ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ ਵਾਲਾ ਲਾਲਾ ਚੰਦ ਕਿਵੇਂ ਬਣਿਆ ਯਮਲਾ ਜੱਟ | Yamla Jatt | Arbide Punjab ||

Поделиться
HTML-код
  • Опубликовано: 26 дек 2024

Комментарии • 2

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 10 дней назад +1

    ਲਾਲ ਚੰਦ ਜੀ ਸੋਚ ਤੇ ਕਲਮ ਨੂੰ ਸਲਾਮ ਜੀ।

  • @sidhurureke
    @sidhurureke 10 дней назад

    ਵਿਆਹ ਸ਼ਾਦੀ ਮੰਗਣਾ ਤੇ ਅਖੰਡ ਪਾਠ ਸਾਹਿਬ ਵਾਲੇ ਘਰ ਸਭ ਤੋਂ ਪਹਿਲਾਂ ਲਾਲ ਚੰਦ ਯਮਲਾ ਜੱਟ ਜੀ ਦਾ ਤਵਾ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਆ ਵਾਲਾ ਲਗਦਾ ਹੁੰਦਾ ਸੀ ਜੋ ਕਿ ਬੇਸ਼ੱਕ ਆਧੁਨਿਕ ਯੁੱਗ ਹੋ ਗਿਆ ਪਰ ਫਰਕ ਸਿਰਫ ਇੰਨਾਂ ਹੀ ਹੈ ਕਿ ਪਹਿਲਾਂ ਗਰਾਮੋਫੋਨ ਤੇ ਤਵਾ ਚਲਦਾ ਹੁੰਦਾ ਸੀ ਫਿਰ ਕੈਸਿਟ ਯੁੱਗ ਚ ਵੀ ਕੈਸਿਟ ਵੀ ਯਮਲਾ ਜੱਟ ਜੀ ਦੀ ਲਾਈ ਜਾਂਦੀ ਸੀ ਤੇ ਅੱਜ ਵੀ ਪਿਨ ਡਰਾਈਵ ਰਾਹੀਂ ਸਭ ਤੋਂ ਪਹਿਲਾਂ ਯਮਲਾ ਜੀ ਦੇ ਧਾਰਮਿਕ ਗੀਤ ਸਾਡੇ ਪਿੰਡ ਸਮੇਤ ਹੋਰ ਵੀ ਸਾਰੇ ਪੰਜਾਬ ਵਿੱਚ ਲਾਕੇ ਸ਼ੁਰੂਆਤ ਕੀਤੀ ਜਾਂਦੀ ਹੈ।❤❤❤❤❤❤