Koi vi buildings, tanks,(talaabs/sarovars) raods/railway tracks, over bridges/under bridges, dams, historical, places,parks,theatres cinema halls, malls, Religious Places etc., jinha vich sada,Rabb rahinda ai, sab mazdoor de banaye hoye ne.eh sab mazdoor di contribution ai, nahi tan sada Rabb vi sadak te aa jau.sab mazdoor de banaye hoye ne Religious Places,Sab mazdoor di den ai. je shukar adaa karna ai, tan mazdoor da karo ji, jis ghar vich tusi raihindie, je tusi apne aap nu insaan kahaunde ho, tan roz Rabb da naun lai ya na lao, kisan, mazdoor,da thanks zarur karo ji.
Issnu koi viral infection nahi hoyya issnu Badal Infection Hoya hai.Ih Badal kian nu bachaunh lai drama baazi kar reha hai Mai issnu Akal Takhat Sahib da jathedar hai jo ke Sukhbir Badal di jeb wichon nikalia hai.
Butta Singh Ji Jehada Seane Na Bano Eshnan Karnan sharda Di Gal Hai Je Ragbir Singh Sharda Nal Eshnan Karenge Ta Tandrust Ho Jaenge Waheguru Ji Ka Waheguru Ji Ke Fateh
Sharm kro kujh. Singh Sahib Jathedar Akal Sahib ne kdon kiha hai ke ishnaan krn naalvbimari guur ho jandi hai. Sharm naal dub ke mr jao tusi saare jhuth bakwaas krn vaale.
ਵਧੀਆ ਸੁਨੇਹਾ
।ਤੇਰੇ ਵਰਗੇ ਚਵਲ ਹੀ ਸਿੱਖ ਧਰਮ ਨੂੰ ਖੋਰਾ ਲਾ ਰਹੇ ਨੇ
ਸਰੋਵਰ ਅੰਦਰ ਇਸ਼ਨਾਨ ਕਰਕੇ ਭਗਤ ਠੀਕ ਹੋ ਜਾਂਦੇ ਹਨ ਭਗਤਾਂ ਨੂੰ ਖਾਣ ਵਾਲੇ ਨਹੀਂ ਠੀਕ ਹੋ ਸਕਦੇ
ਗਿਆਨੀ ਜੀ ਅਸੀ ਕੋਸਿਸ ਕਰਦੇ ਆ 5. 6 ਜਣੇ ਹੋਸਪੀਟਲ ਵਾਲਾ ਬੈਡ ਲਿਆ ਕੇ ਦੁਖਭਜਨੀ ਬੇਰੀ ਥਲੇ ਟੁਬੇ ਲਵਾਨੇ ਆ ਨਾਲ ਹੀ ਟਲੀ ਦੀ ਤਰਾ ਟਣ ਟਣ ਟਣਕਣ ਲਗ ਜਾਵੇਗਾ।
