Arbide Punjab
Arbide Punjab
  • Видео 264
  • Просмотров 158 540
ਮਸੂਰੀ ਵਿੱਚ ਮੌਜ ਮਸਤੀ ਜਾਂ ਅੱਯਾਸ਼ੀ ! || Arbide Punjab || AW Media ||
ਮਸੂਰੀ ਵਿੱਚ ਮੌਜ ਮਸਤੀ ਜਾਂ ਅੱਯਾਸ਼ੀ ! || Arbide Punjab || AW Media ||
#arbidepunjab #arbideworld #awmedia #aw #mussoorie #shimla #manali #ancient #ancienthistory #british #britishroyalfamily #mahraja #prince #princess #party #kapurthala #jagjitsingh #fun #90s #viralvideo #punjab
#anitadelgado #spanish #queen #dancer #parties #ballroomdance #ballroomdancing #ballroom #india #history #historyfacts #historia #historyofindia #himachal #himachalpradesh #beautiful #beautifulnature
#story #storytelling
ARBIDE Punjab is a leading blog dedicated to the Punjabi language, featuring a wide array of engaging programs that cater to diverse interests. Our commitment to quality content explores important topi...
Просмотров: 226

Видео

MLA Keetu ਦਾ ਸੰਤ ਭਿੰਡਰਾਂਵਾਲਿਆਂ ਨਾਲ ਕੀ ਸੀ ਰਿਸ਼ਤਾ , ਭਤੀਜੇ ਕਿਉਂ ਬਣੇ ਜਾਨੀ ਦੁਸ਼ਮਣ || Arbide Punjab ||
Просмотров 9 тыс.9 часов назад
MLA Keetu ਦਾ ਸੰਤ ਭਿੰਡਰਾਂਵਾਲਿਆਂ ਨਾਲ ਕੀ ਸੀ ਰਿਸ਼ਤਾ , ਭਤੀਜੇ ਕਿਉਂ ਬਣੇ ਜਾਨੀ ਦੁਸ਼ਮਣ || Arbide Punjab || AW Media || #arbidepunjab #arbideworld #aw #awmedia #MalkitSinghkeetu #KeetuPardhan #Barnala #MLABarnala #akalidal ‪ #truckunion #Punjab #PunjabPolitics #mla #viralvideo #minister #punjabi #truckunion #truckdriver #truck #malkitsinghkeetu #malkitsingh #barnalamla ARBIDE Punjab is a leading blog dedi...
'Punjab ਜਾਂ Panjab' ਕਿਹੜੇ ਸਪੈਲਿੰਗ ਠੀਕ? ਦਿਲਜੀਤ ਦੋਸਾਂਝ ਦੇ ਟਵੀਟ ਕਰਨ ਤੇ ਵਿਵਾਦ ਕਿਉਂ ਛਿੜਿਆ || AW Media ||
Просмотров 18519 часов назад
'Punjab ਜਾਂ Panjab' ਕਿਹੜੇ ਸਪੈਲਿੰਗ ਠੀਕ? ਦਿਲਜੀਤ ਦੋਸਾਂਝ ਦੇ ਟਵੀਟ ਕਰਨ ਤੇ ਵਿਵਾਦ ਕਿਉਂ ਛਿੜਿਆ || AW Media ||
Migraine Health Problem : ਮਾਈਗਰੇਨ ਤੋਂ ਬਚਾਅ ਕਿਵੇਂ ਹੋ ਸਕਦੈ | Health Talk | Arbide Punjab | AW Media |
Просмотров 36421 час назад
Migraine Health Problem : ਮਾਈਗਰੇਨ ਤੋਂ ਬਚਾਅ ਕਿਵੇਂ ਹੋ ਸਕਦੈ | Health Talk | Arbide Punjab | AW Media |
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ ਵਾਲਾ ਲਾਲਾ ਚੰਦ ਕਿਵੇਂ ਬਣਿਆ ਯਮਲਾ ਜੱਟ | Yamla Jatt | Arbide Punjab ||
Просмотров 25821 час назад
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ ਵਾਲਾ ਲਾਲਾ ਚੰਦ ਕਿਵੇਂ ਬਣਿਆ ਯਮਲਾ ਜੱਟ | Yamla Jatt | Arbide Punjab ||
102 ਸਾਲਾ ਬਾਬਾ ਲਾਉਂਦਾ ਰੋਜ ਦੋ ਪੈਗ,ਬਾਬੇ ਨੇ ਦੱਸੇ ਲੰਮੀ ਉਮਰ ਤੇ ਸਿਹਤਮੰਦ ਜ਼ਿੰਦਗੀ ਦੇ ਰਾਜ਼ |Arbide Punjab |
Просмотров 1,5 тыс.День назад
102 ਸਾਲਾ ਬਾਬਾ ਲਾਉਂਦਾ ਰੋਜ ਦੋ ਪੈਗ,ਬਾਬੇ ਨੇ ਦੱਸੇ ਲੰਮੀ ਉਮਰ ਤੇ ਸਿਹਤਮੰਦ ਜ਼ਿੰਦਗੀ ਦੇ ਰਾਜ਼ |Arbide Punjab |
Corruption- ਵੱਢੀ ਲੈਂਦੇ ਫੜੇ ਤਹਿਸੀਲਦਾਰ ਦੀ ਗ੍ਰਿਫਤਾਰੀ ਤੇ ਵਿਜੀਲੈਂਸ ਦੀ ਜਾਂਚ || Arbide Punjab ||
Просмотров 93014 дней назад
