ਹਮੀਰਗੜ੍ਹ ਵਿਚ ਫੜਿਆ ਇੱਕ ਦਾ ਡਬਲ ਕਰਨ ਵਾਲਾ ਗਿਰੋਹ | Latest Punjabi News

Поделиться
HTML-код
  • Опубликовано: 22 дек 2024

Комментарии • 220

  • @ashwanisharda6924
    @ashwanisharda6924 2 года назад +4

    ਬੋਹਤ ਵਧੀਆ ਵੀਡੀਓ ਬਣਾਈ ਹੈ ਮਜਾ ਆ ਗਿਆ । ਇਸ ਵੀਡੀਓ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਲਾਲਚ ਨਹੀਂ ਕਰਨਾ ਚਾਹੀਦਾ। ਲਾਲਚ ਬੁਰੀ ਬਲਾ ਹੈ। 👌👌👍👍

  • @mallmann8309
    @mallmann8309 2 года назад +2

    ਵਧੀਆ ਮੂਵੀ। ਲੋਕਾ ਨੂੰ ਚੰਗੀ ਸਿਖਿਆ ਦਿਤੀ ਹੈ ਕਿ ਲਾਲਚਬੰਦੇ ਨੂੰ ਡੋਬ ਦੇਂਦਾ ਹੈ। ਸੁਨੀਤਾ ਦਾ ਸਭ ਤੋ ਵਧੀਆ ਰੋਲ। ਪਰਮਾਤਮਾ ਤੁਹਾਨੂੰ ਹੋਰ ਤਰੱਕੀ ਵਖਸੇ। ਮਲ ਸਿੰਘ ਮਾਨ - ਬਰੈਂਪਟਨ ( ਕਨੇਡਾ )

  • @harcharansingh1737
    @harcharansingh1737 2 года назад +3

    ਵਾਕਿਆ ਹੀ ਜਿਆਦਾ ਲਾਲਚ ਬੁਰੀ ਬਲਾਅ ਹੈ
    ਕੁਠਾਲੇ ਵਾਲੇ ਬਾਬੇ ਨੇ ਵੀ ਇਸੇ ਤਰ੍ਹਾਂ ਲੋਕਾਂ ਨੂੰ ਡੋਕੇ ਦਿਤੇ
    ਸੋ ਕਦੇ ਵੀ ਇਸ ਤਰ੍ਹਾਂ ਦੇ ਲਾਲਚ ਵਿਚ ਨਾਂ ਆਉ
    ਬਹੁਤ ਵਧੀਆ ਸਟੋਰੀ ਹੈ

  • @surjitsandhu9170
    @surjitsandhu9170 2 года назад +1

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਏਕ ਕੇ ਦੋ ਲਾਲਚ ਬੁਰੀ ਬਲਾ

  • @j.sdhindsasinghsardar523
    @j.sdhindsasinghsardar523 2 года назад

    ਬਹੁਤ ਵਧੀਆ ਵੀਡਿਉ ਸੀ।

  • @sukhdhillonpb4671
    @sukhdhillonpb4671 2 года назад

    ਬਹੁਤ ਵਧੀਆ ਕਮੇਡੀ ਤੇ ਮੈਸਿਜ ਵਾਲੀ ਵੀਡੀਓ Phir hera pheri movie wala office

  • @karmjitrai146
    @karmjitrai146 Год назад

    ਬਹੁਤ ਵਧੀਆ ਵੀਡਿਓ ਬਣਾਈ ਆ ਬਾਈ ਜੀ ਸਾਰੇ ਕਲਾਕਾਰਾਂ ਦਾ ਕੰਮ ਵੀ ਬਹੁਤ ਵਧੀਆ । ਇੱਕ ਬੇਨਤੀ ਆ ਬਿੱਲੇ ਰਾਮ ਜੀ ਤੁਸੀ ਹਰ ਗੱਲ ਤੇ ਗਾਲ ਕੱਢਣ ਦੀ ਆਦਤ ਬੰਦ ਕਰੋ ਜਾਂ ਘੱਟ ਕਰੋ ਵਧੀਆ ਨਹੀਂ ਲੱਗਦਾ ਸੁਨੀਤਾ ਤਾਂ ਜੀ ਜੀ ਕਰਦੀ ਆ ਕਪਤੀ ਜਨਾਨੀ ਹੋਵੇ ਫਿਰ ਤਾਂ ਠੀਕ ਆ ਬਾਕੀ ਫਿਲਮ ਦੀ ਸਟੋਰੀ ਬਹੁਤ ਵਧੀਆ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @narinderrandhawa382
    @narinderrandhawa382 2 года назад +1

