Swimming pool | Academy |

Поделиться
HTML-код
  • Опубликовано: 14 дек 2024

Комментарии • 158

  • @ਜੱਸੂਢੋਲੇਵਾਲ
    @ਜੱਸੂਢੋਲੇਵਾਲ 6 месяцев назад +9

    ਬਹੁਤ ਵਧੀਆ ਉਸਤਾਦ ਜੀ ਵਾਹਿਗੁਰੂ ਮੇਹਰ ਕਰੇ ਫਲਾਂ ਤੇ ਬਰੋਟੇ ਦੇ ਰੁੱਖ ਜਰੂਰ ਲਾਇਉ

  • @windersingh9211
    @windersingh9211 5 месяцев назад +5

    ਬਾਜ਼ੀ ਬਾਈ ਬਹੁਤ ਵਧੀਆ ਉਪਰਾਲਾ ਗਰਮੀ ਤੋਂ ਬਚਣ ਲਈ ਮੁੰਡਿਆਂ ਨੂੰ ਇਹ ਸਹੂਲਤ ਬਹੁਤ ਵਧੀਆ

  • @kamaluppal1550
    @kamaluppal1550 6 месяцев назад +32

    ਜਿਉਂਦਾ ਵੱਸਦਾ ਰਹਿ ਬਾਈ ਜੀ

  • @sukjindersinghtallewal9302
    @sukjindersinghtallewal9302 2 месяца назад

    ਬਾਈ ਬਹੁਤ ਵਧੀਆ ਗੱਲਾਂ ਕੀਤੀਆਂ ਸਿੱਧੀਆਂ ਪੰਜਾਬੀ ਚ ਨਜ਼ਾਰਾ ਆ ਗਿਆ

  • @mahalbhainiaala7316
    @mahalbhainiaala7316 6 месяцев назад +4

    ਜੰਡ ਬਾਈ ਸਤ ਸੀਰੀ ਅਕਾਲ ਜੀ
    ਤੁਸੀਂ ਕੰਮ ਵਧੀਆ ਕਰਦੇ ਓ
    ਮੁੰਡਿਆਂ ਨੂੰ ਚੰਗੇ ਰਾਹ ਪਾ ਰਹੇ ਓ।
    ਪਰ ਆ ਪੂਲ ਵਿੱਚ ਕੁੱਤਾ ਨਹੀਂ ਸੀ ਵਾੜਨਾ ਚਾਹੀਦਾ
    ਇਹ ਗ਼ਲਤ ‌ਕੰਮ ਹੋ ਗਿਆ

  • @Powerpoint-2025
    @Powerpoint-2025 6 месяцев назад +12

    Podcast ale pta ni kithe gvache a ? Eh asal coach to jwani nu bacha rahe a dilo salute a
    ❤❤❤❤❤❤❤

  • @malkitsingh6103
    @malkitsingh6103 6 месяцев назад +40

    22 ji ਰੁੱਖ ਲਗਾਈਏ ਵਾਤਾਵਰਨ ਬਚਾਈਏ ਰੁੱਖਾ ਲਈ ਵੀ ਪ੍ਰੇਰਿਤ ਕਰੋ

  • @JehlamDeKandhe
    @JehlamDeKandhe 6 месяцев назад +4

    ਬਹੁਤ ਵਧੀਆ ਜੀ ਪੰਜਾਬ ਦੀ ਸ਼ਾਨ ਵੀਰ ਜੀ ਬਾਜੀ ਜੰਡ ਜਵਾਬ ਇਹ ਮਹਾਨ ਉਪਰਾਲਾ ਕਰ ਰਹੇ ਹੋ ਬਹੁਤ ਦੇ ਕੇ ਖੁਸ਼ੀ ਹੁੰਦੀ ਹੈ ਕਿ ਆਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਪੰਜਾਬ ਦੀ ਮਹਾਨ ਖੇਡ ਕਬੱਡੀ ਦੇ ਨਾਲ ਜੋੜ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਉਤਸਾਹਿਤ ਕਰਦੇ ਰਹੋ ਅਤੇ ਇਸ ਖੇਡ ਕਬੱਡੀ ਦੇ ਨਾਲ ਜੋੜਦੇ ਰਹੋ ਜੀ ਵੱਲੋਂ ਦਾਸ ਸਤਨਾਮ ਸਿੰਘ ਭੌਰਾ

