Aman Roji Te Atma Singh Ne Karti Kamaal Mela Pind Nurpur 2018 (Wallon Buta Muhammad)

Поделиться
HTML-код
  • Опубликовано: 2 дек 2024

Комментарии • 601

  • @LiveShowPunjab
    @LiveShowPunjab  5 лет назад +36

    Thanks for watching all near and dear

    • @gurinderlagah3632
      @gurinderlagah3632 5 лет назад +2

      Live Show Punjab

    • @GuRiNdErSiNgH-es6dp
      @GuRiNdErSiNgH-es6dp 5 лет назад +2

      9

    • @GurmeetSingh-tw3sb
      @GurmeetSingh-tw3sb 4 года назад

      👉😲Very beautiful rain scene..
      ruclips.net/video/sJysqx-N6GY/видео.html
      Video link 👆 ...
      Barish monsoon video of Punjab. . ...
      Must watch this new channel. . .
      Iss new channel di hor v bahaut vdhia videos hai ji.
      Jrur subscribe krlo aisi hi hor new alag alag videos lyi. . .
      Rab g bless you all.👏😊

    • @joginderpal9571
      @joginderpal9571 4 года назад

      @@gurinderlagah3632 mmm

    • @lovelykumar1940
      @lovelykumar1940 3 года назад +1

      @@GurmeetSingh-tw3sb , you are you come back'zw‹'

  • @gurbakhshishsinghgurbakhsh8666
    @gurbakhshishsinghgurbakhsh8666 6 лет назад +10

    ਵਾਅ ਜੀ ਵਾਹ ਗੀਤ ਸੁਣਕੇ ਦਿੱਲ ਖੁੱਸ ਹੋ ਗਿਆ ਹੈ ਆਤਮਾ ਸਿੰਘ ਜੀ ਸਾਰੇ ਹੀ ਕਲਾਕਾਰ ਤੁਹਾਡੇ ਵਰਗੇ ਹੋਣ ਤਾਂ ਪੰਜਾਬ ਸੋਨੇ ਦੀ ਚਿੜੀ ਬਣ ਜਾਵੇਗਾ

  • @janchetna3777
    @janchetna3777 4 года назад +5

    ਮਰਹੂਮ ਗਾਇਕਾ ਜਗਮੋਹਣ ਕੌਰ ਜੀ ਦੀ ਯਾਦ ਤਾਜ਼ਾ ਹੋਗੀ ਜੀ।ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ।

  • @makhankalas660
    @makhankalas660 6 лет назад +89

    ਰੋਜੀ ਗਾਂਦੇ ਵੀ ਬਹੁਤ ਸੋਹਣਾ ਨੇ, ਹੈ ਵੀ ਬਹੁਤ ਸੋਹਣੇ ਨੇ, ਤੇ ਨੱਚਦੇ ਵੀ ਸੋਹਣਾ ਨੇ
    ਵਾਹਿਗੁਰੂ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਜੋੜੀ ਨੂੰ

    • @gskalirao
      @gskalirao 5 лет назад +1

      Makhan Kalas ji eh nachan gaoun ch waheguru noo kion lai aoundey ohn ji, eh taan ohee gal hogee bai chor choree karn giya kahendaa rabbaa aj kisey changey ameer jihey ghar choree karaa dey, kamley kamm taan kamley aye hundey ney

  • @gurwindersingh4040
    @gurwindersingh4040 4 года назад +4

    ਅਮਨ ਰੋਜੀ ਤਾਂ ਹੈ ਹੀ ਏ ਰੰਨਾਂ ਵਰਗੀ ਰੰਨ ਸਾਰੇ ਦੁੱਖ ਤੋੜਦੀ ਏ

  • @charanjeetsinghuppal8012
    @charanjeetsinghuppal8012 Год назад +1

    ਬਹੁਤ ਸੋਹਣੀ ਜੋੜੀ ਸੀ ਦਿਲ ਖੁਸ਼ ਕਰ ਦਿੰਦੇ ਸੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਸੀ ।

  • @jaswantsingh-kv8ep
    @jaswantsingh-kv8ep 3 года назад +1

    ਤਾਹੀਤਾ ਅਸੀਂ ਸਾਡੇ ਵਿਆਹਾ ਤੇ ਏਸੇ ਦੇ ਆਖਾੜੇ ਲਗਵਾਓਦੇਆ ਮੇਰੇ ਬਾਪੂ ਜੀ ਨੂੰ ਬਹੁਤ ਸੋਹਣੇ ਲਗਦੇ ਨੇ

