4 ਦੋਸਤਾਂ ਨੇ ਪਿੰਡ 'ਚ ਹੀ ਖੋਲ੍ਹ 'ਤਾ ਕਰੋੜਾਂ ਦਾ ਆਟੋਮੈਟਿਕ ਗੁੜ੍ਹ ਵਾਲਾ ਪਲਾਂਟ, ਦੇਖੋ ਹੁਣ ਕਿਵੇਂ ਕਰ ਰਹੇ ਕਮਾਈ

Поделиться
HTML-код
  • Опубликовано: 15 сен 2024
  • Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 432

  • @ranagnz7442
    @ranagnz7442 Год назад +66

    ਬਹੁਤ ਵਧੀਆ ਵੀਰ ਜੀ ਤੁਸੀ ਸਫਾਈ ਨੂੰ ਮੁੱਖ ਰੱਖਿਆ ਹੈ। ਸਾਡੇ ਵੱਲੋਂ ਸ਼ੁੱਭ ਕਾਮਨਾਵਾਂ

  • @balvirslnghsahokesingh7446
    @balvirslnghsahokesingh7446 9 месяцев назад +13

    ਬਿਲਕੁਲ ਜੀ,,,,, ਅਸਲ ਵਿੱਚ ਪੰਜਾਬ ਦੀ ਨੌਜਵਾਨੀ ਕੁੱਝ ਕਰਨਾ ਚਾਹੁੰਦੇ ਹਨ ਤਾਂ ਸਭ ਕੁਝ ਕਰ ਸਕਦੇ ਹਨ ਜੀ। ਕੀ ਪੰਜਾਬ ਦੇ ਹਰ ਪਿੰਡ ਵਿੱਚ ਨੌਜਵਾਨ ਇਹੋ ਜਿਹੇ ਕੰਮ ਨਹੀਂ ਕਰ ਸਕਦੇ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।

  • @RajveerKaur-tp8xy
    @RajveerKaur-tp8xy Год назад +17

    ਬਹੁਤ ਵਧੀਆ ਗੁੜ ਆ ਵੀਰ ਜੀ ਗੁਰਪ੍ਰੀਤ ਤੇ ਹਰਕੀਰਤਨ ਢਿੱਲੋਂ ਗੋਡ ਬਲੈਸ ਯੂ ਵੀਰੇ

  • @jassi.tv6860
    @jassi.tv6860 10 месяцев назад +12

    ਪੰਜਾਬ ਵਿੱਚ ਹੀ ਬਹੁਤ ਕਾਰੋਬਾਰ ਹੈ ਜਿੰਨਾ ਨਹੀਂ ਕਰਨਾ ਉਨ੍ਹਾਂ ਨੂੰ ਸੋ ਬਹਾਨੇ ਆਉਦ ਨੇ ਜਿੰਨਾ ਕਰਨਾ ਹੋਵੇ ਉਹ ਮੱਲਾ ਮਾਰ ਲੈਦੇ ਨੇ ਇਹਨਾਂ ਵੀਰਾ ਵੀ ਤਾਂ ਦੱਸ ਦਿੱਤਾ ਕੰਮ ਕਰਕੇ

  • @rashidmasih1051
    @rashidmasih1051 10 месяцев назад +9

    ਬਹੁਤ ਵਡਮੁੱਲਾ ਉਪਰਾਲਾ ਸਖ਼ਤ ਮੇਹਨਤ ਨੂੰ ਸਲਾਮ ਜੈ ਜਵਾਨ ਜੈ ਕਿਸਾਨ ਮੇਹਨਤ ਸਿਰ ਸਰਦਾਰੀਆਂ

    • @tejinderitiswonderfulideak1673
      @tejinderitiswonderfulideak1673 10 месяцев назад

      Its very interesting heads of
      F to all the friends who has brought such technic for manufeturing jagary in indian village all the best god bless all of you keep it up hope to taste your gudd soon

  • @jagdishsinghmehrok9027
    @jagdishsinghmehrok9027 Год назад +89

    ਬਹੁਤ ਵਧਿਆ , ਵੀਰਾਂ ਨੇ ਅਜਿਹਾ ਕੰਮ ਕੀਤਾ ਜੋ ਬਹੁਤ ਜ਼ਰੂਰੀ ਹੈ । ਵੀਰ ਜੀ ਇੱਕ ਦੋ ਨੂੰ ਛੱਡ ਬਹੁਤੇ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ । , ਕੋਈ ਖੰਡ ਪਾਉਂਦਾ , ਕੋਈ ਕੈਮੀਕੱਲ ਪਾਉਂਦਾ ਅਤੇ ਕਈ ਹੋਰ ਮਿਲਾਵਟਾਂ ਕਰਦੇ ਹਨ । ਤੁਹਾਡੀ ਤਕਨੀਕ ਬਹੁਤ ਵਧਿਆ ਲੱਗੀ , ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ ।

    • @harparkashkaur2217
      @harparkashkaur2217 Год назад +1

      ਗੁੜ ਦੀ ਮੈਲ ਕਿਵੇ ਲਾਉਂਦੇ ਹੋ ਜਾਂ ਕੋਈ ਕੈਮੀਕਲ ਨਾਲ ਹੀ ਰਸ ਦਾ ਰੰਗ ਬਦਲ ਜਾਂਦਾ ਕਿ੍ਰਪਾ ਕਰਕੇ ਜ਼ਰੂਰ ਦੱਸਣਾ ਕਿਉਂਕਿ ਗੁੜ ਤੇ ਸਾਡੇ ਘਰਾਂ ਵਿੱਚ ਬਹੁਤ ਬਣਿਆਂ ਮੈਲ ਲਾਉਣ ਤੋਂ ਬਿਨਾ ਗੁੜ ਬਣ ਹੀ ਨਹੀਂ ਸਕਦਾ ਜਾਂ ਕਾਲੇ ਰੰਗ ਦਾ ਹੀ ਰਹਿ ਜਾਵੇਗਾ

    • @BalwantSingh-rx9lu
      @BalwantSingh-rx9lu Год назад

      1 m.p
      Mko mp8 nhi moo KGB BBC vi vfc try st no hgv bgg xxvioo. U.c. cct

    • @brijmohansahni3178
      @brijmohansahni3178 Год назад +1

      @@harparkashkaur2217 veer ji. Agar gur kala reh jai te koi dar nahin. Milavat te nahin..par bahut purana tarika hai .bhindi de bute nu bhiga ke pani vich rakhna or us pani vich bute nu mal ke us de pani nu ubalde hoy pao ta mal upar aa janda hai.kisi purane bajurg nu puchho..koshish karo.

