen hamen zyda smaj aygi... Hindi b ati ha but kuch reh jata
Veer ji. Deshi sabji da seeds bhej skde o??
ਕਿੱਥੇ?
@@NaturalfarmingKK sab treh ki sabjiyo k jo ab boi jani h..
Narwana(haryana)
Vir g kheti jankaari li fon no dsoge g🙏🙏
Parli da ki kanak wali jedi mashin nal vadi hondi pa diye
Ji pa side ho, jhone di hove tan jiada chnga e.
@@NaturalfarmingKK is time kitho lyavange
ਸੁੱਕਾ ਘਾਹ ਵਿਛਾ ਦੇਣਾ ਭਾ ਜੀ
@@NaturalfarmingKK oky veer
gurh jal amrit ka formula hindi mai batayie ya vdo ka link dijiye Paji
सर नमस्कार ,क्रपया यह वीडियो हिंदी में भी बनाएं
Thanks bahi no. Ke liye
Good information veer ji
22 KI SIRF SIKH KISAAAN LYI GALL KRDE O ... ?
YA SANU KISAÀAAAAAN NU NAL LAI K CHALLNA CHAHIDA ?
Hlo
Ssa g🙏
SSA G
Bahi gurpreet apna mobile number Dena please
8837741682
Very nice veer g