ਪੰਜਾਬ ਚ ਨਵੇਂ ਟਿਊਬਵੈਲ ਕਨੈਕਸ਼ਨਾਂ ਬਾਰੇ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ

Поделиться
HTML-код
  • Опубликовано: 14 окт 2024
  • #PunjabiEkta #PunjabNews #BhagwantMann #farmers
    ਪੰਜਾਬ ਚ ਨਵੇਂ ਟਿਊਬਵੈਲ ਕਨੈਕਸ਼ਨਾਂ ਬਾਰੇ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 81

  • @PReet1322-GS
    @PReet1322-GS 5 месяцев назад +6

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 4:34 4:35 4:36 4:37

  • @ArwinderGuru
    @ArwinderGuru 7 месяцев назад +16

    ਵੱਡੇ jimedar ਲੇ ਜਾਣ ਗਏ ਗਰੀਬ ਕਿਸਾਨ ਫੇਰ ਰਹੇ ਜਾਣ ਗਏ

  • @gagandeep6359
    @gagandeep6359 7 месяцев назад +12

    ਜ਼ਮੀਨਾਂ ਦਿਆ ਤਕਸੀਮਾਂ ਕਰਨ ਬਾਰੇ ਵੀ ਵਿਚਾਰ ਕਰੇ ਸਰਕਾਰ ਲੋਕਾਂ ਦੀ ਲੜਾਈ ਖਤਮ ਹੋਵੇ

  • @Iqbal-cl5mz
    @Iqbal-cl5mz 6 месяцев назад +1

    ਨਵੇਂ ਟਿਊਬਵੈੱਲ ਕੁਨੈਕਸ਼ਨ ਦੇਣ ਬਠਿੰਡਾ ਜ਼ਿਲ੍ਹੇ ਤਲਵੰਡੀ ਸਾਬੋ ਬਲਾਕ ਵਿੱਚ ਬਹੁਤ ਘੱਟ ਕੁਨੈਕਸ਼ਨ ਹਨ ਜੀ

  • @rajpaltiwana9249
    @rajpaltiwana9249 7 месяцев назад +22

    ਜਿਹਨਾਂ ਦੋ ਤਿੰਨ ਏਕੜ ਜ਼ਮੀਨ ਵਾਲੇ ਕਿਸਾਨਾਂ ਕੋਲ ਪਾਣੀ ਦਾ ਕੋਈ ਸਾਧਨ ਨਹੀਂ ਉਨ੍ਹਾਂ ਦਾ ਕੋਈ ਸਾਧਨ ਕਰਨਾ ਚਾਹੀਦਾ ਹੈ

  • @Swaraj_jassar_mehkma
    @Swaraj_jassar_mehkma 7 месяцев назад +9

    ਬਿਜਲੀ ਟਿਊਬਵੈੱਲ ਕੁਨੈਕਸ਼ਨ ਦੀਓ ਜੀ ਸੂਲਰ ਨਈ ਕੰਮ ਕਰਦਾ ਪਾਣੀ 130 ਫੁੱਟ ਤੇ ਜਾਰੇਆ ਨਾ ਨਹੇਰੀ ਪਾਣੀ ਹੈਗਾ ਜੀ ਸਾਡਾ ਹਿਲਾ ਕਰੋ ਜੀ ਜ਼ਿਲ੍ਹਾ ਸੰਗਰੂਰ

  • @Jassar.pendu-vlogs
    @Jassar.pendu-vlogs 7 месяцев назад +3

    ਬਾਈ ਜੀ ਸੋਲਰ ਸਿਸਟਮ ਹਰ ਥਾਂ ਤੇ ਕਾਮਯਾਬ ਨਹੀਂ ਹੋਣੇ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ਕਰੋ

