Это видео недоступно.
Сожалеем об этом.

Khushi Duggan Vs Jiwan Manuke Gill Best Fight | Kabaddi Match 2019 | Kabaddi Player

Поделиться
HTML-код
  • Опубликовано: 7 фев 2019
  • Je Vdia Lgge tan Share Jroor Karna ji Te apna Channel Subscribe ❤jror krna ji Tan ke Nawi Update tuhade tahi paunch ske ji👍🏻
    ❤Subcribse This Channel➡ / @akashmanukegill66
    😇Facebook Link Kabaddi Lovers➡ / kabaddi365lovers
    🤗WhatsApp Group Kabaddi Lovers➡ chat.whatsapp.com/0plnlEs3uEt...
    Thank u All

Комментарии • 552

  • @kuldipram1829
    @kuldipram1829 4 года назад +66

    ਤਾਕਤ ਬੇਸ਼ੱਕ ਖੁਸ਼ੀ ਵਿੱਚ ਜਿਆਦਾ ਹੈ ਪਰ ਜੀਵਨ ਦੀ ਖੇਡ ਬਹੁਤ ਮਨਮੋਹਣੀ ਹੈ।

  • @sonurauni7737
    @sonurauni7737 4 года назад +76

    ਵੀਰ ਜੀਵਨ ਲੀ ਦਿਲੋ ਪਿਆਰ ਸਤਿਕਾਰ ❤ ਹਮੇਸ਼ਾ ਹਸਦਾ ਵਸਦਾ ਰਹੇ❤😊

  • @balkaransinghvairoke8593
    @balkaransinghvairoke8593 5 лет назад +148

    ਨਹੀ ਰੀਸਾ ਜੀਵਨ ਬਾਈ ਤੇਰੀਆ💓
    ਵੱਡਾ ਫੈਨ ਹਾ ਤੇਰਾ

  • @sandeepsingh5347
    @sandeepsingh5347 5 лет назад +10

    ਜਿਊਂਦਾ ਰਹਿ ਜੀਵਨਾ ਖੁਸ਼ੀਆਂ ਮਾਣ 👍👍👌👌👌

  • @makhankalas660
    @makhankalas660 5 лет назад +35

    ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @GurpreetSingh-vq7jz
    @GurpreetSingh-vq7jz 5 лет назад +262

    ਬਹੁਤ ਹੀ ਸਾਊ ਤੇ ਸੰਤ ਬੰਦਾ ਆ ਜੀਵਨ ,,, ਮੇਰੇ ਪਿੰਡ ਦੀ ਸ਼ਾਨ

  • @makhankalas660
    @makhankalas660 5 лет назад +6

    ਸਾਰੇ ਖਿਡਾਰੀ ਹੀ ਵਧੀਆ ਹੁੰਦੇ ਨੇ ਸਾਰੇ ਹੀ ਸਟਾਰ ਨੇ ਸਾਰਿਆਂ ਨੇ ਕਬੱਡੀ ਵਿੱਚ ਆਪਣੀ ਮੇਹਨਤ ਕਰਕੇ ਆਪਣਾ ਨਾਮ ਕਮਾਇਆ ਗੱਲ ਬਸ ਦਿਨ ਦੀ ਹੁੰਦੀ ਹੈ ਕਿਸੇ ਖਿਡਾਰੀ ਦਾ ਕੋਈ ਦਿਨ ਹੁੰਦਾ ਕਿਸੇ ਦਾ ਕੋਈ, ਇਹ ਇਕੱਲੇ ਕਬੱਡੀ ਗੇਮ ਵਿਚ ਨਹੀਂ, ਸਾਰਿਆਂ ਗੇਮਾ ਵਿੱਚ ਹੁੰਦਾ ਹੈ

  • @RsproteinPlanet
    @RsproteinPlanet 5 лет назад +258

    Jiwan de fan hit like,, dekho kinne hundey a

    • @jorawarsingh7386
      @jorawarsingh7386 5 лет назад +6

      Fudu banda kushi jar h

    • @singhisking5365
      @singhisking5365 5 лет назад +3

      @@jorawarsingh7386 ਤੂੰ ਵੀ ਫੁਦੂ ਆ

    • @shamsherrao2665
      @shamsherrao2665 4 года назад

      @@singhisking5365 ਨਮਿਸਮ
      ਬਬਣਣਐਈਵ

  • @Ajjadsingh
    @Ajjadsingh 5 лет назад +36

    Jeewan vv best player h.. Kushi vv...