  • @butakhan4008
    @butakhan4008 5 лет назад +45

    ਸਦਕੇ ਜੋੜੀ ਦੇ । ਬਾਈ ਆਤਮਾ ਜੀ ਬਿਲਕੁਲ ਖਰੀਆਂ
    ਬਾਕੀ ਕਲਾਕਾਰਾਂ ਕੀ ਗੋਲੀ ਵੱਜੀ ਹੈ ਸੱਚੀ ਗੱਲ ਕਹਿਣ ਨੂੰ
    ਖੁਦਾ ਜੋੜੀ ਦੀ ਸਦਾ ਚੜਦੀ ਕਲਾਂ ਰੱਖੇ

  • @BaljinderSingh-hf2fy
    @BaljinderSingh-hf2fy 4 года назад +40

    ਅਮਨ ਰੋਜੀ ਦੀ ਅਵਾਜ਼ ਵਿੱਚ ਬਹੁਤ ਦਮ
    👍🌹🌺🌹👌

  • @punjabidailynewschenal3527
    @punjabidailynewschenal3527 2 года назад +4

    ਅਮਨ ਰੋਜੀ ਦੀ ਗਾਇਕਾ ਬਹੁਤ ਵਧੀਆ ਹੈ ਨਸੀਬ ਖੋਖਰ ਗੀਤਕਾਰ ਬਾਲਿਆਂ ਵਾਲੀ

  • @gurdevsingh1847
    @gurdevsingh1847 2 года назад +2

    ਅਮਨ ਰੋਜ਼ੀ ਦੇ ਐਕਸ਼ਨ ਤੇ ਨਚਣਾ ਬਹੁਤ ਕਮਾਲ ਦਾ ਹੈ ਅਤੇ ਆਤਮਾ ਜੀ ਦਾ ਗਲ ਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਹੈ

  • @amarjitsinghmavi5084
    @amarjitsinghmavi5084 6 лет назад +42

    ਬਹੁਤ ਵਧੀਆ ਜੋੜੀ ਐਂ ਜੀ
    ਜਦੋਂ ਵੀ ਗਾਉਣ ਸ਼ੁਰੂ ਕਰਦੇ ਨੇ ਬਹੁਤ ਖੁਸ਼ੀ
    ਵਿੱਚ ਗਾਉਂਦੇ ਨੇ।

  • @nirmalsingh1740
    @nirmalsingh1740 3 месяца назад +1

    ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਅਮਨ ਰਜੀ।ਰਾਜ ਸਰਕਾਰ

  • @charanjeetsinghuppal8012
    @charanjeetsinghuppal8012 Год назад +1

    ਬਹੁਤ ਸੋਹਣੀ ਜੋੜੀ ਸੀ ਯਾਂਦਾ ਹੀ ਪਿਛੇ ਰਹਿ ਗਈਆਂ ਵਾਰ ਵਾਰ ਸੁਣਨ ਨੂੰ ਦਿਲ ਕਰਦਾ ।

  • @balwinderpadda2311
    @balwinderpadda2311 Год назад +1

    ਬਹੁਤ ਖੂਬਸੂਰਤ ਸਟੇਜ ਪ੍ਰੋਗਰਾਮ ਦੀ ਪੇਸ਼ਕਾਰੀ

  • @nirmalsingh1740
    @nirmalsingh1740 3 месяца назад +1

    ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਅਮਨ ।ਰੇਜੀ।ਰਾਜ ਸਰਕਾਰ

  • @jagdevsingh4066
    @jagdevsingh4066 2 года назад +1

    Madam Rozi ji & sh. Atma Ji both Kamal di Zori. Maharaj thounu hore tarake Bakshe

  • @moneysahota8816
    @moneysahota8816 4 года назад +8

    Madam,Aman Roji ji tuc bohat sweet o ND tuhadi smile 😊 bohat e peyari aa .God bless you rab tuhanu hamesha Kush rakhe..

