ਚੰਦੂਮਾਜਰਾ ਤੇ ਰੱਖੜਾ ਦੀ ਬਗਾਵਤ ਮਗਰੋਂ SAD ਵੱਲੋਂ NK Sharma ਦੀ ਅਗਵਾਈ 'ਚ ਕੀਤਾ ਵਿਸ਼ਾਲ ਸ਼ਕਤੀ ਪ੍ਰਦਰਸ਼ਨ

Поделиться
HTML-код
  • Опубликовано: 4 окт 2024
  • #chandumajra #sad #nksharma
    ਚੰਦੂਮਾਜਰਾ ਤੇ ਰੱਖੜਾ ਦੀ ਬਗਾਵਤ ਮਗਰੋਂ SAD ਵੱਲੋਂ NK Sharma ਦੀ ਅਗਵਾਈ 'ਚ ਕੀਤਾ ਵਿਸ਼ਾਲ ਸ਼ਕਤੀ ਪ੍ਰਦਰਸ਼ਨ
    After the rebellion of Chandumajra and Rakhra, the SAD led by NK Sharma made a huge show of power
    #sadnews #campaign #election #electioncampaign2024 #politicsnews #punjabpolitics #politicsnewstoday #politics_news #politics #punjabinews #punjabnews #dainiksavera #punjab #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 28

  • @ਸਹਿਜੇਰਚਿਓਖਾਲਸਾਚੈਨਲ

    ਸ਼ਰਮਾ ਸਾਹਿਬ ਜੀ ਤੁਸੀਂ ਕਾਮਯਾਬ ਹੋਵੇ ਗੇ ਮੇਹਨਤ ਕਰੋ ਪ੍ਮਤਮਾ ਤੁਹਾਨੂੰ ਚੜਦੀ ਕਲਾਂ ਬਖਸਿਸ਼ ਕਰਨ ਗੇ

  • @dr.manjitsingh755
    @dr.manjitsingh755 3 месяца назад +1

    ਪਾਰਟੀ ਵਿੱਚ ਡਰਾਈਕਲੀਨ ਹੋ ਰਹੀ ਹੈ ਚਲੇ ਹੋਏ ਕਾਰਤੂਸਾਂ ਦੀ

  • @balbirgill9961
    @balbirgill9961 3 месяца назад +1

    ਜਦੋਂ ਜਿੱਤ ਜਾਂਦੇ ਸੀ ਅਕਾਲੀ ਉਦੋਂ ਦੋਵੇਂ ਮਸੰਦ ਪ੍ਰਕਾਸ਼ ਚੰਦ ਤੇ ਸੁਖਬੀਰ ਇੰਸਾਂ ਕੁਰਸੀਆਂ ਅੱਗੇ ਹੋ ਕੇ ਡਾਹੁਦੇ ਸੀ ਪਰ ਲਗਾਤਾਰ ਹਾਰਾਂ ਤੋਂ ਬਾਅਦ ਕੀ ਸ਼ਰਮਾਂ ਜੀ ਸੁਖਬੀਰ ਬਾਦਲ ਨੂੰ ਸਟੈਪ ਬੈਕ ਨਹੀਂ ਕਰਨਾਂ ਚਾਹੀਦਾ । ਤੁਹਾਡੀ ਤਾਂ ਤੁਹਾਡੇ ਸਿਆਸੀ ਸ਼ਰੀਕ ਵੀ ਤਾਰੀਫ ਕਰਦੇ ਵਾ ; ਇਸ ਲਈ ਆਪਣੇ ਭਵਿੱਖ ਬਾਰੇ ਸੋਚੋ।

  • @Rajvir2411
    @Rajvir2411 3 месяца назад +1

    NK sharma honest leader❤

  • @ksbhatti7778
    @ksbhatti7778 3 месяца назад +2

    ਸ੍ਰੀ ਐਨ ਕੇ ਸਰਮਾ ਜੀ ਪਾਰਟੀ ਦੇ ਸੱਚੇ ਸਿਪਾਹੀ ਨੇ ਇਹ ਪਾਰਟੀ ਦਾ ਯੋਧਾ ਤੇ ਬੱਬਰ ਸ਼ੇਰ ਹੈ ਇਸ ਦੀਆਂ ਸਾਰੀਆਂ ਗੱਲਾਂ ਸੱਚੀਆਂ ਨੇ ।

  • @DarshanSingh-qx4ti
    @DarshanSingh-qx4ti 3 месяца назад

    N k Sharma views are good

  • @dr.manjitsingh755
    @dr.manjitsingh755 3 месяца назад

    ਸਾਨੂੰ ਮਾਣ ਅਕਾਲੀ ਹਾਂ ਸਾਡੀ ਸ਼ਾਨ ਅਕਾਲੀਆ ਨੇ ਅਸੀਂ ਕੋਮ ਸੂਰਮੇਆ ਦੀ ਤਖਤਾਂ ਦੇ ਬਾਲੀ ਆ

  • @KanwaljitSingh-n5e
    @KanwaljitSingh-n5e 3 месяца назад +3

    ਐਨ ਕੇ ਸ਼ਰਮਾ ਜੀ ਬਾਦਲ ਅਕਾਲੀ ਦੱਲ ਨੂੰ ਪਾਣੀ ਪੁੱਲਦੇ ਥੱਲੇ ਦੀ ਰੋੜਕੇ ਲੈ ਗਿਆ ਸਾਫ ਪਾਣੀ ਉਪਰ ਦੀ ਲੰਘ ਗਿਆ। ਗੰਦੇ ਸੀਵਰੇਜ ਵਾਲੇ ਪਾਣੀ ਵਿੱਚ ਸੁਖਬੀਰ ਬਾਦਲ ਤੇ ਜੁੰਡਲੀ ਰੁੜਗੀ ਜੀ। ਖਤਮ ਨਹੀਂ ਹੁੰਦਾ ਲੰਘ ਮਾਰਕੇ ਟਾਈਮ ਪਾਸ ਕਰੂਗਾ।

