Moga ਦੇ ਇਸ ਪਿੰਡ 'ਚ ਸ਼ਰੇਆਮ ਵਿਕ ਰਿਹਾ ਚਿੱਟਾ, ਅੱਧਾ ਪਿੰਡ ਹੋਇਆ ਤਬਾਹ, ਪਿੰਡ ਨੇ ਲਾਇਆ ਧਰਨਾ !

Поделиться
HTML-код
  • Опубликовано: 31 янв 2025

Комментарии • 126

  • @GS-vs7zf
    @GS-vs7zf 3 года назад +54

    ਚਿੱਟਾ ਗਲੀ ਗਲੀ ਏ, ਪੁਲਿਸ ਨਾਲ ਰਲੀ ਏ।

  • @inderSingh-ek1dm
    @inderSingh-ek1dm 3 года назад +22

    Waheguru ji ਮੇਹਰ ਕਰੋ ਪੰਜਾਬ ਤੇ 🙏

  • @pardeeppassi8385
    @pardeeppassi8385 3 года назад +31

    ਪੁਲਿਸ ਦੀ ਮਰਜੀ ਤੋ ਬਿਨਾਂ ਤਾ ਕੋਈ ਰੇਹੜੀ ਨੀ ਲਾ ਸਕਦਾ ਚਿੱਟਾ ਤਾ ਦੂਰ ਦੀ ਗੱਲ ਹੈ

  • @preetbhaike8979
    @preetbhaike8979 3 года назад +6

    ਪੰਜਾਬ ਦੇ ਹਰ ਪਿੰਡ ਦਾ ਇਹੀ ਹਾਲ ਹੈ, ਸਾਰੇ ਮੰਤਰੀ ਅਤੇ ਪੁਲਿਸ ਵਾਲੇ ਇਹਨਾਂ ਨੂੰ support ਕਰਦੇ ਹਨ

    • @inderjeetsingh2831
      @inderjeetsingh2831 3 года назад

      Sare pind ni veer hege. Sade pind ni jama v. Ropar area ch

  • @AvtarSingh-il1ig
    @AvtarSingh-il1ig 3 года назад +17

    ਪੁਲਸ ਵਾਲਿਓ ਬੜੇ ਢਿੱਡ ਵਾਲਿਓ ਸ਼ਰਮ ਕਰੋ ਜੇ ਤੁਸੀਂ ਚਾਹੋ ਤਾਂ ਕੋਈ ਨਸ਼ਾ ਨਹੀ ਵੇਚ ਸਕਦਾ ਇਸ ਦੀ ਉਦਾਹਰਣ ਹੈ ਕਾਫੀ ਸਾਲ ਪਹਿਲਾਂ ਉਦੋਂ ਚਿੱਟਾ ਨਹੀਂ ਡੋਡੇ ਅਫੀਮ ਦਾ ਨਸ਼ਾ ਹੁੰਦਾ ਸੀ ਤਾਂ ਸਾਡੇ ਪਿੰਡ ਇਕ ਘਰ ਨਸ਼ਾ ਵੇਚਦਾ ਸੀ ਤੇ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਉਹ ਹਫਤਾ ਦਿੰਦਾ ਸੀ ਪਰ ਕੁਝ ਸਾਲ ਬਾਅਦ ਇਕ ਇਮਾਨਦਾਰ SHO ਆਇਆ ਉਸ ਨੇ ਨਸ਼ਾ ਵੇਚਣ ਵਾਲੇ ਤੇ ਅਜਿਹਾ ਸ਼ਿਕੰਜਾ ਕੱਸਿਆ ਕਿ ਉਸ ਨੂੰ ਘਰ ਵੇਚ ਕੇ ਪਿੰਡ ਛੱਡ ਕੇ ਭੱਜਣ ਵਿੱਚ ਹੀ ਆਪਣੀ ਭਲਾਈ ਸਮਝੀ

