ਕੁਮਾਰੀ ਦੁਲਹਨ Kumari Dulhan PUNJABI BEST SHORT MOVIE 2021 | PUNJABI FILM | JATT BEAT RECORD

Поделиться
HTML-код
  • Опубликовано: 25 окт 2024

Комментарии • 997

  • @JaskaranSingh-nk9fi
    @JaskaranSingh-nk9fi 3 года назад +5

    ਇਹ ਆਮ ਦੇਖਣ ਨੂੰ ਮਿਲਦਾ , ਨਸ਼ੇੜੀ ਮੁੰਡੇ ਨੂੰ ਘਰਵਾਲ਼ੀ ਬਹੁਤ ਸੋਹਣੀ ਤੇ ਸਿਆਣੀ ਮਿਲਦੀ ਆ।

  • @labbyathwal2852
    @labbyathwal2852 2 года назад +1

    Bahut sohni vido a ji ✍️❣️

  • @manpreetkaur27110
    @manpreetkaur27110 3 года назад +19

    ਸੱਚ ਸੱਚ ਈ ਹੁੰਦਾ ਦੋਸ਼ ਹੁੰਦਾ ਆਪਣੇ ਮੁੰਡੇ ਚ ਲੋਕ ਕਹਿੰਦੇ ਬੇਗਾਨੀ ਧੀ ਨੂੰ ਆ।💯

    • @randhawa772
      @randhawa772 3 года назад

      Dosh kise ch ho skda.kudi ch ja munde ch.jruri nahi k hmesha munde ch nuksh howe.

    • @manpreetkaur27110
      @manpreetkaur27110 3 года назад

      @@randhawa772 I knw tadi ik hath nl nhi vjdi bt aj de tym ch koi scha ni wmk sab te🙌

    • @randhawa772
      @randhawa772 3 года назад

      @@manpreetkaur27110 madm ji ajj de tym ch tuc v ho te mai v aa.fr dso tuc kine k sche o kina k kise nal dhokha krde o kina k kise greeb nal dhaka krde o.mam apne app to hrek sahi hunda pr duje sade to kine khush aa gl matter ethe krdi aa.apa keh dine aa duniya mtlbi aa pr duniya ch apa khud v aunde aa g.gl ethe mukdi aa mai

    • @manpreetkaur27110
      @manpreetkaur27110 3 года назад

      @@randhawa772 veere m kdo kea v mai shi aa ja mnu pyr krn vla glt ha ja koi greeb glt aa ja ameer glt ha sare bnde iko jhe hunde aa bs aj de tym ch kuj kudia munde shi glt nu nhi smj the I think ohna cho m v ik ha es liye ta khni aa waheguru mehr kre sb te chahe koi shi aa ja glt 😊

    • @randhawa772
      @randhawa772 3 года назад

      @@manpreetkaur27110 dont wry dear rabb sabb te mehr kru.mai v koi dhud dhot Insan ni.gltiya hrek insan krda pr glti mnn lena sb to bda punn hunda.pls tuc mere nl prsnli gl kro.mnu natcure vdiya lga thoda.just as frnd as a human j dil krda ta pls gl jrur kryo mere nal bki as ur mind