  • @ksdhaliwal3670
    @ksdhaliwal3670 3 месяца назад

    ਜਿਤੇ ਹੈ ਨਹੀਂ ਨਾ ਜਿਤਨਾ ਇਸ ਕਰਕੇ ਕੋਈ ਕੁਝ ਕਹੀ ਜਾਵੇ।ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਬਾਦਲ ਦਲ ਨੇ ਕੀਤੈ।ਜਿਨਾ ਚਿਰ ਕੌਮ ਅਕਾਲੀ ਦਲ ਨਹੀਂ। ਘਰੇਲੂ ਪਾਰਟੀ ਦੀ ਸਪੋਰਟ ਮੁਸ਼ਕਲ।

  • @dr.manjitsingh755
    @dr.manjitsingh755 3 месяца назад

    ਕਹਿਣ ਨੂੰ ਬਾਗ਼ੀ ਪਾਰਟੀ ਦੀ ਪਿੱਠ ਚ ਛੁਰਾ ਪਾਪਾ ਦੇ ਭਾਗੀ

  • @SushilaDevi-rb6zd
    @SushilaDevi-rb6zd 3 месяца назад

    Chandu majra apney dam re kamyab hoya inteligent professor,te giraftari bhi diti h

  • @jasmersingh2556
    @jasmersingh2556 3 месяца назад +1

    ਸ਼ਰਮਾ ਜੀ ਤੁਸੀਂ ਸਿਆਣੇ ਬੰਦੇ ਹੋ। ਅਕਾਲੀ ਦਲ ਦਾ ਭੱਠਾ ਕਿਉਂ ਬੈਠਿਆ ਸਾਰਿਆਂ ਨੂੰ ਪਤਾ ਹੈ।ਜੇ ਨਾ ਸਮਝੇ ਤਾਂ 2027ਵਿਚੱ ਇਸ ਤੋਂ ਵੀ ਭੈੜਾ ਹੋਵੇਗਾ।

  • @dr.manjitsingh755
    @dr.manjitsingh755 3 месяца назад

    ਬਾਗ਼ੀਆਂ ਨੂੰ ਟੋਲਾ ਖੋਲ੍ਹੇ ਚੱਕਤਾ ਉਹਲਾ

  • @dr.manjitsingh755
    @dr.manjitsingh755 3 месяца назад

    ਝੜਗੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ

  • @gsinghgs1974
    @gsinghgs1974 3 месяца назад +2

    Akali dal jindabad

  • @SonuDhawan-vk1xq
    @SonuDhawan-vk1xq 3 месяца назад +1

    Khatam ho gayi Akali dal

  • @gurnoordhaliwal3556
    @gurnoordhaliwal3556 3 месяца назад +1

    ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @gsinghgs1974
    @gsinghgs1974 3 месяца назад +2

    NK SHARMA JINDABAD

  • @dr.manjitsingh755
    @dr.manjitsingh755 3 месяца назад

    ਮਾੜੀ ਹੋਈ ਬਾਗ਼ੀਆਂ ਨਾਲ ਘਰ ਦੇ ਰਹੇ ਨਾ ਘਾਟ ਦੇ

  • @didarsingh171
    @didarsingh171 3 месяца назад +1

    Akali de 000000 ho gai

  • @bb5920
    @bb5920 3 месяца назад

    AKALI DAL VICH AMRITDHAI HI HUNDE AA. SHRME KITHO AA GYE

  • @gsinghgs1974
    @gsinghgs1974 3 месяца назад +2

    Badal jindabad

  • @ShakaGill-kc1mp
    @ShakaGill-kc1mp 3 месяца назад

    NK Sharma ji Aaj Tak tusi h Chandu Majra jile Telugu Atanu Sameer desi kharcha chal deo tusi businessman Ho businessman kuchh bhi kar sakta hai Vishva mein kuchh bhi jhooth bol sakta hai

  • @HarjinderSingh-rl4wk
    @HarjinderSingh-rl4wk 3 месяца назад

    ਝਿੰਜਰ ਸਾਹਿਬ ਬਾਦਲ ਨੇ ਲੋਕਾਂ ਨੂੰ ਜਿਹੜੇ ਹੱਥ ਖੜੇ ਕਰਦੇ ਨੇ ਕਿਸ ਚੀਜ਼ ਦਾ ਲਾਲਚ ਦਿੱਤਾ ਹੈ ਇਹ ਤਾਂ ਦੱਸੋ ਵੀ ਕੇਵਲ ਮਾਫੀਆ ਹੈਗਾ ਜਿਹੜਾ ਉਹਨੂੰ ਵੰਡ ਕੇ ਦਿੱਤੀ ਜਾਊਗੀ ਕੇਵਲ ਲਾਲਚ ਤਾਂ ਤੁਸੀਂ ਵੀ ਕਰ ਰਹੇ ਸੀਗੇ ਇਸ ਵਾਰੀ ਐਮਪੀ ਦੀ ਸੀਟ ਪਟਿਆਲੇ ਤੋਂ ਮੰਗ ਰਹੇ ਸੀ

  • @balwinderpannu2765
    @balwinderpannu2765 3 месяца назад

    Sharma is best property dealer Ignore him

  • @iqbalsingh1751
    @iqbalsingh1751 3 месяца назад +2

    Shiromani akali Dal jindabad

  • @GurjinderSinghbrar-t9k
    @GurjinderSinghbrar-t9k 3 месяца назад

    Kio bakwas karda t