Corruption- ਵੱਢੀ ਲੈਂਦੇ ਫੜੇ ਤਹਿਸੀਲਦਾਰ ਦੀ ਗ੍ਰਿਫਤਾਰੀ ਤੇ ਵਿਜੀਲੈਂਸ ਦੀ ਜਾਂਚ || Arbide Punjab ||
ਕੈਂਸਰ- ਕਿਵੇਂ ਹੁੰਦੈ, ਲੱਛਣ ਤੇ ਇਲਾਜ, ਡਾ. ਜਸਵਿੰਦਰ ਸਦਿਓੜਾ ਤੋਂ ਸੁਣੋ ਸਿਹਤਮੰਦੀ ਦੇ ਰਾਜ || Arbide Punjab ||
Просмотров 32414 дней назад
ਕੈਂਸਰ- ਕਿਵੇਂ ਹੁੰਦੈ, ਲੱਛਣ ਤੇ ਇਲਾਜ, ਡਾ. ਜਸਵਿੰਦਰ ਸਦਿਓੜਾ ਤੋਂ ਸੁਣੋ ਸਿਹਤਮੰਦੀ ਦੇ ਰਾਜ || Arbide Punjab ||
ਕੈਂਸਰ ਵਰਗੀ ਬਿਮਾਰੀ ਨੂੰ ਹਰਾਉਣ ਵਾਲੀ POWER Lifter ਸਰਕਾਰਾਂ ਨੇ ਦੁਰਕਾਰੀ || Arbide Punjab || AW Media ||
Просмотров 29414 дней назад
ਕੈਂਸਰ ਵਰਗੀ ਬਿਮਾਰੀ ਨੂੰ ਹਰਾਉਣ ਵਾਲੀ POWER Lifter ਸਰਕਾਰਾਂ ਨੇ ਦੁਰਕਾਰੀ || Arbide Punjab || AW Media ||
ਬਾਦਲਾਂ ਨੂੰ ਮੁਆਫ ਕਰਨ ਦੇ ਰੌਂਅ ‘ਚ ਨਹੀਂ ਪੰਥ, ਜਥੇਦਾਰਾਂ ਦੇ ਹੁਕਮ ਨਾ ਮੰਨਣ ਦਾ ਭੇਤ ? Sukhbir॥ Arbide Punjab
Просмотров 59314 дней назад
ਬਾਦਲਾਂ ਨੂੰ ਮੁਆਫ ਕਰਨ ਦੇ ਰੌਂਅ ‘ਚ ਨਹੀਂ ਪੰਥ, ਜਥੇਦਾਰਾਂ ਦੇ ਹੁਕਮ ਨਾ ਮੰਨਣ ਦਾ ਭੇਤ ? Sukhbir॥ Arbide Punjab
Keetu MLA- ਟਰੱਕ ਯੂਨੀਅਨਾਂ ‘ਤੇ ਕਿਵੇਂ ਕਰਦਾ ਸੀ ਕਬਜ਼ੇ, ਮਾਇਆ ਦੇ ਖੁੱਲ੍ਹੇ ਗੱਫੇ ਕਿੱਥੋਂ ਆਉਂਦੇ ਸੀ Arbide Punjab
Просмотров 5 тыс.21 день назад
Keetu MLA- ਟਰੱਕ ਯੂਨੀਅਨਾਂ ‘ਤੇ ਕਿਵੇਂ ਕਰਦਾ ਸੀ ਕਬਜ਼ੇ, ਮਾਇਆ ਦੇ ਖੁੱਲ੍ਹੇ ਗੱਫੇ ਕਿੱਥੋਂ ਆਉਂਦੇ ਸੀ Arbide Punjab
ਸੁਖਬੀਰ ਸਿੰਘ ਬਾਦਲ ’ਤੇ ਗੋ ਲ਼ੀ ਚਲਾਉਣ ਦੀ ਕੀਤੀ ਕੋਸ਼ਿਸ਼ || Arbide Punjab ||
Просмотров 2921 день назад
ਸੁਖਬੀਰ ਸਿੰਘ ਬਾਦਲ ’ਤੇ ਗੋ ਲ਼ੀ ਚਲਾਉਣ ਦੀ ਕੀਤੀ ਕੋਸ਼ਿਸ਼ || Arbide Punjab ||
ਸਾਵਧਾਨ ! ਸਿਹਤ ਜ਼ਰੂਰੀ ਹੈ ਖਾਣ ਪੀਣ ਸੁਧਾਰ ਕੇ ਨਿਰੋਗ ਰਹਿਣ ਦੇ ਗੁਰ ਸੁਣੋ Dr AS Mann ਤੋਂ || Arbide Punjab ||
Просмотров 38821 день назад
ਸਾਵਧਾਨ ! ਸਿਹਤ ਜ਼ਰੂਰੀ ਹੈ ਖਾਣ ਪੀਣ ਸੁਧਾਰ ਕੇ ਨਿਰੋਗ ਰਹਿਣ ਦੇ ਗੁਰ ਸੁਣੋ Dr AS Mann ਤੋਂ || Arbide Punjab ||
ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਾਂ ਨੂੰ ਕੀ ਮਿਲੀ ਸਜ਼ਾ ?|| Arbide Punjab ||
Просмотров 1621 день назад
ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਾਂ ਨੂੰ ਕੀ ਮਿਲੀ ਸਜ਼ਾ ?|| Arbide Punjab ||
Sukhbir Singh Badal ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਮਣੇ ਕਬੂਲੇ ਗੁਨਾਹ | Arbide Punjab | || Arbide Punjab ||
Просмотров 1521 день назад
Sukhbir Singh Badal ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਮਣੇ ਕਬੂਲੇ ਗੁਨਾਹ | Arbide Punjab | || Arbide Punjab ||
ਕੈਨੇਡਾ ਇੱਕ ਮਿੱਠੀ ਜੇਲ੍ਹ, ਪੰਜਾਬੀਆਂ ਲਈ ਸਵਰਗ ਜਾਂ ਨਰਕ || Arbide Punjab || AW Media ||
Просмотров 1,6 тыс.21 день назад
ਕੈਨੇਡਾ ਇੱਕ ਮਿੱਠੀ ਜੇਲ੍ਹ, ਪੰਜਾਬੀਆਂ ਲਈ ਸਵਰਗ ਜਾਂ ਨਰਕ || Arbide Punjab || AW Media ||
Amar Singh Chamkila- ਕੀ ਲਿਖਿਆ ਹੈ Nurmehal ਥਾਣੇ ਦੀ FIR ਵਿੱਚ || Arbide Punjab ||
Просмотров 42121 день назад
Amar Singh Chamkila- ਕੀ ਲਿਖਿਆ ਹੈ Nurmehal ਥਾਣੇ ਦੀ FIR ਵਿੱਚ || Arbide Punjab ||
72 ਕਲੀਆ ਛੰਦ, ਮੌਜੂਦਾ ਹਲਾਤਾਂ ਨੂੰ ਪੇਸ਼ ਕਰਦੀ ਸ਼ਾਇਰੀ || Varinder Aulakh|Poetry|Arbide Punjab || AW Media ||
Просмотров 20028 дней назад
72 ਕਲੀਆ ਛੰਦ, ਮੌਜੂਦਾ ਹਲਾਤਾਂ ਨੂੰ ਪੇਸ਼ ਕਰਦੀ ਸ਼ਾਇਰੀ || Varinder Aulakh|Poetry|Arbide Punjab || AW Media ||
