ਪਤਨੀ ਦੀ ਮੌਤ ਤੋਂ ਬਾਦ ਸੰਧੂਆ ਦੇ ਮੁੰਡੇ ਨੇ ਖੋਲਿਆ ਢਾਬਾ | Phillor Amazing Food | Pinda Vale Vlogger

Поделиться
HTML-код
  • Опубликовано: 27 янв 2025
  • ਪਤਨੀ ਦੀ ਮੌਤ ਤੋਂ ਬਾਦ ਸੰਧੂਆ ਦੇ ਮੁੰਡੇ ਨੇ ਖੋਲਿਆ ਢਾਬਾ | Phillor Amazing Food | Pinda Vale Vlogger
    #pindavalevlogger #phillour #desifood #amazingfoodrecipes

Комментарии •

  • @bhagwandas62
    @bhagwandas62 7 дней назад +9

    ਵਾਹਿਗੁਰੂ ਜੀ ਬੁਲੰਦੀਆਂ ਬਖਸ਼ਣ

  • @Sandhu_saab83
    @Sandhu_saab83 День назад

    Punjabion Full support uncle ji nu❤❤❤

  • @sakinderboparai3046
    @sakinderboparai3046 7 дней назад +5

    ❤💚❤💚❤💚❤💚❤💚❤💚 ਬਹੁਤ ਵਧੀਆ ਹੈ। ਵੀਰੇ ਸ਼ੁਧ ਖਾਣਾ ਬਣਦਾ ਹੈ। ਲੋਕਾਂ ਨੂੰ ਚਾਹੀਦਾ ਹੈ। ਵੱਧ ਤੋਂ ਵੱਧ ਵੀਰ ਕੋਲੋ। ਖਾਣਾ ਖਾਣ । ਫੇਰ ਕਹਿੰਦੇ ਨੇ ਪੰਜਾਬੀ ਕੰਮ ਨਹੀ ਕਰਦੇ।

  • @MevaSingh-m1w
    @MevaSingh-m1w 4 дня назад +1

    ਬਾਈ ਜੀ ਦੇ ਢਾਬੇ ਦਾ ਸਾਫ ਸੁਥਰਾ ਖਾਣਾ ਵਧੀਆ ਖਾਣਾ ਰੇਟ ਘੱਟ ਇਹ ਆਪਣੇ ਲੋਕ ਭਈਆਂ ਦੇ ਫੇਰ ਜਾਂਦੇ ਨੇ ਉਹ ਪਾਣ ਖਾਂਦੇ ਨੇ ਤੰਬਾਕੂ ਜੇ ਖਾਂਦੇ ਨੇ ਲੈ ਪੈਸੇ ਦੁਗਣੇ ਲੈਂਦੇ ਨੇ ਪੰਜਾਬੀ ਭਰਾ ਦਾ ਸਾਥ ਦਿਓ ਮੇਰੇ ਵੀਰੋ ਗੱਡੀਆਂ ਵਾਲੇ ਸਭ ਤੋਂ ਆਪਣੇ ਹੱਥਾਂ ਦਾ ਵੀਰੇ ਉਰੇ ਖੜ

