ਇਸ ਪਿੰਡ ਵਾਂਗੂੰ ਕੀ ਪੰਜਾਬ ਇੱਕ ਦਿਨ ਖਾਲੀ ਹੋ ਜਾਵੇਗਾ

Поделиться
HTML-код
  • Опубликовано: 25 окт 2024

Комментарии • 14

  • @narinderpalsingh5349
    @narinderpalsingh5349 3 месяца назад +10

    ਇਹਨਾਂ ਨੇ ਇਕ ਦਿਨ ਪਛਤਾਉਣਾ ਹੈ,ਹੁਣ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰਵਾਸ ਦੇ ਨੁਕਸਾਨ ਸਮਝ ਆ ਰਹੇ ਹਨ,ਆਈ ਲੈਟਸ ਕਰਵਾਉਣ ਵਾਲੇ ਸੈਂਟਰ ਖਾਲੀ ਹੋ ਰਹੇ ਹਨ,,,,ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਕਦੇ ਉੱਜੜ ਨਹੀਂ ਸਕਦੀ,,,ਵੀਰੋਂ ❤❤❤❤❤❤

  • @parmindersingh2081
    @parmindersingh2081 3 месяца назад +2

    ਬਾਈ ਜੀ ਕੱਟਾ ਕਿਲੇ ਦੇ ਜੋਰ ਤੇ ਈ ਤਿੰਗਦਾ ਹੈ ਬਾਹਰਲੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਥੋਡੀ ਇਥੇ ਬਾਹਰ ਚੜ੍ਹਤ ਬਣੀ ਆ ਤਾਂ ਸਿਰਫ ਪੰਜਾਬੀ ਕਰਕੇ ਬਣੀ ਆ ਆਪਣੇ ਅਤੀਤ ਨੂੰ ਨਾ ਉਜਾੜ ਬੈਠਣਾ ਬਾਕੀ ਇਧਰਲੇ ਭਰਾਵਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਆਪਾਂ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਖ਼ਰਾਬ ਤਾਂ ਨਾ ਕਰੀਏ ਉਨ੍ਹਾਂ ਦੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਰਨ ਦਾ ਫ਼ਰਜ਼ ਬਣਦਾ ਹੈ ਲੋਕਾਂ ਦਾ ਪਰ ਅਸੀਂ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਉਪਰ ਈ ਮਾੜੀ ਅੱਖ ਰੱਖੀ ਫਿਰਦੇ ਆ ਸਹੀ ਗੱਲ ਆ ਵੀਰ ਦੀ ਅਜੇ ਵੀ ਕੁਝ ਨਹੀਂ ਵਿਗੜਿਆ ਡੁਲੇ ਬੇਰਾਂ ਦਾ

  • @GurdevSingh-vd5ie
    @GurdevSingh-vd5ie 3 месяца назад +4

    ਕੇੜਾ ਪਿੰਡ ਹੈ ਕੋਈ ਘਰ ਵਿਕਾਊ ਹੈ ਤਾਂ ਦਸੇਉ ਜੀ ਸਸਤਾ ਜਿਹਾ ਹੋਵੇ 🎉🎉🎉

  • @KaranSingh-ye9sf
    @KaranSingh-ye9sf 3 месяца назад +5

    ਸਬਰ ਕਰ ਹਰ ਪਿੰਡ ਦੀ ਇਕੋ ਕਹਾਣੀ ਹੋਣੀ ਵਾ

  • @littlebirdi
    @littlebirdi 3 месяца назад +2

    ਜਿਸ ਰਫਤਾਰ ਨਾਲ ਭੱਇਆਂ ਹਿਮਾਚਲੀਆੰ ਦੀ ਵੱਡੀ ਅਬਾਦੀ ਲਗਾਤਾਰ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੀ, ਇਹ ਜੀਂਦੇ ਵੀ ਖੁਲ ਜਾਣੇ ਜਲਦ ਹੀ। ਪੰਜਾਬ, ਪੰਜਾਬੀਆ ਤੋਂ ਜਰੂਰ ਖਾਲੀ ਹੋ ਜਾਣਾ ਪਰ ਬਾਹਰੀ ਅਬਾਦੀ ਨਾਲ ਔਵਰ ਪਾਪੁਲੇਟ ਹੋ ਜਾਣਾ

  • @sukhjitsingh6072
    @sukhjitsingh6072 3 месяца назад

    ਹਾਂਜੀ

  • @bhullarmoga93915
    @bhullarmoga93915 3 месяца назад

    Veer g pind kehra g eh ,distt. Kehra g eh v Dass dio g

  • @Manjitrani-tv9zw
    @Manjitrani-tv9zw 3 месяца назад

    Malva v ese tra shuru ha

  • @paljindersidhu4899
    @paljindersidhu4899 2 месяца назад

    Ghar te khet menu ithe sasta milje ta mai ithe aaa k kheti karla

  • @raisarwanath4484
    @raisarwanath4484 3 месяца назад +1

    Punjab khali nahi hunda fikar na karo immigration laws bohat strict ne hun. Te punjab toh labour ja rahi aa oh labour wale pakke nahi ho sakdey.

  • @SatnamSingh-zk4ce
    @SatnamSingh-zk4ce 3 месяца назад

    ਅਮ੍ਰਿਤਸਰ ਕੋਈ ਪਿੰਡ ਹੈ ਘਰ ਸਸਤਾ ਮਿਲ ਜਾਵੇ ਜੀ

  • @maanrandhawa4151
    @maanrandhawa4151 3 месяца назад +1

    Oh din door nhi jado sare india nu bhajne aa