😠 ਕੇਰਾ ਝੱਟ ਤਾ ਦੇਖਾਗੇ 😠 ਭਾਗ 01 PUNJABI BEST SHORT MOVIE 2024 | PUNJABI FILM VCR WALE JATT

Поделиться
HTML-код
  • Опубликовано: 29 окт 2024

Комментарии • 79

  • @SukhwinderSingh-wq5ip
    @SukhwinderSingh-wq5ip 3 месяца назад +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 3 месяца назад +5

    ਬਹੁਤ ਵਧੀਆ ਵੀਡੀਉ ਹੈ ਵੀਰ ਭੋਲੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @reshamsingh7501
    @reshamsingh7501 3 месяца назад +5

    ਭੋਲ਼ੇ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ ਭੋਲ਼ੇ ਤੇਰੀ ਮੰਮੀ ਦੀ ਐਕਿੰਟਗ ਬਹੁਤ ਹੀ ਅੱਤ ਹੁੰਦੀ ਹੈ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸਹਿਰ

  • @kundansingh6441
    @kundansingh6441 3 месяца назад +3

    ਬਹੁਤ ਵਧੀਆ ਵੀਡਿਉ ਭੋਲੇ ਤੇਰੀ ਤੇ ਸੁਨੀਤਾ ਭੁਟਾਲ ਦੀ ਐਕਟਿੰਗ ਹੈ

  • @mallmann8309
    @mallmann8309 3 месяца назад +6

    ਕਮੀਲ ਹੈ ਭੋਲੇ ਅਤੇ ਤੇਰੇ ਘਰ ਵਾਲੀ। ਘੈਟ ਰੋਲ ਹੈ ਤੁਹਾਡਾ। ਵਧੀਆ ਮੂਵੀ ਹੈ। ਮਾਨ ਕਨੇਡਾ।

  • @gurjindersingh3638
    @gurjindersingh3638 3 месяца назад +4

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @AmandeepSingh-bu4wn
    @AmandeepSingh-bu4wn 3 месяца назад +3

    ਬਹੁਤ ਵਧੀਆ ਵੀਡੀਓ ਜੀ

  • @RashminderKaur-z8f
    @RashminderKaur-z8f 3 месяца назад +1

    ਬਹੁਤ ਵਧੀਆ ਮੂਵੀ ਜੀ🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹

  • @dalbirSinghghuman-fn6ch
    @dalbirSinghghuman-fn6ch 3 месяца назад +2

    ਬਾਈ ਮੈ ਪੰFor😂u only mr dhaliwal ❤ ਬਾਈ ਮੈ ਪੋਜਾਬੀ ਬੋਲਾ 😂😂

  • @PervaizShah-ok5qx
    @PervaizShah-ok5qx 3 месяца назад +3

    Nice 👍 video. Sari team da kum bohat wadiya. Pummy di acting bohat wadiya. Raaj Kaur di acting number one.

  • @jagvirsinghbenipal5182
    @jagvirsinghbenipal5182 3 месяца назад +1

    ਸਿਰਾ ਬਾਈ ਜੀ 👌🔥

  • @ArjunBallu-m4f
    @ArjunBallu-m4f 2 месяца назад +2

    Nice👍👍👍👍👍 super video❤❤❤❤❤❤

  • @boharsingh7725
    @boharsingh7725 3 месяца назад +8

    ਵਾਹ ਜੀ ਬਹੁਤ ਹੀ ਵਧੀਆ
    ਵੀਡੀਓ ਬਾਈ
    👍👍👍👍👍
    👌👌👌👌👌

  • @MalkitSingh-gz6zb
    @MalkitSingh-gz6zb 3 месяца назад +4

    Goro Very Nice Video

  • @KultarSingh-ji3qy
    @KultarSingh-ji3qy 2 месяца назад +1

    ਜੇ ਬਹੂ ਜਾਉਗੀ ਫੇਰ ਬੋਦਾ ਵੀ ਜਾਉਗਾ ਅਵਾਜ ਮਾਰ ਬੋਦਾ ਕਹਿੰਦਾ ਛੇਤੀ ਅਵਾਜ ਮਾਰ ਭਾਬੀ ਨੂੰ
    ਜੇ ਇਹਦੇ ਤੋ ਕੰਮ ਕਰਾਉਣਾ ਤਾ ਬੋਦੇ ਨੂੰ ਰਿਸ਼ਤਾ ਕਰਾ

