Story Of Punjab : Jasbir Jassi | Surinder Dau Majra | Latest Punjabi Song 2022 | New Punjabi Song
HTML-код
- Опубликовано: 8 сен 2024
- Savinder Singh Bawa Presents. Story Of Punjab : Jasbir Jassi | Surinder Dau Majra | Latest Punjabi Song 2022 | New Punjabi Song 2022
Do Watch And Share If You Like This Video and Don't Forget To Subscribe Our Official RUclips Channel For More Videos - Subscribe : bit.ly/1j6A2T6
Track Credits:-
Song - Story Of Punjab
Singer - Jasbir Jassi
/ jassijasbir
Music - Simba Sing & Jerry Singh
Lyrics - Surinder Dau Majra
Video Concept By - Jasbir Jassi
Dop - Punk20
Dop Asst- Sanjeev Thakur
Editor - Harinder Rehal
Poster - Vicky Singh
Label - Jasbir Jassi
RUclips Promotion - Baaj Media
/ baajmedia
----------------------------------------------------------------
Special Thanks - D.S.A. International School Saskaur (Nurpur bedi) Ropar. Sardaran di Haveli Saskaur
Like || Share || Spread || Love
Spotify : spoti.fi/3E8J2IE
Apple Music : apple.co/3JEkZSF
YT Music : bit.ly/3JALrNg
iTunes : apple.co/3JEkZSF
Gaana : bit.ly/364i8Vt
Wynk : bit.ly/37aHTUJ
Jiosaavn : bit.ly/3jyGx8V
Tidel : bit.ly/3rutsSv
Amazon : amzn.to/38J5xrJ
Boomplay : bit.ly/3KQHeGG
Anghami : bit.ly/3OgrEGb
🔸Digitally Managed and Distributed by : Baaj Media
* Instagram - / baajmedia
* Facebook - www. off...
* E Mail - Baajmediaofficial@gmail.com
* Website - www.baajmedia.com