  • @Navu85
    @Navu85 7 месяцев назад +12

    ਭਰਾਵੋ ਕਮਲੇ ਨਾ ਬਣੋ ਜਿਹਨਾਂ ਕੋਲ ਬਿਜਲੀ ਕਨੈਕਸ਼ਨ ਨਹੀਂ ਹਨ... ਉਹ ਸੋਲਰ ਵਾਲਾ ਲਵਾ ਕੇ ਆਪਣਾ ਡੰਗ ਸਰਲੋ...ਜਦੋਂ ਬਿਜਲੀ ਵਾਲੇ ਮਿਲ ਗਏ ਓਹਦੋਂ ਉਹ ਲਵਾ ਲਯੋ... ਕਿਸੇ ਦੇ ਮਗਰ ਨਾ ਲਗੋ ਕੁਛ ਮੂਰਖ ਲੋਕ ਕਹਿੰਦੇ ਨੇ ਕੀ ਬੋਰ 800 ਫੁੱਟ ਤੇ ਆ ਕਿਦਾ ਚੁੱਕੋ ਪਾਣੀ ਸੋਲਰ... ਕਮਲੇ ਲੋਕੋ ਬੋਰ 800 ਤੇ ਹੋਵੇ ਜਾ 1000 ਫੁੱਟ ਤੇ ਜਾ 500 ਫੁੱਟ ਤੇ ...ਇਹਦਾ ਕੋਈ ਚੱਕਰ ਨਹੀਂ ਹੁੰਦਾ... ਜ਼ਿਹਨੀ ਫੁੱਟ ਆਪਾ ਡਰਾਈਵਰੀ ਪਾਵਾਗੇ... ਪਾਣੀ ਤਾ ਓਹਨੇ ਓਥੋਂ ਹੀ ਚੁੱਕਣਾ... ਦੂਸਰੀ ਗੱਲ ਭਰਾਵੋ ਪਾਣੀ ਸੋਲਰ ਨੇ ਨਹੀਂ ਚੁੱਕਣਾ ਹੁੰਦਾ.... ਪਾਣੀ ਮੋਟਰ ਤੇ ਪੱਖੇ ਨੇ ਚੁੱਕਣਾ ਹੁੰਦਾ... ਸੋਲਰ ਦਾ ਕੰਮ ਹੁੰਦਾ ਕੁਰੰਟ ਦੇਣਾ.... ਸੋਲਰ ਇੱਕ ਤਰ੍ਹਾਂ ਦਾ ਟ੍ਰਾਂਸਫਾਰਮਰ ਹੈ... ਜਿਸਦਾ ਕੰਮ ਕਰੰਟ ਦੇਣਾ... ਕਰੰਟ ਨਾਲ ਮੋਟਰ ਚਲਨੀ ਹੈ... ਪਾਣੀ ਮੋਟਰ ਤੇ ਪੱਖੇ ਨੇ ਹੀ ਦੇਣਾ... ਜੋ ਕਹਿੰਦੇ ਨੇ ਸੋਲਰ ਪਾਣੀ ਨਹੀਂ ਚੁੱਕਦਾ ਮੇਰੇ ਪਿੰਡ ਆਜੋ 5 ਸਾਲਾਂ ਤੋਂ ਚਲਦਾ...500 ਫੁੱਟ ਬੋਰ ਡਰਾਈਵਰੀ 180 ਫੁੱਟ ਹੈ...10 ਪਾਵਰ ਦੀ ਮੋਟਰ ਹੈ..8 ਕਿੱਲੇ ਇਕੱਲੇ ਝੋਨੇ ਦੇ ਪਾਲਦਾ ਬੰਦਾ.... ਉਹ ਵੀ ਬਹੁਤ ਸੌਖਾ... ਹੁਣ ਤਾਂ ਬਹੁਤ ਜਿਆਦਾ ਤਕਨੀਕ ਆ ਰਹੀ ਆ ਸੋਲਰ ਵਿੱਚ... ਜੇਕਰ ਆਪਣਾ ਮਨ ਨਹੀਂ ਖੜਦਾ ਕਿ ਡਰਾਈਵਰੀ ਜਿਆਦਾ ਡੂੰਘੀ ਪੈਂਦੀ ਆ ਤਾ ਸਟੀਲ਼ੀ ਮੋਟਰ ਆਉਂਦੀ ਆ lubi ਜਾ ਹੋਰ ਵੀ ਬਹੁਤ ਕੰਪਨੀ ਦੀ.... ਉਹ ਬਜਨ ਵਿੱਚ ਬਹੁਤ ਹਲਕੀ ਹੁੰਦੀ ਆ ਅਤੇ ਡੂੰਘੇ ਡਰਾਈਵਰੀ ਵਿੱਚ ਪਾਣੀ ਬਹੁਤ ਸੌਖਾ ਤੇ ਜਿਆਦਾ ਅਤੇ ਘੱਟ ਲੋੜ ਤੇ ਡੂੰਘੇ ਪਾਣੀ ਕੱਢਣ ਵਿੱਚੋ ਬਹੁਤ ਕਾਮਜਾਬ ਹੈ... ਸਿਰਫ ਦੂਸਰੀ ਮੋਟਰ ਨਾਲੋ 5-6 ਹਜ਼ਾਰ ਦਾ ਫ਼ਰਕ (ਮਹਿੰਗੀ) ਹੈ। ਕਿਸੇ ਪਿੱਛੇ ਨਾ ਲਗੋ ਬਾਈ ਚੁੱਪ ਕਰਕੇ ਆਪਣਾ ਸੋਲਰ ਮੋਟਰ ਲਗਾ ਕੇ ਆਪਣੇ ਖੇਤ ਚ, ਦੋ ਮਣ ਦਾਣੇ ਕਰਨ ਜੋਗੇ ਹੋਜੋ... ਦੂਸਰੇ ਕਨੈਕਸ਼ਨ 5-10 ਸਾਲ ਮਿਲਣ ਦੀ ਕੋਈ ਸੰਭਾਵਨਾ ਨਹੀਂ... ਕਿਉ ਕਿ ਇਹ ਸੈਂਟਰ ਸਰਕਾਰ ਵਲੋ ਰੋਕ ਲੱਗੀ ਹੈ.... ਇਕੱਲਾ ਪੰਜਾਬ ਸਰਕਾਰ ਦੇ ਹੱਥ ਨਹੀਂ.... ਜੇਕਰ ਕਿਸੇ ਨੇ ਸੋਲਰ ਵਾਰੇ ਕੋਈ ਵੀ ਜਾਣਕਾਰੀ ਲੈਣੀ ਹੈ...ਕਿ ਕਿੰਨੇ ਫੁੱਟ ਤੇ ਕਿਹੜਾ ਕਾਮਜਾਬ, ਕਿਹੜੀ ਕੰਪਨੀ, ਕਿੰਨੇ ਪਾਵਰ ਦੀ ਮੋਟਰ, ਕਿਹੜੇ ਪੈਨਲ, ਕਿਹੜੀ ਕੰਪਨੀ ਮੋਟਰ, ਕਿੰਨੇ ਪੈਸੇ ਲਗਦੇ ਨੇ ਸਹੀ ਬਿਲਕੁੱਲ, ਕੀ ਕੁਛ ਨਾਲ ਆਉਂਦਾ ਸੋਲਰ ਦੇ, ਆਪਾ ਨੂੰ ਕਿ ਕੁਛ ਲਿਆ ਕੇ ਦੇਣਾ ਸੋਲਰ ਲਗਵਾਉਣ ਸਮੇਂ ਓਹਨਾ ਨੂੰ, ਅਸਲੀ ਤੇ ਨਕਲੀ ਪੈਨਲ ਦੀ ਪਹਿਚਾਣ, ਟੋਟਲ ਕਿੰਨਾ ਖਰਚਾ ਆਉਂਦਾ ਕਿਸ ਤੇ,, ਦੇਖੋ ਭਰਾਵੋ ਕੋਈ ਇਹ ਨਾ ਸੋਚੋ ਕਿ ਪਤਾ ਨਹੀਂ ਮੇਰਾ ਆਪਣਾ ਸੋਲਰ ਸਿਸਟਮ ਆ ਲਾਉਣ ਦਾ...ਨਾ ਮੈਂ ਕਿਸੇ ਦੁਕਾਨ ਵਾਲੇ ਦੀ ਤਾਰੀਫ਼ ਕਰਾ...ਮੇ ਚਾਉਣਾ ਕੋਈ ਕਿਸਾਨ ਭਰਾ ਕਿਸੇ ਪਿਛੇ ਲੱਗ ਕੇ ਰਗੜਿਆ ਜਾ ਲੁੱਟਿਆ ਨਾ ਜਾਵੇ..... ਜਿਸਨੇ ਵੀ ਕਿਸੇ ਚੀਜ਼ ਬਾਰੇ ਪੁੱਛਣਾ ਉਹ ਮੈਨੂੰ ਕਮੇਂਟ ਕਰਕੇ ਪੁੱਛ ਸਕਦਾ। ਸੋਲਰ ਕੋਈ ਮਾੜੀ ਚੀਜ਼ ਨਹੀਂ ਨਾ ਇਹ ਫੈਲ ਹੋਣ ਵਾਲਾ ਜੰਤਰ ਹੈ...ਜੋਂ ਧਰਤੀ ਤੋਂ ਲੱਖਾ ਕੋਹਾ ਕਿਲੋਮੀਟਰ ਸੈਟਲਾਈਟ (satelite) ਚਲਦੇ ਹਨ.... ਓਹਨਾ ਉਪਰ ਵੀ ਸੋਲਰ ਪੈਨਲ ਲੱਗੇ ਹੁੰਦੇ ਹਨ.... ਜੋਂ ਕਈ ਕਈ ਸਾਲ ਉਪਰ ਹੀ ਰਹਿੰਦੇ ਹਨ...ਧੰਨਵਾਦ 🙏