  • @EkamdeepSingh-ci2pq
    @EkamdeepSingh-ci2pq 6 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurmitSingh-gg5qd
    @GurmitSingh-gg5qd 6 месяцев назад +4

    ਬਹੁਤ ਹੀ ਵਧੀਆ ਕੰਮ ਕਰਿਆ ਬਾਈ ਜੀ ਤੁਸੀਂ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੀ

  • @JehlamDeKandhe
    @JehlamDeKandhe 6 месяцев назад

    ਬਹੁਤ ਵਧੀਆ ਜੀ ਪੰਜਾਬ ਦੀ ਸ਼ਾਨ ਵੀਰ ਜੀ ਬਾਜੀ ਜੰਡ ਜਵਾਬ ਇਹ ਮਹਾਨ ਉਪਰਾਲਾ ਕਰ ਰਹੇ ਹੋ ਬਹੁਤ ਦੇ ਕੇ ਖੁਸ਼ੀ ਹੁੰਦੀ ਹੈ ਕਿ ਆਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਪੰਜਾਬ ਦੀ ਮਹਾਨ ਖੇਡ ਕਬੱਡੀ ਦੇ ਨਾਲ ਜੋੜ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਉਤਸਾਹਿਤ ਕਰਦੇ ਰਹੋ ਅਤੇ ਇਸ ਖੇਡ ਕਬੱਡੀ ਦੇ ਨਾਲ ਜੋੜਦੇ ਰਹੋ ਜੀ ਵੱਲੋਂ ਦਾਸ ਕਥਾ ਵਾਚਕ ਸਤਨਾਮ ਸਿੰਘ ਭੌਰਾ ਯੂਟਿਬ ਤੇ ਜਿਹਲਮ ਦੇ ਕੰਢੇ ਚੈਨਲ

  • @arshdhillon1484
    @arshdhillon1484 6 месяцев назад +7

    ਬਹੁਤ ਵਧੀਆ ਤੁਸੀਂ ਭਲਵਾਨ ਜੀ ਤੁਹਾਡੇ ਪਲੇਅਰ ਬਹੁਤ ਚੰਗਾ ਕੰਮ ਕਰ ਰਿਹਾ ਤੁਸੀਂ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਮੈਂ ਅਰਸ਼ ਮੂਸੇ ਆਲਾ ਜਿਲਾ ਤਰਨ ਤਾਰਨ ਤੋਂ

  • @celiacbootasingh2906
    @celiacbootasingh2906 6 месяцев назад +3

    Paji, very nice. Satnam Waheguru.

  • @harmandeepsingh5019
    @harmandeepsingh5019 6 месяцев назад +2

    ਵਾਹਿਗੂ ਜੀ ਕਾ ਖਾਲਸਾ ਵਾਹਿਗੂ ਜੀ ਕੀ ਫਤਿਹ

  • @Punjabimixx
    @Punjabimixx 6 месяцев назад +3

    Love u from Pakistan punjab toba tek singh lailpur

  • @navkaran7175
    @navkaran7175 6 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sukhsukhvirsingh1043
    @sukhsukhvirsingh1043 6 месяцев назад +5

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @AmanDeep-jq4vs
    @AmanDeep-jq4vs 6 месяцев назад +6

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @taljeetdhindsa4001
    @taljeetdhindsa4001 6 месяцев назад

    Bahut maan ae bai ji thode te,, bahut bahut jyada vdia kam kar rahe oo tusi,, salute ae Bazi jand bai nu waheguru kirpa rakhe bai te

  • @GurdeepSohi-kh7xt
    @GurdeepSohi-kh7xt 6 месяцев назад

    Waheguru chardikala rakhe. Sab nu

  • @DavinderSingh1634.wx4km
    @DavinderSingh1634.wx4km 6 месяцев назад

    ਵਾਹਿਗੁਰੂ ਜੀ 💖🙏

  • @San_soh
    @San_soh 6 месяцев назад +51

    ਕਲੋ ਰੀਨ ਮਿਲ ਜਾਣੀ , ਪਾਣੀ ਸਾਫ ਕਰਨ ਲਈ ਹੁੰਦੀ । ਫੇਰ ਚਾਹੇ ਮਹੀਨੇ ਬਾਅਦ ਪਾਣੀ ਬਦਲ ਦਿਉ। ਸਸਤੀ ਹੁੰਦੀ ।