  • @karamjeetcingh1495
    @karamjeetcingh1495 3 года назад +17

    ਪੰਜਾਬ ਦੀ ਅਤੇ ਪੰਜਾਬ ਪੁਲੀਸ ਦੀ ਨਸ਼ਿਆਂ ਕਰਕੇ ਰੋਜ਼ ਨਵੇਂ ਤਰੀਕੇ ਨਾਲ ਆਲ ਵਲਡ ਪੂਰੀ ਦੁਨੀਆ ਦੇ ਵਿੱਚ ਹਰ ਰੋਜ਼ ਚੜਾਈ ਹੋ ਰਹੀ ਹੈ ਪੰਜਾਬ ਦੇ ਲੀਡਰਾਂ ਦੀ ਦਿਨੋ ਦਿਨ ਚੜਾਈ ਹੋ ਰਹੀ ਹੈ ਸ਼ਰਮ ਲਾਹ ਕੇ ਪਰੇ ਧਰੀ ਹੋਈ ਐ ਬਾਈ ਭਾਈ ਪੰਜਾਬ ਪੁਲੀਸ ਨੂੰ ਰੱਜ ਕੇ ਸਲਾਮ ਚੰਨੀ ਸਾਬਦੀ ਵਾਹ ਵਾਹ ਹੋ ਰਹੀ ਹੈ

  • @JasbirSingh-mw1vr
    @JasbirSingh-mw1vr 3 года назад +2

    ਨਸ਼ਾ ਤਸਕਰਾਂ ਦੀ ਜਮਾਨਤ ਰਦ ਹੋਣੀ ਚਾਹੀਦੀ ਹੈ। ਜੇਕਰ ਉਹ ਨਸ਼ਾ ਵੇਚਣ ਦਾ ਕੰਮ ਕਰ ਦਾ ਹੈ

  • @AS-pu7gj
    @AS-pu7gj 3 года назад +22

    ਪੁਲਿਸ ਦੀ ਮਿਲੀਭੁਗਤ ਨਾਲ ਵਿਕ ਰਿਹਾ ਚਿੱਟਾ

  • @manpreetsingh8343
    @manpreetsingh8343 3 года назад +16

    ਬੀਬੀਆ ਭੈਣੋ ਆਪਣੀ ਟੀਮ ਤਿਆਰ ਕਰੋ । ਤੁਹਾਡੇ ਅੱਗੇ ਕੋਈ ਨਹੀਂ ਅੜ ਸਕਦਾ , ਸਵੇਰੇ ਸ਼ਾਮ ਪਾਠ ਕਰੋ ਪਹਿਰਾ ਦਿਉ ਕੁੱਤੇ ਨਾਲ ਰੱਖੋ ਸਿਕਾਰੀ

  • @yadwindermalhi1773
    @yadwindermalhi1773 3 года назад +1

    ਇਹ ਸਾਰੇ ਗਰੀਬ ਨੇ ਪਰ ਜੇ ਇਥੇ ਕਿਸੇ ਅਮੀਰ ਜਾਂ ਰਾਜਨੀਤੀ ਨਾਲ ਸਬੰਧਤਾਂ ਦੇ ਘਰ ਹੁੰਦੇ ਤਾਂ ਜਰੂਰ ਕਾਰਵਾਈ ਹੋਈ ਹੋਣੀ ਸੀ । ਇਹ ਬਹੁਤ ਵੱਡੀ ਤਰਾਸਦੀ ਹੈ ਪੰਜਾਬ ਦੀ, ਕਿਸੇ ਦੀ ਕੋਈ ਸੁਣਵਾਈ ਨਹੀਂ।

  • @sharanjitkaur4731
    @sharanjitkaur4731 3 года назад +13

    ਭੈਣੀ ਆਪ ਹੀ ਤਕੜਿਆ ਹੋਵੋ ਪੁੱਤਰ ਬਚਾੳ ਸਰਕਾਰ ਤੋ ਉਮੀਦ ਨੀ ਆਪ ਪਹਿਰਾ ਲਾੳ ਚਿੱਟੇ ਨੇ ਘਰ ਉਜਾੜ ਦਿੱਤੇ