    • @baltejsinghdhillon691
      @baltejsinghdhillon691 7 месяцев назад +1

      ਸੋਲਰ ਦੀਆਂ ਅਰਜ਼ੀਆਂ ਕਦੋਂ ਖੁੱਲ ਰਹੀਆਂ ਹਨ ਜੀ ਚਾਨਣਾ ਪਾਇਉ ਜੀ ਮੇਹਰਬਾਨੀ ਹੋਵੇਗੀ।

    • @lakhichahal6046
      @lakhichahal6046 6 месяцев назад

      Y ji bot videya jankari deti y thusi

    • @lakhichahal6046
      @lakhichahal6046 6 месяцев назад

      Y ji solor deya argeya kido khuln geya y please daseyo ji

    • @Navu85
      @Navu85 6 месяцев назад

      @@lakhichahal6046 ਬਾਈ ਜੀ ਹਲੇ ਨਹੀਂ ਖੁੱਲਿਆ ਜਦੋਂ ਖੁੱਲ੍ਹੇ ਤਾਂ ਏਥੇ ਕਮੇਂਟ ਕਰਕੇ ਦਸਦਾਗੇ... ਇਸ ਮਹੀਨੇ ਵਿੱਚ ਜਾ ਫਰ ਅਗਲੇ ਮਹੀਨੇ ਦੇ ਪਹਿਲੇ ਹਫਤੇ ਖੁੱਲਣ ਦੇ ਪੂਰੇ ਚਾਂਸ ਨੇ ਬਾਈ.... ਬਾਕੀ ਬਾਈ ਜੀ ਇਹ ਸਬਸਿਡੀ ਸਿਰਫ ਉੱਥੇ ਮਿਲੂ ਜੋਂ ਡਰਕ ਜ਼ੋਨ ਵਿੱਚ ਨਹੀਂ ਆਉਂਦੇ... ਡਰਕ ਜ਼ੋਨ ਵਾਲਿਆ ਨੂੰ ਵੋਟਾਂ ਤੋਂ ਬਾਅਦ ਸਬਸਿਡੀ ਮਿਲੂ ਤੇ 90 ਪਰਸੈਂਟ ਮਿਲੂਗੀ.... ਪਰ ਸਰਕਾਰ ਦਾ ਕੋਈ ਭਰੋਸਾ ਨਹੀਂ ਵੋਟਾਂ ਤੋਂ ਬਾਅਦ ਕਦੋਂ ਦੇਣ ਜਾ ਨਾ ਦੇਣ। ਕਿਉ ਕਿ ਵੋਟਾਂ ਬਾਅਦ ਕੌਣ ਪੁੱਛਦਾ.... ਬਸ ਸੋਲਰ ਲਗਵਾਉਣ ਸਮੇਂ ਬਾਈ ਜੀ ਸੋਲਰ ਪੈਨਲ A grade ਦਾ ਧਿਆਨ ਰੱਖਣਾ ਜਾ ਪੁਰਾਣੇ ਦਾ🙏 ਧੰਨਵਾਦ 🙏

