ਸ਼ਰਾਬ ਬਾਬਾ ਜੀ ਦੇ ਦਰ ਤੇ ਕਿਉੰ ਚੜ੍ਹਦੀ ਹੈ || ਸੰਧੂ ਜਾਣ ਲੈਣ || Dhan Dhan Baba Kala Mehar J i|| DDBKMJS

Поделиться
HTML-код
  • Опубликовано: 17 янв 2025

Комментарии • 164

  • @gursewaksandhu7914
    @gursewaksandhu7914 9 месяцев назад +5

    ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸੰਧੂ

  • @surjitsandhu9170
    @surjitsandhu9170 Год назад +4

    ਧੰਨ ਧੰਨ ਬਾਬਾ ਕਾਲ਼ਾ ਮਾਹਿਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @karanbirkaur9973
    @karanbirkaur9973 2 года назад +7

    ਬਾਬਾ ਜੀ ਦੀ ਵਧ ਤੋਂ ਵਧ ਜਾਣਕਾਰੀ ਦਿੰਦੇ ਰਹੋ ਜੀ ਮਨ ਖੁਸ਼ ਹੁੰਦੈ

  • @shinderpalsingh3645
    @shinderpalsingh3645 Год назад +8

    ਮ ਮ
    ਕੱਲੇ ਸੰਧੂ ਹੀ ਕਿਉ ਕੋਈ ਵੀ ਆ ਸਕਦਾ ਜੀ

  • @sandhuladdi2971
    @sandhuladdi2971 2 года назад +6

    Than than baba kala mher ji sandhu

    • @naharsingh8039
      @naharsingh8039 2 года назад

      Dhan dhan baba kala mehar ji sandhu saab ji

    • @dilpreetsingh2853
      @dilpreetsingh2853 Год назад

      ਅਸੀਂ ਵੀ ਸੰਧੂ ਆਂ , ਬਾਬਾ ਜੀ ਦੀ ਜਗ੍ਹਾ ਵੀ ਆ , ਪਰ ਸ਼ਰਾਬ ਨੀ ਚੜ੍ਹਦੀ, ਪਿੰਡ ਸਾਹਨੇਵਾਲ ਲੁਧਿਆਣਾ

  • @ramjankhan4544
    @ramjankhan4544 2 года назад +6

    Jai ho sarkaran di .dhan dhan baba kala mehar g Sandhu

  • @garrysandhu9412
    @garrysandhu9412 2 года назад +7

    Dhan dhan Baba kaka Mehar ji sandhu

  • @inderjitsinghsandhu1865
    @inderjitsinghsandhu1865 Год назад +9

    ਧੰਨ ਧੰਨ ਬਾਬਾ ਕਾਲਾ ਮਹਿਰ ਜੀ

  • @GurnoorVirk-rp6qt
    @GurnoorVirk-rp6qt Год назад +1

    Dhan dhan babakala Mahirji menu chuk k sadda lei Bahar mar.aapni sari maharmera te kero.

  • @gurbhejsingh714
    @gurbhejsingh714 2 года назад +7

    Dhan Dhan Baba Kalla Mehar Ji

  • @swarnsinghsandhu4108
    @swarnsinghsandhu4108 Год назад +4

    ਧੰਨ ਧੰਨ ਬਾਬਾ ਕਾਲਾ ਮਹਿਰ ਜੀ ਜੋ ਮੰਗੋ ਮਿਲਦਾ ਹੈ।

    • @karanbirkaur9973
      @karanbirkaur9973 2 месяца назад

      @@swarnsinghsandhu4108 ਬਿਲਕੁਲ

  • @baljitsingh8394
    @baljitsingh8394 2 года назад +8

    Dhan Dhan Baba kala Mehar ji 🙏❤️🙏

  • @sahbisandhu8376
    @sahbisandhu8376 Год назад +5

    ਬਾਬਾ ਜੀ ਏ ਗੱਲ ਕਦੀ ਨਈਂ ਆਖ ਸੱਕਦੇ ਕੇ ਮੇਰੇ ਨਾ ਦਾ ਦੇਣਾ ਲੈਣਾ ਦਿਓ!"!!

    • @karanbirkaur9973
      @karanbirkaur9973 2 месяца назад

      @@sahbisandhu8376 ਏਹ ਗੱਲ ਭੁਲ ਜਾਓ ਭਾਈ
      ਜੋ ਆਪਣੇ ਵੱਡੇ ਹੁੰਦੇ ਨੇ
      ਜਿਨਾ ਦੀ ਕਮਾਈ ਕੀਤੀ ਹੁੰਦੀਆ
      ਜੋ ਪਰਭੂ ਤੱਕ ਪਹੁੰਚ ਰੱਖਦੇ ਨੇ
      ਉਹ ਅਮਰ ਹੋ ਜਾਂਦੇ ਨੇ
      ਓਹੀ ਪੂਜੇ ਜਾਂਦੇ ਹਨ
      ਹਰ ਖੁਸ਼ੀ ਸਮੇ
      ਸਭ ਤੋ ਪਹਿਲਾਂ ਆਪਣੇ ਬਾਬਿਆ ਦਾ ਕੁਛ ਲਿਆ ਜਾਂਦਾ
      ਰੱਬ ਦੇ ਬੱਚੇ ਨੇ ਸਾਡੇ ਬਾਬੇ
      ਰੱਬ ਆਪਣੇ ਬੱਚੇ ਦੀ ਵਡਿਆਈ ਕਰਾਉਦੇ ਨੇ
      ਕਰਨੀ ਪਵੇਗੀ ਸਾਨੂ
      ਜੇ ਰੱਬ ਖੁਸ਼ ਕਰਨੈ

