Veer g ustad g karam karr rahe ne ena layi koi alfaj nahi ki beya kriye baaki rahi gall Veer rana jeda niche comment kita hai ki a hundi aa gayiki veer ik gall dassa agar banda 3 kaale to gaave ta ouna da pahla baaki apni apni tha te saare badshah banda agar goun de mamle che halki harkat karr gaya eda matlab a nyi ki banda gounda bhut vadiya majja ta link da hunda ok veer
This is Nooran Gharana. Same great style of singing as Gulshan Mir, Sultana, Jyoti Nooran and younger sister. Nooran music is very popular. General public love Nooran music.
rooh khush
ਆਅ ਹੁੰਦੀ ਆ ਠਹਿਰਾਵ ਵਾਲ਼ੀ ਅਸਲ ਗਾਇਕੀ।ਬੀਬੀ ਨੂਰਾਂ ਜੀ ਦੇ ਚਰਨਾਂ ਤੇ ਨਮਸਕਾਰ ਹੈ ਜੀ।ਨੂਰਾਂ ਜੀ ਦਾ ਸਕੇਲ ਉਨ੍ਹਾਂ ਦੇ ਨਾਲ਼ ਗਾ ਰਹੇ ਪੁੱਤਰ ਦੇ ਹਿਸਾਬ ਨਾਲ਼ ਆ ਮਤਲਬ ਥੋੜ੍ਹਾ ਜਿਹਾ ਨੀਵਾਂ ਪਰ ਜਦੋਂ ਇੱਕਲੇ ਗਾਉਂਦੇ ਸੀ ਆਪਣੇ ਸਕੇਲ ਤੇ ਤਾਂ ਪੁੱਛੋ ਨਾ ਇਨ੍ਹਾਂ ਦੀ ਅਵਾਜ਼ ਦੀ range,ਗੂੰਜ,sharpness ਜਿਵੇਂ ਕੋਈ ਫਰਿਸ਼ਤਾ ਗਾ ਰਿਹਾ ਹੋਵੇ।ਦੋਵਾਂ ਦੀ ਗਾਇਕੀ ਨੂੰ ਸਿੱਜਦਾ ਆ ਜੀ🙏🤲❤️.......
Heart touching awaj bibi swaran noora ji with son 🙏🙏
زبردست جناب ❤️🎉
ਕੁੱਲੀ ਰਾਹ ਦੇ ਵਿੱਚ ਪਾਈ ਅਸਾਂ ਤੇਰੇ - ਸਵਰਨ ਨੂਰਾਂ ਦਾ ਬਹੁਤ ਸੋਹਣਾ ਗੀਤ ਹੈ । ਇਹ ਪੁਰਣੀ ਰਿਕਾਰਡਿੰਗ ਹੈ । ਗੁਲਸ਼ਨ ਮੀਰ ਦੀ ਗਾਇਕੀ ਹੁਣ ਪਰਪੱਕ ਹੋ ਗਈ ਏ ।
ਵਾਹ ਜੀ ਵਾਹ ਸਲਾਮ ਆ ਜੀ ਬੀਬਾ ਸਵਰਨ ਨੂਰਾ ਜੀ ਸਚ ਮੁਚ ਹੀ ਨੂੰਰ ਵਰਸਣ ਲੱਗਾ ਜੀ।
ਧੰਨਵਾਦ ਜੀ ਦਾਸ ਕਲਿਆਣ ਰਾਣਾ ਬਠਿੰਡਾ
ਵਾਹ ਵਾਹ, ਕਿਆ ਬਾਤ ਹੈ,,,, ਬੱਲੇ ਬੱਲੇ,
ਤੁਹਾਡੀ ਗਾਇਕੀ ਅਤੇ ਰਿਆਜ਼ ਨੂੰ ਮੇਰਾ ਪਰਣਾਮ
ਅਸਾਂ ਤੇ ਤੈਨੂੰ ਰੱਬ ਮੰਨਿਆ।
ਵਾਹਿਗੁਰੂ ਮਿਹਰ ਕਰੇ
ودھیا 🍁
ਇਹ ਨੂਰਾਂ ਸਿਸਟਰ ਦੇ ਦਾਦੀ ਜੀ , ਸਕੇ ਚਾਚਾ ਜੀ ਹੈ
ਬੀਬੀ ਸਵਰਨ ਪੂਲਾਂ ਜੀ ਤੁਹਾਨੂੰ ਦਿਲੋਂ ਨਮਸਕਾਰ। ਵਾਹਿਗੁਰੂ ਤੁਹਾਨੂੰ ਲੰਬੀ ਉਮਰਾਂ ਬਖਸ਼ੇ ਜੀ।ਛੋਟੇ ਵੀਰੇ ਤੁਸੀਂ ਵੀ ਬਾ-ਕਮਾਲ ਗਾਉਂਦੇ ਹੋ। ਗਾਇਕੀ ਦੀ ਸੇਵਾ ਕਰਦੇ ਰਹੋ।ਪਰਮਾਤਮਾ ਖੁਸ਼ ਰੱਖੇ❤❤❤
Beebi swarn nooran is still alive?
