ਇਟਲੀ ਦੇ ਪੁਰਾਣੇ ਪਿੰਡਾਂ ਦਾ ਗੇੜਾ 🇮🇹 Italy Old Villages | Punjabi Travel Couple | Ripan Khushi

Поделиться
HTML-код
  • Опубликовано: 16 янв 2025

Комментарии • 366

  • @sahejpreetsingh7093
    @sahejpreetsingh7093 7 месяцев назад +34

    ਰਿਪਨ ਵੀਰ ਤੇਰੇ ਵਲੋਗ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਰੱਬ ਤੈਨੂੰ ਤਰੱਕੀਆਂ ਬਖਸ਼ੇ ❤

  • @jagjitsingh816
    @jagjitsingh816 7 месяцев назад +18

    Ripan and Khushi sat Sri akal ji
    ਇਟਲੀ ਵਿਚ ਸਫਾਈ ਦੇਖ ਕੇ ਮਨ ਖੁੱਸ਼ ਹੋ ਗਿਆ
    ਸਾਡੇ ਇੰਡੀਆ ਵਿੱਚ ਲੋਕ ਆਪ ਹੀ ਗੰਦ ਪਾਉਂਦੇ ਹਨ

    • @Kuljeetlahoriya
      @Kuljeetlahoriya 7 месяцев назад

      hor angrej aapn thoda kadde ney . oh aap chad gay ki ena sudrna nhi sadiya nasla v khrab kran gey

  • @rampysinghpeori5362
    @rampysinghpeori5362 7 месяцев назад +10

    ਕਿੰਨੇ ਸੋਹਣੇ ਪਿੰਡ ਆ, ਅਸਮਾਨ ਵੀ ਕਿੰਨਾ ਸੋਹਣਾ ਦਿਸਦਾ ਏਥੇ ❤❤❤

  • @nachhattarkaur3115
    @nachhattarkaur3115 7 месяцев назад +19

    ਗਰੀਨਰੀ ਤਾਂ ਆਪਣੇ ਜਿਆਦਾ ਪਰ ਅੱਗਾਂ ਲੱਗਣ ਕਰਕੇ ਦਰੱਖਤ ਵੀ ਮੱਚ ਜਾਂਦੇ ਹਨ

  • @gurpalsingh7037
    @gurpalsingh7037 7 месяцев назад +10

    Ripan khusi ਪੁਰਾਣਾ ਇਟਲੀ ਦੇਖਉਣ ਲਈ ਧੰਨਵਾਦ
    ਗੁਰਪਾਲ ਸਿੰਘ
    ਗੁਰਦਾਸਪੁਰ

  • @naibsingh3021
    @naibsingh3021 7 месяцев назад +13

    ਪੁਰਾਣੀਆ ਹਵੇਲੀਆਂ ਖੇਤ ਖਲਿਆਣ ਗਵਾਂ ਦੇ ਫਾਰਮ ਪੰਜਾਬ ਦੇ ਪਿੰਡਾਂ ਵਾਲਾ ਮਾਹੌਲ ਰਿੰਪਨ ਦੇਖਕੇ ਬਹੁਤ ਵਧੀਆ ਲੱਗਿਆ

  • @satvinderkaur9695
    @satvinderkaur9695 7 месяцев назад +39

    ਰਿਪਨ ਤੇ ਖੁਸ਼ੀ ਘੁੰਮਣ ਵਿੱਚ ਦੁਨੀਆ
    ਨਾਲੇ ਦੇਖਣ ਨਾਲੇ ਦਿਖਾਉਣ ਸਾਨੂੰ ਦੁਨੀਆ।
    ਕਦੇ ਜਾਣ ਅੱਤ ਗਰਮੀ ਅੰਦਰ ਕਦੇ ਅੰਦਰ ਬਰਫਬਾਰੀ।
    ਸਾਰੇ ਦੇਸ਼-ਵਿਦੇਸ਼ ਪਛਾਣ ਇਹਨਾਂ ਦੀ।
    ਲੰਮੀਆਂ ਉਮਰ ਤੇ ਤੰਦਰੁਸਤੀ ਬਖਸ਼ਣ ਸੱਚੇ-ਪਾਤਸ਼ਾਹ ਦੋਵਾਂ ਨੂੰ।
    Punjabi Travel couple ਆਈ ਡੀ ਇਹਨਾਂ ਦੀ