  • @JagjeetSingh-yb2zo
    @JagjeetSingh-yb2zo 3 года назад +3

    ਅੱਤ ਤੋਂ ਅੰਤ ਤੱਕ ਪੰਜਾਬ

  • @harpalsandhu7279
    @harpalsandhu7279 3 года назад +8

    ਇਹਨੂੰ ਕਹਿੰਦੇ ਇਆ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ

  • @AmandeepSingh-ws9ym
    @AmandeepSingh-ws9ym 3 года назад +4

    ਜਿਲਾ ਮੋਗਾ ਦੇਪਿੰਡ ਬਦਨੀ ਕਲਾ ਫੁੱਲ ਚਿੱਟਾ ਲੈਲੋ

  • @harpreetsingh-pg4ek
    @harpreetsingh-pg4ek 3 года назад +1

    ਬਈ ਸਰਕਾਰ ਬਦਲੋ ਦੇਸ਼ ਬਚਾਓ, ਨਵੀਂ ਪਾਰਟੀ ਲੈ ਕੇ ਆਓ

  • @gurdavsingh1952
    @gurdavsingh1952 3 года назад

    ਸਾਰੀ ਗਲਤੀ ਪੁਲਸ ਦੀ ਹੈ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ।

  • @GurdevSingh-ko6kj
    @GurdevSingh-ko6kj 3 года назад +3

    ਜੇ ਪੰਜਾਬ ਪੁਲਿਸ ਆਪਣੀ ਡਿਊਟੀ ਸਹੀ ਕਰੇ
    ਤਾਂ ਹੀ ਕੰਟਰੋਲ ਹੋਵੇਗਾ

  • @dhoulakhera935
    @dhoulakhera935 3 года назад +2

    Pro Punjab TV nice initiative

  • @KarnailSingh-rc6xp
    @KarnailSingh-rc6xp 3 года назад +2

    Police nu Lal salam best police Punjab Di

  • @dhoulakhera935
    @dhoulakhera935 3 года назад +13

    Police is fully responsible for this because police knows everything and knows everyone who sells ਚਿੱਟਾ।

  • @aloostoremazdoorunionpanja500
    @aloostoremazdoorunionpanja500 3 года назад

    ਚਿੱਟਾ ਪੰਜਾਬ ਦੇ ਹਰ ਪਿੰਡ ਵਿੱਚ ਵਿਕਦਾ ਹੈ

  • @nirpalsidardh9724
    @nirpalsidardh9724 3 года назад +1

    ਇਹ ਤਾਂ ਹਰ ਹਰ ਪਿੰਡ ਦੀ ਕਹਾਣੀ ਹੈ ਜੇ ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਲੋਕ ਇੰਜ ਨਹੀਂ ਸੀ ਮਰਦੇ ਝੂਠੀਆਂ ਸਰਕਾਰਾਂ ਆਪਣੇ ਦੇਸ਼ ਦੀਆਂ

  • @surjitsinghsingh3210
    @surjitsinghsingh3210 3 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @kulwaransuddi7554
    @kulwaransuddi7554 3 года назад

    ਪਹਿਲਾ ਤੁਸੀਂ ਕਿੱਥੇ ਸੀ ਪੰਜਾਬ ਪੁਲਸ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਪੁਲਸ ਵਾਲੇ ਇਹਨਾਂ ਤੌ ਰਿਸ਼ਵਤ ਲੈਂਦੇ ਹਨ

  • @piarasingh327
    @piarasingh327 3 года назад +2

    ਪੱਤਰਕਾਰੋ ਵੀਰੋ ਗਰੋਡ ਲੈਵਲ ਤੇ ਵੀਡੀੳੁ ਬਣਾੳੁ ਤੇ ਸਰਕਾਰ ਨੂੰ ੲੈਕਿਸਪੋਜ ਕਰੋ ਬਹੁਤ ਫੈਦਾ ਹੋੳੁਗਾ

  • @shivakarwal1037
    @shivakarwal1037 3 года назад

    Waheguru ji mehar karo

  • @HarjinderSingh-sf1dq
    @HarjinderSingh-sf1dq 3 года назад

    Very good news

  • @SukhrajSingh-dt2mv
    @SukhrajSingh-dt2mv 3 года назад +1

    Waheguru mataa g

  • @jagjeetsingh3461
    @jagjeetsingh3461 3 года назад

    Waheguru ji mehar kro punjab te

  • @jassiharry6271
    @jassiharry6271 3 года назад

    Chani sahib nu chahida kus karn

  • @harpreettinna4140
    @harpreettinna4140 3 года назад +3

    Bhaji janta nu jagruk hona pauga vota uss bande nu pao jehda tuhadi gall suney seerf bhashan den wale ta jitane to baad pind vall muh ni karde 🙏

  • @parmjitsingh3396
    @parmjitsingh3396 3 года назад +1

    ਰਿਸ਼ਵਤਖੋਰੀ ਸ਼ਰੇਆਮ ਖੁੱਲੇ ਆਮ ਲੋਕਾਂ ਤੋਂ

  • @vickygill7781
    @vickygill7781 Год назад

    ਬਾਈ ਸਜਾ ਸਰਕਾਰ ਨੇ ਨੀ ਨਾ ਹੀ ਪੁਲਸ ਨੇ ਦੇਣੀ ਸਜਾ ਦੇਣੀ ਆ ਅਦਾਲਤ ਨੇ ਕਸੂਰ ਉਣਾ ਦਾ ਜੌ ਏਨਾ ਦਾ ਕੇਸ ਲੜਦੇ ਆ ਤੇ ਏਨਾ ਨੂੰ ਬੇਲ ਦੇਂਦੇ ਆ