  • @RamnikKaur-o2u
    @RamnikKaur-o2u 6 дней назад +2

    Bht vadiya ji Parmatma kirpa kru ga jrur

  • @BhupinderSingh-h4h
    @BhupinderSingh-h4h 7 дней назад +5

    Waheguru ji Maher karan

  • @SahibSingh-p5z
    @SahibSingh-p5z 5 дней назад

    Very nice g

  • @JivanKumar-kf9on
    @JivanKumar-kf9on 7 дней назад +4

    I am bihar se

  • @sadhsingh2036
    @sadhsingh2036 6 дней назад +1

    ਸੱਕਰ ਵੀ ਵਧੀਆ ਏ ਜੋ,80 ਰੁਪੲਏ ਕਿਲੋ ਪ੍ਰੋਠਾ ਵੀ ਵਧੀਆ ਸਫਾਈ ਵੀ ਬਹੁਤ ਏ ਬਾਈ ਦੀ ਜਨਤਾ ਕਿਉ ਘੱਟ ਆਉਦੀ ਏ ਪੰਜਾਬੀ ਲੋਕ ਕਿਉ ਨਹੀ ਆਉਦੇ ਬਿਹਾਰੀ ਕੋਲ ਕਿਉ ਵੱਧ ਜਾਦੇ ਹਨ ਇਸਦਾ ਕਾਰਨ ਮੈ ਦੱਸਦਾ,,,,,ਸੁਣੋ ਕਾਰਨ,ਜਦੋ ਯੁ ਪੀ ਬਿਹਾਰੀ ਨਪਾਲੀ ਕੋਈ ਵੀ ਪਰੋਠੇ ਬਣਾਉਦੇ ਜਦੋ ਉਹ ਨੱਕ ਵਿਚ ਉਗਲ ਘੁਮਾ ਕੇ ,ਕੱਛੇ ਅੰਡਰਵੀਅਰ ਵਿਚ ਹੱਥ ਪਾ ਕੇ ਖਾਰਸ ਕਰਕੇ ਬਿਨਾ ਹੱਥ ਧੋਏ ਜਦੋ ਕੋਈ ਚੀਜ ਬਣਾਉਦੇ ਹਨ ਉਸਦਾ ਸਾਲਾ ਸਵਾਦ ਈ ਹੋਰ ਹੁੰਦਾ ,ਅਸੀ ਆਪਣੇਭਰਾ ਨੁੰ ਪਹਿਲ ਨਹੀ ਦਿੰਦੇ ਜੋ ਆਪਣਾ ਤੇ ਸਾਫ ਸੁਥਰਾ ਖਾਣਾ ਬਣਾਉਦੇ ਹਨ,,ਜਿਹੜੇ ਬਾਈ ਦੇ ਕੋਲ ਹਨ ਕਸਮ ਤੁਹਾਨੁੰ ਤੁਹਾਡੇ ਪ੍ਰਮਾਤਮਾ ਦੀ ਇੱਕ ਵਾਰ ਬਾਈ ਕੋਲ ਜਰੁਰ ਜਾਉ ਅਸੀ ਵੀ ਆਵਾਗੇ ਪਟਿਆਲੇ ਤੋ,,ਪੰਜਾਬੀ ਜਿੰਦਾਬਾਦ

  • @SatenamSidhu
    @SatenamSidhu 6 дней назад +1

    Punjabio ਵੀਰ ਦੀ ਸਪੋਟ ਕਰੋ
    ਪੰਜਾਬੀਓ ਤੋਰ ਕੇ ਆਓ ਕਾਰ ਤੇ ਆਓ ਸਾਰੇ ਆਓ ਇਕ ਵਾਰੀ ਜਰੂਰ ਆਓ

  • @NeelamraniVerma-uv6pv
    @NeelamraniVerma-uv6pv 5 дней назад

    Waheguru ji Maher karen veer ji bahut khushiya bakhshan baba ji tuhanu ❤

  • @SalmanKhalid-k4m
    @SalmanKhalid-k4m 7 дней назад +4

    ❤️❤️❤️🌹🌹🌹🌹🌹🌹🌹🤲Rab mehr krey ❤❤❤ punjabiyon ko sport krna chahiye ❤❤❤🙏🇵🇰

  • @shingarasandhu1380
    @shingarasandhu1380 7 дней назад +1

    We always eat at our local nurmahal when we come to India again I will try Sandhu dhaba Phil lure I m from England we are Sandhu is well thanks showing this video I always watch your videos.❤🎉🎉🎉🎉🎉 Thanks

