ਵਿਕਾਸ ਯਾਦਵ ਗ੍ਰਿਫਤਾਰ? ਵਧਾਤਾ ਦਬਾਅ ਡਾਢਿਆਂ! ਕਰਤਾ ਨੱਕ 'ਚ ਦਮ ਕਿਸਾਨਾਂ... Punjab Television

Поделиться
HTML-код
  • Опубликовано: 18 окт 2024

Комментарии • 83

  • @daljitsingh-xb6bg
    @daljitsingh-xb6bg 2 часа назад +8

    ਜਿਹੜੇ ਲੱਛਣ ਆਮ ਆਦਮੀ ਪਾਰਟੀ ਨੇ ਫੜੇ ਹੋਏ ਨੇ, ਦੁਬਾਰਾ ਨਹੀਂ ਆਉਂਦੇ।
    😮

  • @ਹਰਦੀਪਸਿੰਘBrar
    @ਹਰਦੀਪਸਿੰਘBrar 4 часа назад +7

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @baljitsingh6957
    @baljitsingh6957 3 часа назад +3

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @baljitsingh6957
    @baljitsingh6957 3 часа назад +3

    ਨਿੱਝਰ ਤੇ ਪੰਨੂ ਵਾਲੇ ਮਾਮਲੇ ਨੂੰ ਸਾਡੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਅਸਰ ਪੰਜਾਬ ਤੇ ਬਹੁਤ ਮਾੜਾ ਪੈ ਰਿਹਾ ਹੈ।

  • @amarjeetsinghgrewal6474
    @amarjeetsinghgrewal6474 3 часа назад +16

    ਸਰਕਾਰ ਨਹੀਂ ਚਾਹੁੰਦੀ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੇਲ ਤੋਂ ਬਾਹਰ ਆਉਣ ਤੇ ਪੰਜਾਬ ਦਾ ਅਵਾਮ ਉਹਨਾਂ ਦੁਆਲੇ ਇਕੱਠਾ ਹੋ ਜਾਵੇ ,

  • @g.boparai8835
    @g.boparai8835 3 часа назад +6

    ਜਦ ਅਮਰੀਕਾ ਸਰਕਾਰ ਨੇ ਅੱਖਾਂ ਦਿਖਾਈਆਂ ਤਾਂ ਇੰਡੀਆ ਨੇ ਇਕ ਦਿਨ ਚ ਬੰਦਾ ਗ੍ਰਿਫਤਾਰ ਵੀ ਕਰ ਲਿਆ ਉਲਟਾ ਇੰਡੀਆ ਸਰਕਾਰ ਕੇਨੇਡਾ ਸਰਕਾਰ ਨੂੰ ਅੱਖਾਂ ਦਿਖਾ ਰਹੀ ਆ ਕਿਉਂਕਿ ਉਥੇ ਪੰਜਾਬੀ ਲੋਕਾਂ ਦਾ ਕੰਮ ਆ

  • @sahibsinghcheema4151
    @sahibsinghcheema4151 Час назад +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @baljitsingh6957
    @baljitsingh6957 3 часа назад +3

    ਇਸ ਵਾਰ ਝੋਨੇ ਦੀ ਚੁਕਾਈ ਪੰਜਾਬ ਸਰਕਾਰ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।