* Contact - +91 73558-20317
All Copyright Reserved ➤Jasbir Jassi
➤Follow# Insta - / jassijasbir
➤Follow# Twitter - / jjassiofficial
#StoryOfPunjab#Jasbirjassi#LatestpunjabiSong2022
ਅੱਜ ਦੇ ਸਮੇਂ ਦਾ ਸੋਹਣੇ ਸ਼ਬਦਾਂ ਤੇ ਪਿਆਰੀ ਆਵਾਜ਼ ਨਾਲ ਸਜਾਇਆ ਦਿਲ ਨੂੰ ਛੂਹਣ ਵਾਲਾ ਗੀਤ ਮੇਰੇ ਪੰਜਾਬ ਦਾ । ਸੁਕਰੀਆ ਵੀਰ ਜੱਸੀ ਜਸਬੀਰ ਅਤੇ ਸੁਰਿੰਦਰ ਦਾਉਮਾਜਰਾ
ਪੰਜਾਬ ਜਿਹੜਾ ਪ੍ਰਾਚੀਨ ਸਮੇਂ ਤੋਂ ਆਪਣੀ ਬਾਦਸ਼ਾਹਤ ਕਾਇਮ ਰੱਖਦਾ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੋਹਰ ਲਾ ਕੇ ਇਸ ਬਾਦਸ਼ਾਹਤ ਨੂੰ ਤਸਦੀਕ ਕੀਤਾ।ਭਾਰਤ ਦੇ ਕਿਸੇ ਵੀ ਰਾਜ ਦੀ ਨੁਹਾਰ ਪੰਜਾਬ ਵਰਗੀ ਨਹੀਂ ਸੀ।ਇਸਦਾ ਇਤਿਹਾਸ ਬਹੁਤ ਮਾਣਮੱਤਾ ਹੈ।ਸਾਡੇ ਲੋਕਾਂ ਦੀ ਇਕ ਖਾਸੀਅਤ ਹੈ ਕਿ ਜਿਹੋ ਜਿਹਾ ਉਹ ਰਾਜਾ ਚੁਣਦੇ ਹਨ ਉਸ ਤਰਾਂ ਦਾ ਬਣ ਜਾਂਦੇ ਹਨ ਭਾਵੇਂ ਉਹ ਗੁਰੂ ਤੋਂ ਹੀ ਬੇਮੁੱਖ ਕਿਉਂ ਨਾਂ ਹੋ ਜਾਣ।ਚੰਗਾ ਲੀਡਰ ਆ ਜਾਵੇ ਤਾਂ ਚੰਗਾ ਬਣਨ ਨੂੰ ਟਾਈਮ ਨੀਂ ਲਾਉਂਦੇ।
ਮੈਂ ਹੁਣ ਅੱਜ ਸੁਣਿਆ ਆਹ ਗੀਤ , ਦਿਲ ਨੂੰ ਚੰਗਾ ਲੱਗਿਆ , ਤੇ ਮੈਂ ਵੱਧ ਤੋਂ ਵੱਧ ਸ਼ੇਅਰ ਕਰਾਂਗਾ ਤਾਂ ਕਿ ਮੇਰੀ ਤਰ੍ਹਾਂ ਕੋਈ ਹੋਰ ਵੀ ਰਹਿ ਗਿਆ ਹੋਵੇ ਸੁਨਣੋ , ਸੁਣ ਲਵੇ 🙏🏻
ਲਾਜਵਾਬ ਜੱਸੀ ਭਾਜੀ 🙏ਬਹੁਤ ਈ ਸੋਹਣਾ ਲਿਖਿਆ ਦਾਉਮਾਜਰੇ ਭਾਜੀ ਦਾ 👌👌❤️🙏🙏
ਹੱਸਦੇ ਵੱਸਦੇ ਰਹੋ ਵੱਡੇ ਭਾਅ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤਹਾਨੂੰ ਤੇ ਗੀਤਕਾਰ ਨੂੰ
ਤੁਹਾਡੇ ਤੋ ਹੀ ਉਮੀਦਾਂ ਨੇ ਇੱਦਾ ਦੀਆਂ ਜਨਾਬ👍👍👍👍
ਬਹੁਤ ਵਧੀਆ ਗਈਆ ਜੱਸੀ ਵੀਰ ਸੁਰਿੰਦਰ ਵੀਰ ਦੇ ਲਿੱਖੇ ਬੋਲਾਂ ਨੂੰ
kya e baat….sirra shabad ਦਾਉਮਾਜਰੇ ਬਾਈ ਦੇ, ਤੇ ਜੱਸੀ ਬਾਈ ਨੇ ਨਿਵੇਕਲਾ ਅੰਦਾਜ ਚੁਣਿਆ ਏਸ ਖੂਬਸੂਰਤ ਸ਼ਾਹਕਾਰ ਗਾਉਣ ਲਈ❤️
Nice song
ਸੁਰਿੰਦਰ ਸਿੰਘ ਦਾਊਮਾਜਰਾ ਹਰ ਵਾਰ ਦੀ ਤਰਾਂ ਬੇਮਿਸਾਲ ਲਿਖਤ, ਜੱਸੀ ਭਾਜੀ ਦੀ ਅਵਾਜ ਨੇ ਰੰਗ ਬੰਨ੍ਹਿਆ ਪਿਆ
❤❤❤❤💯✍🙏🙏🙏
Dil jitt lyaa Jassi veer.. koi match nhi tera byee… Rabb hanesha charrdi kalan bakshe.