    • @karanbirkaur9973
      @karanbirkaur9973 2 месяца назад

      @@sahbisandhu8376 ਬਾਬਾ ਜੀ ਕਿਤੇ ਚੱਲੇ ਗਏ
      ਨਹੀ ਏਥੇ ਹਾਜਰ ਹਨ
      ਬਜੁਰਗਾਂ ਮਾਣ ਸਨਮਾਨ ਕਰਨਾ ਬਣਦਾ ਔਲਾਦ ਦਾ

  • @gurjantsandhujanttalahoria4473
    @gurjantsandhujanttalahoria4473 Год назад +3

    ਸਾਡੇ ਕੁੱਲ ਗੁਰੂ ਬਾਬਾ ਕਾਲਾ ਮਹਿਰ ਜੀ ਸੰਧੂ ਹਨ

  • @vindersandhu3209
    @vindersandhu3209 Год назад

    Dhan bhan baba kala mahar ji sandhu ji❤❤❤❤❤❤❤❤

  • @balwindersandhu4029
    @balwindersandhu4029 5 месяцев назад

    ਧੰਨ ਧੰਨ ਬਾਬਾ ਕਾਲਾ ਮਾਹਿਰ ਜੀ ❤❤❤❤❤❤❤❤❤❤❤❤❤❤❤❤❤❤

  • @karanbirkaur9973
    @karanbirkaur9973 2 года назад +13

    ਬਾਬਾ ਜੀ ਹੋਰੀਂ ਪੰਜ ਭਰਾ ਸੀ ਇਕ ਭੈਣ ਸੀ ਰਾਣੂੰ ਗੋਤ ,ਧਾਲੀਵਾਲ,ਬੈਨੀਪਾਲ,ਰਾਏ ਗੋਤ ਦੂਜੇ ਭਰਾਵਾਂ ਦੇ ਹਨ ਤੇ ਭੈਣ ਢਿਲੋਂ ਗਿਤ ਚ ਵਿਆਹੀ ਸੀ ਬੀਬੀ ਭੈਣ ਦੀ ਮੰਨਤਾ ਵੀ ਨਾਲ ਹੈ ਮਥਾ ਟੇਕ ਬਾਬਾ ਜੀ ਦਾ ਘਰੇ ਆ ਕੇ ਧੀਆਂ ਦਾ ਮਾਣ ਤਾਣ ਆਪਣੀ ਸਮਰਥਾ ਮੁਤਾਬਕ ਕੀਤਾ ਜਾਦਾ ਸਾਡਾ ਰਾਣੂ ਗੋਤ ਆ ਬਾਬਾ ਜੀ ਦੇ ਭਰਾ ਗੋਰੇ ਬਾਬੇ ਦੀ ਅਸੀ ਔਲਾਦ ਆਂ ਸਾਡੇ ਵੀ ਮੂਹਰੇ ਵਡੇ ਬਾਬਾ ਕਾਲਾ ਮਹਰ ਜੀ ਚਲਦੇ ਨੇ

    • @sandhumitar
      @sandhumitar 5 месяцев назад

      Phone number dio ji

    • @jasskaur1848
      @jasskaur1848 2 месяца назад

      di tusi baba ji kul cho ho

    • @karanbirkaur9973
      @karanbirkaur9973 2 месяца назад

      @@jasskaur1848ਅਸੀ ਬਾਬਾ ਜੀ ਦੇ ਛੋਟੇ ਭਰਾ
      ਬਾਬਾ ਗੋਰੇ ਦੀ ਔਲਾਦ ਹਾਂ
      ਛੇਵੇਂ ਪਾਤਸ਼ਾਹ ਗੁਰੀ ਹਰਗੋਬਿੰਦ ਸਾਹਿਬ ਜੀਆਂ ਦੀ
      ਤੀਜੀ ਜੰਗ ਮਹਿਰਾਜ ਬਠਿੰਡੇ ਦਾ ਵਰਨਣ
      ਸਿਖ ਇਤਿਹਾਸ ਵਿੱਚ
      ਬਾਬਾ ਕਾਲੇ ਤੇ ਗੋਰੇ ਦਾ ਨਾਮ
      ਏਦਾਂ ਹੀ ਲਿਖਿਆ
      ਸਾਡਾ ਗੋਤ ਮਹਾਰਾਣੇ ਸੀ
      ਜੋ ਹੁਣ ਛੋਟਾ ਹੋ ਕੇ ਰਾਣੂ ਰਹਿ ਗਿਆ

  • @SandhuSaab-pc9tk
    @SandhuSaab-pc9tk Год назад +3

    Dahn dhan baba kla mhar ji sandhu saab 🙏

  • @GurpreetSingh-jc5hi
    @GurpreetSingh-jc5hi 4 месяца назад

    Dhan dhan baba कलमेहर्जी

  • @GurmejSingh-w5z
    @GurmejSingh-w5z 11 месяцев назад

    धन धन धन बाबा काल मर जी कीरपाकरो जी

  • @SandhuMajhail-t2g
    @SandhuMajhail-t2g 4 месяца назад

    👍👍👍🙏🙏🙏🙏❤❤

  • @balwindersinghbaghianiabit5300
    @balwindersinghbaghianiabit5300 2 года назад +4