  • @bb-vi5db
    @bb-vi5db 3 часа назад +27

    ਭਗਵੰਤ ਮਾਨ ਅਮ੍ਰਤਪਾਲ ਨੁ ਵੈਸੇ ਫਸਾ ਰਿਹਾ ਹੈ ਬਾਦਲ ਤਾ ਅਪਣੀਆ ਵਧੀਕੀਆ ਕਰਕੇ ਭੁਗਤ ਰਹੇ ਹਨ ਕੋਈ ਮੁਹ ਨਹੀ ਲਾ ਰਿਹਾ ਮਾਨ ਦਾ ਹਾਲ ਬਹੁਤ ਮਾੜਾ ਹੋਵੇ ਗਾ ਅਮਰਤਪਾਲ ਜੋ ਅਮ੍ਰਿਤ ਛਕਾਉਣ ਲੲਈ ਪ੍ਰੇਰਦਾ ਸੀ ਕੁਝ ਮਾੜਾ ਨਹੀ ਕਰਦਾ ਸੀ ਪਰ ਮਾਨ ਸਹਿਬ ਨੇ ਡਿਬਰੁ ਗੜ 3000 ਕਿਲੋ ਮੀਟਰ ਪੰਜਾਬ ਤੋ ਬਾਹਰ ਭੇਜ ਦਿਤਾ ਮਾਨ ਦੀ ਜਾਤੀ ਦੁਸਮਣੀ ਲਗਦੀ ਹੈ

    • @bablasekhon1044
      @bablasekhon1044 2 часа назад +4

      ਪਾਗਲ ਹੋ ਗੱਏ ਆ ਮਾਨ

  • @BhupinderSingh-l2x
    @BhupinderSingh-l2x 3 часа назад +13

    ਭਗਵੰਤ ਮਾਨ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰ ਕੇ ਆਪਣੀ ਕੁਰਸੀ ਬਚਾਉਣ ਲਈ ਲੱਗਾ ਹੋਇਆ ਹੈ।

  • @bhagwantsingh611
    @bhagwantsingh611 3 часа назад +6

    ਵਿਕਾਸ ਦੀ ਰੈਸਟ ਇਲ ਲਈ ਪਾਈ ਗਈ ਹੈ ਕਿ ਅਮਰੀਕਾ ਨੂੰ ਕਿਹਾ ਜਾਵੇ ਕਿ ਇਸ ਦਾ ਕੇਸ ਭਾਰਤ ਵਿੱਚ ਚੱਲ ਰਿਹਾ ਏ ਏਸ ਲਈ ਭਾਰਤ ਅਮਰੀਕਾ ਨੂੰ ਬਹਾਨਾ ਬਨਾ ਕੇ ਹਵਾਲਗੀ ਨਹੀ ਦੇਵੇਗਾ

    • @krsingh2924
      @krsingh2924 2 часа назад

      ਚੰਪੂ,ਉਸ ਨੂੰ ਦਸ ਮਹੀਨੇ ਪਹਿਲਾਂ ਫਿਰੌਤੀ ਮੰਗਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਤੀਹਾਡ਼ ਜੇਲ ਚ ਰਹਿ ਚੁੱਕਾ ਹੈ ਤੇ ਹੁਣ ਬੇਲ ਤੇ ਹੈ।ਉਹ ਲਾਰੇਂਸ ਬਿਸ਼ਨੋਈ ਦੇ ਨਾਂਅ ਹੇਠ ਫਿਰੌਤੀਆਂ ਮੰਗਦਾ ਸੀ,ਰਾਅ ਨਾਲ ਉਸ ਦਾ ਕੋਈ ਸਬੰਧ ਨਹੀਂ।

  • @harjinderkaur3978
    @harjinderkaur3978 Час назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @rajindercheema4985
    @rajindercheema4985 3 часа назад +2

    ਮੈਲਿਨੀ ਜੌਲੀ ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @BalramDhaliwal-rb7no
    @BalramDhaliwal-rb7no 24 минуты назад

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @ranjitsandle2213
    @ranjitsandle2213 2 часа назад +1

    ਸਤਿ ਸ਼੍ਰੀ ਅਕਾਲ ਜੀ 🙏🙏

  • @LakhwinderSingh-tp8oy
    @LakhwinderSingh-tp8oy 3 часа назад +2

    ਸਤਿ ਸ੍ਰੀ ਆਕਾਲ ਜੀ।
    ❤❤

  • @neelacssingh9564
    @neelacssingh9564 3 часа назад +2

    Valuable Information, Thanks Randhawa Sahib & S. Hameer Singh ji🙏🏻🙏🏻

  • @HarbhajansinghBal-pc8fs
    @HarbhajansinghBal-pc8fs 2 часа назад +1

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ. ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @gurmailsingh994
    @gurmailsingh994 41 минуту назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @SadhuSingh-dc6zf
    @SadhuSingh-dc6zf Час назад

