ਘਿਰ ਗਏ ਸ਼ਾਹਸਵਾਰ? ਅਸਮਾਨੀ ਚੜਿਆ ਵਾਵਰੋਲਾ?

Поделиться
HTML-код
  • Опубликовано: 15 мар 2022
  • ‪@PunjabTelevision‬ ‪@harjinder.singh.randhawa‬ ‪@punjabtellive‬
    / @punjabtellive
    #HarjinderSinghRandhawa #PunjabTelevision
    Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
    / punjabtelevision
    / punjabtelevision
    / punjabtelevision

Комментарии • 336

  • @dhannasinghdeol1122
    @dhannasinghdeol1122 2 года назад +52

    ਰੰਧਾਵਾ ਜੀ, ਤੁਸੀਂ ਬਹੁਤ ਸਿਆਣੇ ਇਨਸਾਨ ਹੋ ਜਿੰਨਾ ਚਿਰ ਬਾਦਲਾਂ ਦਾ ਅਕਾਲੀ ਦਲ ਤੇ ਕਬਜ਼ਾ ਰਹੇ ਗਾ ਉਹਨਾਂ ਚਿਰ ਅਕਾਲੀ ਦਲ ਨੂੰ ਖਤਮ ਕਰਨ ਤੋਂ ਕੋਈ ਬਚਾ ਨਹੀਂ ਸਕਦਾ ਬਾਦਲ ਜੇਕਰ ਸਿਆਣੇ ਹੋਣ ਤਾਂ ਅਕਾਲੀ ਦਲ ਚੋ ਵਿੱਚੋਂ ਦਫਾ ਹੋ ਜਾਣ ਤਾਂ ਅਕਾਲੀ ਦਲ ਬਚ ਸਕਦਾ

    • @iqbalsinghgrewal4380
      @iqbalsinghgrewal4380 2 года назад +4

      Good vir jad time bahut hogia badal ne apne gunde le ke jathedar da hokam mod ta si te kabja kar lia si

    • @JaswinderSingh-uv5pf
      @JaswinderSingh-uv5pf 4 месяца назад

      ​@@iqbalsinghgrewal4380⁵4

  • @yaar482
    @yaar482 2 года назад +28

    ਜਗੀਰੋ ਕਹਿੰਦੀ ਕਿ ਕਾਲੀ ਦਲ ਨੀ ਹਾਰਿਆ ਲੋਕ ਹਾਰੇ ਹਨ ਇਹ ਇਕ ਤਰ੍ਹਾਂ ਨਾਲ ਵੋਟਰਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ

    • @bills9813
      @bills9813 2 года назад +3

      ਭਾਈ ਸਾਹਿਬ ਜੀ ਜਗੀਰੋ ਲੱਡਰ ਯਨਾਨੀ ਕੁੜੀ ਮਾਰ ਬਾਦਲ ਦੀ ਗਰਲਫਰੈਡ ਸੁਖੇ ਦੀ ਮਤਰੇਈ ਮਾਂ ਕੁੱਤੀ ਯਨਾਨੀ ਹੈ ਹੁਣ ਤਾਂ ਮੁੱਛਾਂ ਵੀ ਮਨਵਾਈ ਫਿਰਦੀ ਹੈ ਐਨੇ ਅੋਗਣ ਹੋਣ ਦੇ ਵਾਬਜੂਦ ਉਸਨੂੰ ਵੱਡੇ ਅਹੁਦੇ ਦੇਈ ਜਾਦੇ ਨੇ ਇੱਕ ਡੇਰੇ ਦੀ ਪਰਧਾਨਗੀ ਵੀ ਕਰਦੀ ਹੈ ਉਸ ਪਿੰਡ ਦੇ ਲੋਕਾਂ ਨੂੰ ਇੱਕਠੇ ਹੋ ਕੇ ਡੇਰੇ ਵਿੱਚੋ ਕੱਢ ਦੇਣਾ ਚਾਹੀਦਾ ਕੁੱਝ ਗਲਤ ਸ਼ਬਦਾਂ ਦੀ ਮੁਆਫ਼ੀ ਮਗਦਾ ਲੋਕਾਂ ਤੋਂ

    • @LovePNJAAB
      @LovePNJAAB 2 года назад +1

      ਜਗੀਰੋ ਮੂਛਾਂ ਵਾਲੀ😇😂😅😂😇😇😂😅😇😇😇

    • @Gurdaspandy4645
      @Gurdaspandy4645 2 года назад

      @@bills9813 teri gal 100%sahi hai jangiro de musa hundiaa c

  • @rdhillon22
    @rdhillon22 2 года назад +29

    ਨਫਰਤ ਦਾ ਪਾਤਰ ਬਣ ਚੁੱਕਿਆ ਬਾਦਲ ਸ਼ਬਦ ਹੁਣ,,,ਏਹਨਾਂ ਨੂੰ ਪਾਸੇ ਹੋਣਾ ਪੈਣਾ ਜੇ ਅਕਾਲੀ ਦਲ ਬਣਾਉਣਾ ..ਭਾਂਵੈਂ ਵਕਤੀ ਤੌਰ ਤੇ ਹੀ ਪਾਸੇ ਹੋਣ

  • @088surjit
    @088surjit 2 года назад +9

    ਰੰਧਾਵਾ ਸਹਿਬ ਬਾਦਲ ਸਾਹਿਬ ਨੇ 80 ਏਕੜ ਤੋਂ ਵਧਾ ਕੇ ਜਾਇਦਾਦ ਕਿਸ ਲੈਵਲ ਤੇ ਪਹੁੰਚਾ ਦਿੱਤੀ ਪੂਰੇ ਕਾਮਯਾਬ ਨੇ ਤੇ ਕਈ ਹੋਰਾਂ ਦੇ ਵੀ ਘਰ ਭਰਤੇ । ਪੰਜਾਬ ਦਾ ਕੀ ਹੈ ਜਿੱਥੇ ਮਰਜੀ ਜਾਵੇ ।

  • @balwindersidhusidhu6932
    @balwindersidhusidhu6932 2 года назад +18

    ਖਾਨ ਸਾਹਿਬ ਬਹੁਤ ਵਧੀਆ ਵਿਚਾਰ ਦਿੱਤੇ ਆ ਜੀ ਹੁਣ ਜੋ ਵੀ ਕਾਲੀਆ ਨਾਲ ਆ ਲੁੱਟ ਦੇ ਮਕਸਦ ਨਾਲ ਆ ਮੈ ਕਾਲੀ ਸ਼ਬਦ ਇਸ ਕਰਕੇ ਵਰਤ ਰਿਹਾ ਜੀ ਕਿਉਂਕਿ ਇਹ ਲੋਕ ਅਕਾਲੀ ਕਹਾਉਣ ਦੇ ਹੱਕਦਾਰ ਨਹੀਂ

  • @s.psandhu4650
    @s.psandhu4650 2 года назад +5

    ਕੋਈ ਮੰਨੇ ਜਾਂ ਨਾ ਮੰਨੇ,, ਜਦੋਂ ਦਾ ਸੁੱਖਬੀਰ ਦੇ ਹੱਥ ਪਾਰਟੀ ਦੀ ਕਮਾਂਡ ਆਈ ਤੇ ਦੂਜਾ ਜਦੋਂ ਦਾ ਮਜੀਠੀਆ ਪਾਰਟੀ ਵਿੱਚ ਐਂਟਰ ਕੀਤਾ, ਇੰਨਾਂ ਦੋਵਾਂ ਨੇ ਪਾਰਟੀ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ

  • @jagdevbawa6577
    @jagdevbawa6577 2 года назад +37

    ਜੇ ਕਿਸੇ ਨੇ ਅਪਣੇ ਜੀਵਨ ਸਬੰਧੀ ਕੋਈ ਗਿਆਨ ਦੀ ਗੱਲ ਸਮਝਣੀ ਚਾਹੁੰਦੇ ਅਪਣੇ ਸਾਹਮਣੇ ਦੋ ਉਦਾਹਰਣਾਂ ਨੇ ਇਕ ਬਾਦਲ ਪਰਿਵਾਰ ਤੇ ਬੇਅਦਬੀ ਦੇ ਦੋਸ਼ ਦੂਜੀ ਕੈਪਟਨ ਵੱਲੋਂ ਗੁਟਕਾ ਸਾਹਿਬ ਦੀ ਝੂਠੀ ਸੌਂਹ

  • @balrajsingh488
    @balrajsingh488 2 года назад +14

    ਅਕਾਲੀ ਪਾਰਟੀ ਦੇ ਚਿੰਤਕ ਇਹ ਸਮਝ ਲੈਣ ਜਦ ਤੱਕ ਬਾਦਲ ਪਾਰਟੀ ਚ ਰਹਿਣ ਗੇ ਓਨੀ ਦੇਰ ਤੱਕ ਪਾਰਟੀ ਦਾ ਗ੍ਰਾਫ ਗਿਰਾਵਟ ਵੱਲ ਹੀ ਜਾਏਗਾ
    ਬਾਦਲ ਅਪਣੀ ਹੈਂਕੜ ਛੱਡਣ ਲਈ ਤਿਆਰ ਨਹੀਂ
    ਸੌ ਪਾਰਟੀ ਨੂੰ ਬਚਾਉਣਾ ਸਮੇਂ ਦੀ ਲੋੜ ਹੈ ਤੇ ਪਾਰਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਓ

  • @manjitsingh4053
    @manjitsingh4053 2 года назад +10

    ਕੇਹਰ ਸਿੰਘ ਤਾ ਚਮਚਾਗਿਰੀ ਕਰਦੇ ਨੇ ਬਾਦਲਾਂ ਦੀ। ਨਿਰਪੱਖ ਆਵਾਜ਼ ਸਿਰਫ ਖਾਨ ਸਾਹਿਬ ਦੀ ਹੈ।

  • @nonihalsinghs0dhinikku734
    @nonihalsinghs0dhinikku734 2 года назад +4

    ਰੰਧਾਵਾ ਸਾਹਿਬ ਜੀ ਬਾਦਲਕਿਆਂ ਤੋ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ।ਪੰਜਾਬ,ਪੰਜਾਬੁ,ਪੰਜਾਬੀਅਤ ਬਚਜੂ।

  • @atmasingh6751
    @atmasingh6751 2 года назад +10

    ਖ਼ਾਨ ਸਾਹਿਬ ਸੱਚ ਤੇ ਪਹਿਰਾ ਦੇ ਰਹੇ ਹਨ। ਅਕਾਲੀ ਦਲ ਦਾ ਪਿਛੋਕੜ ਕਿਨਾਂ ਸ਼ਾਨਦਾਰ ਸੀ। ਅੱਜ ਦਾ ਅਕਾਲੀ ਦਲ ਜੋ ਖ਼ਾਨ ਸਾਹਿਬ ਨੇ ਸੱਚ ਬੋਲ ਦਿੱਤਾ ਹੈ

  • @nachhattarsaran5015
    @nachhattarsaran5015 2 года назад +3

    ਜਦ ਤਕ ਕਾਗਰਸ ਵਿਚ ਰਾਹਲ ਗਾੰਧੀ ਰਹੇਗਾ ਕਾਗਰਸ ਗਰਾਵਟ ਚੋ ਜਾਵੇ ਤੇ ਕਾਲੀ ਦਲ ਬਾਦਲ ਵਿਚ ਸੁਖਾ ਰਹੇਗਾ ੦ ਰਹੇਗਾ ਇਹ ਅਕਾਲੀ ਦਲ ਨਹੀ ਇਹ ਕਾਲੀ ਬਾਦਲ ਦਲ ਹੈ

  • @user-si9mw7cm3m
    @user-si9mw7cm3m 2 года назад +3

    ਮੁੱਖ ਮੰਤਰੀ ਭਗਵੰਤ ਮਾਨ ਜੀ ਬੇਨਤੀ ਹੈ ਕਿ ਜੇ ਪੰਜਾਬ ਵਿੱਚ ਵਧੀਆ ਸਰਕਾਰ ਚਲਾਉਣੀ ਹੈ ਤਾਂ ਅਕਾਲੀ ਕਾਂਗਰਸੀ ਲੀਡਰਾਂ ਨੂੰ ਆਪ ਪਾਰਟੀ ਵਿਚ ਸ਼ਾਮਲ ਨਾ ਕਰੀਂ ਆਮ ਜ਼ਿਆਦਾ ਲੋਕਾਂ ਦੀ ਇਹੀ ਸਲਾਹ ਹੈ

  • @bssingh113
    @bssingh113 2 года назад +5

    ਅਕਾਲੀ ਦਲ ਨਹੀ, ਕਾਲੀ ਦਲ ਬਾਦਲ ਜਾਂ ਬਾਦਲ ਦਲ ਕਹਿਣਾ ਬਣਦਾ ਏ। ਵੈਸੇ ਹੁਣ ਖਾਲੀ ਦਲ ਏ।

  • @GurdeepSingh-ul3nc
    @GurdeepSingh-ul3nc 2 года назад +3

    ਬਲਕੋਰ ਸਿੰਘ ਵਿਦਵਾਨ ਘੱਟ, ਬਾਦਲ ਟੱਬਰ ਦਾ ਗੁਲਾਮ ਜ਼ਿਆਦਾ

  • @dilbagsinghsekhon4852
    @dilbagsinghsekhon4852 2 года назад +15

    ਜੋ ਜੋ ਕਾਰਨਾਮੇ ਬਾਦਲਾਂ ਨੇ ਕੀਤੇ ਓ ਹੀ ਕੰਮ ਇਹਨਾਂ ਤੇ ਭਾਰੀ ਪੈਣਗੇ ਜਦੋਂ ਜਥੇਦਾਰ ਭਾਈ ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲ ਭੰਗ ਕੀਤੇ ਤਾਂ ਹੰਕਾਰੀ ਬਾਦਲ ਦੇ ਗੁਡਿੰਆ ਤੋਂ ਬਾਥਰੂਮ ਵਿੱਚ ਲੁਕ ਕੇ ਜਾਨ ਬਚਾਈ।

  • @ajitpalshergill
    @ajitpalshergill 2 года назад +3

    ਸੁਖਬੀਰ ਨੂੰ ਪ੍ਰਧਾਨਗੀ ਤੋਂ ਅਕਾਲੀ ਇਸ ਕਰਕੇ ਨਹੀਂ ਓਤਾਰ ਰਹੇ , ਲਗਦਾ ਪ੍ਰਧਾਨ ਕੋਲ ਸਾਰਿਆ ਦੀ ਕੋਈ ਨਾਂ ਕੋਈ ਵੀਡੀਓ ਜ਼ਰੂਰ ਹੋਣੀ, ਪੁੱਛਿਓ ਜਰਾ ਖਾਨ ਸਾਹਬ ਜਾ ਪ੍ਰਭਾਕਰ ਸਾਹਬ ਕੋਲੋਂ ,ਧੰਨਵਾਦ।

  • @pargatsingh-nf8zm
    @pargatsingh-nf8zm 2 года назад +8

    ਰੰਧਾਵਾ ਸਾਹਿਬ ਜੇਕਰ ਆਮ ਆਦਮੀ ਪਾਰਟੀ ਵਾਂਗ ਖਾਲਸਾ ਏਡ ਮਨ ਬਣਾ ਕੇ ਸ਼ਰੋਮਣੀ ਕਮੇਟੀ ਇਲੈਕਸ਼ਨ ਵਿੱਚ ਕੁੱਦ ਪਈ ਤਾਂ ਬਾਦਲਾ ਨੂੰ ਦਿਨੇ ਤਾਰੇ ਵਿਖਾ ਦੇਣਗੇ ਉਪਰਲੀ ਲੀਡਰਸ਼ਿਪ ਸਾਰੀ ਬਾਦਲਾ ਦੀ ਜੀ ਹਜ਼ੂਰੀ ਕਰਦੀ ਹੈ ਜਿਨਾ ਚਿਰ ਇਹ ਪਰਿਵਾਰਵਾਦ ਖਤਮ ਨਹੀਂ ਹੁੰਦਾ ਇੰਨਾਂ ਕਾਮਯਾਬ ਨਹੀਂ ਹੋਣਾ ਨਵੀਂ ਲੀਡਰਸ਼ਿਪ ਸ਼ਰੋਮਣੀ ਕਮੇਟੀ ਵਿੱਚ ਆਉਣੀ ਚਾਹੀਦੀ ਹੈ

  • @lashkarsingh5300
    @lashkarsingh5300 2 года назад +5

    ਜਿੰਨਾ ਚਿਰ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਰਹੇਗਾ ਅਕਾਲੀ ਦੀਆਂ ਮੁਸ਼ਕਲਾ ਇਸ ਤਰਾਂ ਹੀ ਰਹਿਣਗੀਆਂ

  • @Gagandeepsingh-gx2db
    @Gagandeepsingh-gx2db 2 года назад +3

    ਜਿੰਨੀ ਦੇਰ ਸੁਖਬੀਰ ਹੈ, ਕੁਝ ਨਹੀਂ ਹੋਣਾ।

  • @sohailsekhon7988
    @sohailsekhon7988 2 года назад +18

    ਸ਼ੋਮਣੀ ਕਮੇਟੀ ਮੈਂਬਰਾਂ ਨਾਲੋਂ ਤਾਂ ਦਿਲੋ ਵਾਲੇ ਗੈਰਤਮੰਦ ਨਿਕਲੇ। ਅਸਲੀ ਸਿਖੀ ਪੰਜਾਬੋਂ ਬਾਹਰ ਚਲੀ ਗਈ।