    • @goddavid8819
      @goddavid8819 6 месяцев назад +1

      Open Ch Aa Veer Pool.... Jaa te uppro Cover Kr Len

    • @Jatt673
      @Jatt673 6 месяцев назад +4

      Chlorine skin bda khushak krdi

    • @goddavid8819
      @goddavid8819 6 месяцев назад +1

      @@Jatt673 Sahi Gall... Akhan ch b radakdi A

  • @ParminderSingh-ru7vl
    @ParminderSingh-ru7vl 5 месяцев назад

    ਸਰਦਾਰ ਜੀ ਮੈਂ ਜੰਡਿਆਲੀ ਤੋ ਆ ਤੁਹਾਡੇ ਦੋਸਤ ਕਿੰਦੀ ਜੰਡਿਆਲੀ ਦੇ ਪਿੰਡ ਮੇਰਾ ਵੀ ਬਹੁਤ ਪਿਆਰ ਸੀ ਕਿੰਦੀ ਵੀਰ ਨਾਲ ਅਕਸਰ ਮੈਂ ਘਰੇ ਜਾਦਾਂ ਰਹਿੰਦਾ ਸੀ ਤੁਹਾਨੂੰ ਵੀ ਕਈ ਵਾਰ ਮਿਲਿਆ ਮੈ ਕਿੰਦੀ ਵੀਰ ਵੀ ਮਨੀਲਾ ਚਲੇ ਗਿਆ ਮੈ ਅਰਬ ਚ ਆ ਗਿਆ
    , ਮੈ ਇਕ ਗਲ ਸੋਚ ਰਿਹਾ ਕਿਉ ਨਾ ਇਸ ਘਰ ਨੂੰ ਰੰਗ ਕਰਾਇਆ ਜਾਵੇ ਮੈ ਜਰੂਰ ਮਦਦ ਕਰੂ

  • @singerjivanrai5791
    @singerjivanrai5791 6 месяцев назад +2

    Bazzi veer baki ta thik a apna pool bhar wlaa a kheta ch sup wagira hunde so ohna bachyea thora care full rehan lyi kho kyu k grmi bhut a sare awe de jehrele janwar grmi to bachan lyi thandi tha labhde so baba nanak kirpa rkhe ❤

  • @Babbal_sonia
    @Babbal_sonia 6 месяцев назад

    😂 ਉਸਤਾਦ ਜੀ ਜੁਗਾੜ ਵਧੀਆ 🙌 ਲਾਈਆ ਪਾਣੀ ਲੀਕ ਆਲਾ

  • @atifrajput3968
    @atifrajput3968 6 месяцев назад +2

    Love you from Pakistan Punjab to ustad ji ❤❤

  • @kamaluppal1550
    @kamaluppal1550 6 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GHARAM-SANDHU-007
    @GHARAM-SANDHU-007 6 месяцев назад +1

    ⚔️ Sherni ( ( 🦁 ) ) jatti ⚔️
    ⚔️Kulwinder Kaur⚔️

  • @MehakdeepSingh-p4n
    @MehakdeepSingh-p4n 5 месяцев назад

    Good job ❤❤❤

  • @gurkirtsingh682
    @gurkirtsingh682 6 месяцев назад

    Bht sohni mehnt astadh ji .. waheguru mehr krn

  • @DeepakMadhas-yf1eq
    @DeepakMadhas-yf1eq 6 месяцев назад

    Bai ji tusi Sade Punjab de herre ho jihna ne Punjab di jawani bacha rakhi aa . Sache patshah ji tuhanu meri Umar vi laa deve . Bai ji je geda lagga ta jarrur tuhada ashirvaad prapat karanga

  • @iqbalsingh693
    @iqbalsingh693 5 месяцев назад

    Good 👍🏻🙏🏻🙏🏻🙏🏻🙏🏻🙏🏻🦅🦅🦅🦅

  • @AmrinderSandhu-hk4ke
    @AmrinderSandhu-hk4ke 5 месяцев назад

    Very good bazi bro

  • @jattvaad6990
    @jattvaad6990 6 месяцев назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾ ਤੇ 🙏Wmk🙏❤