    • @Manpreetkaur5177
      @Manpreetkaur5177 7 месяцев назад +2

      🎉 boht sohna likhya
      My favourite ripan 😊 khushi as well 🎉❤

    • @harmeetkaur2388
      @harmeetkaur2388 7 месяцев назад +1

      ਬਹੁਤ ਹੀ ਵਧੀਆ ਲਿਖਿਆ ਜੀ

    • @satvinderkaur9695
      @satvinderkaur9695 7 месяцев назад

      @@harmeetkaur2388 ਧੰਨਵਾਦ ਜੀਉ

    • @satvinderkaur9695
      @satvinderkaur9695 7 месяцев назад +1

      @@Manpreetkaur5177 ਸ਼ੁਕਰੀਆ

    • @TarsemBal-oc3xs
      @TarsemBal-oc3xs 7 месяцев назад +2

      Very very nice I like 👍 ❤ ❤

  • @quraishyjassi3263
    @quraishyjassi3263 7 месяцев назад +11

    ਆਪਣੇ ਦੇਸ਼ ਦੀਆਂ ਸਰਕਾਰਾਂ ਮਾੜੀਆਂ, ਪਰ ਲੋਕਾਂ ਨੂੰ ਇਹੋ ਜਿਹਾ ਮਾਹੌਲ ਬਣਾ ਕੇ ਰੱਖਣਾ ਪੈਣਾ। ਬਹੁਤ ਸ਼ੁਕਰੀਆ ਤੁਹਾਡਾ ਰਿਪਨ ਬਰੋ ਦੁਨੀਆ ਦਿਖਾਉਣ ਲਈ

  • @Nagra1990mukerian
    @Nagra1990mukerian 7 месяцев назад +14

    ਸਭ ਤੋਂ ਪਹਿਲੀ ਗੱਲ ਇਟਲੀ ਵਿੱਚ ਮੀਂਹ ਬਹੁਤ ਪੈਂਦੇ ਉਹ ਇਸ ਕਰਕੇ ਪੈਂਦੇ ਕਿਉਂਕਿ ਇੱਥੇ ਦਰਖਤ ਬਹੁਤ ਜਿਆਦਾ ਨੇ ਤੇ ਇਹ ਸਰਕਾਰਾਂ ਬਹੁਤ ਵਧੀਆ ਨੇ ਇਹ ਦਰਖਤ ਨਹੀਂ ਬਹੁਤੇ ਵੱਢਦੀਆਂ ਆਪਣੇ ਇੱਥੇ ਤਾਂ ਸਰਕਾਰਾਂ ਗੰਦੀਆਂ ਨੇ ਦਰਖਤ ਬਹੁਤ ਵੱਢਦੀਆਂ ਸੜਕਾਂ ਦੇ ਨਾਂ ਤੇ ਦਰਖਤ ਵੜ ਦਿੰਦੀਆਂ ਫੈਕਟਰੀ ਲਾਉਣ ਲੱਗੇ ਦਰਖਤ ਵੜ ਦਿੰਦੀਆਂ ਬਹੁਤ ਦਰਖਤ ਪੜਦੀਆਂ ਆਪਣੇ ਇਥੇ

    • @rajvinderkaur8166
      @rajvinderkaur8166 7 месяцев назад

      Itely ch government khud paise dendi aa jine tusi tree lagaunde ho apniya peliya ch us hisab naal

