Jordan Sandhu : Ford Baapu Da | New Punjabi Songs 2022 | Latest Punjabi Songs 2022

Поделиться
HTML-код
  • Опубликовано: 7 апр 2022
  • Jordan Sandhu : Ford Baapu Da | New Punjabi Songs 2022 | Latest Punjabi Songs 2022
    Singer : Jordan Sandhu
    Music : Jassi X
    Lyrics : Gill Raunta
    Video : Bhindder Burj
    Mix Master : BPM Singh
    Project By: Prabhdeep Singh
    Online Promotion : Being Digital
    Poster Design : Hidden Heros
    Label : Jordan Sandhu
    Insta Reel Promotions: Boss Music Productions
    Download & Listen "Ford Baapu Da"
    ♪ iTunes: apple.co/3KyXcEY
    ♪ Apple Music: apple.co/3KyXcEY
    ♪ Spotify: spoti.fi/3Jj4z23
    ♪ Resso: bit.ly/37rQyBM
    ♪ RUclips Music: bit.ly/37w2HpD
    ♪ JioSaavn : bit.ly/3DUDfGw
    ♪ Amazon Music : amzn.to/37pSx9S
    ♪ Gaana : bit.ly/3NVN2kc
    Follow me on -
    Facebook - / jordansandhumusic
    Instagram - jordansandhu?ig...
    Digitally Powered by One Digital Entertainment [ / onedigitalentertainment ]
    Website - www.onedigitalentertainment.com
    #JordanSandhu #LatestPunjabiSongs
  • ВидеоклипыВидеоклипы

Комментарии • 7 тыс.

  • @JordanSandhuOfficial
    @JordanSandhuOfficial  2 года назад +5083

    ਰੋਜ਼ੀ ਰੋਟੀ ਤੇ ਸੁਪਨੇ ਪੂਰੇ ਕਰਨ ਲਈ ਆਪਣੇ ਘਰਾਂ ਤੋਂ ਦੂਰ ਮੇਹਨਤ ਕਰਨ ਵਾਲੇ ਹਰ ਇਨਸਾਨ ਨੂੰ ਸਿਜਦਾ 🙏🏻❤️
    Jroor Dsseyo Kiwe Lagga Gaana , Fav Line te Reel Jroor Bnaayeo Tusi Saare, Aun Waale Gaaneya Layi Channel V Subscribe kr leyo, Dilon Pyaar Sabh Nu🙏🏻

  • @JaggieTv
    @JaggieTv 2 года назад +526

    bahut sohna song bai ♥️👌

  • @PuranDeepSingh
    @PuranDeepSingh 2 года назад +739

    ਜਿਓੰਦੇ ਰਹਿਣ ਉਹ ਸਾਰੇ ਝੋਟੇ ਜਿਹੜੇ ਘਰੋ ਬਾਹਰ ਦੂਰ ਵਿਦੇਸ਼ਾਂ ਚ ਮੇਹਨਤ ਕਰ ਕੇ ਅਪਣੇ ਬੇਬੇ ਬਾਪੂ ਦਾ ਸਿਰ ਉੱਚਾ ਕਰ ਰਹੇ ਹਨ❤💯

  • @dheerajgill564
    @dheerajgill564 Год назад +94

    ਜਦੋਂ INDIA CH ਹੁੰਦੇ ਸੀ ਓਦੋਂ ਕਦੇ FEEL ਵੀ ਨਹੀਂ ਕੀਤਾ ਸੀ ਏਦਾ ਦੇ ਗਾਣਿਆਂ ਨੂੰ ... ਪਰ ਹੁਣ ਜਦੋਂ ਦਾ ਬਾਹਰ ਆਇਆਂ repeat ਤੇ ਸੁਣਦੇ ਆ ਇੱਦਾ ਦੇ ਗੀਤ Love u saare veere nu... ਜਿਹੜੇ ਆਪਣੇਆ ਲਈ ਹੀ ਆਪਣੇਆ ਤੋਂ ਦੂਰ ਬੈਠੇ ਆ ♥️💯🥺

    • @user-us6lr5bj4h
      @user-us6lr5bj4h 3 месяца назад

      ryt

    • @BossGaming-uv1ch
      @BossGaming-uv1ch 3 месяца назад

      @@user-us6lr5bj4h Rabb thonu khub tarakki bakshe veer 🙏🙏

    • @sardar_saab_ji
      @sardar_saab_ji 2 месяца назад

      Bhot vadia veer ji ❤❤❤❤

    • @lrs512
      @lrs512 2 месяца назад

      Sahi gal22

    • @lrs512
      @lrs512 2 месяца назад

      Ehe Gana Ni Dil di feeling EA

  • @FloridianEngineer
    @FloridianEngineer Год назад +157

    This is what good songs are supposed to be like. Every middle class son/daughter who left home to go abroad has felt this emotion.