  • @villagevloger5429
    @villagevloger5429 5 лет назад +45

    ਜੀਵਨ vi siraaa

  • @sandeepsingh5347
    @sandeepsingh5347 5 лет назад +3

    ਜੀਵਨ ਤੇ ਫਿਰ ਜੀਵਨ ਈਆ 👌👌👌👌

  • @varinderbambiha
    @varinderbambiha 5 лет назад +37

    Jiwan siraa bnda fukri to bht door god bless u yara

  • @tejpalsingh8889
    @tejpalsingh8889 4 года назад +15

    ਖੁਸ਼ੀ ਤਾਂ ਬੇਜ਼ਤੀ ਮੰਨ ਗਿਆ sportsman ship ਦਿਖਾ ਟੋਪ ਤਾਂ ਪਲੇਅਰ ਏ

  • @jattziddi2620
    @jattziddi2620 5 лет назад +24

    ਇਹ ਤਾ ਪਤੰਦਰ ਬਹੁਤ ਕਲੱਤਰੀਆ ਮਾਰਦਾ.....ਪਰ ਸੁਭਾਅ ਦਾ ਚੰਗਾ

  • @gurwinderbraich4324
    @gurwinderbraich4324 5 лет назад +4

    Jeevan siraaaa bro love u👌👌👌😘😘😘😘😘😍😍

  • @mrdeepdeep5921
    @mrdeepdeep5921 5 лет назад +1

    ਜਰ ਏ ਪੰਜਾਬ ਦੇ ਹੀਰੇ ਨੇ ਇਹਨਾ ਸਾਰਿਆ ਨੂੰ ਸਪੋਟ ਕਰਿਆ ਕਰੋ ਯਾਰ

  • @jagpalkhan5799
    @jagpalkhan5799 4 года назад +1

    Parmatama sare hi khidariya nu hamesha charrdi Kala ch rakhe, jiwan te khusi dove hi bahut vadhia khidariya cho ik hun salute AA G veeran nu🙏🙏🙏👌👌👌👌👌

  • @KaluSingh-oo8yn
    @KaluSingh-oo8yn 5 лет назад +3

    jeevan ta jeevan a😍😍

  • @sewakkhan6928
    @sewakkhan6928 5 лет назад +22

    jivan 22 GOOD

  • @HarpalSingh-uv9ko
    @HarpalSingh-uv9ko 4 года назад +2

    Sira jiwan Bro. God bless you.

  • @satnam_sonu13
    @satnam_sonu13 2 года назад +1

    Khusi v siraaa krda.
    Jiwan di v koi rees ni🔥

  • @factspk373
    @factspk373 3 года назад +3

    ਖੁਸ਼ੀ ਵੀ ਅੱਤ ਅਾ ਪਰ ਜੀਵਨ ਤਾਂ ਅਜੂਬਾ ਅਾ 💯💯

  • @baljindersingh9483
    @baljindersingh9483 5 лет назад

    Jevan vere action na kri vere jmana boht khraab aa love u aa vere dulla veer naal dekh ki hoyaa