Back Pain- ਔਰਤਾਂ ਜ਼ਿਆਦਾ ਪੀੜਤ ਕਿਉਂ, ਕੀ ਹੈ ਤੁਰੰਤ ਇਲਾਜ || Arbide Punjab || AW Media ||
Просмотров 217Месяц назад
Back Pain- ਔਰਤਾਂ ਜ਼ਿਆਦਾ ਪੀੜਤ ਕਿਉਂ, ਕੀ ਹੈ ਤੁਰੰਤ ਇਲਾਜ || Arbide Punjab || AW Media ||
Punjab Police ਨੇ ਢੱਕੀ ਵਾਲੇ ਬਾਬੇ ਨੂੰ ਕਿਉਂ ਚੁੱਕਿਆ, ਕਿਹੜੇ ਥਾਣੇ ਰੱਖਿਆ? ਕੀ ਸੀ ਸਾਰਾ ਮਾਮਲਾ | Arbide Punjab
Просмотров 149 тыс.Месяц назад
Punjab Police ਨੇ ਢੱਕੀ ਵਾਲੇ ਬਾਬੇ ਨੂੰ ਕਿਉਂ ਚੁੱਕਿਆ, ਕਿਹੜੇ ਥਾਣੇ ਰੱਖਿਆ? ਕੀ ਸੀ ਸਾਰਾ ਮਾਮਲਾ | Arbide Punjab
Kala Dhillon ਨੇ ਭੰਨਿਆ ‘ਆਪ’ ਆਗੂਆਂ ਦਾ ਗ਼ਰੂਰ ਬਰਨਾਲੇ ਦੇ ਲੋਕ ‘ਬਦਲਾਅ’ ਲਈ ਰਹਿੰਦੇ ਤਤਪਰ || Arbide Punjab ||
Просмотров 892Месяц назад
Kala Dhillon ਨੇ ਭੰਨਿਆ ‘ਆਪ’ ਆਗੂਆਂ ਦਾ ਗ਼ਰੂਰ ਬਰਨਾਲੇ ਦੇ ਲੋਕ ‘ਬਦਲਾਅ’ ਲਈ ਰਹਿੰਦੇ ਤਤਪਰ || Arbide Punjab ||
Barnala ਦੀ ਹਾਰ ਆਪ ਲਈ ਵੱਡੀ ਬਦਸ਼ਗਨੀ, ਰੰਧਾਵਾ, ਵੜਿੰਗ, ਬਾਦਲ ਮੂਧੇ ਮੂੰਹ ਕਿਵੇਂ ਡਿੱਗੇ || Arbide Punjab ||
Просмотров 1,4 тыс.Месяц назад
Barnala ਦੀ ਹਾਰ ਆਪ ਲਈ ਵੱਡੀ ਬਦਸ਼ਗਨੀ, ਰੰਧਾਵਾ, ਵੜਿੰਗ, ਬਾਦਲ ਮੂਧੇ ਮੂੰਹ ਕਿਵੇਂ ਡਿੱਗੇ || Arbide Punjab ||
ਗੋਡਿਆਂ ਦੇ ਅਪਰੇਸ਼ਨ ਤੋਂ ਬਚਣਾ ਹੈ ਤਾਂ ਇਹ ਵੀਡੀਓ ਜ਼ਰੂਰ ਦੇਖੋ || Knee Pain || Arbide Punjab ||
Просмотров 414Месяц назад
ਗੋਡਿਆਂ ਦੇ ਅਪਰੇਸ਼ਨ ਤੋਂ ਬਚਣਾ ਹੈ ਤਾਂ ਇਹ ਵੀਡੀਓ ਜ਼ਰੂਰ ਦੇਖੋ || Knee Pain || Arbide Punjab ||
ਰਿਸ਼ਤੇਦਾਰਾਂ ਨੇ ਕਿਉਂ ਮਰਵਾਇਆ NRI ਮੋਹਨ ਸਿੰਘ || Arbide Punjab || AW Media ||
Просмотров 356Месяц назад
ਰਿਸ਼ਤੇਦਾਰਾਂ ਨੇ ਕਿਉਂ ਮਰਵਾਇਆ NRI ਮੋਹਨ ਸਿੰਘ || Arbide Punjab || AW Media ||
Girl Friend ਨੂੰ ਮਿਲਣ ਆਇਆ ਹੌਲਦਾਰ ਕਿਵੇਂ ਮ/ਰਿ/ਆ || Arbide Punjab || AW Media ||
Просмотров 260Месяц назад
Girl Friend ਨੂੰ ਮਿਲਣ ਆਇਆ ਹੌਲਦਾਰ ਕਿਵੇਂ ਮ/ਰਿ/ਆ || Arbide Punjab || AW Media ||
ਬਦਲਾਅ ਦੇ ਮੋਢੀ ਬਰਨਾਲਾ ਹਲਕੇ ਦੇ ਵੋਟਰਾਂ ਨੇ ਹਾਕਮ ਧਿਰ ਦੇ ਸਾਹ ਸੂਤੇ, ਕਿਸਾਨੀ ਤੇ ਅਕਾਲੀ ਵੋਟ ਕਿਸਦੀ ਖੇਡ ਵਿਗਾੜੂ
Просмотров 992Месяц назад
ਬਦਲਾਅ ਦੇ ਮੋਢੀ ਬਰਨਾਲਾ ਹਲਕੇ ਦੇ ਵੋਟਰਾਂ ਨੇ ਹਾਕਮ ਧਿਰ ਦੇ ਸਾਹ ਸੂਤੇ, ਕਿਸਾਨੀ ਤੇ ਅਕਾਲੀ ਵੋਟ ਕਿਸਦੀ ਖੇਡ ਵਿਗਾੜੂ
ਪੈੱਗ: ਇੱਕ,ਦੋ ਜਾਂ ਤਿੰਨ ? ਰੋਜ਼ ਕਿੰਨੇ ਪੈਗ ਲਾਉਣ ਨਾਲ ਸਿਹਤ ਨਹੀਂ ਹੋਵੇਗੀ ਖਰਾਬ? | Arbide Punjab | Arbide World
Просмотров 1,4 тыс.Месяц назад
ਪੈੱਗ: ਇੱਕ,ਦੋ ਜਾਂ ਤਿੰਨ ? ਰੋਜ਼ ਕਿੰਨੇ ਪੈਗ ਲਾਉਣ ਨਾਲ ਸਿਹਤ ਨਹੀਂ ਹੋਵੇਗੀ ਖਰਾਬ? | Arbide Punjab | Arbide World
ਇੱਕ ਛੰਦ `ਚ ਪਰੋਏ ਸਾਰੇ ਲੀਡਰ || Arbide Punjab || AW Media ||
Просмотров 696Месяц назад
ਇੱਕ ਛੰਦ `ਚ ਪਰੋਏ ਸਾਰੇ ਲੀਡਰ || Arbide Punjab || AW Media ||
Prostate ਕੈਂਸਰ ਤੋਂ ਕਿਵੇਂ ਬਚੀਏ, ਔਰਤਾਂ ਨੂੰ ਬੱਚੇਦਾਨੀ ਦਾ ਕੈਂਸਰ ਕਿਉਂ, ਮਰਦਾਂ ਲਈ ਇਹ ਵੀਡੀਓ ਦੇਖਣੀ ਜ਼ਰੂਰੀ |
Просмотров 499Месяц назад
Prostate ਕੈਂਸਰ ਤੋਂ ਕਿਵੇਂ ਬਚੀਏ, ਔਰਤਾਂ ਨੂੰ ਬੱਚੇਦਾਨੀ ਦਾ ਕੈਂਸਰ ਕਿਉਂ, ਮਰਦਾਂ ਲਈ ਇਹ ਵੀਡੀਓ ਦੇਖਣੀ ਜ਼ਰੂਰੀ |
ਵੱਕਾਰੀ ਸੀਟਾਂ- Gidderbaha ਤੇ Barnala, ਕੁੰਢੀਆਂ ਦੇ ਫਸਗੇ ਸਿੰਗ,ਅਕਾਲੀ ਵੋਟ ‘ਤੇ ਸਭ ਦੀ ਅੱਖ|| Arbide Punjab ||
Просмотров 2,1 тыс.Месяц назад
ਵੱਕਾਰੀ ਸੀਟਾਂ- Gidderbaha ਤੇ Barnala, ਕੁੰਢੀਆਂ ਦੇ ਫਸਗੇ ਸਿੰਗ,ਅਕਾਲੀ ਵੋਟ ‘ਤੇ ਸਭ ਦੀ ਅੱਖ|| Arbide Punjab ||