    • @jasbirkaur7458
      @jasbirkaur7458 Год назад

      @@harparkashkaur2217 l)

    • @bikramjitsinghsingh1974
      @bikramjitsinghsingh1974 Год назад +1

      @@harparkashkaur2217 veere mitha soda paa k mail nikkal jandi a

  • @msrayat6409
    @msrayat6409 8 месяцев назад +3

    ਸਰਕਾਰ ਵੀ ਏਕ ਦੂਸਰੀ ਮਾਂ ਹੈ
    ਜਿਸ ਤਰ੍ਹਾਂ ਮਾਂ ਘਰ ਵਿੱਚ ਆਪਣੇ ਪਰਿਵਾਰ ਦੀ ਮੁਸ਼ਕਿਲ ਘੜੀ ਵਿੱਚ ਸੰਬਾਲ ਕਰਦੀ ਹੈ. ਉਸੀ ਪ੍ਰਕਾਰ ਸਰਕਾਰ ਵੀ ਆਪਣੀ ਜਨਤਾ ਦੀ ਸੰਬਾਲ ਕਰਨੀ ਬਣਦੀ ਹੈ🙏🌹🙏

  • @user-sw4kq7dv7p
    @user-sw4kq7dv7p 10 месяцев назад +6

    ਵਾਹ ਬਹੁਤ ਹੀ ਵਧੀਅਾ ਤਕਨੀਕ ਜੀ.ੲਿਸ ਤਰਾਂ ਦੇ ਸਮਾਂਨ ਦੀ ਜਰੂਰਤ ਸੀ.ਸਫਾੲੀ ਬਹੁਤ ਹੀ ਬਾ ਕਮਾਲ

  • @msrayat6409
    @msrayat6409 8 месяцев назад +2

    ਲੋਕਤੰਤਰ ਦੀ ਪਰਿਭਾਸ਼ਾ ਦਿੰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਇਹ ਅ ਸ਼ਾ ਪ੍ਰਣਾਲੀ ਹੈ ਜੋ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ
    ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।

  • @msrayat6409
    @msrayat6409 8 месяцев назад +2

    ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
    ਪ੍ਰਮਾਤਮਾ ਦੀ ਰਚਨਾ, ਏਹ ਸੰਸਾਰ ਸੁਖਮਈ ਤੇ ਸੁੰਦਰ ਰਹੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀਓ🙏🌹🙏

  • @gurujisingh584
    @gurujisingh584 9 месяцев назад +2

    ਛੋਟੇ ਵੀਰ ਮੈਂ ਜੋ ਕੁਮੈਂਟ ਆਪ ਜੀ ਨੂੰ ਲਿਖ ਕੇ ਭੇਜਿਆ ਹੈ ਪੂਰਾ ਪੜ੍ਹਨਾਂ ਧੰਨਵਾਦ ਜੀ ਆਪ ਜੀ ਦਾ ਵੱਡਾ ਵੀਰ ਜਸਵੀਰ ਸਿੰਘ ਮੱਤਾ

  • @sirajdeen9165
    @sirajdeen9165 9 месяцев назад +1

    ਬਹੁਤ ਹੀ ਵਧੀਆ ਕਵਾਲਿਟੀ , ਸਫਾਈ ਤਹਿਤ ਪੰਜਾਬ ਪੰਜਾਬੀ ਪੰਜਾਬੀਅਤ ਵਿਚ ਨਵਾਂ ਗੁੜ ਦਾ ਪਲਾਟ ਲਗਾਇਆ ਗਿਆ ਹੈ। ਬੇਈਮਾਨ ਲੋਕ ਹੁਣ ਤੱਕ ਚੀਨੀ ਤੇ ਕੈਮੀਕਲ ਪਾਕੇ ਲੋਕਾਂ ਨੂੰ ਬੁੱਧੂ ਬਣਾ ਰਹੇ। ਇਸ ਗੁੜ ਟਾਇਪ ਬਰਫੀ ਖਾ ਕੇ ਪੰਜਾਬ ਪੰਜਾਬੀ ਪੰਜਾਬੀਅਤ ਤਦਰਉਸਤ ਤੇ ਸਿਹਤਮੰਦ ਰਹਿਣਗੇ।

  • @surjitkaur1895
    @surjitkaur1895 Год назад +39

    ਵਾਹਿਗੁਰੂ ਜੀ ਤਰਕੀ ਬਖਸ਼ਣ।ਪਰ ਇਮਾਨਦਾਰੀ ਨਾਲ ਸਹੀ ਗੁੜ ਬਨਾਉਣਾ ਜੀ।

    • @yadwindesidu-ii1fs
      @yadwindesidu-ii1fs 10 месяцев назад +1

      Waheguru ap ji de ang sang rahega kwalty har halt kaim rakhna

    • @GurmailSingh-fv4vy
      @GurmailSingh-fv4vy 9 месяцев назад

      ​@@yadwindesidu-ii1fs
      0.