  • @BabbuSharma-pg2by
    @BabbuSharma-pg2by 3 дня назад

  • @amriklasara4039
    @amriklasara4039 7 дней назад +2

    Satnam waheguru ji

  • @RajaKhosla-t9i
    @RajaKhosla-t9i 6 дней назад

    Right 👍👍
    🙏🙏🙋🙋🙋

  • @bhullar_pakkan_ala1875
    @bhullar_pakkan_ala1875 7 дней назад +1

    Waheguru ji 🙏🙏

  • @punjabiboyzmusic374
    @punjabiboyzmusic374 7 дней назад +3

    Phillaur

  • @pushpinderkaurtv
    @pushpinderkaurtv 6 дней назад

    Mere veer sandhu nu rabb charhdikala vich rakhe,din doguni raat chouguni trakki baxe ❤👍👌🙏Main v sandhu haan veer. 🙏

  • @kulvinderkaur3492
    @kulvinderkaur3492 6 дней назад

    God bless beta ji 🙏

  • @ranjitsandhu698
    @ranjitsandhu698 8 часов назад

    Veer ji aa taa mere city di video manu taa hun pta lga tuhade video dekh ke

  • @anupinderkaur7752
    @anupinderkaur7752 7 дней назад

    You are amazing
    God bless you

  • @GursimranSingh-r9u
    @GursimranSingh-r9u 6 дней назад

    ਵਧੀਆ ਸੰਧੂ ਸਾਬ

  • @sukhwindersaini9930
    @sukhwindersaini9930 6 дней назад

    God bless

  • @sonupurang2764
    @sonupurang2764 7 дней назад

    Waheguru ji tuhade Kam vich vada kare 🙏

  • @JaswinderSingh-lq6zj
    @JaswinderSingh-lq6zj 7 дней назад

    Waheguru ji Mehar kario ji

  • @sarwenjeetsingh5077
    @sarwenjeetsingh5077 6 дней назад

    ❤❤❤❤

  • @KishorKumar-ic1fo
    @KishorKumar-ic1fo 2 дня назад

    Bahut badhiya sa de Punjabi Aandhi akhiyan khul gaya ke bare mein bhaiya ne aage Punjabi gane Punjabi gane Punjabi Karega

  • @inderjitsingh5947
    @inderjitsingh5947 7 дней назад

    Wahguru ji kuss rako

  • @puresahiwalcow4410
    @puresahiwalcow4410 4 дня назад

    Amarjit paji tusi ho

  • @SukhwinderSingh-zw6gc
    @SukhwinderSingh-zw6gc 6 дней назад

    Thanks

  • @tajtoorvlogs5418
    @tajtoorvlogs5418 7 дней назад +5

    Bhaji phillour walea nu ladowali toll plaza te tool tax free hai ja nhi

  • @kanikaproduction5936
    @kanikaproduction5936 7 дней назад +2

    news paper not use for good health

    • @Pindavalevlogger
      @Pindavalevlogger  7 дней назад +3

      Bai tusi spot karo oh Es time paise to Bhut tangi ch aa Bhut jaldi news pepar di jga tishu milega

  • @satinderjitsingh7493
    @satinderjitsingh7493 7 дней назад +3

    ਸ਼ਕਲ ਤੋਂ ਤਾਂ ਨਹੀਂ ਲਗਦਾ ਸੰਧੂ ਹੋਵੇ ਯਾਰ

    • @anupinderkaur7752
      @anupinderkaur7752 7 дней назад +5

      Kuo sandhua di shakl te phull lage hunde aa veer ji
      Video food promotion lyi c
      Caste verify ni karvai ji sir
      Keep your judgements with you and god bless him
      Keep support the good work

    • @Pindavalevlogger
      @Pindavalevlogger  6 дней назад +2

      Bai JI shakal to Jaj na kro bande da kam dekho

  • @DineshKumar-z3c
    @DineshKumar-z3c 6 дней назад

    Shref banda koi na himat reak bacea kinea han

  • @BalwinderSingh-bn3uz
    @BalwinderSingh-bn3uz 6 дней назад

    Very nice

  • @sukhwindersaini9930
    @sukhwindersaini9930 6 дней назад

    God bless