  • @bharatsidhu1879
    @bharatsidhu1879 7 месяцев назад +4

    ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੇ ਪਿੰਡਾਂ ਦੀ ਸੈਰ ਕਰਾਓਣ ਲਈ , ਬਹੁਤ ਸੋਹਣਾ ਲੱਗਿਆ ਆਲਾ - ਦੁਆਲਾ ਇਟਲੀ ਦੇ ਪਿੰਡਾਂ ਦਾ ।

  • @Lakhvirkaur864
    @Lakhvirkaur864 7 месяцев назад +16

    ਇਟਲੀ ਦੇ ਪਿੰਡਾਂ ਦਾ ਹਾਲ ਵੀ ਪੰਜਾਬ ਦੇ ਪਿੰਡਾਂ ਵਰਗਾ ਹੀ ਯਾ ਖ਼ਾਲੀ ਸੁੰਨੇ. ..........ਪਰ ਫਿਰ ਵੀ ਸਾਡੇ ਸ਼ਹਿਰਾਂ ਨਾਲੋਂ ਤਾਂ ਇਟਲੀ ਦੇ ਪਿੰਡ ਦੀ ਟੌਹਰ ਯਾ😊

  • @Smart-One
    @Smart-One 7 месяцев назад +1

    ਇਟਲੀ ਤਾਂ ਖਾਲੀ ਹੋ ਗਿਆ, ਸਾਰੇ ਬੁੱਢੇ ਬੁੱਢੀਆਂ ਕਨੇਡੇ ਭੱਜ ਗਏ 😂❤🍁 ੦੭.੦੬.੨੦੨੪, ਸ਼ੁਕਰਵਾਰ।

  • @darshangill26
    @darshangill26 7 месяцев назад +3

    ਰਿਪਨ। ਤੇਖੁਸ਼ੀ। ਬੇਟਾ। ਬਹੁਤ। ਵਧੀਆ। ਇੱਟਲੀ। ਚ। ਹਰਿਆਵਲ ਬਹੁਤ ਯਾਦਾ। ਇਕ। ਇਹਨਾ। ਅਪਣੀ। ਪੁਰਾਣੀ। ਵਿ
    ਵਿਰਾਸਤ। ਸ਼ਾਲੀ। ਹੋਈਆ। ਆਪ ਦਾ। ਬਹੁਤ ਬਹੁਤ ਧੰਨਵਾਦ

  • @brarsingh6830
    @brarsingh6830 2 месяца назад

    ਮਹਾਰਾਜ ਸੁਣ ਚੜ੍ਹਦੀ ਕਲਾ ਵਿੱਚ ਰੱਖੀ

  • @balbirsingh7305
    @balbirsingh7305 7 месяцев назад +1

    Thank u vir ji.🎉as per our culture I noticed that Lady is companing but behind gents.😊😂❤🎉❤

  • @hsgill4083
    @hsgill4083 7 месяцев назад +1

    ਰਿਪਨ ਅਤੇ ਖੁਸ਼ੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਟਲੀ ਦੇ ਸ਼ਹਿਰ ਅਤੇ ਪਿੰਡ ਬਹੁਤ ਵਧੀਆ ਹਨ ਹਰਿਆਲੀ ਵੀ ਬਹੁਤ ਹੈ ਸਤਿ ਸ਼੍ਰੀ ਅਕਾਲ ਜੀ

  • @jagsirsingh3898
    @jagsirsingh3898 7 месяцев назад

    Wahiguru g chadikala vich rakhe Punjabi trave couple l waliyon nu 🙏🙏🙏🙏

  • @ammyvirk4517
    @ammyvirk4517 7 месяцев назад +1

    ਰਿਪਨ ਵੀਰ ਜੀ ਤੁਸੀ ਸਾਨੂੰ ਘਰ ਬੈਠਿਆ ਇਟਲੀ ਦਿਖਾ ਰਹੇ ਹੋ
    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ .

  • @hardeepdharni8697
    @hardeepdharni8697 7 месяцев назад

    ਰਿਪਨ ਤੇ ਖੁਸ਼ੀ ਨਿਉਜੀਲੈਡ ਤੁਹਾਨੂੰ ਹਰ ਘਰ ਤੇ ਅਟੀਨਾ ਦੇਖੇਗਾ ਉੱਥੇ ਵੀ ਆਉਣ ਪੁਰ ਜੀ ਅਸੀ ਨਿਉਜੀਲੈਡ ਹੀ ਹਾ ਬਹੁਤ ਵਧੀਆ ਸਾਰੇ ਦੇਸਾ ਨਾਲੋ❤❤❤❤

  • @hanishverma7081
    @hanishverma7081 7 месяцев назад +2

    Reepan and Khushi ji when you guys planning family life
    World tour are best experience in life but think about family also

  • @harbhajansingh8872
    @harbhajansingh8872 7 месяцев назад

    ਬਹੁਤ ਸੋਹਣੇ ਇਟਲੀ ਦੇ ਪਿੰਡ ❤❤

  • @sushilgarggarg1478
    @sushilgarggarg1478 7 месяцев назад +4

    Thanks for see old villagers life in Italy 🇮🇹 😍 ❤️ 😀 ♥️ 💙 🇮🇹 😍 ❤️ 😀 ♥️ 💙 🇮🇹 😍 ❤️ 😀 ♥️ 💙 🇮🇹 😍 ❤️ 😀

  • @SatnamSingh-fe3tg
    @SatnamSingh-fe3tg 7 месяцев назад +3

    Dhan Guru Nanak Dev g Chadikala Rakhna 🙏

  • @manjitsinghkandholavpobadh3753
    @manjitsinghkandholavpobadh3753 7 месяцев назад +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @baljindersingh7802
    @baljindersingh7802 7 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sushilgarggarg1478
    @sushilgarggarg1478 7 месяцев назад +5

    Enjoy a tour of Italy 🇮🇹 💙 ❤️ ♥️ 💖 💕 ❤❤❤

  • @SukhwinderSingh-wq5ip
    @SukhwinderSingh-wq5ip 7 месяцев назад

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @khabbradairyfarm
    @khabbradairyfarm 7 месяцев назад

    ਬਹੁਤ ਵਧੀਆ ਵੀਰ 🙏🙏 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @mohalibestproperties5324
    @mohalibestproperties5324 7 месяцев назад +1

    🎉🎉🎉 22 ripen tai khusi bhen warga koi ni. Waheguru dona nu Idda hi tarki kare ji

  • @jatinderbhinder4360
    @jatinderbhinder4360 7 месяцев назад +1

    Ripan yaar dikha ta dinde jado ਇਟਲੀ walle nu ਛੱਡ ਕੇ ਆਏ ਸੀ

  • @inderjitchahal305
    @inderjitchahal305 7 месяцев назад

    ਤੁਸੀਂ ਤਾਂ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਾਤੀਆਂ

  • @jaswantsingh3190
    @jaswantsingh3190 7 месяцев назад

    ਬਹੁਤ ਹੀ ਵਧੀਆ ਰਿਪਿਨ ਤੇ ਖੁਸ਼ੀ ਜੀ ਤੁਸੀਂ ਸਿੰਘ ਪੁਰਾ ਦੇਸ਼ ਵੀ ਵਿਖਾ ਦਿਉ ਜੀ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @bholasingh452
    @bholasingh452 7 месяцев назад +1

    ਇਟਲੀ ਦੇ ਲੋਕ ਆਪਣੇ ਵਾਸਤੇ ਜਿਉਂਦੇ ਨੇ ਤੇ ਆਪਣੇ ਪੈਸੇ ਵਾਸਤੇ ਸਾਨੂ ਪੈਸਾ ਮਿਲਣਾ ਚਾਹੀਦਾ ਚਾਹੇ ਕੁੱਛ bhi krnapve

