ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News

Поделиться
HTML-код
  • Опубликовано: 25 окт 2024

Комментарии • 281

  • @vijaygoel2402
    @vijaygoel2402 Год назад +2

    Good to see thanks for sharing 😊

  • @HappySingh-xj3jg
    @HappySingh-xj3jg 2 года назад +2

    🙏 ਧੰਨਵਾਦ ਵੀਰ ਜੀ

  • @mandeepsinghbabbu8810
    @mandeepsinghbabbu8810 3 года назад +22

    ਹਾਜੀ ਪਾਜੀ ਬਿਲਕੁਲ ਸਹੀ ਗਲ ਐ। ਇਹ ਸਾਰਾ ਸਮਾਨ ਮਿਲ ਜਾਦਾ, ਇਹ ਗੁਜਰਾਤ ਦੀ ਭਾਵਨਗਰ ਜਿਲੇ ਦੇ ਨਾਲ ਅਲੱਗ ਬਦਰਗਾਹ ਹੈ। ੳਥੇ ਮਾਲ ਬਾਹਕ ਜਹਾਜ ਹੋਰ ਵੀ ਕਈ ਜਹਾਜ ਜਦੋ ਉਨਾ ਦੀ ਮਨੀਆਦ ਖਤਮ ਹੋ ਜਾਦੀ ਤੇ ਦੁਨੀਆ ਭਰ ਤੋ ਜਹਾਜ ਆਦੇ ਆ ਕਟੀਗ ਹੋਣ ਲਈ ਆਦੇ ਆ। ਜਹਾਜ ਦੇ ਮਾਲਕ 100 ਵਿਚੋ 90% ਸਮਾਨ ਞਿਚ ਹੀ ਰਹਿਣ ਦਿਦੇ ਆ। ਜਹਾਜ ਵਡਣ ਤੋ ਪਹਿਲਾ ਸਾਰਾ ਸਾਮਾਨ ਵਪਾਰੀ ਲੈ ਕੇ ਅਪਨੇ ਪਲਾਂਟ ਵਿਚ ਲੈ ਆਦੇ ਹਨ ਫਿਰ ਉਥੇ ਕੋਈ ਵੀ ਜਾਕੇ ਭਾਵੇ ਉਹ ਮੈ ਹੋਵਾ ਜਾ ਤੁਸੀ ਜਾ ਕੇ ਜੋ ਚਾਹੋ ਉਹ ਖਰੀਦ ਸਕਦੇ ਹੋ । ਇਹ ਗੱਲ ਫੌਜੀ ਸਾਬ ਝੂਠ ਬੋਲ ਰਿਹੇ ਨੇ ਉਥੇ ਕੋਈ ਜਾ ਸਕਦਾ। ਮੇਲੇ ਕਈ ਤਰਹਾ ਦੁਕਾਨਾ ਲਗੀਆ ਹੁਦਿਆ। । ਮੇ ਉੱਥੇ ਹੀ ਗੁਜਰਾਤ ਵਿੱਚ ਟਰਾਲਾ ਚਲਾਦਾ ਹਾ ਮੈ ਕਈ ਞਾਰ ਲੋਡ ਚਕਣ ਗਿਆ ਉੱਥੇ। ।ਇਸ ਕਰਕੇ ਤੁਹਾਡੇ ਨਾਲ ਗੱਲਬਾਤ ਸਾਜੀ ਕਿਤੀ ਜਿਨੀ ਪਤਾ ਸੀ। । ਸਹਿਰ ਅਲੱਗ ਜਿਲਾ ਭਾਵਨਗਰ (ਗੁਜਰਾਤ) ਗੁਗਲ ਤੇ ਸਰਚ ਕਰਕੇ ਚੇਕ ਕਰ ਸਕਦੇ ਹੋ।