    ਬਹੁਤ ਸਹੋਣੀ ਵੀਡੀਓ ਐ ਜੀ

  • @karnailchahal6833
    @karnailchahal6833 2 года назад +6

    ਬਿੱਲੇ ਰਾਮ ਜੀ ਰੁਪੇ ਗਿਣਦੇ ਨੇੇ ਦਫਤਰ ਵਾਲੇ ਘਬਰਾੳੁ ਨਾ

  • @satnamsingh9601
    @satnamsingh9601 2 года назад +1

    ਬਹੁਤ ਬਹੁਤ ਵਧੀਆ ਵੀਡੀਓ ਬਣਾਇਆ ਬਾਈ ਜੀ ਦੇਸੀ ਮੱਸਤੀ ਟੀਮ ਨੂੰ ਮੇਰੇ ਵੱਲੋਂ ਬਹੁਤ ਪਿਆਰ

  • @satveersingh5438
    @satveersingh5438 2 года назад

    ਨਾਈਸ ਵੀਡੀਓ ਵੀਰ ਜੀ

  • @vadethanduramsarpunchghuna4625
    @vadethanduramsarpunchghuna4625 2 года назад +1

    ਬਹੁਤ ਵਧੀਆ ਵੀਡਿਉ ਹੈ ਵੀਰ ਬਿੱਲੇ ਰਾਮ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @rameshthind2842
    @rameshthind2842 2 года назад +4

    Very very nice video ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ ਦੀ‌ ਧੰਨਵਾਦ ਜੀ 👍👍 👍

  • @jaspalkaur1552
    @jaspalkaur1552 2 года назад

    ਬਹੁਤ ਵਧੀਆ ਵੀਡੀਓ ਹੈ।

  • @LakhwinderSingh-rt4mo
    @LakhwinderSingh-rt4mo 2 года назад

    ਨਾਇਸ ਵੀਡੀਓ ਬਾਈ ਜੀ

  • @sellisaab8414
    @sellisaab8414 2 года назад +1

    Lala bille ram di acting dukandar de roll ch hi bhut ਵਧੀਆ laghdi aa ji dhanwad sari parti da

  • @bhadarsingh1871
    @bhadarsingh1871 2 года назад

    Very good video he thanks all team nu

  • @santokhsingh6343
    @santokhsingh6343 2 года назад +1

    ਕੋਈ ਪੈਸੇ ਦੁਗਣੇ ਨਹੀਂ ਕਰਦਾ ਇਹ ਸਭ ਲੋਕਾਂ ਨੂੰ ਲੁੱਟਣ ਵਾਲੇ ਹੁੰਦੇ ਹਨ ਇਹਨਾਂ ਤੋਂ ਬਚਣਾ ਚਾਹੀਦਾ ਹੈ। ਵੀਡੀਓ ਚੰਗੀ ਲੱਗੀ।

  • @karamjeetsingh7407
    @karamjeetsingh7407 2 года назад

    v.v best video jee 👌👌all artist v.v best

  • @harrymaan9905
    @harrymaan9905 2 года назад

    Bahut vadia vedio ♥️♥️♥️❤️❤️ vi did💐💐💐💐💐💐💐💐💐💐💐💐💐💐💐💐💐💐💐💐💐💐🙏🏿💥💥🎁🔥💖💖🔥👌🔥😅😭😀🙄💐🙏🏿💐🙏🏿💐👏💐👏💐🙏🏿🙏🏿🙏🏿🙄🙄💐🙄💐🙄💐🌹💐💐🌹🙏🏿💐💐🙏🏿💐🌹🙏🏿💐🙏🏿🙏🏿🙏🏿🌹🌹🌹🌹🌹💐💐🎊🙏🏿🎂🎉🎊💥🎂🎊🎉💥🌹💐🎊💥🎂🎉🙏🏿🌹🎊🎉🎊🎊💥💐🎂💥🌹🎉💥🎂🎊🙏🏿🎂🎊🎊💥🎊💥🙏🏿🎂💐💐