      Ofdofa w
      😅

  • @parminderkaur-tl6rw
    @parminderkaur-tl6rw 10 месяцев назад +10

    ਰੱਬ ਹੋਰ ਤਰੱਕੀਆਂ ਦੇਵੇ🙏🙏🙏🙏

    • @jaspalsingh3799
      @jaspalsingh3799 10 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @harbirchahal8987
    @harbirchahal8987 Год назад +43

    ਵੀਰ ਜੀ ਗੁੜ ਤੇ ਮੇਹਨਤ ਬਹੁਤ ਲਗ ਦੀ ਹੈ 100 ਰਪਿਆ ਰੇਟ ਜ਼ਿਆਦਾ ‌‌ਨਹੀ ਹੈ

  • @msrayat6409
    @msrayat6409 8 месяцев назад +1

    ਲੋਕਾਂ ਦੇ ਟੈਕਸ ਨਾਲ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਧਰਮ ਫਰਜ਼ ਹੈ 🙏🌹🙏🌹🙏

  • @gursimransingh_3154
    @gursimransingh_3154 Год назад +11

    ਵਧੀਆ ਵੀਰ ਜੇ ਨੋਜਵਾਨ,ਰਲ ਮਿਲ ਕੇ ਡੇਅਰੀ ਫਾਰਮ ਦਾ ਕੰਮ ਕਰਨ

  • @msrayat6409
    @msrayat6409 8 месяцев назад +2

    ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ । ਬੱਸ ਡਟੇ ਰਹੋ ਜੀ । ਵਾਹਿਗੁਰੂ ਫ਼ਤਿਹ ਬਖ਼ਸ਼ੇ ਜੀ

  • @organicfarmingsocietysangr2216
    @organicfarmingsocietysangr2216 Год назад +19

    ਬਹੁਤ ਵਧੀਆ ਰਾਹ ਦਿਖਾਵਾ ਕਿਸਾਨਾਂ ਲਈ, ਨੌਜਵਾਨਾਂ ਲਈ

  • @msrayat6409
    @msrayat6409 8 месяцев назад +1

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ
    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ

  • @VijaySharma-qc1sq
    @VijaySharma-qc1sq Год назад +9

    Good👍 Plants🌱

  • @kanwaljitsingh3272
    @kanwaljitsingh3272 7 месяцев назад +1

    ਬਾਬਾ ਬਕਾਲਾ ਸਾਹਿਬ ਪੁਰਾਣੇ ਗੇਟ ਦੇ ਬਾਹਰ
    ਇਕ ਸਾਡਾ ਕਿਸਾਨ ਵੀਰ ਗੁੜ ਬਣਾਂਦਾਂ ਹੈ
    ਬਿਲਕੁਲ ਸ਼ੁਧ ਮਿਲਵਟ ਤੋਂ ਬਗੈਰ ਬਹੁਤ ਸਾਲਾਂ ਤੋਂ ਵਰਤ ਰਹੇ ਹਾਂ ਵਧੀਆ ਹੈ ਖੰਡ ਤੋਂ ਬਿਨਾਂ

  • @bschahal9453
    @bschahal9453 Год назад +6

    BY JI WELL DONE 👌👌
    KEEP IT UP 👍👍
    GOD BLESS U ALL 🙏🙏

  • @satnamsandhu6135
    @satnamsandhu6135 10 месяцев назад +5

    Sidona de all director nu dil to salute aa jo aapni miti nu ena jada maan te pyar dinde aa
    Menu paji diya galla sun k ini khushi hoi ki es time 7am hoy aa te dil krda hun e paji huna de plant te jawa te gur le k aawa jina sohna te pyara uprala bhai ji ne kitha ki dil baag baag ho giya te bhsi ji knowldge te search dusdi ki ina kini jada mehnat kiti aa plant lai sab wadia bhai ji huna di boli v shakar aa bht bht salute aa bhai ji
    Te waheguru nu v ehi ardaas aa ki ina te aapna mehra wala rakhan hamesha

  • @msrayat6409
    @msrayat6409 8 месяцев назад +1

    ਰੋਜ਼ਗਾਰ ਸ਼ਿਕਸ਼ਾ ਮੈਡੀਕਲ ਪੈਨਸ਼ਨ ਸੁੱਧ ਵਾਤਾਵਰਣ ਦੇਣਾ ਸਰਕਾਰ ਦਾ ਧਰਮ ਫਰਜ਼ ਹੈ🙏🌹🙏🌹🙏

  • @upkarkaur6038
    @upkarkaur6038 Год назад +25

    ਤਾਂਤਰਿਕਾਂ ਦੀਆਂ ਮਸ਼ਹੂਰੀਆਂ ਦੇ ਕੇ ਲੋਕਾਂ ਦੀਆਂ ਜ਼ਿੰਦਗੀਆਂ ਕਿਉਂ ਬਰਬਾਦ ਕਰ ਰਹੇ ਹੋ ?

    • @lovepreetsinghgill517
      @lovepreetsinghgill517 10 месяцев назад

      ਇਹ ਉਹੀ ਜੱਗ ਬਾਣੀ ਹੈ ਜਿਸਨੂੰ ਸਾਲ 1992 ਦੇ ਨੇੜੇ ਲੋਕ ਅੱਗ ਬਾਣੀ ਕਹਿਣ ਲੱਗ ਪਏ ਸਨ।

  • @shinda4522
    @shinda4522 9 месяцев назад +4

    ਬਹੁਤ ਵਧੀਆ ਉਪਰਾਲਾ ❤

  • @raghbhindersinghdhaliwal2637
    @raghbhindersinghdhaliwal2637 8 месяцев назад +1

    ਨਵਾ ਸਿਸਟਮ, ਬਹੁਤ ਵਧੀਆ ਲਗਿਆ ਜੀ

  • @neelamsadiora7465
    @neelamsadiora7465 10 месяцев назад +4

    ਬਹੁਤ ਵਧੀਆ ਕਰ ਰਹੇ ਹੋ ਜਲਦੀ ਬਜ਼ਾਰ ਵਿੱਚ ਵੀ ਭੇਜੋ

  • @nreworld
    @nreworld Год назад +7

    पंजाब को ऐसे लोगो की जरूरत।।।
    इससे पंजाब तरक्की करेगा ।।।। युवा लोगो को रोजगार भी।।
    ऐसे पंजाब में लोगों को रोजगार भी मिल रहा। अच्छा शुद्ध गुड़ भी लोगों को मिल रहा।। Good job keep it up... need 3 , 4 plant setup in other locations in Punjab...