  • @SinghSingh-un9tb
    @SinghSingh-un9tb 7 месяцев назад +5

    ਸੋਲਰ 60 ਫੁਟ ਤੱਕ ਪਾਣੀ ਦਾ ਪੱਧਰ ਹੋਵੇ ਉੱਥੇ ਕਾਮਯਾਬ ਹੈ

  • @LakhwinderSingh-ww3pu
    @LakhwinderSingh-ww3pu 7 месяцев назад +4

    ਭਗਵੰਤ ਮਾਨ ਜੀ ਟਿਊਬੈਲ ਦੇ ਕਨੈਕਸ਼ਨ ਦਿਓ ਨੌ ਦਸ ਲੱਖ ਦਾ ਹੋਇਆ ਪਿਆ ਤੁਹਾਡੀ ਸਰਕਾਰ ਦੇ ਵਿੱਚ ਬਾਦਲ ਵਾਲੇ ਲੱਖ ਦਾ ਸੀ ਕੈਪਟਨ ਵੇਲੇ ਵੀ ਲੱਖ ਦਾ ਸੀ

  • @DaljitSingh-sj7ho
    @DaljitSingh-sj7ho 7 месяцев назад +1

    ਪਖੰਡ ਹੈ ਇਹ ਵੀ noc ਵਾਗ ਸੋਲਰ ਦੀ ਕੋਈ ਲੋੜ ਨਹੀਂ

  • @BalrajSinghSidhu-d1e
    @BalrajSinghSidhu-d1e 7 месяцев назад +7

    ਕੀ ਸੋਲਰ ਨਾਲ ਪਾਣੀ ਦਾ ਲੇਬਲ ਉੱਚਾ ਹੋਜੂਗਾ

  • @Jassar.pendu-vlogs
    @Jassar.pendu-vlogs 7 месяцев назад +8

    ਬਾਦਲਾਂ ਦੀ ਸਰਕਾਰ ਨੇ ਹੀ ਬਿਜਲੀ ਕੁਨੈਕਸ਼ਨ ਦਿੱਤੇ ਸੀ

    • @lakhichahal6046
      @lakhichahal6046 6 месяцев назад +1

      Shi gall aa y j badal sarkar na dendi ta ajj apna kisana da bot bura hall hona c y basak badla na hor Galt Kam Kara aa par ona na videya Kam v bot Kara aa y