Комментарии

  • @ranjit900
    @ranjit900 Час назад

    ਆਪਾਂ ਬੋਲਦੇ ਪਨਜਾਬ ਐ ਲਿਖਦੇ ਪੰਜਾਬ ਐ

  • @karamjeetsingh2352
    @karamjeetsingh2352 5 часов назад

    ਵਧੀਆ ਬੰਦਾ ਸੀ MLA ਬਨਣ ਤੋਂ ਪਹਿਲਾ ਆਮ ਮਿਲਦੇ ਰਹੇ ਹਾਂ

  • @KirandeepKaur-p7v
    @KirandeepKaur-p7v 5 часов назад

    Pb. Ki sare India ch babia de dere band hone chahide

  • @manvindersinghwalia-j3w
    @manvindersinghwalia-j3w 8 часов назад

    AJJ TAKK 80 PERCENT POLICE WALLEA DE BACHEE GALAT NIKALDEE NEE OH INAA DEE KARMA KARRKEE JOO GALAT KARDEE NEE IH NA SOOCHO BE ISS JANAM WHICH TAA KUSH NAHI HOYA US PARMATMAA DE LATHI WHICH AWAZ NAHI HUNDI SARCEE WALLE RAM RAHIM DE TAA AGEE PICHEE FIRDEE NEE JISS NU COURT BE SJAA DEE CHUKYAA USS NU PAKAD KEE DEKH LOO KEHNDAA LOKK KEERIA VAGG IKHATEE HOO GAYEE OH SANGAT ROOP CE PTAA LAGUU JDOO UPERR WALLE NE HISSAB MANGAYAA

  • @manvindersinghwalia-j3w
    @manvindersinghwalia-j3w 8 часов назад

    SIKH DHARM TEE SIKH SURU TOO SARKARA NU CHUBDEE NEE BABA JI AJJ BE CHARDIKLAA WHICH NE TEE INHAA WARGEE OFFICER HUNN MILLAN ANNDEE NEE TIME LEEKKARR

  • @krishansingh786
    @krishansingh786 8 часов назад

    ਇਹ ਤਾਂ ਬਹੁਤ ਡਰਾਮੇਬਾਜੀ ਕਰਦਾ ਹੁੰਦਾ ਸੀ, ਹਾਥੀਆਂ ਘੋੜਿਆਂ ਤੇ ਵੀ ਚੜ ਕੇ ਦੀਵਾਨ ਲਾਉਣ ਆਉਂਦਾ ਹੁੰਦਾ ਸੀ,, ਡਰਾਮੇਬਾਜ਼ੀਆਂ ਤਾਂ ਇਸ ਨੇ ਅੱਜ ਵੀ ਨਹੀਂ ਛੱਡੀਆਂ, ਹੁਣ ਆਪਣੇ ਡੇਰੇ ਵਿੱਚ ਕਰਦਾ ਹੈ,