  • @status_king8882
    @status_king8882 3 года назад +6

    ਫੁਖਰੇ ਸਲੀਮ ਨੂੰ ਤਾਂ ਸੱਭ ਸਲਾਮ ਕਰਦੇ ਜੋਂ ਖੁਦ ਆਪਣੀ ਔਕਾਤ ਭੁੱਲ ਖ਼ੁਦਾ ਬਣ ਗਿਆ

  • @think1913
    @think1913 2 года назад +2

    ਹਿੱਕ ਦੀ ਜ਼ੋਰ ਤੇ ਗਾਓਣ ਵਾਲੀ ਜੋੜੀ । meaningful ਕਲਮ ਨਾਲ ❤️

  • @SarbjitSingh-kg6vi
    @SarbjitSingh-kg6vi 6 лет назад +48

    ਬਹੁਤ ਵਧੀਆ ਵੀਰ ਜੀ ਧੰਨਵਾਦ ਵਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇ ਇਸ ਤਰ੍ਹਾਂ ਹੀ ਸਟੇਜਾਂ ਭਾੜਖੂ ਪੋਣੇ ਵਹਿਗੁਰੂ ਜੀ ਮਹੇਲਾ ਭਰਿਆ ਹੱਥ ਰੱਖਣਾ

    • @gurinderdhaliwal3299
      @gurinderdhaliwal3299 6 лет назад

      Sarbjit Singh
      M

    • @BhupinderSingh-sc7bn
      @BhupinderSingh-sc7bn 4 года назад

      Hallo rozi mam very nice dance yar. I am praud of you.god bless you bai atma singh and rozi mam.very very nice you and your thinking yar.

    • @lekhrajpapneja8349
      @lekhrajpapneja8349 2 года назад

      ​@@gurinderdhaliwal3299 kk cool up no.x kk

  • @Bittusaidoke
    @Bittusaidoke 3 года назад +3

    ਘੈਂਟ ਗੱਲਬਾਤ ਰੋਜ਼ੀ ਮੈਡਮ ਤੇ ਅਾਤਮਾ ਬਾੲੀ ਜੀ

  • @merovana1682
    @merovana1682 4 года назад

    Kehan nu ki kehna Sada Punjab tan fer Sada Punjab ye🙏🏻💐
    Ajj v eho jehe stage show dekhan nu milde ne. Hun wale Nawe klakaaran di tan aawaz ni Niklani es tra di stage tey Gaon vele💪
    Gallan khariyan ne Aatme dia 100% 🙏🏻

  • @harjindersinghjassar4865
    @harjindersinghjassar4865 4 года назад +3

    Jiounde rho mere Punjabi singer veer, jinna ne sbhyachaar ch reh ke Punjabi da naam uchha kitta hai

  • @manrajpadda7033
    @manrajpadda7033 6 лет назад +135

    ਅਮਨ ਰੋਜੀ ਬਹੁਤ ਸੋਹਣੀ ਲੱਗਦੀ ਏ ਮਰਜਾਣੀ

  • @संतसेवा-व8ष
    @संतसेवा-व8ष 3 года назад +3

    वा बुडैवाल साब जोड़ी सलाम रहे सदा आपको दिल से नमंन 👏👏👏👏👏🙏🙏🙏👑

  • @jasjaspreets4502
    @jasjaspreets4502 3 года назад +6

    ਬਹੁਤ ਵਧੀਆ ਗੀਤ ਹੈ ਜੀ ਜੋੜੀ ਬੁਹਤ ਵਧੀਆ ਹੈ ਜੀ 🙏🙏

  • @sandhusaab7559
    @sandhusaab7559 5 лет назад +3

    ਜਿੰਨਾ ਵੀਰਾ ਨੇ ਗਲਤ ਕੰਮਟ ਕੀਤੇ ਆ ਉਹਨਾ ਦੇ ਘਰੇ ਭੈਣਾ ਵੀ ਹੋਣ ਗਿਆ ਉਹਨਾ ਨੂੰ ਵੀ ਇਦਾ ਹੀ ਬੋਲਦੇ ਉ ਸ਼ਰਮ ਆਉਣੀ ਚਹਦੀ ਏ ਤੁਹਾਨੂੰ

  • @p.srathour9961
    @p.srathour9961 4 года назад +1

    Madam di gall v sunan wali te madam di awaj v bohut dam daar....

  • @gurjantsinghgill7352
    @gurjantsinghgill7352 6 лет назад +20

    ਆਤਮਾ ਸਿੰਘ ਜੀ ਤੁਸੀਂ ਸਲੀਮ ਤੋਂ ਵਧੀਆ ਗਾਉਂਦੇ ਹੋ, ਸੱਭਿਆਚਾਰ ਪਰਵਾਰ ਵਿੱਚ ਬੈਠਕੇ ਸੁਣ ਵਾਲਾ ਏਵੇਂ ਬਾਦਰ ਸਲੀਮ ਦੀ ਹਵਾ ਨਾ ਵਧਾਓ

  • @GurpreetSingh-zs6kn
    @GurpreetSingh-zs6kn 4 года назад +2

    Bbut vadiya ji parmatma tuhnu chardikala vich rkhe waheguru ji khalasa te waheguru g ki fathe ....