    ਸਰਦਾਰ ਹਮੀਰ ਸਿੰਘ ਜੀ ਸਰਦੂਲਗੜ੍ਹ ਮੰਡੀ ਵਿੱਚ ਨੇੜਲੇ ਖਰੀਦ ਕੇਂਦਰਾਂ ਵਿੱਚ ਹਾਈਬ੍ਰਿਡ ਝੋਨਾ 130। ਰੁਪਏ ਸਹੀ ਰੇਟ ਤੋਂ ਘੱਟ ਲਏ ਰਹੇ ਹਨ

  • @tajinderpalsinghvicky637
    @tajinderpalsinghvicky637 2 часа назад +1

    ਅਰਸ਼ ਡਲਾ ਨੇ ਜਿਮੇਵਾਰੀ ਲਈ, ਮੱਖੂ ਦੇ ਚੈਨਲ ਤੇ ਵੀਡੀਓ ਪਾਈ

  • @BalvirsinghSingh-u4b
    @BalvirsinghSingh-u4b Час назад +1

    Cm badalotan hi sudhar hovega. Gappan te gappan lok yakin karno hat gai

  • @jalourSingh-bz4dj
    @jalourSingh-bz4dj Час назад

    ਰੰਧਾਵਾ ਸਾਬ ਸਾਡੇ ਐਮਐਲਏ ਨੂੰ ਨੌਲੇਜ ਹੀ ਕੋਈ ਨਹੀਂ ਹੈ ਵੀ ਸਾਡੇ ਪੰਜਾਬ ਦਾ ਕੀ ਹੈ ਕੀ ਨਹੀਂ ਕੀ ਬੋਲਣਾ ਕੀ ਬੋਲਣਾ ਇਹਨਾਂ ਨੇ ਅੱਜ ਤੱਕ ਤਿੰਨ ਸਾਲ ਹੋ ਜਾ ਇਹ ਆਪ ਹੀ ਸਾਰਾ ਦਿਨ ਹਿੰਦੀ ਬੋਲਦੇ ਨੂੰ ਪੰਜਾਬੀ ਇਹਨਾਂ ਨੇ ਕੀ ਬੋਲਣੀ ਸੀ ਪੰਜਾਬੀ ਦੀ ਇਨ ਕੀ ਕਦਰ ਕਰਨੀ ਸੀ ਜਿਹੜਾ ਹਿੰਦੀ ਬੋਲਦੇ ਨਾਪ

  • @harjeetsra320
    @harjeetsra320 Час назад

    ਰੰਧਾਵਾ ਵੀਰ ਜੀ ਅਤੇ ਹਮੀਰ ਸਿੰਘ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏🙏

  • @tarlochansingh19
    @tarlochansingh19 Час назад

    Well doing Sir ji

  • @madangopalsinghkahlon5182
    @madangopalsinghkahlon5182 Час назад

    Good analysis

  • @neelacssingh9564
    @neelacssingh9564 4 часа назад +2

  • @HarpreetSingh-dh1ln
    @HarpreetSingh-dh1ln 4 часа назад +2

    Good job Veerji 🙏👍👍

  • @ajaibsinghpanesarCanada
    @ajaibsinghpanesarCanada 9 минут назад

    S S A 🙏🙏 Randhawa Sahib ji and S. Hamir Singh ji

  • @gurinderpalsinghbhullar9208
    @gurinderpalsinghbhullar9208 50 минут назад

    ਅਮ੍ਰਿਤਪਾਲ ਸਿੰਘ ਨੂ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ, ਉਸ ਦੀ ਲੋਕ ਪ੍ਰੀਤਾਂ ਘਟਾਉਣ ਲਈ ਪਰ ਪ੍ਰਮਾਤਮਾ ਦੀ ਹਸਤੀ ਉਸ ਦੇ ਨਾਲ ਹੈ