  • @onkarmahey6964
    @onkarmahey6964 2 года назад +426

    ਗੀਤ ਸੁਣਕੇ ਬਾਪੂ ਦੀ ਯਾਦ ਆ ਗਈ 😭😭😭😭miss you bapu 😭😭😭

  • @elvishyadav693
    @elvishyadav693 2 года назад +917

    Motivational song for middle class family 🇨🇦🤞

  • @pawansidhu5474
    @pawansidhu5474 Год назад +66

    ਗੀਤ ਸੁਣ ਕੇ ਹੌਂਸਲਾ ਆਉਂਦਾ ਕੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਜਲਦੀ ☺️☺️

  • @JASSALPREET8
    @JASSALPREET8 Год назад +59

    I GOT PERMANENT RESIDENCY OF CANADA 🇨🇦 , THIS SONG GIVES ME LOTS OF INSPIRATIONAL THOUGHTS. THANKS YOU VERY MUCH.
    JORDAN SANDHU..

  • @gurpartapsinghsingapore
    @gurpartapsinghsingapore 2 года назад +311

    *ਬਾਈ ਕੰਮ ਤੋਂ ਵਿਹਲੇ ਹੋਕੇ ਇਹ ਤੇਰਾ ਗਾਣਾ ਸੁਣ ਲਿਆ, ਸਾਰਾ ਥਕੇਂਵਾਂ ਲਹਿ ਗਿਆ, ਜਿਊਂਦਾ ਰਹਿ।*

    • @abijotdhaliwal6595
      @abijotdhaliwal6595 2 года назад +2

      Hanji veere menu ta Rona aagea

    • @SPTHAKUR999
      @SPTHAKUR999 2 года назад +4

      song acha lga ho to subscribe kar lo

    • @jaspreetkaur-so8fy
      @jaspreetkaur-so8fy 2 года назад +4

      Sehi kiha .....main b huni aaye Kam toa. Eh song sunke Mann Khush Hoya ....🧿✊👌👌👌👌

    • @gurpreetgill23
      @gurpreetgill23 2 года назад +1

      @@jaspreetkaur-so8fyHlo

    • @talwindersinghrandhawa6221
      @talwindersinghrandhawa6221 2 года назад +1

      @@jaspreetkaur-so8fy thank you my sister God bless you

  • @parmesherpreetsingh8463
    @parmesherpreetsingh8463 2 года назад +118

    🇺🇸🇺🇸🇺🇸🇺🇸ਵਾਹਿਗੁਰੂ ਸਾਰੇ ਪਰਦੇਸਾਂ ਵਿੱਚ ਵੱਸਦੇ ਵੀਰ ਖੁਸ਼ ਰਹਿਣ🇺🇸

  • @tushar_gurjar
    @tushar_gurjar Год назад +79

    Listening this song..... While doing our work on store in usa 🇺🇸🇺🇸..... Nxt level fellings ❣️❣️

    • @ajstyle9332
      @ajstyle9332 Год назад

      Hiii Bhai Message Ka Jawab Jarur Dena

  • @user-wj5yj1jv3t
    @user-wj5yj1jv3t Год назад +17

    5 ਵਾ ਸਾਲ ਆ ਪਰਦੇਸ ਚ ਥੋੜਾ ਜਿਹਾ ਕਰਜਾ ਰਿਹ ਗਿਆ ਬਾਬਾ ਮੇਹਰ ਕਰੇ ਸਬ ਤੇ ਅੱਖਾ ਚੋ ਹੰਜੂ ਨੀ ਰੁਕੇ ਗੀਤ ਸੁਣ ਕੇ miss you bapu

  • @popocheema
    @popocheema 2 года назад +1647

    5 ਵਾ ਸਾਲ ਆ ਪਰਦੇਸ ਚ ਥੋੜਾ ਜਿਹਾ ਕਰਜਾ ਰਿਹ ਗਿਆ ਬਾਬਾ ਮੇਹਰ ਕਰੇ ਸਬ ਤੇ ਅੱਖਾ ਚੋ ਹੰਜੂ ਨੀ ਰੁਕੇ ਗੀਤ ਸੁਣ ਕੇ 🤲