  • @ashoksinghmattu8055
    @ashoksinghmattu8055 2 месяца назад

    Very good 👍

  • @KulwinderSingh-yi3gk
    @KulwinderSingh-yi3gk Год назад +1

    Nice 👍

  • @balsingh5965
    @balsingh5965 3 месяца назад

    ਜਲਪ੍ਰਵਾਹ ਕਰ ਦੋ ਜੀ

  • @gurpartapsingh9820
    @gurpartapsingh9820 Год назад +3

    Hissar shop hai boht vdia
    Opposite Nirankari bhawan
    Othe furniture v available hai

  • @RavinderSingh-pt6je
    @RavinderSingh-pt6je 3 года назад +15

    2006 ਵਿਚ ਬਾਜਾਖਾਨਾ (ਜਿਲਾ ਫਰੀਦਕੋਟ) ਬਸ ਅੱਡੇ ਸਾਹਮਣੇ ਵੀ ਦੁਕਾਨ ਸੀ ਜੋ ਜਹਾਜ਼ ਦਾ ਫਰਨੀਚਰ ਵੇਚਦਾ ਸੀ।

  • @GurjitSingh-tb1lm
    @GurjitSingh-tb1lm 2 года назад +2

    Job 👍👏👌

  • @paramjeetsinghbuttar1026
    @paramjeetsinghbuttar1026 2 года назад +4

    ਹੋਰ ਸ਼ਹਿਰ ਤਾਂ ਬਹੁਤ ਦੱਸ ਦਿੱਤੇ ਜੋ ਸਮਾਨ ਲੈਕੇ ਜਾਂਦੇ ਹਨ ਪਰ ਇਹ ਕਿਹੜਾ ਸ਼ਹਿਰ ਐ ਦੁਕਾਨ ਕਿਥੇ ਜੇ ਹੈ😃😃

  • @maansingh1387
    @maansingh1387 3 года назад +17

    ਬਾਈ ਦੁਕਾਨ ਵਾਲਾ ਵੀਰ ਸੁਰੇਸ਼ ਵਰਾਏ ਸਕਲ ਮਿਲਦੀ

  • @sukhrajsingh7735
    @sukhrajsingh7735 2 года назад

    ਨਾ ਕੋਈ ਅਡੈਰਸ ਨਾ ਕੋਈ ਫ਼ੋਨ ਨੰਬਰ ਜਾਣਾ ਕਿਥੇ ਢੱਠੇ ਖੂਹ

  • @kulbeersingh1434
    @kulbeersingh1434 Год назад

    👌👌🙏

  • @abhimanyukapoor7878
    @abhimanyukapoor7878 8 месяцев назад +1

    Please bring playing Dice

  • @harmindersingh2540
    @harmindersingh2540 2 года назад +1

    Fauji Saab Di great good man Di lantern

  • @SukhrajSingh-ww1kv
    @SukhrajSingh-ww1kv 3 года назад +3

    very nice very good person thanks

  • @sandyking5181
    @sandyking5181 3 года назад +5

    ਵੀਡੀਓ ਨੂੰ ਬਹੁਤ ਸੋਹਣਾ ਬਣਾਇਆ ਜਾਂ ਸਕਦਾ ਸੀ ਪਰ ਸਰਦਾਰ ਜੀ ਨੇ ਗਧੀ ਗੇੜ ਪਾ ਰੱਖਿਆ ਵੀਡੀਓ ਚ, ਪਿੱਛੇ ਆਹ ਵੀ ਪਿਆ, ਪਿੱਛੇ ਉਹ ਵੀ ਪਿਆ,
    Excitement ਦੇ ਚੱਕਰ ਚ, ਕੱਚ ਮਾਰ ਤਾ, ਬਾਕਜ description ਚ ਦੁਕਾਨ ਦਾ ਪਤਾ ਤੇ ਫੋਜੀ ਸਾਹਬ ਦਾ ਮੋਬਾਈਲ ਨੰਬਰ ਵੀ ਪਾ ਦਿਓ