  • @surdipkaur5909
    @surdipkaur5909 6 месяцев назад

    Sat shri akal bhaji buhat vadia video from Germany❤

  • @gurtejsidhu7913
    @gurtejsidhu7913 6 месяцев назад

    very good person 👍❤❤❤❤ Great work 👍 ustad

  • @rabb_rakha_yarr
    @rabb_rakha_yarr 5 месяцев назад

    5:38 Harry huuuuu❤

  • @tony20singh
    @tony20singh 6 месяцев назад

    Waheguru Ji Khalsa 🙏🏻 Waheguru Ji Ki Fateh ❤️❤️❤️❤️

  • @harmanpreet588
    @harmanpreet588 6 месяцев назад

    ਨਾਈਸ ਬਾਈ ❤

  • @mattu_12
    @mattu_12 5 месяцев назад

    ❤🎉

  • @RavindersinghDhiman-c3t
    @RavindersinghDhiman-c3t 6 месяцев назад

    Bai ji satshri akal .bai sare Jane 🌲 Rukh layea.vadh to vadh

  • @SunnyRana-yj3jy
    @SunnyRana-yj3jy 6 месяцев назад

    Har har Mahadev g 🙏

  • @SandeepSingh-kz5xx
    @SandeepSingh-kz5xx 5 месяцев назад

    Bajejad.bae.jedabad

  • @BahadarSingh-z6x
    @BahadarSingh-z6x 6 месяцев назад

    Sira veer g Bai jand

  • @-pinder.katana
    @-pinder.katana 6 месяцев назад

    Video ਹਰ ਰੋਜ਼ upload ਕਰ ਦਿਉਂ ਕਰੋ ਬਾਈ

  • @simanbatthsimanbatth1298
    @simanbatthsimanbatth1298 6 месяцев назад

    ਬਹੁਤ ਵਧਿਆ ਬਾਜੀ ਵੀਰ

  • @Ranjit4587
    @Ranjit4587 6 месяцев назад

    Raidera di chad c kand , Ghanit ja jaffi jand 😊😊

  • @Turbanator54
    @Turbanator54 6 месяцев назад +2

    ਬਾਜੀ ਵੀਰੇ ਮੈਂ ਤੁਹਾਨੂੰ ਪਹਿਲੀ ਵਾਰ ਖੇਡਦੇ ਪਿੰਡ ਘਲੋਟੀ ਵਿਖੇ 1993.94 ਵਿੱਚ ਵੇਖਿਆ ਸੀ ਮੈਂ ਛੇਵੀ ਕਲਾਸ ਵਿੱਚ ਪੜਦਾ ਸੀ ਤੁਹਾਡਾ ਮੈਚ ਪਿੰਡ ਬੁਟਾਰੀ ਨਾਲ ਪਿਆ ਸੀ ਉਸ ਟਾਈਮ ਭੂਪਾ ਰੇਡਰ ਬੁਟਾਰੀ ਇੱਕ ਪਿੰਡ ਦਾ ਮਸਹੂਰ ਰੇਡਰ ਸੀ ਤੁਹਾਡੀ ਫੁੱਲਾਵਾਲ ਦੀ ਟੀਮ ਬਾਜੀ ਸੀਦਰੀ ਤੇ ਰੇਡਰ ਇੰਦਰਜੀਤ ਤਿੰਨਾਂ ਨੇ ਹੀ ਮੈਚ ਜਿੱਤਿਆ ਸੀ ਭੂਪੇ ਨੂੰ ਸਿੰਦਰੀ ਨੇ ਕੈਚੀਆ ਮਾਰ ਮਾਰ ਮੱਤ ਮਾਰ ਤੀ ਬਾਜੀ ਗੁੱਟ ਤੋ ਫੜਦਾ ਸੀ ਵੇਖਿਆ ਮੈਚ ਬਹੁਤ ਚੰਗਾ ਸੀ ਇੱਕ ਪਿੰਡ ਪਿਉਰ ਉਪਨ ਸੀ ਉਸ ਟਾਈਮ

  • @Manpreetbawa871
    @Manpreetbawa871 6 месяцев назад +1

    bahut vadia mehnat lwaunda ustaad mera bhi bda dill krda y tere kol es academy join karn nu pr bs duty krke a ni sakda