    • @onehopepunjabireaction8005
      @onehopepunjabireaction8005 2 года назад +19

      Same bro

    • @DIYJindagi
      @DIYJindagi 2 года назад +45

      ਵੀਰ ਮੇਰੇ ਮਾਂ ਬਾਪ ਦਾ ਖਿਆਲ ਤੇ ਓਹਨਾ ਲਈ ਆਪਣੇ ਫਰਜ਼ ਨਾ ਭੁੱਲਿਆ ਬਾਕੀ ਸਭ ਓਹਨਾ ਦੇ ਜਾਣ ਤੋਂ ਬਾਅਦ ਵੀ ਹੋ ਸਕਦਾ ਜਦ ਤਕ ਉਹ ਨੇ ਆਪਣਾ ਪਿਆਰ ਸਤਿਕਾਰ ਤੇ ਓਹਨਾ ਲਈ ਆਪਣਾ ਹਰ ਫਰਜ਼ ਨਿਭਾਉ ਫੇਰ ਦਾਤਾ ਚੌਗਣੀ ਮੇਹਰ ਕਰੁ
      ਰੱਬ ਅੱਗੇ ਅਰਦਾਸ ਆ ਮੇਰੇ ਵੀਰ ਕੇ ਮੇਰੇ ਵੀਰ ਦਾ ਕਰਜ਼ ਛੇਤੀ ਲੁਹਾ ਕੇ ਓਹਨੂੰ ਮਾਪਿਆਂ ਵੱਲ ਤੋਰੇ

    • @DIYJindagi
      @DIYJindagi 2 года назад +15

      @@onehopepunjabireaction8005 jug jug jeevo veero farz na bhuleo baki waheguru de hath ohne sab sahi kar dena tusi sahi rah chleo

    • @uansali4500
      @uansali4500 2 года назад +4

      ❤️

    • @harnoorsingh279
      @harnoorsingh279 2 года назад +9

      Same here bro ✨ while listening this song I got emotional .... Waheguru ji mehar kre saareya te 🙏❤️✨ reality of every international student

  • @randhawajatt7433
    @randhawajatt7433 2 года назад +324

    ਰੋਣਾ ਆ ਗਿਆ ਇਹ ਗੀਤ ਸੁਣ ਕੇ ਵਾਹਿਗੁਰੂ ਜੀ ਸਭ ਦੇ ਮਾਂ ਬਾਪ ਦੇ ਸੁਪਨੇ ਪੂਰੇ ਕਰਨ❤❤

  • @kanwardeepsingh9819
    @kanwardeepsingh9819 Год назад +10

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @sigmarule8845
    @sigmarule8845 Год назад +9

    Itz an emotion of every middle class boy 🙂🌸

  • @luckysingh35
    @luckysingh35 2 года назад +310

    ਗੀਤ ਸੁਣਕੇ ਬਾਪੂ ਦੀ ਯਾਦ ਆ ਗਈ....Miss you baapu ji 😭

  • @jaspreetrattan8384
    @jaspreetrattan8384 2 года назад +167

    Jordan you have a great voice with a brilliant choice. Bless You.

  • @user-rf9ei2vl9odvinder
    @user-rf9ei2vl9odvinder 5 дней назад +1

    😊😊😊😊❤❤❤❤😊❤ ਵੀਰਾ Jorden ਵੀਰੇ ❤🥰😍😘 ਗੀਤਕਾਰੀ ਬੈਸਟ voice number 1 justice full complete song ਪੂਰਾ gaint ਬੈਸਟ background Verra dresses all team best performace

  • @user-hl8yy4ll8m
    @user-hl8yy4ll8m 10 месяцев назад +4

    Waheguru ji waheguru ji waheguru ji waheguru ji waheguru ji waheguru ji ❤❤❤❤❤

  • @deepsandhu2078
    @deepsandhu2078 2 года назад +1273

    ਸ਼ਾਨਦਾਰ ਗੀਤ ਵੀਰ ਜੀ 👍... ਗੱਲ ਪੂਰੀ ਸੱਚ ਆ.... ਗੀਤ ਦੇ ਲਫ਼ਜ਼ ਹਰ ਉਸ ਇਨਸਾਨ ਨੂੰ dedicate ਆ ਜੋ ਮਿਹਨਤਾ ਚ ਲੱਗੇ ਨੇ ਆਪਣੀ ਮੰਜ਼ਿਲ ਪਾਉਣ ਲਈ 🙏🏻❤

  • @mandipsingh701
    @mandipsingh701 Год назад +7

    ਰੋਣਾ ਆ ਗਿਆ ਵੀਰ ਗਾਣਾ ਸੁਣ ਕੇ 😢❤

  • @kailashkumar2609
    @kailashkumar2609 2 месяца назад +5

    कुछ घंटों के बाद इस मास्टरपीस को आए हुए 2 साल हो जायेंगे 8 जुलाई पता ही नही चला 😢🎉

  • @FAMILYANDRAWAT
    @FAMILYANDRAWAT 2 года назад +33

    इन नवरात्रों में माता रानी आपके परिवार के सारे दुख दर्द लेजाए और आपके घर में ढेर सारी खुशियां लाए बोलो जय माता दी