  • @prabhdyalsingh4722
    @prabhdyalsingh4722 2 года назад +2

    ਅਸਲੀ ਸਮਾਨ ਹੈ, ਇਹ ਏ-ਕਲਾਸ ਸਮਾਨ ਹੈ, ਭਾਰਤ ਚ ਨਹੀ ਵਿਕਦਾ। ਲੋੜ ਅਨੁਸਾਰ ਕਰੀਬ ਹਰ ਤਰ੍ਹਾ ਦਾ ਸਮਾਨ ਮਿਲ ਜਾਦਾ ਹੈ।

  • @GaganSingh-ss1fl
    @GaganSingh-ss1fl 2 года назад

    ਐਡਰੈੱਸ ਤੋ ਬਿਨਾ ਵੀਡਿਉ ਦਾ ਕਿ ਫਾਇਦਾ। ਬਾਕੀ ਅੰਕਲ ਜੀ ਦੇ ਕੰਮ ਵਾਹ 👌

  • @davidmogapetlovers8071
    @davidmogapetlovers8071 3 года назад +14

    ਵੀਰ ਜੀ ਇਹ ਦੁਕਾਨ ਮੋਗੇ ਦੋਸਾਂਝ ਰੋਡ ਤੇ ਫੌਜੀ ਹਾਰਨ ਵਾਲਾ ਪੁੱਛ ਲਉ ਜਿਊਦੇ ਤੋਂ ਮਰਜ਼ੀ

    • @chahalsingh4892
      @chahalsingh4892 3 года назад +3

      ਫੌਜੀ ਹਾਰਨ ਵਾਲਾ।
      ( ਫੌਜੀ ਜਿੱਤਣ ਵਾਲੇ ਹੁੰਦੇ ਨੇ ਹਾਰਦੇ ਨਹੀਂ)
      ਪੁੱਛ ਲਊ ਜਿਉਂਦੇ ਤੋਂ ਮਰਜੀ
      ( ਵੀਰ ਜੀ ਜਿਉਂਦੇ ਹੀ ਦੱਸਣਗੇ ਮਰੇ ਨਹੀਂ ਦੱਸਦੇ)
      "Fun"

    • @jass.sidhu11
      @jass.sidhu11 3 года назад

      @@chahalsingh4892 🤣🤣maybe horn wala hou bro

  • @mohansing495
    @mohansing495 3 года назад

    Thank you

  • @lovejeetsingh6278
    @lovejeetsingh6278 3 года назад +1

    Good job uncle ji.......bot vadiyaa shonk aa yaa kaam v..

  • @gurmeetvadhaiyan8664
    @gurmeetvadhaiyan8664 3 года назад +32

    ਪੱਤਰਕਾਰ ਸਾਹਿਬ ਵੀ ਅਣਜਾਣ, ਫੌਜੀ ਸਾਹਿਬ ਵੀ ਅਣਜਾਣ, ਐਡਰੈਸ ਢੰਗ ਨਾਲ ਨਹੀਂ ਦੱਸਿਆ
    ਫੋਨ ਕਰਕੇ ਪੁੱਛਿਆ, ਉਨ੍ਹਾਂ ਦੱਸਿਆ ਕੇ ਦੁਕਾਨ ਮੋਗੇ ਹੈ,ਦੁਸਾਂਝ ਰੋਡ ਤੇ

