Police ਦੇ Amritpal Singh ਦੇ ਭਰਾ ਬਾਰੇ ਵੱਡੇ ਖੁਲਾਸੇ | Police PC On Amritpal Brother Arrested | N18V

Поделиться
HTML-код
  • Опубликовано: 22 окт 2024

Комментарии • 335

  • @balvirsingh5810
    @balvirsingh5810 3 месяца назад +111

    ਇਹ ਝੂਠ ਨਹੀ ਚੱਲਣਾ ਵੱਡੇ ਵੱਡੇ ਮਗਰਮੱਛਾਂ ਨੂੰ ਫੜਿਆ ਨਹੀਂ ਜਾਂਦਾ ਸੱਚੇ ਬੰਦਿਆ ਨੂੰ ਬਦਨਾਮ ਨਾ ਕਰੋ ਇਹ ਸੱਚ ਦੱਬਿਆ ਨਹੀਂ ਜਾਣਾ

  • @YURATਯੁਰਤ
    @YURATਯੁਰਤ 3 месяца назад +45

    ਪੰਜਾਬ ਲਈ ਜੋ ਬੋਲੇ ਗਾ ਉਸ ਨੂੰ ਸਰਕਾਰ ਇਸੇ ਤਰਾ ਕਰਨਗੇ

  • @singhsonu3057
    @singhsonu3057 3 месяца назад +57

    ਝੂਠ ਪੰਜਾਬ ਪੁਲਿਸ ਪੰਜਾਬ ਬਚਾਓ ਭਗਵੰਤ ਮਾਨ ਬੁੱਚੜ ਭੰਡ ਸਰਕਾਰ

  • @Major.Singh69
    @Major.Singh69 3 месяца назад +8

    ਗਰਦੀਪ ਰਾਣੋ ਦੀ ਪਰੋਪਟੀ ਤਾ ਸੀਲ ਨਹੀ ਕਰੀ ੳਹ ਤਾ ਕਿਲੋਆ ਦੇ ਹਿਸਾਬ ਨਾਲ ਫੜੀਆ ਗਿਆ ਸੀ

  • @kewalsingh866
    @kewalsingh866 3 месяца назад +9

    ਸਭ ਬਕਵਾਸ
    ਤੁਹਾਡੇ ਕੋਲ਼ੋਂ ਅਸਲੀ ਤੇ ਫੜੇ ਨਹੀਂ ਜਾਂਦੇ ਜਿਹੜੇ ਕਰੋੜਾਂ ਦਾ ਵਿਉਪਾਰ ਕਰਦੇ

    • @Hilly-Travel
      @Hilly-Travel 3 месяца назад

      O Bhai tu ehna de fday Jaan te kyo dukhi aa

    • @rajwantkaur7921
      @rajwantkaur7921 3 месяца назад

      @@kewalsingh866 correct 👍

  • @HappyDaisy-td3fq
    @HappyDaisy-td3fq 3 месяца назад +30

    ਲੁਧਿਆਣੇ ਪਤਾ ਨਹੀਂ kene lok ਵੇਚ ਰਹੇ ਨੇ ਸ਼ਰੇਆਮ 5ਗ੍ਰਾਮ ਛੱਡੋ ਪਤਾ ਨਹੀਂ 50 garm to vi ਵਧ ਮਿਲੀ ਤੇ ਓਹਨਾ ਦੀ ਜਮਾਨਤ ਹੋਗੀ ਅੱਜ ਅਗਲੇ ਕੋਠੀਆ ਪਾਈ ਫਿਰਦੇ ਵਾਂ

  • @balvirsingh5810
    @balvirsingh5810 3 месяца назад +41

    ਗੇਮ ਹੈ ਹਰਪ੍ਰੀਤ ਸਿੰਘ ਖਾਲਸਾ ਦੇ ਨਾਲ ਦਾ ਬੰਦਾ ਵਿਕਿਆ ਹੋਇਆ ਹੋਵੇਗਾ ਅੰਮ੍ਰਿਤ ਪਾਲ ਸਿੰਘ ਖਾਲਸਾ ਦਾ ਪਰਿਵਾਰ ਬਿਲਕੁਲ ਸਹੀਆ

    • @BalbirSingh-z2l
      @BalbirSingh-z2l 3 месяца назад +1

      Lakh lahnal

    • @rajwantkaur7921
      @rajwantkaur7921 3 месяца назад

      @@balvirsingh5810 ਜਿਹੜੇ ਕੋਲੋ ਕਹਿੰਦੇ ਖਰੀਦੀ , ਉਹ ਵੀ ਪੈਸੇ ਲੈ ਕੇ ਭਾਈ ਸਹਿਬ ਦੇagainst ਬੋਲ ਰਿਹਾ ਹੋਵੇ, ਕੋਈ ਮੰਨ ਸਕਦਾ ਪੰਜਾਬ ਪੁਲਿਸ ਦਾ ਸੱਚ ਕਦੇ ਵੀ ਹੋਵੇਗਾ ਨਾ ਅੱਜ ਤੇ ਨਾ ਹੀ ਪਹਿਲਾ, ਭਗਵੰਤਮਾਨ ਦੀ ਟੈੱਸਟ ਕਰਵਾਓ, ਉਹ ਲੱਗਦਾ ਹੀ ਨੰਗੀ ਨਸ਼ੇ ਤੋਂ ਬਿਨਾ ਗੱਲ ਕਰਦਾ ਕਦੇ?