Her voice is very nice and clear than other Noora s sisters
ਬਹੁਤ ਵਧੀਆ ਗਾਇਆ ਹੈ ਬੀਬੀ ਸਵਰਨ ਨੂਰਾਂ ਤੋਂ ਉਸ ਦੇ ਪੁੱਤਰ ਨੇ। ਜਿਉਂਦੇ ਵਸਦੇ ਰਹੋ।
O MAA JI, TTUHADEY CHARRNAA CH SALAAM JI, OLD IS GOLD, VAT KADTTEY NE , KYAA AWAAZ A, BULAND AWAAZ HAI MAA DEE. FROM AMRITSAR PB. V. KUMAR.
ੳੁਹ ਫੁਕਰੀਅਾ ਹਨ
Koi fukri kisi gal te bazdia
ਜੋਤੀ ਨੂਰਾਂ ਐਵੇਂ ਹੁਵੀਆਂ ਫਿਰਦੀਆਂ, ਇਹ ਹੁੰਦੀ ਗਾਇਕੀ। ਸੁਣ ਲੈਣ ਇਕ ਵਾਰੀ ਸੁਰਤ ਟਿਕਾਣੇ ਅਜੇਗੀ।
Ehh ohna di Dadi hai
ਓਹ ਤਾਂ ਐਵੈਂ ਮਸਤੀਆਂ ਹੋਈਆਂ, ਭੱਲ ਨਹੀ ਪਚਦੀ, ਸਾਲੀਆਂ ਗ਼.....ਤੀਆਂ ਨੂੰ, ਬੱਸ ਰੰਡਪੁਣੇ ਤੇ ਫੁਕਰੀ ਤੇ ਜ਼ੋਰ ਦਿੱਤਾ ਹੋਏਆ।
Jyoti nooran di dadi ji ne eh Bai ji😊
ਇਹ ਤਾਂ ਕੋਇਲ ਸੀ ਕੋਇਲ
@@sonuakashraibatchcroftexti7750😂
More Than Excellent, Proud To Be Your Neighbor.
Lafaz nahi koi tuhade lyi .....sadgi nu salaam
Bakamaal gyaki ji mithass surrur wali gyaki ❤
Very Very nice salute.hai.bibi.ji.nu
ਬੀਬੀ ਨੂਰਾਂ ਇੱਕ ਵਾਰ ਆਪਣੀਆਂ ਪੋਤੀਆ ਜੋਤੀ ਨੂਰਾਂ ਵਰਗੀਆਂ ਨਾਲ ਦੂਰਦਰਸ਼ਨ ਦੇ ਪ੍ਰੋਗਰਾਮ ਵਿਕ ਗਾ ਕੇ ਆਏ ਸਨ, ਜੋਤੀ ਵਰਗੀਆਂ ਨਿੱਕੀਆ ਨਿੱਕੀਆ ਸੀ
Hanji mai v dekhia c oh program jis eh geet gaya c shaam sawer c takda jehda hun na nazar milaonda oh mai sunia ajkal firda gaira nal ishq ladaonda oh
Wah ji wah roohdari sakoon
bhut badhiya jo mja aa gya ji rooh shant ho gyi
When was this recorded? It is a masterpiece. She would have been very famous if there was multimedia at that time.
BAHUT KHOOB❤❤❤❤❤
Very nice awesome parnaam
Kya baat hai ji very nice
Waah kyaa baat hai ji 🙏
Bahut hi vediya ❤❤❤❤
Wah g wah kia baat aa ji
Very nice
Ki Eh Veer Aaj Da Gulshan mir ji h ya ona da brother h
Keya baat hai yaar
Wah ji wah 🙏🙏🙏
Old is Gold
Oh. Kia baat
Great 👍👍
This is called suffi gayaki kmaal skoon
Salute to maa beta
put more videos pl
V nice singing❤❤
Kya baat aa
Excellent
Jai Sai ji
Good very nice ji 👌
Beautiful performance
Very good
بہت خوبصورت ،بہت خوب ۔ماشاءاللہ ،سبحان اللہ ، جزاک اللہ۔ اللہ تعالی آپ کو اپنے حفظ و امان میں رکھے۔ آمین ۔
❤❤
Sallam ae ji ena di kla nu
Jio ❤❤
Naya 9 din purana 100 saal
❤❤❤❤❤❤❤❤❤❤
Koi das sakda kehere raag ja kiss thatt de Sur Han
Please
Veer g ustad g karam karr rahe ne ena layi koi alfaj nahi ki beya kriye baaki rahi gall
Veer rana jeda niche comment kita hai ki a hundi aa gayiki veer ik gall dassa agar banda 3 kaale to gaave ta ouna da pahla baaki apni apni tha te saare badshah banda agar goun de mamle che halki harkat karr gaya eda matlab a nyi ki banda gounda bhut vadiya majja ta link da hunda ok veer
V V naic God
❤❤❤❤❤
🙏🙏🎉🎉🙏🙏
Bakmaal ❤
Ye hai ustad gulshan ji Jyoti noora sister k father
👍
good voice
🙏🏻🙏🏻🙏🏻
🌹👍🏼🎉💯❤️👏🏻🌹
❤❤❤❤❤🎉🎉🎉🎉🎉
This is Nooran Gharana. Same great style of singing as Gulshan Mir, Sultana, Jyoti Nooran and younger sister. Nooran music is very popular. General public love Nooran music.
ਨੂਰਾਂ ਦੀ ਦਾਦੀ ਆ ਇਹ
Nani
rooh khush
❤❤❤❤❤
❤❤
❤❤❤❤