  • @RameshKumar-xv5ht
    @RameshKumar-xv5ht 10 месяцев назад +4

    Very good creation of friends. Keep it up. GBU Always 👍

  • @msrayat6409
    @msrayat6409 8 месяцев назад +1

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏

  • @msrayat6409
    @msrayat6409 8 месяцев назад +2

    ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @msrayat6409
    @msrayat6409 8 месяцев назад +1

    ਜਿਸ ਜਗਾ ਕੋਈ ਵੀ ਮੈਟੀਰੀਅਲ ਪੈਦਾ ਹੁੰਦਾ ਹੈ. ਉਸ ਤੇ ਇੰਡਸਟਰੀ ਚਾਹੀਦੀ ਹੈ. ਉਸ ਦੇ ਪ੍ਰੋਡਕਟ ਬਣਾ ਕੇ ਚੰਗਾ ਮੁੱਲ ਦੇਸ਼ ਵਿਦੇਸ਼ ਵਿੱਚ ਚੰਗਾ ਮੁੱਲ ਨਾਲ, ਸਾਡਾ ਦੇਸ਼ ਖੁਸ਼ਹਾਲ ਹੋਵੇਗਾ🙏🌹🙏

  • @khelasingh
    @khelasingh Год назад +5

    ਬਹੁਤ ਵਧੀਆ ਹੈ

  • @jarnailbalamgarh4449
    @jarnailbalamgarh4449 8 месяцев назад +1

    ਬਹੁਤ ਵਧੀਆ ਵੀਰ ਜੀ ਜੋ ਤੁਸੀਂ ਗੰਢ ਬੋਲ ਰਹੇ ਹੋ ਦਰਅਸਲ ਇਸਨੂੰ ਗੰਡ ਹੁੰਦੈ ਜੀ

  • @PalwinderSharma-b6h
    @PalwinderSharma-b6h 7 месяцев назад +1

    Mubarka Bhai Sahib ji

  • @balwindersinghbrar5963
    @balwindersinghbrar5963 10 месяцев назад +2

    ਗੰਨਾ ਮਿੱਲ ਦਾ ਵੱਡਾ ਸਾਰਾ ਫਲੈਕਸੀ ਬੋਰਡ ਲਗਾਉ ਜੀ। ਜਿਸ ਉੱਪਰ ਮਿੱਲ ਦਾ ਨਾਮ, ਐਡਰੈਸ ਅਤੇ ਫ਼ੋਨ ਨੰਬਰ ਲਿਖਿਆ ਹੋਇਆ ਦੂਰੋਂ ਦਿਖਾਈ ਦੇਵੇ।

  • @Deepsaab33
    @Deepsaab33 Год назад +42

    ਨਾਲੇ ਕਹੀ ਜਾਂਦਾ ਕਮਾਈ ਨਹੀਂ ਕਰਨੀ ਜ਼ਿਆਦਾ, ਰੇਟ 100 ਰੁਪਏ ਰੱਖਿਆ ਬਹੁਤ ਜ਼ਿਆਦਾ , ਗਰੀਬ ਬੰਦੇ ਦਾ ਸੋਚ ਕੇ ਰੇਟ ਰੱਖਣਾ ਚਾਹੀਦਾ ਸੀ, ਹਰ ਬੰਦਾ ਲੈਕੇ ਜਾ ਸਕੇ

    • @JobFarming
      @JobFarming Год назад +18

      ਭਰਾ ਖਰਚਾ ਨੀ ਦਿਖਦਾ ਥੋਨੂੰ ਅਗਲੇ ਦਾ ਕੀਤਾ?? ਜੀਹਨੇ ਚੰਗਾ ਗੁੜ ਲੈਣਾ ਓਹ 100 ਦਾ ਵੀ ਲੇਲੂ ਨਹੀਂ ਤਾਂ ਖੰਡ ਵਾਲਾ 50 ਨੂੰ ਵੀ ਮਿਲੀ ਜਾਂਦਾ ।।
      1.5 ਕਰੋੜ ਦਾ ਵਿਆਜ ਵਿਆਜ ਹੀ ਕਈ ਲੱਖਾਂ ਦਾ ਹੋ ਜਾਂਦਾ।
      ਜਦੋਂ ਵੀ ਕੋਈ ਚੱਜ ਦਾ ਕੰਮ ਕਰਨ ਲੱਗੇ ਹਾਏ ਗਰੀਬ ਹਾਏ ਗਰੀਬ ਦਾ ਰੋਣਾ ਰੋਣ ਲੱਗ ਜਾਂਦੇ ਹੋ।

    • @diamondinterlocktilepaverb1341
      @diamondinterlocktilepaverb1341 Год назад +9

      ਖਰਚਾ ਬਹੁਤ ਆ ਜਾਂਦਾ ਮੇਰਾ ਵੀ ਲਾਇਆ ਹੋਇਆ ਪਲਾਂਟ।

    • @surindershahi9659
      @surindershahi9659 Год назад +4

      ਜੇ ਸਸਤਾ ਹੋਇਆ ਤਾ ਸਾਨੂ ਕੁਆਲਟੀ ਤੇ ਸ਼ਕ ਲਗਣਾ ...ਇਸ ਲਈ 100 ਰੁਪਏ ਰੇਟ ਰਖਿਆ

    • @hssingh964
      @hssingh964 Год назад +1

      J pure khana fer ta rate high hona hi aa j rlya milya khana fer rate ghat vaale milde aa

    • @gurdeepboparai5387
      @gurdeepboparai5387 Год назад +4

      ਵੀਰੈ ਮਿਹਨਤ ਬੈਤ ਆਓਦੀ

  • @roopsingh-wn6wj
    @roopsingh-wn6wj Год назад +7

    Bahut vadhiya veer gg best of luck

  • @rakeshverma1613
    @rakeshverma1613 Год назад +12

    Very interesting bhai ji , to update the system with the help of new technology, you have opted for this at the right time, please never compromise with quality and avoid chemicals.

