Aman Roji & Ranjit Bawa Live Punjabi Hullare - Mela Jasle Da Jasla (Rajpura)

Поделиться
HTML-код
  • Опубликовано: 22 окт 2024

Комментарии • 296

  • @GurnekSingh-b2y
    @GurnekSingh-b2y Год назад +3

    ਵੈਰੀ ਗੁੱਡ ਮੈਂਡਮ ਜੀ,ਬਾਵਾ ਤਾਂ ਬਾਵਾ ਹੀ ਹੈ 🙏💚👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️✍️💯

  • @sikhpanth96
    @sikhpanth96 Год назад +45

    ਧੰਨ ਧੰਨ ਸਾਡੀ ਭੈਣ ਅਮਨ ਰੋਜ਼ੀ ਰੱਬ ਚੜ੍ਹਦੀ ਕਲਾ ਵਿਚ ਰੱਖੇ ਸਾਡੀ ਭੈਣ ਨੂੰ

  • @HarjitSingh-lu2hi
    @HarjitSingh-lu2hi Год назад +58

    ਪਰਮਾਤਮਾ ਅਮਨ ਰੋਜੀ ਨੂੰ ਚਂੜਦੀ ਕਲਾਂ ਵਿੱਚ ਰਂਖੇ ।।ਪੰਜਾਬ ਦੇ ਵਾਰਿਸ ਬਣੌ ।।ਖਾਲਸਾ ਪੰਥ ਦੀ ਹਮਾਇਤ ਕਰੋ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

    • @harmangill9456
      @harmangill9456 Год назад

      😢🎉🎉🎉😢🎉🎉🎉🎉🎉🎉🎉🎉😢

    • @jitendargill6749
      @jitendargill6749 Год назад

      अमृतपाल शक्तियां नाल ले गया gappi 😄😄

    • @baldevsingh7527
      @baldevsingh7527 Год назад

      ​@@jitendargill6749Ih vi sirf gaik hi hai .iho jihe bathere lokan nu moorkh bna ke MLA MP bne hn .

    • @chetansharma9374
      @chetansharma9374 Год назад

      ​@@harmangill9456cyb yoxz q8

  • @sukhwindersinghrandhawa4810
    @sukhwindersinghrandhawa4810 Год назад +30

    ਵਾਹਿਗੁਰੂ ਜੀ,ਪੰਜਾਬ ਦੀ ਧੀ ਅਮਨ ਰੋਜ਼ੀ ਦੀ ਹਮੇਸ਼ਾ ਚੜ੍ਹਦੀ ਕਲ੍ਹਾ ਕਰਨਾ ਜੀ।

  • @sikhpanth96
    @sikhpanth96 Год назад +4

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @KuldeepSingh-nt3cv
    @KuldeepSingh-nt3cv Год назад +9

    ਰਣਜੀਤ ਬਾਵਾ ਜੀ ਸੱਚ ਬੋਲਦੇ ਨੇ ਪੱਗਾਂ ਵਾਲੇ ਲੋਕਾਂ ਬਹੁਤ ਸਾਰੇ ਸ਼ਮਸ਼ੇਰ ਸੰਧੂ ਬਹੁਤ ਵਧੀਆ ਲਿਖਿਆ

  • @hsg5662
    @hsg5662 Год назад +28

    ਰੋਜੀ ਭੈਣੇ ਬਹੁਤ ਬਹੁਤ ਵਧੀਆਂ ਅਤੇ ਬਹੁਤ ਬਹੁਤ ਵਧਾਇਆ ਅਸੀਂ ਆਪ ਜੀ ਨਾਲ ਹਾਂ

  • @harpreetkaur8063
    @harpreetkaur8063 Год назад +9

    ਬੇਟੇ ਬਾਵਾਜੀਅਤੇ ਬੇਟੀ ਅਮਨਰੋਜੀ ਦਾ ਤਹਿ ਦਿਲੋਂ ਧੰਨਵਾਦ ਜੀਉ

  • @GurmeetSingh-ou8tk
    @GurmeetSingh-ou8tk Год назад +11

    ਵਾਹ ਬਾਈ ਵਾਹ ਬਾਵਿਆ ਜਿਉਂਦਾ ਰਹਿ ਸਲਾਮ ਅਹ ਤੇਰੀ ਗਾਇਕੀ ਨੂੰ।

  • @inderjeetsinghchahalwahegu7984
    @inderjeetsinghchahalwahegu7984 Год назад +14