    • @Smart-One
      @Smart-One 7 месяцев назад +1

      ਇਟਲੀ ਤਾਂ ਖਾਲੀ ਹੋ ਗਿਆ, ਸਾਰੇ ਬੁੱਢੇ ਬੁੱਢੀਆਂ ਕਨੇਡੇ ਭੱਜ ਗਏ 😂❤🍁

  • @shawindersingh6931
    @shawindersingh6931 7 месяцев назад

    🌹very nice vlog🌹ਇਟਲੀ ਦੇ ਪਿੰਡ ਬਹੁਤ ਸੋਹਣੇ ਨੇ l ਰਿਪਨ ਖੁਸ਼ੀ ਇਟਲੀ ਆਕੇ ਤੁਹਾਡਾ ਦੋਵਾਂ ਦਾ ਰੰਗ ਸਾਫ ਹੋ ਗਿਆ l

  • @manjeetkaurwaraich1059
    @manjeetkaurwaraich1059 7 месяцев назад

    ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਾਰੀ ਦੁਨੀਆਂ ਦੀ ਸੈਰ ਕਰਵਾਈ ਬਹੁਤ ਬਹੁਤ ਧੰਨਵਾਦ

  • @harmansINGH-ou3lf
    @harmansINGH-ou3lf 7 месяцев назад

    Italy is beautiful every country is near and clean.

  • @mohalibestproperties5324
    @mohalibestproperties5324 7 месяцев назад +1

    V nice Waheguru tuhanu traiki bakhshe ❤❤❤❤❤❤

  • @jagdevsingh6524
    @jagdevsingh6524 7 месяцев назад +5

    ਸਤਿ ਸ਼੍ਰੀ ਆਕਾਲ ਜੀ, ਜਗਦੇਵ ਦੇਹੜਕਾ

  • @TarsemBal-oc3xs
    @TarsemBal-oc3xs 7 месяцев назад +1

    Very nice 👌👌👍👍

  • @RanjitSingh-ny4rr
    @RanjitSingh-ny4rr 7 месяцев назад +1

    Good ,22 ji bhot good thanks Sonu bhog pur

  • @parvindersingh7603
    @parvindersingh7603 7 месяцев назад +1

    ਅਤਿ ਸੁੰਦਰ ਹੈ ਇਟਲੀ

  • @KuldeepSingh-xe5mr
    @KuldeepSingh-xe5mr 7 месяцев назад

    ਬਹੁਤ ਵਧੀਆ👍💯👍💯👍💯

  • @BalveerSingh-d9c
    @BalveerSingh-d9c 7 месяцев назад +1

    ਆਪਣੇ ਪੰਜਾਬ ਵਿੱਚ ਤਾਂ ਬੱਕਰੀਆਂ ਵਾਲੇ ਰੁਖ ਤੋੜਨੋ ਨੀ ਹਟ ਦੇ

  • @dimple7035
    @dimple7035 7 месяцев назад +1

    Oho tusi sud vich jake ayio sud da food sud vich thanu bilkul vakhra Italia millu ga