  • @RANJITSingh-nv9fq
    @RANJITSingh-nv9fq 3 года назад +3

    KISEY NU KUZ NHI HONA PUNJAB SARKAR NU SARI POLICE PUNJAB DI TRANSFER KRNI CHAIDI - GURDASPUR AMRITSAR WALI POLICE AWEY MALWA VICH TAI MALWA WALI POLICE JAWEY MAZHA VICH - HUN SABH SETING CHLDI AA AGR KISE NU FDN JANA HUNDA TA USNU PH PHILA CHLA JANDA VE ASE AA RHEY AA PASEY HOJJA

  • @jagnamsingh7000
    @jagnamsingh7000 3 года назад

    Medeya da taxes cheta di reporting lye bai g muda surkheya CH ly ao plz pajab di desa badlo

  • @HarpalSingh-Aj-Ay
    @HarpalSingh-Aj-Ay 3 года назад

    ਰੱਬ ਕਰਕੇ ਪੁਲਿਸ ਵਾਲੇ ਦੇ ਬੱਚੇ ਲੱਗਣ ਫੇਰ ਪਤਾ ਲੱਗਾ

  • @kalakup3999
    @kalakup3999 3 года назад +1

    ਵਿਕਾਉ ਸਿਸਟਮ।

  • @hardialdeol331
    @hardialdeol331 3 года назад

    There are a lot of good people watching the video. Look at what happened to the poor people. Mothers need help and sons are dying with the drug addiction. I am requesting that the social activists, religious organization, local authority, village panchayat and youth organizations please help them.

  • @pardeepsingh-ok5jt
    @pardeepsingh-ok5jt 3 года назад +1

    ਰੋਲੀ ਪਿੰਡ ਤਾਂ ਸਿੱਪੀ ਗਿੱਲ ਦਾ ਪਿੰਡ ਆ

  • @yoyohoney3306
    @yoyohoney3306 3 года назад +3

    Police walio tuhade bachia nal v ida e hona

  • @jassiharry6271
    @jassiharry6271 3 года назад

    Please kus karo chani sahib

  • @inderjeetsingh2831
    @inderjeetsingh2831 3 года назад

    Eh video government nu ddikhaooo

  • @afreenkaur6210
    @afreenkaur6210 3 года назад +1

    Chita da mafiya thodna aena sokha ni veer.. sirf khaskhas kheti becha sakdi a punjab nu..hor koi haal ni..Chita Ghar Ghar ponchn vala.. khush time tk... waheguru Rakha

  • @parmjitsingh3396
    @parmjitsingh3396 3 года назад

    ਡਰਾਮੇ ਬਾਜ਼ੀ ਬੰਦ ਕਰੋ ਪੰਜਾਬ ਪੁਲਿਸ ਵਾਲੇ ਉ

  • @yoyohoney3306
    @yoyohoney3306 3 года назад +1

    Pind walio ikathe hojo

  • @inder2433
    @inder2433 3 года назад +2

    Punjab police responsibility he

  • @sukhvir4552
    @sukhvir4552 3 года назад

    ਵੀਰੋ ਕੋਈ ਚਿੱਟਾ ਨਹੀ ਵੇਚਦਾ ਇਹਨਾ ਵਿਚੋ ਐਵੇ ਹੋਰਾ ਨੂੰ ਕਹਿਨੇ ਹੋ ਚਿੱਟਾ ਸਭ ਤੋ ਸੁਖਬੀਰ ਬਾਦਲ ਅਤੇ ਮਜੀਠੀਏ ਨੇ ਵੇਚਿਆ ਫੇਰ ਕੈਪਟਨ ਵੇਚਣ ਲੱਗ ਪਿਆ

  • @SukhrajSingh-dt2mv
    @SukhrajSingh-dt2mv 3 года назад

    😭😭

  • @sksidhu3056
    @sksidhu3056 3 года назад +4

    Nasha police vech rhi hai karvai kis te kroge

  • @veenachhabra8867
    @veenachhabra8867 3 года назад

    sir pind Sodhi nager distt ferozpur sara pind chita vechda te pinda 20 munde chite karke marge 4manth vich sarpanch member sab chite da kam karde pind vich 80 lakh rupe graant aghe laghe 8 lakh ve nae sir ek vari pind de news ladu ek gedha maro pleses pind da bura hall