    ਵਾਹ ਜੀ ਵਾਹ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸੇ

  • @gurbhejbatth4374
    @gurbhejbatth4374 Год назад +24

    ਦਿਲ ਖੁਸ਼ ਹੋ ਗਿਆ ਪੱਗਾ ਦੇਖ ਜਿਆਦਾ ਪੱਗਾ ਵਾਲੇ ਵੀਰ ਹਨ

  • @jaspalsingh9068
    @jaspalsingh9068 Год назад +2

    ਆਓ ਇਸ ਕੁੜੀ ਨੂੰ ਸਪੋਰਟ ਕਰੋ ਪੰਜਾਬ ਦੀ ਧੀ ਨੂੰ ਹਮੇਸ਼ਾ ਅਪਣੀ ਧਰਤੀ ਤੇ ਮਾਨ ਹੁੰਦਾ

  • @harjindersinghrai1617
    @harjindersinghrai1617 Год назад +21

    ਵਾਹਿਗੁਰੂ ਅਮਨਰੋਜੀ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖੀ ।

  • @GurmeetSingh-ou8tk
    @GurmeetSingh-ou8tk Год назад +8

    ਲਾਈਵਟੈਲੀਕਾਸਟ ਦੀ ਅੱਤ ਲਗਾ ਦਿੱਤੀ।ਬਾਵਿਆ ਸਿਰਾ ਬਾਈ।

  • @gurvinderguri3087
    @gurvinderguri3087 Год назад +13

    Aman ਰੋਜੀ ਜੀ ਨੂੰ ਵਾਹਿਗੁਰੂ ਚੜਦੀ ਕਲ੍ਹਾ ਚ ਰੱਖੇ

  • @salindersingh4250
    @salindersingh4250 Год назад +43

    ਚੜ੍ਹਦੀ ਕਲਾ ਵਿਚ ਰੱਖੀ ਵਾਹਿਗੁਰੂ ਵੀਰ ਰਣਜੀਤ ਬਾਵਾ ਜੀ ਨੂੰ

  • @sukhwinderkaur3335
    @sukhwinderkaur3335 Год назад +41

    ਸਿੱਧੂ ਦੇ ਇਨਸਾਫ ਦਿਵਾਉਣ ਲਈ ਕਿਸੇ ਵੀ ਸਿਗਰ ਨਹੀ ਕੀਤੀ ਅਸੀ ਕਿਸੇ ਹੋਰ ਸਿਗਰ ਨੰ ਨਹੀ ਸਣਦੇ ਜੇ ਸਾਰੇ ਸਿਗਰ ਇਕਠੇ ਹੋਕੇ ਸਾਥ ਦੇਣ ਸਿੱਧੂ ਨੂੰ ਇਨਸਾਫ ਮਿਲ ਗਿਆ ਹੰਦਾ 😭😭😭😭😭

  • @naibsingh2354
    @naibsingh2354 Год назад +21

    ਦਸਤਾਰ ਸਾਡੇ ਸਿਰ ਦਾ ਤਾਜ ਐ ਜੀ।ਬਹੁਤ ਵਧੀਆ ਲੱਗਾ। ਅਮਨ ਰੋਜ਼ੀ ਦੀ ਕਲਾ ਨੂੰ ਸਿਰ ਝੁਕਾਉਂਦੇ ਹਾਂ।

  • @ranjeetaulakh3768
    @ranjeetaulakh3768 Год назад +12

    ਬਹੁਤ ਵਧੀਆ ਰੋਜੀ ਭੈਣੇ ਰੱਬ ਹਮੇਸ਼ਾ ਖੁਸ਼ ਰੱਖੇ ਤੈਨੂੰ

  • @sikhpanth96
    @sikhpanth96 Год назад +7

    ਅੱਜ ਲੋੜ ਹੈ ਇਨ੍ਹਾਂ ਧੀਆ ਤੇ ਭੈਣਾਂ ਦੀ

  • @GSKIRTI-qd4lm
    @GSKIRTI-qd4lm Год назад +66

    ਅਮਨ ਰੋਜ਼ੀ ਹਰ ਤਰ੍ਹਾਂ ਦੇ ਮਹੌਲ ਮੁਤਾਬਕ ਗਾ ਸਕਦੀ ਹੈ। ਕਮਾਲ ਹੈ ਇਸ ਦੀ ਆਵਾਜ਼ ਨੂੰ ਚੜਦੀ ਕਲਾ ਬਖਸ਼ੀ ਰੱਬਾ।