  • @sidhu22522
    @sidhu22522 2 года назад +9

    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆ ਬਖਸੇ।ਖੁਸ ਰਹੋ ਤੁਸੀ ਸਾਡੇ ਉਦਾਸ ਚਿਹਰਿਆ ਤੇ ਰੋਣਕ ਲੈਕੇ ਆਉਦੇ ਹੋ।🙏

  • @GurpreetSingh-fq7di
    @GurpreetSingh-fq7di 2 года назад +11

    ਬਹੁਤ ਹੀ ਵਧੀਆ ਫਿਲਮ ਬਣਾਈ ਆ ਤੁਸੀਂ ਵਾਹਿਗੁਰੂ ਜੀ ਤੋਂ ਅਰਦਾਸ ਕਰਦੇ ਹਾਂ ਕਿ ਤੁਸੀਂ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ❤️👍🙏🙏

  • @amarjitsingh1946
    @amarjitsingh1946 2 года назад

    ਬਹੁਤ ਵਧੀਆ ਵੀਡਿਓ ਆ ਵਾਈ ਬਿੱਲੇ ਰਾਮ ਸਿਰਾ ਕਰਤਾ ਬਾਬਿਓ ਨਾਇਸ਼

  • @harjitkaurdhillon6367
    @harjitkaurdhillon6367 2 года назад

    Bahut vadia Video ji

  • @rameshthind2842
    @rameshthind2842 2 года назад +7

    ਸੁਨੀਤਾ ਭਾਬੀ ਦੀ ਐਕਟਿੰਗ ਬਹੁਤ ਵਧੀਆ ਹੈ ਜੀ‌ 👍 ਲਵ‌ ਯੂ‌ ਆ ਤੈਨੂੰ 💞💕💕💕💕💕💕💕💕💕💞💕🌹🌹

  • @harbanssingh5428
    @harbanssingh5428 Год назад

    Sunita gee and bille ram gee vadhia video sikhia den wali video thank you and your all team

  • @kashmirdhillon7768
    @kashmirdhillon7768 2 года назад +1

    Very good job thanks 👍🙏

  • @harbantsingh1522
    @harbantsingh1522 2 года назад

    ਪਰਦੀਪ ਸਤਿ ਸ੍ਰੀ ਆਕਾਲ ਬਲਾਈਂ ਕੇ ਸਾਨੂੰ ਡਰਾਇਆ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @sukhiduggankaur384
    @sukhiduggankaur384 2 года назад

    ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ 🙏🙏🙏🙏🙏🙏🙏💯❤️😍 ਨੇ

  • @jeetram8696
    @jeetram8696 2 года назад

    ਬਹੁਤ। ਵਧੀਆ,🎤🤣🤣🤣😂🤣😂🤣

  • @manjindersinghbhullar8221
    @manjindersinghbhullar8221 2 года назад +2

    ਬਹੁਤ ਸੋਹਣੀ ਵੀਡੀਓ ਬਣਾਈ ਚਤਰੇ 👍🏻👍🏻 ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਚਤਰੇ ਬਾਈ ਜਮਾਂ ਸਿਰਾਂ 👍🏻👍🏻👍🏻

