Bhai ji sare jine cmnt read krn ge Jo plz baba ji de chanal nu jror sacacaibe krwao yr 13.7 k te hi khde AA yr apa share kro y apna ki jnda da baba ji sache dil de bnde aa nale baba ji hlp hojo nal apa nu v bhut kuj Sikh nu milda ik kise bloge dekhn nalo mnu baba ji diya glln bhut chngiya lgdiy
ਬਹੁਤ ਵਧੀਆ ਬਾਬਾ ਜੀ
100%ਸਹੀ ਗੱਲ ਹੈ ਬਾਬੇ ਦੀ
Ryt baba ji
Jrur kro gala Bhai sab de
Button jrur aunga ji waheguru Ji di kirpa naal
ਬਾਬਾ ਜੀ ਢਾਬਾ ਹੀ ਕਰੋ ਕਿਉਕਿ ਸਾਨੂੰ ਮਾਣ ਹੋਵੇਗਾ ਤੇ ਥੋਨੂੰ ਮਿਲ ਹੋਜੇ ਕਰੂਗਾ ਨਾਲ਼ ਥੋਨੂੰ expirence ਬੁਹਤ ਹੈ ਢਾਬੇ ਦਾ ਧਨਵਾਦ
Very good baba g
👌🏽👌🏽👌🏽🙏🏻🙏🏻🙏🏻🎉🎉🎉
ਬਾਬਾ ਭਲੀ ਕਰੇ 😊😊
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼
Waheguru Waheguru
ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਕੀਤੀ ਸੀ ਸਪੋਟ ਤੇ ਸ਼ੇਅਰ ਵੀ ਇੰਨਾਂ ਫੋਨ ਕੀਤਾ ਸੀ ਇੱਕ ਵਾਰ ਵੀ ਨੀ ਚੱਕਦਾ ਸੀ ਜਦ ਤੇਰੀ ਪੈਸਿਆਂ ਕਰਕੇ ਤੇਰੇ ਪਹਿਲੇ ਯਾਰ ਨਾਲ ਲੜਾਈ ਹੋ ਗਈ ਜਿਹਨੇ you tube ਚੈਨਲ ਬਣਿਆ ਘੱਟਿਘੱਟ ਉਹ ਫੋਨ ਤਾਂ ਚੱਕ ਦਾ ਸੀ
Good Baba ji
Nice video veer g
Tjrbe bolde aa❤
ਬਜ਼ੁਰਗ ਕਹਿੰਦੇ ਸਨ ਕਿ ਮਾਂ ਪਿਉ, ਚੰਗਾ ਉਸਤਾਦ ਤੇ ਕੌਮ ਦੇ ਸੁਹਿਰਦ ਲੀਡਰ ਦੀ ਕੀਮਤ ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪਤਾ ਲਗਦੀ ਐ, ਜਿਹੜੇ ਇਨਸਾਨਾਂ ਨੇ ਉਹਨਾਂ ਦੀ ਪਹਿਚਾਣ ਕਰ ਲਈ ਉਹ ਦੁਨੀਆਂ ਦੇ ਸਭ ਤੋਂ ਸਿਆਣੇ ਤੇ ਤਰੱਕੀਆਂ ਕਰਨ ਵਾਲੇ ਲੋਕਾਂ ਚ ਗਿਣੇ ਜਾਂਦੇ ਐ।
Nice baba ji❤❤❤❤❤
Very good 💯
Good 22
Very good ji
❤❤❤❤❤ very good job baba ji
Very nice g
good job
👌👌
Baba V Gabber V Sirra yaar h❤🎉❤
Wery. Good
ਬਹੁਤ ਵਧੀਆ
Good Baba 22ji
👍
listening to you talking is fun
Nice
Sirra yaar Baba K Moge Wala
Sahi gall a deep sidhu sacha c. A lok nhi sudaran ge bande nu mar ke begunahi da sbutt dena panda a .
😅😅😅😅😅❤❤❤❤
👌👌🙏🙏🙏❤️❤️
good bai ji 🎉🎉🎉🎉❤❤❤❤
ਬੱਲੇ ਬਾਬਾ ਵਾਹਿਗੁਰੂ ਸਭਨਾ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ.
ਸਿਲਵਰ ਨਾਲ ਗੋਲਡਨ ਬਟਨ ਵੀ ਮਿਲੂ ਬਾਬੇ ਨੂੰ.ਟੇਸ਼ਨ ਨਾ ਲੈ ਬਾਬਾ ਬੱਸ ਔਖਾ ਸੋਖਾ ਰੋਜ ਪਾ ਦਿਆ ਕਰ.