  • @mangatsinghjelly9189
    @mangatsinghjelly9189 8 часов назад

    good persan DSP saab mjedar kissa 🤩

  • @badnamyoutuber7427
    @badnamyoutuber7427 8 часов назад

    ਸਿੱਧੂ ਸਾਹਿਬ ਅਸਲੀ ਗਁਲ ਨਹੀ ਦਁਸੀ ਆਪ ਨੇ......ਇਹ 20% ਲੋਕਾ ਨੂੰ ਹੀ ਪਤਾ....ਸ੍ਰੀ ਅਨੰਦਪੁਰ ਸਾਹਿਬ ਜਦੋ ਅਡਵਾਨੀ ਆਇਆ ਸੀ ...ਵੱਡਾ ਬਾਦਲ ਵੀ ਸੀ ਮੁੱਖ ਮੰਤਰੀ ਇਹ ਬਾਬਾ ਕਦੇ ਹੈਲੀਕਾਪਟਰ ਨੂੰ ਉਤਾਰ ਲਵੇ ਕਦੇ ਚੜਾ ਲਵੇ ...ਉਹ ਥੱਲੇ ਦੇਖਣ ਸਾਰੇ ਇਹ ਕੀ ਕਰੀ ਜਾਦਾ ਫਿਰ ਅਡਵਾਨੀ ਨੇ ਬਾਦਲ ਨੂੰ ਪੁੱਛਿਆ ਇਹ ਕੋਣ ਹੈ ਤਾ ਬਾਦਲ ਤੇ ਬੋਲਿਆ ਇਹ ਦਰਸਨ ਸਿੰਘ ਹੈ ਜੋ ਇਁਕ ਮਸ਼ਹੂਰ ਬਾਬਾ ....ਅਡਵਾਨੀ ਨੇ ਕਿਹਾ ਇਸ ਨੂੰ ਚਁਕ ਕੇ ਜੇਲ ਅੰਦਰ ਮਾਰ ਨੀ ਇਹ ਤੈਨੂੰ ਤੰਗ ਕਰੂ ..ਬਸ ਬਾਬਾ ਕੁਟੀਆ ਵਿੱਚ ਨੀ ਬੜਨ ਨਹੀ ਦਿਁਤਾ ਚਁਕ ਲਿਆ..ਗਰਚੇ ਸਾਧ ਨੂੰ ਵੀ ਇਹੋ ਖਤਰਾ ਸੀ ਬਾਬਾ ਕਿਤੇ M.L.A ਦੀ ਟਿਕਟ ਨਾ ਮੰਗ ਲਵੇ ....😂😂😂😂

  • @parmjeetsingh6264
    @parmjeetsingh6264 9 часов назад

    😂😂😂 majedar kissa

  • @dhanjitbhoma1475
    @dhanjitbhoma1475 9 часов назад

    Very good Sidhu Sahab Jee

  • @karanbaraich2300
    @karanbaraich2300 10 часов назад

  • @karanbaraich2300
    @karanbaraich2300 10 часов назад

    Je sare mla Malkit Singh Keetu varge hon ta Punjab sawarg ban ju

  • @gurmukhsingh5062
    @gurmukhsingh5062 10 часов назад

    ਬਾਈ ਬੰਦਾ ਇਕ ਮੱਝਾਂ ਨੂੰ ਪਾਣੀ ਪਿਆਉਣ ਗਿਆ ਸੀ ਜਖਮੀ ਬੰਦੇ ਬਹੁਤ ਹੋ ਗਏ

  • @krishanlal8535
    @krishanlal8535 10 часов назад

    *🇮🇳✝️अंधविश्वास से👉 विश्वास की ओर! नफरत से अब प्यार की ओर! बहुत हो चुका मन मुटाव ! छोड़ो अब भेदभाव! आओ सब बनायें नया समाज, पवित्र बाइबल 2 कुरिनथियो **5:17** आमीन🙏*

  • @SSS17555
    @SSS17555 10 часов назад

    Good officer did good job . Thank u so much .

  • @jatindersharma3070
    @jatindersharma3070 10 часов назад

    Good sahib je👍🙏

  • @hardevsingh4429
    @hardevsingh4429 10 часов назад

    Initially baba was a cook at village Ghaloti, he shifted to village bhikhi and then he settled at village maksudra.

  • @parkashsingh3909
    @parkashsingh3909 10 часов назад

    ਸਾਡੇ ਲੋਕ ਨਹੀਂ ਸਮਝਦੇ ਇੱਥੇ ਅੰਨ੍ਹੀ ਸ਼ਰਧਾ ਦੇ ਵਿੱਚ ਲੋਕ ਫਸੇ ਹੋਏ ਨੇ, ਇਹਨਾਂ ਸਾਧਾਂ ਦੀਆਂ ਮੌਜਾਂ ਬਣੀਆਂ ਹੋਈਆਂ ਹਨ, ਭੋਲੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਹੁੰਦਾ ਰਹਿੰਦਾ ਹੈ

  • @SahibsinghSahibsingh-m5t
    @SahibsinghSahibsingh-m5t 11 часов назад

    ❤😂😂

  • @a1jass994
    @a1jass994 11 часов назад

    Daki ala baba ❌ Lucha baba ✅

  • @sidhurureke
    @sidhurureke 11 часов назад

    ਮਸੂਰੀ 2010 ਦੇ ਵਿੱਚ ਮੈੰ ਵੀ ਟੂਰ ਤੇ ਗਿਆ ਸੀ ।ਬਹੁਤ ਹੀ ਸੁੰਦਰ ਸ਼ਹਿਰ ਹੈ। ਓਥੇ ਬਹੁਤ ਸਾਰੀਆਂ ਝੀਲਾਂ ਤੇ ਮਨਮੋਹਿਕ ਤਸਵੀਰਾਂ ਰੈਸਟੋਰੈਂਟ ਤੇ ਹੋਰ ਬਹੁਤ ਕੁੱਝ ਵੇਖਣ ਵਾਲਾ ਹੈ।