  • @gagansandhu8798
    @gagansandhu8798 2 года назад +3

    ਜੋ ਵੀ ਲੀਡਰ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ ਗਾ ਉਹ ਨਾਂ ਘਰ ਦਾ ਨਾਂ ਘਾਟ ਦਾ ਰਹੇਗਾ ਇਹਨਾਂ ਦੇ ਨਾਂ ਤੇ ਵੋਟਾਂ ਤੇ ਕੀ ਜੁੱਤੀਆਂ ਵੀ ਨਹੀਂ ਪੈਣਗੀਆਂ

  • @user-cj7bz4vn7k
    @user-cj7bz4vn7k 2 года назад +2

    ਸੁਖ਼ਬੀਰ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਇਹ ਬੜਾ ਵੱਢਾ ਢੀਠ ਬਣਕੇ ਪਧਾਨਗੀ ਨਹੀ ਛੱਡ ਰਿਹਾ ॥

  • @TechHiraMster
    @TechHiraMster 2 года назад +4

    ਰੰਧਾਵਾ ਸਾਹਿਬ ਤੁਸੀ ਅਕਾਲੀ ਦਲ ਬਾਦਲ ਨੂੰ ਅਕਾਲੀ ਦਲ ਨਾ ਕਹੋ।
    ਮੇਹਰਬਾਨੀ ਹੋਵੇਗੀ।

  • @atmasingh6751
    @atmasingh6751 2 года назад +8

    ਰੰਧਾਵਾ ਸਾਹਿਬ ਕੋਣ ਅਕਾਲੀ ਦਲ ਦੇ ਮੈਂਬਰਾਂ ਦੀ ਛਾਣਬੀਨ ਕਰੇ ਜਿਨੋ ਨੇ ਦਲ ਨੂੰ ਆਪਣੇ ਸਵਾਰਥ ਲਈ ਧੰਦਾ ਬਣਾਇਆ ਹੋਇਆ ਹੈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਵੇ।ਸੱਚੇ ਸੁੱਚੇ ਮੈਂਬਰ ਪ੍ਰਵਾਨ ਕੀਤਾ ਜਾਵੇ

  • @kuldipsinghdhesi7018
    @kuldipsinghdhesi7018 2 года назад +1

    ਜੇ ਬਾਦਲਾੰ ਨੂੰ ਅਕਾਲੀ ਦਲ ਨੂੰ ਬਚਾਉਨਾ ਹੈਸਭ ਤੋੰ ਪਹਿਲਾੰ ਸਰਬਤ ਇੱਕਠ ਕਰਕੇ ਖੁਲੇ ਦਿਲ ਨਾਲ ਸਾਰੇ ਟੱਬਰ ਨੂੰ ਗਲਾੰ ਚ ਫਟੀਆੰ ਪਾ ਕੇ ਸਖਤ ਤੋੰ ਸਖਤ ਸਜਾ ਲੁਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੋੰ ਸਰਬਤ ਖਾਲਸਾ ਰਾੰਹੀ ਤਖਤ ਸਾਹਿਬ ਦੇ ਪ੍ਰਮਾਣਿਕ ਜਥੇਦਾਰ ਹੋਣਾ ਚਾਹੀਦਾ ਹੈ ਸ੍ਰੋਮਣੀ ਗੁਰਦੁਆਰਾ ਕਮੇਟੀ ਵੀ ਅਜਾਦ ਕਰਨਾ ਚਾਹੀਦਾ ਹੈ ਇਸ ਚ ਹੀ ਭਲਾ ਹੈ ਬਾਦਲਾੰ ਦਾ

  • @balwindersidhusidhu6932
    @balwindersidhusidhu6932 2 года назад +7

    ਰੰਧਾਵਾ ਜੀ ਹੁਣ ਕਾਲੀਆਂ ਨੇ ਸਾਰੇ ਅਕਾਲੀ ਦਲ ਵਾਲਿਆਂ ਦਾ ਭੋਗ ਪਾ ਤਾ ਹੁਣ ਲੋਕ ਅਕਾਲੀ ਸ਼ਬਦ ਤੇ ਵਿਸ਼ਵਾਸ ਹੀ ਨਹੀਂ ਕਰਨਗੇ

  • @Ranglapunjab103
    @Ranglapunjab103 2 года назад +9

    ਜਗਮੀਤ ਬਰਾੜ, ਬੀਰ ਦਵਿੰਦਰ ਸਿੰਘ ਤੇ ਕਰਨੈਲ ਸਿੰਘ ਪੰਜੋਲੀ ਆਦ ਇਮਾਨਦਾਰ ਨੇਤਾਵਾਂ ਨੂੰ ਗਠਿਤ ਹੋਕੇ ਪੰਜਾਬ ਚੇ ਅਕਾਲੀ ਦਲ ਨੂ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ।

  • @dilbagpannu7799
    @dilbagpannu7799 2 года назад +2

    ਅਸੀਂ ਇਸ ਨਾਲ ਸਹਿਮਤ ਨਹੀਂ ਹਾਂ ਕਿ ਅਕਾਲੀ ਦਲ ਦਾ ਕਾਡਰ ਅਜੇ ਵੀ ਹੈ। ਸ੍ਰੋਮਣੀ ਕਮੇਟੀ ਚੋ ਧਾਦਲਈਆ ਨੇ ਸਾਰੇ ਰਿਕਾਰਡ ਤੋੜ ਦਿੱਤੇ। ਹਮੇਸ਼ਾ ਲੋਕਾਂ ਨੂੰ ਨਾਲ ਜੋੜਨ ਦੀ ਥਾਂ ਹਮੇਸ਼ਾ ਆਪਣੇ ਪਰਿਵਾਰਕ ਹਿੱਤਾਂ ਨੂੰ ਤਰਜੀਹ ਦਿੱਤੀ।

  • @sukhwindersandhu2959
    @sukhwindersandhu2959 2 года назад +1

    ਡਾ. ਕੇਹਰ ਸਿੰਘ ਜੀ ਜਥੇਦਾਰ ਜੀ ਦੇ ਕਹਿਣਾ ਵੀ ਬਾਦਲ ਨੇ ਨਹੀਂ ਸੀ ਮੰਨਿਆ ਤੇ ਫਿਰ ਰਣਜੀਤ ਸਿੰਘ ਜੀ ਨੇ ਵੀ ਬੇਨਤੀ ਕੀਤੀ ਕਿ ਵਿਸਾਖੀ ਦਾ ਸਮਾਗਮ ਇਕੱਠੇ ਕਰ ਲਈਏ ਤੇ ਜਥੇਦਾਰ ਨੂੰ ਹੀ ਬਰਖਾਸਤ ਕਰ ਦਿੱਤਾ। ਜੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਾਦਲ ਨੇ ਸਿੱਖੀ ਸਪੋਰਟ ਨੂੰ ਕੇਂਦਰ ਚ ਰੱਖ ਕੇ ਰਾਜਨੀਤੀ ਕੱਟਦੇ ਕਾਂਗਰਸ ਕਦੇ ਵੀ ਹਕੂਮਤ ਨਹੀਂ ਸੀ ਬਣਾ ਸਕਦੀ। ਬਾਦਲ ਨੇ ਧਾਰਮਿਕ ਸੰਸਥਾਵਾਂ ਚ ਵੀ ਕਰੁੱਪਸ਼ਨ ਤੇ ਸਿਧਾਂਤ ਨੂੰ ਹੀ ਨੇਸਤੋ ਨਬੂਦ ਕਰ ਦਿੱਤਾ ਨਤੀਜਾ ਤੇ ਏਹੋ ਹੀ ਹੋਣਾ ਸੀ। ਸ਼ਿਰਮੁੰਨੀ ਅਕਾਲੀ ਦਲ ਬਣਾ ਦਿੱਤਾ।

  • @user-si9mw7cm3m
    @user-si9mw7cm3m 2 года назад +1

    ਵੀਰ ਰੰਧਾਵਾ ਜੀ ਅਜੇ ਤਾਂ ਸਿਰਫ਼ ਬਾਦਲ ਅਤੇ ਕੈਪਟਨ ਚੋਣਾਂ ਹੀ ਹਾਰੇ ਹਨ ਜਿਹੜੇ ਲੋਕਾਂ ਦੇ ਘਰਾਂ ਵਿੱਚ ਚੁਲਿਆ ਦੀ ਅੱਗ ਬੁਝਾਈ ਆ ਅਤੇ ਜਿਹੜਾਂ ਪੰਜਾਬ ਦਾ ਖੂਨ ਚੂਸਿਆ ਉਸ ਦਾ ਲੇਖਾਂ ਤਾਂ ਅਜੇ ਸ਼ੁਰੂ ਹੋਇਆ ਜੋ ਹਾਲ ਇਹਨਾਂ ਆਪਣੇ ਬਜ਼ੁਰਗ ਲੀਡਰਾਂ ਦਾ ਕੀਤਾ ਉਹ ਲੇਖਾਂ ਪਰਮਾਤਮਾ ਦੀ ਕਚਹਿਰੀ ਤੇ ਲੋਕਾਂ ਦੀਆਂ ਅੱਖਾਂ ਸਾਹਮਣੇ ਦੇਣਾ ਪਵੇਗਾ

