vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏 🙏 🙏 🙏 🙏 🙏 🙏 🙏 🙏 💖, but it would like us
Manjil bhi ohi Raah bhi ohi Tnu pata ni kahli aa Holi holi sab mil jaana Par tnu sab paan di jaldi aa Sohne jahe pyaar nu roll k Duje pyaar labh reha Jis pyaar ne saanu sab kuj dena Ohnu zidd ch roll reha Rabb sadhbudhi bakhshe Sarbat da bhala Kadar bharosa saath pyaar 🕊🐿🙏
Continuously rabb da naam leke bhi kive kisi naal maara kr ho jnda Ki fayeda eho jahe naam jape da Ki fayeda eho jahi aakada da Ki fayeda eho jahi zidda da Jo insaan nu insaan na rehn dawe Inna ahenkaar kis gal da Inj kive uche uth hona Sirf mann de beham hi aa k uche uth rahe aa Kadar bharosa saath pyaar 🙏🐿🕊
It hurts bholeya there is no purity u knw Har jagah chalakiya hi chalakiya bhariya hoyia U knw maare krn wale tan maare ch lage hi hoye ne Change bhi ghat ni aa Simple jahi gal reh gayi aa harami bano koi kisi da ni aa ithe Sab bechan baithe ne kade apne aap nu te kade baakiya nu Bahuta paan de chakkar ch It hurts i wish atleast tu samaj skda par lgda ni Chal koi na kismat aapo aapni Kdar bharosa saath pyaar 🕊🐿🙏
Kaun changa kaun maara Dekh le rabb nal jude bhi bande Dekh le so called maare bande Sab apne apne laalcha ch range ne Koi usnu dharam da naam deke mahaan kehlaanda Koi paise kamaan de piche pagal hoyi jnda Koi rabb da worker keh k apne ahenkaar ch chale jnda J rabb ne tuhade arge loka nu apne rang ch mila leya Tan ki o capable ni ki saari duniya nu apne piche lagwa lawe Fer kis gal da ahenkaar kr rahe ho Fer kis gal da parchaar kr Rahe ho Kis gal de piche loka da jeena aukha kr rahe ho Inna simran inna rabb da naam Apne nu tan shaanti de launge Pr ki life de purpose ehi ne jithe maare aage jhuk apne