  • @bhavjot5005
    @bhavjot5005 2 года назад

    Bhut vadia video aa ji
    Siraaaa 🙏🙏🙏🙏🙏

  • @gurjindersingh3638
    @gurjindersingh3638 2 года назад

    Bahut vadia episode all the best bale ram g 🙏🥀❤️ 🥀👌

  • @AmrikSingh-tw1uu
    @AmrikSingh-tw1uu 2 года назад

    ਬਹੁਤ ਵਧੀਆ ਵੀਡੀਓ ਵੀਰ ਜੀ

  • @msgill4307
    @msgill4307 2 года назад

    ਵੈਰੀ ਗੁਡ ਵੀਡੀਓ। ਲਾਲਚ ਬੁਰੀ ਬਲਾ ਹੈ। ਸਹੀ ਗਲ ਹੈ।

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ

  • @jaspreetsinghkhalsa5162
    @jaspreetsinghkhalsa5162 2 года назад

    ਬੁਹਤ ਵਧੀਆ ਵੀਡੀਓ ਹੈ

  • @999sachdev
    @999sachdev 2 года назад

    Very nice video ❤it from 🇨🇦

  • @palkhehra3850
    @palkhehra3850 2 года назад

    ਲਾਲਾ ਜੀ very nice vedio thoda te Sunita medam role great

  • @ramanbrarraman5382
    @ramanbrarraman5382 2 года назад

    Nyc video bai ji 👌👌👌👍👍👍🙏🙏🙏 and full funny ji 😂😂🤣🤣🤣

  • @jagseersingh4506
    @jagseersingh4506 2 года назад

    GOOD VIDEO GOOD MASSEGE BAI BOOTA AND ALL'TEAM THANKS

  • @nippyjeepmodificationssing4885
    @nippyjeepmodificationssing4885 2 года назад

    Good bai sirra video

  • @AmandeepKaur-eh5tt
    @AmandeepKaur-eh5tt 2 года назад

    Bila ram di acting bahut vadhy 👍👍👍👍

  • @GurjantSingh-ri3bl
    @GurjantSingh-ri3bl 2 года назад

    Bahut sohne video

  • @maingalsingh3589
    @maingalsingh3589 2 года назад

    Bahut vadia video bille ram ji

  • @Armaandhaliwal5280
    @Armaandhaliwal5280 2 года назад

    love you ji sari teem nu

  • @deepakarora5635
    @deepakarora5635 2 года назад

    Last wala seen vadhiaa singla 1 ka 2 😃😃😃😃😃

  • @singhsharma9700
    @singhsharma9700 2 года назад +1

    Bhai chatre kheti wali video bnao

  • @swranjeet7184
    @swranjeet7184 2 года назад

    Bhut hi ghaint

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @garjindrsingh3002
    @garjindrsingh3002 2 года назад +1

    👍👍👍👌👌👌

  • @singhsharma9700
    @singhsharma9700 2 года назад

    Video a v vdia

  • @BalwinderSingh-ce8iw
    @BalwinderSingh-ce8iw 2 года назад

    Bahut vadhia video by ji

  • @majorsingh1124
    @majorsingh1124 Год назад

    Very nice vod ji

  • @sukhbitkaursukhbitkaur4113
    @sukhbitkaursukhbitkaur4113 2 года назад

    Good massage ji

  • @seemabansal1671
    @seemabansal1671 Год назад

    💐 Jai 💐 mata 🌹 di 💐💐🌹🙏🙏🙏💚🤎🖤🤍🖤🤍🖤

  • @sidhu744
    @sidhu744 2 года назад

    Sira video 22

  • @avtarmaan3901
    @avtarmaan3901 2 года назад

    Nice👌👌

  • @prabhdeepsingh7456
    @prabhdeepsingh7456 2 года назад +1

    Very nice 👍👌🙏

  • @sarwandassmehton3421
    @sarwandassmehton3421 2 года назад

    Lagde video story vadhiya hi Hove gi ji is karke Advance thanks God bless you all your team 👌👌👌👌👌👌👌👌👌👌👌👏👏👏👏👏