    ਬਾਬਾ ਕਾਲਾ ਮਹਿਰ ਜੀ🙏🙏🙏🙏🙏🙏🙏 ਮੇਹਰ ਕਰੇ

  • @LovejeetSandhu-z1x
    @LovejeetSandhu-z1x Год назад

    Dhan dhaan baba kala mehar g

  • @shersingh1579
    @shersingh1579 Год назад

    Wmk

  • @gurpreetsingh3850
    @gurpreetsingh3850 2 года назад +4

    Haji

  • @JassiSingh-y7q
    @JassiSingh-y7q 4 месяца назад

    ਲੰਮਾ ਜੰਟਾ ਪੁਰਾ ਬਾਬਾ ਕਾਲਾ ਮਹਿਰ ਜੀ❤❤❤❤❤❤

  • @rockersstudio1963
    @rockersstudio1963 10 месяцев назад

    Dhan baba ji

  • @simrankaur4104
    @simrankaur4104 7 месяцев назад

    Ja bapu ji

  • @gurmitjaihanumsnjikisingh5674
    @gurmitjaihanumsnjikisingh5674 Год назад

    Dhann Dhann Baba Kala Mahar ji

  • @karanbirkaur9973
    @karanbirkaur9973 2 года назад +5

    ਅਸੀ ਬਾਬਾ ਜੀ ਦਾ ਨਾਮ ਨੀ ਲੈਦੇ ਮਹਿਰਾਜ ਵਾਲੇ ਬਾਬਾ ਜੀ ਕਹਿਦੇ ਆ ਮਹਿਰਾਜ ਬਠਿੰਡੇ ਜਿਲੇ ਚ ਜਿਥੇ ਛੇਵੇਂ ਪਾਤਸ਼ਾਹ ਦੀ ਜੰਗ ਦੇ ਸਿਪਾਹੀ ਰਹੇ ਇਤਿਹਾਸ ਚ ਨਾਂ ਆਉਦਾ

  • @gurmelshing3391
    @gurmelshing3391 Год назад

    Dan dan baba kala maher ji

  • @rmnfitness
    @rmnfitness 11 месяцев назад

    Dhan Dhan Baba Kala Mehar Ji mehr kro ji 🥺🙏

  • @shinderpalsingh3645
    @shinderpalsingh3645 Год назад +1

    ਮੈਂ ਵੀ ਜਾਂਦਾ ਹੁੰਦਾ ਸੀ , ਬਹੁਤ ਸਮਾਂ ਪਹਿਲਾ ਜੀ

  • @BaljitKaur-mv7uq
    @BaljitKaur-mv7uq 8 месяцев назад

    Dhan dhan baba Kala mall ji

  • @avtarsandhu9247
    @avtarsandhu9247 Год назад +1

    Dhan dhan baba kala mhir g

  • @gavysandhu7828
    @gavysandhu7828 Год назад

    Good job keep it

  • @ManinderKaur-oe7rx
    @ManinderKaur-oe7rx Год назад +1

    Dhan dhan baba Kala maharashtra ji

  • @sandhusingh1236
    @sandhusingh1236 Год назад +1

    Dhan dhan baba dada sandhu ji nu slam

  • @rajindersandhu3763
    @rajindersandhu3763 2 года назад +1

    Dhan dhan baba kala mehar ji

  • @user-jattsandhu
    @user-jattsandhu 11 месяцев назад

    ਧੰਨ ਧੰਨ ਬਾਬਾ ਕਾਲਾ ਮਹਿਰ ਸੰਧੂ ❤❤

  • @karansandhu3403
    @karansandhu3403 Год назад +1

    ਧੰਨ ਧੰਨ ਬਾਬਾ ਕਾਲਾ ਮਿਹਰ ਜੀ 🙏🏻🙏🏻🙏🏻🙏🏻🙏🏻

  • @sandhusaab5012
    @sandhusaab5012 Год назад

    Dhan Dhan Baba Kalamahar ji

  • @sandhu9786
    @sandhu9786 2 года назад +2

    🙏🏻🙏🏻

  • @karanbirkaur9973
    @karanbirkaur9973 2 года назад +10

    ਗੁਰੂ ਸਾਹਿਬਾਨਾਂ ਦੀ ,ਬਾਬਾ ਸ੍ਰੀ ਚੰਦ ਦੀ ਗੋਰਖ ਨਾਥ ਦੀ ਕਾਲੀ ਮਾਈ ਦੀ ਪੰਜਾਂ ਪੀਰਾਂ ਦੀ ਅਪਾਰ ਬਖਸ਼ਿਸ਼ ਬਾਬਾ ਕਾਲਾ ਮਹਰ ਜੀ ਤੇ ਕਾਨਾ ਕਾਛਾ ਪਾਕਿਸਤਾਨ ਚ ਜਨਮ ਹੋਇਆ ਮਝਾਂ ਬਹੁਤ ਸੀ ਬਾਬਾ ਜੀ ਦੇ ਪਿਤਾ ਕੋਲੇ ਪਹਿਲੇ ਸਮਿਆ ਚ ਪਾਣੀ ਦੀਆਂ ਢਾਬਾ ਟੋਬਿਆਂ ਕੋਲੇ ਰਹਾਇਸ਼ ਕਰ ਲੈਦੇ ਤੁਰਦੇ ਫਿਰਦੇ ਰਹਿਦੇ ਕਦੇ ਕਿਤੇ ਕਦੇ ਕਿਤੇ ਜਿਥੇ ਜਿਥੇ ਬਾਬਾ ਜੀ ਦਾ ਪਰਵਾਰ ਜਾਦਾ ਓਥੇ ਹੀ ਬਾਬਾ ਜੀ ਦੇ ਨਾਂ ਦੇ ਸਥਾਨ ਬਣੇ ਹੋਏ ਨੇ