  • @harwinder2601
    @harwinder2601 Час назад

    ਜਿਹੜੇ ਟੀਚਰ ਫਿਨਲੈਂਡ ਗਏ ਹਨ ਉਹ ਪ੍ਰਾਇਮਰੀ ਪੱਥਰ ਦੇ ਹੈ , ਸ਼ਾਇਦ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਵਿੱਚ ਅੰਗਰੇਜ਼ੀ ਵਿਸ਼ਾ ਹੀ ਨਹੀਂ ਹੁੰਦਾ ਅਤੇ ਜੇਕਰ ਹੁੰਦਾ ਵੀ ਹੈ ਤਾਂ ਅੰਗਰੇਜ਼ੀ ਵਿਸ਼ਾ / ਭਾਸ਼ਾ ਦਾ ਪੱਧਰ ਵੀ ਤਾਂ ਉਨ੍ਹਾਂ ਕੁ ਹੀ ਹੋਵੇਗਾ । ਫਿਨਲੈਂਡ ਵਿੱਚ ਦੋ ਭਾਸ਼ਾਵਾਂ ਹਨ , Finnish and Swedish . ਕੀ ਉਸ ਪੱਧਰ ਦੇ ਟੀਚਰ ਉਨ੍ਹਾਂ ਭਾਸ਼ਾਵਾਂ ਵਿੱਚ ਕੁੱਝ ਨਾ ਸਿੱਖ ਕੇ ਆ ਸਕਣਗੇ ?

  • @ranjitsinghgoria3816
    @ranjitsinghgoria3816 2 часа назад

    Good discussion Randhawasahib & Hamir Singh ji

  • @manjitsinghmatharu
    @manjitsinghmatharu Час назад

    🙏🙏

  • @SatnamSingh-gj7mb
    @SatnamSingh-gj7mb 2 часа назад

    ❤❤❤❤❤❤❤❤❤❤❤❤❤❤❤❤

  • @angrejsingh-zk5lj
    @angrejsingh-zk5lj 2 часа назад

    🙏🙏👍

  • @ajaibsinghpanesarCanada
    @ajaibsinghpanesarCanada 8 минут назад

    S S A 🙏🙏🙏🙏🙏🙏🙏🙏 to all those members present at this time in program

  • @singhdhillon5110
    @singhdhillon5110 35 минут назад

    ਹਿੰਦ ਸਰਕਾਰ ਤਾਂ ਸਪਸਟ ਆ ਪੰਜਾਬ ਦੇ ਮਾਮਲੇ ਵਿੱਚ ਕਿ ਪੰਜਾਬ ਦੁਸ਼ਮਣ ਦੇਸ਼ ਆ ਗੱਲ ਸਿਰਫ ਤੁਹਾਡੇ ਵਰਗੇ ਅਖੌਤੀ ਦੇਸ਼ ਭਗਤ ਨਹੀ ਸਮਝਦੇ

  • @GulshanHabby
    @GulshanHabby 3 часа назад +1

    DGP ko Bishnoi vedo intelligent fail but jail meh bannd Bhai sahib nu sajis

  • @BaljinderSing-or5mk
    @BaljinderSing-or5mk Час назад

    Ultimately it will be a panjab versus centre

  • @Surjeetsingh-f3p
    @Surjeetsingh-f3p 3 часа назад +1

    Je.sukhbir.di.govt.hundi.ta.mritpal.nu.goli.vajni.c.par.narmai.kiti.

  • @tajindersinghsidhu86
    @tajindersinghsidhu86 2 часа назад +1

    Pannun di koi value ni . Oh taan sikhan nu nuksaan Karan te lageya

  • @ManjitSingh-jn9qk
    @ManjitSingh-jn9qk 2 часа назад

    Amartpal Singh da naun Murder ch paun nal , 4 seats Jimni chon Pakki ho gye,

  • @jattone1
    @jattone1 Час назад

    14:21 House of Representatives or Congress you mean S Hamir Singh..

  • @mbsandhu7111
    @mbsandhu7111 Час назад

    Lifting te baad di gal hei, boli hi nahin lag rahi ..