  • @SINGHSHERAK47
    @SINGHSHERAK47 6 месяцев назад

    Respect to Bazi Jand Saab ⚔️

  • @sandeepkumar-nh4zl
    @sandeepkumar-nh4zl 6 месяцев назад

    Bhut vadeya
    Zor la rkhya academy te ❤❤❤❤

  • @sitaramkhatana8445
    @sitaramkhatana8445 6 месяцев назад +2

    Good👍👍👍👍👍 Ustaj Ji 🙏🙏🙏🙏

  • @nekhayer1817
    @nekhayer1817 5 месяцев назад

    ❤🙏🏻🏋️

  • @RavinderSingh-nf5ee
    @RavinderSingh-nf5ee 5 месяцев назад

    Bazi veer good life marry good dog

  • @ਪੰਜਾਬਖੁਸ਼ਹਾਲਸੂਬਾtranding

    ❤❤ ਫੂਲ ਸਪੋਟ ਵੀਰ ਜੀ

  • @jaisleenkailay4780
    @jaisleenkailay4780 6 месяцев назад

    Véer ji bhut vadia kmm kr rhe ho tusi waheguru hmesha tandrusti dve .veer ji ik gall kehni c please dog nu bachea naal na pool ch chdea kro kite kise bache nu na katt lwe Kai bache Darr k pre nu b jande ne

  • @navneetsingh1873
    @navneetsingh1873 5 месяцев назад

    ❤👍🏽

  • @sonutakhar81
    @sonutakhar81 6 месяцев назад

    Very good 22g❤❤❤❤❤

  • @PalwinderSingh-hl6bk
    @PalwinderSingh-hl6bk 6 месяцев назад

    DHAN WAHEGURU JI 🙏🙏🙏🙏🙏

  • @HarjitSingh-hi5ju
    @HarjitSingh-hi5ju 6 месяцев назад

    Waheguru ji

  • @FitAdarshayodhya
    @FitAdarshayodhya Месяц назад

    Bhaiya ji hindi me kuchh bola Karo please

  • @Jasbir_singh_jassaa
    @Jasbir_singh_jassaa 6 месяцев назад +2

    Ustaad ji ❤❤

  • @happyhappy7383
    @happyhappy7383 6 месяцев назад +3

    Bohat wadhiaa g ...

  • @HekulwantsinghKulwant
    @HekulwantsinghKulwant 6 месяцев назад +1

    🌹🌹🙏❤️❤️

  • @jasbirsingh291
    @jasbirsingh291 6 месяцев назад

    Waheguru ji Maher kro ji

  • @PrabhKabaddi-gc8db
    @PrabhKabaddi-gc8db 6 месяцев назад +1

    Ustad ji❤❤❤

  • @kulvindersingh5126
    @kulvindersingh5126 5 месяцев назад

    Good

  • @GaggiBrar-y9i
    @GaggiBrar-y9i 6 месяцев назад +1

    ਬਾਜੀ ਹੋਰ ਗੱਲਾ ਦੀਆ ਗੱਲਾ ਗੱਲ ਕੋਈ ਹੋਵੇ ਜਮਾ ਸੱਚੀ ਕਰਦਾ ਆਵਦੇ ਨੰਬਰ ਨੀ ਬਣਾਉਦਾ

  • @RajveerBeniwal-lu3bm
    @RajveerBeniwal-lu3bm 6 месяцев назад +3

    Kati jahar bhai saab

  • @gagandeep-id5kg
    @gagandeep-id5kg 6 месяцев назад

    ਵਧੀਆ ਕੰਮ ਕਰ ਰਹੇ ਹੋ ਜੀ

  • @KaranSingh-cr8qd
    @KaranSingh-cr8qd 6 месяцев назад +1

    Full support to CIF kulwinder kaur.