  • @athwalofficial8325
    @athwalofficial8325 2 года назад +188

    ਸਿਫ਼ਤ ਲਈ ਸ਼ਬਦ ਖ਼ਤਮ ਹੋ ਗਏ ਸੱਚੀ ਜੌਰਡਨ ਸੰਧੂ ਵੀਰੇ ❣️❣️

    • @terimerijodi9365
      @terimerijodi9365 2 года назад

      ruclips.net/channel/UCEanaEoL5ncj-JtEztG_ZyQ
      Ik war channel jaroor subscribe kreo 🙏🏻

    • @manpreetsingh-qh7pz
      @manpreetsingh-qh7pz 2 года назад

      👌🏼👌🏼👌🏼👌🏼👌🏼👌🏼

    • @RahulSingh-bw5lv
      @RahulSingh-bw5lv Год назад

      Tune laga rahe ho wali phone

  • @ankitsahota656
    @ankitsahota656 Год назад +9

    Best motivational song to all who has working on his/her dreams and makes parent proud ♥️❤️

  • @mohdwaris5340
    @mohdwaris5340 Год назад +10

    It’s not just a song it’s an emotion for every person who gone foreign from middle class family ❣️❣️

  • @ibelieveinhumanity8312
    @ibelieveinhumanity8312 2 года назад +237

    This track is absolutely fit to all middle class kids moved abroad 🙌 👏 👌 😎. Well done 👏 ✔ from Germany 🇩🇪!!

  • @maurocarobello
    @maurocarobello 2 года назад +37

    te khush rkhn tuhanu🥰😊Excited for that song jinde bts snapchat te insta stories ch paaye c😅🤩🥳Lots n lots of love❤🤩

    • @rekhadwivedi816
      @rekhadwivedi816 2 года назад

      ruclips.net/video/W-hMaWto7Iw/видео.html

  • @snehasneha7186
    @snehasneha7186 Год назад +5

    Respect for all ❤️ jehde struggle kr reye ha ge forgien countries ch baba ji mehar krn wmk 🙏🤲🏻❤️ 🇨🇦🇭🇲

  • @DREAMAIVISION
    @DREAMAIVISION 10 месяцев назад +5

    🎶 Jordan Sandhu, you're not just an artist; you're an emotion! 💫 Your music resonates deeply, and it's pure magic. A true fan after Sidhu Moosewala! 🙌 Waheguru di fateh! 🙏

  • @gurifoji4295
    @gurifoji4295 2 года назад +26

    ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਉਹਨਾਂ ਦੇ ਪੈਰ ਪਿੱਛੇ ਸਾਡੇ ਤੇ ਵੀ ਕਿਰਪਾ ਕਰੋ ਆਪਣੀ 🙏🏻

  • @nikitanain3395
    @nikitanain3395 2 года назад +153

    A true feeling of a son for his father and family. Really heart touching 🤗

    • @panditrahul2747
      @panditrahul2747 2 года назад +1

      ☺☺☺

    • @abhigujjar1791
      @abhigujjar1791 2 года назад

      @@panditrahul2747 eg ft fight GB po po itneeds oiboo ft free tg Dec FF FF GB great weekend FB tg FB fan GB g bhai g egg g GB BB not GB bnb

    • @abhigujjar1791
      @abhigujjar1791 2 года назад

      @@panditrahul2747 eg ft fight GB po po itneeds oiboo ft free tg Dec FF FF GB great weekend FB tg FB fan GB g bhai g egg g GB BB not GB bnb

    • @irshadjagal5699
      @irshadjagal5699 2 года назад

      Hye hye mr gye te

    • @simrankamboj3748
      @simrankamboj3748 2 года назад +1

      Not only son but also for a daughter

  • @RaviKumar-rc3dm
    @RaviKumar-rc3dm 2 месяца назад +3

    Very nice song ❤❤😊😊

  • @faouzielsoufi5256
    @faouzielsoufi5256 2 года назад +2

    من الجزائر وادي سوف ❤

  • @paramjeet7440
    @paramjeet7440 2 года назад +62

    ਸ਼ਾਨਦਾਰ ਗੀਤ ਵੀਰ ਜੀ 👍... ਗੱਲ ਪੂਰੀ ਸੱਚ ਆ.... ਗੀਤ ਦੇ ਲਫ਼ਜ਼ ਹਰ ਉਸ ਇਨਸਾਨ ਨੂੰ dedicate ਆ ਜੋ ਮਿਹਨਤਾ ਚ ਲੱਗੇ ਨੇ ਆਪਣੀ ਮੰਜ਼ਿਲ ਪਾਉਣ ਲਈ