  • @088surjit
    @088surjit 2 года назад +3

    ਰੰਧਾਵਾ ਜੀ ਸੁਖਬੀਰ ਸਿੰਘ ਕਹਿੰਦੇ ਹੁੰਦੇ ਸੀ ਅਸੀਂ 25 ਸਾਲ ਰਾਜ ਕਰਨਾ ਲੋਕਾਂ ਦੀ ਕਿਸੇ ਸੁਣੀ ਨਹੀਂ ਉਨ੍ਹਾਂ ਨੂੰ ਲੱਗਦਾ ਸੀ ਇਸ਼ਤਿਹਾਰ ਬਾਜ਼ੀ ਨਾਲ ਹੀ 25 ਸਾਲ ਰਾਜ ਹੋ ਜਾਊ ਇਹ ਗੱਲ ਭੁੱਲ ਗਏ ਸੰਗਤ ਫੈਸਲੇ ਬਦਲ ਦਿੰਦੀ ਹੁੰਦੀ ਹੈ । ਆਲੇ ਦੁਆਲੇ ਚਾਪਲੂਸਾਂ ਨਾਲ ਰਾਜ ਨਹੀਂ ਚੱਲਦੇ ਵਧੀਆ ਸਿਆਣੇ ਵਿਰੋਧੀ ਦੀ ਗੱਲ ਗੌਰ ਨਾਲ ਸੁਣ ਕੇ ਕੋਈ ਚੰਗਾ ਰਾਜ ਹੋ ਸਕਦਾ ਚਾਹੇ ਕੋਈ ਵੀ ਹੋਵੇ ।

    • @Singhsukhraj69
      @Singhsukhraj69 2 года назад

      25ਮਤਲਬ 2025ਤਕ ਆਕਾਲੀ ਦਲ ਬਾਦਲ ਦਾ ਭੋਗ ਪਾ ਦੇਣਾ ਸੁਖਬੀਰ ਨੇ

    • @088surjit
      @088surjit 2 года назад

      @@Singhsukhraj69 ਅਗਰ ਕਾਂਗਰਸ ਵਿਰੋਧੀ ਧਿਰ ਵਜੋਂ ਵਧੀਆ ਕੰਮ ਕਰੇ ਅਤੇ ਭਗਵੰਤ ਮਾਨ ਸਾਹਿਬ ਵਧੀਆ ਰਾਜ ਕਰਨਗੇ ਤਾਂ ਹੋ ਸਕਦਾ 2035 ਤੱਕ ਵੀ ਇੰਤਜ਼ਾਰ ਕਰਨਾ ਪਵੇ ।

  • @AjmerSingh-li3bl
    @AjmerSingh-li3bl 2 года назад +2

    ਰੰਧਾਵਾ ਜੀ ਅਕਾਲੀ ਦਲ ਦਾ ਜੋ ਹੋਣਾ ਸੀ ਹੋ ਗਿਆ ਪਰ ਉਹਨਾਂ ਕਲਾਕਾਰਾਂ ਦਾ ਕੀ ਬਣਿਆ ਜੋ ਇਹਨਾਂ ਦੀ ਐਡ ਕਰ ਰਹੇ ਸਨ ਬੜਾ ਜੋਰ ਲਾਇਆ ਵਚਾਰਿਆਂ ਨੇ ਉਹਨਾਂ ਦਾ ਵੀ ਕੁਝ ਬਣਨਾ ਚਾਹੀਦਾ ਹੈ

  • @BalwantSingh-nf5vo
    @BalwantSingh-nf5vo 2 года назад +3

    ਰੰਧਾਵਾ ਜੀ ਸ਼੍ਰੋਮਣੀ ਕਮੇਟੀ ਦੀਆ ਚੋਣਾ ਕਰਵਾਉਣਾ ਹੀ ਸਹੀ ਹਲ ਹੈ

  • @BalwinderSingh-mq6xq
    @BalwinderSingh-mq6xq 2 года назад +1

    ਅਕਾਲੀ ਦਲ ਨੂੰ ਆਪਣੀ ਲੀਡਰਸ਼ਿਪ ਬਦਲਣ ਨਹੀਂ ਤਾਂ ਅਕਾਲੀ ਦਲ ਬਚੇਗਾ ਨਹੀਂ

  • @dilbagpannu7799
    @dilbagpannu7799 2 года назад

    ਰੰਧਾਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
    ਤਹਾਡੀ ਗੱਲ ਬਾਤ ਜੋ ਪੰਥਕ ਮਸਲਿਆਂ ਤੇ ਚਲਦੀ ਹੈ ਬਹੁਤ ਹੀ ਵਧੀਆ ਹੈ।
    ਰੰਧਾਵਾ ਸਾਹਿਬ ਹੁਣ ਪਰਮਾਤਮਾ ਨੇ ਉਹਨਾਂ ਨੂੰ ਨਹੀਂ ਬਖਸਣਾ ਜਿਹਨਾਂ ਨੇ ਗੁਰੂ ਦੀ ਗੋਲਕ ਤੇ ਤਾਕਤ ਚੋ ਰਹਿੰਦਿਆਂ ਲੋਕਾਂ ਦਾ ਘਾਣ ਕੀਤਾ।
    ਧਰਤੀ ਤੇ ਲੋਕ ਹੁਣ ਇਹਨਾਂ ਤੋ ਦੂਰ ਹੋ ਗਏ ਤੇ ਉਹਨਾਂ ਨੂੰ ਸਮਝ ਆ ਗਈ ਹੈ ਕਿ ਇਹਨਾਂ ਦੇ ਪੰਜਾਬ ਤੇ ਪੰਥ ਅੱਗੇ ਨਹੀਂ ਵੱਧ ਸਕਦਾ।
    ਸਾਰੇ ਮਾਫੀਆ ਗ੍ਰੋਹਾ ਦੇ ਜਨਮ ਦਾਤਾ ਇਹੋ ਨੇ ਜਿਹਨਾਂ ਨੇ ਗੁਰਦੁਆਰਿਆ ਤੱਕ ਨਹੀਂ ਬਖਸ਼ਿਆ।

  • @pargatbal4108
    @pargatbal4108 2 года назад +7

    ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ
    ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ। ਨ ਟਰੋ।

  • @gurdeepkaur21
    @gurdeepkaur21 2 года назад +2

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਮੁੜ ਵਾਪਸ ਆਵੇ!! ਸਮਝੋ ਸਮਝੋ ਕਿਰਪਾ ਕਰਕੇ ਅਕਾਲੀ ਲੀਡਰਸ਼ਿਪ ਵਾਲਿਉ ਬੇਨਤੀ ਆ

  • @harcharansingh1737
    @harcharansingh1737 2 года назад +1

    ਖਬਰ ਦਾ ਟਾਇਟਲ ਬਹੁਤ ਗਲਤ ਹੈ
    ਸ਼ਾਹਸਵਾਰ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਉਹਨਾਂ ਨੂੰ ਕੋਈ ਘੇਰ ਨਹੀਂ ਸਕਦਾ
    ਸੋ ਚਾਇਨਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ

  • @daljitsingh974
    @daljitsingh974 2 года назад +2

    ਸਿੱਧੇ ਜੇ ਕਹਿੰਦੋ ਜੇ ਕਿਸੇ ਲੀਡਰ ਬੇਜਤੀ ਕਰਵਾਣੀ ਬਾਦਲ ਕੈਪਟਨ ਤੋ ਸਲਾਹ ਲੈਣੀ ਠੀਕ ਹੈ

  • @jagdevbrar6100
    @jagdevbrar6100 2 года назад +6

    ਰੰਧਾਵਾ ਸਾਹਿਬ ਜੀ ਅਤੇ ਤਿੰਨੇ ਵਿਸਲੇਸਨ ਕਰਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ
    ਹੁਣ ਤਾਂ ਸਭਨਾਂ ਨੇ ਅਸਤੀਫੇ ਦੇ ਕਰ ਭੱਜਣਾ ਹੈ ਇਹ ਆਦਮੀ ਆਪਣੇ ਆਪ ਨੂੰ ਹੱਦ ਤੋਂ ਵੱਧ ਤੋਂ ਵੱਧ ਸਿਆਣੇ ਸਮਝਦੇ ਸਨ ਪਰ ਲੋਕ ਸਭ ਕੁੱਝ ਜਾਣਦੇ ਹਨ