ਭਾਈ ਸਾਹਿਬ ਗੁਰਬਾਣੀ ਗਿਆਨ ਨਾਲ ਭਰਪੂਰ ਹੈ ਪਰ ਮਾੜੀ ਕਿਸਮਤ ਸਾਡੀ ਅਸੀਂ ਗਿਆਨ
ਲੈਣਾ ਨਹੀਂ ਚਾਹੁੰਦੇ ਜਿਹਦੇ ਨਾਲ ਸਾਡਾ ਬੇੜਾ ਪਾਰ ਹੋਣਾ ਹੈ
Good Buta g good. U R Great
ਨਾਲੇ ਕਹਿੰਦੇ ਸਿੱਖੀ ਵਿੱਚ ਕੋਈ ਚਮਤਕਾਰ ਨਹੀਂ ਹੁੰਦਾ ਫੇਰ ਬੀਬੀ ਰਜਨੀ ਦਾ ਘਰ ਵਾਲਾ ਪਿੰਗਲਾ ਕਿਵੇਂ ਠੀਕ ਹੋ ਗਿਆ ਇਹ ਵੀ ਦੱਸਿਆ ਜਾਵੇ
ਬੀਬੀ ਰਜਨੀ ਵਾਲੀ ਸਾਰੀ ਕਹਾਣੀ ਫੇਂਕ ਆ,ਜੇ ਕੋਈ ਇਸਨੂੰ ਸੱਚ ਮੰਨਦਾ ਤਾਂ ਉਹ ਦੱਸੇ ਵੀ ਰਜਨੀ ਦਾ ਬਾਪ ਕਿਸ ਇਲਾਕੇ ਦਾ ਰਾਜਾ ਸੀ,ਜਿਸ ਕੋਹੜੀਆ ਨਾਲ ਰਜਨੀ ਵਿਆਹੀ ਸੀ,ਉਸਦੇ ਮਾਂ,ਬਾਪ, ਭੈਣਾਂ, ਭਰਾਵਾਂ,ਚਾਚੇ ,ਤਾਏ, ਪਿੰਡ, ਤਹਿਸੀਲ, ਜ਼ਿਲ੍ਹਾ ਦੱਸੋ ਕੋਈ ਨਾ ਕੋਈ ਤਾਂ ਉਸ ਕੋਹੜੀ ਦਾ ਰਿਸ਼ਤੇਦਾਰ ਅੱਜ ਵੀ ਜਿਉਂਦਾ ਹੋਊ, ਦੱਸੋ
ਗਿਆਨੀ ਜੀ ਸਿੱਖ ਧਰਮ ਨੂੰ ਹੋਲੀ ਹੋਲੀ ਬ੍ਰਾਹਮਣਵਾਦ ਨਿਘਲਦਾ ਜਾ ਰਿਹੈ ਅੈਸ ਜੀ ਪੀ ਸੀ ਆਪਣਾ ਅਸਲੀ ਰੋਲ ਨਈ ਨਿਭਾ ਰਹੀ ।
ਗਿਆਨੀ ਜੀ ਸਹੀ ਕਿਹਾ
ਡੇਂਗੂ ਦੇ ਨਾਲ ਨਿਮੋਨੀਆ ਵੀ ਕਰਾਉਣਾ ਜੱਥੇਦਾਰ ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ
😂😂😂
😂
ਇਹ ਸਿਰਫ ਡਿਲੇਅ ਕਰਨ ਲਈ ਡਰਾਮਾ ਰਚ ਰਿਹਾ ਜੱਫੇਮਾਰ ।
😂😂😅😅 ਸ. ਬੂਟਾ ਸਿੰਘ ਜੀ ਇੱਕ ਵੀਡੀਓ ਇਸ ਗੱਲ ਤੇ ਵੀ ਪਾਓ ਕਿ ਇਹ ਜੱਥੇਦਾਰ ਹੁਣ ਸਜ਼ਾ ਦਾ ਫੈਸਲਾ ਕਿਉਂ ਨੀ ਕਰਦਾ। ਕਿਹੜੇ ਕੰਮ ‘ਚ ਰੁੱਝਿਆ ਇਹ ਵਿਹਲੜ । ਜਲਦੀ ਪਾਓ ਜੀ ਇਹ ਵੀਡੀਓ ਪਲੀਜ਼ 🙏🙏
ਕਿ੍ਰਪਾ ਹੰਦੀ ਸੱਚੀ ਨੀਤ ਵਾਲਿਆਂ ਤੇ
Great suggestion
ਬਹੁਤ ਵਧੀਆ ਗਲਾ ਹਨ। ਗਿਆਨੀ ਜੀ ਨੂ ਇਸਨਾਨ ਕਰਵਾ ਦੇਣਾ ਸੀ ਦਵਾਈ ਨਾ ਲੈਦੇ। ਹੋਲੀ ਹੋਲੀ ਲੋਕ ਜਾਗਰੂਕ ਹੋਣਗੇ ਸਭ ਕਮਾਈ ਹੋ ਰਹੀ ਆ
S. Boota Singh Jee,
😮So well said
ਆਪ ਤਾਂ ਇਹ ਮਸੰਦ ਆਪਣੇ ਇਲਾਜ ਵੱਡੇ ਹੋਸਪਿਟਲਾ ਵਿੱਚ ਕਰਾਉਂਦੇ ਹਨ, ਲੋਕਾਂ ਨੂੰ ਅੰਧ ਵਿਸ਼ਵਾਸੀ ਬਣਾਉਂਦੇ ਹਨ,
ਜਥੇਦਾਰ ਨੂੰ ਇਹ ਕੰਮ ਪਹਿਲਾਂ ਕਰ ਲੈਣਾ ਚਾਹੀਦਾ ਸੀ,
