Banda Rajda Nahi (Official Video) Prabh Gill | New Punjabi Song 2023 | Lovely Noor | Mvee
HTML-код
- Опубликовано: 8 сен 2024
- Thanks For Watching BANDA RAJDA NAHI
Dont Forget To Comment Your Priceless Reviews
Lyrics - Lovely Noor
Music - Mvee
Video - Stalinveer
Label - Prabh Gill Music
Add me on
RUclips - bit.ly/PrabhGil...
Facebook - PrabhGi...
Instagram - / prabhgillmusic
Twitter - / prabhgillmusic
#prabhgill #gurunanak #babananak
ਜੜਾਂ ਵਿੱਚ ਬਹਿ ਗਏ ਨੇ ਫੋਨ ਜਿਵੇੰ touch ਦੇ, ਇੱਟਾਂ ਦਿਆਂ ਘਰਾਂ ਵਿੱਚ ਰਿਸ਼ਤੇ ਨੇ ਕੱਚ ਦੇ.........heart touching line of this song❤❤❤❤❤
Bilkul sahi ji
ਸੱਚ ਹੀ ਹੈ
@@DAVINDERSingh-hp8spa😊😊
😢
"ਜੜਾ ਵਿੱਚ ਬੈਠ ਗਏ
ਫੋਨ ਜਿਵੇ ਟੱਚ ਦੇ
ਇੱਟਾ ਦੇ ਘਰਾ ਵਿੱਚ ਰਿਸ਼ਤੇ ਨਏ ਕੱਚ ਦੇ,,
ਇਹ ਲਾਈਨ ਰੂਹ ਵਿੱਚ ਉੱਤਰ ਗਈ ❤❤
ਸਹੀ ਕਿਹਾ ਜੀ ਬੰਦਾ ਬਾਕੀ ਰੱਜਦਾ ਨਹੀ ਵਾਹਿਗੁਰੂ ਸਭ ਕੁਝ ਦੇ ਰਹੇ ਹੈ ਇਕ ਗੱਲ ਵਾਹ ਕਮਾਲ ਲਿਖੀ ਹੈ ਲਵਲੀ ਨੂਰ ਬਾਈ ਨੇ ਪ੍ਰਭ ਬਾਈ ਤੁਸੀ ਬਹੁਤ ਸੋਹਣਾ ਗਾਆ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
Mmvee
❤
ਰਿਜ਼ਕ ਦਾ ਭੁੱਖਾ ਰੱਜ ਸਕਦਾ.... ਪਰ ਨੀਤ ਦਾ ਨਹੀਂ.... ❣️❣️🌸
Good❤
Ryt di
Boht ghaint song a
ਹੈਰਾਨੀ ਦੀ ਗੱਲ ਇਹ ਹੈ ਕਿ ਅੱਠ ਮਹੀਨੇ ਹੋ ਗਏ ਇਸ ਗਾਣੇ ਨੂੰ ਆਏ ਤੇ ਇਹ ਕਦੀ ਅੱਗੇ ਆਇਆ ਹੀ ਨਹੀਂ
Prabh gill veere thank u for this type of song ❤️..
ਬਿਨਾਂ ਕਿਸੇ ਹਥਿਆਰ ਤੋਂ ਬਿਨਾਂ ਲੜਾਈ ਤੋਂ..... ਸਚੀ ਦਿਲ ਖੁਸ਼ ਕਰ ਦਿੰਦੇ ਤੁਹਾਡੇ ਗੀਤ..... ਵਾਹਿਗੁਰੂ ਆਪ ਜੀ ਨੂੰ ਖੁਸ਼ੀਆ ਦੇਣ 🙏😍
Kaafi acha h ❤
Bohot sohna likheya te gayaa veere waheguru ji tuhanu hamesha khush rakhan ❣️❣️👍🙏🙏😘❣️👍❤❤❤❤❤❤❤❤
P
Pq
L😮q😢uA. Ee h yyip
Bhut vadia song aa lovely Noor always wirte right song related to world
Prabh sir bahut sohna Video bnaaya Jiii❤️❤️❤️❤️❤️❤️❤️❤️❤️❤️👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻❤️❤️❤️❤️❤️❤️❤️❤️❤️❤️❤️❤️❤️❤️🥰🥰
ਨਾ ਲੈਕੇ ਆਏ ਨਾ ਲੈਕੇ ਜਾਉਣਾ” ਚਾਰ ਦਿਨ ਦਾ ਬੰਦਾ ਧਰਤੀ ਤੇ ਪਰਾਉਣਾ “ ਸਬਰ ਦਾ ਗਹਿਣਾ ਵੀ ਕਿਸੇ ਹਿੱਸੇ ਆਉਣਾ ਹਉਮੇ ਨੇ ਕੁਝ ਨਹੀ ਦੇਣਾ ਬਸ ਲੈਕੇ ਸਭ ਕੁਝ ਜਾਉਣਾ♥️ ਕਰੋਗੇ ਸ਼ੁਕਰ ਰੱਖੋਗੇ ਸਬਰ ਫੇਰ ਪੈਣੀ ਕਦਰ ਸਫਰ ਸੌਖਾ ਜੇਕਰ ਲੰਘਾਉਣਾ ਨਾ ਲੈਕੇ ਆਏ ਤਾਂ ਨਾ ਲੈਕੇ ਕੁਝ ਵੀ ਜਾਉਣਾ😇
bhut sohna geet ❤ lokka di zindagi vicho saadgi khuss chuki a umeed h ehda da sangeet vapas modh sakey 🙏✍
Bahut khoob veer ji, bahut sohna likhya ta gaya🙏🙏💐
Bhut Shona song ji❤
❤❤ bhtttt sohna song aaa
ਬਾਈ ਤੁਹਾਡਾ ਗੀਤ ਏਦਾਂ ਦਾ ਵੀ ਦੇਖਣ ਸੁਣਨ ਤੋਂ ਬਾਅਦ ਇੱਕਦਮ ਖ਼ੁਸ਼ ਹੋ ਤਰੀਫ਼ ਕਰਨ ਲਈ ਕਮੈਂਟ ਬਾਕਸ ਖੋਲਦੇ ਤੇ ਫਿਰ ਗਾਣੇ ਦੀ ਤਾਰੀਫ਼ ਲਈ ਦਿਲ ਬਹੁਤ ਕੁੱਝ ਲਿਖਣ ਨੂੰ ਕਾਹਲਾ ਪੈਂਦਾ ਪਰ ਕੋਈ ਸ਼ਬਦ ਨਹੀਂ ਸੁੱਝਦੇ ਵੀ ਕਿਹੜੇ ਸ਼ਬਦਾਂ ਨਾਲ ਤਾਰੀਫ਼ ਕੀਤੀ ਜਾਏ ਬਹੁਤ ਵਧੀਆ ਬਹੁਤ ਸੋਹਣਾ ਖੂਬਸੂਰਤ ਸਭ ਸ਼ਬਦ ਛੋਟੇ ਲੱਗਦੇ ਤਾਰੀਫ਼ ਕਰਨ ਲਈ ਬਹੁਤ ਹੀ ਜਿਆਦਾ ਸੋਹਣਾ ਕੰਮ ਕਲਾਕਾਰੀ ਲਿਖ਼ਤ ਸੰਗੀਤ ਤੇ ਵੀਡੀਓ ਬਣਾਉਣ ਆਲ਼ੇ ਭਾਈਆਂ ਨੇ ਵੀਡੀਓ ਰਾਹੀਂ ਸੋਹਣਾ ਸੁਨੇਹਾ ਦਿੰਦੇ ਹੋਏ ਬਹੁਤ ਸੋਹਣਾ ਕੰਮ ਕੀਤਾ ਬਹੁਤ ਹੀ ਜਿਆਦਾ ਖੁਸ਼ੀ ਹੋਈ ਰੱਬ ਕਰੇ ਏਦਾਂ ਦੇ ਗੀਤ ਵੱਧ ਤੋਂ ਵੱਧ ਆਉਣ ਪ੍ਰਬ ਗਿੱਲ ਬਹੁਤ ਸੋਹਣਾ ਕੰਮ ਬਾਈ ਜੀ 🙏🌱🌺
mai ta song he sippy krk sun leya mera favorite artist aa❤❤
Very beautiful Song Sweet Voice Superb Lyrics Baba ji tahnu hammesha chardi kala vich rakhe jeonda reh veeria 🙏❤️❤️❤️❤️❤️
PrabhGillmusic
Wah ji wah ji hit song🎉
Bhut shona song prabhi❤.... Weheguru ji mhrr rekhn... Bal bkshn.. Sach likhn da... 😊
Mera Dil krda mai comt kri jawa ❤❤❤❤❤ prabh G
Aj de halatan nu bakhoobi present kita... bht sohna gaana ❤
Bahut Sohna Song .