    • @dilpreetsingh2853
      @dilpreetsingh2853 Год назад

      ਸਾਡੇ ਵੀ ਢਾਬ , ਟੋਭੇ ਤੇ ਹੀ ਬਾਬੇ ਕਾਲਾ ਮਹਿਰ ਦੀ ਜਗ੍ਹਾ ਹੈ, ਪਿੰਡ ਸਾਹਨੇਵਾਲ ਲੁਧਿਆਣਾ

    • @dilpreetsingh2853
      @dilpreetsingh2853 Год назад

      ਪਰ ਸ਼ਰਾਬ ਨੀ ਚੜ੍ਹਦੀ

    • @karanbirkaur9973
      @karanbirkaur9973 2 месяца назад +1

      @@dilpreetsingh2853 ਬਾਬਾ ਜੀ ਦਾ ਜਨਮ
      ਚਹਿਲਾ ਪਿੰਡ ਸਿਖਾਂ ਦੇ ਬੀੜ ਤੋ 15 ਕੁ ਕਿਲੋਮੀਟਰ ਜਾਂ ਘੱਟ
      ਪੰਜਾਂ ਪੀਰਾਂ ਦੇ ਦਰਬਾਰ ਤੇ ਸੁਖ ਸੁਖੀ ਤੋ ਹੋਇਆ ਸੀ
      ਕਾਲੀ ਨਾਲ ਚੱਲਦੀ ਬਾਬਾ ਜੀ ਦੇ
      ਸਿਖਾਂ ਦੇ ਬੀੜ ਚ ਜਦੋ ਬਾਬਾ ਜੀ ਦਾ ਸੰਸਕਾਰ ਕਰਨ ਲੱਗੇ
      ਤਾ ਮਾਈ ਕਾਲੀ ਕਹਿੰਦੀ ਮੈ ਤੇਰੇ ਨਾਲ ਚੱਲ਼ੀ ਸਾਰੀ ਉਮਰ
      ਮੇਰਾ ਕੋਈ ਚੜਾਵਾ
      ਤਾਂ ਬਾਬਾ ਜੀ ਕਹਿੰਦੇ
      ਤੇਰੀ ਚਾਨਣੀ ਏਕਮ ਨੂ ਚੇਤ ਦੀ ਨੂ
      ਇੱਕ ਦਿਨ ਸਾਡੇ ਬੱਚੇ ਤੇ ਹੋਰ
      ਸਾਡੇ ਏਸ ਅਸਥਾਨ ਤੇ
      ਤੇਰਾ ਚੜਾਵਾ ਦੇਣਗੇ
      ਜਦੋ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ
      14 ਰਤਨ ਨਿਕਲੇ
      ਜਿਸ ਚੋ 5ਵੇਂ ਨੰਬਰ ਦੇ ਸਰਾਬ ਨਿਕਲੀ
      ਤਾਂ ਕਰਕੇ ਸਰਾਬ ਨੂ ਪੰਜ ਰਤਨੀ ਕਹਿੰਦੇ ਹਨ
      ਜਾਪ ਸਾਹਿਬ ਚ ਦਸਵੇਂ ਪਿਤਾ ਜੀ
      ਨਮੋ ਮੰਤ੍ਰ ਮੰਤ੍ਰੰ ॥
      ਨਮੋ ਜੰਤ੍ਰ ਜੰਤ੍ਰੰ ॥
      ਨਮੋ ਇਸਟ ਇਸਟੇ ॥
      ਨਮੋ ਤੰਤ੍ਰ ਤੰਤ੍ਰੰ ॥
      ਪੰਜ ਰਤਨੀ ਤੰਤਰ ਕਿਰਿਆ ਹੈ
      ਪਰਭੂ ਬੇਅੰਤ ਹੈ
      ਉਸਦੀ ਲੀਲਾ ਵੀ ਬੇਅੰਤ ਹੈ
      ਬਾਬਾ ਹੀ ਦੇ ਇੱਕ ਹੀ ਅਸਥਾਨ ਤੇ
      ਮਾਤਾ ਕਾਲੀ ਦੀ ਪੂਜਾ ਹੁੰਦੀ ਹੈ
      ਪਰਭੂ ਦੀ ਵਜੀਰਨ ਹੈ ਮਾਤਾ ਦੁਰਗਾ ਕਾਲੀ
      ਅਕਾਲ ਉਸਤਤ ਵਿੱਚ ਲਿਖਿਆ
      ਦਸਮੇਸ਼ ਪਿਤਾ ਜੀਆਂ ਨੇ
      ਅਨਹਦ ਰੂਪ ਅਨਾਹਦ ਬਾਨੀ ॥
      ਚਰਨ ਸ਼ਰਣਿ ਜਹਿ ਬਸਤ ਭਵਾਨੀ ॥
      ਪੰਜ ਰਤਨੀ ਇਕ ਦਾਰੂ ਹੈ
      ਦਵਾ ਹੈ
      ਇਸ ਦੀ ਗਲਤ ਵਰਤੋ ਨੁਕਸਾਨ ਦੇਹ ਹੈ
      ਮੈਨੂ ਬਾਬਾ ਜੀ ਅੲਪ ਦੱਸਕੇ
      ਕਿ ਸਿਖਾਂ ਵਾਲੇ ਬੀੜ ਚ ਸਾਡਾ ਟਿਕਾਣਾ ਹੈ
      ਓਥੇ ਪੰਜ ਰਤਨੀ ਚੜਦੀ ਆ
      ਕੋਈ ਕਿੰਤੂ ਪ੍ਰੰਤੂ ਨੀ ਕਰਨਾ
      ਅਸੀ ਸਿੰਘ ਹਾਂ
      ਬਾਬਾ ਜੀ ਗੁਰੂ ਕੇ ਸਿਖ ਹਨ
      ਬਾਬਾ ਉਹ ਸਖਸੀਅਤ ਹਨ
      ਜਿਨਾ ਤੇ ਪ੍ਰਮੇਸ਼ਰ ਦੇ ਹਰ ਸਰੂਪ ਦੀ ਕਿਰਪਾ ਵਰਸਦੀ ਸੀ
      ਜਨਮ ਤੋ ਦੇਵਤਾ ਸਨ
      ਸਾਡੇ ਵੱਡੇ ਬਾਬਾ ਜੀ