  • @YURATਯੁਰਤ
    @YURATਯੁਰਤ 3 месяца назад +38

    ਪੁਲਸ ਨੂੰ ਝੂਠੇ ਪਰਚੇ ਪਾਉਣ ਦੀ ਖੁਲ ਆ

  • @Jatinder-kc6ho
    @Jatinder-kc6ho 3 месяца назад +31

    ਹੋਰ ਿਕਨੇ ਫੜੇ ਝੂਠੇ ਪੁਲੀਸ ਨੂੰ ਅਗਰ ਿਮਲੇ ਨੇ ਐਨੀ ਆਰਗੂਮੈਟ ਕਰਨਦੀ ਕੀ ਲੋੜ ਸੀ

  • @hardeepsingh-li9xs
    @hardeepsingh-li9xs 3 месяца назад +10

    ਜਿਹੜੇ ਨਸਾਂ ਸਰਿਆਮ ਬੇਚਦੇ ਨੇ ਉਨ੍ਹਾਂ ਤੇ ਕਾਰਵਾਈ ਕਰੋ ਚਗਲੋ ਇਨ੍ਹਾਂ ਵੇਕਸੂਰਾ ਨੂੰ ਕਿਉਂ ਬਦਨਾਮ ਕਰਦੇ ਓ

  • @MandipSangha
    @MandipSangha 3 месяца назад +8

    ਕਦੇ ਕਹਿਦੇ ਕਰਨ ਦੀ ਤਿਆਰੀ ਕਦੇ ਕਹਿੰਦੇ ਨਸ਼ਾ ਕੀਤਾ ਹੋਇਆ ਤੁਸੀ ਬੋਲਦੇ ਸਹੀ ਨਹੀ

  • @YURATਯੁਰਤ
    @YURATਯੁਰਤ 3 месяца назад +43

    ਝੂਠ ਦਾ ਪਸਾਰ ਕਰਨ ਰਿਹੀ ਸਰਕਾਰ

    • @Y.S619
      @Y.S619 3 месяца назад +4

      Andhbhakti

  • @PremKumar-qp9ym
    @PremKumar-qp9ym 3 месяца назад +2

    ਬਿਲਕੁਲ ਸੱਚ ਨਹੀਂ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਹੈ

    • @rajwantkaur7921
      @rajwantkaur7921 3 месяца назад

      @@PremKumar-qp9ym 0% ਸੱਚ ਵਿਹਲੜ ਪੰਜਾਬ ਪੁਲਿਸ ਦਾ ਅਫਸਰ

  • @GopiGill-uv8eu
    @GopiGill-uv8eu 3 месяца назад +3

    ਤੁਸੀਂ ਝੂਠੇ ਪਰਚੇ ਪਾਦੋ ਸਿੱਖ ਕੌਮ ਕੱਦੇ ਹਾਰ ਨੀ ਮੱਨਦੀ ਪੁਲਿਸ ਵਾਲੇਆ ਦੇ ਕੀੜੇ ਪੈਣਗੇ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਰੱਬ ਸਿੱਖਾਂ ਦੀ ਕੱਦੋ ਸੁਣੇ ਗਾ

  • @gurjeetsinghpandher2531
    @gurjeetsinghpandher2531 3 месяца назад +3

    ਐਨਾ ਕੁ ਨਸ਼ਾ ਤਾਂ ਮੁੱਖ ਮੰਤਰੀ ਰੋਜ ਕਰ ਲੈਦਾ ਹੋਣਾ ਉਹਦੇ ਤੇ ਕਦੋਂ ਕਰੋਗੇ ਕਾਰਵਾਈ

    • @rajwantkaur7921
      @rajwantkaur7921 3 месяца назад +1

      @@gurjeetsinghpandher2531 🤣🤣🤣ਭਗਵੰਤਬੁੱਚੜ ਦੀਆ ਅੱਖਾਂ ਤੋ ਨਜ਼ਰ ਆਂਦਾ , ਉਹ ਨਸ਼ੇ ਤੋਂ ਬਿਨਾ ਕਦੇ ਬੋਲਦੀ ਹੀ ਨਹੀਂ

  • @SandeepSingh-r1p
    @SandeepSingh-r1p 3 месяца назад +6

    Bhagwant Mann tenu Amrit pal replace kru ga hun Jo hounda tu Karla😅😅😅😅

  • @Techbljeet
    @Techbljeet 3 месяца назад +5

    Hr 4 gm lyi ssp press conference karega....😅. Story toh theek bna lete baabu,,,,
    Jhooth ke pair nhi hote

    • @Hilly-Travel
      @Hilly-Travel 3 месяца назад

      Pr tere andr criminals nu support krn di soch jrur aa

    • @rajwantkaur7921
      @rajwantkaur7921 3 месяца назад +1

      @@Techbljeet ਵਿਹਲੜ ਪੰਜਾਬ ਪੁਲਿਸ, ਜਾਂ ਲੋਕਾਂ ਦੀਆਂ ਕਾਰਾਂ ਪਿੱਛੇ ਦੌੜ ਕੇ ਚੈਲਾਨ ਕੱਟਦੇ, ਚਾਹੇ ਕੋਈ ਵਿਚਾਰਾ ਕਿਸੇ ਪਰੇਸਾਨੀ ਵਿੱਚ ਹੀ ਜਾ ਰਿਹਾ, ਪੰਜਾਬ ਪੁਲਿਸ ਨੇ ਜ਼ਿੰਦਗੀ ਖਰਾਬ ਕੀਤੀ ਲੋਕਾਂ ਦੀ,ਪਹਿਲੇ ਪੰਜਾਬ ਵਿੱਚ ਸੁਧਾਰ ਹੋਣਾ ਜ਼ਰੂਰੀ🙏

  • @surkhmandermaanmaan3935
    @surkhmandermaanmaan3935 3 месяца назад +1

    ਪੁਲਿਸ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜਿਹੜਾ ਨਸ਼ਿਆਂ ਦੇ ਵਪਾਰੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ। ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਚਾਹੀਦਾ ਹੈ

    • @Hilly-Travel
      @Hilly-Travel 3 месяца назад

      Bilkul sahi gal kahi aa bhaaji

  • @kulwantsidhu3313
    @kulwantsidhu3313 3 месяца назад +6

    ਮੁਹਿੰਮ 3 ਹਫਤੇ ਤੋਂ ਸਿਰਫ ਇਕ ਬੰਦਾ ਫੜਿਆ ਇਹ ਅੰਮ੍ਰਿਤਪਾਲ ਦਾ ਭਰਾ

    • @rajwantkaur7921
      @rajwantkaur7921 3 месяца назад

      @@kulwantsidhu3313 🤩🤣ਇਹੋ ਜਿਹੀ ਕੋਠੀ ਵੀਰ ਨੇ, ਭਾਈ ਸਹਿਬ ਜੀ ਦੇ ਪਰਿਵਾਰ ਤੇ ਝੂੱਠੇ ਕੇਸ ਦਰਜ ਕਰਕੇ, ਲ਼ੈਣੀ ਬੁੱਚੜ ਭੰਤੇ ਕੋਲੋ, ਜਿਵੇਂ ਕੰਗਨਾ ਨੇ ਕੁਰਸੀ ਲਈ ਮੋਦੀ ਜੀ ਕੇਲੋ ਘਰ ਲਿਆ, ਉਹ ਰਾਜਨੀਤੀ ਕਰਨ ਦੇ ਲਾਇਕ ਹੈ ਸਿੱਖ ਕੌਮ ਤੇ ਪੰਜਾਬ ਦੇagainst ਬੋਲ ਕੇ(🏠))🤙🤞🤩

  • @gurpreetsingh4070
    @gurpreetsingh4070 3 месяца назад +4

    ਪੁਲਿਸ ਸ਼ਰੇਆਮ ਝੂਠ ਬੋਲ ਰਹੀ ਐ

  • @Kuljeet2001
    @Kuljeet2001 3 месяца назад +9

    ਇਹ ਤਾਂ ਦੀਪ ਸਿੱਧੂ ਦੇ. ਮਾਰਨ ਤੋ ਵਾਧ.ਈ. ਸ਼ੁੱਧ. ਹੋ ਗਿਆ ਸੀ. ਵੀ. ਅੱਗੇ ਅੱਗੇ ਕੀ ਕਰੂ ਸਰਕਾਰ

  • @NikkaSingh-q4s
    @NikkaSingh-q4s 3 месяца назад +2

    पंजाब पुलिस शर्म करो भाई हरप्रीत सिंह बेकसूर है

  • @SahibSinghSingh-v5s
    @SahibSinghSingh-v5s 3 месяца назад +5

    ਗੰਡੂ ਜੀ ਤੁਹਾਡੀ ਮੈ ਗੱਲ ਸੁਣ ਕੇ 😂
    ਮੈ ਤੇ ਮੇਰੇ ਬਾਕੀ ਵੀਰ ਸਿੰਘ ਤੁਹਾਡੇ ਕੱਲੇ ਕੱਲੇ ਝੂਠ ਨਾਲ 🖕 ਸਹਿਮਤ ਹਾਂ।

  • @gagandeepsidhu9866
    @gagandeepsidhu9866 3 месяца назад +10

    SSP ਦੀ ਜੁਬਾਨ ਸਾਥ ਨਹੀ ਦੇ ਰਹੀ, ਜੁਬਾਨ ਤੱਥ ਲਾਅ rahi a

    • @rajwantkaur7921
      @rajwantkaur7921 3 месяца назад

      @@gagandeepsidhu9866 🤩🤣ਨਸ਼ਾ ਕੀਤਾ ਭੰਤੇ ਦੀ ਪੁਲਿਸ ਨੇ ਬੁੱਚੜ ਭਗਵੰਤਮੀਨ ਦੀ ਤਰਾ🤩

  • @gurbachansingh4491
    @gurbachansingh4491 3 месяца назад +3

    ਯਾਰ ਸਾਰੀ ਗੱਲ ਮੰਨ ਲੈਨੇਂ ਆ ਵੀ ਠੀਕ ਆ ਪਰ ਸਾਲ਼ਾ ਇਹ ਨਹੀਂ ਸਮਝ ਆਇਆ ਵੀ ਚਾਰ ਗ੍ਰਾਮ ਨਸ਼ਾ ਵੈਸੇ ਤਾਂ ਜ਼ਮਾਨਤੀ ਅਪਰਾਧ ਹੈ। ਪਰ ਐਸਐਸਪੀ ਸਾਹਬ 4 ਗ੍ਰਾਮ ਨਸ਼ਾ ਫੜੇ ਦੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਜਿਵੇਂ ਕੋਈ ਬਾਹਲੀ ਵੱਡੀ ਖੇਪ ਫੜ ਲਈ ਹੋਵੇ ਇਹ ਗੱਲ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਬਾਕੀ ਥੋੜੇ ਦਿਨਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ

  • @NirmalSingh-bz3si
    @NirmalSingh-bz3si 3 месяца назад +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??

  • @SanbirSidhu-xy6ks
    @SanbirSidhu-xy6ks 3 месяца назад +3

    ਝਾੜੂ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ , ਜਿਹੜੇ ਵੇਚਦੇ ਉਹਨਾਂ ਨਾਲ ਪੁਲਿਸ ਦੀ ਹਿੱਸੇਦਾਰੀ ਤੇ ਜਿਹੜੇ ਨਾ ਪੀਂਦੇ ਨਾ ਵੇਚਦੇ ਉਹਨਾ ਤੇ ਝੂਠੇ ਪਰਚੇ

    • @Hilly-Travel
      @Hilly-Travel 3 месяца назад

      Sab toh zyada berra garak es dunia da tenu jmmann valyaa ne kita. Tenu jamm ke.... Kaarn ? ... O Bhai teri bimar soch.