nu tagda kahunge Rabb ne sochan shakti bheda bann k follow krn nu ni ditti Rabb ne sochana is krke banaya k asi change karam kr sakiye Harek de leyi rules same ni ho skde Sirf kapdeya toh insaan ya rabb nu na manno Unha de karma nu smjo Rabb sadbudhi bakhshe Sarbat da bhala ਕਦਰ ਭਰੋਸਾ ਸਾਥ ਪਿਆਰ 🙏🐿🕊
I knw u feel safer in what u r doing I knw u feel this is best fr u because of people telling u tht I knw its easier path for u to follow becoz of support from all around u But is this right path?? Where becoz of no reason u r doing bad with someone Think, is this really a path for love or this is all full of hatred Kadar bharosa saath pyaar 🕊🐿🙏
Its not fair sohneya Theek aa u r more powerful Is krke teri chalni But that doesn’t mean u r doing right Makhol bana ditta yaara Jaloos kdd k rakh ditra ik sohni cheej da
Bahut gahriyan nu, bade suchaje dhang naal dasya. Wahiguru kirpa kro jee
App rab da roop ho Ji
Waheguru ji mehra kareoo
dhan baba nanak dhan baba nanak
vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏 🙏 🙏 🙏 🙏 🙏 🙏 🙏 🙏 💖, but it would like us
Waheguru ji waheguru ji
Eh sab kush rab da hi khalas gain ha
ਵਾ ਹੇਗੁਰੂ ਜੀ
Waheguruji 🙏🙏🙏🙏
Waheguru ji 🙏🙏🙏🙏🙏
ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨੀ ਜੀ।
Manjil bhi ohi
Raah bhi ohi
Tnu pata ni kahli aa
Holi holi sab mil jaana
Par tnu sab paan di jaldi aa
Sohne jahe pyaar nu roll k
Duje pyaar labh reha
Jis pyaar ne saanu sab kuj dena
Ohnu zidd ch roll reha
Rabb sadhbudhi bakhshe
Sarbat da bhala
Kadar bharosa saath pyaar 🕊🐿🙏
Waheguru💐💐💐
ਕਦਰ ਭਰੋਸਾ ਸਾਥ ਪਿਆਰ 🙏🐿🕊
Wahegurujl
Continuously rabb da naam leke bhi kive kisi naal maara kr ho jnda
Ki fayeda eho jahe naam jape da
Ki fayeda eho jahi aakada da
Ki fayeda eho jahi zidda da