bahut hi heart touching baat likhi or video me bhi btayi hai prabh bhai ji...
Wonderful lyrics and visuals (deep meaning), thank you 🙏 ❤
ਬਹੁਤ ਵਧੀਆ ਗੀਤ🎶🎧🎤 ✍✍✍✍✍✍✍✍✍✍✍✍👍👍👍👍👍👍👍👍👍👍
Kal kis nu pta ki hona. Fera june 84 pona . Fr ki likhna ki gauna kya hi baatan lovely bai fauji deya mundeya ❤ dil lut lena likhta ch 😊
Bahut vadia geet bahut hee vadia Vichaar siirra
Siraa Bai
Love you ustaad ji ❤❤❤❤❤ kyaaa baat jeeeo
Bhut ghint song paji msg Dita Koi words nhi hege sifat lyi lyrics❤❤
Prabh Gill never disappoint us
Love you sir god bless you ❤🙏
Oh vaheguru ji … Prabh gill sir tuhade vargi soch kise di ho ee ni sakdi .. proud be a part of Prabh Gill Music.. sakoon tan kite v ni mil sakda jo tuhadi Awaz ch hai love you Prabh gill sir ❤❤❤❤❤❤❤❤
Jina sohna likhya gya a ona sohna gaya. Te oni sohni video waheguru ji mehr kr e sb te 🙏🙏🙏🙏❤️❤️❤️
Osm❤
Bhoot vadia song veer ji ❤❤❤❤
Bhai Sahi kha
ਬਹੁਤ ਸੋਹਣਾ ਗਾਇਆ ਤੇ ਲਿਖਿਆ 🙏
Veere god bless you !! You are different
ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ ਬਿਲਕੁਲ ਸੱਚ 😍❤️😍🔥💯💯👌👍👍 Lovely Noor ✍️💯 l Prabh Gill🎤❤️
Dil to likheya song dil te laggeaa
Nica ha ji ❤😂
❤Very nic song verre 🎉🎉
Prabh vere tuhadi koi rees nhi kr skda, tuhadi soch wang hr kise di soch ho je ta sb jgh sukh ho je,u r great🙏🙏
Beautiful songs... very true lines actually 💐💐💐💐💐💐
Sandeep aa munda jatt saude wala ohdi acting full sirrraaa❤
Aysy hi chal raha hy bhot sohan song g singing blessing
Reality👌🏻👌🏻👌🏻👌🏻😊💯
Wa wa pahji
Bahut nice ❤
Wahhhhh....sachiya glla
💯 sach prabh ji
Bhut Shona song vire❤
So nice parbh bhai🎉🎉👌👌
Ye gaana nahi hai bhai
Ye to sachhai hai ❤❤❤❤
Pata nahi kisko kya chahiye
All time favourite singer Prabh Gill ❤
Bhot Sohna likhaya te Gaya Prabh Sir,Wakey tohadi Singing ch Alag e Mazza Ji, Alag e Sukkoon milda
Beautiful lines🌸
Superb 👏👍
Out class
Bhut e Khusbsurat ❤❤❤❤❤
ਸਚਿ ਆ ਪਰਬ ਵਿਰੇ ❤️ਬੰਦਾ ਰਜਦਾ ਈ ਨੀ 👌👌🙏
🎉
Best one, gill bro😊
Ikk dum shi gall hai
So nice song....sir ji..❤️❤️❤️👍
Satnam Sri waheguru gi.
ਕਰ ਲਊਗਾ ਜਮ੍ਹਾ ਦੌਲਤ ਔਰ ਜ਼ਰ
ਲੈ ਲਊਗਾ ਏਕ ਸ਼ਾਨਦਾਰ ਸਾ ਘਰ
ਪਰ ਉਸਕੇ ਬਾਦ ਕਿਆ ,
ਮੌਜ਼ ਆਏਗੀ ਤੋ ਸਾਰੇ ਜਹਾ ਕੀ ਕਰ ਲਊਗਾ ਸੈਰ
ਵਾਪਿਸ ਵੋਹੀ ਪੁਰਾਣਾ ਨਗਰ
ਪਰ ਉਸਕੇ ਬਾਦ ਕਿਆ …
ਇਹ ਰੱਜ ਤਾਂ ਜੇ ਰੱਬ ਕਰਾਵੇ ਤਾਂ ਆਉਂਦਾ ਆ ਨਹੀ ਤਾਂ ਬੰਦਾ ਸਾਰੀ ਉਮਰ ਪਤਾ ਨਹੀ ਕਿਹੜੀ ਦੌੜ ਵਿੱਚ ਕੱਢ ਦਿੰਦਾ ਆ ਪਰ ਪਹੁੰਚਦਾ ਕਿਤੇ ਵੀ ਨਹੀ …
ਬਹੁਤ ਸੋਹਣਾ ❤ ਗੀਤ ❤
Har var di tarah bahut pyara song bhraa g❤❤
This show today's society reality 👍👍👍
👏👏👏👏
Waheguru g Meher rakhoo sb te.. waheguru ji waheguru ji waheguru ji waheguru ji waheguru ji
prabh gill all time favorite
ਬਹੁਤ ਵਧੀਆ
Bhut shona song bro khuda hamasa kuch rakhe
Great message sir
Banda rajda e nahi 👌
Bahut sohna song gill saab❤❤
Bhut vdhia song
.
.
Kal kis nu pata ki hona.......!
Pher June 84 pona......!!
ਬਿੱਲਕੁੱਲ ਸੱਚ ਆ ਮੈਨੂੰ ਸਾਦੀ ਜਿੰਦਗੀ ਬਹੁਤ ਵਧੀਆ ਲੱਗਦੀ ਆ ਰੱਬ ਰਾਖਾ 👏❤️
ਮੈਨੂੰ ਵੀ 😊
Bahoot vadhiya ji
Always favourite prabh gill❤
gall he saari sippy te khadi c jatt saude wale te❤
Attt song aa veerji❤... I'm big fen of ur
Nice veer ji
ਬਹੁਤ ਸੋਹਣੀ ਕਲਮ ਤੇ ਬਹੁਤ ਸੋਹਣੀ ਆਵਾਜ਼
Waheguru kirpa kar punjab & punjab de loka te 😢
waah kya bata prabh veere❤❤️😊🙏
Amazing and Inspiring music video it was . All the actors did justice to their roles . Beautifully made , acted and executed. An incredible thinking of makers !! Kudos to everyone ✨🎉
Sohna gaaya ❤
Beautiful song ❤️😍❤️❤️
Waheguru ji 🙏
Waheguru ji
Sbton wakh
On reality based
Keep it up prabh pajiii
Love you ❤🎉🎉🎉
Superb song
BAHUT SOHNA PRAB VEER G❤❤❤❤❤❤❤❤❤❤❤❤
Very nice song
❤bhut shona likhia vr
Sabr aunda sunke geet nu❤
❤❤❤❤ waheguru ji waheguru ji waheguru ji maharaj ji Mehar Kare sab te ❤❤❤❤