  • @SurinderSingh-u5o
    @SurinderSingh-u5o 3 месяца назад

    ਕੱਚੀ ਜ਼ਮੀਨ ਵਾਲੇ ਨੂੰ ਮਿਲਾ ਗਾ

  • @harpreetsodhe9349
    @harpreetsodhe9349 7 месяцев назад +3

    800 ਵਾਲੀ ਕੇਪਟੀ ਚ ਪਾਣੀ ਕੱਢੂ ਸੋਲਰ ਵਾਲੀ ਮੋਟਰ

  • @gurusran838
    @gurusran838 7 месяцев назад +2

    ਭਗਵੰਤ ਮਾਨ ਜੀ ਜਿੰਦਾਬਾਦ ❤❤❤❤❤

  • @surinderSingh-kb3xq
    @surinderSingh-kb3xq 7 месяцев назад +1

    Maan ,Punjab will definitely come number 1,with his leadership

  • @PrinceKumar-cf7ek
    @PrinceKumar-cf7ek 7 месяцев назад +2

    🙏🏻💐💐💐💐💐💐💐🙏🏻

  • @SinghSingh-un9tb
    @SinghSingh-un9tb 7 месяцев назад +2

    ਸੋਲਰ ਵੀ ਤਾਂ ਧਰਤੀ ਹੇਠਲਾ ਪਾਣੀ ਕੱਡੂਗਾ

  • @karamjitkaur2935
    @karamjitkaur2935 7 месяцев назад +1

    Best,cm,Maan,zindabad,🎉🎉🎉❤❤❤❤❤🎉🎉🎉

  • @tejindersingh1814
    @tejindersingh1814 4 месяца назад

    ਮਾਨ ਸਾਹਿਬ ਜੀ ਤੁਸੀਂ ਮਜਦੂਰ ਤੇ ਮਿਸਤਰੀਆਂ ਵਾਸਤੇ ਕੀ ਸੋਚਿਆ ਜਰਾ ਚਾਨਣਾ ਪਾਉ ਜੀ😢😮😅

  • @PReet1322-GS
    @PReet1322-GS 7 месяцев назад +3

    CM Saab power tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏rttt

  • @jagdeepsingh8304
    @jagdeepsingh8304 7 месяцев назад +1

    ਇਹਨਾਂ ਮਹਿੰਗਾ ਕੌਣ ਲਵਾਉ

  • @paramjeetsingh3359
    @paramjeetsingh3359 7 месяцев назад

    ਛੋਟੇ ਪਲਾਂਟ ਦੀ ਰਜਿਸਟਰੀ ਕਦੋਂ ਤੱਕ ਖੁੱਲੇਗੀ ਗਈ ਜਿਵੇਂ ਕਿ 5,6ਮਰਲੇ ਹਨ ਇਹ ਵੀ ਖੁੱਲੇ ਗ‌ਈ ਜੋ ਬਹੁਤ ਟਾਈਮ ਦੀ ਕੀਤੀ ਹੈ

  • @satpalsingh5974
    @satpalsingh5974 7 месяцев назад

    ਮਾਨ ਸਾਹਿਬ ਜ਼ਿੰਦਾਬਾਦ

  • @harmelsingh1526
    @harmelsingh1526 7 месяцев назад +1

    Noc da notifation Jari kro Aman Arora g

  • @bhogalbhogal5708
    @bhogalbhogal5708 7 месяцев назад

    ਆਮ ਆਦਮੀ ਸਰਕਾਰ ਨੂੰ ਚਹੀਦਾ ਕਿ ਸ਼ਾਮਲਾਟ ਪੱਤੀ ਦੀਆਂ ਰਜਿਸਟਰਾਂ ਖੋਲੀਆਂ ਜਾਣ

  • @Mandeep.2216
    @Mandeep.2216 7 месяцев назад

    ਫੇਲ ਸਰਕਾਰ
    ਜ਼ਮੀਨੀ ਪੱਧਰ ਤੇ ਜ਼ੀਰੋ ਸੀਫਰ

  • @gurpreetbhullar7566
    @gurpreetbhullar7566 6 месяцев назад

    Takseem vi karva do jameena di

  • @Jassar.pendu-vlogs
    @Jassar.pendu-vlogs 7 месяцев назад

    ਫੇਰ ਝਾੜੂ ਆਲੇ ਇਹ ਕਹਿਣ ਕਿ ਸਾਡੇ ਕੋਲ ਬਿਜਲੀ ਨਹੀਂ ਹੈਗੀ ਇਸ ਕਰਕੇ ਸੋਲਰ ਸਿਸਟਮ ਲਗਾਉਣ ਲੱਗੇ ਹਾਂ

  • @BikramSingh-kl1ji
    @BikramSingh-kl1ji 7 месяцев назад

    ਭਗਵੰਤ ਮਾਨ ਜੀ ਪਿੰਡ ਵਾਲੀਆ ਐਨੋ ਸੀ ਵੀ ਬੰਦ ਕਰੋ ਜੀ ਧੰਨਵਾਦ ਹੋਵੇਗਾ ਜੀ। ਅਸੀਂ ਬਹੁਤ ਦੂਖੀ ਹਨ

  • @satwantsingh108
    @satwantsingh108 7 месяцев назад +2

    New Teubell konecsen deo sir

  • @Jassar.pendu-vlogs
    @Jassar.pendu-vlogs 7 месяцев назад +3

    ਸੋਲਰ ਸਿਸਟਮ ਲਗਾਉਣ ਨਾਲ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ

    • @gurupalram4853
      @gurupalram4853 7 месяцев назад

      Jalandhar area ka shahkot area mere hone tak kath me 23 years se motter conaction ny Malahy .2001 ke application hy.
      Koi nahri pani ke sewhda ny hy.