ਬਾਕਮਾਲ ਅਵਾਜ਼ ਜਸਬੀਰ ਜੱਸੀ ਜੀ। ਅਤੇ ਗੀਤਕਾਰ ਨੇ ਵੀ ਬਹੁਤ ਵਧੀਆ ਲਿਖਿਆ।
ਦਾਊਮਾਜਰੇ ਹੁਣਾਂ ਨੇ ਕਮਾਲ ਲਿਖਿਆਂ ਤੇ ਜੱਸੀ ਬਾਈ ਨੇ ਵੀ ਬਹੁਤ ਸੋਹਣਾ ਗਾਇਆ 🙏
Wah wah bhaijaan 🤲🏼🤲🏼♥️
ਜੱਸੀ ਭਾਜੀ ਬਹੁਤ ਵਧੀਆ ਗੀਤ ਅਤੇ ਤੁਆਡੀ ਆਵਾਜ਼ ਸਦਾ ਹੀ ਮੇਰੇ ਦਿਲ ਦੇ ਕਰੀਬ ਰਹੂਗੀ ਮੇਰੇ ਮਾਰਦੇ ਦੱਮ ਤੱਕ।
ਜੱਸੀ ਭਾਜੀ
ਹਰਭਜਨ ਮਾਨ
ਗੁਰਦਾਸ ਮਾਨ
ਬੱਬੂ ਮਾਨ
ਤੁਸੀਂ ਸਦਾ ਲਈ ਸਾਡੇ ਆਦਰ ਸਤਿਕਾਰ ਯੋਗ ਰਹੋਗੇ
ਜੁਗ ਜੁਗ ਜੀਉ ਭਾਜੀ
Thank you
Bahut hi vdia likhia te gaya ਸੁਰਿੰਦਰ ਸਿੰਘ ਦਾਉ ਮਾਜਰਾ ਜੀ ਤੇ ਜਸਬੀਰ ਜੱਸੀ ਵੀਰ ਜੀ।
ਬਾਕਮਾਲ
ਸੁਣਦੇ ਸੁਣਦੇ ਰਵਾ ਗਿਆ ਗੀਤ
ਸੁਰਿੰਦਰ ਬਾਈ ਦੀ ਕਲਮ ਦਾ ਇੱਕ ਹੋਰ ਸ਼ਾਹਕਾਰ
ਤੇ ਜੱਸੀ ਦੀ ਗਾਇਕੀ ਦਾ ਤਾਂ ਕੋਈ ਸਾਨੀ ਹੈ ਹੀ ਨਹੀਂ
ਵਾਹ ਕਿਆ ਬਾਤ....
ਅੱਜ ਦੇ ਜ਼ਮਾਨੇ ਦੇ ਸਿੰਗਰਾ ਤੇ ਲੇਖਕਾ ਨੂੰ ਇਸ ਗਾਣੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ
ਕਿ ਕਿਸ ਤਰ੍ਹਾਂ ਦੇ ਗਾਣੇ ਲਿਖੇ ਤੇ ਗਾਏ ਜਾਂਦੇ ਹਨ
Boht hi wadiya Geet..... Ardaas aa meri rab toh sanjhe Punjab di...bina kissi wand toh
ਬਹੁਤ ਖੂਬਸੂਰਤ ਗੀਤ ਬਾਈ ਜਸਵੀਰ ਜੱਸੀ ਜੀ, ਗੁਰੂ ਸਾਹਿਬਾਨ, ਪੰਜਾਬ ਪੰਜਾਬੀਅਤ ਦੀ ਗੱਲ ਹਮੇਸ਼ਾ ਸਤਿਕਾਰ ਪੰਜਾਬ ਪੰਜਾਬੀਅਤ ਦਾ ਮਾਣ ❤💐