  • @VickySingh-ul8iy
    @VickySingh-ul8iy 2 года назад +22

    Saada dhanvaad ta karna banda vise ditte sanu jehdi government ne 🤗🤗🤗😚😚😚😘😘 so nyc line sir g dil to love you aa tuhanu

    • @_srj_fact
      @_srj_fact 2 года назад

      ruclips.net/video/c5Wr9Y4oV0s/видео.html

  • @jashanpreetsingh2040
    @jashanpreetsingh2040 Год назад +8

    Only gill raunta can write thses kind of lyrics ❤️

    • @pahirbhatia8835
      @pahirbhatia8835 Год назад

      ruclips.net/video/q6R6VmEk-KA/видео.html

  • @amazingfacts2504
    @amazingfacts2504 Год назад +4

    I started crying after listening this song rabb rakha 🙏🏼🙏🏼🙏🏼

  • @sarbjeetbrar2119
    @sarbjeetbrar2119 2 года назад +16

    ਬਿਲਕੁਲ ਸਹੀ ਕਿਹਾ ਵੀਰੇ ..... ਅੱਜ ਦਾ ਹਰ ਜਵਾਕ ਬਾਹਰ ਜਾਣ ਲਈ ਮਜਬੂਰ ਆ.... ਬਸ ਆਵਦੇ ਮਾਪਿਆਂ ਲਈ ਹੀ ......🙏🏻gbu 🙏🏻🌺

  • @baldeepbenipal2244
    @baldeepbenipal2244 2 года назад +37

    ਦਿਲ ਛੂੰਹਣ ਵਾਲਾ ਗੀਤ ਵਾਹ ਜੀ ਵਾਹ ਸੰਧੂ ਸਾਬ੍ਹ ❤️❤️❤️❤️❤️❤️❤️❤️

    • @SPTHAKUR999
      @SPTHAKUR999 2 года назад

      song acha lga ho to subscribe kar lo

    • @rekhadwivedi816
      @rekhadwivedi816 2 года назад

      ruclips.net/video/W-hMaWto7Iw/видео.html

  • @gauravsingh1841
    @gauravsingh1841 Год назад +4

    ਇਹ ਗੀਤ ਜਦੋ ਵੀ ਸੁਣਦਾ ਦਿਲ ਨੂੰ ਸਕੂਨ ਮਿਲਦਾ ❤️ ਜੇ ਆਪਣੇ ਘਰ ਤੋਂ ਦੂਰ ਆਏ ਹੋਏ ਆ ਤਾ ਹਰ ਇੱਕ ਦੀ ਕੋਈ ਮਜ਼ਬੂਰੀ ਹੁੰਦੀ ਆ ਨਹੀ ਤਾਂ ਕੌਣ ਚਾਉਂਦਾ ਕਿ ਆਪਣੇ ਪਰਿਵਾਰ ਤੋਂ ਦੂਰ ਹੋਣਾ 😔

  • @mandeepmasih4533
    @mandeepmasih4533 Год назад +5

    ਮੈ ਛੇਤੀ ਬੇਬੇ ਬਾਪੂ ਚਾਹੜਨੇ ✈️ ਜ਼ਹਾਜ਼ ਤੇ ਖੇੜਾ ਛੁੱਟੇ ਕੇਰਾ ਕਰਜ਼ੇ ਦੇ ਟੈਂਕ ਤੋ 💸 MY FAV LINE
    ਬਹੁਤ ਸੋਹਣਾ ਗਾਣਾ 👌🏻❤️ Jordan sandhu Bro God bless u 🙌🏽

  • @sahib11singh
    @sahib11singh 2 года назад +57

    motivational song for international students because there are nobody who motivate there so BEST OF LUCK JORDAN for give us this beautiful song♥️

    • @SPTHAKUR999
      @SPTHAKUR999 2 года назад

      song acha lga ho to subscribe kar lo

    • @rekhadwivedi816
      @rekhadwivedi816 2 года назад

      ruclips.net/video/W-hMaWto7Iw/видео.html

  • @preetkhosa676
    @preetkhosa676 2 года назад +16

    ਸਾਡਾ ਧੰਨਵਾਦ ਕਰਨਾ ਤਾਂ ਬਣਦਾ vise ਦਿਤੇ sanu ਜਿਹੜੀ goverment ne 👌🏻👌🏻👌🏻

    • @lovesidhu1694
      @lovesidhu1694 2 года назад

      ruclips.net/video/teiZLbg94iw/видео.html
      😥😥😥

  • @neshothakur2603
    @neshothakur2603 Месяц назад +1

    This captures the essence of what makes a great song. It resonates with anyone who has ventured abroad after leaving their middle-class upbringing behind.