  • @HarjinderBhullar6076
    @HarjinderBhullar6076 3 года назад +25

    ਜਦੋਂ ਐਨੀ ਸੋਹਣੀ ਘਰਵਾਲ਼ੀ ਤੇ ਸਿਆਣੀ ਤੇ ਹੁਣ ਮੂਡ ਨੀ ਬਣਦਾ ਫਿਰ ਤਾਂ ਮੁਸ਼ਕਿਲ ਬਣੋਗਾ

  • @GagandeepSingh-qy9tp
    @GagandeepSingh-qy9tp 3 года назад +23

    ਬਹੁਤ ਵਧੀਆ ਕਹਾਣੀ ਆ ਵੀਰ ਇੰਦਰ ਬਹੁਤ ਵਧੀਆ ਸੁਨੇਹਾ ਦਿੱਤਾ 👍👍👍👍👌👌🌴🌴🌴🌴🌴🌴🌴

  • @GurpreetSingh-rn3kg
    @GurpreetSingh-rn3kg 3 года назад +25

    ਬਿਲਕੁਲ ਸੱਚ ਆ ਵੀਰੇ 101% ਬਿਲਕੁਲ। ਹਰ ਇਕ ਗੱਲ ਸੱਚੀ ਹੈ ਜੀ

  • @shanisaroye656
    @shanisaroye656 3 года назад +10

    ਬਹੁਤ ਵਧੀਆ ਬਾਈ ਜੀ ਪ੍ਰੰਤੂ ਤੁਸੀ ਅਖੀਰ ਤੇ ਉਸ ਮੁੰਡੇ ਤੇ ਕੁੜੀ ਦੇ ਪਿਉ ਦੀ ਵਾਰਤਾਲਾਪ ਨੂੰ ਬਹੁਤ ਛੋਟਾ ਕਰਤਾ ਹਕੀਕਤ ਵਿੱਚ ਏਦਾ ਨਹੀ ਹੋ ਸਕਦਾ ਵਾਰਤਾਲਾਪ ਥੋੜ੍ਹੀ ਲੰਮੀ ਕਰਨੀ ਚਾਹੀਦੀ ਸੀ

  • @harbansbrar9456
    @harbansbrar9456 3 года назад +18

    Very nice story ਸੀਸਾ ਦਿਖਾ ਦਿੱਤਾ ਲੋਕਾਂਨੂੰ

  • @ramandeepkaur651
    @ramandeepkaur651 3 года назад +96

    ਸੱਚੀ ਜਨਾਨੀ ਨੂੰ ਕੋਈ ਨਹੀਂ ਸਮਝ ਸਕਦਾ 👌🏻👌🏻👍👍🙏🙏Part 2 ਵੀ ਬਣਾਉ

  • @rajpoottravels7084
    @rajpoottravels7084 2 года назад

    Kya baat hai jassia tu taan yaar dil da vi changa insaan aaa salute aa mere tenu

  • @GurleenKaur-ks9ev
    @GurleenKaur-ks9ev 3 года назад +85

    ਇੰਦਰਵੀਰ ਜੀ ਦਿਲ ਨੂੰ ਛੂਹ ਗਈ ਇਹ ਵੀਡੀਓ ਬਿਲਕੁਲ ਸਹੀ ਹੈ

  • @ramang4545
    @ramang4545 2 года назад

    ਸਹੀ ਸਹੀ ਏ ਸਾਰਾ ਪੰਜਾਬ ਦੀਆਂ ਸਾਰੀਆਂ ਆਪਾ ਮਿਤਾਵਾ ਭੈਣਾਂ ਵੀਰ ਪੰਜਾਬ ਸਾਰਾ ਕੱਠਾ ਹੋਵੋ ਸਾਰੇ ਭਗਵੰਤ ਮਾਨ ਸਰਕਾਰ ਮੁਰਦਾ ਬਾਦ ਪੰਜਾਬ ਦੇ ਨੋ ਜਵਾਨਾ ਨੂੰ ਖਾਣੀ ਸਰਕਾਰ ਮੁਰਦਾ ਬਾਦ

  • @manakkeet186
    @manakkeet186 3 года назад +30

    ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਸੁਨੇਹਾ ਦਿੱਤਾ ਨਵੀਂ ਪੀੜ੍ਹੀ ਨੂੰ ਤੇ ਉਹਨਾਂ ਦੇ ਮੂੰਹ ਤੇ ਥੁੱਕ ਐ ਜੋ ਨਸ਼ਿਆਂ ਕਰਕੇ ਤੀਵੀਂ ਤੇ ਤੋਮਤ ਲਾਉਂਦੇ ਨੇ ਬਹੁਤ ਖੂਬ ਪੇਸ਼ਕਾਰੀ ਕੀਤੀ ਐ ਵੀਰਾਂ ਤੇ ਭੈਣਾਂ ਨੇ 🙏👍👌

    • @mandeepkumar6028
      @mandeepkumar6028 3 года назад +1

      Boht vdia koshish a zindagi vdia jeen de bare dasea soch nu salute a tuhada boht dhanbad g