ਕਿਉ ਕਿ ਸ਼ੈਅਰ ਕੁਮੈਟ ਦਰਸ਼ਕਾ ਦੇ ਹੱਥ ਆ ਪਰ ਚੈਨਲ ਐਕਟੀਵੀਟੀ ਤਹਾਡੇ ਹੱਥ.
ਵਾਹਿਗੁ੍ਰੂ ਭਲੀ ਕਰੂ ਬਾਬੇ ਦਾ ਚੈਨਲ ਸੁਪਰਹਿੱਟ ਹੋਊ.
❤❤
Good
ਘਰਾਚੋਵਾਲੇ
Sat shri akaal Baba ji.
Main Bengaluru to driver
Ram ram baba ji
ਭਾਈ ਸਾਬ ਬਾਰੇ ਜਰੂਰ ਬੋਲੋ ਹਰ ਵੀਡੀਊ ਚੋ ਕਿ ਅਵਾਜ ਊਠ ਸਕੇ
🎉
22 g e wala parna sona lagda
Bhai ji sare jine cmnt read krn ge Jo plz baba ji de chanal nu jror sacacaibe krwao yr 13.7 k te hi khde AA yr apa share kro y apna ki jnda da baba ji sache dil de bnde aa nale baba ji hlp hojo nal apa nu v bhut kuj Sikh nu milda ik kise bloge dekhn nalo mnu baba ji diya glln bhut chngiya lgdiy
🌹 ਬਾਬਾ ਜੀ ਕੋਈ ਕਲਕੱਤੇ ਦੀ ਵੀ ਗੱਲ ਸੁਣਾ ਦਿਆ ਕਰੋ 🌹
26:48 ਬਾਈ ਆਹਾ ਗੱਲ ਤੁਸੀਂ ਬੋਤ ਜਿਆਦਾ ਗ਼ਲਤ ਕਰ ਗਏ
kive galt bai
Kam...he..banda..da..bag..hunda..ha.
ਦੀਪ ਸਿੱਧ ਰੀਅਲ ਹੀਰੋ
Baba kee problem hai sehat dee
Gabar vda bnda c heera c yad aunda
Baba aj tk tari a sari a video dakhi di a nya loka nu b send kri di a nya pr yr hun baba boor krn lg gya yr koi nvi gl sun o te purnia suna dina
गुरमीत।सिह20चक।वाला
Miharbani Tari Baba ji. Young mundiyan nu sikhiya den lyee miharbani ji.
Mere kol kad Aana yaar dasa ni yaar K Moge Wala
Maal thodaa khao Baba g
Baba darru na peakar
Jagwinder singh mohali
Tona talwandi wala
Baba yr vaar vaar iko gallan adha na karya karo yr navi gal sunyao nahi fr uflow karia yr 😢😢😢😢
ਹੁਣ ਤੂੰ ਗੁਰੂ ਅਰਜੁਨ ਸਾਹਿਬ ਦੀ ਕੁਰਬਾਨੀ ਵਾਂਗ ਕਿ ਜਦੋਂ ਗੁਰੂ ਜੀ ਨੇ ਤੱਤੀ ਤਵੀ ਤੇ ਪੈਰ ਧਰਿਆ ਤਾਂ ਤਵੀ ਠੰਢੀ ਠਾਰ ਹੋ ਗਈ । ਬਾਬਾ ! ਦੀਪ ਸਿੰਘ ਨੇ 17 ਵੀ ਵਾਰ ਨਿਸ਼ਾਨ ਸਾਹਿਬ ਲਾ ਦਿੱਤਾ ਫਿਰ ਹੋ ਕੀ ਗਿਆ ਦੀਪ ਸਿੰਘ ਦਾ ਵੀ ਕਿਲਾ ਸੀ ? ਨਿਸ਼ਾਨ ਸਾਹਿਬ ਹੀ ਲਾਇਆ ਤਿਰੰਗਾ ਤਾਂ touch ਨਹੀਂ ਕੀਤਾ ਉਹਨਾਂ ਤੇ ਤੂੰ ਉਹ ਨੂੰ ਫਾਰਗ ਤਾਂ ਨਾ ਕਰ
Baba ji phon tan chuk da nay odan vekh lenean pushan da banda ja nay
Good Baba ji
Good
❤❤❤❤❤❤
Good baba ji