  • @engr80
    @engr80 2 года назад +33

    Don’t speak the language but I can relate to level of emotions and story in this song. Respect from 🇸🇦 amazing work done here ✌🏽

    • @ButtaSingh-xt2zl
      @ButtaSingh-xt2zl 7 месяцев назад

      ❤😂🎉❤❤❤❤❤❤❤❤❤pn
      aee

  • @gamerjatt7075
    @gamerjatt7075 2 года назад +18

    Song without dislikes ...... waah jattan dil jit❤❤ Lyaa......bhut hosla milya song k🇨🇦🇨🇦🇨🇦

  • @apkroast
    @apkroast 2 года назад +77

    "Yesterday is history"
    "Tomorrow is Mystery"
    "Today is gift"
    "That's why it is called Present"♥️❤️❤️♥️💯💯💯

    • @lovesidhu1694
      @lovesidhu1694 2 года назад

      ruclips.net/video/teiZLbg94iw/видео.html
      😥😥😥

    • @mnsoni1540
      @mnsoni1540 2 года назад +1

      Oool9oknlo

    • @bobyrai8815
      @bobyrai8815 Год назад +1

      Nice🍬♥️♥️🍖🍖♥️♥️♥️🎗🇮🇳🧿😊😉😉😉😄😄😄😄😄

  • @SonuSonu-wn7iu
    @SonuSonu-wn7iu Год назад +3

    ਬਾਈ ਸਿਰਾਂ ਕਰਵਾ ਦਿੱਤਾ
    ਇਹ ਸੋਗ ਸੁਣ ਕੇ ਹੋਂਸਲਾ ਬਹੁਤ ਮਿਲਦਾ ਹੈ ਦਿਨ ਰਾਤ ਸ਼ਿਫਟਾਂ ਲਾਉਦੇ ਆ ਮੇਰੇ ਵੀਰ ਭਰਾ ਪਰਦੇਸਾਂ ਵਿੱਚ ❤❤❤

  • @aamirjalipvlogs
    @aamirjalipvlogs 10 месяцев назад

    love you brother

  • @jaskaransingh2341
    @jaskaransingh2341 2 года назад +60

    Minnu Pta C , V Geet De Bol tey Awaaz Dil Tungni Honi Aa , Waheguru Bless You Veere ♥️ Always Perfect , Good Luck to Whole Team N Special Thanks To Prabh Veere , Baba Tandrust Rakhey Hamesha ♥️😊

  • @Deep1847
    @Deep1847 2 года назад +21

    Trending #1

  • @user-fc5fd3rd6s
    @user-fc5fd3rd6s 24 дня назад +2

    ਬਹੁਤ ਵਧੀਆ song veer ji l Love you my 💕papu ji😍

  • @dev2547
    @dev2547 Год назад +3

    Jordan Sandhu KAINT SINGER + DOWN TO EARTH BANDA 👌

  • @_Tushar_Chaudhary
    @_Tushar_Chaudhary 2 года назад +69

    Dedicated to students in Canada 🇨🇦.
    Dreams of every Indian who are in Canada 🇨🇦🇨🇦bappuu ❤

  • @mandeepkaur-yd7kf
    @mandeepkaur-yd7kf Год назад +6

    You told a story of every middle class student ...bht sohna likhya te gaayeya... waheguru ji bless you

  • @Kings0152
    @Kings0152 Год назад +3

    Dil chhu gaya ji aapka song 🥰🥰❣️❣️❣️❣️❣️😭😭

  • @harmandeepsingh6894
    @harmandeepsingh6894 2 года назад +10

    22 ਝੁਕ ਗਏ ਤੇਰੇ ਇਸ ਗੀਤ ਅੱਗੇ ਪਰਮਾਤਮਾ ਤੈਨੂੰ ਤਰੱਕੀ ਦੇਵੇ ਮੇਰਾ ਵੀਰ jordan Sandhu 🙏🙏🙏 ਤੇ writer ਵੀਰ giil rounta ✍️✍️✍️ਵੀਰ

  • @bhargavgarg6326
    @bhargavgarg6326 2 года назад +17

    Waheguru Ji ❤️🙏🏾🇨🇦

  • @amardeep_ghaso
    @amardeep_ghaso 2 года назад +3

    One of my favorite ❤️
    Thanks @Jordan Sandhu

  • @TECHanFact
    @TECHanFact 8 месяцев назад +1

    Tractor 🚜 is more than a family member ❤❤❤

  • @jaspreetrattan8384
    @jaspreetrattan8384 2 года назад +18

    'Main chheti Bebbe-Baapu chaadne Jhaaj te'
    Siraa kraa gya Jatta. Baaki Mann bhar aaya video vekhke, feel te emotions vekh sakde aa.