  • @manjitsinghchauhan5366
    @manjitsinghchauhan5366 2 года назад +3

    ਹੋਲੀ ਹੋਲੀ ਲੁਪਤ ਹੋ ਰਹੀ ਅਤੇ ਸਮਾਪਤੀ ਵੱਲ ਨੂੰ ਤੇਜ਼ੀ ਨਾਲ ਵਧਦੀ ਹੋਈ ਅਕਾਲੀ ਜਮਾਤ

  • @gsingh8774
    @gsingh8774 2 года назад +1

    ਸ੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਪਣੇ ਕਾਰੋਬਾਰ ੲਏਨੇ ਵਧਾ ਲਏ ਹਨ ਇਹ ਬਾਦਲਕਿਆਂ ਨੂੰ ਦਿਖਾ ਨਹੀਂ

  • @nachhattarsaran5015
    @nachhattarsaran5015 2 года назад +1

    ਕੇਹਰ ਸਿਘ ਜੀ ਕਿਹ ਰਹੇ ਹਨ ਜੇਕਰ ਕਾਲੀ ਦਲ ਬਦਲ ਕੇ ਪੰਜਾਬੀ ਪਾਰਟੀ ਬਣਾਈ ਹੈ ਇਹ ਛੋਟੀ ਗਲ ਨਹੀ ਬਾਕੀ ਜਦ ਪੰਜਾਬ ਦੇ ਲੋਕਾ ਨੇ ਬਾਦਲ ਪਰਵਾਰ ਦਰਕਾਰ ਦਿਤਾ ਇਹਨਾ ਨੂ ਪਿਛੇ ਹਟ ਜਾਣਾ ਚਾਹੀਦੀ ਹੈ ਬਹੁਤ ਲੁਟਲਿਆ ਪੰਜਾਬ ਨੂ ਛੇਤੀ ਲੋਕ ਵਿਸਵਾਸ ਨਹੀ ਕਰਨਗੇ

  • @user-si9mw7cm3m
    @user-si9mw7cm3m 2 года назад +1

    ਰੰਧਾਵਾ ਜੀ ਬਾਹਰਲੇ ਦੇਸ਼ਾਂ ਵਿੱਚ ਬਾਦਲ ਪਰਿਵਾਰ ਕੈਪਟਨ ਪਰਿਵਾਰ ਹੈਂ ਨਹੀਂ ਕੀ ਉਹ ਦੇਸ਼ ਨਹੀਂ ਚਲਦੇ। ਬਾਹਰਲੇ ਦੇਸ਼ਾਂ ਵਿੱਚ ਤਾਂ ਲੀਡਰਾਂ ਕੋਲ ਤਾਂ ਗੰਨਮੈਨ ਹੀ ਨਹੀਂ

  • @karamjeetsinghbrar1847
    @karamjeetsinghbrar1847 2 года назад +1

    ਅਕਾਲੀ ਦਲ ਤਾਂ ਕੋੲੀ ਨਹੀਂ ਅਾਦਾ ਖਤਮ ਹੋਵੇ ਬਾਦਲਾਂ ਦਾ ਕਬਜ਼ਾ ਖਤਮ ਹੋਵੇ

  • @user-ci6zp6ud9
    @user-ci6zp6ud9 2 года назад +1

    ਅੱਜ ਦੀ ਦੁਨੀਆਂ ਵਿੱਚ ਜ਼ਿੰਦਗੀ ਨੂੰ ਖੁੱਲੀ ਕਿਤਾਬ ਨਾ ਬਣਾਓ ਕਿਉਂ ਕਿ ਲੋਕਾਂ ਨੂੰ ਪੜ੍ਹਨ ਵਿੱਚ ਨਹੀਂ, ਵਰਕੇ ਪਾੜਨ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ।

  • @BhupinderSingh-yg8cg
    @BhupinderSingh-yg8cg 2 года назад +4

    ਹਰਜਿੰਦਰ ਰੰਧਾਵਾ ਜੀ@ ਡਾਕਟਰ ਜਮਸ਼ੀਦ ਅਲੀ ਜੀ,@ਡਾਕਟਰ ਕੇਹਰ ਸਿੰਘ ਜੀ@ਡਾਕਟਰ ਬਲਕਾਰ ਸਿੰਘ ਜੀ@ਅਤੇ ਸਾਰੇ #Punjab Television# ਦੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ।

    • @tonys2487
      @tonys2487 2 года назад

      Sardar Sahib kade koi changi gal ve likh do = har wari fateh kar ke space kyon wste karde ho

    • @sarbjitkaur7217
      @sarbjitkaur7217 2 года назад

      Ki

  • @BalwinderSingh-yu4tq
    @BalwinderSingh-yu4tq 2 года назад +1

    ਉਸ ਅਕਾਲ ਪੁਰਖ ਨੂੰ ਕੋਈ ਵੀ ਚਲਾਕੀ ਨਹੀਂ ਦੇ ਸਕਦਾ। ਅਖੀਰ ਉਥੇ ਸਚੋ ਹੀ ਸਚ ਨਿਬੜੈ। ਫਿਕਰ ਕਰਨ ਦੀ ਲੋੜ ਨਹੀਂ ਅਕਾਲ ਪੁਰਖ ਦੀ ਅਦਾਲਤ ਵਿੱਚ ਸੱਚਾ ਹੀ ਫੈਸਲਾ ਹੁੰਦਾ

  • @JaswantSingh-uu5us
    @JaswantSingh-uu5us 2 года назад +3

    ਬਾਦਲ ਪ੍ਰਵਾਰ ਕਿਹਾ ਕਰੋ ਜੀ ਅਕਾਲੀ ਦਲ ਤਾ ਬਹੁਤ ਹੈ ਜੀ

  • @user-si9mw7cm3m
    @user-si9mw7cm3m 2 года назад +2

    ਰੰਧਾਵਾ ਸਾਹਿਬ ਜੀ ਦਰਬਾਰ ਸਾਹਿਬ ਵਿੱਚ ਵੀ ਅਕਾਲੀ ਲੀਡਰਾਂ ਦੇ ਫੋਨ ਕਰਾਏ ਬਿਨਾਂ ਕਮਰੇ ਦੁੱਗਣੇ ਰੁਪਿਆ ਵਿੱਚ ਵੀ ਨਹੀਂ ਮਿਲ਼ਦੇ

  • @user-ci6zp6ud9
    @user-ci6zp6ud9 2 года назад +4

    ਖੁੱਸ਼ ਰਹਿਣਾ ਹੈ ਤਾਂ ਚੁੱਪ ਰਹਿਣਾ ਸਿੱਖੋ , ਕਿਓ ਕਿ ਖੁੱਸ਼ੀਆਂ ਨੂੰ ਸ਼ੋਰ ਪਸੰਦ ਨਹੀਂ ਹੁੰਦਾ

    • @LovePNJAAB
      @LovePNJAAB 2 года назад +1

      ਵਕਤ ਤੇ ਬੋਲਣਾ ਵੀ ਜ਼ਰੂਰੀ ਏ ।

    • @sarbjitkaur7217
      @sarbjitkaur7217 2 года назад

      ਹੋਰ ਕਿੰਨਾ ਸਮਾਂ ਚੁੱਪ ਰਿਹਾ ਜਾਵੇ

    • @HariSingh-sg8xr
      @HariSingh-sg8xr 2 года назад

      ਬਾਦਲ ਤਾਹੀ ਚੁਪ ਰਹਿੰਦਾ

  • @balkarSingh-zd1ll
    @balkarSingh-zd1ll 2 года назад +1

    ਰਿਪੋਰਟਰ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲ ਵਿੱਚ ਨਹੀਂ ਬਾਦਲ ਅਕਾਲੀ ਦਲ ਕਹੋ ਇਹ ਬੇਹਤਰ ਹੋਵੇ ਗਾ

  • @karamjeetsinghbrar1847
    @karamjeetsinghbrar1847 2 года назад +1

    ੲਿਹ ਨਹੀਂ ਚਾਹੁੰਦੇ ਦੋਵੇਂ ਵਿਦਵਾਨ ਕਿਉਂਕਿ ੲਿਹਨਾਂ ਨੂੰ ਵੀ ਬਾਦਲਾਂ ਨੇਮਲਾੲੀ ਦਿੱਤੀ

  • @hs834
    @hs834 2 года назад +1

    ਬਾਦਲਾਂ ਨੇ ਅਜੇ ਪਤਾ ਨਹੀਂ ਸਿੱਖੀ ਦਾ ਕਿੰਨ੍ਹਾਂ ਕੁ ਨੁਕਸਾਨ ਕਰਨਾ ?