  • @BaldevSingh-mi5lg
    @BaldevSingh-mi5lg 31 минуту назад

    Stallin nu apni Maa Boli naal piar hai. Punjab de lokan nu sharm auni chahidi. Sanu sabh nu apni Maa Boli Punjabi nu pehel deni chahidi te Punjabi Divas hi celebrate karna chahida. Punjab vich Hindu te Sikh Punjabian nu khud vi Punjabi Maa Boli nu pehel deni chahidi te parwassi lokan naal vi Punjabi vich hi gal karni chahidi,nahin ta parwassi lokan naal Hindi nahin bolni chahidi te sirf Punjabi hi bolni chahidi hai.

  • @amarjitkaurcheema3488
    @amarjitkaurcheema3488 3 часа назад +1

    andani ambani horan nu labh pujaan layee jhona rolia ja reha lokan nu udin pta lagoo jadon shali detran chawal te kanak 500 rs milu

  • @ParminderSingh-xz4oc
    @ParminderSingh-xz4oc 2 часа назад

    ਨਹੀਂ ਚਾਹੀਦੀ ਸੱਚ ਬੋਲੋ ਲੋਕਾਂ ਨੂੰ ਗੁਮਰਾਹ ਨਾ ਕਰੋ

  • @Juss_words
    @Juss_words 58 минут назад

    BRICS😂😂😂

  • @BalvirsinghSingh-u4b
    @BalvirsinghSingh-u4b Час назад

    Finland lei ki sudhar avega. Apne chahete khush kite. Baki union. Wall koi khial ni cm da.

  • @HarpreetKaur-ux8ro
    @HarpreetKaur-ux8ro 2 часа назад

    Hamir.ji.kda.center.de.virodh.v.kuj.bhollo.ji

  • @JagjitSingh-f2q
    @JagjitSingh-f2q Час назад

    Mann srkar Amirtpal nu jil co bahr na oun de calla cal rha vade vade doss la k andr rkna cunda

  • @GianVichar
    @GianVichar 3 часа назад +2

    ਵਾਰਿਸ ਪੰਜਾਬ ਜਥੇਬੰਦੀ ਹੁਣ ਅੰਦਰਲੀਆਂ ਵਿਰੋਧੀ ਆਵਾਜਾਂ ਨੂੰ ਬੰਦ ਕਰਨ ਲਈ ਕਤਲਾਂ ਤੱਕ ਪੁਹੱਚ ਗਈ ਹੈ ਜਿਵੇ ਡੀਜੀਪੀ ਨੇ ਜਾਂਚ ਉਪਰੰਤ ਕੱਲ ਬਿਆਨ ਜਾਰੀ ਕੀਤਾ ਹੈ ।

    • @InderjitSingh-mb9sl
      @InderjitSingh-mb9sl 3 часа назад +1

      Matlab thunu polic te Pura brosa

    • @WepayFinance
      @WepayFinance 3 часа назад +2

      Sabh jhoot e .sirf Bhai sab nu band rakhan lai kita ja riha

    • @jugsingh2006
      @jugsingh2006 3 часа назад

      Misinformation is part of official propaganda everywhere.

  • @karama709
    @karama709 4 часа назад

    Vikas Yadhav zindabad

  • @krsingh2924
    @krsingh2924 3 часа назад

    ਭਾਰਤ ਵਿਰੋਧੀਆਂ ਖਾਸ ਕਰ ਹਮੀਰ ਸਿੰਘ ਨੂੰ ਤਾਂ ਨਾਚ ਪਾਰਟੀ ਕਰਨੀ ਚਾਹੀਦੀ ਹੈ।

  • @devinderjeetsingh3688
    @devinderjeetsingh3688 3 часа назад +1

    ਜੇ ਅੱਜ ਤਿੰਨ ਖੇਤੀ ਕਾਨੂੰਨ ਲਾਗੂ ਹੋ ਗਏ ਹੁੰਦੇ ਤਾਂ ਅੱਜ ਕਿਸਾਨਾਂ ਦਾ ਝੋਨਾ ਮੰਡੀਆਂ ਚ ਨਾਂ ਰੁਲਦਾ।