ਬਹੁਤ ਵਧੀਆ ਜੀ, ਕੀ ਕਰੀਏ ਅੰਧਵਿਸ਼ਵਾਸ ਦਾ
ਵਾਹ ਗਿਆਨੀ ਜੀ ਧੰਨਵਾਦ ਜੀ ਪੁਜਾਰੀਆਂ ਦੇ ਸੱਚ ਨੂੰ ਨੰਗਾ ਕਰਦੇ ਹੋ ਜੀ 🙏🙏
ਪੁਜਾਰੀਆੰ ਨੂੰ ਨੀ ਜਥੇਦਾਰ ਨੂੰ ਕਹਿ ਰਹੇ ਨੇ
S butta singh ji Rotarian karn poore tall kar rahe o
Its shameful for boot sing
ਹਸਪਤਾਲ ਚ ਦਾਖਲ ਹੋਣ ਤੋਂ ਪਹਿਲਾਂ ਨਹਾ ਕੇ ਦੂਨੀਆਂ ਨੂੰ ਸਾਬਤ ਕਰ ਦਿੰਦੇ
ਕਿ ਸਰੋਵਰਾਂ ਵਿੱਚ ਸ਼ਕਤੀਆਂ ਹੇ ਗੀਆ
ਨਹਾ ਕੇ ਠੀਕ ਕਰਨਾ ਤਾਂ ਦੂਰ ਦੀ ਗੱਲ ਇਹ ਸਰੋਵਰ ਦੇ ਨੇੜੇ ਤੇੜੇ ਵੀ ਫੜਕਣ ਨਹੀਂ ਦੇਣਗੇ
ਪੁਜਾਰੀਵਾਦ ਪਾਖੰਡਵਾਦ ਨੂੰ ਸਵਾਲ ਕਰਨੇ ਸ਼ੁਰੂ ਕਰੋ
ਇੰਨਾਂ ਸਭ ਪੁਜਾਰੀਵਾਦ ਨੇ ਆਪਣੇ ਸਰੀਰ ਲਈ ਡਾਕਟਰ ਕਾਰਡ ਬਣਾਏ ਹੋਏ ਹਨ
ਸਰੋਵਰ ਜੀ ਗੁਰਸਾਹਿਬਾਨਾਂ ਮੁਤਾਬਿਕ ਮਾਨੁਖ ਕੋਈ ਵੀਛੋਟਾ ਜਾਂ ਵੱਡਾ ਇਕੱਠੇ ਨਹਾਉਣ ਜਲ ਪਾਣੀ ਭਿਟਿਆ ਨਹੀਂ ਜਾਂਦਾ
ਪੰਗਤ ਪਰਸਾਦਾ ਲੰਗਰ ਇਕੱਠੇ ਛਕੀਏ ਕੋਈ ਜਾਤ-ਪਾਤ ਜਾਂ ਛੋਟਾ ਵੱਡਾ ਨਹੀਂ
ਸਭ ਭਾਈ ਭਾਈ ਆਂ
Sir ji sukar hai tusi aeh sab keha jekar koi hor daram wala kehnda ta vivad ho jana C
I fully agree with you. I have never believed it. How many people have a dip in the srover , has anyone recovered from any ailment. The answer is NO.
Bilkul sahi hai gurbani vich mann srowar giyan srowar di gall keeti hai
Giani g ,tusi absolutely right,
Sara pakand vaad hai. Kise b dharm vich karamat nhi, samaji dharm nalo insaniat dharm da chola pana chahida. 🤔
ਭਗਵੰਤ ਮਾਨ ਕਿਹੜਾ ਮੁਹੱਲਾ ਕਲੀਨਿਕ ਵਿੱਚ ਇਲਾਜ ਕਰਵਾਉਣ ਗਿਆ ? ਆਪ ਨਾ ਵੱਸੀ ਸੌਹਰੀਂ ਲੋਕੀਂ ਮਤਾਂ ਦੇ 😊
ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।
ਬੁਹਤ ਵਧੀਆ ਮੈਸਜ ਦਿੱਤਾ ਹੈ ਜੀ ਗਿਆਨੀ ਬੂਟਾ ਸਿੰਘ ਜੀ ਨੇ
Very good point raguveer should have taken a dip in sarover.