  • @gfdetfdfjhdhfd9800
    @gfdetfdfjhdhfd9800 5 лет назад +1

    Rehndi duniya te nam chluga ek wari ta akhada lgauna apne pind rab mehar kre

  • @Rajkumarrajkumar-ug1qh
    @Rajkumarrajkumar-ug1qh 4 года назад +2

    ਬਹੁਤ ਸੋਹਣੀ ਔਰਤ💁 ਰੋਜੀ

  • @im_.goldboy5659
    @im_.goldboy5659 5 лет назад +11

    ਤਾਰਨ ਤਾਰਨ ਦੇ ਪਿੰਡ ਸ਼ੇਖ ਚ ਮੇਲੇ ਤੇ ਰੋਜ਼ੀ ਤੁ ਗਈ ਸੀ ਰੱਬ ਨੇ ਤੈਨੂੰ ਕਲਾ ਦਿਤੀ ਹੈ ਪਾਰ ਤੁ ਜੋ ਤਸਬਲੇ ਵਾਲੇ ਦੀ ਬੱਜਤੀ ਕੀਤੀ ਰੱਬ ਹੀ ਜਾਣਦਾ ਨਿਵਿ ਹੋ ਕੈ ਚਲ

  • @h.lwalia1131
    @h.lwalia1131 4 года назад +5

    One of the BEST duet.

  • @davindertailor9316
    @davindertailor9316 6 лет назад +1

    Bhut hi vadya te sohni jori aa ji
    Rabb tuhanu khushian te tarkian bakhshe ji

  • @kuldeepdeep2174
    @kuldeepdeep2174 3 года назад

    ਪ੍ਮਾਤਮਾ ਚੜਦੀ ਕਲਾ ਰੱਖੇ

  • @Baljitsingh-uw1bq
    @Baljitsingh-uw1bq 4 года назад +3

    ਬਹੁਤ ਵਧੀਆ ਜੋੜੀ

  • @jarmanjitsingh137
    @jarmanjitsingh137 2 года назад

    Parmatma chardi kla vich rakhe es jodi nu

  • @chamkaursidhu464
    @chamkaursidhu464 4 года назад +2

    AmanRoji Te Atma budewal good Singer

  • @Gurdeepsingh-bo2fd
    @Gurdeepsingh-bo2fd 6 лет назад +13

    22 ma tara fan ho gia

  • @chhinderpalchhindachhindap8544
    @chhinderpalchhindachhindap8544 4 года назад

    Roji ji very. Nice jehra Josh tera aaj vekyia oh kade.ni.dekyiaa.tera pagra te.tera hur aaekson.very nice. Yar

  • @amansona8205
    @amansona8205 5 лет назад +3

    Very good nice song God is always with you

  • @gurtejsandhu0499
    @gurtejsandhu0499 6 лет назад +5

    ਆਤਮਾ ਬਈ g ਅਮਨ ਰੋਜ਼ੀ g
    ਵੈਰੀ nice siger
    Good
    ਖੁਸ਼ ਰਹੋ

  • @sammychahal9354
    @sammychahal9354 6 лет назад +5

    ਬਹੁਤ ਵਧੀਆ ਜੀ।

  • @gillsaabmand2849
    @gillsaabmand2849 5 лет назад +6

    Mere Veer Atma Singh Or Aman Rozi Nu Parmatma Trakki Bakhshe I Love Atma Or Aman Rozi