  • @diljeetsingh3720
    @diljeetsingh3720 4 года назад

    ਬਾਈ ਜੀ ਫਰਕ ਇਹਨਾਂ ਆਕੇ ਜੀਵਨ ਦਾ ਅਜੇ ਆ ਨਵਾ ਖੂਨ ਤੇ ਨਵੇਂ ਖੂਨ ਦੀ ਰੇਸ ਜਾਂਦੇ ਹੋਣ ਨਾਲ ਨਿਕਲ ਜਾਂਦਾ ਜਦੋਂ ਖੁਸ਼ੀ ਹੋਣੀ ਇਸ ਉਮਰਾਂ ਵਿੱਚ ਸੀ ਨਾ ਉਹਦੋ ਦੀ ਕਬੱਡੀ ਵੇਖੋ ਤੇ🐎🐴 ਮੋਟਰਸਾਈਕਲ ਗੱਡਿਆ ਬੇਅੰਤ ਛਾਪਾ ਕੜੇ ਤੇ ਨਗਦ ਇਨਾਮ ਜੇਤੂ ਰਿਹਾ ਸਮੇਂ ਸਮੇਂ ਦੀ ਗੱਲ ਹੁੰਦੀ ਆ ਵੀਰ ਜੀ ਵਾਹਿਗੁਰੂ ਸਾਰੇ ਪਲੇਰਾ ਨੂੰ ਖੁਸੀਆ ਬੱਖਸਨ ਮਨੋਕਾਮਨਾ ਪੂਰੀ ਆ ਕਰਨ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਸਭ ਤੇ ਮੇਹਰ ਕਰੇ ਤੇ ਅਰਦਾਸ ਕਰਦਾ ਹਾਂ