ਸਤਿਕਾਰ ਯੋਗ ਸਾਧ ਸੰਗਤ ਜੀ,
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥ, ਸ਼੍ਰੀ ਸਰਬਲੋਹ ਗ੍ਰੰਥ, ਸ਼੍ਰੀ ਬਿਜੈ ਮੁਕਤ ਗ੍ਰੰਥ, ਸੌ ਸਾਖੀ ਗ੍ਰੰਥ, ਭਾਈ ਗੁਰਦਾਸ ਪਹਿਲੇ ਅਤੇ ਦੂਜੇ ਦੀ ਬਾਣੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸਿੱਖ ਦੇ ਕਕਾਰਾਂ, ਗੁਰੂ ਅਸਥਾਨਾਂ ਦੇ ਸਰੋਵਰਾਂ, ਸ਼੍ਰੀ ਅਕਾਲ ਤਖਤ ਅਤੇ ਹੋਰ ਸਿੱਖ ਸੰਸਥਾਵਾਂ ਅਤੇ ਪੁਰਾਤਨ ਸਿੱਖ ਇਤਿਹਾਸਿਕ ਗ੍ਰੰਥਾਂ, ਪੂਰਨ ਸਿੱਖ ਸੰਤਾਂ ਅਤੇ ਕੌਮ ਦੇ ਸ਼ਹੀਦ ਸਿੰਘਾਂ, ਗੁਰੂ ਘਰ ਅਤੇ ਸਿੱਖ ਸੰਤਾਂ ਨਾਲ ਸਬੰਧਿਤ ਸਾਖੀਆਂ/ ਘਟਨਾਵਾਂ ਤੇ ਜੋ ਪ੍ਰਾਣੀ ਜਾ ਪ੍ਰਚਾਰਕ ਕਿੰਤੂ ਪ੍ਰੰਤੂ, ਸ਼ੱਕ ਅਤੇ ਨਿੰਦਿਆਂ ਕਰਦਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਉਹ ਅਸਿੱਖ ਹੈ। ਕੇਸ ਰੱਖਕੇ ਅੰਮ੍ਰਿਤ ਬਿਨਾਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਾ ਪ੍ਰਚਾਰਕ ਅਤੇ ਵਿਦਵਾਨ ਦਸਵੇਂ ਪਾਤਸ਼ਾਹ ਦੀਆ ਨਜ਼ਰਾਂ ਵਿਚ ਭੇਖੀ ਮੂਰਖ ਅਤੇ ਪਾਪੀ ਸਿੱਖ ਅਤੇ ਕੂੜ ਪ੍ਰਚਾਰਕ ਹੀ ਕਿਹਾ ਜਾਵੇਗਾ। ਉਹਨਾਂ ਦੇ ਸੌ ਸਾਖੀ ਗ੍ਰੰਥ ਦਾ ਫੁਰਮਾਨ ਹੈ:
ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ।
ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ।
ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ ਰੇਖ ਵਿੱਚ, 325 ਸਾਲ ਪੁਰਾਣੇ ਭਾਈ ਮਨੀ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ਼੍ਰੀ ਦਸਮ ਗ੍ਰੰਥ ਜੀ Chritropakhiyan ਬਾਣੀ ਸਮੇਤ ਅਤੇ ਬਾਬਾ ਦੀਪ ਸਿੰਘ ਜੀ ਦੇ ਲਿਖੇ ਹੋਏ ਸੰਪੂਰਨ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਗਮਾਲਾ ਬਾਣੀ ਸਮੇਤ ਅਮਲੋਹ ਕੋਲ ਕਪੂਰਗੜ੍ਹ ਛੇਵੇਂ ਪਾਤਸ਼ਾਹ ਦੀ ਪੁਰਾਣੀ ਹਵੇਲੀ ਵਿੱਚ ਸੰਨ 2000 ਈਸਵੀ ਵਿਚ ਲੱਕੜੀ ਦੇ ਤਿੰਨ ਸੰਦੂਕਾਂ ਵਿੱਚ ਬੰਦ ਪਏ ਮਿਲੇ ਸਨ। ਜੋ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਨਗਾਰਚੀ ਬਾਬਾ ਨਾਥਾ ਸਿੰਘ ਜੀ ਨੂੰ ਹਜ਼ੂਰ ਸਾਹਿਬ ਜਾਣ ਵੇਲੇ ਕੁੱਝ ਆਪਣੇ ਸ਼ਸਤਰਾਂ ਸਮੇਤ ਬਖਸ਼ਿਸ਼ ਕੀਤੇ ਸਨ। ਬਾਬਾ ਨਾਥਾ ਸਿੰਘ ਜੀ ਕਪੂਰਗੜ੍ਹ ਦੇ ਰਹਿਣ ਵਾਲੇ ਸਨ। ਇਨ੍ਹਾਂ ਸਰੂਪਾਂ ਦੇ ਪਤਰੇ ਬਹੁਤ ਪੁਰਾਣੇ ਹੋਣ ਕਾਰਨ ਆਪਸ ਵਿੱਚ ਚਿਪਕ ਚੁੱਕੇ ਸਨ ਅਤੇ ਬਹੁਤ ਮਿਹਨਤ ਤੋਂ ਪਿੱਛੋ ਅਲੱਗ ਅਲੱਗ ਕਰਕੇ 2003 ਈਸਵੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਕਾਸ਼ ਕੀਤੇ ਗਏ ਸਨ। ਇਨ੍ਹਾਂ ਨਾਲ ਦੇ ਹੀ ਕੁਝ ਹੋਰ ਸਰੂਪ ਦਸਵੇਂ ਪਾਤਸ਼ਾਹ ਆਪਣੇ ਨਾਲ ਹਜ਼ੂਰ ਸਾਹਿਬ ਲੈ ਗਏ ਸਨ। ਉਹ ਹੁਣ ਵੀ ਉਥੇ ਪ੍ਰਕਾਸ਼ ਕੀਤੇ ਹੋਏ ਹਨ। ਪਟਨਾ ਸਾਹਿਬ ਵਿਖੇ ਵੀ ਇਨ੍ਹਾਂ ਨਾਲ ਦੇ ਹੀ ਸਰੂਪ ਪ੍ਰਕਾਸ਼ ਕੀਤੇ ਗਏ ਹੋ ਸਕਦੇ ਹਨ। ਇਸ ਵਾਰੇ ਮੈਨੂ ਦੋ ਵੀਡੀਓ RUclips ਤੋਂ ਅਪ੍ਰੈਲ 2018 ਵਿੱਚ ਅਤੇ ਕੁੱਝ ਹੋਰ ਵੀਡੀਓ ਵੀ ਬਾਅਦ ਵਿੱਚ ਮਿਲੇ ਹਨ ਜੋ ਕਿ ਪ੍ਰਤੱਖ ਪ੍ਰਮਾਣ ਹਨ। ਇਹ ਵੀਡੀਓ ਆਪ ਜੀ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਜੇ ਕੋਈ ਵਿਦਵਾਨ ਅਜੇ ਵੀ ਨਾ ਮੰਨੇ ਤਾਂ ਉਹ ਇਨ੍ਹਾਂ ਗ੍ਰੰਥਾਂ ਦੇ ਕਾਗਜ਼ ਅਤੇ ਲੱਕੜੀ ਦੇ ਸੰਦੂਕਾਂ ਦੀ ਕਾਰਬਨ ਡੇਟਿੰਗ ਕਰਵਾ ਕੇ ਉਮਰ ਪਤਾ ਲਗਾ ਲਵੇ।
ਸਿੱਖ ਕੌਮ ਦੇ ਇਤਿਹਾਸਕ ਗ੍ਰੰਥਾਂ ਵਿਰੁੱਧ ਕੂੜ ਪ੍ਰਚਾਰ ਕਰਨ ਅਤੇ ਪੰਥ ਵਿੱਚ ਭਰਮ ਭੁਲੇਖੇ ਪਾਉਣ ਵਾਲੇ ਇਹ ਪੜ੍ਹੇ-ਲਿਖੇ ਵਿਦਵਾਨ ਜਿਆਦਾ ਤਰ ਕਾਮਰੇਡ ਅਤੇ ਮਲੇਸ਼ ਬਿਰਤੀ ਵਾਲੇ ਹਨ। ਉਹ ਸੰਗਤਾਂ ਦੇ ਸਹਿਯੋਗ ਅਤੇ ਧਨ ਨਾਲ ਦੇਸ਼ ਵਿਦੇਸ਼ ਦੇ ਗੁਰਧਾਮਾਂ ਵਿੱਚ ਘੁੰਮ ਫਿਰ ਕੇ ਸਿੱਖ ਸੰਗਤਾਂ ਵਿਚ ਦਸਵੇਂ ਪਾਤਸ਼ਾਹ ਦੇ ਪਾਵਨ ਗ੍ਰੰਥਾਂ, ਸਿੱਖ ਇਤਿਹਾਸਕ ਗ੍ਰੰਥਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਵਾਰੇ ਕੂੜ ਪ੍ਰਚਾਰ ਕਰਨ ਵਿਚ ਬਹਾਦਰੀ ਅਤੇ ਸ਼ਾਨ ਸਮਝਦੇ ਹਨ। ਇਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਡਰ ਨਹੀਂ। ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ। ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਅਤੇ ਸੈਮੀਨਾਰਾ ਰਾਹੀਂ ਬੇਖੌਫ ਹੋ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਹੰਕਾਰ ਨਾਲ ਭਰੇ ਹੋਏ ਧਰਮ ਗ੍ਰੰਥਾਂ ਅਤੇ ਸਾਧੂ ਸੰਤਾਂ ਦੀ ਨਿੰਦਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਗੁਰੂ ਸਪੁੱਤਰ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਸਿਰਫ਼ ਇਕ ਹੀ ਤੁੱਕ ਬਦਲੀ ਸੀ ਅਤੇ ਉਸ ਨੂੰ ਕਿੰਨੀ ਵੱਡੀ ਸਜਾ ਭੁਗਤਣੀ ਪਈ ਸੀ। ਇਹ ਵਿਦਵਾਨ ਤਾਂ ਪੂਰੇ ਸ਼੍ਰੀ ਦਸਮ ਗ੍ਰੰਥ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਨੂੰ ਹੀ ਗ਼ਲਤ ਕਹਿਣ ਅਤੇ ਮਜ਼ਾਕ ਉਡਾਉਣ ਤੋਂ ਜਰਾ ਵੀ ਨਹੀਂ ਡਰਦੇ। ਇਸੇ ਤਰ੍ਹਾਂ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਨ ਕਰਕੇ ਕੋਹੜ ਦਾ ਰੋਗ ਹੋਇਆ ਸੀ ਅਤੇ ਪੰਜਵੇਂ ਪਾਤਸ਼ਾਹ ਤੋਂ ਭੁੱਲ ਬਖਸ਼ੇ ਜਾਣ ਅਤੇ ਗੁਰੂ ਉਸਤਤ ਵਿੱਚ ਬਾਣੀ ਉਚਾਰਣ ਤੇ ਠੀਕ ਹੋਇਆ ਸੀ। ਕਈ ਅਜਿਹੇ ਵਿਦਵਾਨ ਤਾਂ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰੱਬ ਹੈ ਹੀ ਨਹੀਂ। ਪ੍ਰਮਾਤਮਾ ਇਨ੍ਹਾਂ ਵਿਦਵਾਨਾਂ ਨੂੰ ਸੋਝੀ ਬਖਸ਼ੇ। ਇਨ੍ਹਾਂ ਦੇ RUclips ਤੇ ਪਾਏ ਹੋਏ Videos ਅਤੇ ਕਿਤਾਬਾਂ ਤੋਂ ਇੰਨ੍ਹਾਂ ਦੀ ਅਕਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਪ੍ਰੀਤਮ ਸਿੰਘ
ਚੰਡੀਗੜ੍ਹ
03.10.2024
Butta g sach mein tuc great ho
ਆਡੀਓ ਵਾਲਾ ਮਾਈਕ ਪਹਿਲਾਂ ਵਾਲਾ ਠੀਕ ਸੀ ਬਾਬਾ ਜੀ ਇਸ ਮਾਈਕ ਦੀ ਕਵਾਲਿਟੀ ਠੀਕ ਨਹੀ , ਪਹਿਲਾਂ ਵਾਲੇ ਮਾਈਕ ਨਾਲ ਕਤੀੜਾ ਦੇ ਖੁਲਾਸੇ ਕਰਿਆ ਕਰੋ || ਧੰਨਵਾਦ ਗਿਆਨੀ ਜੀ
ਭਰਾਵਾ ਅਵਾਜ਼ ਤਾਂ ਠੀਕ ਆਉਂਦੀ ਯਾਰ ਤੂੰ nokia 3310 ਤੇ ਦੇਖਦਾ ਲੱਗਦਾ ਗਿਆਨੀ ਜੀ ਦਾ ਪ੍ਰੋਗਰਾਮ 😊😊
Very good
ਜਦ ਕੋਹੜੀ ਠੀਕ ਹੋ ਸਕਦੇ ਹਨ ਤਾ ਸਰੋਵਰ ਵਿੱਚ ਡੇਗੁ ਤਾ ਘੱਟ ਖਤਰਨਾਕ ਹੈ ਚੁਬੀਆ ਲੁਆਉਦੇ ਪਾਣੀ ਵਿੱਚ
ਵਾਹਿਗੁਰੂ ਜੀ। ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਨ ਲਈ ਜਲ ਅਤੇ ਬਾਣੀ ਨੂੰ ਇੱਕ ਨਵਾਂ ਰੂਪ ਦੇ ਕੇ ਸਾਂਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਆਪ ਜੀ ਨੂੰ ਵੀ ਗੁਰੂ ਜੀ ਨੇ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਆਪ ਜੀ ਦੇ ਮੁਖਾਰਬਿੰਦ ਤੋਂ ਸ਼ੋਭਾ ਨਹੀਂ ਦਿੰਦਾ। ਧਨਵਾਦ ਵਾਹਿਗੁਰੂ ਜੀ
Happy.dabali.baba.ge
GURU HARKISHAN SAHIB DI CHECHAK NAL DEATH HOI CI
Waheguru ji butte nu sumat bakhso ji
ਭਾਈ ਬੁਟਾ ਸਿੰਘ ਜੀ ਇਨ੍ਹਾਂ ਲਈ ਡੇਗੂ ਤਾ ਬਹੁਤ ਵੱਡੀ ਬਿਮਾਰੀ ਹੈ ਇਨ੍ਹਾਂ ਨੂੰ ਦੋ ਪਦ ਵਾਧੂ ਆ ਜਾਣ ਤਾਂ ਇਹ ਲੋਕ ਹੋਸਪਿਟਲ ਦਾਖਲ ਹੋ ਜਾੰਦੇ ਨੇ 😂😂😂😂😂😂
You are ryt
ਫੇਰ ਅੰਮ੍ਰਿਤ ਛਕਣ ਦੀ ਵੀ ਕੀ ਲੋੜ ਪੈ ਗਈ..
ਦਰਬਾਰ ਸਾਹਿਬ ਨੂੰ ਚੈਲੰਜ ਨ ਕਰੋ
Why not?
