ਰੱਬਾ ਇਹ ਦੁੱਖ ਕਿਸੇ ਨੂੰ ਨਾਂ ਦੇਵੀਂ।ਪੋਤੇ ਆਸਰੇ ਦਿਨ ਕਟਦੀ ਔਰਤ ਦੀ ਦਰਦ ਭਰੀ ਕਹਾਣੀ। Exclusive Interview

Поделиться
HTML-код
  • Опубликовано: 10 дек 2024

Комментарии • 31

  • @hardeepdharni8697
    @hardeepdharni8697 4 дня назад +11

    ਭੈਣੇ ਬਹੁਤ ਦੁਖੀ ਏ ਤੁਹਾਡਾ ਦੁੱਖ ਸੁਣਕੇ ਬਹੁਤ ਰੋਣਾ ਆਇਆ ਭੈਣੇ ਪੁੱਤ ਮਾਵਾ ਮੁਹਰੇ ਨਾ ਤੁਰਨ ਭੈਣੇ ਪੋਤੇ ਤੇਰਾ ਪੁੱਤ ਏ ਸਬਰ ਕਰ ਪਰ ਅਸੀ ਤਾਂ ਕਹਿ ਦੇਦੇ ਹਾ ਪਰ ਸਬਰ ਕਰਨਾ ਬਹੁਤ ਔਖਾ ਏ😢😢😢😢😢😢ਭੈਣੇ ਤੁਹਾਡੇ ਪੋਤੇ ਦੀਆਂ ਐਨੀਆਂ ਲੰਮੀਆਂ ਕਰੇ ਵਹਿਗੁਰੂ ਚੰੜਦੀਆ ਕੰਲਾ ਵਿਚ ਰੰਖੇ ਬਿਗਾਨੀਆਂ ਬਹੁਤ ਮਾੜੀਆਂ ਇਹੋ ਜਹੀ ਨੂੰਹ ਕਿਸੇ ਦੇ ਨਾ ਆਵੇ😢😢😢😢😢😢😢

  • @kashmirkaur6827
    @kashmirkaur6827 2 дня назад +4

    ਭੈਣ ਜੀ ਆਪ ਜੀ ਦਾ ਦੁੱਖ ਸੁਣਕੇ ਦਿਲ ਬਹੁਤ ਦੁੱਖੀ ਹੋਇਆ ਵਾਹਿਗੁਰੂ ਜੀ ਆਪ ਜੀ ਦੇ ਪੋਤੇ ਦੀ ਉਮਰ ਲੰਮੀ ਕਰੇ ਪੋਤੇ ਵਿੱਚ ਹੀ ਆਪ ਜੀ ਦਾ ਪੁੱਤ ਦਿਸੇਗਾ ਜੋ ਮਾਂ ਆਪਣੇ ਛੋਟੇ ਜਿਹੇ ਬੱਚੇ ਦੀ ਨਹੀਂ ਬਣੀ ਆਪ ਦੀ ਕੀ ਬਣੇਗੀ ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਕਰੇ ਪੋਤੇ ਦੇ ਸਾਰੇ ਕਾਰਜ ਕਰੇ ❤

  • @malwinderwalia2119
    @malwinderwalia2119 3 дня назад +4

    Bhain ਜਿੰਦਗੀ ਦਾ। ਨਾਮ ਸੰਗਰਸ਼ ਹੈ ਵਾਹਿਗੁਰੂ ਭਲੀ ਕਰੇਗਾ ਇਕ ਦਿਨ ਤੁਹਾਡਾ ਵੀ ਅਵਾਗੇ

  • @KuldeepSingh-vv6dm
    @KuldeepSingh-vv6dm День назад +1

    ਵਹਿਗੁਰੂ ਜੀ ਮੇਹਰ ਕਰੋ ਪਰਿਵਾਰ ਉੱਤੇ ਤੱਤੀ ਵਾਅ ਨਾ ਲੱਗੇ ਮਾਲਕਾਂ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ

  • @jashanwarring968
    @jashanwarring968 3 дня назад +2

    ਬਹੁਤ ਦੁੱਖ ਹੋਇਆ ਦਰਦ ਭਰੀ ਕਹਾਣੀ ਹੈ ਜੀ

  • @NarinderSingh-kt8qq
    @NarinderSingh-kt8qq 4 дня назад +4

    Waheguru ji Waheguru ji ❤🙏🙏❤️. So sad story bhain ji 😢

  • @jaswinderdullat1928
    @jaswinderdullat1928 День назад +1

    ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ 🙏

  • @MalkeetSingh-kf8ke
    @MalkeetSingh-kf8ke День назад +1

    ਜਿ਼ੰਦਗੀ ਸਘੰਰਸ਼ ਹੈ

  • @KewaljeetKaurToor
    @KewaljeetKaurToor 2 дня назад +2

    ਮਨ ਭਰ ਆਇਆ ਦਰਦ ਭਰੀ ਕਹਾਣੀ ਸੁਣਕੇ

  • @karamjitsinghsalana4648
    @karamjitsinghsalana4648 4 дня назад +4

    ❤❤❤waheguru ji

  • @amanjotgill741
    @amanjotgill741 4 дня назад +6

    ❤aunty kine dukh 😊

  • @davinderpalsingh2140
    @davinderpalsingh2140 2 дня назад +1

    Waheguru ji meher kareo ❤🙏🙏

  • @KuldipSingh-jr4bb
    @KuldipSingh-jr4bb 4 дня назад +5

    Wmk

  • @jaswinderkaur4152
    @jaswinderkaur4152 3 дня назад +1

    😢aunyy ji 😢enne dukh😢😢😢😢😢😢😢😢😢bs video ch khush😢😢andr kine dukh yr😢😢😢😢😢

  • @kkpunjabpolice89
    @kkpunjabpolice89 День назад +1

    God bless you

  • @manjotbatth7956
    @manjotbatth7956 4 дня назад +5

    ਭੈਣੇ ਮੇਰੇ ਨਾਲ ਵੀ ਰੱਬ ਨੇ ਧੋਖਾ ਕੀਤਾ22ਸਾਲ ਦਾ ਬੇਟਾ ਲੈ ਗਿਆ ਰੱਬ ਮੈ ਤਾ ਵਿਆਹ ਦੇ ਚਾਅ ਵੀ ਪੂਰੇ ਨਹੀਂ ਕਰੇ😢😢😢😢

  • @YMoney-
    @YMoney- 4 дня назад +3

    So sad bhain ji baba ji ap noo and ap di beti noo Sabin shakti bakh shey

  • @jagmeetsidhu4754
    @jagmeetsidhu4754 День назад +1

    ਭੈਣਜੀ ਸਾਡਾ ਵੀ 25ਸਾਲ ਦਾ ਬੇਟਾ ਚਲਿਆ ਗਿਆ ਅਸੀਂ ਵੀ ਇਕੱਲੇ ਰੋ ਲੈਂਦੇ ਆ. ਅਸੀਂ ਤਾਂ ਵਿਆਹ ਕੇ ਵੀ ਚਾ ਪੂਰੇ ਨਹੀਂ ਕਰ ਸਕੇ ਬਹੁਤ ਵੱਡਾ ਦੁੱਖ ਆ. ਜਿਸ ਤੇ ਬੀਤ ਰਹੀ ਓਸ ਨੂੰ ਪਤਾ ਇਸ ਦੁੱਖ da

  • @sukhsidhu1875
    @sukhsidhu1875 4 дня назад +4

    So sad

  • @singhnishansingh5468
    @singhnishansingh5468 5 дней назад +6

    😢😢😢

  • @RajaSingh-ox2bi
    @RajaSingh-ox2bi 3 дня назад

    ਬਹੁਤ

  • @mohindersidhu1279
    @mohindersidhu1279 2 дня назад

    I lost 26 year old son.so sad

  • @davinderpalsingh2140
    @davinderpalsingh2140 2 дня назад

    😂😂😂😂

  • @SurjitKaur-l2x
    @SurjitKaur-l2x 23 часа назад

    Eh gal bilkul Galt a 13 sal di kudi de bacha nhi hunda us same ch 18 sal di kudi de bacha hunda ci

  • @SarabjitkaurSandhu-yt3ql
    @SarabjitkaurSandhu-yt3ql 3 дня назад +1

    Didi tra pota shona aw rovo na

  • @surinderkaur2469
    @surinderkaur2469 4 дня назад +2

    😂😂

  • @hardeepdharni8697
    @hardeepdharni8697 4 дня назад +3

    ਭੈਣੇ ਬਹੁਤ ਦੁਖੀ ਏ ਤੁਹਾਡਾ ਦੁੱਖ ਸੁਣਕੇ ਬਹੁਤ ਰੋਣਾ ਆਇਆ ਭੈਣੇ ਪੁੱਤ ਮਾਵਾ ਮੁਹਰੇ ਨਾ ਤੁਰਨ ਭੈਣੇ ਪੋਤੇ ਤੇਰਾ ਪੁੱਤ ਏ ਸਬਰ ਕਰ ਪਰ ਅਸੀ ਤਾਂ ਕਹਿ ਦੇਦੇ ਹਾ ਪਰ ਸਬਰ ਕਰਨਾ ਬਹੁਤ ਔਖਾ ਏ😢😢😢😢😢😢ਭੈਣੇ ਤੁਹਾਡੇ ਪੋਤੇ ਦੀਆਂ ਐਨੀਆਂ ਲੰਮੀਆਂ ਕਰੇ ਵਹਿਗੁਰੂ ਚੰੜਦੀਆ ਕੰਲਾ ਵਿਚ ਰੰਖੇ ਬਿਗਾਨੀਆਂ ਬਹੁਤ ਮਾੜੀਆਂ ਇਹੋ ਜਹੀ ਨੂੰਹ ਕਿਸੇ ਦੇ ਨਾ ਆਵੇ😢😢😢😢😢😢😢

  • @Rajvinder-y7z
    @Rajvinder-y7z 4 дня назад +2

    So sad

  • @kuldipkaur5525
    @kuldipkaur5525 День назад

    So sad