  • @alwayshappy3939
    @alwayshappy3939 2 года назад

    ਦੁਨਿਆਂ ਦਾ ਪਹਿਲਾਂ ਰੇਡਰ ਜੇਹੜਾ ਹਮੇਸ਼ਾ
    ਹਸਦਾ ਰਹਿੰਦਾਂ ਬਾਬਾ ਨਾਨਕ ਜੀ ਖੁਸ਼ ਰੱਖੇ

  • @foujisaab
    @foujisaab 3 года назад

    Dono hi siraaaaaa aa, nic game

  • @khalistanjindabad9729
    @khalistanjindabad9729 4 года назад

    ਖੁੱਸ਼ੀ ਉਸਤਾਦ👌 👌👌ਸਿਰਾ ਬੰਦਾ

  • @BaljeetSingh-jn1cw
    @BaljeetSingh-jn1cw 5 лет назад

    Siraaaaa aa sada jatt pra kushi

  • @angrejsingh7809
    @angrejsingh7809 5 лет назад +1

    ਜੀਵਨ ਬਾਈ ਤਾਂ ਸਿਰਾ ਕਰਦੇ ਅਸੀਂ ਫੈਨ ਬਾਈ
    ਦੇ

  • @Its.atwal.307
    @Its.atwal.307 5 лет назад

    Siraaaa veer

  • @pindawale7348
    @pindawale7348 4 года назад +1

    Jevvan bai sirrrrrrrrrrr 💪💪👌

  • @sukhpaldhaliwal9598
    @sukhpaldhaliwal9598 5 лет назад

    ਬਹੁਤ ਸਾੳੂ ਸੁਭਾਅ ਦਾ ਮੁੰਡਾ ੲੇ ਜੀਵਨ ਸਾਡੇ ਗਵਾਂਡੀ ਪਿੰਡ ਦਾ ੲੇ ਅਜੂਬਾ ੲੇ ਅਜੂਬਾ

  • @gurcharan_17
    @gurcharan_17 5 лет назад

    Good jiven Singh Jee oh veer

  • @bablagill8383
    @bablagill8383 5 лет назад

    ਵਜਨ ਦਾ ਬਹੁਤ ਫਰਕ ਏ ਜੀਵਨ ਵਧੀਆ ਖੇਡ ਖੇਡਦਾ ਤੇ ਖੁਸ਼ੀ ਜੋਰ ਤੇ ਖਿਝਕੇ ਖੇਡਦਾ

  • @sandeepsinghsingh8586
    @sandeepsinghsingh8586 5 лет назад +1

    Jeaven sirra

  • @khalistanjindabad9729
    @khalistanjindabad9729 4 года назад

    ਖੁੱਸ਼ੀ ਉਸਤਾਦ ਸਿਰਾ 👌👌👌

  • @tarsamesingh8095
    @tarsamesingh8095 4 года назад +1

    ਧਨ ਵਾਦ ਜੀਵਨ ਬਾਈ

  • @avtaargill7749
    @avtaargill7749 4 года назад

    Attt✌️👌

  • @KashifAli-fn5ej
    @KashifAli-fn5ej 3 года назад

    Zindabad from pakistan . Akmal doger and jeevan manukay punjabi flying horse

  • @MandeepSingh-mw7hc
    @MandeepSingh-mw7hc 5 лет назад +1

    Att aa jeevn

  • @malwa_production29
    @malwa_production29 3 года назад +1

    Sirra

  • @SurjitSingh-vi1nd
    @SurjitSingh-vi1nd 5 лет назад

    Vaheguru Ji jivan chardi kla vich khaeda rahe

  • @nikkugill3406
    @nikkugill3406 5 лет назад

    Sira 22 jevan

  • @jasnoorbrar5946
    @jasnoorbrar5946 5 лет назад +1

    Siraaaa jeevan

  • @tarsamsinghsinghsingh6952
    @tarsamsinghsinghsingh6952 4 года назад

    Sirra babe

  • @HarpalSingh-uv9ko
    @HarpalSingh-uv9ko 5 лет назад +2

    sira dono player hi.

  • @nanaksherma1385
    @nanaksherma1385 11 месяцев назад

    Best of luck 🤞🤞

  • @kashichouhan1226
    @kashichouhan1226 5 лет назад

    Sira kara ta veer

  • @harpinderbrar342
    @harpinderbrar342 5 лет назад

    Crraa👌👌

  • @13manu
    @13manu 5 лет назад +52

    ਮਸਾ ਜੱਫਾ ਲੱਗਿਆ ਖ਼ੁਸ਼ੀ ਤੋਂ, ਜੀਵਨ siraa ਏ

    • @sunnygill5981
      @sunnygill5981 5 лет назад

      Khushi

    • @GurpreetSingh-ev7yq
      @GurpreetSingh-ev7yq 5 лет назад +7

      ਖੁਸ਼ੀ ਦੀ ਬੂੰਡ ਪਾੜਤੀ ਜੀਵਨ ਨੇ

    • @HarjeetSingh-ul2co
      @HarjeetSingh-ul2co 5 лет назад +2

      Tiger Te khargos

    • @bindusingh9148
      @bindusingh9148 5 лет назад +1

      Manpreet Singh ਖ਼ੁਸ਼ੀ ਵੀਰ ਵਾਲਾ ਫੁਕਰਾ ਯਾਰ ਜੇ ਇੰਨਾਂ ਸੀ ਸਾਰੇ ਜੱਫੇ ਲਾਓਦਾ ਫੁਦੂ

    • @bindusingh9148
      @bindusingh9148 5 лет назад +1

      Gurpreet Singh ਹਾਂ ਵੀਰ

  • @ramansingh-xr6wy
    @ramansingh-xr6wy 4 года назад

    Jeevan ghaint banda pura narm dil

  • @hrdeepgill5581
    @hrdeepgill5581 5 лет назад

    Jevan ta jevan e a siraaa karoda vah Kee ho gya ik jahfa la k sirrrrraaa 👌👌 👌 jevan ta siraa

    • @Jattss420
      @Jattss420 5 лет назад

      Hrdeep Gill 2 jaffe aa

  • @happybutter2801
    @happybutter2801 5 лет назад

    ਖੁਸ਼ੀ ਖੁਸ਼ੀ ਆ
    ਵੀਰਾ ਵੀਰਾ ਹੀ ਆ
    ਬਾਈ ਬਾਈ ਹੁੰਦਾ ਆ

  • @sekhonwow6853
    @sekhonwow6853 5 лет назад +1

    Att aa jiwan bai diyan redda

  • @shagandhaliwal90
    @shagandhaliwal90 5 лет назад

    Siraa

  • @jgillsardulewala2404
    @jgillsardulewala2404 5 лет назад

    ਇਹ ਆਪਣਾ ਮਨੋਰੰਜਨ ਕਰਦੇ ਖਿਡਾਰੀ ਵੀਰ ਜੀਹਨੂੰ ਜੋ ਵਧੀਆ ਲੱਗਦਾ ਲਿਖੋ , ਗਾਲਾ ਕੱਢਣ ਦਾ ਕੀ ਫਾਇਦਾ, ਤੇ ਜੇ ਕਿਤੇ ਆਪਾ ਨੂੰ ਮਿਲ ਜਾਣ ਫੇਰ ਫੋਟੌਆ ਕਰਾਉਣ ਨੂੰ ਭੱਜਦੇ ਆ, ਆਪਣੇ ਨਾਲੋ ਸਾਰੇ ਵਧੀਆ , ਲੱਤਾ ਕੰਬਦੀਆ ਮੈਦਾਨ ਚ ਮਿੱਤਰੋ ਦਿਲ ਤੋਂ ਬਿਨਾ ਖੇਡੀ ਨੀ ਜਾਂਦੀ ਕਬੱਡੀ