    • @krsingh2924
      @krsingh2924 3 часа назад

      ਤਥਾਕਥਿਤ ਕਿਸਾਨ ਆਗੂਆਂ ਦੀ ਤਾਂ ਦੁਕਾਨ ਚਲਦੀ ਰਹਿਣੀ ਚਾਹੀਦੀ ਹੈ।ਝੋਨਾ ਹੀ ਨਹੀਂ ਰੁਲ ਰਿਹਾ ਪੰਜਾਬ ਦੀ ਜਵਾਨੀ ਵੀ ਰੋਲ਼ ਕੇ ਰੱਖ ਦਿਤੀ।ਰੋਜ ਦੇ ਧਰਨਿਆਂ,ਰੇਲਾਂ,ਸਡ਼ਕਾਂ ਰੋਕੂਆਂ ਨੇ ਸਭ ਕੰਪਨੀਆਂ,ਕਾਰੋਬਾਰੀਆਂ ਨੂੰ ਪੰਜਾਬ ਛੱਡ ਕੇ ਭੱਜਣ ਲਈ ਮਜਬੂਰ ਕਰ ਦਿਤਾ ਜਿਸ ਕਰਕੇ ਰੋਜਗਾਰ ਦੇ ਮੌਕੇ ਖਤਮ ਕਰ ਦਿਤੇ।ਬੇਰੋਜਗਾਰੀ ਦੀ ਮਾਰੀ ਜਵਾਨੀ ਬਾਹਰ ਜਾਣ ਜਾਂ ਨਸ਼ਿਆਂ ਦਾ ਸ਼ਿਕਾਰ ਹੋਣ ਲਈ ਮਜਬੂਰ ਹੋ ਰਹੀ ਹੈ।

    • @jugsingh2006
      @jugsingh2006 3 часа назад +1

      1000 rupaye quintal vik janda.Trader khush hone si.

    • @SukhjinderSingh-wu6sc
      @SukhjinderSingh-wu6sc 2 часа назад +2

      BJP IT cell ਮੁੜ ਘੁੜ ਉਹੀ ਗੱਲਾਂ l ਪਹਿਲਾਂ jio ਦਾ ਹਾਲ ਦੇਖ lawo.

    • @madangopalsinghkahlon5182
      @madangopalsinghkahlon5182 2 часа назад +1

      Kei loka kol demag hi nhi

  • @gurvinderpalsingh679
    @gurvinderpalsingh679 3 часа назад +1

    BLACK MAILER KISSAN UNION DI SUPPORT KARN WALA P T CHANNEL NU LAHNAT

  • @devinderjeetsingh3688
    @devinderjeetsingh3688 3 часа назад

    ਜੇ ਅਡਾਨੀ ਦੇ ਸੀਲੋਂ ਦਾ ਵਿਰੋਧ ਨਾਂ ਕੀਤਾ ਗਿਆ ਹੁੰਦਾ ਤਾਂ ਅੱਜ ਸਾਰਾ ਝੋਨਾ ਸੰਭਾਲਿਆ ਜਾਣਾ ਸੀ।

  • @devinderjeetsingh3688
    @devinderjeetsingh3688 3 часа назад

    ਤੁਸੀਂ ਲਿਖ ਲਓ ਕਿ ਇੱਕ ਦਿਨ ਕਿਸਾਨ, ਖੇਤੀ ਕਾਨੂੰਨ ਲਾਗੂ ਕਰਨ ਲਈ ਧਰਨਾ ਲਾਊਣਗੇ।

  • @mithigill6529
    @mithigill6529 39 минут назад

    Gurpatwant panu de magar lag ke koi sikh nai ban da ki oh app sikh surat aa sab ajensiya de chaal aa ji fer khalistaan kidda bnu ji

  • @HarpreetKaur-ux8ro
    @HarpreetKaur-ux8ro 2 часа назад

    Pb.tv.cater.de.virodhikk.sabad.ne.bhol.de