    • @rajwantkaur7921
      @rajwantkaur7921 3 месяца назад

      @@SanbirSidhu-xy6ks 🤩ਵੀਰੇ ਬਾਰ ਬਾਰ ਵੋਟਾ ਪਾ ਕੇ ਬੇੜਾ ਗੜਕ ਲਗਾਤਾਰ ਕਰਵਾਉਣਾ ਪਾਸੰਦ ਕਰਦੇ ਪੰਜਾਬੀ 🤣ਦੁਬਾਰਾ ਜਿੱਤ ਕਰ ਜਲੰਧਰ ਦੀ ਚੋਣ

  • @amrikgill9543
    @amrikgill9543 3 месяца назад +4

    4 ਗਰਾਮ ਨਸਾ ssp ਕਾਨਫਰੰਸ ਕਰ ਰਿਹਾ ਸਫੇਦ ਝੂਠ ਰੋਜ 10 ਤੌ ੳਪਰ ਫੜੇ ਜਾਦੇ ਨੈ ਕਦ ਕਨਫੰਰਸ ਹੈੲੀ ਪਰ੍ ਪਜਬ ਵਿਚ ਸੌਚੈ ਜਮੀਰਾ ਵਾਲਿੳ੍

    • @rajwantkaur7921
      @rajwantkaur7921 3 месяца назад

      @@amrikgill9543 🤣🤣🤣🤣ਵਿਹਲੜ ਪੰਜਾਬ, ਕੰਮ ਕੇ ਨਹੀ ਕਾਜ ਕੇ ਨਹੀ ਦੁਸਮਨ ਪੰਜਾਬ ਕੇ🤩

  • @GurmeetBhatti-t7z
    @GurmeetBhatti-t7z 3 месяца назад +16

    ਅੰਮਿਰਤਪਾਲ ਦਾ ਸੁਨੇਹਾ SGPC ਦੀ ਤਿਆਰੀ ਕਰੋ ਦਾ ਇਹ reaction hai ਮਜੀਠੀਆ ਤੇ ਜੀਜੇ ਦੀ ਚਾਲ ਹੈ ਪੂਰੀ ਪਲੈਨ ਬਣਾ ਕੇ ਇਹ ਸਭ ਕੀਤਾ ਅੱਗੇ ਆਪੇ divert ਕਰ ਲਉ ਜੀ
    ਅਸੀ ਹਾ international world Sikh community

    • @BantaSingh-tt8zt
      @BantaSingh-tt8zt 3 месяца назад +1

      ਵਾਹ ਜੀ ਵਾਹ ਭਰਾ ਕਿਤੇ ਵੱਡੇ ਬਾਦਲ ਸਾਬ੍ਹ ਨੇ ਨਾਂ ਕਰਾਇਆ ਹੋਵੇ

    • @BalbirSingh-z2l
      @BalbirSingh-z2l 3 месяца назад

      😂😂😂😂

    • @BalbirSingh-z2l
      @BalbirSingh-z2l 3 месяца назад

      ​@BantaS😂😂🎉ingh-tt8zt

    • @harpreetjawandha4299
      @harpreetjawandha4299 3 месяца назад +1

      Thoda kehna hai v sukhbir singh Badal te bikram majihita de kehan te case kariya police ne pher sarkaar ta akalia di aap di nahi

  • @SatnamSingh-ml8op
    @SatnamSingh-ml8op 3 месяца назад +12

    ਪੇਡਾਂ ਨੂੰ ਸੱਚਾਈ ਨਹੀਂ ਹਜਮ ਹੋ ਰਹੀ ਮੂਤ ਪਾਲਦੀਆਂ ਭੇਡਾਂ ਨੂੰ

    • @GurbirSingh-hi9ti
      @GurbirSingh-hi9ti 3 месяца назад +1

      ਭੇਡਾਂ ਨੂੰ ਜੁਕਾਮ ਹੋਇਆ ਤਾਂ ਕਰ ਕੇ 😂

  • @kashmir2445
    @kashmir2445 3 месяца назад +1

    ਝੂਠੁ ਨ ਬੋਲਿ ਪਾਡੇ ਸਚੁ ਕਹੀਐ।।

  • @GurdebSingh-o1p
    @GurdebSingh-o1p 3 месяца назад +2

    Bahut galat gall hai sacche bande noo jel bhejoge ta rabb maf ni krega

    • @Y.S619
      @Y.S619 3 месяца назад +1

      Ha y Guru Sahib nu thane leke jaan wala bnda saccha e hou.....

    • @premji8893
      @premji8893 3 месяца назад

      ये सच्चा बंदा नहीं है खालिस्तानी है खालिस्तानी

  • @RamgarhiSingh-dc9gg
    @RamgarhiSingh-dc9gg 3 месяца назад +1

    Gudda MP no khalstain punjab

  • @beantgabbi8294
    @beantgabbi8294 3 месяца назад +1

    Ena te koi jwak vi yakeen nhi krda

  • @rajwantkaur7921
    @rajwantkaur7921 3 месяца назад +1

    Fake story about our singh's sahib ji👋

  • @CharanjitKaur-n8j
    @CharanjitKaur-n8j 3 месяца назад +5

    4gm pe press conference,adani port ?,dekh rahe ho vinod

  • @satpalkaurchhabra1150
    @satpalkaurchhabra1150 3 месяца назад +1

    Gujrat port per crore da nasha phdia odi press conference kdo karuge.