  • @shivanisharma5562
    @shivanisharma5562 12 часов назад

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਗੋਲਡੀ ਸੂਖਵਿਦਰ ਸਿੰਘ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @Gurpreetsingh-sd3fn
    @Gurpreetsingh-sd3fn 12 часов назад

    Bhut ਮਜਾ ਆਇਆ ਗੱਲ ਸੁਣ ਕੇ

  • @RajanSingh-up2gv
    @RajanSingh-up2gv 13 часов назад

    ਬਹੁਤ ਵਧੀਆ ਬਿਚਾਰ ਕੀਤੀ ਧੰਨਵਾਦ

  • @sarabjitsingh5960
    @sarabjitsingh5960 14 часов назад

    ਢੱਕੀ ਵਾਲੇ ਦੀ ਢੱਕੀ ਰਿੱਝਦੀ ਪਈ ਆ ਜਿੱਦਣ ਬੁੱਝੀ ਗਈ........

  • @GurpreetSingh-ui7vq
    @GurpreetSingh-ui7vq 14 часов назад

    ਇਹ ਸਭ ਕੁਝ ਸਰਕਾਰਾ ਹੀ ਕਰਦੀਆਂ ਹਨ ਢੱਕੀ ਆਲਾ ਬਾਬਾ ਟੋਹੜੇ ਨਾਲ ਰਲ ਗਿਆ ਸੀ ਇਸ ਕਰਕੇ ਬਾਦਲਾਂ ਨੇ ਕਰਤੂਤ ਕੀਤੀ ਉਸਨੂੰ ਫਸਾ ਦਿੱਤਾ ਫੇਰ ਕਾਂਗਰਸ ਦੀ ਸਰਕਾਰ ਵੇਲੇ ਇਸ ਮਸਲੇ ਵਿੱਚ ਮਕਸੂਦੜੇ ਦੇ ਤਿੰਨ ਨੋਜਵਾਨਾਂ ਨੂੰ ਕਾਂਗਰਸ ਨੇ ਫ਼ਸਾਇਆ ਸੀ ਉਹ ਕਾਂਗਰਸ। ਸਰਕਾਰ ਦੀ ਕਰਤੂਤ ਸੀ ਉਹਨਾਂ ਤਿੰਨਾਂ ਨੂੰ ਖਾੜਕੂ ਲਹਿਰ ਨਾਲ਼ ਜੋੜ ਦਿੱਤਾ ਕਹਿੰਦੇ ਇਹ ਪਾਕਿਸਤਾਨ ਜਾ ਕੇ ਆਏਂ ਸੀ ਪਰੰਤੂ ਉਹ ਮੁੰਡੇ ਨਿੱਹੱਕੇ ਫਸਾਏ ਸੀ ਇੱਕ ਨੋਜਵਾਨ ਕੋਪਰੇਟਿਵ ਸੁਸਾਇਟੀ ਦਾ ਮੈਂਬਰ ਵੀ ਸੀ ਤਿੰਨੇ ਜ਼ਿਮੇਵਾਰ ਨੋਜਵਾਨ ਸਨ ਉਦੋਂ ਜਗਰਾਓਂ ਕਚਿਹਰੀ ਵਿੱਚ ਪੇਸ਼ ਕੀਤੇ ਸਨ ਪੁਲਿਸ ਨੇ ਪਰਚਾ ਦਰਜ ਕੀਤਾ ਕਹਿੰਦੇ ਜਗਰਾਓਂ ਲੁਧਿਆਣਾ ਸਾਇਡ ਰੇਲਵੇ ਲਾਈਨ ਦੇ ਥੱਲੇ ਸੇਮ ਨਾਲੇ ਵਿੱਚ ਮੀਟਿੰਗ ਦੌਰਾਨ ਇਹਨਾਂ ਨੂੰ ਫੜਿਆ ਗਿਆ ਜਦੋਂ ਅਸੀਂ ਜਾ ਕੇ ਜਗਾ ਦੇਖੀਂ ਜਿਥੇ ਵਕੂਆ ਪਾਇਆਂ ਉਥੇ ਸੇਮ ਪਾਣੀ ਨਾਲ ਭਰੀ ਹੋਈ ਸੀ ਫੇਰ ਫੋਟੋ ਖਿੱਚਕੇ ਜੱਜ ਸਾਬ ਨੂੰ ਪੇਸ ਕੀਤੇ ਪੁਲਿਸ ਨੂੰ ਫਟਕਾਰ ਲਗਾਈ ਜੱਜ ਸਾਬ ਨੇਂ ਇਹ ਸਭ ਕੁਝ ਸਰਕਾਰ ਕਰਵਾਉਂਦੀ ਹੈ,

  • @gurlalhahabhullar9130
    @gurlalhahabhullar9130 14 часов назад

    👌👍👍

  • @bolsunehretv4141
    @bolsunehretv4141 15 часов назад

    ਢੱਕੀ ਸਾਹਿਬ ਤੇ ਬਾਬਾ ਦਰਸ਼ਨ ਸਿੰਘ ਨੂੰ ਮਿਟਾਉਣ ਵਾਲੇ ਖੁਦ ਬਰਬਾਦ ਹੋ ਗਏ..ਢੱਕੀ ਸਾਹਿਬ ਦੀ ਅੱਜ ਫੁੱਲ ਚੜ੍ਹਾਈ ਆ