  • @sukhbrar9052
    @sukhbrar9052 4 года назад

    ਜੀਵਨ sirra ਆ ਵੀਰ ਕੋਈ ਵੱਡੀ ਗੱਲ ਨਹੀ ਜੇ ਜੀਵਨ ਨੂੰ ਬਾਹਰ ਕੱਢ ਤਾ ਖੁਸੀ ਵੀ sirra ਆ ਪਰ ਉਹ ਜੋਰ ਜਿਆਦਾ ਤੱਕੜਾ ਆ ਪਰ ਫੱਕਰਾ ਵੀ ਆ ਪਰ ਜੱਟ ਹੱਥ ਨਹੀ ਆਇਆ ਜਿਉਦਾ ਰਿਹ ਜੀਵਨ ਵੀਰ

  • @jagjeetkataria4749
    @jagjeetkataria4749 4 года назад

    Nice racer 👍✌️

  • @Lovekhehra3630
    @Lovekhehra3630 5 лет назад

    Sirra banda jivan veeer

  • @dharampalsingh9751
    @dharampalsingh9751 5 лет назад

    Y sirra

  • @rohitvaid8600
    @rohitvaid8600 4 года назад +1

    Siraa Jiwan 22

  • @surendrapal740
    @surendrapal740 4 года назад

    Sira 22

  • @punjabnationalvoice5546
    @punjabnationalvoice5546 3 года назад

    ਖ਼ੁਸ਼ੀ ਦੀ ਆਦਤ a ਮਾੜੇ ਧਾਵੀ ਤੇ ਹਵਾ ਕਰਨ ਦੀ

  • @GurpreetSingh-nz2es
    @GurpreetSingh-nz2es 5 лет назад +2

    Jiven sirra khusi fukra love you bro 😘 ma fan a tera

  • @avtargill2207
    @avtargill2207 5 лет назад

    Attttt 22

  • @sukharallh1974
    @sukharallh1974 4 года назад +1

    Very good

  • @mahtabsinghpannu2677
    @mahtabsinghpannu2677 5 лет назад +1

    Nice Jeevan

  • @sonyparam9023
    @sonyparam9023 4 года назад

    Jiwan bai jiwan aa wasda rehitra waheguru chardi kala ch rake tainu

  • @navedeep9742
    @navedeep9742 4 года назад

    atttt ji

  • @ManinderSingh-mx1kw
    @ManinderSingh-mx1kw 5 лет назад

    Sira dono

  • @jaspalsinghjaspalsinghdhil5171
    @jaspalsinghjaspalsinghdhil5171 5 лет назад