  • @avtarcheema3253
    @avtarcheema3253 7 месяцев назад

    ਬਹੁਤ ਹੀ ਖੂਬਸੂਰਤ 👌👌

  • @AnjuSharma-it1nu
    @AnjuSharma-it1nu 7 месяцев назад

    God bless both of you and your channel 💕💕🙏🙏🙏🙏

  • @suchasingh2663
    @suchasingh2663 7 месяцев назад +1

    I feel very happy to see this blog

  • @KulwinderKaur-us9jy
    @KulwinderKaur-us9jy 7 месяцев назад

    Waheguru hamesha chardikala ch rakhe 🤗🤗🙌🙌

  • @simrangill6936
    @simrangill6936 7 месяцев назад +1

    God bless you guys 😊

  • @kuldeepjosan983
    @kuldeepjosan983 7 месяцев назад +1

    ਬਹੁਤ ਸੋਹਣਾ ਆਲਾ ਦੁਆਲਾ

  • @BelaPunjab2
    @BelaPunjab2 7 месяцев назад +1

    Yellow ਨਹੀਂ ਪੀਲ਼ਾ,
    Move / migrate ਨਹੀਂ ਪਲਾਯਨ
    Mostly ਨਹੀਂ ਜਿਆਦਾਤਰ
    Desert ਨਹੀ ਮਾਰੂਥਲ
    Weekand ਨਹੀਂ ਹਫਤੇ ਦੇ ਅੰਤ ਵਿਖੇ
    ਪੰਜਾਬੀ ਟਰੈਵਲ ਕਪਲ
    ਕਿਰਪਾ ਕਰਕੇ ਪੰਜਾਬੀ ਦੇ ਸ਼ਬਦਾ ਦਾ ਵੱਧ ਉਪਯੋਗ ਕਰੋ ,
    ਮੈਨੂੰ ਵੀਡਿਓ ਦੇ ਨਾਲ ਨਾਲ ਆਪਣੇ ਬਜ਼ੁਰਗਾਂ ਨੂੰ ਰੋਜ਼ਾਨਾ ਸ਼ਬਦਾ ਨੂੰ ਬਦਲ ਕੇ
    ਸਮਝਾਉਣਾ ਪੈਂਦਾ ਹੈ ਜੀ।
    ਅਸੀ ਸਾਰੇ ਪਰਿਵਾਰ ਵਾਲੇ ਤੁਹਾਡੇ ਹਰੇਕ ਵੀਡਿਓ ਵੇਖ ਦੇ ਆ ਜੀ ।

    • @jagdeepsandhu9659
      @jagdeepsandhu9659 7 месяцев назад

      ਬਿਲਕੁਲ ਠੀਕ ਹੈ ਜੀ , ਭਾਸ਼ਾ ਦਾ ਆਦਰ ਹੋਣਾ ਚਾਹੀਦਾ , ਖਿਚੜੀ ਨਾ ਬਣਾਇਏ ਆਪਣੀ ਮਾਂ ਬੋਲੀ ਦੀ ।

  • @manjindersinghbhullar8221
    @manjindersinghbhullar8221 7 месяцев назад +4

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਜੀ ਆਇਆਂ ਨੂੰ ਜੀ 🙏🏻🙏🏻

  • @sushilgarggarg1478
    @sushilgarggarg1478 7 месяцев назад +3

    Enjoy a tour of old village in Italy 🇮🇹 😀 😍 💙 ❤️ 😊 🇮🇹 😀 😍 💙 ❤️ 😊 🇮🇹

  • @himmatgill2090
    @himmatgill2090 7 месяцев назад

    bhut vadia lga bai ripan khusi sat shiri akal ji waheguru ji chardicala ch rakhn

  • @GurpreetSingh-os4gn
    @GurpreetSingh-os4gn 7 месяцев назад

    ਬਹੁਤ ਵਧੀਆ ਲੱਗਿਆ ਵੀਰ ਜੀ

  • @daljitsingh7980
    @daljitsingh7980 7 месяцев назад +1

    ਰਿਪਨ ਵੀਰੇ ਖੁਸ਼ੀ ਭੈਣ ਸਤਿ ਸ੍ਰੀ ਅਕਾਲ ਜੀ 🙏

  • @gurmeetaujla4617
    @gurmeetaujla4617 7 месяцев назад

    ਸਤਿ ਸ਼੍ਰੀ ਅਕਾਲ ਜੀ
    ਗੁਰਮੀਤ ਔਜਲਾ ਲੋਗੋਵਾਲ ਸੰਗਰੂਰ ਪੰਜਾਬ ❤❤

  • @SlakhanSingh-vt1zp
    @SlakhanSingh-vt1zp 7 месяцев назад

    Jio meri dhee
    Aj puttar etali vich

  • @brarsingh6830
    @brarsingh6830 2 месяца назад

    ਧੰਨਵਾਦ ਰਿਪਨ ਬੇਟ

  • @chamkaur_sher_gill
    @chamkaur_sher_gill 7 месяцев назад +1

    sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pindersingh519
    @pindersingh519 7 месяцев назад +1

