ਅਕਾਲੀ ਲੀਡਰ ਵੱਲੋਂ ਮਾਂ-ਧੀ ਕਤਲ ਮਾਮਲਾ:ਇਲਾਕੇ ’ਚ ਸੋਗ, ਸੁਣੋਂ ਕੀ ਬੋਲੇ ਗੁਆਂਢੀ ਤੇ ਦੋਸਤ ?

Поделиться
HTML-код
  • Опубликовано: 25 окт 2024

Комментарии • 85

  • @HardeepSingh-HH88
    @HardeepSingh-HH88 3 месяца назад +4

    ਜਿੰਨੀ ਵੱਡੀ ਘਟਨਾ ਵਾਪਰੀ ਹੈ ਬਹੁਤ ਬਰੀਕੀ ਨਾਲ ਤਪਤੀਸ ਕਰਨੀ ਚਾਹੀਦੀ ਹੈ ਬਹੁਤ ਖਤਰਨਾਕ ਕਹਾਣੀ ਨਿਕਲੂ ਜੋ ਇਸ ਮਰਨ ਵਾਲੇ ਵੀਰ ਨੂੰ ਐਨਾ ਡਰਾਉਦੀ ਸੀ ਕਿ ਮੇਰੇ ਪਿੱਛੋਂ ਮੇਰੀ ਮਾਂ ਮੇਰੀ ਧੀ ਦਾ ਕੀ ਬਣੂ ਉਹਨਾਂ ਦੋਵਾ ਨੂੰ ਵੀ ਨਾਲ ਹੀ ਲੈ ਗਿਆ ਸ੍ਰੀ ਵਾਹਿਗੁਰੂ ਜੀ ਆਤਮਾ ਨੂੰ ਸਾਤੀ ਬਖ਼ਸਿਸ ਕਰਨ ਤੇ ਅਪਰਾਧੀ ਜਲਦੀ ਫੜਿਆ ਜਾਵੇ ਸੱਚ ਸਾਹਮਣੇ ਆਵੇ

  • @jarnailsingh1731
    @jarnailsingh1731 3 месяца назад

    ਵਾਹਿਗੁਰੂ ਜੀ

  • @RishavSingh-n1y
    @RishavSingh-n1y 4 месяца назад +20

    ਜਿਸ ਤਰ੍ਹਾਂ ਉਹਨਾਂ ਦੇ ਦੋਸਤ ਮਿੱਤਰ ਕਹਿ ਰਹੇ ਨੇ,ਉਹ ਬਹੁਤ ਭਲੇ ਆਦਮੀ ਸਨ ਪਰ ਫੇਰ ਵੀ ਇਹ ਕੁੱਝ ਵਾਪਰ ਗਿਆ।ਇਹ ਇਕ ਬਹੁਤ ਬਰੀਕੀ ਨਾਲ ਪੜਤਾਲ ਦਾ ਵਿਸ਼ਾ ਹੈ। ਅਸੀਂ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਨਹੀਂ ਹਾਂ, ਜੇਕਰ ਕਿਸੇ ਨੂੰ ਕਹੋ ਕਿ ਦਿਮਾਗ਼ ਦੇ ਡਾਕਟਰ ਨੂੰ ਦਿਖਾ ਤਾਂ ਅੱਗੋਂ ਕਹੇਗਾ ਮੈ ਕੋਈ ਪਾਗ਼ਲ ਹਾਂ ਪਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ।ਇਸ ਵੀਰ ਨੂੰ ਵੀ ਅਜਿਹੀ ਕੋਈ ਜਰੂਰ ਮਾਨਸਿਕ ਪ੍ਰੇਸ਼ਾਨੀ ਹੋਵੇਗੀ। ਉਸਨੇ ਆਪਣੀ ਧੀ ਅਤੇ ਮਾਂ ਨੂੰ ਹੀ ਕਿਉਂ ਮਾਰਿਆ,ਕੋਈ ਖ਼ਤਰਾ, ਆਉਣ ਵਾਲੇ ਸਮੇਂ ਦਾ ਕੋਈ ਡਰ , ਕੁੱਝ ਵੀ ਹੋ ਸਕਦਾ ਹੈ। ਉਹਨਾਂ ਦੇ ਘਰ ਦੇ ਹਾਲਾਤ ਬਹੁਤ ਚੰਗੇ ਸਨ ਤਾਂ ਮਾਨਸਿਕ ਪ੍ਰੇਸ਼ਾਨੀ ਹੀ ਹੋ ਸਕਦੀ ਹੈ।