    • @amrjitsingh1976
      @amrjitsingh1976 3 года назад +1

      ਅੱਜਕਲ੍ਹ ਦੇ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਨਮਰਦ ਬਣ ਰਹੇ ਹਨ ਇਹ ਹੀ ਤਾਂ ਸਰਕਾਰਾਂ ਚਹੁੰਦੀਆਂ ਹਨ ਇਹ ਸਰਕਾਰਾਂ ਦੀ ਚਾਲ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਨਸ਼ੇੜੀ ਬਣਾ ਕੇ ਨਮਰਦ ਬਣਾਉਣਾ ਅਤੇ ਪੰਜਾਬੀਆਂ ਦਾ ਬੀਜ ਨਾਸ ਕਰਨਾ ਤਾਂ ਕਿ ਇਨ੍ਹਾਂ ਦੀ ਨਸਲ ਹੀ ਨਾ ਪੈਂਦਾ ਹੋਵੇ ਸਰਕਾਰਾਂ ਪੰਜਾਬ ਤੋਂ ਡਰਦਿਆਂ ਹਨ ਕਿਉਂਕਿ ਇਹ ਪੰਜਾਬੀ ਬਹੁਤ ਬਹਾਦਰ ਹਨ ਅਤੇ ਸਰਕਾਰਾਂ ‌ਆਪਣੇ ਮਕਸਦ ਵਿੱਚ ਕਾਮਯਾਬ ਵੀ ਹੋ ਰਹੀਆਂ ਹਨ ਅੱਜ ਦੇ ਬਹੁਤੇ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਬੱਚੇ ਪੈਦਾ ਨਹੀਂ ਹੋ ਰਹੇ ਡਾਕਟਰਾਂ ਕੋਲੋਂ ਬਿਹਾਰ ਦੇ ਬੰਦਿਆਂ ਦੇ ਬੀਰਜ ਤੋਂ ਤਿਆਰ ਕੀਤਾ ਹੋਇਆ ਟੀਕਾ ਲਗਵਾ ਕੇ ਬੱਚੇ ਪੈਦਾ ਕਰ ਰਹੇ ਹਨ ਪੰਜਾਬ ਦੀ ਨਸਲ ਬਦਲੀ ਜਾ ਰਹੀ ਹੈ ਅੱਜ ਦੇ ਨੌਜਵਾਨ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੇ ਹਨ ਪਰ ਉਹ ਸਰਕਾਰਾਂ ਦੀਆਂ ਨੀਤੀਆਂ ਨੂੰ ਕਿਉਂ ਨਹੀਂ ਸਮਝਦੇ। ਸਰਕਾਰਾਂ ਨੂੰ ਕਾਮਯਾਬ ਨਾ ਹੋਣ ਦਿਓ ਸਰਕਾਰਾਂ ਦੇ ਫੈਲਾਏ ਹੋਏ ਨਸ਼ਿਆਂ ਦੇ ਜਾਲ ਨੂਂ ਖਤਮ ਕਰੋ ਨਸੇ ਤਿਆਗੋ ਆਪਣੀ ਮਰਦਾਨਗੀ ਨੂੰ ਅਤੇ ਪੰਜਾਬ ਨੂੰ ਬਚਾਓ

