ਤੁਹਾਡੇ ਬਾਰੇ ਮਾੜਾ ਸੋਚਣ ਵਾਸਤੇ ਬਹੁਤ ਲੋਕ ਪਰ ਤੁਸੀਂ Positive ਰਹਿਣਾ ਹੈ || Pind Punjab de new Vlog ♥️

Поделиться
HTML-код
  • Опубликовано: 3 янв 2025

Комментарии • 289

  • @rampreetkaur5376
    @rampreetkaur5376 2 дня назад +18

    ਗੁਰਮੀਤ ਭੈਣ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ🙏🏼🙏🏼❤️

  • @ParmjeetSingh-ts1of
    @ParmjeetSingh-ts1of 2 дня назад +4

    ਭੈਣੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @baljitsinghturay
    @baljitsinghturay 2 дня назад +7

    ਨਵੇਂ ਸਾਲ ਦਾ ਪਹਿਲਾ ਬੇਹੱਦ ਖੂਬਸੂਰਤ ਬਲੌਗ। ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਸਾਰੀਆਂ ਗੱਲਾਂ ਸੱਚੀਆਂ ।ਇਹੀ ਬਲੌਗ ਦੀ ਖੂਬਸੂਰਤੀ ਹੈ ਤਾਹੀਓਂ ਤਾਂ ਬਹੁਤ ਸਮੇਂ ਤੋਂ ਪਿੰਡ ਪੰਜਾਬ ਦੇ ਚੈਨਲ ਨਾਲ ਜੁੜੇ ਹੋਏ ਆਂ ਜੀ। ਪਰਮਾਤਮਾ ਤੁਹਾਨੂੰ ਐਵੇਂ ਹੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ।

  • @pokemongaming4458
    @pokemongaming4458 2 дня назад +3

    Happy new year to all family members 💐💐🎁💐🎉💐

  • @sukhwinderkaur184
    @sukhwinderkaur184 День назад

    ਬਹੁਤ ਬਹੁਤ ਮੁਬਾਰਕਾਂ ਗੁਰਮੀਤ ਭੈਣ ਨਵੇਂ ਸਾਲ ਦੀਆਂ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻♥️💓🌹🌺

  • @kirpalkaur6398
    @kirpalkaur6398 День назад

    ਭੈਣੇ ਜੇਕਰ ਮਾਸਟਰ ਜੀ ਨੂੰ ਲਸਣ ਨਹੀਂ ਪਸੰਦ ਤਾਂ ਇੱਕ ਇੱਕ ਪੋਥੀ ਸਭ ਨੂੰ ਕੋਰੀਅਰ ਕਰ ਦਿਓ। ਬਹੁਤ ਵਧੀਆ ਵੀਡੀਓ ਅੱਜ ਵਾਲੀ। ਸਾਰੇ ਖੁਸ਼ ਰਹੋ ਖੂਬ ਹੱਸੋ। ❤❤

  • @harjinderkaur99
    @harjinderkaur99 2 дня назад +1

    ਨਵੇਂ ਸਾਲ ਦੀਆ ਬਹੁਤ-ਬਹੁਤ ਵਧਾਈਆ ਗੁਰਮੀਤ ਤੇ ਸਾਰੇ ਪ੍ਰੀਵਾਰ ਨੂੰ।

  • @karmjitkaur5515
    @karmjitkaur5515 2 дня назад +8

    ਨਵੇਂ ਸਾਲ ਦੀ ਬਹੁਤ ਸਾਰੀਆਂ ਮੁਬਾਰਕਾਂ ਜੀ ਤੁਹਾਡੀ ਗੱਲ ਮੈਨੂੰ ਬਹੁਤ ਪਸੰਦ ਆਈ ਜੀ ਸਹੀ ਕਿਹਾ ਤੁਸੀਂ ਨੇ ਜੀ ਵੀ ਖੁਸ਼ ਰਿਹਾ ਕਰੋਂ ਜੀ❤❤❤❤❤❤❤ਰਿਪਨ ਪੁੱਤਰ ਜੀ ਤੇ ਗੁਰਲੀਨ ਪੁੱਤਰ ਜੀ ਨੂੰ ਨਵੇਂ ਸਾਲ ਦੀ