    • @harpreetkaur5022
      @harpreetkaur5022 4 месяца назад +3

      ਬਿਲਕੁੱਲ ਸਹੀ ਹੈ

    • @HardeepSingh-HH88
      @HardeepSingh-HH88 3 месяца назад

      ਸਹੀ ਲਿਖਿਆ ਜੀ ਤੁਸੀਂ

  • @Mika786moga
    @Mika786moga 4 месяца назад +65

    ਜੇਹੜਾ ਬੰਦਾ ਬਹੁਤ ਜਿਆਦਾ ਸ਼ਰੀਫ਼ ਹੁੰਦਾ ਤੇ ਸ਼ਾਂਤ ਹੁੰਦਾ ਉਸ ਦੇ ਅੰਦਰ ਬਹੁਤ ਵੱਡਾ ਤੂਫ਼ਾਨ ਚਲਦਾ ਹੁੰਦਾ,,, ਬਾਕੀ ਆਪਾ ਕਿਸੇ ਦੀ ਜ਼ਿੰਦਗੀ ਨੂੰ ਜੱਜ ਨਹੀਂ ਕਰ ਸਕਦੇ,,,

  • @sandeepsinghkhanoura4850
    @sandeepsinghkhanoura4850 4 месяца назад +27

    ਬਹੁਤ ਹੀ ਬੁਰੀ ਘਟਨਾ ਵਾਪਰੀ

  • @DavinderSingh-dt1kz
    @DavinderSingh-dt1kz 4 месяца назад +3

    waheguru g

  • @balvirdhaliwal1041
    @balvirdhaliwal1041 4 месяца назад +7

    ਬਹੁਤ ਦੁੱਖਦਾਈ ਖ਼ਬਰ ਹੈ।

  • @JaspalSingh-yx8dg
    @JaspalSingh-yx8dg 4 месяца назад +23

    ਬਹੁਤ ਹੀ ਮਾੜੀ ਘਟਨਾ ਹੋਈ

  • @manjitkaur6747
    @manjitkaur6747 4 месяца назад +8

    Bohat dukh di khuber waheguru ji😢😢

  • @SatnamSingh-su3kq
    @SatnamSingh-su3kq 4 месяца назад +2

    Waheguru ji

  • @DavinderSingh-dt1kz
    @DavinderSingh-dt1kz 4 месяца назад +3

    ਬਹੁਤ ਦੁਖਦਾੲੀ ਘਟਨਾ ਹੈ।

  • @nnsingh0007
    @nnsingh0007 4 месяца назад +2

    Waheguru nu ju ascha lagda

  • @Ilovemydoh
    @Ilovemydoh 4 месяца назад +2

    Very sad 😢

  • @amandeepmann8279
    @amandeepmann8279 4 месяца назад +2

    Waheguru g Waheguru g Waheguru g 😢

  • @rajuarora3163
    @rajuarora3163 4 месяца назад +1

    So sad 😢

  • @rashpalbanger1021
    @rashpalbanger1021 4 месяца назад +1

    So sad and heartbreaking news ji

  • @rupinderpalsingh8171
    @rupinderpalsingh8171 4 месяца назад +1

    Waheguru waheguru waheguru ji

  • @jaswinderkaur75
    @jaswinderkaur75 4 месяца назад +5

    Nice aadmi c kise nu dil da dukh dus di da ae. bhana na hunda

  • @gurpalsingh5609
    @gurpalsingh5609 4 месяца назад +3

    ਬਹੁਤ ਹੀ ਮਾੜਾ ਕੰਮ ਹੋਇਆ ਜੀ

  • @ManpreetSinghmahiSandhu
    @ManpreetSinghmahiSandhu 4 месяца назад +6

    Waheguru ji 🙏😢😢😢 bhot galt hoia 💔

  • @JogaSingh-v9n
    @JogaSingh-v9n 4 месяца назад

    ਬਹੁਤ ਮੰਦਭਾਗੀ ਘਟਨਾ

  • @sewaksidhu5620
    @sewaksidhu5620 4 месяца назад +2

    ਬਹੁਤ ਮਾੜਾ ਹੋਇਆ

  • @khangurajatt964
    @khangurajatt964 4 месяца назад

    Sad news

  • @Photographybypanjabi
    @Photographybypanjabi 4 месяца назад +1

    So sad

  • @kirandeepsingh4525
    @kirandeepsingh4525 4 месяца назад

    Waheguru Baba Mere Kar

  • @harmanhans5307
    @harmanhans5307 3 месяца назад

    😊😊😊😊

  • @MandeepSingh-rl7sw
    @MandeepSingh-rl7sw 4 месяца назад +2

    ਬਹੁਤ ਦੁਖਦ 😢 ਘਟਨਾ

  • @GurjitSingh-wf9nj