    • @SandeepKumar-zk2vu
      @SandeepKumar-zk2vu 2 года назад

      00ppj

  • @randhirsinghbatth4015
    @randhirsinghbatth4015 3 года назад +13

    ਸਰਦਾਰ ਮੁੰਡੇ ਨੂੰ ਸਲੂਟ ਐ ਬਾਈ ਲਖ ਵਾਰ

  • @GurleenKaur-ks9ev
    @GurleenKaur-ks9ev 3 года назад +63

    ਵੀਰੇ ਮਾਂ ਬਾਪ ਦੀ ਇੱਜਤ ਲਈ ਇਕ ਧੀ ਸਭ ਕੁਝ ਸਹਿ ਸਕਦੀ ਹੈ ਫਿਰ ਵੀ ਸਮਾਜ ਕਿਉ ਨਹੀ ਜਿਉਣ ਦਿੰਦਾ

    • @jojosir9753
      @jojosir9753 3 года назад +1

      Hii

    • @mrandmrsrathour4840
      @mrandmrsrathour4840 3 года назад +2

      😥😥

    • @rajs5279
      @rajs5279 3 года назад +2

      You are right

    • @harmeetkaur4150
      @harmeetkaur4150 3 года назад +2

      Aj te samj koi Nahi smjda bs ek maa te duja wehaguru nal hona chda 🙏

    • @mandeepkumar6028
      @mandeepkumar6028 3 года назад

      Eh ta pehla to chalda a reha a pr kio krde ne lok eh samj nhi auandi pta ne kdo ehna d soch shi howegi

  • @gamdoorsinghsivia7379
    @gamdoorsinghsivia7379 3 года назад +2

    ਬਹੁਤ ਵਧੀਆ ਲੱਗਿਆ ਇਕ ਤਾ ਸੱਚ ਦਿਖਾਇਆ ਤੇ ਦੂਜਾ ਪੱਗ ਵਾਲੇ ਮੁੰਡੇ ਦਾ ਹੌਸਲਾ

  • @stugamer573
    @stugamer573 3 года назад +3

    ਕੁਵਾਰੀ ਦੁਲਹਨ ਹੁੰਦਾ ਨਾ ਕਿ ਕੁਮਾਰੀ ਦੁਲਹਨ
    ਕੀ ਹਾਲ ਹੋ ਗਿਆ ਪੰਜਾਬੀਆਂ ਨੂੰ ਪੰਜਾਬੀ ਭੁੱਲੀ ਜਾਂਦੀ ਹੈ

  • @GurleenKaur-ks9ev
    @GurleenKaur-ks9ev 3 года назад +15

    ਬਹੁਤ ਵਧੀਆ ਵੀਡੀਓ ਏ ਇੰਦਰਵੀਰ

  • @nirmalbrar916
    @nirmalbrar916 3 года назад +18

    ਅੱਜ ਦਾ ਸੱਚ ਆ ਵੀਰ ਕਿਸੇ ਨੂੰ ਮਿਰਚਾਂ ਲੱਗਦੀਆਂ ਲੱਗਣ ਦੇ ਸੱਚ ਬੋਲਣਾ ਵੀ ਅੌਖਾ ਤੇ ਸਹਿਣਾ ਵੀ

  • @gurdevsharma8390
    @gurdevsharma8390 3 года назад

    ਬਹੁਤ ਵਧੀਆ ਐਕਟਿੰਗ ਕੀਤੀ ਇਸ ਕੁੜੀ ਨੇ ❤️🔥❤️🔥❤️🔥❤️🙏🙏🙏🙏

  • @harpreetdhiman1194
    @harpreetdhiman1194 3 года назад +4

    ਇੰਦਰ ਬਈ Video ਬਿਲਕੁਲ ਸਹੀ
    Superb clip👌👌👌👌

  • @worldstatus4163
    @worldstatus4163 3 года назад +1

    ਬੋਤ ਸੋਹਣਾ ਸੁਨੇਹਾ ਇਸ ਫਿਲਮ ਵਿਚ i

  • @pendupeopleunity2059
    @pendupeopleunity2059 3 года назад +6

    ਹੋਰ ਕਰੋ ਨਸ਼ੇ । ਜਿਨਾਂ ਦੇ ਜਵਾਕ ਨਹੀਂ ਹੁੰਦਾ ਸਭ ਕੋਈ ਚਿੱਟੇ ਵਾਲਾ ਕੋਈ ਸੁੱਖੇ ਵਾਲਾ ਹੁੰਦਾ। ਜੇ ਕਿਤੇ ਅਫੀਮ ਜਾ ਭੁੱਕੀ ਖਾਵੇ ਦੇਖੋ ਜਵਾਕ ਨਾ ਦੁੱਧ ਵਰਗੇ ਜੰਮਣ ਗੇ