ਅਸੀਂ ਅਮਰ ਵੇਲਾਂ ਨਾਲ਼ ਲੱਦ ਗਏ ਪਰ ਅਜੇ ਨਾ ਸੁੱਕੇ
ਸਾਰੀ ਸ਼ਬਦਾਵਲੀ ਹੀ ਬਕਮਾਲ ਆ ਇਸ ਗੀਤ ਦੀ। ਬਹੁਤ ਹੀ ਵਧੀਆ.....♥️♥️♥️🌺🌺🌺🦋🦋🦋🌷🌷🌷
Ajj de bachiyan de samj to bhar ne jassi de song ❤
Legend ਬੰਦਿਆ ਆਪ ਨੀ ਬੋਲਦੇ ਉਨਾਂ ਦਾ ਅੰਦਾਜ ਬੋਲਦਾ ਤੇ ਦੱਸਦਾ
M apne shbda ch byan ni kr skda khubsurti is song di sachi rooh jga gya bai
ਜਿਊਦਾ ਰਹੇ ਸਾਡਾ ਇਹ ਹੀਰਾ ਅਸਲ ਜਿੰਦਗੀ ਵਿੱਚ ਜੋ ਪੰਜਾਬ ਨੇ ਹੰਡਾਇਆ ਉਸ ਨੂੰ ਬਿਆਨ ਕੀਤਾ ।ਇਹ ਹੈ ਰੂਹ ਦੀ ਗਾਇਕੀ 🙏
ਇਹੋ ਜਿਹੇ ਸੰਗੀਤ ਦੀ ਅਜ ਦੇ ਦੌਰ ਵਿੱਚ ਬਹੁਤ ਲੋੜ ਹੈ ਜੀ, ਬਹੁਤ ਵਧੀਆ ਜੀ,
ਮੇਰੇ ਪੁੱਤਰਾਂ ਵਰਗੇ ਨਿੱਕੜੇ ਵੀਰ ਜਸਬੀਰ ਜੱਸੀ ਨੇ ਪਿਆਰੇ ਵੀਰ ਸੁਰਿੰਦਰ ਸਿੰਘ ਦਾਊਮਾਜਰਾ ਦਾ ਗੀਤ ਗਾ ਕੇ ਧਰਤੀ ਦੀ ਬਾਤ ਪਾਈ ਹੈ। ਸੁਰਿੰਦਰ ਖਾੜੀ ਦੇਸ ਚ ਰਹਿ ਕੇ ਪੰਜਾਬੀ ਨਾਵਲ ਤੇ ਸ਼ਾਇਰੀ ਵਿੱਚ ਓਤ ਪੋਤ ਹੈ। ਉਸ ਦਾ ਨਾਵਲ ਨੇਤਰ ਪਹਿਲਾਂ ਭਾਰਤ ਚ ਸਵੀਨਾ ਪ੍ਰਕਾਸ਼ਨ ਵੱਲੋਂ ਛਪਿਆ ਤੇ ਹੁਣ ਪਾਕਿਸਤਾਨ ਚ ਆਸਿਫ਼ ਰਜ਼ਾ ਨੇ ਸ਼ਾਹਮੁਖੀ ਚ ਲਿਪੀਅੰਤਰ ਕੀਤਾ ਹੈ। ਮਾਨੂੰ ਫ਼ਖ਼ਰ ਹੈ ਕਿ ਮੈਂ ਸੁਰਿੰਦਰ ਨੂੰ ਜਾਣਦਾ ਹਾਂ।
ਪਾਇਲ(ਲੁਧਿਆਣਾ) ਨੇੜਲੇ ਪਿੰਡ ਦਾਊਮਾਜਰਾ ਦੇ ਪਿੱਤਰ ਸੁਰਿੰਦਰ ਦੀ ਕਲਮ ਨੂੰ ਸਲਾਮ। ਜੱਸੀ ਨੇ ਕਮਾਲ ਦਾ ਗਾਇਆ ਹੈ। ਉਸ ਦਾ ਵੀ ਸ਼ੁਕਰਾਨਾ ਤੇ ਵਧਾਈਆਂ।
🙏🏻🙏🏻🙏🏻🙏🏻🌹