  • @harwindersingh4488
    @harwindersingh4488 День назад

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਤਿ ਸ੍ਰੀ ਆਕਾਲ ਭੈਣ ਜੀ

  • @padhelikhependu
    @padhelikhependu 2 дня назад +1

    ਭੈਣੇ ਮੈਂ ਵੀ ਲੋਕਾਂ ਦੀਆਂ ਗੱਲਾਂ ਦੀ ਬਹੁਤ ਯ
    Tension ਲੈਦੀਆਂ, ਆਹ ਗੱਲਾਂ ਜਿਵੇਂ ਮੈਨੂੰ ਸਮਝਾਈਆਂ ਹੁੰਦੀਆਂ ਨੇ ਭੈਣੇ ਐਵੇਂ ਲੱਗਦਾ ਮੈਨੂੰ, ਬਹੁਤ ਵਧੀਆਂ ਸਮਝਾਇਆ ਜੀ, ਮਨ ਭਰ ਆਇਆ ਮੇਰਾ 😍😍❤️❤️😍

  • @ranjitkaur6445
    @ranjitkaur6445 2 дня назад +2

    Eh tusi Majha vali side te Simple Farsh nalo Thori Dezining kr Pathar lga dio Nhi ta Waist ho jange Thora Pather de Peice rakh v lio kdi jroorat pai jandi aa Upper Roof kitchen vali te v lga sakde oo❤❤

  • @baldevbaring3781
    @baldevbaring3781 День назад +1

    Happy new year to you and your family ❤🎉

  • @ManjitKaur-cp8hm
    @ManjitKaur-cp8hm День назад

    bhot bhot mubarka new year di gurmeet ji tuhanu sariyan nu 🙏

  • @SukhwinderSingh-wq5ip
    @SukhwinderSingh-wq5ip 2 дня назад +1

    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ 🎉

  • @rashidshah3909
    @rashidshah3909 2 дня назад +3

    ماشاءاللہ جی اپ نے بسم اللہ کہا ہے

  • @SukhSandhu-bx4td
    @SukhSandhu-bx4td 2 дня назад

    ਗੁਰਮੀਤ ਭੈਣ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਹੋਣ ਜੀ❤❤❤❤❤ਅੱਜ ਵਾਲਾ ਵੀਲੋਗ ਬਹੁਤ ਵਧੀਆ ਲੱਗਿਆ ਬਹੁਤ ਹਾਸਾ ਆਇਆ 🎉🎉🎉🎉🎉ਸੁਖਬੀਰ ਕੌਰ ਬਟਾਲਾ ਤੋ (ਗੁਰਦਾਸਪੁਰ )

  • @mukhansingh4738
    @mukhansingh4738 2 дня назад +1

    ਨਵੇ ਸਾਲ ਦੀਆ ਬਹੁਤ ਵਧਾਈਆਂ ਗੁਰਮੀਤ ਭੈਣ ਜੀ ❤❤❤❤❤🎉🎉

  • @ghataura-collection
    @ghataura-collection 2 дня назад +2

    Happy new year to all family 🎉🎉

  • @parmviraujla3640
    @parmviraujla3640 2 дня назад

    ਨਵੇਂ ਸਾਲ ਦੀਆਂ ਵਧਾਈਆਂ ਜੀ 🎉 ਸਾਰਿਆਂ ਲਈ ਸੁੱਖਾਂ ਭਰਿਆ ਹੋਵੇ 🙏

  • @Taranpreetsingh58
    @Taranpreetsingh58 2 дня назад

    ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ 🎉🎉🎉❤❤

  • @satwantjassar8227
    @satwantjassar8227 2 дня назад

    Bilkul shi har ik rishta vch moh ght jhnda jida jida time langda eh sachai ah rishta koi we tudta nee per life da chkra vch pehla nlo thoda moh ght jhnda per rishta ta rishta rehnda
    Happy new year all of you waheguru sab nu kushia baksha❤