  • @rajindersinghbittu8302
    @rajindersinghbittu8302 2 года назад

    very nice vdo
    ਬਹੁਤ ਵਧੀਆ ਪਰਫੋਮਿਸ
    ਬਿੱਟੂ ਸੇਖੋਂ ਪਾਤੜਾਂ

  • @mintumavi1029
    @mintumavi1029 3 года назад +9

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਵੀਡਿਓ ਨੂੰ ਵਾਈ ਵਾਧੀਆ ਲੱਗਿਆ ਮੈਸਿੰਜ ਤੁਹਾਡਾ

  • @buttartejinderjagdeepbutta3035
    @buttartejinderjagdeepbutta3035 3 года назад +4

    ਕੁੜੀ ਬੜੀ ਸੋਹਣੀ ਆ ਸਚੀ 😘😘😘

  • @HarjinderBhullar6076
    @HarjinderBhullar6076 3 года назад +93

    ਜਿਹੜਾ ਨੁਕਸਾਨ ਇੱਕ ਘਰਵਾਲ਼ੀ ਨੂੰ ਹੁੰਦਾ ਉਹ ਕਿਸੇ ਹੋਰ ਨੂੰ ਹੋ ਨੀ ਸਕਦਾ

  • @jarnailsingh5184
    @jarnailsingh5184 3 года назад +6

    ਬਿਲਕੁਲ ਸੱਚ ਵਿਖਾਈਆਂ ਇੰਦਰ ਬਾਈ

  • @kaurharshpunjabundeepkaurh3124
    @kaurharshpunjabundeepkaurh3124 3 года назад +88

    ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਪੱਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਸੋਹਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ

  • @fromvillagetoterritory1705
    @fromvillagetoterritory1705 3 года назад +3

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

  • @amandeppkaur583
    @amandeppkaur583 3 года назад +3

    Bhut vadyai video g

  • @mandeepkumar6028
    @mandeepkumar6028 3 года назад +9

    Es trah de yaara to kalla changa a jehre yaar da ghar ujarde ne

  • @SandeepKaur-xe8we
    @SandeepKaur-xe8we 3 года назад +3

    ਬਹੁਤ ਸੋਹਣੀ ਵਿਡੀਉ ਆ ਜੀ

  • @BahadurSingh-ki7tv
    @BahadurSingh-ki7tv 3 года назад +2

    Bhuat vadhiya video veer ji good massage ajkal di sachi storey

  • @Paramjitkaur12550
    @Paramjitkaur12550 3 года назад +5

    👍 nice veer 👍👍👍👍👍👍👍👍👍👍👍👍👍👍👍👍👍👍

  • @sonudevi8907
    @sonudevi8907 3 года назад

    Superrrrrrrrrrr story ji kya baat kya baat

  • @rathikalakendar6173
    @rathikalakendar6173 3 года назад +4

    ਬਹੁਤ ਹੀ ਸੋਹਣੀ ਸਿਖਿਆ ਹੈ ਅਤੇ ਸਮਾਜ ਨੂੰ ਮੈਸਜ ਵੀ ਦਿੱਤਾ ਹੈ ਵੀਰ ਜੀ

  • @neetumanawan6240
    @neetumanawan6240 3 года назад +2

    Veer ji bhut soni video tyar kiti..good message

  • @HarjinderBhullar6076
    @HarjinderBhullar6076 3 года назад +11

    ਜਸ ਤੇਰੀ ਸਹੀ ਸੋਚ ਨੂੰ ਸਲੂਟ ਆ ਜਿਹੜੇ ਇਲਜ਼ਾਮ ਲਾਉਣ ਲਈ ਕਿਹਾ ਸੀ ਉਹਦੇ ਵੀ ਥੋੜਾ ਜਿਹਾ ਥੋਲਾ ਕਰਵਾਉਣਾ ਸੀ ਸਿਰਫ ਇਕ ਥਾਪੜਾ

  • @awamstudio6097
    @awamstudio6097 3 года назад +1

    ਵਧੀਆ ਸਨੇਹਾ ਦਿੱਤਾ ਸਮਾਜ ਨੂੰ ਸਾਰੀ ਟੀਮ ਨੂੰ ਮੁਬਾਰਕਾਂ

  • @Ankeeta_Ashwal
    @Ankeeta_Ashwal 3 года назад +11

    Great job Anu.. u r a great actor... Keep it up.. nd nice movie 💓💓💓💓

  • @beingindian2367
    @beingindian2367 3 года назад +2

    Bohut vadhiya veer ji eh sachai dasi ae tusi kuj dost v Aidha de hounde te kuj apniya galtiya v Baaki nasheya be hamesha ghar barbaadh hi kite ne 🙏🏻👍🏻