    @GurjitSingh-wf9nj 4 месяца назад +1

    Wehaguru ji

  • @RamanPreetKaur-bu9bd
    @RamanPreetKaur-bu9bd 4 месяца назад +4

    Rab jany ke sach hy janch honi chadee

  • @soniamangal8213
    @soniamangal8213 4 месяца назад +2

    What happened

  • @avballu8927
    @avballu8927 3 месяца назад

    ਬਾਈ ਮੈਂ ਤਾਂ ਇੱਕ ਗੱਲ ਕਹਾ ਗਾ ਕੀ ਕਾਲਾ ਇਲਮ ਇਸ ਬੋਹਤ ਰੋਲ ਰੱਖਦਾ ਹੈ ਮੈਂ ਖੁਦ ਇਸ ਗੱਲ ਚੋ ਗੁਜ਼ਰ ਰਿਹਾ ਹਾਂ ਜੇ ਤੁਸੀਂ ਸਮਝਦੇ ਹੋ ਏਹ ਬੈਹਮ ਭਰਮ ਹੈ ਤਾਂ ਮੈਂ ਵੀ ਪਹਿਲਾਂ ਏਹੋ ਸੋਚਦਾ ਸੀ

  • @PremKumar-qp9ym
    @PremKumar-qp9ym 4 месяца назад +1

    जर जोरू और जमीन आदमी को खत्म कर देती है होर कोई कारण नहीं हो सकता

  • @maanreet-k4t
    @maanreet-k4t 4 месяца назад +6

    Kini izzat de raye aa sare ,par taqdeer ne ki kra dita

  • @sukhwindersinghmultani9123
    @sukhwindersinghmultani9123 4 месяца назад +1

    🙏🏿😭🙏🏿

  • @kaur8914
    @kaur8914 4 месяца назад +15

    It’s an mental condition jis jo lok ghar de bhar bahut vadiya rahde aa loka naal te ghar de membra naal oh bilkul vakhra rahde aa so wife nu sab pata hunda par oh proof ni kar sakdi k banda galat aa kyu k ghar de bhar ohdi image bahut changi hundi aa. So Punjab ch loka nu eh samjna paina k jo dekh reha hunda oh hamesha such ni hunda

    • @sumansp1591
      @sumansp1591 4 месяца назад

      Shi khende tuci .jehde bhar jeada Badia hunde hun .ghar ch punch ke Dekho ina da

    • @sidhu92
      @sidhu92 4 месяца назад

      Hji

    • @happysamra3632
      @happysamra3632 4 месяца назад

      😔😔

    • @DilbagSabharwal
      @DilbagSabharwal 4 месяца назад +1

      True people are double faced 😢😢😢bahar and social media te change bn de aa,,,, kise da ni bhrosa😢

  • @jattvelli25
    @jattvelli25 4 месяца назад +1

    Wife role looks suspicious

  • @BhupinderSingh-if9gb
    @BhupinderSingh-if9gb 4 месяца назад

    Wife role must be under investigation

  • @HarjitSingh-by5gr
    @HarjitSingh-by5gr 4 месяца назад +4

    ਬਹੁਤ ਹੀ ਦੁੱਖ ਵਾਲੀ ਖਵਰ

  • @krishanlal8535
    @krishanlal8535 4 месяца назад +2

    *🇮🇳😭😭😮मौत असहनीय पीड़ा है। "हे प्रभु यीशू मसीह" परिवार को सांत्वना दे आमीन🙏*

  • @bablibansal572
    @bablibansal572 4 месяца назад +2

    Very Very Sad
    Hey Wahguru apne chrno me lgana bhan waprwya 😮😮😟😟😫😫😢😢😫😫😫😫😫😫😫😫😢😢😢😢😢

  • @Aman2111
    @Aman2111 4 месяца назад +1

    Either he is not politician or somebody else murdered

  • @Jot68
    @Jot68 4 месяца назад +1

    Lok kise da karobaar chardi kla ch dakh k machde ne jadou tona kala ilm kita kise ne pkkka fir ni kuch v pta lgda sade v eh kuj hoea,aapde aa to bacho jina bach hunda