  • @ArmanSingh-wm8ky
    @ArmanSingh-wm8ky 2 дня назад +1

    ਨਵੇਂ ਸਾਲ ਦੀਆਂ ਮੁਬਾਰਕਾਂ ਦੀਦੀ 🎉🎉🎉🎉🎉

  • @amandeepkaurgill5475
    @amandeepkaurgill5475 2 дня назад +1

    Happy new year all family 💗💗

  • @Virk-2022
    @Virk-2022 2 дня назад +3

    ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਜੀ ❤

  • @kiranjeetkaur-tq6pf
    @kiranjeetkaur-tq6pf 2 дня назад +1

    Happy new year Gurmeet bhain g🎉

  • @parmjitkaur2020
    @parmjitkaur2020 2 дня назад

    ਨਵੇਂ ਸਾਲ ਦੀਆਂ ਸਾਰੇ ਪਰਿਵਾਰ ਨੂੰ ਵਧਾਈਆਂ ਸਾਰੇ ਘਰਾਂ ਵਿੱਚ ਖੁਸ਼ੀਆਂ ਲਿਆਵੇ ❤️❤️🎉🎉

  • @jasvirkour3399
    @jasvirkour3399 День назад

    2025🎉 ਦੀਆ ਬਹੁਤ ਬਹੁਤ ਵਧਾਈਆ ਭੈਣ 😊❤❤😊🎉

  • @baldevnokwal9831
    @baldevnokwal9831 2 дня назад

    ਭੈਣ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਭੈਣ ਮੈਂ ਸਰਬਜੀਤ ਕੌਰ ਜੋਧਾਂ ਜਵਾਬ ਦਿਉ ਜੀ ਜ਼ਰੂਰ ❤

  • @padhelikhependu
    @padhelikhependu 2 дня назад

    ਸੱਚੀ ਭੈਣੇ ਬਹੁਤ ਕੁੱਝ ਬਦਲਿਆ ਵਾਹਿਗੁਰੂ ਕਿਰਪਾ ਕਰੇ ਭੈਣੇ, ਮੇਰੇ ਤਾਂ ਸੁਪਨੇ ਵਿੱਚ ਵੀ ਆਉਦੇ ਓ ਤੁਸੀਂ ❤️❤️😍ਬਹੁਤ ਪਿਆਰ ਭੈਣੇ ਮੇਰੇ ਵੱਲ੍ਹੋ ਤੁਹਾਨੂੰ, ਭੈਣੇ ਜਰੂਰ ਮੇਰਾ reply ਕਰੋ ਜੀ ਬੇਨਤੀ ਆ 🙏🙏🙏🙏🙏🙏🙏🙏❤️❤️❤️❤️❤️❤️