  • @Jatha_bhindran
    @Jatha_bhindran 9 месяцев назад

    ਇਸ ਪਲਾਂਟ ਨੂੰ "ਸਿੰਘਾਂ ਦਾ ਵੇਲਣਾ" ਨਵਾਂਸ਼ਹਿਰ ਵਾਲਿਆਂ ਨੇ ਹੀ ਸਿਖਲਾਈ ( ਜੋ ਇਥੇ ਸਾਫ ਸਫਾਈ ਇਸ ਤੋਂ ਕਿਤੇ ਵੱਧ ਸਾਫ ਸਫਾਈ ਹਾਈਜੈਨਕ ਤੌਰ ਤੇ ਸਿੰਘਾਂ ਦੇ ਵੇਲ਼ਣੇ ਤੇ ਹੈ ਜੋ ਇਥੇ ਸਿਸਟਮ ਲਾਇਆ ਪਹਿਲਾਂ ਸਿੰਘਾਂ ਦੇ ਵੇਲ਼ਣੇ ਵਾਲਿਆਂ ਲਾਇਆ ਫੇਰ ਇਨ੍ਹਾਂ ਨੂੰ ਦੱਸਿਆ ਓਥੋਂ ਇਹ ਸਿਖ ਕੇ ਆਉੰਦੇ ਰਹੇ ਹੁਣ ਤੱਕ) ਦੇਕੇ ਸਾਰਾ ਸਮਾਨ ਵਗੈਰਾ ਮੁਹੱਈਆ ਕਰਵਾਇਆ ਪਰ ਇਹ ਕੁਝ ਗੱਲਾਂ ਲੁਕੋ ਰਹੇ ਅਤੇ ਜਾਂ ਝੂਠ ਵੀ ਬੋਲ ਰਹੇ ਹਨ।

  • @SurinderSingh-bp7zp
    @SurinderSingh-bp7zp 9 месяцев назад +1

    ਮੰਨੂੰ ਸੂਦ ਜੀ ਬਹੁਤ ਵਧੀਆ ਉਪਰਾਲਾ ਹੈ,ਯਤਨ ਕਰੋ ਗੰਨਾ ਵੀ ਵਧੀਆ ਤਿਆਰ ਕੀਤਾ ਜਾਵੇ। ਨੋਜਵਾਨ ਵੀ ਸੇਧ ਲੈਣ।

  • @shivpartapkansal5674
    @shivpartapkansal5674 8 месяцев назад +1

    Very good bhaa g mazzaa aagayaa hun ehna kolon hi gurd mangvaanva ge, well done 👏

  • @kartarpanesar5843
    @kartarpanesar5843 10 месяцев назад +3

    Well done all good for health all people in the world.
    God bless you and your family 🙏

  • @SatnamSingh-qh3le
    @SatnamSingh-qh3le Год назад +13

    ਵੀਰ ਜੀ ਅਸੀਂ ਵੀ ਗੁੜ੍ਹ ਤਿਆਰ ਕਰਦੇ ਆ ਪੁਰਾਣੇ ਤਰੀਕੇ ਨਾਲ

    • @GurpreetSingh-qv1jn
      @GurpreetSingh-qv1jn Год назад +3

      Satnam Singh ji apna poora address vi Jarror dasso ji

    • @SatnamSingh-qh3le
      @SatnamSingh-qh3le Год назад +2

      @@GurpreetSingh-qv1jn ਵੀਰ ਜੀ ਪਿੰਡ ਜਾਣੀਆਂ ਚਾਹਲ ਜਿਲਾ ਜਲੰਧਰ

    • @GurpreetSingh-qv1jn
      @GurpreetSingh-qv1jn Год назад +1

      Satnam Singh ji tehsil kihri hai

    • @GurpreetSingh-qv1jn
      @GurpreetSingh-qv1jn Год назад +1

      Satnam Singh ji tuhadi tehsil kihri hai

    • @AvtarSingh-lu6of
      @AvtarSingh-lu6of Год назад

      ਵੀਰ ਪੁਰਾਣਾ ਤਰੀਕਾ ਵਧੀਆ ਇਹ ਨੀ ਸਹੀ

  • @TarsemSingh-oj6zm
    @TarsemSingh-oj6zm 10 месяцев назад +3

    Salute again and again

  • @harnamjogi4939
    @harnamjogi4939 7 месяцев назад

    Shaandar plant God bless you.