  • @yoyohoney3306
    @yoyohoney3306 3 года назад +3

    Gadia sarkara

  • @manjeetsinghsehmbi1795
    @manjeetsinghsehmbi1795 3 года назад

    Police wale aap rajai na😂😂 s h o aap bhi sat a😅😂🤣🙏🏼

  • @harnoorkaurrandhawa5244
    @harnoorkaurrandhawa5244 3 года назад

    Sippy gill da pind aa

  • @kalimuddinmalik5712
    @kalimuddinmalik5712 3 года назад

    ਚਾਰ ਹਫ਼ਤਿਆਂ ਵਿਚ ਨਸ਼ਾ ਖਤਮ ਦੇਖਲੋ

  • @karanjatt5204
    @karanjatt5204 3 года назад +1

    Jehre vdia police wale aa .ohbi badnam kite aa kuj k mulajma ne

  • @dalbarasingh3475
    @dalbarasingh3475 3 года назад

    Kiosk report Karn to bagar police action nhi la sakdi sara pind

  • @inderjeetsingh2831
    @inderjeetsingh2831 3 года назад

    Police kuj ni krde. Bs formalty a

  • @karanjatt5204
    @karanjatt5204 3 года назад +1

    Police wale ni krde kuj v . bas pase le k mur jande aa . police ne tattu karna ...ena da apna ghr pura ho jabe thora

  • @ਜਗਜੀਤਸਿੰਘਮਾਨ-ਚ9ਵ

    ਇੰਕ ਪਿੰਡ ਚੋਂ 12ੱਮੁੰਡੇ ਮਰੇ ਆ ਚਿੱਟੇ ਨਾਲ

  • @pardeepsingh5046
    @pardeepsingh5046 3 года назад +3

    Saf dis rha police nal mili

  • @हरदेवसिंहहरदेवसिंह-ब8च

    Afeem de mang karo sarkar tu

  • @officialenjoyment6755
    @officialenjoyment6755 3 года назад

    Plz yr benti a Punjab police nu bcha lo Punjab nu....mavan nu mudh put nahi labhne

  • @paramjitsingh5268
    @paramjitsingh5268 3 года назад

    Police ta mahina laindi bolu kon

  • @jassibazarh1916
    @jassibazarh1916 3 года назад

    Jehra bach da c chita ohna da bank balns chek kro pesa kitho aya aa

  • @SukhrajSingh-dt2mv
    @SukhrajSingh-dt2mv 3 года назад

    Jis area vich chitta vikda sho dusmis honaa cahedaa

  • @ManpreetSingh-gi5db
    @ManpreetSingh-gi5db 3 года назад +4

    Gandi gorment

  • @karamsinghsandhu1489
    @karamsinghsandhu1489 3 года назад +1

    Ithon da MLA ki kr riha, nashe virudh bolda kyon nhee

  • @jassibazarh1916
    @jassibazarh1916 3 года назад +1

    Chani saab da hla tak koe beyan ne aaeya kl da rola piya police ta v koe action ne liya cm saab na sb rl mil k hunda km

    • @pb29.48
      @pb29.48 3 года назад

      channi kol ta akliya glla
      apdiya glla dssi jda

  • @AmandeepSingh-rp3vm
    @AmandeepSingh-rp3vm 3 года назад +1

    Har pind har sehr da ehi haal aa ..lod hai khud da ekka je police ni kuj krdi ta khud ekka krke nabed do ehna da kam

    • @jobansidhu5593
      @jobansidhu5593 3 года назад

      Nhi sare pase ni bakia da pta ni par sade doaba ch boht ghat aa nasha

    • @AmandeepSingh-rp3vm
      @AmandeepSingh-rp3vm 3 года назад

      @@jobansidhu5593 veere gal ghat vadd di ni nahi ...kam ghat to hi chlda hai jithe v chlda hai us to baad holi holi vadd janda .fr kon rok paunda...