  • @manjeet8095
    @manjeet8095 3 месяца назад +3

    😂😂kya jock chal reha baki kinne nashe te press conference ya sirf badnam karn lai

  • @randeepsingh5440
    @randeepsingh5440 3 месяца назад +1

    ਜੇ ਕੋਈ ਪਿੰਡਾਂ ਵਿੱਚ ਚਿਟੇ ਵਾਲਿਆਂ ਦੀ ਖਬਰ ਦਿੰਦਾ ਤਾ ਬੋਲਦੇ 250 ਗਰਾਮ ਵਾਲੇ ਤੇ ਹੀ ਕੇਸ ਬਨਦਾ

  • @rana7018josan
    @rana7018josan 3 месяца назад +11

    Police ta bnda fdke khud nsha krwaake docter kol leke chli jandi hai police ਗੱਪੀ ਹੈ ਗਲਾ ਤੋ ਪਤਾ ਲਗ ਰਿਹਾ

  • @sabaajsandhupoonian6429
    @sabaajsandhupoonian6429 3 месяца назад +1

    ਪੰਜਾਬ ਸਰਕਾਰ ਤੇ ਪੰਜਾਬ ਪੁਲਸ ਮੁਰਦਾਬਾਦ

  • @surindersinghgrewal6488
    @surindersinghgrewal6488 3 месяца назад +1

    Koi AK 47 v paado gall ta bne, keh deo ke pakistan di bni hoi aa

  • @laddijaura7320
    @laddijaura7320 3 месяца назад

    ਵੇਚਣ ਵਾਲੇ ਦੀ ਕੋਈ ਗੱਲ ਨਹੀਂ,, ਜਾ ਕੋਈ ਕਾਰਵਾਈ ਦੀ ਗੱਲ ਕੀਤੀ

  • @SandhuSaab-vi9ho
    @SandhuSaab-vi9ho 3 месяца назад +3

    ਜਿਨਾਂ ਉੱਤੇ ਪਰਚੇ ਪਾਉਣੇ ਹੁੰਦੇ ਆ ਉਹਨਾਂ ਉਹ ਤੁਹਾਡੇ ਕੋਈ ਦੋਸ਼ੀ ਫੜੇ ਨਹੀਂ ਜਾਂਦੇ ਤੇ ਤੁਸੀਂ ਨਜਾਇਜੀ ਝੂਠੇ ਹੀ ਪਰਚੇ ਪਾ ਕੇ ਲੋਕਾਂ ਨੂੰ ਗੁਮਰਾਹ ਕਰ ਦਿੰਦੇ ਹੋ ਇਸ ਕਰਕੇ ਜਨਤਾ ਪੰਜਾਬ ਦੇ ਵਿੱਚ ਕੰਮ ਨਹੀਂ ਕਰਦੇ ਤਾਂ ਕਰਕੇ ਹੀ ਬਾਹਰ ਨੂੰ ਭੱਜਦੇ ਆ

  • @Sagarpreet-m7g
    @Sagarpreet-m7g 3 месяца назад +1

    ❤ਭਾਈ ਅੰਮ੍ਰਿਤਪਾਲ ਸਿੰਘ ❤⛳️⛳️

  • @lakwindersingh597
    @lakwindersingh597 3 месяца назад +1

    ਸਰਕਾਰ ਸੱਚੇ ਬੰਦੇ ਤੇ ਕਹਿਰ ਢਾਹ ਰਹੀ ਆ

  • @ਭੈਣੀਵਾਲਾ
    @ਭੈਣੀਵਾਲਾ 3 месяца назад +2

    Police da sach jhuth 24 hours ch nikl jana je oh drug lenda hoya tan os nu tod suro ho jani aa. Je normal reha tan police jhuthi a

  • @rajwantkaur7921
    @rajwantkaur7921 3 месяца назад

    ਪੰਜਾਬ ਪੁਲਿਸ ਦੱਸ ਹਜ਼ਾਰ ਟਾਇਮ ਵੀ ਸਾਡੇ ਸਿੰਘ ਸਹਿਬਾਨਾ ਨੂੰ ਗਲਤ ਕਹੇ, ਅਸੀ ਨਹੀ ਮੰਨਦੇ, ਸਾਜੇ ਕੋਲ 1984 ਦਾ ਪੰਜਾਬ ਪੁਲਿਸ ਦਾ ਗੰਦ ਨਾਲ ਭਰਿਆ ਇਤਿਹਾਸ ਹੈ, ਵੀਰ, ਜੇ ਤੂੰ ਪੜ ਕੇ ਕੁਰਸੀ ਲਈ, ਆਪਣੇ ਦਿਮਾਗ਼ ਨਾਲ ਕੰਮ ਕਰ , ਬੇਅੰਤ ਬੁੱਚੜ ਦੀ ਤਰਾ ਪੰਜਾਬ ਪੁਲਿਸ ਨੂੰ ਨਾ ਚਲਾ 🙏

  • @JatinderSingh-zq5xs
    @JatinderSingh-zq5xs 3 месяца назад +1

    ਅਰੋੜਾ ਖਾਨ ਦਾਨ ਤਾਂ ਪਹਿਲਾਂ ਹੀ ਅਮ੍ਰਿਤਪਾਲ ਦੇ ਬਰਖਿਲਾਫ਼ ਹੈ ਹਰਪ੍ਰੀਤ ਸਿੰਘ ਨੂੰ ਸਾਜ਼ਿਸ਼ ਤਹਿਤ ਕੇਸ ਵਿੱਚ ਫਸਾਆ ਜਾ ਰਿਹਾ ਹੈ

  • @RamgarhiSingh-dc9gg
    @RamgarhiSingh-dc9gg 3 месяца назад +1

    Amritpal v karda ea kam

  • @BholaSingh-xi7ex
    @BholaSingh-xi7ex 3 месяца назад

    ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ

  • @antimsach.1984
    @antimsach.1984 3 месяца назад +1

    ਸੇਮ ਸੇਮ ਪੰਜਾਬ ਪੁਲਸ

  • @AmandeepSingh-iu5ou
    @AmandeepSingh-iu5ou 3 месяца назад +3

    Sp nu sara nashe shd k bhgwant maan ne 4 gram wale nashe fdke press confrence te lata. Loka da khichi chlo😂