    • @SPTHAKUR999
      @SPTHAKUR999 2 года назад

      song acha lga ho to subscribe kar lo

  • @ritika9592
    @ritika9592 2 года назад +17

    Jihre relationship ch ne Ohna li romentic song Boht ne...
    Jihna da dill tuttya ohna lai sad song boht ne...
    Te jihre saade vrge Single hunde Jihna li bebe baapu sbkuj hunde aa...ohna li geet boht thode ne....
    Ehh gaana sun k boht vdiya lgga ❤️❤️ keep it up

  • @Anil2530
    @Anil2530 Год назад +5

    Love u veere
    Eh gaana saade verge middle class mundeyan leyi ik motivation hai jide leyi uste pehle USDA baapu te maa hai....I used to listen this song every morning because it gives me strength to fulfill all my baapu dreams who is not anymore with me

  • @nitindhiman3061
    @nitindhiman3061 Год назад +2

    Gill rauta sirra babe ਤੂੰ ਦੋ ਗਾਣੇ ਬਾਪੂ ਤੇ ਲਿਖੇ ਤੇ ਦੋਨੋ ਅੱਤ ਆ

  • @sukwindersinghsukha4767
    @sukwindersinghsukha4767 2 года назад +14

    ਬਹੁਤ ਹੀ ਜ਼ਿਆਦਾ ਵਧਿਆ ਵੀਰ ਜੀ ਅੱਤ ਕਰਾਤੀ ਪੂਰੀ🥰🥰🥰😍😍😍❤️❤️

  • @jasmatsingh5425
    @jasmatsingh5425 2 года назад +55

    No words for appreciation of this song 🥺🙏🏼❤️❤️

  • @sukhvinder_jangir
    @sukhvinder_jangir Год назад +3

    आज तक इस गाने को मैं 300 बार सुन चुका हूं 😂
    Absolutely fully motivated song for a student life also😊😊😊

  • @jaskaransingh9447
    @jaskaransingh9447 Год назад +4

    I started crying after listening to this song May waheguru fulfill the dreams of all parents ❣️❣️❣️

  • @lovepreetsinghsawna7825
    @lovepreetsinghsawna7825 2 года назад +22

    Boht Vdya Msg Es Song Ch Jo Insaan Apne Ghro Bahr Reh Ke Mehnat Krde Aa Te Apne Bebe Bapu Ji De Supne Pure Krde Aa 🙏❤️🙏❤️🙏❤️🙏❤️🙏❤️🙏❤️🙏

    • @_srj_fact
      @_srj_fact 2 года назад

      ruclips.net/video/c5Wr9Y4oV0s/видео.html

  • @modernsupercop
    @modernsupercop 2 года назад +18

    The best of best punjabi industry ...one and only Jordan Sandhu ......no competition bro ....upar wala mehar kre ..love from up police 🚨 🙏

    • @SPTHAKUR999
      @SPTHAKUR999 2 года назад +2

      song acha lga ho to subscribe kar lo

    • @rekhadwivedi816
      @rekhadwivedi816 2 года назад

      ruclips.net/video/W-hMaWto7Iw/видео.html

  • @preetgaming1782
    @preetgaming1782 Год назад +1

    Waheguru ji 🇨🇦

  • @samodhchoudhary6288
    @samodhchoudhary6288 2 года назад +9

    Lage raho bhai

  • @DIYJindagi
    @DIYJindagi 2 года назад +9

    ਜੁਗ ਜੁਗ ਜੀਵੇ ਬਾਪੂ ਰੱਬਾ
    ਜੁਗ ਜੁਗ ਜੀਵੇ ਮਾਂ
    ਓਏ ਬਾਪੂ ਵਰਗਾ ਨਹੀਂ ਕੋਈ ਸੂਰਜ
    ਬੇਬੇ ਵਰਗੀ ਨਾ ਕੋਈ ਛਾਂ

  • @baljinderb7731
    @baljinderb7731 2 года назад +10

    Waheguru ji sab de bebe bapu ji te mehar bhareya hath rakheo ji 🙏🙏

  • @aamirjalipvlogs
    @aamirjalipvlogs 10 месяцев назад

    best people Punjabi people love you brother

  • @sanjivverma8979
    @sanjivverma8979 Год назад +1

    Bilkul sach kha bhai ne.salute tenu bhai

  • @MSVIRK-rw2tf
    @MSVIRK-rw2tf 2 года назад +10

    ਨਾਲੇ ਪਿੰਡਾ ਦਾ ਬੱਲਡ ਕਿਵੇੰ ਹਾਰਜੂ 😍💪💪

    • @SPTHAKUR999
      @SPTHAKUR999 2 года назад +1

      song acha lga ho to subscribe kar lo

  • @balrajsinghdhanju6867
    @balrajsinghdhanju6867 2 года назад +48

    I could relate myself so much with this song. I have gone through with the same struggle in past and kept myself focused. Today by waheguru's grace I am enjoying my life. Simple piece of advice - No shortcuts, keep focused.