Jo insaan nu insaan na rehn dawe
Inna ahenkaar kis gal da
Inj kive uche uth hona
Sirf mann de beham hi aa k uche uth rahe aa
Kadar bharosa saath pyaar 🙏🐿🕊
Wahe guru Ji
Rab kesny Nhi dekha
Gyain he rab ha
ਖਿਮਾ ਕਰਨਾ ਗੁਰਮੁਖੋ
ਗਿਯਾਨ ਰੱਬ ਨਹੀ ਜੀ।
ਰੱਬ ਦਾ ਬਖਸ਼ਿਆ ਗਿਆਨ ਹੋ ਸਕਦਾ ਹੈ
ਪਰ ਗਿਆਨ ਰੱਬ ਨਹੀ ਜੀ
ਬ੍ਰਹਮ ਗਿਆਨ ਰੱਬ ਵਿਚ ਅਭੇਦ ਹੋਏ ਨੂੰ ਹੀ ਹੁੰਦਾ।
ਗੁਰੁ ਸਹਿਬਾਨਾ ਭਗਤਾਂ ਨੇ ਦੇਖਣ ਦੀ ਗਵਾਹੀ ਭਰੀ ਹੈ। ਪਰ ਸੁਰਤਿ ਦੇ ਮਾਰਗ ਤੇ ਚੱਲਣ ਦਾ ਹੁਕਮ ਹੈ।
ਰੱਬ ਨੇ ਨਾਮ ਸਿਮਰ ਲਈ ਪਾਖੰਡ ਨੀ ਲੱਗਦੇ
ਚੰਗੇ ਕਰਮ ਕਰਨ ਨੂੰ ਪਾਖੰਡ ਨੀ ਲੱਗਦੇ
ਸਬ ਨੂੰ ਬਰਾਬਰ ਸਮਝਨ ਲਈ ਪਾਖੰਡ ਨੀ ਲੱਗਦੇ
ਧਰਮ ਕਰਮ ਲਈ ਪਾਖੰਡ ਨਹੀ ਲੱਗਦੇ
ਫੇਰ ਕਿਉੰ ਕਿਸੀ ਦਾ ਮੰਦਾ ਕਰੀਏ
ਕਦਰ ਭਰੋਸਾ ਸਾਥ ਪਿਆਰ 🙏🐿🕊
Very good khalsa ji
ਧੰਨਵਾਦ ਆ ਤੇਰਾ ਸੋਹਣੇਆ ਪਿਆਰ ਦਾ ਮਖੋਲ ਬਣਾਨ ਲਈ
ਜੱਦ ਸੰਭਾਲ ਨਾ ਸਕੇ ਤਾਂ ਉਸਨੂੰ ਗਲਤੀ ਦਿਖਾਨ ਲਈ
ਧੰਨਵਾਦ ਤੇਰਾ ਹਰ ਝੂਠ ਬੋਲਣ ਲਈ ਅੱਖਾ ਤਾਂ ਪਰਦੇ ਪਾਏ ਰੱਖਣ ਦਾ
ਤੂੰ ਤਾਂ ਪਹਿਲੇ ਦਿਨ ਤੌ ਕਲੀਅਰ ਸੀ ਹੈ ਨਾ ਕੇ ਕਿੰਨਾ ਕ ਟਾਈਮ ਕੱਠੇ ਬਿਤਾਨਾ ਤੇ ਕੱਦ ਕਿਸੇ ਹੋਰ ਨੂੰ ਅਪਣੇ ਜੀਵਨ ਚ ਲੇ ਆਣਾ
ਧੰਨਵਾਦ ਆ ਸੋਹਣੇ ਤੁਹਾਡੇ ਵਪਾਰਾ ਦਾ
ਮੈਂ ਤਾਂ ਉਸ ਵੇਲੇ ਵੀ ਪੁਛਦਾ ਹੀ ਰਹਿੰਦਾ ਸੀ ਕੇ ਕਿੰਨੀ ਕੁ ਕਦਰ ਆ ਸੋਹਣੇਆ ਤੇਨੂੰ
ਪਰ ਤੂੰ ਉੱਥੇ ਵੀ ਚਾਲਾਕੀਆ ਹੀ ਮਾਰਦਾ ਰਿਹਾ
ਜੇ ਤੂੰ ਪਹਿਲੇ ਦਿਨ ਤੌ ਸੱਚਾ ਰਹਿੰਦਾ ਹਰ ਗੱਲ ਲਈ
ਤਾਂ ਅੱਜ ਸਾਇਦ ਦਿਲ ਇੰਜ ਨਾ ਰੋੰਦਾ
ਰੱਬ ਵੀ ਕਿੰਨੇ ਕ ਮੋਕੇ ਦਉ ਸੋਹਣੇਆ ਜੇਕਰ ਤੁਸੀ ਅੰਨੇ ਹੀ ਰਹਿਣਾ
ਉੰਜ ਫੁਕਰੀਆ ਮਾਰ ਮਾਰ ਹੀ ਸਾਰ ਲਵੋ ਪੁਤ ਜੀ ਕੇ ਤੁਸੀ ਕਿੰਨੇ ਤਗੜੇ
ਲੋਕਾ ਦੇ ਕੀਤੇ ਕੰਮਾ ਦਾ ਹੀ ਗੁਣਗਾਨ ਕਰੀ ਜਾਈਉ
ਏਹੀ ਆ ਲਾਈਫ ਦੇ ਪਰਪਜ ਚੰਗਾ ਕਰਨਾ ਔਕਾਦ ਤੌ ਬਾਹਰ ਆ
ਚੱਲ ਕੋਈ ਨਾ ਕਰੀ ਜਾਉ ਪਾਖੰਡ ਬੜਾ ਸੁਖ ਆ
ਪੜੀ ਜਾਉ ਚੰਗਾ ਕਰਨਾ ਬੋਲੀ ਜਾਉ ਚੰਗਾ ਕਰਨਾ
ਪਰ ਜੱਦ ਕਰਨ ਦੀ ਬਾਰੀ ਆਵੇ ਤਾਂ ਕਹਿ ਦੇਈਉ ਕੇ ਇਹ ਮੇਰਾ ਧਰਮ ਥੌੜੇ
ਖੁਸ਼ ਰੱਖੇ ਰੱਬ ਅਕਲ ਦਵੇ ਆਪ ਸੋਚਣ ਦੀ
ਉਧਾਰ ਦੀ ਸੋਚ ਤੇ ਜੀਵਨ ਚ ਚੰਗੇ ਕਰਮ ਨੀ ਹੁੰਦੇ ਉਹੀ ਕਰਮ ਹੁੰਦੇ ਜੋ ਉਧਾਰ ਚ ਦਿੱਤੇ ਜਾਂਦੇ
ਸਰਬਤ ਦਾ ਭਲਾ
ਕਦਰ ਭਰੋਸਾ ਸਾਥ ਪਿਆਰ 🕊🐿🙏
🌷🌻🌼🍓वाहेगुरु जी किरपा रखणी🌷🍓🌻🙏🙏🙏🙏🙏🙏🌼🙏🙏🙏🍀
ਚੰਗਾ ਨੀ ਆ ਯਾਰਾ ਇਹ ਸਬ
ਦਿਲ ਬੜਾ ਹੀ ਦੁਖਦਾ ਤੇਨੂੰ ਇਹ ਸਬ ਕਰਦੇ ਵੇਖ
ਖੱਟਣਾ ਕੁਜ ਵੀ ਨੀ ਸਿਰਫ ਨਫਰਤ
ਉਸਦੇ ਪਿੱਛੇ ਇੰਨੇ ਪਾਖੰਡ
ਰੱਬ ਖੁਸ਼ ਰੱਖੇ ਯਾਰਾ