    • @man.win333
      @man.win333 3 месяца назад

      I also just thinking same bro 😂 ehna ne asli drug dealers nhi fadne kdi

  • @as-zq6jl
    @as-zq6jl 3 месяца назад +5

    Punjab Police India ਵਾਲਿਓ ਇੱਕ ਵੀਡੀਓ ਜਾਰੀ ਕਰ ਦਿਓ
    ਭੇਡਾਂ ਮੰਨਣਾਂ ਨਹੀਂ ਆ
    ਏਨਾਂ ਕਹਿਣਾਂ ਘੂਮਤ ਧੱਕਾ ਕਰਦੀ ਆ ਫੜਿਆ ਕੁਝ ਨਹੀਂ ਆ ਕੋਲੋ ਹੀ ਪਾਇਆ

    • @MrSingh-hq5zd
      @MrSingh-hq5zd 3 месяца назад

      Pehlan Avdey peohan dey beyan tanh dhayan naal sunloh fer clarify v kar deya joh. Drama sala

  • @anjubala6
    @anjubala6 3 месяца назад +12

    Ssp dro rab kolo

  • @kamalkaur9663
    @kamalkaur9663 3 месяца назад +4

    Hanji sanu pta eh muhim Amritpal de against chalayi si drugs de nhi. Road te drug kr rhey si😂😂😂😂😂😂. Amritpal de pita ji nu kaddo farna😂😂😂.

    • @enginemehakma
      @enginemehakma 3 месяца назад +2

      Fake punjab sarkar fake punjab police😂

  • @SukhmanMaan-g5u
    @SukhmanMaan-g5u 3 месяца назад +1

    ਪੁਲਿਸ ਵੀ ਝੂਠੀ ਆ ਪੰਜਾਬ ਦੀ ਇਥੇ ਨਿਰਾ ਝੂਠ ਚਲਦਾ ਸਹੀ ਕਿਹਾ ਸੀ ਭਾਈ ਸਾਹਬ ਨੇ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਤੇ ਹੁਣ ਬੰਦਾ ਕੀ ਕਰੇ ਗੈਂਗਸਟਰ ਨਾ ਬਣੇ ਤਾਂ ਕੀ ਕਰੇ

  • @AWSexpert1
    @AWSexpert1 3 месяца назад +10

    ਆਪਣੇ ਘਰ ਦੇ ਲੋਕਾਂ ਦਾ ਤਾਂ ਨਸ਼ਾ ਛੁਰਾ ਦਿੰਦਾ ਪਹਿਲਾ, ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ।

    • @BalbirSingh-z2l
      @BalbirSingh-z2l 3 месяца назад +1

      Right

    • @rajwantkaur7921
      @rajwantkaur7921 3 месяца назад

      @@AWSexpert1 ਤੁਹਾਨੂੰ ਵਿਸ਼ਵਾਸ ਹੈ ਕੀ ਪੰਜਾਬ ਪੁਲਿਸ ਸਚਾਈ ਤੇ ਖੜਦੀ, ਪਲ ਪਲ ਝੂਠ ਤੇ ਪੰਜਾਬ ਨੂੰ ਡੋਬ ਰਹੇਬੁੱਚੜ ਭਗਵੰਤਮਾਨ ਜਿਹੇ

  • @gaganrupalinfo
    @gaganrupalinfo 3 месяца назад

    Robbing and drugging is becoming common in punjab , they can’t stop that but they arrest those who stop them # shameonpunjabpolice

  • @SimarjeetSingh-w8k
    @SimarjeetSingh-w8k 3 месяца назад

    Sarder amrtpal Singh ji kalhsa mp jindabad

  • @RajinderSingh-io3or
    @RajinderSingh-io3or 3 месяца назад +1

    Jaooo yr koi hor kam kr loo😂😂😂😂😂😂

  • @samshersinghsamshersingh4267
    @samshersinghsamshersingh4267 3 месяца назад +4

    ਪਿੰਡ ਪਿੰਡ ਚਿੱਟਾ ਵਿੱਕਦਾ ਓਵੀ ਫੜਲੋ ਪੁਲਿਸ ਵਾਲਿਓਂ

  • @SukhmanMaan-g5u
    @SukhmanMaan-g5u 3 месяца назад

    ਹਾਏ ਰੱਬਾ ਤੇਰੇ ਘਰੇ ਕੋਈ ਇਨਸਾਫ ਹੀ ਨਹੀ ਕੋਈ ਪੁਲਿਸ ਵੀ ਵਿਕ ਗੀ

  • @BhupinderSingh-s9g
    @BhupinderSingh-s9g 3 месяца назад +1

    Eh ohi punjab police aa jehny jethedar koke no mar k eh kehta c oh police costide cho bhaj gya ...

  • @jitparamkaurbrar8564
    @jitparamkaurbrar8564 3 месяца назад

    ਕਿੰਨਾ ਸੱਚ?

  • @jatindersinghjajj25
    @jatindersinghjajj25 3 месяца назад +4

    jisdi brabri ni hundi usnu badnam kro eh hi chanakya niti hai

  • @SinghSaab-z1z
    @SinghSaab-z1z 3 месяца назад +5

    84 ਐੱਲ ਕੰਮ ਸਰਕਾਰ ਦਾ ਚਲ ਆ

  • @GurmeetBhatti-t7z
    @GurmeetBhatti-t7z 3 месяца назад +4

    ਲਵਪ੍ਰੀਤ ਬੰਦੇ ਨੇ ਹਰਪ੍ਰੀਤ ਨੂੰ ਫਸਾਇਆ ਲਵਪ੍ਰੀਤ ਕੋਲ ਦੋ ਫੋਨ ਤੇ ਜਿਸ ਕੋਲੋ ਲ਼ਿਆਦਾ ਡਰੱਗ ਇਹ ਸਭ ਹਰਪ੍ਰੀਤ ਨੂੰ ਫਸਾਇਆ ਗਿਆ
    Definitely it is corrup majethia is part of it so Amritpal cannot save SGPC
    Very sad
    Harriet should have used his brain why they r offering him all this
    American Sikhs

  • @MrSingh-hq5zd
    @MrSingh-hq5zd 3 месяца назад +1

    Story banai gayi aa. Jadhon karvai pa rahey c video keon nahi banai?

  • @Freshy-c77
    @Freshy-c77 3 месяца назад

    ਪੰਜਾਬ ਪੁਲਿਸ ਮੁਰਦਾਬਾਦ
    ਪੰਜਾਬ ਸਰਕਾਰ ਮੁਰਦਾਬਾਦ

  • @HarishKumar-nv4li
    @HarishKumar-nv4li 3 месяца назад +7

    Mootpal 🐮

  • @RajeshKumar-n7l9m
    @RajeshKumar-n7l9m 3 месяца назад

    ਹੁਣ ਛੋਟੇ ਭਾਈ ਸਾਹਿਬ ਨੂੰ ਵੀ ਇਲੈਕਸ਼ਨ ਲੜਾਓ😂😂😂

  • @badesha6
    @badesha6 3 месяца назад

    ਇਹਨੂੰ ਸਾਰਾ ਐਡਰੈੱਸ ਪਤਾ ਆ , ਪਰ ਇਹ ਨਹੀਂ ਪਤਾ ਕੇ ਅਮ੍ਰਿਤਪਾਲ ਦਾ ਕੀ ਲਗਦਾ !

  • @SandeepSingh-qs3yd
    @SandeepSingh-qs3yd 3 месяца назад +2

    Teri bhain da khussa saliya sade pind ch ਨਸ਼ੇ wale fadke Fer saad ditte aaa jina nu ਦਲਿਓ tuhi fadna ਉਹਨਾਂ nu ਫੜ ਦੇ ne dujiya te jhoote parche ਪਾਉਣ dye oo

    • @simarjitdhaliwal5681
      @simarjitdhaliwal5681 3 месяца назад

      Vir ehe police wale jutiya khnde chnge lgde
      Nihang Singh ne Shi Kita c police wale da gutt wadh k
      Kyuk ena Di kartut jutiya khn Di aa

  • @ranjltsingh2605
    @ranjltsingh2605 3 месяца назад

    ਕੂਤੇ ਭੌਂਕਦਾ ਰਹਿਦਾ ਸਾਭੇ
    ਮਾਝੇ ਵਿੱਚ ਬਹੁਤ ਨਸ਼ਾ। ਮਿਲਦਾ

  • @AWSexpert1
    @AWSexpert1 3 месяца назад +7

    ਸਿੱਖੀ ਬਾਣੇ ਵਿਚ ਨਸ਼ਾ ਕਰਦਾ ਫੜਿਆ ਗਿਆ ਹਰਪ੍ਰੀਤ ਸਿੰਘ

    • @MST984
      @MST984 3 месяца назад

      Akali dal da banda lagda

  • @BikramjitSingh-q3i
    @BikramjitSingh-q3i 3 месяца назад

    ਗਾਨੀ ਚੋਰੀ ਦਾ ਵੀ ਪਾਂ ਦਿਉ ਬਾਨੇ ਵਾਗੂੰ ਨੱਸ਼ਾ ਤਾਂ ਮਾਨ ਵੀ ਕਰਦਾ ਓਦਾ ਵੀ ਟੈਸਟ ਕਰੋ ਸੱਭ ਰਲੇ ਆ

  • @HarinderSingh-w1u
    @HarinderSingh-w1u 3 месяца назад +1

    Shankar..pind...nackodar...kol..virdi.medical.....ta...nacha...vickda.....bus....stand...shankar...salio.....pharo.shankar.walio.nu

  • @SandhuMani-fu4bw
    @SandhuMani-fu4bw 3 месяца назад +3

    Jo bhi news chanels jyda dikhate wo jhuth e hota

  • @waheguruji55
    @waheguruji55 3 месяца назад

    ਸਾਡੇ ਬੰਦਿਆ ਨੂੰ ਬਦਨਾਮ ਨਾਂ ਕਰਿਆ ਕਰੋ

  • @Jattamerica
    @Jattamerica 3 месяца назад +1

    Ma roj gaddi ch cheeta peena kdi ni fadya kise ne eh sab chaal nashe de khilaf bolan vale nu nashe de case ch fsa k odi izzat khtam kiti jave

  • @GurcharnsinghGuri
    @GurcharnsinghGuri 3 месяца назад

    ਪੰਜਾਬ ਪੁਲਿਸ ਝੂਠ ਬੋਲ ਰਹੀ ਹ ਝੂਠ ਬੋਲ ਰਹੀ ਹ😂😂😂😂

  • @amritpalsinghvlogs
    @amritpalsinghvlogs 3 месяца назад +7

    ਇਹਨਾਂ ਵੀਂ ਝੂਠ ਨਾਂ ਬੋਲੋ ਰੱਬ ਨੂੰ ਜਾਨ ਦੇਣੀ ਆ

  • @HappyDaisy-td3fq
    @HappyDaisy-td3fq 3 месяца назад +2

    ਬਾਈ ਸ਼ਰੀਫ਼ ਬੰਦੇ ਦੀ ਕੋਈ value nahi va baki rab janda kon sahi kon ਗਲਤ

    • @rajwantkaur7921
      @rajwantkaur7921 3 месяца назад

      @@HappyDaisy-td3fq ਸਰੀਫ ਲੋਕਾ ਦਾ ਮੁੱਲ ਗੁਰੂ ਸਹਿਬ ਪਾਉਂਦੇ, ਅੰਗ ਸੰਗ ਸਹਾਈ🙏

  • @RAJWINDERKAUR-po2vk
    @RAJWINDERKAUR-po2vk 3 месяца назад +1

    Teri body language dss rhi v tu jhooth bol reha. Waheguru sachay patsha mehr krn 🙏❤️