Bhut sohna gana paji ❤🎉 rooh nu suh giya bake chawal bndeya di parwah ni krni ❤ love u aw PUNJAB AMRITSAR ❤
ਕਿਆ ਬਾਤ ਆ ਬਾਈ ਜੀ ਜਵਾ ਪੁਰਾਣੇ ਪੰਜਾਬ ਦੀ ਯਾਦ ਦੁਆ ਤੀ ❤️❤️❤️
ਬਹੁਤ ਖੂਬ ਵੀਰ । ਚੰਗਾ ਯਤਨ। ਆਪ ਦੀ ਗਾਇਨ ਤੇ ਪੇਸ਼ਕਾਰੀ ਲੋਕ ਪੱਖੀ ਰਹੀ ਹੈ। ਮੁਬਾਰਕਬਾਦ
ਬਹੁਤ ਵਧੀਆ ਲਿਖਿਆ ਬਾਈ ਦਾਊ ਮਾਜਰੇ ਵਾਲਿਆਂ ਜੱਸੀ ਬਾਈ ਨੇ ਗਾਇਆ ਬਹੁਤ ਸੋਹਣਾ।
ਸੁਰਿੰਦਰ ਭਾਜੀ ਤੁਹਾਡੀ ਕਲਮ ਤੇ ਜੱਸੀ ਬਾਈ ਦੀ ਆਵਾਜ ਨੇ ਜਾਦੂ ਕਰ ਦਿੱਤਾ
ਬਹੁਤ ਵਧੀਆ ਪੰਜਾਬ ਦਾ ਦਰਦ ਬਿਆਨ ਕੀਤਾ
ਬਹੁਤ ਵਧੀਆ ਲਿਖਿਆ ਗਾਇਆ 🙏🏻🙏🏻🙏🏻🙏🏻
ਵਾਹ ਜੀ ਵਾਹ 👏 ਬਹੁਤ ਹੀ ਵਧੀਆ ਲਿਖਿਆਂ ਤੇ ਗਾਇਆ ❤
Most underrated Singer...love you paaa ji from Pakistan
ਵਾਹ ਬਾਈ ਸੁਰਿੰਦਰ ਸਿੰਘ ਦਾਉਮਾਜਰਾ, ਨੇਤਰ ਜਿੰਨਾਂ ਹੀ ਸੋਹਣਾ ਗਾਣਾ
Dau Majra Khanna kol aa 22?
@@mcjag8265 ਇਹ ਤਾਂ ਨਹੀਂ ਪਤਾ ਜੀ, ਪਰ fb ਤੇ ਸੁਰਿੰਦਰ ਬਾਈ ਨਾਲ ਕਾਫੀ ਚਿਰ ਤੋਂ ਜੁੜਿਆ, ਇਹਨਾਂ ਦੀਆਂ ਲਿਖਤਾਂ ਬਹੁਤ ਵਧੀਆ ਹੁੰਦੀਆਂ
ਜੱਸੀ ਵੀਰ ਦੇ ਦਿਲ ਚ ਪੰਜਾਬ ਲਈ ਬੜਾ ਦਰਦ ਤੇ ਪਿਆਰ ਏ ❤
I don’t think that any other voice can justice with the feelings of lyricist
Wah 22 g wah
Kya baat a
... .
... Sacho... Sach... ..