  • @veenukumari8643
    @veenukumari8643 4 месяца назад

    🤔🤔😌

  • @lakhvirsingh7169
    @lakhvirsingh7169 4 месяца назад +1

    Bahut galat hoa😢

  • @amandeepamandeepsungh
    @amandeepamandeepsungh 4 месяца назад

    😢😢😢😢

  • @rituimissssrsharma5258
    @rituimissssrsharma5258 4 месяца назад +1

    Kise hor da kam te nai enn acha parivar veer ji aap ane change o kyu edda da kadam chukange

  • @jindalmanju
    @jindalmanju 4 месяца назад

    Safaia ghar wali jad aap kardi c

  • @BRAIN206
    @BRAIN206 4 месяца назад +1

    eh salle feedback den aye os di

  • @lakhbirsingh5475
    @lakhbirsingh5475 4 месяца назад +5

    ਏਨਾ ਵੱਡਾ ਦੁਖਦਾਈ ਕਾਂਡ, ਬਾਦਲ ਦੇ ਸਿਵੇ ਦਾ ਪਰਛਾਵਾਂ ਪੈ ਗਿਆ ਲਗਦਾ। ਬਾਦਲ ਕਿਨਾਂ ਸ਼ਰੀਫ ਲਗਦਾ ਸੀ ਗੱਲਾ ਬਾਤਾ ਚ ਲੇਕਨ ਬਾਦਲ ਲਾਣੈ ਰਲਕੇ 50ਸਾਲ ਪੰਜਾਬ ਲੁਟਿਆ ਤੇ ਜੋ ਪੰਥ ਦੀ ਬਰਬਾਦੀ ਕੀਤੀ, ਹਮਦਰਦਾ ਬਹੁਤ ਜ਼ੋਰ ਲਾ ਕੇ ਢੱਕਿਆ ਲੇਕਨ ਸਰਬੱਤ ਖਾਲਸਾ ਨੇ ਆਖਰ ਫਿਰ ਧੱਕਿਆ।

  • @PL-lr3cf
    @PL-lr3cf 4 месяца назад

    Punjabi lok are the best
    Hanerian laya deyo

  • @BRAIN206
    @BRAIN206 4 месяца назад +1

    sab jhuth koi such bol ke raji nahi

  • @navdeep2004
    @navdeep2004 4 месяца назад +3

    ਜੇ ਐਵੇਂ ਦੇ ਸ਼ਰੀਫ਼ ਹੁੰਦੇ ਆ.. ਤਾ ਫਿਰ ਤੇਜ਼ ਕਿਦਾਂ ਦੇ ਹੁੰਦੇ ਆ 😝

  • @anupamagupta5935
    @anupamagupta5935 4 месяца назад +10

    Wife da dudh lain jana khatak reha ihni rich family ghar dudhwala ya nokar nhi si jo dudh lain jawe wife nu kyu Chad ta sochan wali gal hai.. wife te Shak ja reha

    • @kamaljitkaur894
      @kamaljitkaur894 4 месяца назад +6

      Je paisa ohna kole mtlab ni v har kamm nukar hi kare baki oh pehla tyun hi depression c baki wife kole appne peke gharo bhut pessa hai baki je ehoja kuj hyu police dasdi aap hi judgment kio krni

    • @Names492
      @Names492 4 месяца назад +8

      Wife ta ohdi bht siaani aa biba edan da comment na karo

    • @AvtarGujjar-je8hj
      @AvtarGujjar-je8hj 4 месяца назад +4

      Oh yr bhra tusi eda na socho bai mere malik kol 20gaddia ae oh aap sare km krde

    • @Names492
      @Names492 4 месяца назад +1

      Sada guandi c

    • @Names492
      @Names492 4 месяца назад +2

      @@kaurharbeant9692 bhaine sada guandi c bht changi family c y da operation hiya c head da esto baad oh depress ho gya elaaaj v chlda c

  • @BRAIN206
    @BRAIN206 4 месяца назад +2

    police te guwadiya di talk match nahi kar rahi kise naal te oh apna dukh sanja karda hovega.ek te usnu dipression si koi ladai jhagda nahi oh sarif si eh guwandi vi na dipression ek insan nu hoya eh sare nu kari jande hun te menu pura yakeen eh police te guwandi dipression vich hun jo eh dassan di koshish kar rahe hun koi problum nahi si usnu us ne mental banke goli mari sareya nu.tamasbeen gawandiyo such bolo us da brain da opration vi hoya dipression karke.shref oh nahi police te guandi hun jo such jande hoye vi shreef bane hoye hun ehna toh khatarnak koi ni

  • @jasveersingh9456
    @jasveersingh9456 4 месяца назад

    Waheguru ji

  • @กฤษณะ-ว4ย
    @กฤษณะ-ว4ย 4 месяца назад +1

    Waheguruji