  • @VickyVicky-wr6bv
    @VickyVicky-wr6bv 3 месяца назад

    ਮਾਂ ਚੋਦੋ ਲੇਖਾ ਦੇਨਾ ਪੈਨਾ ਸੱਚ ਦਾ ਸਾਥ ਦੇਉ

  • @harindersinghgarcha3287
    @harindersinghgarcha3287 3 месяца назад

    Waheguru ji parmatma sab da bla kre ji 🙏🏼 Waheguru

  • @paramvirsingh5506
    @paramvirsingh5506 3 месяца назад +1

    Not good

  • @SandeepKaur76657
    @SandeepKaur76657 3 месяца назад +2

    Jog drugs krde o ta fde nhi jande akal nu hath maro Bhai Amritpal Singh Ji da bro kdi be nasha kr he nhi sakda bakwas a bs bad government of India

    • @enginemehakma
      @enginemehakma 3 месяца назад +1

      Right fake punjab sarkar fake punjab police

  • @mandeepmavi1764
    @mandeepmavi1764 3 месяца назад +2

    Amritpal nu badam karn lyi sare khel rache jande ne

    • @rajwantkaur7921
      @rajwantkaur7921 3 месяца назад +1

      @@mandeepmavi1764 ਗੁਰੂ ਸਹਿਬ ਅੰਗ ਸੰਗ ਹੋਣ, ਇਹੋ ਝੋਲੀ ਚੁੱਕ ਕੁਝ ਨਹੀ ਵਿਗਾੜ ਸਕਦੇ🤩

    • @rajwantkaur7921
      @rajwantkaur7921 3 месяца назад +1

      @@mandeepmavi1764 ਗੁਰੂ ਮੇਰਾ ਸੰਗ ਸਦਾ ਹੈ ਨਾਲੇ🙏💐

    • @mandeepmavi1764
      @mandeepmavi1764 3 месяца назад

      ​@@rajwantkaur7921Tuc kitho ho

  • @GURMUKHSINGH-sw7bv
    @GURMUKHSINGH-sw7bv 3 месяца назад +1

    Remand nhi miliya
    Police video nhi pesh krr saki giraftari di
    So there is something hidden in this incident

  • @CharanjitKaur-n8j
    @CharanjitKaur-n8j 3 месяца назад +1

    High way te pakar rahe, village wale roj drug pakarwa rahe police ko Punjab mein, police not doing anything

  • @antimsach.1984
    @antimsach.1984 3 месяца назад

    ਭੁਖਿਆ ਭੁਖ ਨਾ ਉਤਰੀ

  • @rana7018josan
    @rana7018josan 3 месяца назад +4

    Gappi police

  • @karamjitkaur-d3p
    @karamjitkaur-d3p 3 месяца назад

    Waheguru ji tuhade hath vich hai je istra jhud vad da giya ta koyee vee changhe raste te nahi javega please punish these people who r doing these things

  • @MatharuInnovative
    @MatharuInnovative 3 месяца назад

    ਭਗਵੰਤ ਮਾਨ ਬੋਦਲ ਗਿਆ ਹੈ

  • @JaspalSingh-jf9cd
    @JaspalSingh-jf9cd 3 месяца назад

    ❤❤❤

  • @rupinderptcnewsptcnews6746
    @rupinderptcnewsptcnews6746 3 месяца назад

    ਦੋ ਗ੍ਰਾਮ ਚਿੱਟੇ ਪਿੱਛੇ ਪੁਰੇ ਪੰਜਾਬ ਦੀ ਪੁਲਿਸ ਤੇ ਭਗਵੰਤ ਮਾਨ ਸਰਕਾਰ ਦਾ ਜ਼ੋਰ ਲੱਗ ਗਿਆ। ਲੋਕਾਂ ਉੱਤੇ ਝੂਠੇ ਪਰਚੇ ਦਰਜ ਕਰਨ ਲਈ ਚਿੱਟਾ ਕਿਥੋਂ ਆ ਜਾਂਦਾ ਹੈ ਪੁਲਿਸ ਕੋਲ।ਨਸਾ ਤਸਕਰ ਲਗਦਾ ਪੁਲਿਸ ਤੇ ਭਗਵੰਤ ਮਾਨ ਬੁੱਚੜ ਸਰਕਾਰ ਹੈ। ਜਿਥੇ ਕਿਲੋ ਚਿੱਟਾ ਤੇ ਮੈਡੀਕਲ ਨਸਾ ਵਿਕ ਰਿਹਾ ਹੈ ਉਹ ਤਾ ਫੜੇ ਨਹੀਂ ਜਾਂਦੇ। ਪਹਿਲਾਂ ਲੱਖੇ ਸਿਧਾਣੇ ਤੇ ਝੋਟੇ ਤੇ ਭਾਨੇ ਸਿੱਧੂ ਉੱਤੇ ਵੀ ਚਿੱਟੇ ਦੇ ਪਰਚੇ ਪਾਏ।

  • @ManinderSingh-er8lp
    @ManinderSingh-er8lp 3 месяца назад +1

    eh common gal ae jo fadiya ohda eh pata ni kis da brother ae kamal ae

  • @DavinderSingh-pk1wu
    @DavinderSingh-pk1wu 3 месяца назад +1

    Same one you Punjab police