  • @sadhusinghbhullar7339
    @sadhusinghbhullar7339 8 месяцев назад

    ਮਨਪਰੀਤ ਬਾਦਲ ਹੈ ਤਾਂ ਬਾਦਲਾਂ ਦਾ ਲਾਣਾ। ਓਹੀ ਬਲੱਡ, ਕਿਸੇ ਸਕੀਮ ਤਹਿਤ ਹੀ ਕਾਗਰਸ ਦੀ ਬੁੱਕਲ ਵਿੱਚ ਜਾਣ ਬੁੱਝ ਕੇ ਭੇਜਿਆ ਸੀ

  • @LovePNJAAB
    @LovePNJAAB 2 года назад +1

    ਛੱਡੋ ਯਾਰ ਸਿਮਰੋ ਤੇ ਉਸ ਦੇ ਖਸਮ ਦੀ ਅਰਦਾਸ ਰੱਬ ਨੇ ਸੁਣ ਲਈ ।ਪਰ ਇਕ ਗੱਲ ਪੱਕੀ ਏ ਕਿਤੇ ਪੜੀਆ ਸੀ ਕੀ ਹਿੰਦੂ ਲੋਕ Rss ਨਾਲ ਮਿਲਕੇ ਸੈਟਰ ਦੀ ਸਰਕਾਰ ਦੀ ਮਦਦ ਨਾਲ ਪਹਿਲਾਂ ਪੰਜਾਬ ਦੇ ਲਿਡਰਾਂ ਨੂੰ ਖੂਲੀ ਮਣਮਰਜੀ ਕਰਨ ਦੇਨਗੇ ਤੇ ਬਾਦ ਵਿੱਚ ਮਤਲਬ ਕੱਢਦੇ ਚੂਪੇ ਅੰਬ ਵਾਂਗ ਸੁੱਟ ਦੇਨਗੇ ।ਬਾਦਲਾਂ ਦੀ ਹਾਲਤ ਦੇਖਕੇ ਉਸ ਗੱਲ ਤੇ ਯਕਿਨ ਆ ਗਿਆ ਪਰ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਸਿੱਖ ਪੰਜਾਬ ਵਿੱਚ ਆਪਣੀ ਤਾਕਤ ਗੁਵਾ ਬੈਠੇ ਹਾਂ ਮੈਨੂੰ ਨਹੀਂ ਲਗਦਾ ਅਗਲੇ ਦੱਸ ਸਾਲ ਤਾਕਤ ਅਕਾਲੀ ਦਲ ਕੋਲ ਆਵੇਗੀ । ਡਰ ਇਸ ਗੱਲ ਦਾ ਹੈ ਕਿ ਏਨੇ ਲੰਬੇ ਸਮੇਂ ਵਿੱਚ ਅਸੀਂ ਸਿੱਖ ਆਪਣੀਆਂ ਧਾਰਮਿਕ ਸੰਸਥਾਵਾਂ ਤੇ ਉਹਣਾ ਦੀ ਤਾਕਤ ਵੀ ਨਾਂ ਗਵਾ ਦਈਏ ।ਕੑਰਿਪਾ ਕਰਕੇ ਇਸ ਤੇ ਚੰਨਣਾਂ ਪਾਵੋ।

  • @088surjit
    @088surjit 2 года назад +1

    ਯਕੀਨ ਕਿਦੇ ਤੇ ਕੋਈ ਕਰੂ ਕਦੇ ਕੋਈ ਟਕਸਾਲੀ ਕਦੇ ਬਾਦਲ ਦੇ ਚਰਨਾਂ ਵਿੱਚ ।

  • @jagdeepnatt9425
    @jagdeepnatt9425 2 года назад +2

    ਲੋਕਾਂ ਨੂੰ ਬਾਦਲਾਂ ਤੋਂ ਨਫ਼ਰਤ ਹੈ

  • @radhesham7613
    @radhesham7613 2 года назад +1

    ਮਾੜੇ ਦੀ ਜਨਾਨੀ ਸਭ ਦੀ ਭਾਬੀ ਜੀ ਜਦੋਂ ਹਾਰ ਗਏ ਤਾਂ ਹੁਣ ਸੁਨਣ ਨੂੰ ਮਿਲਿਆ ਹੈ ਜੇ ਜਿੱਤ ਜਾਂਦੇ ਤਾਂ ਕਿਸੇ ਨੀ ਬੋਲਣਾ ਸੀ

    • @sarbjitkaur7217
      @sarbjitkaur7217 2 года назад

      ਸਹੀ ਕਿਹਾ ਤੁਸੀ ਆਹੀ ਬਜੁਰਗ je ਪਹਿਲਾਂ ਸੱਚ ਬੋਲਦੇ rhede ਤਾਂ ਬਾਦਲਾ ਦੇ ਹੌਸਲੇ ਨਹੀ c ਵਦਨੇ ਇਹ ਆਪਣੀ ਨੌਕਰੀ ਬਚੋਨ ਲਈ ਚੁੱਪ ਬੈਠੇ ਰਹੇ

  • @baljindersingh1184
    @baljindersingh1184 2 года назад

    ਅਕਾਲੀ ਦਲ ਨੇ ਸ਼ੁਰੂ ਤੋਂ ਹੀ ਬਾਬਾ ਖੜਕ ਸਿੰਘ ਸਮੇਂ ਤੋਂ ਲੋਕਾਂ ਦਾ ਕੁਟਾਪਾ ਹੀ ਕਰਾਇਆ ਹੈ ।ਪਰਾਪਤੀ ਤਾਂ ਕੁੱਝ ਵੀ ਨਹੀਂ ।ਦੇਸ ਮਿਲਦਾ ਸੀ ਓਹ ਨਹੀਂ ਲਿਆ ।ਵੰਡ ਵੇਲੇ ਸਭ ਤੋਂ ਵੱਧ ਮਾਲੀ ਤੇ ਜਾਨੀ ਨੁਕਸਾਨ ਸਿੱਖਾਂ ਦਾ ਹੋਇਆ ।ਅਕਾਲੀ ਦਲ ਦੱਸੇ ਤਾਂ ਸਹੀ ਇਹਨਾਂ ਨੇ ਹੁਣ ਤੱਕ ਲੋਕਾਂ ਦਾ ਕੀ ਭਲਾ ਕੀਤਾ ਹੈ ।ਕਿਹੜੀ ਪਰਾਪਤੀ ਹੈ ਇਹਨਾਂ ਦੀ।ਦਰਿਆਵਾਂ ਦੇ ਪਾਣੀਤੇ ਆਪ ਹੀ ਲਿਖਕੇ ਦੇ ਆਏ ਕਿ ਨਹਿਰ ਅਸੀਂ ਆਪ ਹੀ ਕੱਢ ਕੇ ਦੇਵਾਂਗੇ ।ਫੌਜ ਤੋਂ ਵਗਾਵਤ ਕਰਵਾ ਕੇ ਪਿੱਛੋਂ ਧਰਮੀ ਫੌਜੀਆਂ ਨੂੰ ਪੁੱਛਿਆ ਵੀ ਨਹੀਂ ।ਦੱਸੋ ਅਕਾਲੀ ਦਲ ਕਿਹੜੀ ਪਰਾਪਤੀ ਤੇ ਮਾਣ ਕਰੀਏ।ਬਰਗਾੜੀ ਵਿੱਚ ਦੇਖ ਲਵੋ ਕੀ ਕੀਤਾ ਅਕਾਲੀ ਸਰਕਾਰ ਨੇ ।ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬ ਜੀ ਦੇ ਕਿਰਦਾਰ ਤੇ ਸਿੱਖਾਂ ਬਾਰੇ ਢਾਹ ਲਾਉਣ ਲਈ ਕੀ ਕੁੱਝ ਨਹੀਂ ਕੀਤਾ ।ਸ੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਕਿਵੇਂ ਢਾਹ ਲਾਈ ਹੈ ।

  • @amriksinghrandhawa8374
    @amriksinghrandhawa8374 2 года назад

    SHABAS RANDHAWA JI AKHIR JO EH 2 GUEST KEHAR SINGH TE BALKOR SINGH EHNA NU TUC KHARIAN KHARIAN SUNA HEE DTIAN HAN .Tuhadda bhut dhanwad hai.Eh aje v uhna waste Space Rakhi firde han.Eh ajj v SGPC Election ch Badlan di jit samjh rahe han JADD KE LOK UHNA NU GHSIT KE BAHR KARNA CHahunde han.Sat shiri Akal Randhawa ji.

  • @gspandher-ipspandher3906
    @gspandher-ipspandher3906 2 года назад +2

    Excellent discussion on Akali dal.I was active member of all India Sikh students federation from 1956 to 1960.my role as dy.i.g.p.B.S.F AmritsR during op.blue star is well-known. I have done lot of studies on Sikhism and Indian bureaucracy. You can associate me on two issues. 1.survival of the Sikh institutions. 2.Agenda for shri Bhagwant man to bring back the old glory of punjab with hardly any financial expenditure by proper.pllanning and tunning of punjab bureaucracy. Gurdial singh pandher IPS.retired DGP.