  • @Aman-jh3vo
    @Aman-jh3vo 5 месяцев назад

    ਪੰਜਾਬ ਵਿਚ ਸਭ ਤੋ ਵਧੀਆ ਗੁੜ ਬੀਤ ਇਲਾਕੇ ਵਿੱਚ ਹੁੰਦਾ ਹੈ। ਬੀਤ , ਨੀਮ ਪਹਾੜੀ ਖੇਤਰ ਹੈ , ਗੜ੍ਹਸ਼ੰਕਰ ਤੋ ਅਨੰਦਪੁਰ ਸਾਹਿਬ ਅਤੇ ਨੰਗਲ ਰੋਡ ਤੇ ਪੈਂਦਾ ਹੈ।

  • @amarpalbains8640
    @amarpalbains8640 Год назад +8

    Please consider fortifying with Iron which be lost without boiling in Iron utensils 🙏

  • @JaspalSingh-j7g
    @JaspalSingh-j7g 9 месяцев назад +2

    ਸਰਦਾਰ ਜੀ ਮਿੱਠੇ ਸੋਡੇ ਕੋਈ ਨੁਕਸਾਨ ਨਹੀ ਮਿੱਠੇ ਸੋਡਾ ਤਾ ਸੇਹਤ ਲਈ ਚੰਗਾ ਹੈ ਡਾ ਹਰਸਿੰਦਰ ਕੋਰ ਨਾਲ ਗੱਲ ਕਰ ਲੈਣੀ ਵੱਟਸਪ ਮਸ਼ਹੂਰ ਹੈ ਮਿੱਠੇ ਸੋਡੇ ਬਾਰੇ ਗੱਲ ਕਰ ਲੈਣੀ

  • @surindergulati7173
    @surindergulati7173 Год назад +2

    Bohat hi vadiya 👌 oprala 🙏 god bless you all 🙏

  • @raghunathkumar4188
    @raghunathkumar4188 Год назад +21

    Address ਪੂਰਾ ਦਸੋ, ਇਹ ਪਿੰਡ ਦਾ ਪੂਰਾ ਵੇਰਵਾ ਵੀ ਦੱਸੋ, ਜੇ ਕਿਸੇ ਨੇ ਦੂਰ 4ਤੋਂ ਆ ਕੇ ਗੁੜ ਲੈਣਾ ਹੋਵੇ ਤਾਂ ਪਿੰਡ ਦੇ ਆਸੇ ਪਾਸੇ ਕਿਹੜੇ ਪਿੰਡ ਹਨ ਕਿ customers ਤੁਹਾਡੇ ਕੋਲ ਆ ਸਕਣ, ਧੰਨਵਾਦ

    • @balvirsingh6587
      @balvirsingh6587 Год назад +2

      Ho sakta hai sidhwa Dona near kapurthala

    • @SukhvirSingh-gt6gs
      @SukhvirSingh-gt6gs Год назад +3

      ਰੋਪੜ ਨੇੜੇ ਵੀ ਏਸੇ ਤਰ੍ਹਾਂ ਦਾ ਪਲਾਂਟ ਲਗਿਆ ਬਹੁਤ ਵਧੀਆ ਤਰੀਕਾ ਅਪਣਾਇਆ ਸਫਾਈ ਬਹੁਤ ਜ਼ਿਆਦਾ
      ਪਿੰਡ ਖੁਵਾਸ ਪੁਰਾ ਰੋਪੜ ਤੋਂ ਅਨੰਦਪੁਰ ਸਾਹਿਬ ਸੜਕ ਤੇ

    • @hundalaman2000
      @hundalaman2000 Год назад +1

      Village Thigli, District Kapurthala

    • @karnailbajwa8277
      @karnailbajwa8277 Год назад

      ਜਲੰਧਰ ਕਪੂਰਥਲਾ ਅਤੇ ਨਕੋਦਰ ਤਿੰਨ ਤੋਂ 20ਕਿਲੋ ਮੀਟਰ ਦੀ ਦੂਰੀ ਦੇ ਲਗਭਗ ਹੈ ਸਿੱਧਵਾਂ। ਦੋਨਾਂ ਦੇ ਨਾਲ

    • @amritpalsinghsingh6590
      @amritpalsinghsingh6590 10 месяцев назад

      ​@@balvirsingh6587 ਕਿਥੇ ਹਾ

  • @harmelsroa5102
    @harmelsroa5102 10 месяцев назад +3

    Very good plant. This technique must be developed in punjab .so that we come out from paddy Rice growing system.sugarcane needs much less water for irrigation purpose.

  • @bachandass9927
    @bachandass9927 Год назад +3

    Very good, congratulations.

  • @SukhjitSingh-ew9up
    @SukhjitSingh-ew9up Год назад +6

    Good job bro

  • @BhupinderSingh-ul8im
    @BhupinderSingh-ul8im Год назад +31

    ਵੱਡਿਆਂ ਅਮੀਰ ਲੋਕਾਂ ਨੇ, ਪੈਸੇ ਦੀ ਤਾਕਤ ਨਾਲ , ਪੜ੍ਹਾਈ ਲਿਖਾਈ ਦੀਆਂ ਗੱਲਾਂ, ਨੇ ਛੋਟੇ ਕਿਸਾਨਾਂ ਦਾ ਰੁਜਗਾਰ ਖਤਮ ਕਰ ਦੇਣਾ ਐ, ਗੂੜ ਤਾਂ ਉਹੀ ਐ, 60-70 ਕਿਲੋ ਵਾਲੇ ਨੂੰ 100 ਵਿਚ ਖਰੀਦੋ,

    • @surjitsingh311
      @surjitsingh311 Год назад

      ,।।

    • @JobFarming
      @JobFarming Год назад +6

      60-70 ਵਾਲਾ ਓਹੀ ਖੰਡ ਜ਼ਹਿਰ ਵਾਲਾ।ਚੰਗਾ ਗੁੜ ਆਮ ਘੁਲਾੜੀਆਂ ਤੇ ਵੀ 80-90 ਨੂੰ ਮਿਲਦਾ ਘੱਟੋ ਘੱਟ।।
      ਵੈਸੇ ਰੋਕਿਆ ਤਾਂ ਕਿਸੇ ਨੇ ਨੀ।ਆਪਣਾ ਆਪ ਬਣਾ ਲਵੋ।
      ਭਰਾ ਸਾਡੀ ਆਪਣੀ ਘੁਲਾੜੀ ਆ,ਆਪਣਾ ਗੰਨਾ ਐ।ਫੇਰ ਵੀ ਸਾਨੂੰ ਆਪ ਨੂੰ ਹੀ ਗੁੜ 40-50 ਰੁਪਏ ਕਿਲੋ ਪੈਂਦਾ।
      60 ਰੁਪਏ ਨੂੰ ਵੇਚਕੇ ਕਿਹੜਾ ਇਹ ਕਰੋੜਾਂ ਦਾ ਖਰਚਾ ਪੂਰਾ ਕਰਲੇਗਾ??