  • @AjeetSingh-md5eb
    @AjeetSingh-md5eb 3 месяца назад +4

    ਮਾਂ ਨਾਲ ਪੁੱਤ ਦੀ ਉਮਰ ਜਿਆਦਾ ਲੱਗਦੀ ਆ ਇਹ ਤੁਸੀਂ ਫਿਲਮ ਦੇਖਣ ਵਾਲੇ ਦੇ ਖਿਆਲ ਕਰ ਲਓ ਭਾਈ

  • @championgamemap6485
    @championgamemap6485 3 месяца назад +3

    ❤ਭੋਲੇ ਵਾਈ ਸੁਨੀਤਾ ਤਾਂ ਬੋਦੇ ਦੀ ਮਾਂ ਨੀਂ ਕੁੜੀ ਜਿਆਦਾ ਲਗਦੀ ਆਂ ❤

  • @daljeetjeeti383
    @daljeetjeeti383 3 месяца назад +3

    ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 7

  • @HarjinderBhullar6076
    @HarjinderBhullar6076 3 месяца назад +3

    ਸਹੀ ਗੱਲ ਆ ਭੋਲੇ ਦੀ ਕੇਸ਼ ਪੈ ਗਿਆ ਚਿੱਟੇ ਦਾ ਇਹ ਗੀਤਾਂ ਵਿੱਚ ਸੋਹਣਾ ਲੱਗਦਾ,ਬੋਦਾ ਜੂੰਡਲ ਕਹਿੰਦਾ ਬੀਬੀਏ ਤੈਨੂੰ ਕੱਢਕੇ ਦਿਖਾਵਾਂ,, ਕਹਿੰਦਾ ਸੱਪ,ਰਾਜ ਸੁਨੀਤਾ ਤੱਪੜ ਕਹਿੰਦੀ ਨਾਂ ਬੋਦੇ ਬਾਹਰ ਨਾਂ ਕੱਢੀ,, ਸੱਪ

  • @yadwindersingh2253
    @yadwindersingh2253 3 месяца назад +7

    ਇੱਕ ਰੰਗ ਉਹੋ ਜਿਹਾ ਇੱਕ ਸੂਟ ਉਹੋ ਜਿਹਾ ਸਿਖਰ ਦੁਪਹਿਰੇ ਅੱਗ ਲਾਈ ਪਈ ਐ

  • @fazalhussain5013
    @fazalhussain5013 3 месяца назад +3

    Keya baat hai mujhe bodha bhut acha actor hai movie hit hone ki guarantee hai bodha