  • @gursewakmannmann2801
    @gursewakmannmann2801 Год назад +46

    ਬਾਈ ਜੀ ਰੂਹ ਖੁਸ਼ ਹੋ ਗਈ ਸਿੰਘਾ ਦੀ ਪੱਗਾ ਦੇਖ ਕੇ ਨਹੀ ਤਾ ਘੋਨ ਮੋਨ ਹੀ ਹੁੰਦੇ ਪਰ ਅੱਜ ਸਿਰਾ ਤੇ ਤਾਜ (ਪੱਗ) ਦੇਖਣ ਨੂੰ ਮਿਲੀ

  • @jagdishrandhawa1330
    @jagdishrandhawa1330 Год назад +6

    ਨਵੇ ਸਿੰਗਰਾ ਵਿੱਚੋ ਨੰਬਰ ਵੰਨ (1)ਰਣਜੀਤ ਬਾਵਾ ਸਾਡਾ ਵੀਰ ਬਹੁਤ ਵਧੀਆ ਗਾਉਦਾ।

    • @startegyrecords
      @startegyrecords 3 месяца назад

      Changa nava bawa kado da legend Banda ❤❤

  • @radheyshambansal1705
    @radheyshambansal1705 Год назад +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖ਼ਸ਼ੇ

  • @22tv78
    @22tv78 Год назад +10

    ਅਮਨ ਰੋਜ਼ੀ ਬਹੁਤ ਹੀ ਵਧੀਆ ਗੀਤ ਗਾਇਆ

  • @amanatkaurcheemapanchigang7797
    @amanatkaurcheemapanchigang7797 Год назад +32

    ਚੱੜਦੀ ਕਲਾ ਵਿਚ ਰੱਖੀ ਰੱਬ ਅਮਨ ਰੋਜ਼ੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarbjitsinghneetuneetu7047
    @sarbjitsinghneetuneetu7047 Год назад +32

    ਖੂਬਸੂਰਤ ਆਵਾਜ
    ਖੂਬਸੂਰਤ ਚਿਹਰਾ।

  • @sukhwindersekhon2570
    @sukhwindersekhon2570 Год назад +7

    ਜੁਗ ਜੁਗ ਜੀਵੇ ਸਾਡੀ ਧੀ ਰੋਜ਼ੀ

  • @bhaiamarjitsinghrattangarh781
    @bhaiamarjitsinghrattangarh781 Год назад +15

    ਅਮਨ ਰੋਜ਼ੀ ਕਾਮਜਾਬ ਹੈ ਚੜ੍ਹਦੀ ਕਲਾ ਵਿਚ ਵਧ ਰਹੀ ਹੈ ਅੱਗੇ

  • @kabalsinghbhojiankabalsing2470
    @kabalsinghbhojiankabalsing2470 Год назад +17