    • @gavysandhu8267
      @gavysandhu8267 3 года назад +4

      Bai yr ehna nu pta e ni patarkari ki cheez aaaa

    • @chahalsingh4892
      @chahalsingh4892 3 года назад +4

      ਵੀਰ ਜੀ ਫੋਨ ਨੰਬਰ ਲਿੱਖ ਦਿਓ।

    • @sukhasingh1385
      @sukhasingh1385 3 года назад +1

      17:17 te adress dseya ta hy

    • @ramamsandhu3143
      @ramamsandhu3143 2 года назад +2

      Ehno Patarkar kehan nu v jee ni karda

  • @mandertaouri9588
    @mandertaouri9588 3 года назад +8

    ਬਾਈ ਜੀ ਇੱਕ ਦੁਕਾਨ ਸਰਦੂਲਗੜ੍ਹ ਵੀ ਹੈ ਸਮਾਨ ਭਮੇ ਏਦੂ ਘੱਟ ਹੋਵੇ

  • @robbyaujla2201
    @robbyaujla2201 3 месяца назад

    ਜਾਪਾਨ ਵਾਲੇ ਜ਼ਿਆਦਾ ਵੇਚਦੇ ਸਮਾਨ us ਦਾ ਸਮਾਨ ਵੀ ਹੈਗਾ ਖਾਸਾ y ਕੋਲ

  • @sukwinder1546
    @sukwinder1546 6 месяцев назад

    ਵੇਲ. Come

  • @bhupinderpal6536
    @bhupinderpal6536 2 года назад

    Very good job

  • @gurpreetbrar6415
    @gurpreetbrar6415 3 года назад +1

    Good

  • @navroopsingh1001
    @navroopsingh1001 2 года назад

    Bahut vidaya

  • @BhupinderSingh-dj1em
    @BhupinderSingh-dj1em 3 года назад +3

    ਕਰੌਕਕਰੀ ਦਿਖਾਓ ਇਹਨੂੰ ਘਰਵਾਲੀ ਨੂੰ ਲੈਕੇ ਆਊ ਓਹਨੂੰ ਵੀ ਖੁਸ਼ ਕਰਨਾ ਪੈਣਾ ਕਿਓਂ ਬਾਪਾ ਜੀ ?!

  • @balwindersinghsandhu7826
    @balwindersinghsandhu7826 3 года назад +2

    ਐਡਰਸ ਕੀ ਹੈ ਪੂਰਾ ਪਤਾ ਫੂਨ ਨਬਰ ਕੀ ਹੈਪੂਰਾ ਦਸਿਆ ਜਾਵੈ

  • @gursingh6622
    @gursingh6622 2 года назад +1

    Good job, Telescope di price dasna ji.

  • @BaljitSingh-jy4lj
    @BaljitSingh-jy4lj 8 месяцев назад

    ❤❤❤❤❤nice❤❤❤

  • @harmansinghitaly9924
    @harmansinghitaly9924 3 года назад +1

    Nice information bro 👍👍

  • @japrandhawa9792
    @japrandhawa9792 3 года назад +3

    Very good job thanks

  • @gurindergrewal9283
    @gurindergrewal9283 3 года назад +12

    ਟਾਰਚ ਦੀ ਕਿੰਨੀ ਕੀਮਤ ਹੁੰਦੀ ਆ ਫੌਜੀ ਸਾਬ ਜੀ ।

    • @jaggill5279
      @jaggill5279 3 года назад +2

      Bai leni a gal kareo 25000 di dema ge

    • @private191
      @private191 3 года назад +3

      @@jaggill5279 y one torch a puchi sara jhaj ni

    • @gurkiratkajjal5716
      @gurkiratkajjal5716 3 года назад +3

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @gurkiratkajjal5716
      @gurkiratkajjal5716 3 года назад +2

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @jass.sidhu11
      @jass.sidhu11 3 года назад

      @@private191 oh prawa 1 lakh ton uper dia torcha v hegia aa light De hisaab naal hundi aa keemat

  • @Rajkumar-cs9zg
    @Rajkumar-cs9zg 2 года назад +1

    Name of city Paji mention nahi kiya

  • @jasvindrasidhubrar3829
    @jasvindrasidhubrar3829 2 года назад +1

    Eh shop kehdi city ch hai?