    • @gurpiarsandhu5693
      @gurpiarsandhu5693 Год назад +4

      Bilkul sahi keha

    • @AvtarSingh-lu6of
      @AvtarSingh-lu6of Год назад +2

      ਅੱਗ ਨਾਲ ਪੱਕੀ ਕੋਈ ਵੀ ਚੀਜ਼ ਦਾ ਵੱਖਰਾ ਸਵਾਦ ਹੁੰਦਾ
      ਸਟੀਮ ਨਾਲ ਬਣਾਈ ਚੀਜ ਐਨੀ ਸਵਾਦ ਨਹੀ ਹੁੰਦੀ

    • @gurwindersinghghuman5804
      @gurwindersinghghuman5804 Год назад

      @@JobFarming 80 ropee gurr aam melda pinda vich ,kehna sokha dujea nu, gurr banon te karcha bhut aaoda lehber te baaln te, 120 ropee ve gurr vech de aa banga to mukadpur rod te, nale gane da ras ve fari melda pinda vich ehna to

  • @rajwinder1968
    @rajwinder1968 10 месяцев назад +2

    ਵੀਰੈ ਮੀਲਾਵਟ ਨਾ ਕਰਿਉ ਰੱਬ ਤਰੱਕੀਆ ਬਖਸੇ

  • @rampassi1577
    @rampassi1577 9 месяцев назад +1

    Gur Plant established in village is Great. Service to kisans.I wish good luck to the originators of this idea.

  • @harneksingh9790
    @harneksingh9790 Год назад +6

    Very efforts by these kisans. You should start exporting to earn more.

    • @amarpalbains8640
      @amarpalbains8640 Год назад

      Thank you for quality control effort please export to UK and directly via Gurdwara’s cutting out middleman 🙏

  • @roshanlalkaler4752
    @roshanlalkaler4752 7 месяцев назад

    Very nice plant best of luck

  • @g.g.c.5113
    @g.g.c.5113 Год назад +8

    Very nice 👌 efforts 👍 God bless you all 🙌🙌

  • @msrayat6409
    @msrayat6409 8 месяцев назад +1

    Good Experince ,GreatJob g

  • @user-fu5pf6ww3f
    @user-fu5pf6ww3f 5 месяцев назад

    Bohot hi bdia

  • @dalwinderkaur2264
    @dalwinderkaur2264 Год назад +2

    ਫੂਨ ਨੰਬਰ ਦਿਓ ਜੀ ਅਸੀਂ ਵੀ ਵਧੀਆ ਗੁੜ ਮੰਗਦੇ ਹਾਂ ਜੀ I am u s. A good 👍 job you are so much nice 👍 all the family

  • @GurmelSingh-qx8er
    @GurmelSingh-qx8er Год назад +9

    It Will Be Much Better That You Should Use Organic Sugarcane By Assured Organic Farming. Main Cooking Pan Should Be Of Best Iron Made. You Should Prepare Deshi Khand Also.

  • @agricultureimpliment9525
    @agricultureimpliment9525 Год назад +4

    Nice work

  • @sukhdevthind221
    @sukhdevthind221 Год назад +3

    Excellent job, well explained ❤

  • @rajinderkaur4584
    @rajinderkaur4584 Год назад +2

    Very good best quality

  • @piralal8236
    @piralal8236 9 месяцев назад +1

    Very good veer ji 🙏 ❤

  • @nsfdpta6280
    @nsfdpta6280 8 месяцев назад +1

    Sotty
    ਤਾਂਤਰਿਕ (ਕੋੜ੍ਹ) ਨਾਲੋਂ
    ਸਮਾਜ ਹਿਤ (ਅੰਮ੍ਰਿਤ) ਪਰੋਸਨ ਦੀ ਪ੍ਰੇਰਣਾ ਵੀ ਦੇ ਸਕਦੇ ਹੋ ਜਨਾਬ
    ਧੰਨਵਾਦ

  • @parveenjaswal4779
    @parveenjaswal4779 Год назад +6

    👍 v.well done and v explained project, good wishes.

  • @ravikhangura1612
    @ravikhangura1612 7 месяцев назад

    Keep your quality 👌. You will have every success. Most people don't have quality.

  • @jaswindersinghaujla2734
    @jaswindersinghaujla2734 Год назад +2

    Bhout vadia ji❤

  • @SherSingh-ec7jr
    @SherSingh-ec7jr Год назад +2

    ਤੁਹਾਡਾ ਪਲਾਂਟ ਕਿਹੜੀ ਜਗਾ ਤੇ ਤੁਹਾਡੇ ਗੁੜ ਦਾ ਬਰੈਂਡ ਨਾਮ ਕੀ ਆ ਜੀ ਧੰਨਵਾਦ ਜੀ🙏

  • @hfmleasing444
    @hfmleasing444 Год назад +2

    Keep it up.

  • @GurmelSingh-qx8er
    @GurmelSingh-qx8er Год назад +6

    Is It Chemical Free? Because In Modern Farming Miss Use Of Chemical Fertilizers Insecticides, Pesticides And Fungicides Are Taking Place.