  • @Sukhdeepsingh0936
    @Sukhdeepsingh0936 3 года назад +5

    Bhut shoni vedio aw bro ❤️❤️❤️
    Good work

  • @ਪ੍ਰਿੰਸਜਲੰਧਰੀਆ

    ਫਾਸਟ time ਕੁਛ ਨਵਾਂ ਮਿਲਿਆ ਦੇਖਣ ਨੂੰ ਬਹੁਤ ਹੀ 🙏🙏🙏🙏❤️

  • @ranpreetmaan6107
    @ranpreetmaan6107 3 года назад +5

    ਬਹੁਤ ਬਹੁਤ ਖ਼ੂਬ✍✍✍👌👌👌👌👌👌👌👌👌👌

  • @satsidhu1055
    @satsidhu1055 3 года назад +2

    Bhot badia video y

  • @GurpreetSingh-wp2bi
    @GurpreetSingh-wp2bi 3 года назад +8

    Vere rona aa gea dekh k ehi hlaat ne ajj kall de kuj nchedi mundea de

  • @GurpreetSingh-jb5oy
    @GurpreetSingh-jb5oy 3 года назад +3

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ

  • @Gurpreetkaur12-86
    @Gurpreetkaur12-86 3 года назад +4

    Very nice video veer ji Best of luck

  • @JaspreetSingh-wo4xr
    @JaspreetSingh-wo4xr 3 года назад

    ਬਹੁਤ ਵਦੀਆਂ ਮੇਸੀਜ ਬਾਈ ਜੀ👍👍👍👍👍

  • @SukhwinderSingh-mv7rd
    @SukhwinderSingh-mv7rd 3 года назад +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥

  • @jaswindergill973
    @jaswindergill973 3 года назад +2

    ਬਹੁਤ ਵਧੀਆ ਮੈਂਸਜ਼ ਦਿੱਤਾ 👌👌👌👌👌👌👌

  • @deepnavdeep2594
    @deepnavdeep2594 3 года назад +10

    ਬਹੁਤ ਵਧੀਆ ਸੁਨੇਹਾ

  • @oldisgoldsadsong786
    @oldisgoldsadsong786 3 года назад +1

    very nice video

  • @dilpreetchatha4114
    @dilpreetchatha4114 3 года назад +10

    ਬਹੁਤ ਵਧੀਆ ਮੈਸੇਜ ਦੂਜਾ ਪਾਰਟ ਜਲਦੀ ਤਿਆਰ ਕਰੋ ਵੱਡੇ ਵੀਰ ਜੀ

  • @pb46waleaveerpra38
    @pb46waleaveerpra38 3 года назад

    Bhot soni aa videa kai li real vich sach aa video

  • @shindasingh8468
    @shindasingh8468 3 года назад +8

    Awsm yr that's the reality of our people

  • @seemakumari553
    @seemakumari553 3 года назад +2

    Bhut hi vadiya lgi video.. nice veer g

  • @gurmitsingh991
    @gurmitsingh991 3 года назад +7

    Very good thanks for giving message to yang generation who are going to do bad to girl s must respect women.....

  • @KARANLEHRA03
    @KARANLEHRA03 3 года назад

    Bhut sachi khani aa good y ji jo lokan de ohlyan nu tusi shamne leyana v asl ch schai ki hundi aa kha nhu nu jn kise baap di dhee nu mada jnda bal hunda appne. Ghr da ladla mada jo daldal vich fasya pya hunda apne hathi

  • @manjeetvickyteam6200
    @manjeetvickyteam6200 3 года назад +7

    Very nice story yrr . Bot gud msg ditta tohadi video ne . Meaning full story

  • @HarpreetKaur-gy8de
    @HarpreetKaur-gy8de 3 года назад +2

    true story 😭😭😭💔 💯 sch aaa ehi ho rea ajj kll kudia di lyf khrb hundi aa munde aap ta hunde e a nl kudia di v 😭😭😭😭