  • @baljeetkaur2551
    @baljeetkaur2551 Год назад +2

    ਗਿੱਲ ਰੋਤੇ ਦੀ ਕਲਮ ਤੇ ਜੌਰਡਨ ਬਾਈ ਦੀ ਅਵਾਜ਼ ਦੋਨੋਂ ਬਾ ਕਮਾਲ

  • @sathi9519
    @sathi9519 2 года назад +10

    Give me goosebump in ielts prepration ❤️🔥

  • @DeepakKumar-ow9yc
    @DeepakKumar-ow9yc 2 года назад +14

    ਬਹੁਤ ਵਧੀਆ ਗਾਣਾ ਜੀ ਸੱਚ ਗੱਲਾਂ ਕੀਤੀਆਂ ਜੀ ਤੁਸੀਂ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏👍👍❤️❤️

  • @pallavijhamat9540
    @pallavijhamat9540 2 года назад +14

    ਬਹੁਤ ਸੋਹਣਾ ਗੀਤ❤❤ਵਾਹਿਗੁਰੂ ਜੀ ਮਿਹਰ ਕਰਨ 🙏😊

  • @mubasharhassanwinoka
    @mubasharhassanwinoka Год назад +1

    Very good song motivational for farmers of Punjab that change of life
    Motivational song for farmers.

  • @priyanshuchoudhary2332
    @priyanshuchoudhary2332 Год назад +2

    This song deserve 500 million views ❤

  • @bazzuxstatus3570
    @bazzuxstatus3570 2 года назад +11

    I proud to Jordan Sandhu🤟🤟

  • @ramandhillon3820
    @ramandhillon3820 2 года назад +8

    Waheguri ji baar gye sare veera nu tarakiya bakahann … jaldi pkke honn maava de puttt te jldi miln on apniya families nu … waheguru mehr kario sabhh te 🙏🏻🙏🏻🙏🏻🙏🏻🙏🏻

  • @hafi8431
    @hafi8431 2 года назад +5

    😍😍😍बढ़िया गीत

  • @seemadhaliwal-cm4kk
    @seemadhaliwal-cm4kk Год назад +2

    Heart touching song ❤❤❤

  • @yourbilaspur4459
    @yourbilaspur4459 2 года назад +77

    Respect to gill raunta who has written this incredible song

    • @SPTHAKUR999
      @SPTHAKUR999 2 года назад +1

      song acha lga ho to subscribe kar lo

  • @sehjadmohammad402
    @sehjadmohammad402 2 года назад +44

    REALLY MAN I GOT GOOSEBUMPS WHEN I WAS LISTENING THIS SONG ❤️❤️❤️❤️❤️

  • @amandeepsidhu1779
    @amandeepsidhu1779 Год назад +2

    Hun tak da sab to sohna gaana ❤️❤️can literally feel the pain

  • @stifunlahoria8288
    @stifunlahoria8288 Год назад +1

    Best wishes putt ji really God bless you all family 🙏🙏 smile always be

  • @gurmanvirk4456
    @gurmanvirk4456 2 года назад +30

    It's not a only song it's a emotion ❤️

  • @MYVISIONytshorts
    @MYVISIONytshorts 2 года назад +9

    मुश्किलें आती हैं महान बनाने के लिए, मुश्किलों की भावना को समझें, मुश्किलें आपकी छिपी हुई क्षमताओं के लिए आती हैं। सफल लोग मुश्किलों को सीढ़ी बनाकर अपनी सफलता का "आसमान" बना लिया करते हैं👍🏻👍🏻👍🏻👍🏻

    • @_srj_fact
      @_srj_fact 2 года назад

      ruclips.net/video/c5Wr9Y4oV0s/видео.html

  • @user-jh6zs1gr5e
    @user-jh6zs1gr5e 10 месяцев назад +2

    Gana sun ke hanju hi nhi ruk rhe 😢😢😢 love you Bai Dil to salute❤❤❤

  • @user-ob9uw7kk3h
    @user-ob9uw7kk3h Месяц назад +1

    Kapurthala RCF ❤❤❤❤❤

  • @MamtaDevi-il8rg
    @MamtaDevi-il8rg 2 года назад +9

    ਗੀਤ ਸੁਣ ਕੇ ਬਾਪੂ ਦੀ ਯਾਦ ਆ ਜਾਂਦੀ ਵੀਰੇ😔😔😔