    Thanks for these😊😊😊😊 l am your big fan

  • @darasran556
    @darasran556 7 месяцев назад

    ਧਨਵਾਦ। ਰਿਪਨ। ਬਾਈ। ਜੀ।ਖੁਸੀ।ਭੈਣ।ਜੀ❤❤❤❤❤❤❤🎉🎉🎉🎉🎉🎉🎉

  • @Gaganjalaliya8080
    @Gaganjalaliya8080 7 месяцев назад +1

    Waheguru ji 🙏 kirpa kare

  • @jagsingh5638
    @jagsingh5638 7 месяцев назад

    Nanak bhagta sada vigaas sunia dukh paap ka naas (japji)

  • @JagtarSingh-wg1wy
    @JagtarSingh-wg1wy 7 месяцев назад +2

    ਰਿਪਨ ਜੀ ਤੁਸੀਂ ਸਾਨੂੰ ਇਟਲੀ ਦੇ ਪਿੰਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੀਤਾ ਹੈ ਸੋ ਬਹੁਤ ਹੀ ਵਧੀਆ ਬਲੌਗ ਲਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @rashjotmaheen1945
    @rashjotmaheen1945 7 месяцев назад

    Vir ji Austria vee jao oh Italy ton vee sohna a .

  • @karamjeetsingh319
    @karamjeetsingh319 7 месяцев назад

    Khalsa akalpurkh ke foz you see everywhere in the world you give us knowledge about sikh families

  • @RajeshKumar-bi5nq
    @RajeshKumar-bi5nq 7 месяцев назад

    Ripan g dul khush kar dita awesome places in Italy

  • @mayankमोनंटि
    @mayankमोनंटि 7 месяцев назад

    Back ground music bahot amazing

  • @sarjitsinghgill3649
    @sarjitsinghgill3649 7 месяцев назад

    Thanks from vill bukanwala Moga Punjab India

  • @sushilgarggarg1478
    @sushilgarggarg1478 7 месяцев назад +1

    Ist looking 👀 👌 🤔 😀 ❤❤❤❤❤❤

  • @santokhsingh2519
    @santokhsingh2519 7 месяцев назад

    ਬਹੁਤ ਵਧੀਆ ਜੀ 👍🏻

  • @nirmalbhattinirmalbhatti490
    @nirmalbhattinirmalbhatti490 7 месяцев назад +1

    Ripan kushi nic

  • @mukeshkumarpb5255
    @mukeshkumarpb5255 7 месяцев назад +1

    Brother, please come to Croatia too. You are welcome to Croatia

  • @alishakaur1341
    @alishakaur1341 7 месяцев назад

    Soo nice 🎉🎉🎉 Italy 🎉🎉🎉. N apke sath hai jo italy wle woh bhi😂😂😂😂

  • @ramjoshi771
    @ramjoshi771 7 месяцев назад

    Very nice farm. Village life is good.

  • @sukhjindersingh1119
    @sukhjindersingh1119 7 месяцев назад

    Wah rippen ji thanks in itly seeing to us village life good wishes

  • @baljindersingh7802
    @baljindersingh7802 7 месяцев назад +1

    I love you bata and bati

  • @SurinderPal-m9z
    @SurinderPal-m9z 7 месяцев назад

    ਬਾਈ ਜੀ ਕਮੂਨੇ ਦੇ ਦਰਸ਼ਨ ਜ਼ਰੂਰ ਕਰਾਇਉ

  • @merikot2473
    @merikot2473 7 месяцев назад +2

    ਰਿਪਨ ਵੀਰ ਪੰਜਾਬ ਵਿੱਚ ਨਾੜ ਨੂੰ ਅੱਗ🔥 ਲਾਕੇ ਰੁੱਖ🌲🌳🌴 ਸਾੜੀ ਜਾਂਦੇ ਸੜਕ ਤੇ ਜਾਣ ਵਾਲੇ ਬੰਦੇ ਸੜ ਕੇ ਮਰ ਗਏ ਅੱਜ ਹੀ ਭੋਗ ਸੀ ਸਾਡੇ ਰਿਸ਼ਤੇਦਾਰ

    • @DPSingh-mz2rf
      @DPSingh-mz2rf 7 месяцев назад

      Boht afsos Hoya ji... Punjabi Jattaan nu samjh ghatt hi hai.