  • @gurbajsingh5718
    @gurbajsingh5718 4 года назад +1

    Baali sohni aa marjani roji jaan kdd laindi aw 👌👌😍😍🥰🥰

  • @satvindermehmi6520
    @satvindermehmi6520 4 года назад +2

    Beautiful joddi beautiful song God bless both of you

  • @deepamankaur4600
    @deepamankaur4600 5 лет назад +2

    Waheguru tuhanu hmesha chardikala Ch rakhn 👌

  • @GurpreetSingh-bt8xp
    @GurpreetSingh-bt8xp 4 года назад +1

    Good atma and aman roji ji 👍👍👍👍👍

  • @Hacker-o3z
    @Hacker-o3z 4 года назад

    Bai atme nu god gift milia aman roji vrgi guna nal bhri sura nal bhri gharvali

  • @sukhigill1286
    @sukhigill1286 6 лет назад +2

    ma v fan ho gea diloo vich oo mari omer lg jave

  • @tarloksingh5755
    @tarloksingh5755 4 года назад +1

    Atma singh and aman rozi beutiful singer hai ji

  • @majorchahal470
    @majorchahal470 4 года назад +1

    Engertk perfomnce Sirra Duet Singer @#ATMA BUDDEWAL & AMAN ROJI....always Rocks

  • @RahulRahul-md8lj
    @RahulRahul-md8lj 3 года назад +2

    Roji medam tuhanu salute

  • @balwinderkaur-pm9fb
    @balwinderkaur-pm9fb 3 года назад +1

    Beautiful. Super super 👍🏻👍🏻👍🏻👍🏻

  • @gurpalsingh1865
    @gurpalsingh1865 6 лет назад +18

    ਹਾਏ ਰੋਜੀ ਬਹੁਤ ਘੈਂਟ ਰੰਨ ਹੈ

  • @kulwindersingh8356
    @kulwindersingh8356 4 года назад +1

    ਬਹੁਤ ਹਿੱਟ ਜੋੜੀ

  • @ManpreetSingh-th7lj
    @ManpreetSingh-th7lj 4 года назад +1

    ਬਹੁਤ ਵਧੀਆ ਨਤੀਜੇ ਆ

  • @bhaibaljitsinghmandimullal9940
    @bhaibaljitsinghmandimullal9940 3 года назад

    K deep di tarj wa mara di jnani hundi babe sab di

  • @sonustudio1917
    @sonustudio1917 3 года назад +1

    Very nice sir god bless u all time love u so much 😘💖

  • @ManishKumar-yf6ij
    @ManishKumar-yf6ij 2 года назад

    Sare musicians nu sade valo salute hai

  • @gagandeepdandiwal4921
    @gagandeepdandiwal4921 4 года назад +3

    V nice Aman

  • @rajdeepkaur2784
    @rajdeepkaur2784 5 лет назад +5

    ਬਹੁਤ ਹੀ ਵਦੀਯਾ ਜੋੜੀ ਏ ਪਰ ਬੇਟਾ ਜੀ ਇਕ ਮਾਂ ਪੁੱਤਰ ਦਾ ਗਾਨਾ ਬੀ ਵਨਾਓ ਮਾਂ ਕਿੱਦਾਂ ਤੜਫ ਦੀ ਹੇ ਕੱਲੇ ਪੁੱਤਰ ਨੂੰ ਪ੍ਰਦੇਸ਼ ਪੇਜ ਕੇ ਕਲੀ ਕਿੱਦਾਂ ਤੜਫਦੀ ਹੇ

  • @simrjeetkaur5067
    @simrjeetkaur5067 6 лет назад +5

    Wonderful. ......aman and atma vira

  • @lakhbirsandhu5219
    @lakhbirsandhu5219 Месяц назад

    V nice super hit Rozi ji

  • @kuldeepdeep2174
    @kuldeepdeep2174 3 года назад

    ਅਮਨ ਰੋਜੀ ਜੀ ਮੇਰੀ ਪਹਿਲੀ ਪਸੰਦ ਆ

  • @mandeepkaur2384
    @mandeepkaur2384 6 лет назад +2

    My favorite jori rab ena nu chrdikla CH rakhe love u

  • @jassrandhawa339
    @jassrandhawa339 4 года назад +1

    Ek ek gal sunan cali aa ji❤️❤️🙏🙏👍

  • @tarloksingh5755
    @tarloksingh5755 5 лет назад +1

    Atma sing amanrozi very good attt song sira and king singer hai ji

  • @sonumobile4085
    @sonumobile4085 Год назад

    ਤੁਹਾਡੀ ਜੋੜੀ ਬਹੁਤ ਪਿਆਰੀ ਲਗਦੀ ਤੂਸੀ ਜੋੜੀ ਤੋੜੋ ਨਾ ਚੰਗੀ ਨੀ ਲਗਦੀ ਜੀ

  • @pinkybains8999
    @pinkybains8999 6 лет назад +14

    Jodi aattttttt karudi aa g vry nic

  • @sonykingra2354
    @sonykingra2354 4 года назад +2

    ਪੂਰਾ ਸਿਰਾ ਐ

  • @jagseersidhu6226
    @jagseersidhu6226 4 года назад

    ਬੜੀ ਘੈਂਟ ਰੰਨ ਐਂ

  • @hrmn980
    @hrmn980 5 лет назад

    Punjab te punjabi zindabad rehna jdon babe nanak di kirpa, kde na harn wali kaum babe nanak di nahi hona kde End punjab te punjabiyat da