ਕਿਉਂ 5 ਡਾਲਰ ਗੋਲਕ ਵਿੱਚੋਂ ਚੋਰੀ ਕਰਕੇ ਜੁੱਤੀਆਂ ਖਾਣ ਵਾਲੇ ਨੂੰ ਬੋਲਣ ਦਾ ਕੋਈ ਹ੍ਕ ਨਹੀਂ।@@raymondroy7398
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ 🙏 🙏 🙏🌹🌹
ਸਰੋਵਰਾਂ ਚ ਇਸ਼ਨਾਨ ਕਰ ਦੁੱਖ ਦੂਰ ਕਰਨ ਦੀਆਂ ਗੱਲਾਂ ਕਰਕੇ ਬਾਬਾ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਹੀ ਚੈਲਿੰਜ ਨਾਂ ਕਰੋ
Kya baat hai ji 😂❤
ਹਸਪਤਾਲ ਦੀ ਲੋੜ ਹੀ ਨਹੀਂ ਸੀ
ਇਹ ਚਮਤਕਾਰ ਹਮੇਸ਼ਾ ਤੇ ਹਰ ਇਕ ਵਾਸਤੇ ਨਹੀਂ ਹੁੰਦੇ। ਭਾਰਤ ਦੇ ਇਕ ਵਿਗਿਆਨੀ ਦਾ ਕੈਂਸਰ ਦਰਬਾਰ ਸਾਹਿਬ ਆਕੇ ਠੀਕ ਹੋਇਆ ਹੈ। ਅੱਜ ਵੀ ਯੂ ਟਿਊਬ ਤੇ ਵੀਡਿਓ ਵੇਖ ਸਕਦੇ ਹੋ। ਕਦੇ ਕਦੇ ਅਜਿਹੇ ਮਿਲੇ ਵਰਦਾਨ ਤੇ ਚਮਤਕਾਰ ਸੁਣਨ ਤੇ ਦੇਖਣ ਨੂੰ ਮਿਲਦੇ ਹਨ। ਐਵੇਂ ਨਹੀਂ ਹਰੇਕ ਗਲ ਵਿਚ ਭਲਵਾਨ ਗਿਰੀ ਕਰੀਦੀ ਸਰਦਾਰ ਸਾਹਿਬ।
🎉🎉🎉🎉
🙏🙏
ਸਹੀ ਹੈ ਗਿਆਨੀ ਜੀ
Good
100% ਸੱਚ❤❤❤❤
Koi na baba jado tuhnu khoor hoia ..tuc na guru ramdas Dr ghar jaeo
Suspected dacuaan Di toleee at harmandirji where GURUTEGBAHADER JI LOCKEDOUT AND NONE CAME BACK CULT PUJAREE FIRKA PRAST SHOPS?
❤❤❤❤❤❤
जय श्री राम जी 🚩
ਹਸਪਤਾਲ ਜਾਣ ਦੀ ਬਜਾਏ ਸਰੋਵਰ ਚ ਇਸ਼ਨਾਨ ਕਰਨਾ ਚਾਹੀਦਾ ਸੀ।
Guru Ghar de nam te andh vishwas nu bahout jyada failaya ja riha hai jo k bahout galat hai. Sare guru ghar iko jine important han.
Good. Keha . Buta Singh ji ne
ਸਰੋਵਰ ਕਿਸੇ ਆਮ ਆਦਮੀ ਨੇ ਨਹੀ ਬਣਾਏ ਇਹ ਗੁਰੂ ਸਾਹਿਬ ਦੇ ਬਖਸ਼ੀਸ਼ ਹੈ
Koi vi buildings, tanks,(talaabs/sarovars) raods/railway tracks, over bridges/under bridges, dams, historical, places,parks,theatres cinema halls, malls, Religious Places etc., jinha vich sada,Rabb rahinda ai, sab mazdoor de banaye hoye ne.eh sab mazdoor di contribution ai, nahi tan sada Rabb vi sadak te aa jau.sab mazdoor de banaye hoye ne Religious Places,Sab mazdoor di den ai. je shukar adaa karna ai, tan mazdoor da karo ji, jis ghar vich tusi raihindie, je tusi apne aap nu insaan kahaunde ho, tan roz Rabb da naun lai ya na lao, kisan, mazdoor,da thanks zarur karo ji.