  • @sukhmandersingh5332
    @sukhmandersingh5332 6 месяцев назад

    ਇਹਨਾ ਨੇ ਕੁਝ ਨੀ ਕਰਨਾ ਇਕ ਸਵਾਲ ਕਰ ਦਿੱਦਾ ਦੂਜਾ ਬਿਆਨ ਕਰਦਾ ਹਜੇ ਸਰਕਾਰ ਕੋਲ ਕੋਈ ਤਬਦੀਲ ਨਹੀਂ ਹੈ ਬੱਸ ਇਸ ਤਰ੍ਹਾਂ ਹੀ ਸਾਰ ਦਿੰਦੇ ਨੇ।

  • @HarshSharma-pz4sj
    @HarshSharma-pz4sj 7 месяцев назад

    ❤❤❤❤beautiful

  • @MakhanSingh-g4i
    @MakhanSingh-g4i 7 месяцев назад

    ਮਾਨਜੋਗ ਸ੍ਰੀ ਜਿੰਪਾਂ ਸਾਬ੍ਹ ਜੀ ਇਕ ਸਾਡੀ ਪ੍ਰੋਬਲਮ ਤੇ ਵੀ ਪ੍ਰਕਾਸ਼ ਪਾਓ ਕੀਂ ਜਿਹੜੀ ਤੁਸੀਂ ਪਿੱਛਲੇ 10 ਸਾਲਾ ਤੋਂ ਹੋਸ਼ਿਆਰਪੂਰ ਦੇ ਕੰਢੀ aeria ਚ ਬਾਜਵਾਰਾ,ਮਹਿਲਵਾਲੀ, ਮਾਲਮਾਜਰਾ, ਬੱਸੀ ਰਾਜਨੀ ਮਾਤਾ ਹੋ ਕੇ ਜਾਣ ਵਾਲੀ ਨਹਿਰ ਕੱਢੀ ਸੀ ਉਸ ਵਿੱਚ ਪਾਣੀ ਕਦੋ ਛੱਡਿਆ ਜਾਵੇਗਾ, ਛੱਡਿਆ ਜਾਵੇਗਾ ਵੀ ਜਾਂ ਨਹੀਂ

    • @azadsingh8704
      @azadsingh8704 6 месяцев назад

      Sehi Gul 1000 Crores Kharcha Kerkai Neher to Chuk Kai Pipe Dal Diti Per Chalu Nehi Kiti

  • @shsingh961
    @shsingh961 7 месяцев назад

    2 kile valia nu Devo sada jila ludhiana

  • @Mehakchahar
    @Mehakchahar 6 месяцев назад

    Jis Kol concoction nhi Hai us Bara v soch loo

  • @SurinderSingh-qi6qv
    @SurinderSingh-qi6qv 5 месяцев назад

    ਨਾਲੇ ਕਹੀ ਜਾਂਦੇ ਆ ਕਿ ਨਹਿਰੀ ਪਾਣੀ ਏਨਾ ਲਗ ਰਿਹਾ ਕਿ 6 ਲੱਖ ਟਿਊਬਵੈੱਲ ਬੰਦ ਕਰ ਦੇਣੇ ਆ। ਫੇਰ ਆਹ ਕਨੈਕਸ਼ਨ ਨਵੇਂ ਕਿਉੰ ਦੇਣੇ ਆ? ਝੂਠਾਂ ਦੀ ਕੋਈ ਹੱਦ ਰਹਿਣ ਦਿਓ।

  • @JaspalKaur123-oz4jg
    @JaspalKaur123-oz4jg 7 месяцев назад +1

    Sanu v de connection.....Sade kol Pani da koi saden nhi hega ji 🙏.......1....kila jameen a ji pls Sadi help kro......nal de loka to pani lende a ji....
    Hun o v pani nhi dinde....sadi eh v bhut bhri problem.... pls sir help kro ji 🙏