  • @nirmalsinghsinghsingh4604
    @nirmalsinghsinghsingh4604 17 часов назад

    ਸਰਦਾਰ ਬਲਰਾਜ ਸਿੰਘ ਜੀ ਸਿੱਧੂ ਸਾਹਿਬ, ਇਸ ਡੇਰੇ ਵਿੱਚ ਅਸੀਂ ਵੀ ਟਰੈਕਟਰ ਟਰਾਲੀਆਂ ਭਰ ਕੇ ਮੱਸਿਆ ਤੇ ਜਾਂਦੇ ਹੁੰਦੇ ਸੀ, ਇਹ ਬਾਬਾ ਮੱਸਿਆ ਤੇ ਦੀਵਾਨ ਲਾਉਂਦਾ ਹੁੰਦਾ ਸੀ। ਬੜੇ ਹੀ ਕੌਤਕ ਕਰਦਾ ਹੁੰਦਾ ਸੀ, ਕਦੇ ਹਾਥੀ ਉੱਤੇ ਚੜ੍ਹਕੇ ਆਉਂਦਾ, ਕਦੇ ਘੋੜੇ ਦੀ ਸਵਾਰੀ ਕਰਕੇ ਸੰਗਤਾਂ ਵਿੱਚ ਗੇੜੇ ਦਿੰਦਾ ਹੁੰਦਾ ਸੀ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਤੇ ਇਹ ਝੂਲੇ ਵਿੱਚ ਬੈਠਕੇ ਆਮ ਲੋਕਾਂ ਤੋਂ ਚੜ੍ਹਾਵਾ ਲੈਂਦਾ ਹੁੰਦਾ ਸੀ। ਇਸਦੇ ਪੈਰਾਂ ਵਿੱਚ ਸੈਂਕੜੇ ਲੋਕ ਬੈਠੇ ਹੁੰਦੇ ਸਨ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਇਕੱਲਾ ਪਾਠੀ ਸਿੰਘ ਬੈਠਾ ਹੁੰਦਾ ਸੀ।ਅਸਲਾ ਲਾਇਸੈਂਸ, ਬਗੈਰ ਲਾਈਸੈਂਸ ਇਸਦੇ ਕੋਲ ਬਹੁਤ ਹੁੰਦਾ ਸੀ। ਤੁਸੀਂ ਜਿੰਨੀਆਂ ਵੀ ਗੱਲਾਂ ਇਸ ਬਾਰੇ ਜਾਣਕਾਰੀ ਵਿੱਚ ਦੱਸੀਆਂ ਹਨ, ਉਸਤੋਂ ਵੀ ਕਿਤੇ ਵੱਧ ਲਗਾੜਾ ਕਿਸਮ ਦਾ ਵਿਅਕਤੀ ਸੀ।ਮਕਸੂਦੜੇ ਪਿੰਡ ਦੀ ਢੱਕੀ ਵਜਦੀ ਹੈ, ਜਿੱਥੇ ਇਸਨੇ ਭੋਰੇ ਪੁੱਟਕੇ ਮੌਜ ਮਸਤੀਆਂ ਕੀਤੀਆਂ ਸਨ। ਹੁਣ ਵੀ ਇਹ ਕਦੇ ਸੱਪਾਂ ਨਾਲ ਕਦੇ ਮੋਰਾਂ ਨਾਲ, ਹਿਰਨਾਂ, ਤੇ ਹੋਰ ਪਸ਼ੂ ਪੰਛੀਆਂ ਨਾਲ ਵੀਡੀਓ ਬਣਾਕੇ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਉਪਰਾਲੇ ਕਰ ਰਿਹਾ ਹੈ। ਪਿੰਡ ਇਸਦਾ ਰੋਪੜ ਦੇ ਕੋਲ ਘੜੂੰਆਂ ਹੈ, ਸ਼ਾਇਦ। ਜਿੱਥੇ ਕਿ ਇਹ ਕਿਸੇ ਗੁਰਦੁਆਰੇ ਵਿੱਚ ਡਾਲੀ ਫੇਰਨ ਦਾ ਕੰਮ ਕਰਿਆ ਕਰਦਾ ਸੀ। ਬੜੇ ਚੋਹਲ ਮੋਹਲ ਕੀਤੇ ਨੇਂ ਇਸ ਅਖੌਤੀ ਬੂਬਨੇ ਨੇ। ਬੜਾ ਪੈਸਾ ਬਣਾਇਆ ਸੀ ਉਸ ਵੇਲੇ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਸਦਾ ਅਸਲੀ ਚਿਹਰਾ ਨੰਗਾ ਹੋਇਆ ਸੀ ਸ਼ਾਇਦ,1999ਦੀਵਿਸਾਖੀ ਦੇ ਨੇੜੇ ਤੇੜੇ, ਓਦੋਂ ਚੌਪਰ ਤੋਂ ਹੇਠਾਂ ਪੈਰ ਲਾਹੇ ਸੀ ਇਸਦੇ। ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ ਹੋਈ ਇਸ ਘਟਨਾ ਨੂੰ ਅੰਜਾਮ ਦਿੱਤਾ, ਤੇ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ। ਸਤਿ ਸ੍ਰੀ ਆਕਾਲ।❤

  • @mankind905
    @mankind905 17 часов назад

    ਬਲਵਿੰਦਰ ਜੀ ਇਹ ਪੰਜਾਬ ਦੇ ਲੋਕਾ ਨੂੰ ਜਰੂਰ ਦੱਸਣਾ ਕੀ ਅੱਜ ਤੱਕ ਕਿੰਨੇ ਨਿਰਦੋਸ਼ ਸਿੱਖਾ ਦੇ ਜੁਆਕ ਤੁਸਾ ਮੁਕਾ ਦਿੱਤੇ। ਤੁਹਾਡੀ ਨੌਕਰੀ ਸਾਰੀ ਸਿੱਖ ਕਤਲੇਆਮ ਦਿਣਾਂ ਦੀ ਹੈਗੀ।

    • @RandhawaPB46
      @RandhawaPB46 13 часов назад

      tu sabit kr kine mare ine tu lagda babe da chela.. ah dukki tikki wale da.. 😅 jehre attwadia ne nirdosh mare ohde bare vi dasna... gittlaa

  • @vinylRECORDS0522
    @vinylRECORDS0522 17 часов назад

    ਯਾਰ, ਭੇਡਾਂ ਹਾਲੇ ਵੀ ਇਸ ਬੂਬਨੇ ਨੂੰ ਸਪੋਰਟ ਕਰ ਰਹੀਆਂ ਆ। ਨਾਨਕਸਰ ਵਾਲਿਆਂ ਦੇ ਗੰਦ ਤੋਂ ਵੀ ਕੋਈ ਸਬਕ ਲਿਆ।