    • @surindergarg8386
      @surindergarg8386 2 года назад +1

      Pandher Sahib you surely should offer your services to the current government

  • @s.stoor.2964
    @s.stoor.2964 2 года назад +2

    ਕੇਹਰ ਸਿੰਘ ਤਾਂ ਹੋਰ ਹੀ ਗੱਲ਼ ਕਰਦਾ,
    ਸਿਆਸੀ ਤਾਕਤ ਤਾਂ, ਦਰਵਾਰਾ ਸਿੰਘ ਸਰਕਾਰ ਤੋਂ ਲੇ ਕੇ ਗਵਰਨਰ ਰਾਜ ਤੇ ਬੇਅੰਤ ਸਿੰਘ ਸਰਕਾਰ ਤੱਕ ਨਹੀਂ ਸੀ
    ਪਰ ਹੁਣ ਇਹ ਆਪਣੇ ਲੀਡਰਾਂ ਨੂੰ ਹੀ ਮਾਰਨ ਲੱਗ ਪਏ,

  • @sohailsekhon7988
    @sohailsekhon7988 2 года назад +15

    ਰੰਧਾਵਾ ਜੀ
    ਧੰਨਵਾਦ , ਤੁਹਾਨੂੰ ਜਿਹੜੇ ਸੁਝਾਅ ਦਿੱਤੇ ਜਾਂਦੇ ਹਨ , ਭਾਵੇਂ ਥੋੜੇ ਕੌੜੇ ਜਿਹੇ ਹੁੰਦੇ ਹਨ , ਤੁਸੀਂ ਉਸ ਉਪਰ ਗੌਰ ਕਰਦੇ ਹੋ।ਤੁਹਾਡਾ ਪ੍ਰੋਗਰਾਮ ਵਧੀਆ ਚੱਲੇ , ਇਸਦੀ ਕਾਮਨਾ ਕਰਦੇ ਹਾਂ ।

  • @dhindsababbu1992
    @dhindsababbu1992 2 года назад

    ਰੰਧਾਵਾ ਵੀਰ ਜੀ ਬਹੁਤ ਧੰਨਵਾਦੀ ਹਾਂ ਤੁਹਾਡੇ,,,, ਬਹੁਤ ਉੱਦਮ ਕਰ ਰਹੇ ਓ ਤੁਸੀ
    ਸਿੱਖ ਮਸਲਿਆਂ ਨੂੰ ਲੀਹਾਂ ਤੇ ਲਿਆਉਣ ਵਾਸਤੇ

  • @gsingh8774
    @gsingh8774 2 года назад +2

    ਅਕਾਲੀ ਅਕਲ ਤੇ ਖਾਲੀ ਹੈ

  • @dharamveersingh7627
    @dharamveersingh7627 2 года назад +2

    1984….2022
    ਸਿੱਖ ਰਾਜਨੀਤੀ… ਨਿਰੰਤਰ ਸਿਧਾਤਾਂ ਤੋਂ ਦੂਰੀ ਵਧਾ ਨਿੱਜ ਮੁਫ਼ਾਦ ਪੂਰੇ .
    ਲੋਕ ਸਭਾ 2024 ਦੇ ਸੁਭਾਵਿਕ ਉਮੀਦਵਾਰ (ਬੀਜੇਪੀ) ਸੰਗਰੂਰ ਵੱਲੋਂ ਨੌਂ ਅੰਕਾਂ ਦੀ ਰਕਮ ਖਰਚ ਢਾਂਚਾ ਖੜ੍ਹਾ ਕੀਤਾ ਜਾ ਰਿਹਾ.

    • @panjpaninews7422
      @panjpaninews7422 2 года назад

      ਥੋੜਾ ਜਿਹਾ ਹੋਰ ਖੋਲ ਕੇ ਦਸ ਦਿਓ ਬਾਈ ਜੀ

  • @s.stoor.2964
    @s.stoor.2964 2 года назад +1

    ਤੁਸੀ ਅਪਣੇ 10_12 ਮਹੀਨੇ ਪੁਰਾਣੇ ਪ੍ਰੋਗਰਾਮ ਦੇਖੋ,
    ਤੁਹਾਨੂ , ਪੰਜਾਬ ਵਿੱਚ ਸਿਆਸੀ ਖ਼ਲਾਅ ਦਿਖਾਈ ਦਿੰਦਾ ਸੀ,
    ਇਸੇ ਤਰ੍ਹਾਂ ਸ੍ਰੋਮਣੀ ਕਮੇਟੀ ਵੋਟਾਂ ਵੇਲੇ ਵੀ ,, ਇਕ ਚੰਗਾ ਗਰੁੱਪ ਮਿਲ ਗਿਆ ਤਾਂ ਕਲੀਨ ਸਵੀਪ ਹੋਵੇਂਗਾ/

  • @maheshindera
    @maheshindera 2 года назад +2

    ਖਾਨ ਸਾਬ ਬਹੁਤ ਵਧੀਆ

  • @GulzarKhan-fp9ti
    @GulzarKhan-fp9ti 2 года назад +1

    ਕਾਹਨੂੰ ਜੀ ਸ੍ਰ ਇਹ ਅੱਤਵਾਦ ਚ ਵੀ ਹਿੱਸੇਦਾਰ ਨੇ ੳਦੋਂ ਇਹਨਾਂ ਨੇ ਖ਼ਾਲਸੇ ਦਾ ਸਾਥ ਨੀ ਦਿਤਾ ਹੈਗੇ ਤਾਂ ਸਾਰੇ ਹਿੰਦੂਤਵੀ ਆਂ ਨਾਲ ਜੁੜੇ ਹੋਏ ਨੇ ਖ਼ਾਲਸੇ ਜਾਂ ਸਿੱਖੀ ਦੀ ਗੱਲ ਤਾਂ ਕਿਤੇ ਨਜ਼ਰ ਆਉਂਦੀ ਨੀਂ

    • @rajeshmoudgil9440
      @rajeshmoudgil9440 2 года назад +2

      please also comment about lakhs of innocent hindus killed by terrorists during terrorism days by sikh militants.

  • @user-ek6tu7iu4b
    @user-ek6tu7iu4b 2 года назад

    ਓਟ ਸੈਂਟਰ ਸੁਰਸਿੰਘ ਤੋ ਦਵਾਈ ਲੈਦੇ ਹਾ ਪਰ ਸਾਡੀ ਦਿਹਾੜੀ ਮਰ ਜਾਦੀ ਹੈ ਸਾਨੂੰ ਇਕ ਮਹੀਨੇ ਦੀ ਦਵਾਈ ਦਿੱਤੀ ਜਾਵੇ ਇਸ ਬਾਰੇ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ

  • @rpsinghsidhu5934
    @rpsinghsidhu5934 2 года назад +1

    ਸਿਗਰਟਾਂ ਪੀਣ ਵਾਲੇ v now akali.ban gaye ਹਨ

  • @kiranseth3117
    @kiranseth3117 2 года назад +1

    Very true Dr Balkar Singh Ji

  • @goldenstarstudio1
    @goldenstarstudio1 2 года назад +1

    ਤੁਹਾਨੂੰ ਲੋਕਾਂ ਦੇ ਜੀਵਨ ਤੇ ਓਹਨਾ ਦੀਆਂ ਔਕੜਾਂ ਤੋਂ ਵੱਧ ਅਕਾਲੀ ਦਲ ਦਾ ਵਗੋਚਾ ਲੱਗਾ ਪਿਆ ਜਾਪਦਾ l ਭੁੱਲ ਜਾਓ ਉਹ ਤੁਹਾਡੇ ਖਿਆਲਾਂ ਦੇ ਪੁਰਾਣੇ ਦਿਨ ਨਹੀਂ ਆਉਣੇ l

  • @kuldeepsinghkuldeepsingh3468
    @kuldeepsinghkuldeepsingh3468 2 года назад +1

    ਰੰਧਾਵਾ ਜੀ ਸਿਰਸਾ ਜੀ ਅਮਿਤ ਸਾਹ ਕੋਲ ਕਿਵੇਂ ਗਏ ਸਭ ਨੂੰ ਪਤਾ ਕਾਲਕਾ ਜੀ ਕਿਵੇਂ ਪਰਧਾਨ ਬਣੇ ਸਭ ਨੂੰ ਪਤਾ ਬੀ ਜੇ ਪੀ ਵਡਾ ਭਰਾ ਬਣਨ ਨੂੰ ਫਿਰਦੀ ਐ ਏ ਪੰਜਾਬ ਦੇ ਵੋਟਰਾਂ ਨੂੰ ਪਤਾ ਜੀ

  • @radhesham7613
    @radhesham7613 2 года назад

    ਬਿਲਕੁਲ ਠੀਕ ਹੈ ਜੀ

  • @radhesham7613
    @radhesham7613 2 года назад

    ਆਪਣਾ ਕਸੂਰ ਕੋਈ ਨਹੀਂ ਮੰਨਦਾ ਹੈ ਜੀ ਰੰਧਾਵਾ ਸਾਬ ਜੀ

  • @baljeetkaur7088
    @baljeetkaur7088 2 года назад

    ਬਹੁਤ ਵਧੀਆ ਜੀ ਪ੍ਰੋਗਰਾਮ

  • @Dr.HS.sidhu-IASFaculty
    @Dr.HS.sidhu-IASFaculty 2 года назад +14

    Time has changed now. People prefer survival or ease of living over everything else. This is the reason behind AAP's victory. People are fed up from the disabling model of governance.