    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏

  • @hsg5662
    @hsg5662 Год назад +14

    ਬਾਵਾ ਜੀ ਵੈਰੀ ਗੁੱਡ ਵੀਰ

  • @sardarsingh4257
    @sardarsingh4257 Год назад +24

    ਬਾਕਮਾਲ ਰੋਜੀ ਮੈਡਮ 🌹🌹🌹🌹🌹

  • @bsbs9698
    @bsbs9698 Год назад +6

    ਰੋਜੀ ਬੇਟੀ ਮਹਿਨਤ ਨਹੀ ਛੱਡਣੀ
    ਰੰਗ ਜਰੂਰ ਆਵੇਗਾ

  • @jasvirsinghdhillon5192
    @jasvirsinghdhillon5192 Год назад +2

    ਬਹੁਤ ਵਧੀਆ ਰੋਜੀ ਜੀ ਫੁੱਲ ਸਪੋਟ ਸਾਡੇ ਵੱਲੋਂ

  • @HarpalSingh-ge4xd
    @HarpalSingh-ge4xd Год назад +1

    🙏🙏🙏 ਅਮਨ ਰੋਜ਼ੀ

  • @sarwansingh1803
    @sarwansingh1803 Год назад

    ਕਿਆ ਬਾਤ ਹੈ ਵਾਹਿਗੁਰੂ ਮਿਹਰ ਰਖੇ ਜੀ ਬਾਵਾ ਜੀ ਤੇ ਅਮਨ ਜੀ

  • @jasmailsandhu7360
    @jasmailsandhu7360 Год назад +3

    ਬਾਵੇ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @JagjitSingh-en2qp
    @JagjitSingh-en2qp Год назад +1

    Waheguru ji Chardikla ch rakhi

  • @gurmeetkaur1523
    @gurmeetkaur1523 Год назад +7

    Hey waheguru ji Mam Aman Rozi ji nu hamesha chardi kalan ch rakheyo 🙏🙏🙏🙏🙏

  • @JagsirSingh-uc6oi
    @JagsirSingh-uc6oi Год назад +10

    बाहि गुरु जी पंजाब दी धी अमन रोजी दी हमेशा चड दी कला रखणा जी😀😂😎👍👌🙏🙏🙏🙏🙏🙏🙏

  • @navdeepsingh9169
    @navdeepsingh9169 Год назад +7

    Aman rozi nice singer god bless you always stay happy and healthy

  • @KuldeepSingh-wb3sw
    @KuldeepSingh-wb3sw Год назад +1

    ਰਣਜੀਤ ਬਾਵਾ ਜੀ Super ਸੱਚੀ ਤੇ ਸੁੱਚੀ ਗਾੲਿਕੀ ਹੈ|

  • @ਬਲਜੀਤਸਿੰਘ-ਗ6ਲ

    ਰੋਜੀ ਬਹੁਤ ਵਧੀਅਾ ਕਲਾਕਾਰ ਹੈ

  • @vikramvikram9874
    @vikramvikram9874 Год назад +5

    ਬਹੁਤ ਵਧੀਆ ਜੀ

  • @rupinderdhaliwal4258
    @rupinderdhaliwal4258 Год назад +2

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਤੇ ਭੈਣ

  • @kulwantkaur8499
    @kulwantkaur8499 Год назад +6

    Waheguru ji, hamesa khush rakhe ji Amanroji ji🙏

  • @gurbaxcheema9899
    @gurbaxcheema9899 Год назад +15

    ਰਣਜੀਤ ਬਾਵਾ ਪੰਜਾਬ ਦਾ ਮਾਣ ਆ

  • @JaswinderKaur-qo2zn
    @JaswinderKaur-qo2zn Год назад +5

    Love you Puttera Ranjit Bawa ji uk

  • @mintoosingh6968
    @mintoosingh6968 Год назад +4

    Waheguru ji da. SUKRANA
    Sarotian de. SIFT
    Apani. SPRIT
    Triple SSS yad Rakhna
    Stage Super Singer
    Triple SSS. Log Yaad Rakhenge Roji ji waris Punjab de