  • @gurdeeprai8889
    @gurdeeprai8889 3 года назад +13

    ਭਾਈ ਪੱਤਰਕਾਰ ਵੀਰ ਦੁਕਾਨ ਕਿੱਥੇ ਹੈ

  • @Avtarsingh-qm5dg
    @Avtarsingh-qm5dg 3 года назад +23

    ਬਾੲੀ ਜੀ ਖਾਸ ਮੋਗੇ ਸ਼ਹਿਰ ਵਿੱਚ ਹੈ ੲਿਹ ਦੁਕਾਨ ਕੱਚਾ ਦੁਸਾਂਝ ਰੋੜ ਤੇ ਚੋਧਰੀ ਨਿਕਲ ਵਾਲੇ ਦੀ ਦੁਕਾਨ

  • @inderpreetkaur2806
    @inderpreetkaur2806 Год назад

    ਪਤਰਕਾਰ ਸਾਹਿਬ ਜੀ ਵੀਡੀਓ ਵਿਚ ਗਦੀ ਗੇੜ ਚ ਨਾ ਪਾਇਆ ਕਰੋ ਤਕਰੀਬਨ ਸਾਰੇ ਪਤਰਕਾਰਾਂ ਦਾਇਹੀ ਕੰਮ ਹੈ ਐਡਰੈਸ ਨਹੀਂ ਸਹੀ ਤਰੀਕੇ ਨਾਲ ਦਸਣਾ ਵੀਡੀਓ ਸ਼ੁਰੂਕਰ ਕੇ ਪਹਿਲਾਂ ਐਡਰੈਸ ਦਸੋ

  • @Jasbirsingh-qx5mw
    @Jasbirsingh-qx5mw Год назад

    Adress ki hai

  • @dalwinderkhehra449
    @dalwinderkhehra449 3 года назад

    Very good

  • @sonunusratsaabmoga1313
    @sonunusratsaabmoga1313 2 года назад +1

    Choudhary Ji Dosanjh road Moga

  • @hardeepsinghcheema429
    @hardeepsinghcheema429 3 года назад

    Verry nice

  • @harvindersinghchahal6642
    @harvindersinghchahal6642 Год назад

    ਦੱਸ ਦਿਆ ਕਰੋ ਕਿਥੇ ਆ ਸੂਰੂ ਵਿਚ ਹੀ

  • @varinder3847
    @varinder3847 Год назад

    Uncal di Awaz te Shkal same to same SURESH OBIROI vargi ay

  • @vikramjeetsingh3297
    @vikramjeetsingh3297 3 года назад

    Very good Thanks

  • @deepakbagga6199
    @deepakbagga6199 Год назад

    Address pura ta das dinde

  • @lakhabawa7042
    @lakhabawa7042 2 месяца назад

    ਗਧੀ ਗੇੜ ਆ ਵੀ ਪਿਆ ਓ ਪਿਆ

  • @jatendervirsingh629
    @jatendervirsingh629 2 года назад

    Address please

  • @jasvirsandhu4916
    @jasvirsandhu4916 3 года назад +1

    Kithe aa shop bai

  • @navjotsitaramusicgroup1435
    @navjotsitaramusicgroup1435 Год назад

    Adress kaun dasu

  • @RanjitSingh-ie7xi
    @RanjitSingh-ie7xi 3 года назад

    City

  • @amandeep287ify
    @amandeep287ify 3 года назад +31

    ਪੱਤਰਕਾਰ ਸਾਬ ਪਿੰਡ ਸ਼ਹਿਰ ਤਾ ਦੱਸ ਦਿੰਦੇ ਅਣਜਾਣ ਪੱਤਰਕਾਰੀ ਦੀ ਨਿਸ਼ਾਨੀ ਦੇਤੀ

    • @harvindersinghbrar8216
      @harvindersinghbrar8216 3 года назад +3

      ਬਾਈ ਵੀਡੀਓ ਧਿਆਨ ਨਾਲ ਵੇਖ ਸੁਣ ਲਉ ਪੂਰਾ ਐਡਰੈਸ ਫੋਨ ਨੰਬਰ ਦਸ ਰਿਹਾ ਹੈ ਦੋ ਤਿੰਨ ਵਾਰ ਮੋਗਾ ਮੋਗਾ ਬੋਲ ਰਿਹਾ