  • @ToniPunch
    @ToniPunch 3 месяца назад +3

    Bhola Harjass te Boda Bhai te Puri teem atat parmatma Lambi umar kre

  • @KaramjeetKaur-u8o
    @KaramjeetKaur-u8o 3 месяца назад +1

    Vari nice❤❤❤❤

  • @avtarsinghmann1143
    @avtarsinghmann1143 Месяц назад +1

    Goód
    Acting।mr।bhola

  • @TejwinderSingh-gp7cf
    @TejwinderSingh-gp7cf 3 месяца назад +2

    Nice video 👍👍👍👍👍👍👍👍👍👍👍👍👍

  • @KultarSingh-ji3qy
    @KultarSingh-ji3qy 2 месяца назад +1

    ਵੀਡੀਓ ਬਹੁਤ ਬਹੁਤ ਵਧੀਆ ਭੋਲਾ ਕਿੰਦਾ ਨੁਕਸ ਕੱਢੂਗਾ ਇਹ ਜੁਆਕ ਆ ਸੋਚ ਕਿਡੀ ਵਧੀਆ ਗਲਾਸ ਲੈ ਕੇ ਦਾਰੂ ਪੀਉਗਾ
    ਵੀਡੀਉ ਦੇਖ ਕੇ ਪਤਾ ਲੱਗਾ ਬੋਦਾ ਭੋਲੇ ਦਾ ਵੱਡਾ ਭਾਈ ਆ
    ਭੋਲੇ ਹੋ ਲੈਣ ਦੇ ਬੋਦੇ ਦਾ ਵੀ ਆਪ ਤਾ ਮਕਲਾਵਾ ਕਰਾਈ ਬੈਠਾ ਆ ਭੋਲੇ ਇਹ ਜੁਆਕ ਆ ਇਹ ਪਾਣੀ ਕਿਵੇ ਲਾ ਲੂ ਇਹ ਤਾ ਡੰਗਰਾ ਨਾਲ ਈ ਖੇਡੂਗਾ ਵਾਲ ਵੇਚੂ ਡੰਗਰਾ ਇਹਨੂੰ ਨਾ ਛੇੜ ਬਦਮਾਸ਼ ਅਗਲਾ

  • @GurpreetSingh-fq7di
    @GurpreetSingh-fq7di 3 месяца назад +2

    Very nice video brother Bholey always your videos awesome and your all team members work superb 🌹👍❤️🙏🙏