    • @karanbirkaur9973
      @karanbirkaur9973 2 месяца назад

      @@dilpreetsingh2853 ਮੇਰੀ ਭੈਣ ਭਾਗਪੁਰ ਵਿਆਹੀ ਹੋਈ ਹੈ
      ਉਨਾ ਦਾ ਗੋਤ ਸੰਧੂ ਹੈ
      ਭਾਣਜੇ ਦੇ ਵਿਆਹ ਨੂ ਸਾਹਨੇਵਾਲ ਹੀ ਮੱਥਾ ਟੇਕਣ ਆਏ ਸੀ
      ਤੁਸੀ ਸਾਰੇ ਬਾਬਾ ਜੀ ਦਾ ਨਾਂ ਲੈਂਦੇ ਹੋ
      ਮੈਨੂ ਬਾਬਾ ਜੀ ਨੇ ਦੱਸਿਆ
      ਸਾਨੂ ਛੇਵੇਂ ਪਾਤਸ਼ਾਹ ਗਿਰੂ ਹਰਗੋਬਿੰਦ ਸਾਹਿਬ ਜੀਆਂ ਨੇ
      ਮਰਾਝ ਮੋੜੀ ਗਡਾਈ
      ਮਹਿਰਾਜ ਤੀਜੀ ਜੰਗ ਛੇਵੇਂ ਗੁਰਾਂ ਦੀ ਫੋਨ ਦੇ ਸਿਪਾਹੀ ਹਨ
      ਬਾਬਾ ਜੀ
      ਮਹਿਰਾਜ ਵਾਲੇ ਕਹਿਕੇ ਬਲਾਉਨੀਆਂ ਮੈ ਬਾਬਾ ਜੀ ਨੁ
      ਵੱਡਿਆਂ ਦਾ ਨਾਂ ਨੀ ਲਈਦਾ

    • @karanbirkaur9973
      @karanbirkaur9973 2 месяца назад

      @@dilpreetsingh2853 ਕਾਲੀ ਮਾਤਾ ਇਕੱਲੀ ਸਿਖਾਂ ਵਾਲੇ ਬੀੜ ਚ ਹੀ ਮੰਨੀ ਜਾਂਦੀ ਹੈ
      ਹੋਰ ਕਿਤੇ ਨਹੀ

  • @amritsandhu9929
    @amritsandhu9929 Год назад +1

    DHAN DHAN baba kala mehar ji

  • @gurlalsandhu6334
    @gurlalsandhu6334 Год назад

    Dhan Dhan Baba KALA Mehar ji
    Apne daas te vi rehmat kro ji
    Man diyan shubh aasan pooriyan kro ji 🙏🙏🙏🙏🙏