  • @satinderkaur5363
    @satinderkaur5363 3 года назад +3

    Bahot ghaint soneha veee navi pod nu

  • @mandeepsingh6662
    @mandeepsingh6662 3 года назад +2

    Sardar veer da rol Craa👌👌👌👌👌

  • @RaviKumar-tx7tb
    @RaviKumar-tx7tb 3 года назад +8

    Sirra veer dil nu shuuu gyi gal 🙏🙏🙏🙏🙏

    • @Toontowns01
      @Toontowns01 3 года назад

      subscribe krdo mera veer

  • @charanjitarora7046
    @charanjitarora7046 Год назад

    Waha ji waha Best story

  • @HarjinderBhullar6076
    @HarjinderBhullar6076 3 года назад +14

    ਸਮੈਕ ਪੀਣ ਵਾਲਾ ਬੰਦਾ ਕਿਥੋਂ ਕਿਵੇਂ ਕਰੂਗਾ ਸਮੈਕ ਵਾਲੇ ਦੇ ਤਾਂ ਪਟਾਕੇ ਜਾਂਦੇ ਆ ਵਿਆਹ ਪਹਿਲਾਂ ਮੁੱਕ ਜਦੋਂ ਵਿਆਹਿਆ ਜਾਂਦਾ ਫਿਰ ਤੀਵੀਂ ਤੇ ਦਿਨ ਕੱਡਦਾ ਲੁੱਕ ਲੁੱਕ ਇਹ ਬਹੁਤ ਘਰਾਂ ਦੀ ਹੈ ਕਹਾਣੀ ਤੀਵੀਂ ਵਿਚਾਰੀ ਦਿਨ ਕੱਟਦੀ ਆ ਹੋਕੇ ਸਿਆਣੀ ਸਮੈਕ ਤਾਂ ਵਿਆਹ ਤੋਂ ਪਹਿਲਾਂ ਬੰਦੇ ਦਾ ਖ਼ਤਮ ਕਰ ਦਿੰਦੀ ਆ ਪਾਣੀ ਧਾਣੀ ਅਗਲੇ ਦੀ ਕੁੜੀ ਫਸ ਜਾਂਦੀ ਆ ਨਿਆਣੀ

  • @kamaljeetsingh4712
    @kamaljeetsingh4712 3 года назад +1

    Bahut sohni video banni veer ji and sardaar ji ghaint sardaar ji

  • @amrikamrik9950
    @amrikamrik9950 3 года назад +3

    Sai gal a veer

  • @jaspreettajas
    @jaspreettajas 3 года назад

    Bhut vadiya video 👍👍

  • @jotjhajj5274
    @jotjhajj5274 3 года назад +53

    ਵਾਹਿਗੁਰੂ ਕਿਸੇ ਦੀ ਧੀ ਭੈਣ ਨਾਲ ਇਸ ਤਰਾ ਨਾ ਹੋਵੈ

  • @gurcharnsinghkahlon4464
    @gurcharnsinghkahlon4464 3 года назад

    Very nice a bahoot vadia sikhya wa sab nashe karn valya li samju ajj vi time wa samjan da

  • @satwantchandi5682
    @satwantchandi5682 3 года назад +3

    Bhut sohni story c loved it . Bilkul sachai vikhai story . Good work by whole team 👍🏻

  • @GurmeetSingh-nu9hc
    @GurmeetSingh-nu9hc 3 года назад +2

    ਵੈਰੀ ਗੁੱਡ ਬਾਈ ਜੀ ਬਹੁਤ ਵਧੀਆ

  • @sandeepbhullar6202
    @sandeepbhullar6202 3 года назад +3

    ਸਿਰਾ ਵੀਡੀਓ ਬਾਈ ਜੀ

  • @ਦੀਪਗਿੱਲ
    @ਦੀਪਗਿੱਲ 2 года назад

    Bhut wadia concept baii

  • @sukhdeepkaur3348
    @sukhdeepkaur3348 3 года назад

    right sucha a real story of punjab😢👌👌

  • @sukhjindersinghsarai6018
    @sukhjindersinghsarai6018 3 года назад +4

    Verry nice video bhajji tusi video vich bahut hi vadia suneha dita a bhajji good bless you dhanwad tuhada bhajji video di story bahut vadia laggi bhajji thank you all teem da bhajji

  • @bheemsain8385
    @bheemsain8385 3 года назад +1

    Wah kaka wah👍👍👍👍👍👍

  • @yugraajkhan9433
    @yugraajkhan9433 3 года назад +6

    Bilkul sachi video aa Veer ji,meri kahani v ehi aa.