  • @darshancheema1376
    @darshancheema1376 3 месяца назад +2

    ਭੋਲੇ ਤੂੰ ਪਰੇ ਬਗਜਾ

  • @jeevanbains5067
    @jeevanbains5067 3 месяца назад +3

    ਬੋਦਾ❤❤❤❤🎉

  • @manjitvirk8548
    @manjitvirk8548 3 месяца назад +2

    Very nice video ji 😂😂😂❤❤

  • @preetmaan5848
    @preetmaan5848 3 месяца назад +1

    Nice video 🎉🎉

  • @ajitpalsingh8052
    @ajitpalsingh8052 3 месяца назад +3

    Very nice vedeo

  • @iqbalsingh693
    @iqbalsingh693 3 месяца назад +4

    Good 👍🏻👏🏻👏🏻👏🏻👏🏻🙏🏻🙏🏻🙏🏻🙏🏻

  • @AmritpalSingh-in3lg
    @AmritpalSingh-in3lg 3 месяца назад +2

    ਗੋਰੋ.ਰਨ.ਘੈਟ.ਅਾ

  • @TejwinderSingh-gp7cf
    @TejwinderSingh-gp7cf 3 месяца назад +2

    Nice ❤❤❤❤❤❤❤❤❤❤❤❤❤❤❤

  • @KultarSingh-ji3qy
    @KultarSingh-ji3qy 2 месяца назад +1

    3 ਜੁਆਕ ਨੇ ਭੋਲਾ ਤਾ ਈ ਮੰਨਦਾ ਨਹੀ
    ਬੋਦੇ ਨਾਲ ਤੇ ਭੋਲੇ ਲ ਨਾਲ ਸਲਾਹ ਕਰਕੇ ਈ ਆ

  • @prabhdeepsingh7456
    @prabhdeepsingh7456 3 месяца назад +2

    Very nice 👍

  • @HarjinderBhullar6076
    @HarjinderBhullar6076 3 месяца назад +2

    ਸਹੀ ਗੱਲ ਆ ਭੋਲੇ ਬਾਈ ਘੈਂਟ ਦੀ ਬੋਦੇ ਵਰਗੀ ਸ਼ਕਲ ਵਾਲੇ ਨੂੰ ਤੀਵੀਂ ਕਿਥੋਂ ਆਉ

  • @GurpreetSingh-fq7di
    @GurpreetSingh-fq7di 3 месяца назад +2

    ਪੰਮੀ ਬਾਈ ਦਾ ਕੁੜਤਾ ਬਦਲ ਦਿਆ ਕਰੋ ਹਰ ਇੱਕ ਵੀਡੀਓ ਵਿੱਚ ਇਹ ਕੁੜਤਾ ਹੀ ਪਾਉਂਦਾ 👍🌹❤️🙏🙏

  • @dsgpatwari4285
    @dsgpatwari4285 3 месяца назад +4

    ਛੜਿਆਂ ਦਾ ਸ਼ੌਕ ਬੁਰਾ ਕੱਟਾ ਮੁੰਨਕੇ ਝਾਂਜਰਾਂ ਪਾਈਆਂ, Nice

  • @majorsingh1124
    @majorsingh1124 3 месяца назад +2

    Very nice vod ji❤❤❤❤🎉🎉🎉🎉🎉🎉

  • @GuruDavdass
    @GuruDavdass 3 месяца назад +2

    ਨੇਕੀ ਲਾਣਾ ਪਾਣੀ ਜਿਨਾਂ ਚਿਰ ਮੰਗਣਾ ਨੇਈ ਹੁੰਦਾ ਜਵਾਕ ਆ

  • @naibsingh5273
    @naibsingh5273 3 месяца назад +7

    ਸੁਨੀਤਾ ਤੇ ਬੋਦੇ ਦੀ ਉਮਰ ਤਾਂ ਬਰਾਬਰ ਲੱਗਦੀ ਹੈ ਮਾਂ ਦੇ ਰੋਲ ਵਾਸਤੇ ਸੀਬੋ ਬੇਬੇ ਬਹੁਤ ਵਧੀਆ ਜੱਚਣੀ ਸੀਬੋ ਨੂੰ ਗੱਲ ਬਹੁਤ ਆਉਦੀ ਹੈ ਤੇ ਮਾਂ ਲੱਗਣੀ ਵੀ ਸੀ ਭੋਲੇ ਤੂੰ ਸ਼ੈਲਜਾ ਨੂੰ ਭੁੱਲ ਹੀ ਗਿਆ ਉਹ ਵੀ ਬਹੁਤ ਵਧੀਆ ਹੈ