  • @ekamjotsingh8844
    @ekamjotsingh8844 Год назад

    🙏🙏🙏🙏🙏💕

  • @virsasingh1415
    @virsasingh1415 Год назад +1

    Dhan dhan baba kala mahar ji virsa singh

  • @dildiyasadran2582
    @dildiyasadran2582 Год назад

    ਬਾਬਾ ਕਾਲਾ ਮਹਿਰ ਜੀ ਸਾਡੇ ਤੇ ਵੀ ਮੇਹਰ ਕਰੋਂ ਜੀ

  • @satnamkaur2493
    @satnamkaur2493 Год назад +1

    DHAN DHAN BABA KALA MAHIR JI

  • @YadwinderSingh-wj2nm
    @YadwinderSingh-wj2nm Год назад +1

    DHAN DHAN baba kala Maher ji

  • @gurnoorsandhu3723
    @gurnoorsandhu3723 Год назад +1

    Dhan dhan kala Mehar ji

  • @lakhvindersandhu7066
    @lakhvindersandhu7066 Год назад

    Dahan dahan Baba kala mehar ji sandhu

  • @davindersingh5891
    @davindersingh5891 Год назад +6

    ਬੀੜ ਸਿੱਖਾ ਵਾਲਾ ਜ਼ਿਲ੍ਹਾ ਫ਼ਰੀਦਕੋਟ

    • @karanbirkaur9973
      @karanbirkaur9973 2 месяца назад

      @@davindersingh5891 ਕੋਟਕਪੂਰਾ

  • @gurmeetsandhu7447
    @gurmeetsandhu7447 Год назад +1

    🌷🌷🌷

  • @SarjSandhu-k1h
    @SarjSandhu-k1h Год назад

    Than than baba kala mehr ji

  • @Harmindersingh-vf1yx
    @Harmindersingh-vf1yx Год назад +1

    Dandanbabaji

  • @sukhdevsandhu5702
    @sukhdevsandhu5702 Год назад +1

    Dhan. Dhan. Baba. Kala. MRa

  • @mohinderkaur7867
    @mohinderkaur7867 Год назад

    Sat sri akal

  • @bahadursingh9718
    @bahadursingh9718 Год назад

    ਬਾਈਂ ਜੀ ਮੀਰ ਤਾਂ ਸ਼ਰਾਬ ਨਹੀਂ ਪੀਂਦੇ ਬਾਈਂ ਕੋਈ ਵੀ ਸੁੱਖ ਆਪਣੀ ਸ਼ਰਧਾ ਮੁਧਾਵਕ ਦਿੱਤੀ ਜਾਂਦੀ ਹੈ ਕੋਈ ਮੰਗੇ ਤੋਂ ਨਹੀਂ ਦਿੱਤੀ ਜਾਂਦੀ ਹੈ ਧੰਨਵਾਦ ਇਹ ਕਿਹੜਾ ਪਿੰਡ ਕਿਹੜਾ ਬੱਸ ਅੱਡਾ ਬਾਈਂ ਜੀ ਬਾਬਾ ਜੀ ਦਾ

  • @gobindvlogs1351
    @gobindvlogs1351 Год назад

    Dhan dhan baba kala mehar ji 🙏❤..

  • @GulabSingh-vi8gk
    @GulabSingh-vi8gk 6 месяцев назад +1

    Gol toppi pa sakde ne sandhuaa de munde

  • @harjitsingh597
    @harjitsingh597 Год назад

    Putar parapti li ki karna chahi da

  • @reetsandhu5724
    @reetsandhu5724 Год назад

    Baba ji da contact mil skda g please

  • @KuljeetK759
    @KuljeetK759 Год назад

    ਬਾਬਾ ਕਾਲਾ ਮਹਿਰ ਦੀ ਜਗ੍ਹਾ ਬੁਕੱਣ ਵਾਲਾ ਵਿਖੇ ਵੀ ਹੈ ਜਿਹੜਾ ਮੋਗਾ ਜਿਲਾ ਦੇ ਕੋਲ ਹੈ ।

  • @dildiyasadran2582
    @dildiyasadran2582 Год назад +1

    ਬਾਬਾ ਜੀ ਦਾ ਦਰਬਾਰ ਕਿਸ ਕਿਸ ਜਗ੍ਹਾ ਤੇ 👋👋 ਹੈ ਜੀ ਦੱਸੋ ਜੀ

  • @nulip1001
    @nulip1001 11 месяцев назад

    Baba g da no.dyio plz

  • @lakhvindersandhu7066
    @lakhvindersandhu7066 Год назад

    Dahan dahan kala mehar ji

  • @jitendersandhu2605
    @jitendersandhu2605 2 года назад +6

    Dhan dhan baba kala Maher ji veer tuc ae ni dseya ki jede Sandhu pra ne o it ghare leke jande ne os di manta kive kiti jandi ae

    • @loksewapunjab61
      @loksewapunjab61 2 года назад +1

      Veer ji tusi aapna mobile number send kardo

  • @haripalsandhu8407
    @haripalsandhu8407 Год назад

    🙏🙏🙏🙏🙏

  • @kirancheema8111
    @kirancheema8111 Год назад

    Ramjan ji da no ta das deoo

  • @endeavour1349
    @endeavour1349 Год назад

    Dudh charrdha si. Kyon change keeta?

  • @karanbirkaur9973
    @karanbirkaur9973 2 года назад +1

    ਰਾਜਸਥਾਨ ਕਿਸ ਸਹਿਰ ਜਿਲੇ ਆ ਦਸਣਾ ਕਰੋ ਜੀ

    • @ramjankhan4544
      @ramjankhan4544 2 года назад

      Madana pind hai g..hr nd rajisthan border tey

    • @ramjankhan4544
      @ramjankhan4544 2 года назад

      Bhattu to bhadran road tey

    • @karanbirkaur9973
      @karanbirkaur9973 2 года назад

      ਧੰਨਵਾਦ ਜੀ ਦਸਣ ਲਈ

    • @karanbirkaur9973
      @karanbirkaur9973 2 года назад

      ਤੁਸੀ ਕਦੋਂ ਜਾਂਦੇ ਹੋ ਰਾਜਧਥਾਨ ਸਿਖਾਂ ਵਾਲੇ ਬੀੜ ਤੋਂ

    • @karanbirkaur9973
      @karanbirkaur9973 2 года назад

      ਤੁਸੀ ਧੰਨ ਹੋ ਭਾਈ ਜਿਨਾ ਤੇ ਸਾਡੇ ਵਡਿਆਂ ਦੀ ਅਪਾਰ ਕਿਰਪਾ ਥੋਡੇ ਬਜੁਰਗਾਂ ਦਾ ਨਾ ਰੋਜ ਲੈਨੇ ਆ ਬਾਬਾ ਜੀ ਦਾ ਸੇਵਕ ਸਾਦੀਆ ਜਿਉਣਾ ਜੀ ਧੰਨ ਨੇ ਜਿਨਾ ਨੇ ਐਡੇ ਵਡੇ ਮਹਾਂਪੁਰਖਾਂ ਦੀ ਸੰਗਤ ਤੇ ਸੇਵਾ ਕੀਤੀ