Dhaanwaad paaji bohut vadiya geet jo ki sach likhya sade sohne sikha de punjab da or gaya v tusi dilo
ਵਾਹ ਜੀ 🙏🏻 ਸ਼ਾਹਕਾਰ ਰਚਨਾ
ਬਹੁਤ ਖੂਬ ਲਿਖਿਆ ਅਤੇ ਗਾਇਆ ਹੈ।
This is a historical song by Jasbir jassi
One of the best songs ever. We need to promote this powerful presentation 👌👌👌🙏🙏🙏👍👍👍👏👏👏👏👏👏👏👏
Who else than Jassi, goosebump creating lines Aesthetic composition and nostalgic voice
ਬੇਇੰਤਿਹਾ ਖੂਬਸੂਰਤ ਗੀਤ।
ਬਹੁਤ ਵਧੀਆ ਗੀਤ...ਦਾਊਮਾਜਰਾ ਬਾਈ ਦੀ ਲੇਖਣੀ ਵੀ ਕਮਾਲ
ਖੂਬਸੂਰਤ ਗਾਣਾ ਜੱਸੀ ਭਾਜੀ ਤੇ ਦਾਉਮਾਜਰੇ ਆਲਿਆ
ਦਿਲ ਟੋਹ ਤਾ ਜਨਾਬ 😌
Wahhh kyaa baat ,kyaa baat ,kyaa baat 👌👌
awsome song bhut sohne shabad likhe ne 22 ne
बहुत खूब जस्सी साब । आजकल ऐसे गाने बहुत कम हि सुनने को मिलते हैं । लेकिन आप जैसे कुछेक गायक लेखक है जो मिट्टी से जुड़े गाने सुनने को देते हैं और अपनी मिट्टी से जुड़े रहने को पाबंद करते हैं ।
धन्यवाद🙏🙏🙏
ਬਹੁਤ ਖੂਬ ਪੇਸ਼ਕਸ਼ ਭਾਜੀ👌👌👌🙏🙏🙏
Bhout he shlaga yog te rooh nu sochan la dindi hai tuhadi kalm. Ba Kmal 🙏👌
ਕਮਾਲ ਦੀ ਗਾਇਕੀ, ਬਾਕਮਾਲ ਲਿਖਤ, ਬਹੁਤ ਹੀ ਸੋਹਣੀ ਪੇਸ਼ਕਾਰੀ। ਧੰਨਵਾਦ ਜੀ।
ਘੈਂਟ ਲਿਖਿਆ ਦਾਊਂ ਮਾਜਰੇ ਆਲਿਆ 👌👌
ye song kis kis KO passand he jarra apna kuch send kro
Kya e baat gaana boht wdia lgaa wa gaane de shabd wdia lge ne mai ta 100 tym sun liaa wa jee krda wa suni jawa g jassi Bai g baba g twanu chdikla wich rakhn 🙏🙏🙏❤❤❤❤
Suker AA Raab da
Jasveer veer tu ve Punjab ware suchan lag geya
Danwaad Tera veer ❤❤❤
ਲੇਖਣੀ ਗਾਇਕੀ ਅੰਦਾਜ਼ ਫਿਲਮਾਕਣ ਗੱਲ ਕੀ ਕਮਾਲ ਤੋਂ ਉੱਪਰ ਦੀ ਗੱਲ 🙏ਟੀਮ ਨੂੰ ਮੁਬਾਰਕਬਾਦ
ਬਹੁਤ ਵਧੀਆ।
Waah Kyaa Baat Jassi Bhaji.. Rooh khush ho gai.. Surinder Daumajra bhaji di kalam nu salaam.. boht khoob likhya
ਬਹੁਤ ਖੂਬਸੂਰਤ ਅੰਦਾਜ਼ ਬਹੁਤ ਬਹੁਤ ਖੂਬਸੂਰਤੀ ਵੀਰ ਜੀ।।
ਜੱਸੀ ਜੁਗ ਜੁਗ ਜੀਵੇ
ਅਸੀਂ ਅਮਰ ਵੇਲਾਂ ਨਾਲ ਲੱਦ ਗਏ, ਪਰ ਅਜੇ ਨਹੀਂ ਸੁੱਕੇ ❤❤💯✍✍✍
Hun iss taraian he likhi veer slamm Teri kalam nu
jassi ਭਾਜੀ ਕਿਆ ਬਾਤ ਆ
ਬਹੁਤ ਹੀ ਪਿਆਰਾ ਗੀਤ, ਲਿਖਿਆ ਤੇ ਗਾਇਆ ਬਹੁਤ ਸੋਹਣਾ. ਮੁਬਾਰਕਾਂ ਸਾਰੀ ਟੀਮ ਨੂੰ ਜੀ
Bahot jada sohna likhea ❤
ਅਸੀਂ ਖਿੰਡੇ ਹੋਏ ਵੀ ਮਿਲਾਂਗੇ ਖਿਦਰਾਣੇ ਢਾਬੀ 🙏
Wonderful Lyrics
Cant be better than this
Awesome awesome song
Masterpiece Jassi ji
Wonderful voice
Voice of Punjab 👏👏👏👏👏👏👏👏👏👏👏🥇🥇
@jasbirjassi
#jasbirjassi
Respect @JasbirJassi g. Bhot khoob. Ik ik shabad dil nu choon vaala. Waheguru Mehar Kare veere di soch and awaaz te.