    • @balwinderbath4184
      @balwinderbath4184 3 года назад

      Moga

    • @ParminderSingh-kj4mm
      @ParminderSingh-kj4mm 2 года назад

      Saman hunda ne bari akad naal bolde a inhan de language aisi jiwen police station ja ...

    • @BhupinderSingh-hh4ku
      @BhupinderSingh-hh4ku 2 года назад

      ਮੋਗਾ ਮੰਡੀ

    • @RamSingh-ys3xu
      @RamSingh-ys3xu 2 года назад +1

      ਪਤਰਕਾਰ ਦੁਕਾਨ ਵਾਲੇ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ ਐਵੇਂ ਸ਼ਾਹ ਚਾੜੀ ਫਿਰਦਾ 😀

  • @rakukarwasra8142
    @rakukarwasra8142 3 года назад +1

    Hai kithe shop ina di

  • @ਗੱਲਾਂਸੱਚੀਆਂ
    @ਗੱਲਾਂਸੱਚੀਆਂ 3 года назад +7

    Veer tusi city name tak nahi dusya rport bana jando tusi

  • @oshoajay3712
    @oshoajay3712 2 года назад +3

    Patrkar saheb ji tusi vi anjaan ho te fauji saheb vi sab tu pehla video start Karan tu pehla tusi insaan da naam te address zaroor dasiya Karo dhanvaad ji tuhade ander wasde parmatma ko merta namaskar

  • @davinderpalsingh2068
    @davinderpalsingh2068 2 года назад

    Kisa ship xh eh use ni hunda

  • @davindersingh-wl2xi
    @davindersingh-wl2xi 3 года назад +1

    Kerhe city ch a?

    • @Harman8247
      @Harman8247 3 года назад

      Moga Dosanjh road ta

  • @GurmeetSingh-maan
    @GurmeetSingh-maan 3 года назад +9

    Bai gujrat alang city to sab mil janda near bhavnagar

  • @harrybrar8420
    @harrybrar8420 3 года назад +6

    Bai jo langhar kehne ho tusi matlab anchor ohde vich koi rassi ni hundi

    • @ranjitbrar839
      @ranjitbrar839 3 года назад

      Hundi aaa vadya seyanea

    • @jaggaji3894
      @jaggaji3894 3 года назад +1

      Bai rassi to bina langar bund ch lena ,?

    • @jagdishsingh-xf1fe
      @jagdishsingh-xf1fe 2 года назад

      @@jaggaji3894 rassi nal ship rukda ? Sangal hunda

  • @m.s.kingfarmar4738
    @m.s.kingfarmar4738 2 года назад

    Adrees ta das devo g

  • @Mohd81874
    @Mohd81874 3 года назад

    ਮੈਂ ਬਹੁਤ ਸਮਾਨ ਲਿਆਂਦਾ ਇਥੋਂ ।

  • @sukhrajsingh7735
    @sukhrajsingh7735 2 года назад

    ਹਿਸਾਰ ਵਿੱਚ ਵੀ ਮਿਲਦਾ

  • @moharsinghbajwa3237
    @moharsinghbajwa3237 3 года назад +21

    ਫੌਜੀ ਸਾਹਿਬ ਲਾਈਟ ਇਸ ਦੀ ਬਹੁਤ ਜਿਆਦਾ ਹੈ ਪਰ ਪੰਜ ਕਿਲੋਮੀਟਰ ਵਾਲਾ ਬਿਲਕੁਲ ਝੂਠ ਹੈ

    • @jagpalsinghmangat2778
      @jagpalsinghmangat2778 3 года назад +2

      Eldas lamp aa .eh signal den lae hundi aa jekar samne bala koe jabab ne dinda VHF te.or iste ik doorbin v lagi hundi aa.