  • @jaskarandeepsingh9299
    @jaskarandeepsingh9299 2 дня назад

    ਗੁਰਮਤਿ ਦੀਦੀ ਜੀ ਨਵੇਂ ਸਾਲ ਦੀ ਮੁਬਾਰਕਾਂ ਹੋਣ ਜੀ🎉🎉

  • @manpreetkaurrandhawa2476
    @manpreetkaurrandhawa2476 2 дня назад +2

    ਹੋਲੀ ਹੋਲੀ ਸਿੱਖ ਜਾਵੋਗੇ ਦੀਦੀ ਰੇਸਪੀ ਬਨੋਂਦੇ ਹੋਏ ਬੋਲਣਾ 😂😂😂

  • @satinderkaur4184
    @satinderkaur4184 2 дня назад

    Happy new year app sab ko 🎉❤

  • @MR.JASHAN.RAJPOOT
    @MR.JASHAN.RAJPOOT 2 дня назад

    ਸਤਿ ਸ੍ਰੀ ਆਕਾਲ ਜੀ 🙏❤️

  • @bhantsidhu269
    @bhantsidhu269 2 дня назад

    ਨਵੇਂ ਵਰ੍ਹੇ ਦੀ ਵਧਾਈ ਪਰਮਾਤਮਾ ਮੇਹਰ ਕਰੇ ਗੁਰੂ ਬਖ਼ਸ਼ਿਸ਼ ਕਰਨ ਧੰਨ ਗੁਰੂ ਨਾਨਕ ਦੇਵ ਜੀ। 🙏🙏

  • @immandeepbahad780
    @immandeepbahad780 2 дня назад +1

    ਭੈਣ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ

  • @parvindersingh-5911__
    @parvindersingh-5911__ 2 дня назад

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤

  • @dilrajkaur961
    @dilrajkaur961 2 дня назад

    Happy new year to all family members ❤❤🎉🎉🎉

  • @tarlochanrai6339
    @tarlochanrai6339 2 дня назад

    ਸਤਿ ਸ੍ਰੀ ਆਕਾਲ ਜੀ 🙏❤️👍

  • @kuljitsidhu1375
    @kuljitsidhu1375 2 дня назад

    Happy new year 🎉 very nice vloge

  • @GurvinderSingh-jg4nn
    @GurvinderSingh-jg4nn 2 дня назад

    ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ 🙏🙏

  • @immandeepbahad780
    @immandeepbahad780 2 дня назад

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ੇ

  • @saleemiqbal9536
    @saleemiqbal9536 2 дня назад +1

    Apko b nawa saal mubarik

  • @jasveerkaur2596
    @jasveerkaur2596 2 дня назад

    Waheguru ji 🙏

  • @northtwister5261
    @northtwister5261 2 дня назад

    ਨਵੇਂ ਸਾਲ ਦੀਆਂ ਬੁਹਤ ਬੁਹਤ ਮੁਬਾਰਕਾ ❤❤🎉🎉

  • @ManjitKaur-rm1kn
    @ManjitKaur-rm1kn 2 дня назад

    Happy new year to everyone

  • @gursharanrai6406
    @gursharanrai6406 2 дня назад

    Wahe Guruji ☝️🙏

  • @padhelikhependu
    @padhelikhependu 2 дня назад

    Happy new year ਭੈਣੇ 🙏🙏😍🙏😍

  • @lakhvirnagra9431
    @lakhvirnagra9431 2 дня назад

    Happy new year sis 🎉and Bhaji 🎉
    Waheguru ji bless you all 🙏

  • @parvinderlotay4979
    @parvinderlotay4979 2 дня назад

    Happy new year for your family.

  • @GurcharanSingh-kd3mp
    @GurcharanSingh-kd3mp 2 дня назад

    Happy new year🎉🎉🎉😊 g

  • @GurdeepSingh-ze9mi
    @GurdeepSingh-ze9mi 2 дня назад

    Saii gal sister new year program dekhn shonk honde

  • @navneetkaur5127
    @navneetkaur5127 2 дня назад

    Rippen wished cover new year manifest good ..speaking English

  • @satwantkaur7410
    @satwantkaur7410 2 дня назад

    Ssa gurmeet very nice video ripen bate and all family nu happy new year god bless you❤❤❤❤❤❤🎉🎉🎉🎉🎉

  • @arshpreetkaurbhullar8295
    @arshpreetkaurbhullar8295 2 дня назад +1

    Bhot himat milde tuhadiya gala to

  • @happymaan7717
    @happymaan7717 2 дня назад

    ਸਤਿ ਸ੍ਰੀ ਆਕਾਲ ਭੈਣੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਭੈਣ ❤❤❤🎉🎉🎉🎉

  • @kulwinderkaursandhu3457
    @kulwinderkaursandhu3457 2 дня назад +1

    ਸੀ੍ਅਕਾਲ ਜੀ ਨਵੇਂ ਸਾਲ ਦੀ ਵਧਾਈ ਹੋਵੇ ਜੋ ਅੱਜ ਗੱਲਾਂ ਕੀਤੀਆਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਕਦੀ ਕਦੀ ਮੈਵੀ ਬਹੁਤ ਹਸਦੀ ਆ ❤

  • @harjinderkaur-gj3tg
    @harjinderkaur-gj3tg 2 дня назад +1

    Congratulations gurmeet dee🎉🎉❤❤

  • @bablidhaliwal2135
    @bablidhaliwal2135 2 дня назад

    Happy new year sister and all family

  • @gurbinderkaur6176
    @gurbinderkaur6176 День назад

    A jj de gal bat bohat vadia

  • @kaurjasbir2758
    @kaurjasbir2758 2 дня назад

    Dee nave saal diya bhut bhut mubarka ap nu te ap ji di beautiful family nu v 🌉✨✨🎉
    WMK 🙏