  • @jasbirsaini6403
    @jasbirsaini6403 9 месяцев назад +1

    Tusi vadha jao god bless u r team,

  • @MohinderSingh-hr6pk
    @MohinderSingh-hr6pk 9 месяцев назад

    Sabaash good gesture.God bless you all for success

  • @ManjitSingh-vm2bq
    @ManjitSingh-vm2bq 10 месяцев назад +1

    ਸਾਡਾ ਪੰਜਾਬ ਤਰਕੀਆਂ ਕਰੇ, ਕੀ ਲੈਣਾ ਕਨੇਡੇ ਜਾ ਕੇ।

  • @hukmnamasahibderakartarpur7737
    @hukmnamasahibderakartarpur7737 9 месяцев назад

    ਬਹੁਤ ਵਧਿਆ ਵਾਹਿਗੁਰੂ ਤਾਰਕਿਆਂ ਬਕਸੇ 🙏🙏🙏

  • @iqbaljitkaur191
    @iqbaljitkaur191 Год назад +1

    ਵਾਹੁ

  • @jangsingh3512
    @jangsingh3512 10 месяцев назад

    Very good ji Thanking you for your best Plant ji

  • @jaswindernamberdar2844
    @jaswindernamberdar2844 Год назад +6

    ਬਹੁਤ ਵਧੀਆ ਵੀਰ ਜੀ

  • @JasbirSingh-nm4fm
    @JasbirSingh-nm4fm 8 месяцев назад

    ਇਸੇ ਤਰ੍ਹਾਂ ਦਾ ਇਕ ਪਲਾਂਟ ਹੁਸ਼ਿਆਰਪੁਰ ਦੇ ਅੱਤੋਵਾਲ ਵਿੱਚ ਲੱਗਿਆ ਸੀ , ਐਨ ਆਰ ਆਈ ਵੀਰ ਵਲੋਂ ਲਾਇਆ ਇਹ ਪਲਾਂਟ 2 ਕੂ ਸਾਲ ਹੀ ਚਲ ਸਕਿਆ ,ਕਿਉਂਕਿ ਉਸ ਵੀਰ ਨੂੰ ਸਿਹਤ ਸੰਬੰਧੀ ਗੰਭੀਰ ਸਮੱਸਿਆ ਆ ਗਈ ਸੀ ਜਿਸ ਕਰਕੇ ਇਹ ਪਲਾਂਟ ਬੰਦ ਹੋ ਗਿਆ ਸੀ

  • @hfmleasing444
    @hfmleasing444 Год назад +4

    Well done.

  • @user-zr9bg7ds7w
    @user-zr9bg7ds7w 9 месяцев назад

    God BlessYou Very Good Plant

  • @rkgillkitchen165
    @rkgillkitchen165 7 месяцев назад

    Nice work❤❤

  • @TarsemSharma-uc6kv
    @TarsemSharma-uc6kv 10 месяцев назад

    Very nice Good Information Thanks Sir 👌

  • @gurjindersingh3077
    @gurjindersingh3077 Год назад +3

    Good👍👍🙏🙏👌👌

  • @indiragautam830
    @indiragautam830 9 месяцев назад

    Veer ji bahut vadhia

  • @AmarjitSingh-vd5xg
    @AmarjitSingh-vd5xg Год назад +2

    Very good

  • @RavinderSharma-u7j
    @RavinderSharma-u7j 9 месяцев назад

    Very nice

  • @RahulSharma-mc2ym
    @RahulSharma-mc2ym 8 месяцев назад

    Good job

  • @jaswinderkaur1011
    @jaswinderkaur1011 9 месяцев назад

    Bahut bahut bdhaian
    👍👍👍👍👍

  • @drpardeepsingh2493
    @drpardeepsingh2493 9 месяцев назад

    ਰੰਗ ਗਹਿਰਾ ਰੱਖਦਾ ਹੈ ; ਆਇਰਨ ;
    ਜੋ ਔਰਤਾਂ ਲਈ ਹੀਮੋਗਲੋਬਿਨ
    ਵਧਾਉਂਦਾ ਹੈ ।
    ਅਨੀਮਿਆ ਮਰੀਜ਼ ਲਈ ਇਹ ਗੁੜ ਬਹੁਤ ਫਾਇਦੇ ਮੰਦ ਹੈ।

  • @yudhvirgoodviewsingh9487
    @yudhvirgoodviewsingh9487 Год назад +1

    Good work ji

  • @AvtarSingh-bj2vm
    @AvtarSingh-bj2vm 7 месяцев назад

    ਵੁਰ ਜੀ ਇਹ ਪਲਾਂਟ ਹੈ ਕਿਸ ਜਗ੍ਹਾ ਤੇ ਕਿਹੜਾ ਪਿੰਡ ਜਾਂ ਸ਼ਹਿਰ ਹੈ ਅਸੀਂ ਕਿਸ ਤਰਾਂ ਗੁੜ ਖਰੀਦ ਸਕਦੇ ਹਾਂ ਜਰੂਰ ਦੱਸਣਾ ਜੀ

  • @Streetrai194
    @Streetrai194 9 месяцев назад

    ਗੁੜ ਦਾ ਰੰਗ ਸਮੇਂ ਨਾਲ ਬਦਲਦਾ ਸੀ,ਗੁੜ ਲਾਲ ਈ ਹੁੰਦਾ ਸੀ।
    ਹੁਣ ਅਜ ਕਲ ਤਾਂ ਵਾਹਿਗੁਰੂ ਬਚਾ ਲਵੇ ਜੇ ਕੱਲ ਨੂੰ ਕਿਸੇ ਨੇ ਕਹਿ ਦਿੱਤਾ ਕਿ ਗੁੜ ਹਰੇ ਰੰਗ ਦਾ ਵਧੀਆ ਹੁੰਦਾ ਹੈ ਤਾਂ ਇਹਦੇ ਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਘੁਲਾੜੀਂਆਂ ਵਾਲ਼ੇ ਉਹ ਵੀ ਤਿਆਰ ਕਰ ਦੇਣਗੇ

  • @ManjitSingh-hq5wn
    @ManjitSingh-hq5wn 9 месяцев назад

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