  • @Bahadurshergil1965
    @Bahadurshergil1965 Год назад +3

    ਹੁਣ ਭੁੱਲ ਗਏ ਯਾਰ ਪੁਰਾਣੇ ਨਵਿਆਂ ਦੇ ਸੰਗ
    ਰਲਕੇ

  • @jaswantsingh-kv8ep
    @jaswantsingh-kv8ep Год назад +14

    ਸਿਰਾ ਕਲਾਕਾਰ

  • @parmjitkaur7944
    @parmjitkaur7944 Год назад

    ਬਹੁਤ ਵਧੀਆ ਗੀਤ

  • @paramjitkooner4366
    @paramjitkooner4366 Год назад +8

    Aman Rozi is a nice singer. Thanks 👌

  • @MohanSingh-zq7ky
    @MohanSingh-zq7ky Год назад +21

    Aman Rozi best singer 👍

  • @Jogindersingh-mg9uv
    @Jogindersingh-mg9uv Год назад +1

    Ranjeet bawa veer nice song nice voice

  • @Moneygillji
    @Moneygillji Год назад +7

    ਅਮਨ ਕਿਆ ਬਾਤ ਏ

  • @jasmailsandhu7360
    @jasmailsandhu7360 Год назад +1

    ਸਹੀ ਕਿਹਾ ਬੋਲ ਬਾਣੀ ਤੋਂ ਬੰਦਾ ਜੱਜ ਹੋ ਜਾਂਦਾ

  • @HarpreetKaur-or6oq
    @HarpreetKaur-or6oq Год назад +4

    Sirra singer Aman roji very nice 👍👏

  • @jaswindergrewal1192
    @jaswindergrewal1192 Год назад +7

    Aman Rozi Jee very very nice ❤🎉God Bless you

  • @MohanSingh-zq7ky
    @MohanSingh-zq7ky Год назад +8

    Fantastic!! Super.. 👍👍

  • @bagheldhillon5716
    @bagheldhillon5716 Год назад +4

    Raja bnda Bawa love ❤️ Ranjeet bawa

  • @kamaljitkaur1558
    @kamaljitkaur1558 Год назад +4

    Jinda and my SISTER'S ROJI JI 👍👍👍👍👍

  • @daljitsidhu1490
    @daljitsidhu1490 Год назад +6

    ਬਹੁਤ ਵਧੀਆ ਗੀਤ ਬੇਟਾ

  • @ronaksingh5770
    @ronaksingh5770 Год назад +5

    Sandhu saab🔥🔥🔥ehna warga likhari na hona na ban jana kise ne🙏🙏💖💖💖jeo

  • @jasmailsandhu7360
    @jasmailsandhu7360 Год назад +8

    ਅਮਨ ਰੋਜੀ ਸੱਭਿਆਚਾਰਕ ਅਵਾਜ

  • @ParamjitSingh-vh4yw
    @ParamjitSingh-vh4yw Год назад +1

    ਬਹੁਤ ਅੱਛਾ ਰੋਜੀ ਮੈਡਮ

  • @nationalanthem7422
    @nationalanthem7422 Год назад +3

    Good parmatma sukh rakhe roji

  • @gurmeetkaurzaildar6730
    @gurmeetkaurzaildar6730 Год назад +8

    Ranjit bava and Aman Rozi is a nice singer

  • @veerpalkaur5269
    @veerpalkaur5269 Год назад +27

    Ranjit Bawa is great artist.

  • @pammymallpammymall4933
    @pammymallpammymall4933 Год назад +8

    ਹੁਣ ਬਣੀ ਅਸਲੀ ਜੋੜੀ ਬਹੁਤ ਵਧੀਆ

  • @preetcanada2721
    @preetcanada2721 Год назад +12

    ਮਿੱਟੀ ਦਾ ਬਾਵਾ❤️❤️

  • @gurjeetsingh2072
    @gurjeetsingh2072 Год назад +12

    ਅਮਨ ਰੋਜ਼ੀ ਛਾਂਗੀ।

  • @GamerKing-dn7cm
    @GamerKing-dn7cm Год назад +3

    Waheguru ji tenu vi chardi kla vich rakhe

  • @sahibsinghcheema4151
    @sahibsinghcheema4151 Год назад +3

    Thank you ❤️🙏

  • @kuldeepmaan1173
    @kuldeepmaan1173 Год назад +1

    ਬਹੁਤ ਵਧੀਆ ਰੋਜੀ ਜੀ❤❤

  • @ranjitsinghnagraladduranji1873

    First time dekheya

  • @harjindersinghharjindersin1571
    @harjindersinghharjindersin1571 Год назад +3

    Rab tuhanu khoob trumi bakhshan roji didi g

  • @GURMEETKAUR27382
    @GURMEETKAUR27382 Год назад +5

    Guru kirpa kri sade Bawe te

  • @sandeepsran3853
    @sandeepsran3853 Год назад +5

    Rozi sis God bless you ❤

  • @harbanssingh4523
    @harbanssingh4523 Год назад +1

    Roji madam bhut vadhia gaiya a, tuhadi awaj bhut surilee a, appan thonu kamyaab dekhna chahunde a, wish your sucess , tuhadi respect har than hundi rhe

  • @paramjitbasra8906
    @paramjitbasra8906 Год назад +3

    Thanks 🙏🏽

  • @sohansinghsandhu4025
    @sohansinghsandhu4025 Год назад +3

    ਇਕੈਲੀ ਅਮਨ ਰੋਜੀ ਤੋਂ ਪਹਿਲੇ ਵਾਲਾ ਰੰਗ ਨਹੀ ਬਨ ਹੁੰਦਾ ਅਵਾਜ ਚਿ ਵਿਛੋੜੇ ਦਾ ਹਿਰਖ ਝਲਕਦਾ?