    • @kaurjasbir2758
      @kaurjasbir2758 2 дня назад

      Bhut bhut Dhanwaad dee kini sohni blessing diti tuci 🙏

  • @ranjitkaur6445
    @ranjitkaur6445 2 дня назад

    Gurmeet ji Happy New Year to all Family❤❤❤❤

  • @ਧੀਆਂ_ਧਿਆਣੀਆਂ
    @ਧੀਆਂ_ਧਿਆਣੀਆਂ 2 дня назад +1

    Sat Sri akal ji

  • @KanchanTuli-f8j
    @KanchanTuli-f8j 2 дня назад

    Happy New year to u all gurmeet ji

  • @KewaljeetKaurToor
    @KewaljeetKaurToor 2 дня назад

    Gurmeet happy new year go bless you

  • @swarnjitTiwana-n9y
    @swarnjitTiwana-n9y 2 дня назад

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @DakashSran
    @DakashSran День назад

    Sat Shri akal ji bahut dhanwad di kini shoni blessing diti tusi ❤

  • @surindersharma9935
    @surindersharma9935 2 дня назад +1

    Sat shri akal sister ji happy new year to all of you parmatma thu ano hamesha khush rakhe ji sister ji tusi gala.karde bahut acche lag rahe ho bahut hassa aaya es tera hi khush raho ji god bless you 🙏🙏👌👌👌👌👌💞💕💞💕💞💕🌷🌷🌷🌷🌷

  • @tarlochanrai6339
    @tarlochanrai6339 2 дня назад

    ਬਹੁਤ ਵਧੀਆ ਗੱਲ ਬਾਤ ਲੱਗੀ 🙏👍

  • @shallubirdi5047
    @shallubirdi5047 2 дня назад

    Very nice vlog dii ❤❤❤❤happy new year 🎉 😀 😊

  • @jagjitkaurgill200
    @jagjitkaurgill200 2 дня назад

    Ssa Gurmeet. Happy new year. Waheguru ji nave saal vich tuhanu tandrusti teh kamyabia bakshan

  • @jasneetkaur3604
    @jasneetkaur3604 2 дня назад

    ਸਤਿ ਸ੍ਰੀ ਆਕਾਲ ਦੀਦੀ ਜੀ 🙏🙏

  • @JeetSingh-nu4vg
    @JeetSingh-nu4vg 2 дня назад

    Nise blog ji sat siri akal sister ji

  • @ChhinderPal-x7z
    @ChhinderPal-x7z 2 дня назад

    ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ

  • @Batthfamily1982
    @Batthfamily1982 2 дня назад

    Nic video 🎉🎉🎉🎉

  • @baljindergaidhu6319
    @baljindergaidhu6319 2 дня назад

    Happy new year Didi to all family may god bless you and your’s all family very nice vlog I’m from uk ❤️

  • @maqsoodahmedjutt4133
    @maqsoodahmedjutt4133 2 дня назад

    Happy New year sisters Garmeet Lakh Lakh Mubarak

  • @udhamsingh1751
    @udhamsingh1751 День назад

    ❤❤🎉🎉 ਪਰ
    ਪਰਮਜੀਤ ਕੌਰ ਮਾਖਾ

  • @KamaljitKaur-j1g
    @KamaljitKaur-j1g 2 дня назад +1

    Happy new year🎉g❤

  • @ParminderKaur-gn1sz
    @ParminderKaur-gn1sz День назад

    U are very nice Happy new year

  • @saleemiqbal9536
    @saleemiqbal9536 2 дня назад

    Aj ap ny bismillaha di Barkat kah k dil khush kr dya,chahy ap ny mimicry hi ki layken acha laga