  • @Sukhmanjitsinghkhattra
    @Sukhmanjitsinghkhattra 6 месяцев назад

    Swimming Pool Sahi Hai But Water Saf Rakhna. Kette Sap Vagera Na Vad Jave Vich

  • @SatpalSingh80458
    @SatpalSingh80458 6 месяцев назад +1

    Bahut vadiya ji

  • @RajveerBeniwal-lu3bm
    @RajveerBeniwal-lu3bm 6 месяцев назад +1

    Nice ustad ji

  • @RajveerBeniwal-lu3bm
    @RajveerBeniwal-lu3bm 6 месяцев назад +1

    Bai sira

  • @SagarSinghGolu
    @SagarSinghGolu 6 месяцев назад +1

    Ustaad ji

  • @Happysandhu-i8s
    @Happysandhu-i8s 6 месяцев назад

    ਬਹੁਤ ਵਧੀਆ ਹੈ ਜੀ

  • @jassisohi249
    @jassisohi249 6 месяцев назад +2

    Shi aa y

  • @gaganchahal8969
    @gaganchahal8969 6 месяцев назад

    Waheguru ⚔️

  • @kamalbirrai4595
    @kamalbirrai4595 6 месяцев назад

    ਵੀਰ ਜੀ ਰੁੱਖ ਵੀ ਲਗਾਉ ਇਥੇ

  • @ramanjeetsinghsran2063
    @ramanjeetsinghsran2063 6 месяцев назад +1

    pinka jarg nu acedamy ch invite kri kise din

  • @DeepSingh-rajput
    @DeepSingh-rajput 6 месяцев назад

    Siraa ❤❤❤❤

  • @MalkitSinghindiatoksa
    @MalkitSinghindiatoksa 6 месяцев назад

    Nice video bhai ji

  • @GurjantSingh-fx9ob
    @GurjantSingh-fx9ob 6 месяцев назад

    🙏❤️

  • @RajSinghgill-nd8jt
    @RajSinghgill-nd8jt 5 месяцев назад

    B

  • @jdkk9798
    @jdkk9798 6 месяцев назад

    22 ji Good job

  • @sajidmanj9192
    @sajidmanj9192 6 месяцев назад

    Very nice ❤❤

  • @Turbanator54
    @Turbanator54 6 месяцев назад

    ਬਾਜੀ ਬਾਈ ਇੱਕ ਗਰਮੀਆਂ ਵਿੱਚ ਐਨਰਜੀ ਡਰਿੰਕ ਜਾ ਕੋਈ ਫੂਡ ਖਾਣ ਲਈ ਦੱਸੋ ਗਰਮੀ ਵਿੱਚ ਸਰੀਰ ਟੁੱਟੀਆਂ ਥੱਕੀਆਂ ਰਹਿੰਦਾ ਵੀਰੇ 🙏🏻

    • @shamshershamsher3250
      @shamshershamsher3250 6 месяцев назад

      Veer sehad vich 2 3 turyia lasan dia lai ke thoda jea adrak raat nu 2 3 chamach sehad ch bheo ke rakh dena dine narne kalje kha lea kr sareer changeAde maaro

  • @pardeepsingh-ud7ld
    @pardeepsingh-ud7ld 6 месяцев назад

    Gud g

  • @SunnySunny-jd6sn
    @SunnySunny-jd6sn 6 месяцев назад

    Big fan uncle ji

  • @KuljitgilldairyFarm
    @KuljitgilldairyFarm 6 месяцев назад

    Bai je a kater nu door rakho

  • @SagarSinghGolu
    @SagarSinghGolu 6 месяцев назад +2

    Very nice

  • @garryfreeman8095
    @garryfreeman8095 6 месяцев назад

    Full support ji

  • @billaaujla164
    @billaaujla164 6 месяцев назад

    ❤❤❤️❤️❤️❤️❤️❤️❤️

  • @SatyamSingh-ug2rk
    @SatyamSingh-ug2rk 3 месяца назад

    Sir fees kitna hai plij bata do

  • @moneybhath
    @moneybhath 5 месяцев назад

    2400 sequre foot 2400*7=16800

  • @avtartari4486
    @avtartari4486 6 месяцев назад

    ❤❤❤❤❤

  • @MandeepSingh-f3x
    @MandeepSingh-f3x 6 месяцев назад

    Jini v hoyea Jogdan pava gey bazi veer

  • @RajveerBeniwal-lu3bm
    @RajveerBeniwal-lu3bm 6 месяцев назад

    👍👍👍👌👌👌👌

  • @RakeshKumar-s5z7e
    @RakeshKumar-s5z7e 6 месяцев назад

    Vadig sir g