ਜੇ ਗੁਰੂ ਘਰ ਤੇ ਸ਼ਰਧਾ ਨਹੀਂ ਆਪ ਨੇ ਅੰਮ੍ਰਿਤ ਕਿਉ ਛੱਕਿਆ ਫਿਰ ਕਿਸੇ ਹੋਰ ਧਰਮ ਚ ਚਲੇ ਜਾਂਦੇ ਜੇਹੜਾ ਵਧੀਆ ਸੀ ਤੇ ਚਮਤਕਾਰ ਹੁੰਦਾ ਹੋਵੇ
ਜੀ ਇਹ ਵੇਹਲੜ ਸਾਰਾ ਦਿਨ ਗੁਰੂ ਘਰ ਦੀ ਹੀ ਨਿੰਦਾ ਕਰੈ ਜਾਂਦਾ ਤੇ ਅਹ ਜਿਹੜੇ ਪੰਜਾਬੀ ਪਾਸਟਰ ਲੋਕਾਂ ਨੂੰ ਫੁਦੂ ਬਣਾਉਣ ਲੱਗੇ ਹੋਏ ਨੇ ਉਨ੍ਹਾਂ ਬਾਰੇ ਕਦੇ ਨੀ ਬੋਲਿਆ
ਜੇ ਬੋਲਣਾ ਹੁੰਦਾ ਤਾਂ ਸਾਰੇ ਧਰਮਾਂ ਚ ਹੋ ਰਹੇ ਪਾਖੰਡਵਾਦ ਬਾਰੇ ਬੋਲਿਆ ਕਰੋ
🙏🇮🇳🙏
ਬੂਟਿਆ ਇੱਕ ਵਾਰ ਬਾਹਰ ਨਿਕਲ ਕੇ ਬੋਲ।
ਕੋਈ ਕੰਮ ਨੀ ਰਿਹਾ
Issnu koi viral infection nahi hoyya issnu Badal Infection Hoya hai.Ih Badal kian nu bachaunh lai drama baazi kar reha hai Mai issnu Akal Takhat Sahib da jathedar hai jo ke Sukhbir Badal di jeb wichon nikalia hai.
Eh sab pujariwad di den hai ji
Butta Singh Ji Jehada Seane Na Bano Eshnan Karnan sharda Di Gal Hai Je Ragbir Singh Sharda Nal Eshnan Karenge Ta Tandrust Ho Jaenge Waheguru Ji Ka Waheguru Ji Ke Fateh
ਬੂਟਿਆ ਆਪਣੀ ਔਕਾਤ ਵਿੱਚ ਰਹਿ ਗੁਰੂ ਰਾਮਦਾਸ ਦੇ ਘਰ ਨੂੰ ਚੇਲੈਜ ਨਾ ਕਰ
🎉🎉😂
Siri sahib utar ke janeu pa le
Aihna ne loka nu fish da urine pion da theka leya 😅😅😅😅😅😅😅😅😅😅😅
Ghadam Jathedar Raghbir. Ennu Masand Raghbir keha karo.
Eh banda taa hamesha hr ek de out e bolda ehnoo hor koi km ni aap e bhala siaapa bna rihnda
Jathedaar srowar ch gota laa lve 😂
Giani g bakwas na karo
Hamen mail yah Sansar net Tirth naye Na Jaaye hunkara
BUTTA GOALK THEEF
Main pehla Sikh vekhiaa jo Sikh ho ke sikhi di bhandani ker riha
Tu ta har gall te tarak karan lag gya
Bheed nu sach hamam nhi hoyea jewe kutte nu ghee 😅
Lahnat hai iho jehe amrit dhari bande ute
Ek jassu jassu walea te v bna yr buteaaaa
Bhonka
GIANI CHOORA
Kutta Khach Birthday Bhasha Bolda Nagpur Da Naag
Ih dusra neki roj kuz jda hi bokan lag peya.te murak Loki vah vah kru jande ne
Tu apni kudi apne jawayi nu kyu diti, mainu de deni c me v tainu Nana bana sakda c.Bootya me line laa Deni c.
😂😂😂
Sanu kade v kise ne nahi kiha k bahar ishnan kar k aavo
ਬੂਟਾ ਸਿੰਘ ਜੀ ਪੁਜਾਰੀ ਨੀ ਇਹ ਗ੍ਰੰਥੀ ਹਨ। ਗ੍ਰੰਥੀ ਕਹੋ
Sharm kro kujh. Singh Sahib Jathedar Akal Sahib ne kdon kiha hai ke ishnaan krn naalvbimari guur ho jandi hai. Sharm naal dub ke mr jao tusi saare jhuth bakwaas krn vaale.
Iho jehe Sikh to savdhan Rehan di lor hai
Likhya ta aa babe ramdas srover Nate sab utre pap kmate
Guru da vadda GDAAR NIKLIA BOOTIA ! Teri Maut tainu VAAJAN MARDI KEHNDI HO JA BOOTIA TIAR TAINU GURU DE SROVAR CHUBHDE GAU MOOT NAAL HO GIAR PIAR !
Jathedaar nu chuk k suttu 2 din srower vich hahhah srower de edr udr daddia wale gunde barshe le k ya danga le k khade rehnde
Kirpa. N paise kar BOOTIA. JNEOO PAIA KAR