  • @sukhjeetkaur4511
    @sukhjeetkaur4511 2 дня назад

    Happy new year my lovely friend 😘 💗 💛 ❤️ 💕 💖 😘

  • @MintuPB12Vlog
    @MintuPB12Vlog 2 дня назад

    Sat Sri akal ji happy new year ji 🙏🙏

  • @deepchahal7632
    @deepchahal7632 2 дня назад +3

    ਦੀਦੀ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤️🙏

  • @ArmanSingh-wm8ky
    @ArmanSingh-wm8ky 2 дня назад

    ਦੀਦੀ ਬਹੁਤ ਹੀ ਵਧੀਆ ਗੱਲਾ ਕੀਤੀਆਂ ❤

  • @sukhjeetkaur1820
    @sukhjeetkaur1820 День назад

    Tusi hasde manu bhut vdiya lagde ho tusi hasde raho love you sister

  • @iqbalbhuller1164
    @iqbalbhuller1164 2 дня назад

    Sat Sri Akal bhainji. Wishing you and your family and your team a very happy healthy prosperous New Year. With love and kind regards 😊🇩🇪🙏

  • @DeepakKumar-pi2wz
    @DeepakKumar-pi2wz День назад

    Nice Video Happy New Year

  • @jaswinderkaurkaur5673
    @jaswinderkaurkaur5673 2 дня назад

    Happy new year di...ਮੈਂ ਤੁਹਾਨੂੰ whatsapp ਤੇ ਸੂਟ ਲਈ ਮੈਸਜ ਭੇਜਿਆ ਸੀ ਪਰ ਤੁਸੀਂ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ।ਮੈਂ ਸੂਟ ਤਿਅਰ ਕਰਵਾਣਾ..ਫੋਟੋ ਵੀ ਭੇਜੀ ਹੋਈ ਆ ਜੀ

    • @navneetkaur5127
      @navneetkaur5127 2 дня назад

      Lolz....she..give clarity calass...bossy

    • @navneetkaur5127
      @navneetkaur5127 2 дня назад

      She behaved console...condolences...plz

    • @navneetkaur5127
      @navneetkaur5127 2 дня назад

      😅

    • @navneetkaur5127
      @navneetkaur5127 2 дня назад

      Jalandhar Doordarshan when news covers head ? Hoon chunthina..lath giyyya..lol lol.....ha

  • @hamzaanser9151
    @hamzaanser9151 2 дня назад

    Boycottt her channel.. she’s making fun of Islam !!!

  • @baldevnokwal9831
    @baldevnokwal9831 2 дня назад

    ਬਿਲਕੁਲ ਠੀਕ ਭੈਣ ਜੀ

  • @amanbawa7157
    @amanbawa7157 19 часов назад

    🤣🤣👌👌🎉🎉🎉

  • @PoojaSoni-h7q
    @PoojaSoni-h7q 2 дня назад +1

    Menu ta thode blog sb to vedia lgde ne

  • @JeetSingh-nu4vg
    @JeetSingh-nu4vg 2 дня назад

    ❤❤❤❤❤❤❤🎉🎉🎉🎉

  • @amazingworld-2580
    @amazingworld-2580 2 дня назад

    Happy new year di🎉🎉

  • @jasdeepkaur3802
    @jasdeepkaur3802 2 дня назад

    Ssa di happy new year to all family members 🎉🎉

  • @AsiaAsia-jp5yz
    @AsiaAsia-jp5yz 2 дня назад

    Mashallah mashallah so nice vilog

  • @JeetSingh-nu4vg
    @JeetSingh-nu4vg 2 дня назад

    Happy new year ji

  • @manvirsingh420
    @manvirsingh420 2 дня назад

    Happy new year Didi g all family 🎉🎉

  • @kawaljitkaur4892
    @kawaljitkaur4892 2 дня назад

    ਸਤਿ ਸ੍ਰੀ ਆਕਾਲ ਜੀ ਭੈਣ ਜੀ ਇਸ ਵਾਰ ਤੁਸੀਂ ਹਜ਼ੂਰ ਸਾਹਿਬ ਨਹੀਂ ਜਾਣਾ

  • @dailydelicious7752
    @dailydelicious7752 2 дня назад

    Happy new year di jssi tumhari riletiv h kya 🎉