  • @jaspalkaursandhu6145
    @jaspalkaursandhu6145 Год назад

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਬਾਣੀ ਵਿੱਚ ਲਿਖਿਆ ਹੈ ਮੰਧ ਪਿੱਤੇ ਮੰਤ ਬਿਸਰੇ ਬਰਲ ਪਵਬੇ ਵਿਚ ਆਏ ਆਪਣਾ ਪਰਾਏਆ ਨਾ ਪਸ਼ਾਣੇ ਖਸਮੋ ਧੰਕੇ ਖਾਏ ਪਰ ਸਿੱਖਾਂ ਨੇ ਤਾ ਸ਼ਰਾਬ ਪੀਣੀਆ ਵਾਹਿਗੁਰੂ ਜੀ

  • @AvtarSingh-xx4if
    @AvtarSingh-xx4if Год назад +1

    ਬਾਬਾ ਸ਼ਰਾਬੀ ਨੂੰ ਮਨਣਾ ਮਨਮਤਿ ਹੈ ਪਾਗ਼ਲ ਲੋਕ ਨੇ ਜਿਹੜੇ ਸ਼ਰਾਬੀ ਬਾਬੇ ਨੂੰ

  • @sandeepsandhu8770
    @sandeepsandhu8770 2 года назад +2

    Rajsthan ch jagad da address ke hai

  • @jasveerkaur9870
    @jasveerkaur9870 Год назад +1

    Baba kala maher ji

  • @RajinderKaur-zg6lg
    @RajinderKaur-zg6lg Год назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswindersingh-lq6sl
    @jaswindersingh-lq6sl Год назад +1

    jeha bijoge teha vaddo ge, Sharab charao ge sharabi jammo ge, Ih vaheguru ihna loka nu akal devo, ih ne samjhde

  • @gurtejshing6785
    @gurtejshing6785 Год назад

    ਰਾਜਸਥਾਨ ਵਿਚ ਕਿੱਥੇ ਹੈ ਜੀ

    • @Rakeshkhoth9950
      @Rakeshkhoth9950 Год назад

      Village.Maharana
      Tahsil bhadra
      Distric Hanumangarh

  • @karanbirkaur9973
    @karanbirkaur9973 2 года назад +1

    ਏਹ ਅਸਥਾਨ ਮਰਾਣਾ ਕਿਥੇ ਆ ਜੀ

  • @gurbindersingh5953
    @gurbindersingh5953 Год назад +4

    ਸ਼ਰਾਬ ਚੜਾਉਣਾ ਮਨਮਤ ਆ।ਬਾਬੇ ਦੇ ਮਟ ਬਣਾ ਕੇ ਪੂਜਣਾ ਮਨਮਤ ਆ।ਇਹ ਜੋ ਤੁਸੀ ਕਹਿ ਰਹੇ ਗੁਰੂ ਦੀ ਸਿਖਿਆ ਨਹੀ।

    • @karanbirkaur9973
      @karanbirkaur9973 2 месяца назад

      @@gurbindersingh5953 ਸਾਡੇ ਅਸਥਾਨ ਨੂ ਛੇਵੇਂ ਪਾਤਸ਼ਾਹ ਦਾ ਵਰ ਹੈ
      ਬਾਬਾ ਜੀ ਨੂ ਕਿਹਾ ਇੱਕ ਤੂ ਸਾਡੇ ਚਰਨਾ ਚ ਰਹੇਗਾ
      ਤੇਰੇ ਨਾ ਦੀਆਂ ਜੋਤਾਂ ਲੱਗਣਗੀਆਂ
      ਗੁਰੂ ਘਰ ਦੀ ਜਮੀਨ ਦੇ ਵਿੱਚ ਜਗਾ ਹੈ
      ਬਾਬਿਆਂ ਦੀ
      ਤੇਰੇ ਵਰਗੇ ਗੁਰੂਘਰੇ ਵੀ ਹੈਗੇ
      ਸਿਧੀ ਕੰਬਾਇਨ ਜਦੋ ਵਾੜਦੇ ਖੇਤ ਚ
      ਜਾਮ ਹੋ ਜਾਂਦੀ
      ਫੇਰ ਥੋੜਾ ਗੁੜ ਜਾਂ
      ਪਤਾਸੇ ਲਿਆ ਕੇ ਮੱਥਾ ਟੇਕਦੇ
      ਜਦੇ ਚੱਲ ਪੈਂਦੀ
      ਮੰਨਦੇ ਦੇ ਨੇ ਸਾਰੇ ਹੁਣ
      ਸਾਨੂ ਪੁਛਦੇ ਥੋਡੇ ਬਾਬਾ ਜੀ ਕੌਣ ਨੇ
      ਦੱਸੀ ਦਾ ਭਾਈ ਛੇਵੇਂ ਪਾਤਸ਼ਾਹ ਦੇ ਸਿੱਖ ਨੇ