  • @balkarchauhan
    @balkarchauhan 7 месяцев назад

    ਸੱਤ ਸ਼੍ਰੀ ਆਕਾਲ ਵੀਰ ਜੀ

  • @kuldeepsingh-xg8nc
    @kuldeepsingh-xg8nc 7 месяцев назад +1

    ripan n khushi sat sri akal

  • @DavinderSingh-k9g
    @DavinderSingh-k9g 7 месяцев назад

    ❤❤🥰🫶🫶👌🥰🥰🌹🌹🌺 ਬਹੁਤ ਵਧੀਆ ਵੀਰ ਜੀ

  • @sandeepkaur331
    @sandeepkaur331 7 месяцев назад

    ਵਾਹਿਗੁਰੂ ਵਾਹਿਗੁਰੂ ਵਾਹਗਿਰੂ ਵਾਹਿਗੁਰੂ ਵਾਹਿਗੁਰੂ

  • @PremSingh-ly7lx
    @PremSingh-ly7lx 7 месяцев назад

    👍 👌 ❤sunam udham singh wala 22g sangrur 🎉Thanks

  • @rajinderkumar833
    @rajinderkumar833 7 месяцев назад

    Ajkal pb ch sare khet kale hoe pye h

  • @gaganbunty7166
    @gaganbunty7166 7 месяцев назад +2

    Bhaji tanu Lecco te Como v jana chahida aa... Roma Jaan to pehla😊

  • @shamoonmasih113
    @shamoonmasih113 7 месяцев назад +1

    Very good veer and sister g

  • @RajandeepGrewal
    @RajandeepGrewal 7 месяцев назад

    Mera ve visa lagwo yr me bahut dukhi a bro place mint a mere ❤❤❤❤❤❤I love me itlye

  • @KuldeepSingh-ug2di
    @KuldeepSingh-ug2di 7 месяцев назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @zahoorahmad456
    @zahoorahmad456 7 месяцев назад

    Love 💕💕 you work bro thanks Love ❤ from Pakistan

  • @kulwinderkaur3348
    @kulwinderkaur3348 7 месяцев назад

    Wall come Italia ❤❤❤❤❤

  • @BaljitSingh-ck9sc
    @BaljitSingh-ck9sc 7 месяцев назад

    Thanks Repan / kusi ji chardikala bich Raho ❤🎉

  • @BabaKids1
    @BabaKids1 7 месяцев назад

    Very nice video 👍

  • @surinderbajaj4381
    @surinderbajaj4381 7 месяцев назад

    So beautiful video and very nice view

  • @MajorSingh-po6xd
    @MajorSingh-po6xd 7 месяцев назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @singhbeyondlimits
    @singhbeyondlimits 4 месяца назад

    Paji apni playlist nu orderwise laga leyo, i binge watch your vlogs while cooking and eating.❤

  • @kanwarjeetsingh3495
    @kanwarjeetsingh3495 7 месяцев назад

    ਸੋਹਣਾ ਬਲੋਗ ਹੈ

  • @gurwinderkaur9415
    @gurwinderkaur9415 7 месяцев назад

    22 ji poveglia island te v Jayo ♥️

  • @rajanchhina7841
    @rajanchhina7841 7 месяцев назад

    ਵੀਰ ਜੀ ਜਰਮਨ ਆਵੋ ਜਰਮਨ ਜਰਮਨ ਇਟਲੀ ਤੋਹ ਵੀ ਸੋਹਣਾ ਵਾਂ