Kmaal gayakki well done jassi
ਸੋਹਣੇ ਸ਼ਬਦ, ਸੋਹਣੀ ਆਵਾਜ਼, ਬਹੁਤ ਟਾਈਮ ਬਾਅਦ ਸੁਣਿਆ ਏਨਾ ਸੋਹਣਾ ਗੀਤ
Another soulful and beautiful gift to your music lovers. Feeling proud, paaji.
ਬਹੁਤ ਬਹੁਤ ਪਿਆਰੇ ਸ਼ਬਦ ❣️
ਬਹੁਤ ਵਧੀਆ ਪੰਜਾਬ ਦੀ ਫ਼ਿਕਰ
Bohat sohna awaj bahot sohna geet jassi by sade distric di Shan Gurdaspur panjab
ਬਹੁਤ ਖੂਬ
Wah Jassi brother! Very nice singing in traditional way. It has very powerful lyrics involving history and cultural values of Punjabis. Filmization is of top quality. Overall, this album, is a beautiful gift to all Punjabi music lovers at the advent of Vaisakhi Festival. Congratulations to you and you entire team. Happy Vaisakhi to all. Surjit Singh President World Punjabi Organizations Abu Dhabi
ਵਾਹ ਕਮਾਲ 🙏🏼👍
ਬਹੁਤ ਖੂਬ ਜੀ 👌
Waheguru ji 🙏
Song of the month.... 👏👏👏👏
ਅਸਲ ਨਾਲ ਜੋੜਦਾ ਗੀਤ
Jassi
Basss
Jassi
Aaaa
This performance of yours is unmatched. Wonderful lyrics and composition.
Hats-off!
ਰੱਬ ਥੋਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙌
Waheguru g ❤️ 💖 ♥️
Paji.. It's beautiful one
ਬਹੁਤ ਹੀ ਸੋਹਣਾ ਗੀਤ 🙌🏻 ਬਹੁਤ ਸੋਹਣੀ ਲਿਖਤ 🙌🏻
ਨੇਤਰ ਨਾਵਲ ਵਾਂਗ ਗੀਤਕਾਰੀ ਵੀ ਬਾਕਮਾਲ ਬਾਈ
Surinder Dau Majra KHANNA KOL DA 22?
22 khan nu ni hega kush
Ehna sohna geet......
Bahut khoob
. ਬਹੁਤ ਖੂਬ ਜੱਸੀ ਜੀ
Thanks Jasbir for making this song
Love You Paaji.... Punjab can't be divided by boundaries..😊
ਵਾਹ ਜੀ ਵਾਹ ❤
Bahot khub Bhaji,,,Dil nu shoo gaya song ji.
Beautiful song👌👌👌
Lyrics aatt sirra ghaint dhakad bamb cocka gold bohat sohna song 🙏
V v v beautifully written as well as sung.. Music n composition is also 👌👌
Wow the lyrics and emotional voice of Jassi bhaji takes to another level. This song makes you to think so deeply about our roots right from beginnings. Jessi bhaji tuahaanu sangtaar podcast te Sunya te bahut changa laga.
ਬਾਕਮਾਲ ਭਾਜੀ ਜਸਬੀਰ ਸਿੰਘ ਤੇ ਲਿਖਾਰੀ ਵੀਰ। ਪੁੱਤਰਾਂ ਦੇ ਦਾਨੀ ਅੱਗੇ ਅਰਜੋਈ ਕਿ ਸਾਨੂੰ ਸਾਡਾ ਪੰਜਾਬ ਝੋਲੀ ਪਾ ਦਿਓ😢
I'm a Great Fan of your Singing Jasbir Sirji ❤️🤗👏🌻