    • @navdeepsingh1931
      @navdeepsingh1931 3 года назад +2

      Samundar ch dis jandi aa bhaji light

  • @rajanmehndiratta6462
    @rajanmehndiratta6462 3 года назад +1

    Bai g address ki hai shop da

  • @amanriar3594
    @amanriar3594 3 года назад +5

    bhra england U.K ik he aa
    kithe rea ehne year

  • @sidhuelectronicsjagraon9318
    @sidhuelectronicsjagraon9318 3 года назад

    Mere channel te payi hoi AA ehna di video 2 months ago

  • @manvirpawar7185
    @manvirpawar7185 2 года назад +1

    paji main Bosch company da cutter puchye main taa kahde 3200 (second hand) jad ki Amazon te 2900 da mil reha new 🤣🤣

  • @adventureayurveda3450
    @adventureayurveda3450 3 года назад +3

    Rate bhut jada h ji ...
    Bhut jada h h rate nye se jada....rate h yha p...

  • @sgl8191
    @sgl8191 3 года назад

    Please tell the proper address

  • @baljindersingh8242
    @baljindersingh8242 2 года назад

    ਠੱਗ ਆ ਫੋਜੀ

  • @kuljindersra634
    @kuljindersra634 3 года назад

    Address

  • @ashoksinghmattu8055
    @ashoksinghmattu8055 2 года назад

    Very nice 👌 👍

  • @DevSingh-tm4eq
    @DevSingh-tm4eq 3 года назад +7

    ਵਧੀਆ ਗੱਲ ਹੈ । ਜਿਵੇਂ ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਸੜਕਾਂ ਤੇ ਲੱਕ ਲੱਕ ਤੱਕ ਪਾਣੀ ਖੜ੍ਹ ਜਾਂਦਾ ਹੈ ਓਹਦੇ ਕਰਕੇ ਹੁਣ ਜਲਦੀ ਹੀ ਸਮੁੰਦਰੀ ਜਹਾਜ ਪੰਜਾਬ ਦੀਆਂ ਸੜਕਾਂ ਤੇ ਚੱਲਣ ਲੱਗ ਜਾਣੇ ਆ। ਇਹ ਸਾਮਾਨ ਦੀ ਬਹੁਤ ਲੋੜ ਪਵੇਗੀ । ਇਹ ਕੰਮ ਬਹੁਤ ਚੱਲੂ । 😅😂😁