  • @Harry99921
    @Harry99921 2 года назад

    NYC bileram sirra

  • @gurjantbrar2843
    @gurjantbrar2843 2 года назад

    Sira22g

  • @mahindersingh3641
    @mahindersingh3641 2 года назад

    Nice 👍👍👍👍👍👍👍 video ji

  • @vijaykumari3183
    @vijaykumari3183 2 года назад +3

    Very.nice.move.hoti.hegbu.all.tiam🙏🙏👍👍vk.sharma.from.ambala

    • @vijaykumari3183
      @vijaykumari3183 2 года назад +2

      Desi.masti.tiam.ko.🙏🙏👍👍♥️♥️no.ona.kam.karte.he.from.ambala

  • @laddikotra9714
    @laddikotra9714 2 года назад

    Good ji 🙏

  • @Armaandhaliwal5280
    @Armaandhaliwal5280 2 года назад

    bohat vadia video aa ji

  • @sarabjeetkaur5949
    @sarabjeetkaur5949 2 года назад +1

    ਮਲਕੀਤ ਬਾਈ ਦਾ ਘਰ ਘੈਂਟ ਏ

  • @rajivjindal1922
    @rajivjindal1922 2 года назад

    👍🏻👍🏻

  • @gurmitdhillon4858
    @gurmitdhillon4858 2 года назад

    Very Nice 👍🙂

  • @soniuppal161
    @soniuppal161 2 года назад

    Great video

  • @sukhchainbrar9802
    @sukhchainbrar9802 Год назад

    👍❤️👍👍

  • @amandeepkaur7069
    @amandeepkaur7069 2 года назад

    💯💯💯💯💯💯

  • @Harry99921
    @Harry99921 2 года назад

    Bhut sohni video 🤣🤣

  • @harmandhaliwal2842
    @harmandhaliwal2842 2 года назад

    Nice Video Bhai ji

  • @GurpreetSingh-fh5hz
    @GurpreetSingh-fh5hz 2 года назад

    Very nice Beautiful

  • @gurjantsingh1978
    @gurjantsingh1978 2 года назад

    Very very nice

  • @happyhappysingh1745
    @happyhappysingh1745 2 года назад

    Very interesting story

  • @daljitsingh914
    @daljitsingh914 2 года назад

    Nice video Bai

  • @mandeepgosalmandeepgosal4839
    @mandeepgosalmandeepgosal4839 2 года назад

    Very nice vdo a bai

  • @jagdeepkhangura6551
    @jagdeepkhangura6551 2 года назад

    👍👍💯

  • @khosa6740
    @khosa6740 2 года назад +1

    V nyc video

  • @gavysingh2419
    @gavysingh2419 2 года назад

    Veer a pind kis pind kol h

  • @BaljinderSingh-ig1zd
    @BaljinderSingh-ig1zd 2 года назад

    Good 👍👍👍

  • @subnoorsarao6346
    @subnoorsarao6346 2 года назад

    Very nice

  • @Harry99921
    @Harry99921 2 года назад

    NYC video

  • @PargatSingh-nw9qc
    @PargatSingh-nw9qc 2 года назад

    🙏👍👌👏

  • @SinghGill7878
    @SinghGill7878 2 года назад

    Nice g

  • @harpreetsingh-iu6dj
    @harpreetsingh-iu6dj 2 года назад

    Nice👍

  • @jagsirsidhu2006
    @jagsirsidhu2006 2 года назад

    Nice video g

  • @amritSingh-vi5cu
    @amritSingh-vi5cu 2 года назад

    Bhangu Amrit Pashour Sangrur nice video g

  • @sarbjeetdhiman7859
    @sarbjeetdhiman7859 2 года назад

    ❤️❤️

  • @lakhwindarsingh3365
    @lakhwindarsingh3365 2 года назад

    Bhut vdiya 😂

  • @shamboosingh8416
    @shamboosingh8416 2 года назад

    Good

  • @gursewaksingh6652
    @gursewaksingh6652 2 года назад +1

    Good ji

  • @rajveerkaurdhaliwal621
    @rajveerkaurdhaliwal621 2 года назад +1

    Good morning 🌞🌞🌞🌞

  • @ale-cj6ls
    @ale-cj6ls 2 года назад

    ਸੁਨੀਤਾ ਤੋਂ ਲਾਲੀ ਵਾਲੀ ਐਕਟਿੰਗ ਨਹੀਂ ਹੁੰਦੀ,,,,, ਸਿੱਧਾ ਜੱਟਾਂ ਵਾਲੀ ਬੋਲੀ ਹੀ ਬੋਲਦੀ ਹੈ

  • @sarbjeetmaan2224
    @sarbjeetmaan2224 2 года назад

    Lala g sode naal ta phir Hera Pheri Wali bni .Ek ka double.Ek ka Double

  • @manvirpandher9231
    @manvirpandher9231 2 года назад +1

    Very very nice video ji 🙏🏼🙏🏼

  • @HappySingh-qx5zg
    @HappySingh-qx5zg 2 года назад

    👌👌👌👍👍👍👍☑️☑️☑️

  • @sandeepgrewal6930
    @sandeepgrewal6930 2 года назад

    Nice