  • @RajindersinghChahal-i9g
    @RajindersinghChahal-i9g Год назад

    ਸ਼ਰਾਬ ਵਾਲਾ ਕੰਮ ਠੀਕ ਨਹੀਂ, ਇਹ ਮਾਤਾ ਕਾਲੀ ਨੂੰ ਹੀ ਮੁਬਾਰਕ

  • @GurwinderSingh-zs6vf
    @GurwinderSingh-zs6vf 3 месяца назад

    Neela kapda kio ni la k aona

  • @GurdevSingh-mw9ci
    @GurdevSingh-mw9ci Год назад +1

    ਸ਼ਰਾਬ ਮੀਟ ਗਲ ਕਰਨ ਵੇਲੇ ਕੁਝ ਹਜਾ ਕਰਿਆ ਕਰੋ

  • @sarbjitsandhu2531
    @sarbjitsandhu2531 Год назад

    ਮੀਰ ਬਾਈ ਪਾਕਿਸਤਾਨ ਵਿਚ ਕਿਹੜੀ ਥਾਂ ਤੇ ਤੇ ਬਾਬਾ ਜੀ ਦਾ ਜਨਮ ਬਾਬਾ ਤੇ ਬਾਬਾ ਜੀ ਦਾ ਸਥਾਨ ਹੈ।

  • @wrestlingmehkma6051
    @wrestlingmehkma6051 Год назад +1

    Same story dada kala pir koth kalan(harayana) wala di h ,,,jai ho dada kala pir ki

  • @jattpardesi5923
    @jattpardesi5923 Год назад

    Sade khet ch hega baba g di jgaa vich varmiaa v bniaa hoiaa bht vde vde snake rehnde baba g de room ch

  • @harjitsingh597
    @harjitsingh597 Год назад

    Kaala suit paa saakdy a k nhi

  • @satwantkaur7093
    @satwantkaur7093 Год назад +1

    ਸਭ ਪਾਖੰਡ ਹੈ ।ਗੁਰੂ ਸਾਹਿਬ ਜੀ ਨੇ ਸ਼ਰਾਬ ਨੂੰ promote nahin kita ci ।

  • @vickyrandhawa7461
    @vickyrandhawa7461 Год назад

    Jekar baba sundhoo si te fire kali mata da ki cam sikh baba waste sarasb da ki cam

  • @KhanTelecom-z9x
    @KhanTelecom-z9x Год назад

    ਜੋ ਪਿੰਡਾਂ ਵਿੱਚ ਬਾਬਾ ਜੀ ਦੇ ਸਥਾਨ ਬਣੇ ਹੋਏ ਨੇ ਉਥੇ ਵੀ ਚੁਮੰੜ ਦਾਦੇ ਬੈਠੇ ਨੇ ਉਹ ਵੀ ਬਾਬਾ ਜੀ ਦਾ ਦੇਣ ਲੈਣ ਲੈ ਸਕਦੇ ਨੇ ਕਿਉਂਕਿ ਜਦੋਂ ਸੰਧੂ ਪਰਿਵਾਰ ਇੱਕ ਜਗਾਹ ਤੋਂ ਦੂਸਰੀ ਜਗਾਹ ਗਏ ਤਾਂ ਉਹਨਾਂ ਨੇ ਆਪਣੇ ਨਾਲ ਆਪਣੇ ਦਾਦੇਆ ਨੂੰ ਵੀ ਨਾਲ ਹੀ ਰੱਖਿਆ ਤਾਂ ਜੋ ਉਹ ਬਾਬਾ ਜੀ ਦਾ ਲੈਣ ਦੇਣ ਦੇ ਸਕਣ

    • @karanbirkaur9973
      @karanbirkaur9973 2 месяца назад

      @@KhanTelecom-z9x ਬਾਬਾ ਜੀ ਨਾਲ ਮਰਾਸੀ ਮੀਰ ਚੱਲਦਾ
      ਸਾਡੇ ਵੀ ਚੜਾਵਾ ਤੇ ਵਿਆਹ ਸ਼ਾਦੀ ਚ ਮਰਾਸੀ ਨੂ ਦਿਤਾ ਜਾਂਦਾ

  • @mohinderkaur7867
    @mohinderkaur7867 Год назад

    Waah. Sharab😅😅😅😅😅😅

  • @gurtejshing6785
    @gurtejshing6785 Год назад +1

    ਇਕ ਗਲ ਝੂਠ ਬੋਲ ਰਿਹਾ ਹੈ ਕਿ ਮਜ਼੍ਹਬੀ ਸਿੱਖ ਨਹੀਂ ਖ਼ਾ ਸਕਦਾ ਇਹ ਝੂਠ ਹੈ

    • @rajveerkaur861
      @rajveerkaur861 Год назад

      Eh hindoo dharm ch ho sakda jehre sikh ethey jandey han oho muslmaan di aulaad han

  • @angrejsandhu6648
    @angrejsandhu6648 9 месяцев назад

    Lutt,hai

  • @baljitkaur2046
    @baljitkaur2046 2 месяца назад

    Can I get phone number of baba Ramjan ji

  • @SukhwinderKaur-yd7qt
    @SukhwinderKaur-yd7qt Год назад +1

    Dhan dhan baba kala mahar ji🙏🙏

  • @JatttSaabb
    @JatttSaabb Год назад +2

    Dhan dhan baba kala mehar ji sandhu 🙏

  • @jarnalsingh9416
    @jarnalsingh9416 Год назад +1

    🙏🙏🙏🙏🙏🙏