  • @gurnamsahota6396
    @gurnamsahota6396 3 года назад

    िਪੳੁ ਦੀ ਸੋਚ ਵਧੀਅਾ िਕੳੁिਕ ਧੀਅਾ ਦੇ ਦੁਖ ਬੁਰੇ

  • @pbcricket2464
    @pbcricket2464 3 года назад +6

    Bhout soni video banai yaar eni sweet wife naal eda na kro yaaro

  • @Vippendukalakar
    @Vippendukalakar 3 года назад +2

    Indera sirraa krta

  • @paligandhuangtv
    @paligandhuangtv 3 года назад +4

    Bhout Shona Concept Inder Vr

  • @sikinderaulakh1951
    @sikinderaulakh1951 3 года назад +1

    Very very nice video a bro motivated

  • @manpreetmaan6951
    @manpreetmaan6951 3 года назад +5

    Bht vdia videos bni aa y jaan God bless u❤

  • @sukhvirkaur5736
    @sukhvirkaur5736 3 года назад +1

    Bhuat hi vadhia

  • @gurveerraul4091
    @gurveerraul4091 3 года назад +4

    1of da best videos veera❤️

  • @rajusukhala5414
    @rajusukhala5414 3 года назад +1

    ਬਹੁਤ ਬੱਧੀਆ ਵਿਡੋ ਏ ver ver nice

  • @ManjitSingh-mn9qu
    @ManjitSingh-mn9qu 3 года назад +20

    ਕੁੜੀ ਦੀ ਪਿਆਰੀ ਅਦਾਕਾਰਾ। ਨਸ਼ੇ ਕਰਨ ਵਾਲੇ ਐਕਟਰ ਅਸਲੀ ਲਗਦੇ। ਸੱਸ ਭੈੜੀ। ਅਸਲੀਅਤ ਬਿਆਨ ਕਰਦੀ ਘੈਂਟ ਇਹ ਮੂਵੀ। ਨਸ਼ੇ ਮੱਤ ਮਾਰ ਦਿੰਦੇ। ਇਹਨਾਂ ਤੋਂ ਦੂਰ ਰਹਿਣਾ ਚਾਹੀਦਾ।

  • @kamalkv5342
    @kamalkv5342 3 года назад +1

    Acting is superb. ...kudi ta baut vdiya

  • @AvtarSingh-lw3vc
    @AvtarSingh-lw3vc 3 года назад

    Bhut sohni a video

  • @kaursahib3146
    @kaursahib3146 3 года назад +3

    ਬੋਹਤ ਵਧੀਆ ਪੇਸ਼ਕਾਰੀ ਵੀਰ ਜੀ 🙏

  • @AmitKumar-mp4wj
    @AmitKumar-mp4wj 3 года назад

    Good vire nice story 👍👌👌👌👌

  • @ruhetargotra1194
    @ruhetargotra1194 3 года назад +3

    att att att phli vari ayi is chnl t

  • @Gagandeep-rx8fp
    @Gagandeep-rx8fp 3 года назад +2

    very nice story inder

  • @sandymanku9980
    @sandymanku9980 3 года назад +3

    Acting story jma sira ji

  • @gurpreetsidhugroupmalwaigi1320
    @gurpreetsidhugroupmalwaigi1320 3 года назад

    Bai bht sohni video Bnai aa Tusi... Pora team work bht sohna Bai.
    Eda E Ekatte reo bai sare Te vdia Vdia Video Bnaude reo... 🙏

  • @amandeep6543
    @amandeep6543 3 года назад +10

    True story. Hart touching