  • @SukhrajSingh-dt2mv
    @SukhrajSingh-dt2mv 3 года назад +2

    Police wale chitta vekudaa aa paise la k

  • @yoyohoney3306
    @yoyohoney3306 3 года назад +2

    Punjab police murdawad

  • @sroop3336
    @sroop3336 3 года назад

    Pardhan mantri mangwoda oh mukh mantri nu dinda oh apne jiley de dealera nu dinde police v naal mili a eh kam pind valeya nu app karna pena apne apne pind saaf karo saza a mout dedo jedha vechda

  • @inder2433
    @inder2433 3 года назад +1

    Police hi kardi sab kus

  • @inderjeetsingh2831
    @inderjeetsingh2831 3 года назад

    Hun jad vota len onge chiter fero leader de

  • @gurmejsingh6460
    @gurmejsingh6460 3 года назад

    Cm nu nahi dikhda

  • @pardeepsingh5046
    @pardeepsingh5046 3 года назад

    B

  • @mansahibsingh2343
    @mansahibsingh2343 3 года назад

    Srkar to koi jwab nhi, na karwayi,,,

  • @paramjitsingh5268
    @paramjitsingh5268 3 года назад

    Loga nu disda nasha vikda par police nu nhi disda

  • @jaswinderkaur3252
    @jaswinderkaur3252 3 года назад

    Hun channi and sidhu kithe hai. Hun karwai honi chahidi hai. Sdda jail which suto

  • @karansidhu4385
    @karansidhu4385 3 года назад

    Panab police hi khadi he

  • @ohigill
    @ohigill 3 года назад

    Saara beda badal majithiya sukhbir captain karke hoya,,lok v moorakh ne jede gali , naali , dhai k sau pension , neela peela card, ja botal te khush ho jande ne te , loka nu apne asli adhikar ee ni pata, nahi eithe hi Canada na ban jave, aapas vich bana k ni rakhde, jede kol paisa oh upper nu thukda, , lok esi cheez de aap v zimewar hunde ne

  • @charanjeetsingh6749
    @charanjeetsingh6749 3 года назад +2

    Deekhu sarkare gandi sarkar

  • @sadiqmasih4983
    @sadiqmasih4983 3 года назад

    RABB JI DEH LATHI VICH AWAZ NAHI HUNDI HARAM DEE ROTI
    NARKA DAH RAH KISY DIYA KUSHIA
    LOOT KEH APNY BACHIYA DAH BHAVIK BNAOEN WALIO YAD RAKHO PAPP DEE ROTI TOH BACHO

  • @ohigill
    @ohigill 3 года назад

    Police wala dekhan nu hi corrupt lagda sala

  • @hunterssingh5960
    @hunterssingh5960 3 года назад

    MLA nu na pind Ch badan Dao

  • @catastrophic7113
    @catastrophic7113 3 года назад

    Punjab police tan aap chitta bhechdi a

  • @SukhrajSingh-dt2mv
    @SukhrajSingh-dt2mv 3 года назад +1

    Punjab police murdabaad

  • @BhaiSawindersinghkamrai
    @BhaiSawindersinghkamrai 3 года назад +1

    Hun Channi kithe mar ਗਿਆ

  • @sukhdevkamboz3741
    @sukhdevkamboz3741 3 года назад +1

    Punjab.. police.murdabad

  • @inderjeetsingh2831
    @inderjeetsingh2831 3 года назад

    Es di jimebar congress te akali dal family a

  • @gurnaiksingh7050
    @gurnaiksingh7050 3 года назад +1

    Sale pasie kha rhe nae

  • @hardeepsinghharry3665
    @hardeepsinghharry3665 Год назад

    Bhai ji tureya janda Tu Paise bhi Khol India

  • @gurjantsingh-se3ll
    @gurjantsingh-se3ll 3 года назад

    bibi.o.pehla.sant.bhindrawale.nu.bura.bhala.kehde.c.hun.zad.aunda.oh.din.oudo.ik.v.nacha.ni.vikda.c

  • @ManpreetSingh-gh1ji
    @ManpreetSingh-gh1ji 2 года назад

    Police parsashan murdabaad

  • @bawaram1010
    @bawaram1010 3 года назад

    Loko.Akalian.ne.Captain.ne.panjab.da bhathha batha ta Inha nu.mooh.na.laho

  • @karansidhu4385
    @karansidhu4385 3 года назад

    Police hi bkadi he

  • @bhajansingh1636
    @bhajansingh1636 3 года назад

    [tt[

  • @JAGTARSINGH-uy8ct
    @JAGTARSINGH-uy8ct 3 года назад

    Kawala,kate,ne

  • @HardeepSingh-ix1nu
    @HardeepSingh-ix1nu 3 года назад

    Pese.le.ke.chad.dita.javega.