  • @RajKumar-mi2di
    @RajKumar-mi2di 7 месяцев назад

    Solar wale vi connection earth cho pani kada us naal vi pani less honda hai pher Bijli conection Kyo nahi de sakde hai

  • @AmirsinghAmirsingh-o4m
    @AmirsinghAmirsingh-o4m 6 месяцев назад

    Solar kam jab nhi

  • @dalelsingh998
    @dalelsingh998 6 месяцев назад

    Mansa ko sub city quai nahi De Rahe kiss. Sarkar se. Submit. Male. Gi Kissan. Mansa

  • @jaggamann9735
    @jaggamann9735 7 месяцев назад +2

    Jida kol moter bijli concation haga ohnu dubara na ditta java jida kol nahi hga ohnu hi ditta java ji

    • @lakhichahal6046
      @lakhichahal6046 6 месяцев назад

      Keyo y ki gall y j Banda kol jmeen bad hova ta motor ek hova ta jmeen lag lag tha ta hova ta far otha thera buda Pani la k jhu ga y

    • @jaggamann9735
      @jaggamann9735 6 месяцев назад

      @@lakhichahal6046 y ji jida concation haga dubara fer laju jida ha ni oh fer rah ju ga

  • @bikramjitmaan9437
    @bikramjitmaan9437 7 месяцев назад

    Haryana vich ta 75 percent ha

  • @jogayajdvindher933
    @jogayajdvindher933 7 месяцев назад

    Form kado open

  • @kiranjeetkaur7872
    @kiranjeetkaur7872 6 месяцев назад +1

    ਸੋਲਰ ਤਾਂ sade ਚੋਰ ਹੀ ਲੈ ਜਾਣਗੇ

  • @jogayajdvindher933
    @jogayajdvindher933 7 месяцев назад

    Date

  • @gurindersidhu1625
    @gurindersidhu1625 7 месяцев назад +1

    Km koi kr de nahi manjog manjog kRi jande

  • @karamjitmann3263
    @karamjitmann3263 7 месяцев назад

    Solar da ki faida

  • @karamjitmann3263
    @karamjitmann3263 7 месяцев назад

    Solar tan.na hi.kado

  • @rafimohd9426
    @rafimohd9426 7 месяцев назад

    I from moga
    I am poor farmer
    I need water for my 2acear land

  • @RanjeetSingh-ey4gh
    @RanjeetSingh-ey4gh 7 месяцев назад

    Pehla tuc manu 10th saal pehla wagwani conectionband kite hoye ohh kholo fuddu naa bnao ic war varsaat nu lebel poora ho gaya ha bijli conection kholo sanu solar conection nhi chahida kio k aci drip system khareed chuke haa

  • @ramanmonu3743
    @ramanmonu3743 7 месяцев назад

    Dharti niche Pani haiga ena?

  • @SinghDeep-m9w
    @SinghDeep-m9w 7 месяцев назад

    sade kol ghat jameen aa sanu aj tak koi sahoolat nahi mili na hi modi walepaise ounde

  • @gurbhagsinghbrarbrar6722
    @gurbhagsinghbrarbrar6722 7 месяцев назад

    Ke sollar nall pane talla ne jandda

  • @mkcomputers8275
    @mkcomputers8275 7 месяцев назад +1

    tu ta rehan hi de tere to kuchh ni hona

  • @GurpreetSingh-wp2bi
    @GurpreetSingh-wp2bi 6 месяцев назад

    Aam sarkaar murdabad jindgi ch vote ni paunda pehla buthh v ghr agge laea c motar conection ni milea 3kille jmeen DSS ki krea jave socha c sarkaar koi hll krdu pr nhi

  • @Inderfilms902
    @Inderfilms902 7 месяцев назад

    Drame krde a

  • @gurindersidhu1625
    @gurindersidhu1625 7 месяцев назад +2

    Fudu loko 15 hp di motor solar nal nahj chalni

  • @lakhalakha5438
    @lakhalakha5438 7 месяцев назад +2

    A sala na ke karna