  • @baldevsingh8715
    @baldevsingh8715 2 года назад +3

    Sirdar Kapur Singh in 1962 had said about Akali JATHEDARS
    "They are a bunch rustics-uncouth , illiterate, greedy , unreliable and yet full of ambition. But the Akali party can't do without them "
    He also wrote an article CRISIS IN SIKH LEADERSHIP!

  • @harwinder2601
    @harwinder2601 2 года назад +3

    ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਜੀ ਭੂੰਦੜ ਕਿਵੇਂ ਹਰ ਵਾਰ ਉੱਦੋਂ ਚੋਣਾਂ ਹਾਰਦੇ ਰਹੇ ਜਦੋਂ ਅਕਾਲੀ ਦਲ ਬਾਦਲ ਸਰਕਾਰ ਬਣਾਉਣਦੇ ਸਨ । ਕੀ ਇਹ ਵੀ ਇਤਫ਼ਾਕ ਹੈ ।

    • @maliksadiq5897
      @maliksadiq5897 2 года назад

      ਬਾਦਲਕਿਆਂ ਦੀਆਂ ਕਰਤੂਤਾਂ ਕਰਕੇ ਹਾਰਦੇ ਰਹੇ ਨੇ।

    • @sukhwantkaur8330
      @sukhwantkaur8330 2 года назад

      ਹਾਰਦੇ ਨਹੀਂ ਬਾਦਲ ਕੇ ਹਰਾਉਂਦੇ ਰਹੇ ਨੇ ਇਹ ਕਿਸੇ ਹੋਰ ਨੂੰ ਉੱਪਰ ਨਹੀਂ ਆਉਣ ਦਿੰਦੇ ਸਨ।

  • @ikodapasara8143
    @ikodapasara8143 2 года назад

    ਇਹ ਮੈਨੂੰ ਭੁਲੇਖਾ ਪਿਆ ਕਿ ਰੰਧਾਵਾ ਸਾਹਿਂਬ ਨੇ “ Sick politics “ ਕਿਹਾ ?

  • @narinderpaul8285
    @narinderpaul8285 2 года назад +23

    Bhagwant Mann teaches to its MLA's not to be egoist.
    But taking oath spending tax payers money of Rs nesrly
    3 to 4 crore AND ' ' ' 'DESTROYING WHEAT PRODUCTION OF NEARLY 45 ACRES INSTEAD FEEDING THIS FOOD TO POORS OF THE STATE' is ANYWAY NOT less than egoism which could have been at raj bhawan on nominal CANTEEN charges.

    • @micksingh792
      @micksingh792 2 года назад +3

      Narinder it's liike Haathi ka danth khan nu hor dikhan nu hor.
      Brother they are same no difference than otherr parties.

    • @mlomesh1
      @mlomesh1 2 года назад +2

      I completely agree with you. AAP shouldn't have destroyed crops.

    • @assran66
      @assran66 2 года назад +2

      The AAP agreed to Rs 46000/- per acre. But Punjab under the Dept of 3.25 lakh crore . Where this money is coming from AAP or State cheque.

    • @LovePNJAAB
      @LovePNJAAB 2 года назад +1

      Agree that’s so called SADGEE.

    • @sulakhangrewal9200
      @sulakhangrewal9200 2 года назад

      @UCmdyg2loVgjX3-cZt6e3WEQ 0੦00

  • @radhesham7613
    @radhesham7613 2 года назад

    ਇਹਨਾਂ ਨੂੰ ਕੀ ਪੁਛਣਾ ਜੀ ਹੁਣ ਸਮਝਾਉਣ ਚੱਲੇਂ ਹਾਂ ਪਹਿਲਾਂ ਵੀ ਇਥੇ ਹੀ ਸੀ

  • @shere-punjabsinghshergill3257
    @shere-punjabsinghshergill3257 2 года назад +5

    Dr. Kehar Singh ji right. When BAD was stronger than other factions, he always refused to hear Akal Takhat and declined to unite with others.

  • @gpuadh5768
    @gpuadh5768 2 года назад +1

    ਰੰਧਾਵਾ ਸਾਹਿਬ, ਸਰਦਾਰ ਬਾਦਲ ਤੇ ਪਰਿਵਾਰਬਾਦ ਦਾ ਦੋਸ਼ ਹੈ ਅਕਾਲੀ ਦਲ (ਬ) ਚ ਪਹਿਲੀ ਕਤਾਰ ਦਾ ਕਿਹੜਾ ਆਗੂ ਪਰਿਵਾਰ ਬਾਦ ਤੋਂ ਨਿਰਲੇਪ ਹੈ ਜੋ ਅਗਵਾਈ ਕਰ ਸਕੇ

  • @s.stoor.2964
    @s.stoor.2964 2 года назад +7

    ਬਲਕੌਰ ਸਿੰਘ ਨੂੰ ਤਾਂ ਰਹਿਣ ਦਿਓ,
    ਕੋਈ ਨੌਜਵਾਨ ਵੀ ਬੁਲਾ ਲਿਆ ਕਰੋ,

  • @sahibsingh4988
    @sahibsingh4988 2 года назад

    ਵਧੀਆ ਵਿਚਾਰ ਚਰਚਾ

  • @harbhajansinghtatla8817
    @harbhajansinghtatla8817 2 года назад

    ਰੰਧਾਵਾ ਸਾਬ ਬਾਈ ਜੀ ਇਕ ਬੇਨਤੀ ਹੈ ਤਹਾਤੋ ਅਤੇ ਕੁਛ ਚੈਨਲੋ ਤੋ ਬਗੈਰ ਬਹੁਤ ਸਾਰੇ ਲੋਕਾ ਨੂੰ ਕਮਲੇ ਬਨਾਉਦੇ ਹਨ ਉਪਰ ਕੁਛ ਲਿਖਿਆ ਹੁੰਦਾ ਅੱਦਰ ਉਹ ਗੱਲ ਹੀ ਨੀ ਹੁੰਦੀ ਇਸ ਵਾਰੇ ਵੀ ਵਟਸਪ ਵਾਲਿਆ ਨੂੰ ਕਵੋ

  • @harishahuja8332
    @harishahuja8332 2 года назад +1

    H S Fulka Best For Rajya Sabha

  • @SatishKumar-qs8qk
    @SatishKumar-qs8qk 2 года назад +1

    Thanks

  • @mansaab2705
    @mansaab2705 2 года назад

    ਰੰਧਾਵਾ ਜੀ। ਲੱਖ ਲਾਹਨਤ ਹੈ ਤੁਹਾਨੂੰ ਸੁਣਕੇ ਕੁਮੈਨੰਟਸ ਕਰਣ ਲਈ।😭😭😭😭😭😭😭😇😇😇😇😇😇😇😇😇😇

  • @HardeepSingh-xm3uu
    @HardeepSingh-xm3uu 2 года назад +1

    Indira Gandhi family for Congress & Badal family for Akali Dal is "klank"
    Policies of both families destroyed their parties on the directions of RSS.

    • @LovePNJAAB
      @LovePNJAAB 2 года назад

      Badals are working for RSS from long time we all know very well .Baba ji listen their ARDAAS .They got their punishment for cheating with Punjab and panth.

  • @shere-punjabsinghshergill3257
    @shere-punjabsinghshergill3257 2 года назад +1

    Dr. Khan is 100% right that there is no more devoted and dedicated Akalis. All new are clean shave and greedy opportunists in the party. Badal Akali Dal stands for BAD. Bad Akali Dal.

  • @nachattersingh8315
    @nachattersingh8315 2 года назад

    ਸਿਆਸਤ ਚ ਕੋਈ ਕਿਸੇ ਦਾ ਸਕਾ ਨਹੀਂ ਜਿਧਰੌਂ ਬੋਟੀ ਮੋਟੀ ਮਿਲਜੇ ਬਸ

  • @randeepsinghful
    @randeepsinghful 2 года назад

    Very good discussion. Such knowledgeable people should be leadership of punjab.

  • @radhesham7613
    @radhesham7613 2 года назад

    ਉਹ ਛੱਡਣਾ ਨਹੀਂ ਚਾਹੁੰਦਾ ਸੀ ਜੀ

  • @gurjeetsingh5877
    @gurjeetsingh5877 2 года назад +1

    ਰੰਧਾਵੇ ਬਾਈ ਦੀ ਸ਼ਬਦਾਵਲੀ ਸਰਲ ਅਤੇ ਪਾਏਦਾਰ,,,,,

  • @gurindersingh9761
    @gurindersingh9761 2 года назад +1

    Very good discussion and well done Randhawa saab