  • @malkirsingh5550
    @malkirsingh5550 Год назад +4

    Ranjit te aman nu salute

  • @surjithsingh7051
    @surjithsingh7051 Год назад +1

    Att sada veer bawa Sade dist di shan

  • @nusratfatehalikhan9146
    @nusratfatehalikhan9146 Год назад +5

    Very nice 👍🥰👌

  • @DilbagSingh-sv6vl
    @DilbagSingh-sv6vl Год назад +1

    God bless you
    Waheguru kirpa rakhe ❤❤❤

  • @bikramsingh9740
    @bikramsingh9740 Год назад +4

    Very nice sister roji ji

  • @jasmailsandhu7360
    @jasmailsandhu7360 Год назад +5

    ਬਾ ਕਮਾਲ ਅਵਾਜ

  • @GURMEETKAUR27382
    @GURMEETKAUR27382 Год назад +5

    Love you Bawa ji

  • @gopibuttar4375
    @gopibuttar4375 Год назад +3

    Rozi and Bawa singer bast

  • @jaspalsingh9068
    @jaspalsingh9068 Год назад +47

    ਰੋਜੀ ਵਰਗੀ ਆਵਾਜ਼ ਬੁਲੰਦ ਕਿਸੇ ਦੀ ਵੀ ਨਹੀਂ ਹੋ ਸਕਦੀ 20 ਸਾਲ ਦਾ ਤਜਰਬਾ ਬੋਲ ਰਿਹਾ ਇਹਦੇ ਵਰਗੀ ਸਟੇਜ ਕੋਈ ਨਹੀਂ ਲੈ ਸਕਦਾ ਹਿਕ ਦੇ ਜ਼ੋਰ ਨਾਲ ਗੱਲਬਾਤ ਕਰਨ ਦਾ ਮਾਨ ਇਸ ਕੋਲ ਹੈ ਰੱਬ ਇਸ ਨੂੰ ਖੁਸ਼ ਰੱਖੀ

    • @GauravRavidassia
      @GauravRavidassia Год назад

      CR CR

    • @NirmalSingh-bz3si
      @NirmalSingh-bz3si Год назад

      ਸਹੀ ਗੱਲ ਆ ਤੇਰੀ ਮਿੱਤਰਾ ਇਸਦੀ ਅਵਾਜ ( ਨੂਰ ਜਹਾਂ) ਵਰਗੀ 😂

  • @girdersinghgill7330
    @girdersinghgill7330 Год назад

    Waheguruji waheguruji waheguruji waheguruji waheguruji waheguruji waheguruji

  • @manpreetvirk4973
    @manpreetvirk4973 Год назад +1

    Top singer roji ji & ranjit bawa ❤

  • @samraricky5836
    @samraricky5836 Год назад +3

    Dono sirra specially Aman rosy madam good come back without leer pttunder de

  • @NirmalSingh-th9lm
    @NirmalSingh-th9lm Год назад

    ਬਾਵਾ ਜੀ ❤

  • @ManinderSingh-rt6wu
    @ManinderSingh-rt6wu Год назад +4

    Roji. Very nice👍👍

  • @kuljindersingh456
    @kuljindersingh456 Год назад +6

    Bawa ji good

  • @Gurd1313
    @Gurd1313 Год назад +3

    AMAN ROZI luv❤️❤️🙏🙏GOD BLESS YOU🙏

  • @balwindersinghbalwinder922
    @balwindersinghbalwinder922 Год назад +3

    Waheguru ji

  • @jaswinderkaur75
    @jaswinderkaur75 Год назад

    Rozy bhain g waheguru ji chardikla vich rukhn