  • @parjeetsingh3685
    @parjeetsingh3685 3 года назад

    Main mere munde dey d marriage ch jrur saduga . Pind ch khulla pandal, nice Jodi jiondi rahe,

  • @KuldeepSingh-dd3wi
    @KuldeepSingh-dd3wi 6 лет назад +5

    ਬਹੁਤ ਹੀ ਵਧੀਆ

  • @romiiudhampuria8089
    @romiiudhampuria8089 2 года назад +1

    Beautiful performance 🌹🌹🌹

  • @darshanbhullar286
    @darshanbhullar286 5 лет назад

    Nahi koi singer Aman roji de mukable vich him de jor naal gaundi eh kuri waheguru tahanu hamesha chardi kalaa bakshe roji ji

  • @kamaljeetkaur383
    @kamaljeetkaur383 5 лет назад +3

    Superbbb ver nice jodi😘😘😘

  • @nathramnathram1424
    @nathramnathram1424 2 года назад

    Bahot vadya ji jodi ta song

  • @sukhmhandersingh6098
    @sukhmhandersingh6098 4 года назад

    Super jodi v supar samjasay
    Excellent song 👍

  • @davinderkumar5151
    @davinderkumar5151 6 лет назад +2

    Bhut vdia atma nd rozi g love u

  • @singerbahadurkuleharisonuk1875
    @singerbahadurkuleharisonuk1875 3 года назад +1

    Very good🙏🙏🙏🙏👍👍👍👍❤❤❤❤❤❤🌹🌹🌹🌹🌹🌹🌹🌹

  • @jagdevsinghmaan7257
    @jagdevsinghmaan7257 6 лет назад +6

    ਜਿਊਂਦੇ ਵਸਦੇ ਰਹੋ 🙏🤗🙏

  • @sarwansinghboparai4969
    @sarwansinghboparai4969 5 лет назад +2

    Very nice song 👌🏻👌🏻👌🏻👌🏻👌🏻

  • @HarvinderSingh-ge2ve
    @HarvinderSingh-ge2ve 5 лет назад

    Very very good ji. I sure u very best singer. Punjab nu aesi singing di bhut lood hai. Sat sri akal ji.

  • @gurpreetsaini8635
    @gurpreetsaini8635 4 года назад

    Aman ne bahut vadhia gal akhi siasi tagha bare

  • @dpsp5510
    @dpsp5510 6 лет назад +6

    Sirra la ta bai ne

  • @mohinderpal1322
    @mohinderpal1322 3 года назад +1

    Bold voice.. Awesome

  • @sonusingh-qt5ec
    @sonusingh-qt5ec 4 года назад +4

    Good singing and dance

  • @KaranSingh-os8vj
    @KaranSingh-os8vj 5 лет назад +7

    ਐਂਵੇ ਚੀਕੀ ਜਾਂਦੀ ਆ ਫੁਕਰੀ ਬਹੁਤ ਵੱਡੀ
    ਆਤਮਾ ਬਾਈ ਆਪ ਪੂਰੀ ਅੱਤ ਆ
    ਪਰ ਇਹਨੂੰ ਬਦਲ ਦੇ ਫੁਕਰੀ ਨੂੰ ਫਿਰ ਸੈਟ ਹੋ ਜਾਣਾ ਕੰਮ

  • @balkaranmaan1205
    @balkaranmaan1205 4 года назад +1

    Very nice ji God bless you

  • @painofmyreligion1984
    @painofmyreligion1984 6 лет назад +1

    Bohot vadiya gl kiti jache sardar Na Jo mle jarda

  • @jogindersangha2090
    @jogindersangha2090 4 года назад +1

    Very nice and very very nice 👍 🌺

  • @jhallysaabgsabikuwait1520
    @jhallysaabgsabikuwait1520 6 лет назад +6

    AMAR Singh chamkila ZINDABAD 🙏

  • @sukhpalsidhu6668
    @sukhpalsidhu6668 4 года назад +1

    Wahh👌ਦਮਦਾਰ👌👌

  • @roadking9399
    @roadking9399 3 года назад

    Jache sardar na mle jarda,,,,,wah wah wah

  • @gurwindersran7157
    @gurwindersran7157 6 лет назад +3

    Very Very Nice👏👏👏👏👏👏👏👏

  • @ManishKumar-yf6ij
    @ManishKumar-yf6ij 2 года назад

    Super duper jodi hai eh