  • @dailydose2ka193
    @dailydose2ka193 18 часов назад

    Badal ne karwaya c sab kuch kyu oh jmeen dabni chunda c .kteer

  • @swarnpalsinghbhatthal4454
    @swarnpalsinghbhatthal4454 19 часов назад

    ਬਾਬਾ ਜੀ ਨੂੰ ਨੰਗਾ ਕਰਕੇ ਜੂਤ ਸਾਹਿਬ ਬਹੁਤ ਫਿਰਿਆ ਸੀ। ਚਿਤੌੜਗੜ੍ਹ ਤੇ ਲਾਠੀਆਂ ਵੀ ਫਿਰੀਆਂ ਸਨ।

  • @HardeepJoshi-dq4bt
    @HardeepJoshi-dq4bt 19 часов назад

    Balraj singh Sidhu police department vich kohenoor heera san

  • @JogenderSingh-gm2hp
    @JogenderSingh-gm2hp 19 часов назад

    Hun v haige aa Hathi gorre

  • @PargatSingh-dl5me
    @PargatSingh-dl5me 19 часов назад

    ਬਿਲਕੁਲ ਸਹੀ ਸਟੋਰੀ ਆ, ਦਰਸ਼ਨ ਸਿੰਘ ਤਾਂ ਸਾਡੇ ਗਵਾਂਢੀ ਜ਼ਿਲ੍ਹੇ ਦਾ ਵੀ ਨੀਂ ਇਸ ਜ਼ਮੀਨ ਤੇ, ਫਿਰ ਇਸ ਬਾਬੇ ਦਾ ਕੀ ਹੱਕ ਬਣਦਾ ??? ਪਿੰਡ ਦੀ ਜ਼ਮੀਨ ਤੇ ਬਾਬੇ ਨੇਂ ਬਿਲਕੁਲ ਨਜਾਇਜ਼ ਕਬਜ਼ਾ ਕੀਤਾ ਹੋਇਆ

    • @penguin3121
      @penguin3121 10 часов назад

      ਘੱਟੋ ਘੱਟ ਦਰੱਖਤ ਹੈਗੇ ਆ ਜਾਨਵਰ ਹੈਗੇ ਆ ਵਾਤਾਵਰਨ ਵਧੀਆ ਵਾ ....ਨਹੀਂ ਤਾਂ ਜਮੀਨਾਂ ਦਾ ਪਤਾ ਈ ਆ ਜੱਟਾਂ ਨੇ ਕੀ ਭੈਣ ਚੌਦੀ ਆ ਪਾ ਪਾ ਰੇਹਾਂ ਸਪਰੇਆਂ ਭੈਣ ਗੜੀ ਪਈ ਆ ਸਾਰੇ ਪੰਜਾਬ ਦੀ....ਢੱਕੀ ਆਲੀ ਜਮੀਨ ਘੱਟੋ ਘੱਟ ਵਾਤਾਵਰਨ ਵਿਕਸਤ ਆਲੀ ਤਾਂ ਹੈਗੀ ਆ....ਬੰਦੇ ਤਾਂ ਭੈਣ ਦੇ ਲੌੜੇ ਆ.....ਜੀਵ ਜੰਤੂ ਬੜੇ ਨਜਾਰੇ ਲੈੰਦੇ ਆ

  • @S.BeantSinghGill
    @S.BeantSinghGill 20 часов назад

    ਹਾਈਕੋਰਟ ਤੋ ਖਿਲਾਫ ਹੋ ਗਿਆ ਕੇਸ ਬਾਬੇ ਦੇ ਖਿਲਾਫ

  • @madsasingh2831
    @madsasingh2831 21 час назад

    Good।sab।ji

  • @gurpreetsinghjhajjgarhitar1668
    @gurpreetsinghjhajjgarhitar1668 21 час назад

    Galat parchar karan wale nu sajjah mil chuki hee,, bakiyan nu vi jaldi hi mijabegi

  • @KuldeepSinghDhumi
    @KuldeepSinghDhumi 21 час назад

    KOTBAL(🚨🗯❤)JO🗯SACHEA🗯KO🗯MANAI(🗯acept)JHUTHEA(🔥💵💰🗻🧠🌑)KO🔥DANDD(SAZA)DETA🔥HAI🗯

  • @AmanDeep-yh4gu
    @AmanDeep-yh4gu 21 час назад

    menu eh interview sab to vadiya lagi

  • @djsingh953
    @djsingh953 22 часа назад

    Photos wali gal bilkul sahi aa

  • @KuldeepSingh-yg5wv
    @KuldeepSingh-yg5wv 23 часа назад

    Sadhu mla otho hi bnya c,oh v ta stage te ja k behda c,,,,,oh ajj chardi kalan ch ne

  • @samandeepmundi9818
    @samandeepmundi9818 23 часа назад

    100 true. I am witness. That time i an 14 years boy

  • @BalbirSingh-ws3bo
    @BalbirSingh-ws3bo 23 часа назад

    ❤sir Eh Babe Punjab Police mahkmen Laee kadon tak Musibatan bane rehenge?

  • @sukhibinner6238
    @sukhibinner6238 День назад

    ਇਹ ਸੱਭ ਪਖੰਡੀ ਬਾਬੇਆਂ ਨੇ ਪੰਜਾਬ ਦਾ ਬੈੜਾ ਗ਼ਰਕ ਕਰਤਾ

  • @harmesh1971
    @harmesh1971 День назад

    Very good information dsp sab. Salute to you.

  • @JasvinderSingh-dr7oi
    @JasvinderSingh-dr7oi День назад

    Election after cong govt Beant s cm again baba inter home by akhand oath up to

  • @RahulSharma-s2x1d
    @RahulSharma-s2x1d День назад

    ਮਲਕੀਤ ਸਿੰਘ ਕੀਤੂ ਵਧੀਆ ਇਨਸਾਨ ਸਨ

  • @jorawarsingh4485
    @jorawarsingh4485 День назад

    aj badal da haal dekh lwo