    Good veer

  • @manjeetthuliwalmani9683
    @manjeetthuliwalmani9683 5 лет назад +1

    Att

  • @gillmonty8250
    @gillmonty8250 5 лет назад

    jivan sirraa yr nature da boht vdiya bnda

  • @gaggirai5638
    @gaggirai5638 5 лет назад +4

    Jeevan 👌👌👌👌💪💪

  • @lovepreetsidhu33
    @lovepreetsidhu33 5 лет назад

    Sirra ni dono vr

  • @gagansingh-jy1op
    @gagansingh-jy1op 5 лет назад

    Jivan ta fr jivan he aa lvu 22

  • @fankabaddide6048
    @fankabaddide6048 2 года назад

    Nice g

  • @honeyhoney7016
    @honeyhoney7016 5 лет назад

    Jeven Bai atttt

  • @sanjeevrattisanjeevratti5354
    @sanjeevrattisanjeevratti5354 5 лет назад

    Khushi.Te jivan boht vadia player aa

  • @Deep_kennal_malerkotla
    @Deep_kennal_malerkotla 4 года назад +3

    Jeevan ♥ 🔥

  • @beimaan515
    @beimaan515 5 лет назад +14

    Jeevan kithe lott aonda

  • @rajindergill8624
    @rajindergill8624 5 лет назад

    ਸੁਚਾ ਰੇਡਰਆ ਜੀਵਣ

  • @ManinderSingh-mx1kw
    @ManinderSingh-mx1kw 5 лет назад

    Kabaddi zindabad

  • @maansaab7452
    @maansaab7452 5 лет назад

    Good player jevven

  • @karangrewal8105
    @karangrewal8105 4 года назад

    Jevaan y sirrrrrraaaaaaaaaaaaaaaa

  • @manimanjit1814
    @manimanjit1814 5 лет назад

    Ghaintttttttttt Bai Jeevan

  • @jassudhaliwal7439
    @jassudhaliwal7439 5 лет назад +2

    Jivan ajooba sirrra
    Bahut e bhola Banda yr
    👌👌❤

  • @gurpreetsandhu1747
    @gurpreetsandhu1747 5 лет назад +1

    Jiwan ta att aa

  • @gursewaksingh7734
    @gursewaksingh7734 2 года назад

    Good game jeevn

  • @gurwinderguri4268
    @gurwinderguri4268 5 лет назад

    Jevan Bai sirrra

  • @Rajraj-cm6og
    @Rajraj-cm6og 5 лет назад +35

    ਮੈਨੂੰ ਲੱਗਦਾ ਖੁਸ਼ੀ ਵਿੱਚ ਥੋੜਾ ਜਿਹਾ ਹੰਕਾਰ ਹੈ

    • @jagrajjagga9178
      @jagrajjagga9178 4 года назад

      sahi a

    • @preetdullat4397
      @preetdullat4397 4 года назад

      Bilkul shi gl aa veere mere gwandi pind da ee aa khusi

    • @user-vb1xf9sn5v
      @user-vb1xf9sn5v 4 года назад +1

      ਜਦੋਂ ਦਾ ਵਲਡ ਕੱਪ ਵਿੱਚ ਗਰੀਬ ਖਿਡਾਰੀਆਂ ਦਾ ਹੱਕ ਮਾਰਿਆ ,,ਉੱਦੋ ਬਾਅਦ ਖਤਮ ਹੋ ਗਿਆ ਵੱਡਾ ਸੁਪਰ ਸਟਾਰ,,,,,,,, ਰੱਬ ਸਭ ਕੁੱਝ ਵੇਖਦਾ

    • @SonuKumar-xz6iv
      @SonuKumar-xz6iv 4 года назад

      Jada hakar hai

    • @khalistanjindabad9729
      @khalistanjindabad9729 4 года назад +1

      ਹੰਕਾਰ ਨਹੀਂ ਵੀਰ ਜਦ ਕੋਈ ਬਾਹਲਾ ਟੱਪਦਾ ਓਨੂੰ ਸੁਟਣਾ ਵੀ ਜਾਣਦਾ ਖੁੱਸ਼ੀ ਉਸਤਾਦ 👌👌

  • @HarpalSingh-zx1gv
    @HarpalSingh-zx1gv 3 года назад +1

    Nice

  • @ManjinderSingh-wd3iy
    @ManjinderSingh-wd3iy 4 года назад +1

    Good

  • @gagandeepsharma4838
    @gagandeepsharma4838 5 лет назад

    pke fan khusi de love you y

  • @OppoOppo-on9tl
    @OppoOppo-on9tl 4 года назад +1

    Jivan manuka wale ta athwa ajooba Aaaaa

  • @AmandeepSingh-wu7dh
    @AmandeepSingh-wu7dh 4 года назад

    Very nice jiwan bro

  • @gurdaatuppal3103
    @gurdaatuppal3103 5 лет назад +1

    Jeewan sirra lata bro💪

  • @charanbadalia4235
    @charanbadalia4235 5 лет назад

    jewan no 1.. always ajooba punjab da jewan

  • @gurditsingh4693
    @gurditsingh4693 5 лет назад +1

    LOVE YOU jiven veer

  • @harmanpanldher9049
    @harmanpanldher9049 5 лет назад

    Jeevan ta att hi fir