  • @TejwinderSingh-gp7cf
    @TejwinderSingh-gp7cf 3 месяца назад +2

    🌷🌷🌷🌷🌷🌷🌷🌷🌷❤️❤️❤️❤️❤️❤️❤️❤️

  • @premmakkar3428
    @premmakkar3428 3 месяца назад +2

    Very nice video ji all membar god bless you

  • @avtarmaan6736
    @avtarmaan6736 3 месяца назад +1

    Nice❤❤

  • @Gurjeetsingh-mx9ic
    @Gurjeetsingh-mx9ic 3 месяца назад +2

    Very nice video ❤❤

  • @suchasingh3466
    @suchasingh3466 3 месяца назад +2

    Very nice video🙏🙏🙏👌👌👌👌👌👌

  • @KuldeepSingh-nu9ez
    @KuldeepSingh-nu9ez 3 месяца назад +2

    ਬਹੁਤ ਵਧੀਆ ਵੀਡੀਓ ਭੋਲੇ ਬਾਈ

  • @RajuMaan-k6y
    @RajuMaan-k6y 3 месяца назад +3

    Sirra, video, vcr, 👌👌👌👌👌👌👌👌

  • @sarbjeetdhiman7859
    @sarbjeetdhiman7859 3 месяца назад +2

    Best video 😂😂👌👌👌👍👍👍

  • @karamjeetsingh4488
    @karamjeetsingh4488 3 месяца назад +2

    Hyy goro tu ta bahli Soni aa
    I love you

  • @gulbaharsinghshahpuria3682
    @gulbaharsinghshahpuria3682 3 месяца назад +3

    Very good Movie ❤❤❤❤❤😂😂😂😂😂😂😂😂😂😂😂😂😂

  • @soniuppal161
    @soniuppal161 3 месяца назад +2

    Sira video

  • @bituuu
    @bituuu 3 месяца назад +5

    ਬੀਨੰ ਤੇ ਬੀਨੰ ਟੰਗ ਲਈ

  • @naibsingh5273
    @naibsingh5273 3 месяца назад +40

    ਭੋਲੇ ਪੂਰੀ ਮੂਵੀ ਦੇਖਕੇ ਪਤਾ ਲੱਗਾ ਕਿ ਬੋਦਾ ਤੇਰਾ ਮਤਰੇਇਆ ਭਰਾ ਹੈ ਫਿਰ ਠੀਕ ਹੈ ਭੋਲੇ ਆਪ ਤਾਂ ਦਹੀਂ ਦੇ ਫੁੱਟ ਵਰਗੀ ਲੲਈ ਬੈਠਾ ਬੋਦੇ ਉਤੇ ਵੀ ਤਰਸ ਕਰਲੈ ਬਹੁਤ ਵਧੀਆ ਮੂਵੀ ਲੱਗੀ ਬੋਲੇ ਦੀ ਐਕਟਿੰਗ ਵਧੀਆ ਹੈ

  • @SabhiDhesi-k9g
    @SabhiDhesi-k9g 3 месяца назад +2

    Jas Jas Jas OK OK

  • @jagdishrai2320
    @jagdishrai2320 3 месяца назад +2

    Very nice

  • @SarwanDass-qp1pi
    @SarwanDass-qp1pi 3 месяца назад +2

    Ohhhhhhhhhhhhhhhhhhhh Bhai Bholle Hakam Singh Dhaliwal Sahib ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @TejwinderSingh-gp7cf
    @TejwinderSingh-gp7cf 3 месяца назад +2

    👍👌👍👌👍👌👍👌👍👌👍👌👍👌👍👌👍

  • @SandeepGerwal-in8fs
    @SandeepGerwal-in8fs 3 месяца назад +2

    Nice

  • @LakhwinderSingh-rq4gv
    @LakhwinderSingh-rq4gv 3 месяца назад +1

    Uh🎉😂😂🎉❤

  • @SonyMoga-wr1eq
    @SonyMoga-wr1eq 2 месяца назад +1

    ❤❤❤🎉🎉🎉❤❤❤

  • @baljeetsandhu9007
    @baljeetsandhu9007 3 месяца назад +2

    Good 👍 👍 👍

  • @honeyhoney8465
    @honeyhoney8465 3 месяца назад +2

    Kaint

  • @TamanTiwana-os8gg
    @TamanTiwana-os8gg 3 месяца назад +2

    😂😂😂❤

  • @JotBoda2
    @JotBoda2 3 месяца назад +2

    ❤❤❤🎉😢😢

  • @shersingh5277
    @shersingh5277 3 месяца назад +2

    Spl thanks for you 🎉🎉🎉vcr wale jatt
    Very nice good performance 👏
    Dear pole ji sunita brutal mam 🙏 ap sub nu sat Shri akal ji
    Good 👍 luck all the best all team members
    Iam sher Singh phalswal From palam Delhi namaste 🙏 🇮🇳 India

  • @KarmJeet-pj3mf
    @KarmJeet-pj3mf 3 месяца назад +3

    😂😂😂😂😂😂

  • @amanDeep-nt4zl
    @amanDeep-nt4zl 3 месяца назад +1

    Parana banka akting

  • @TejwinderSingh-gp7cf
    @TejwinderSingh-gp7cf 3 месяца назад +2

    💘🌴💘🌴💘🌴💘🌴💘🌴💘🌴💘🌴💘🌴💘

  • @RajuMaan-k6y
    @RajuMaan-k6y 3 месяца назад +2

    19,lake, apana, 22,💯💯💯💯💯💯

  • @yadwindersingh2253
    @yadwindersingh2253 3 месяца назад +2

    ਬੋਦਾ ਵਿਚਾਰਾ ਕਸੂਤੇ ਥਾਂ ਤੇ ਬੀਣ ਲਈ ਬੈਠਾ