  • @nikka10numberiya.
    @nikka10numberiya. 2 года назад +4

    Khajane. Da naksha haiga 😂

  • @sohikulwant5734
    @sohikulwant5734 2 года назад

    bai ji number hai

  • @jagdeepsinghruby1803
    @jagdeepsinghruby1803 3 года назад +1

    Good 🙏

  • @NitinKumar-uu4nx
    @NitinKumar-uu4nx 3 года назад +7

    Aa ship asi he layada se Japan tho ship name ochan dream

  • @deepanurpuri9363
    @deepanurpuri9363 3 года назад +4

    Bai g moge IK hor v shop te milda

    • @parwindergill166
      @parwindergill166 3 года назад

      Choudhary bullet work shop moga

    • @abhimanyusandhu3025
      @abhimanyusandhu3025 2 года назад

      Bai g Muktsar sahib v khul gyi hai bathinda road te near canal colony

  • @MAINPUNJABBOLDAA
    @MAINPUNJABBOLDAA 3 года назад

    Address ki aa

  • @goldytaraagro6690
    @goldytaraagro6690 3 года назад +1

    No do veer ji dukandar da

  • @sattibega9243
    @sattibega9243 3 года назад +15

    ਬਾਈਂ ਜੀ ਭੁੱਚੋ ਮੰਡੀ ਵੀ ਦੁਕਾਨ ਆ ਇਹ ਇਕੱਲੀ ਨੀ ਪੰਜਾਬ ਚ੍

    • @ramanramansidhu3918
      @ramanramansidhu3918 3 года назад +5

      Kithe a bhucho ch

    • @abhimanyusandhu3025
      @abhimanyusandhu3025 2 года назад +1

      Muktsar sahib v hai Bathinda road te hune open hoyi hai

    • @kuljeetdhaliwal93
      @kuljeetdhaliwal93 2 года назад

      ਭੁੱਚੋ ਕਿੱਥੇ ਜੇ ਆ ਵੀਰ ਇਹ ਸੁੰਮਦਰੀ ਜਹਾਜ਼ ਦੇ ਸਮਾਨ ਵਾਲੀ ਦੁਕਾਨ

  • @JAspalSingh-lu1hf
    @JAspalSingh-lu1hf 3 года назад

    Pind dseaa ne

  • @rsingh3453
    @rsingh3453 3 года назад +18

    Report bana diti city da name bol ke dasna chahida tuhanu, ki faida ena time khrab karn da, reporter nawa Lagda

  • @sarvpreetsinghsandhu5947
    @sarvpreetsinghsandhu5947 3 года назад

    Bai ji city da nam tan dasdo.

    • @kirat_yt3630
      @kirat_yt3630 3 года назад

      Moga Veer ji dosanj road te shop hai

  • @sanjaydhir1456
    @sanjaydhir1456 2 года назад

    hun kithe ha punjab ch

  • @mannkaur5621
    @mannkaur5621 3 года назад +4

    Bina address bina prize .vedio bnona .sirf time West hai

  • @RANJITSingh-hn3db
    @RANJITSingh-hn3db 2 года назад

    ਸਭ ਠੱਗ ਨੇ ।

  • @armaangill7529
    @armaangill7529 2 года назад +1

    A shop moge hai ..kacha dusanjh road near sacrtheart school.. Choudry shop da name hai.

  • @Vip-ui3lo
    @Vip-ui3lo 3 года назад +4

    Gujarat Cho jina Dil krda Saman lao

    • @sukhasingh1385
      @sukhasingh1385 3 года назад +2

      ਦੂਰਬੀਨ ਮਿਲ ਜਾਉ ਵੀਰ ਜੀ

    • @gagandhillon9122
      @gagandhillon9122 3 года назад

      Pakka .koi adres dedo.asi vilog banwa Gy

  • @sattasingh8803
    @sattasingh8803 3 года назад +4

    ਪਤਾ ਤਾਂ ਦੱਸ ਦੇ ਲੌਡਿਆ

  • @balsingh5965
    @balsingh5965 2 года назад +1

    Ki karna eh saman
    Ghar ch pehle ei bohut kabar haiga

  • @rajanmehndiratta6462
    @rajanmehndiratta6462 3 года назад +1

    Bai g delivery v krva sakde ho,,mohali tak

  • @jagdeepsingh-wq3yk
    @jagdeepsingh-wq3yk 2 года назад

    Pehla jagah dsni chaidi a

  • @jaswantsingh-rk6fm
    @jaswantsingh-rk6fm 3 месяца назад

    Veer ji dukaan rode upar e hai

  • @johny689
    @johny689 3 года назад +5

    badal saab ne pani walli bus challani c ....iss kar ke sumandri jahaaj de samaan vech rehya h ....
    reporter saab nu dusso eh light kiss country da ship c....
    reporter saab gujrat alang challe jao uthe bhut ship dismental honde je ...

  • @deepanurpuri9363
    @deepanurpuri9363 3 года назад +1

    Bai g moge milda

  • @deepanurpuri9363
    @deepanurpuri9363 3 года назад +1

    Bai khenda kite nahi milda bai g moge milda