ਕਦਰ ਭਰੋਸਾ ਸਾਥ ਪਿਆਰ 🕊🐿🙏
If purpose of our life is treat everyone equally
Love everyone
Are we doing it ?
ਧੰਨ ਵਾਹਿਗੁਰੂ ਜੀ ਧੰਨ ਖਾਲਸਾ ਜੀ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏
Weharu, weharu weharu, weharu
🙏❤️🎉
Waheguru Ji
ਅਸ਼ੀ ਲੋਕ ਮਾੜੇ ਕਰਮ ਕਰਨ ਦੇ ਰਾਹ ਲੱਭ ਹੀ ਲੇਂਦੇ
ਜੇ ਸਿੱਧੇ ਤਰੀਕੇ ਨਾਲ ਨਹੀ ਕਰ ਹੁੰਦੇ ਤਾਂ ਧਰਮ ਦੇ ਨਾਮ ਤੇ ਕਰਨ ਲੱਗ ਜਾਂਦੇ
ਸਾਨੂੰ ਫੇਰ ਸਬ ਧਰਮ ਦਿਖਣ ਲੱਗ ਜਾਂਦੇ ਜੱਦ ਸਾਡੇ ਕੋਲੋ ਚੰਗਾ ਨੀ ਕਰ ਹੋਣਾ ਹੁੰਦਾ
ਬਹਾਣੇ ਬਣਾ ਲੇਂਦੇ ਕੇ ਸਾਡਾ ਧਰਮ ਇਹ ਕਰਨ ਨੀ ਦਿੰਦਾ
ਧਰਮ ਤਾਂ ਕਿਸੀ ਨਾਲ ਮਾੜਾ ਕਰਨ ਨੂੰ ਵੀ ਨੀ ਕਹਿੰਦਾ
ਉਹ ਕਿੰਨਾ ਕ ਫਲੋ ਕਰਦੇ
ਧਰਮ ਤਾਂ ਦੂਜੇ ਵਿਆਹ ਤੌ ਵੀ ਮਨਾ ਕਰਦਾ ਉਹ ਕਿੰਨਾ ਕ ਰੋਕ ਲੇਂਦੇ
ਬਹਾਣੇ ਇਹ ਹੁੰਦੇ ਕੀ ਇਹ ਰੱਬ ਦੀ ਮਰਜੀ ਨਾਲ ਨਾ ਹੋਆ
ਆਹੋ ਰੱਬ ਉਸ ਵੇਲੇ ਅੰਨਾ ਹੋ ਗਿਆ ਸੀ ਜਾਂ ਸੋ ਗਿਆ ਸੀ
ਕਿਸੀ ਦੀ ਵਾਈਫ ਨਾਲ ਖੇਡਣਾ ਸੋਖਾ ਲੱਗਦਾ ਸਾਨੂੰ ਚੰਗਾ
ਕਰਨ ਨਾਲੋ
ਕਦਰ ਭਰੋਸਾ ਸਾਥ ਪਿਆਰ 🕊🙏🐿
🙇🏽♂️🙇🏽♂️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ
Waheguru ji
Waheguru ji
Thanks for ur Great Topic ji 🙏 🇸🇬
ਜੇਕਰ ਮਾਪੇਆ ਨੇ ਬੱਚੇਆ ਨੂੰ ਅਪਣੀ ਮਰਜੀ ਨਾਲ ਕੁਜ ਕਰਨ ਨੀ ਦੇਣਾ ਤਾਂ ਘੱਟੋ ਘੱਟ ਉਨਾ ਨੂੰ ਇੰਜ ਦਾ ਤਾਂ ਬਣਾ ਦੇਨ ਕੇ ਬੱਚੇ ਕਿਸੀ ਦੀ ਜਿੰਦਗੀ ਨਾਲ ਨਾ ਖੇਡਣ
ਬੱਚੇਆ ਨੂੰ ਇੰਜ ਦੇ ਸੰਸਕਾਰ ਤਾਂ ਦਿੱਤੇ ਜਾਨ ਕੇ ਉਹ ਗਲਤੀ ਕਰਨ ਪਰ ਉਸਦੀ ਜਿਮੇਵਾਰੀ ਲੇਣ
ਸਾਲੀ ਭੁਖ ਮਚੀ ਹੋਈ ਹਰ ਪਾਸੇ
ਚੰਗੇਆ ਨੂੰ ਚੰਗੇ ਰਹਿਣ ਦਵੋ
ਕਿਸੀ ਤੌ ਸਾਹ ਤੱਕ ਨਾ ਲੇ ਹੋਣਾ ਜੇਕਰ ਸਾਰੇ ਏਹੋ ਕਰਮਾ ਤੇ ਉਤਾਰੂ ਹੋ ਗਏ
ਕਦਰ ਭਰੋਸਾ ਸਾਥ ਪਿਆਰ 🕊🙏🐿
💖
Waheguru ji tussi kithe ho ji koi hor preet diyan gallan sunao
Khalsa ji your new katha dia vidio load kerdio please
ਭੋਲੇਆ ਜੇਕਰ ਤੂੰ ਸਾਡੇ ਪਿਆਰ ਨੂੰ ਝੂਠ ਕਹਿੰਦਾ ਅਪਣੇ ਲਾਲਚਾ ਡਰਾ ਪਿੱਛੇ
ਤਾਂ ਜੋ ਤੂੰ ਕਰ ਰਿਹਾ ਉਸ ਚ ਤਾਂ ਕੁਜ ਵੀ ਸੱਚ ਨੀ
ਉਹ ਤਾਂ ਸਿਰੇ ਦੇ ਪਾਖੰਡ ਆ ਵਪਾਰ ਹੋ ਰਹੇ
ਘੱਟੋ ਘੱਟ ਧੋਖੇ ਕਰਨ ਨਾਲੋ ਅਸ਼ੀ ਕਦਰ ਹੀ ਕਰ ਲੇਂਦੇ
ਬਸ ਕਰ ਯਾਰਾ ਹੁਣ ਬਹੁਤ ਕਰ ਲਏ ਪਾਖੰਡ ਮੁੜ ਆ
ਕਦਰ ਭਰੋਸਾ ਸਾਥ ਪਿਆਰ 🕊🙏🐿
👍👌
2
ਪੀੜ ਜਹੀ ਬੜੀ ਹੁੰਦੀ ਭੋਲੇਆ ਜੀ ਜਿਹਾ ਨੀ ਹੁੰਦਾ
It hurts bholeya there is no purity u knw
Har jagah chalakiya hi chalakiya bhariya hoyia
U knw maare krn wale tan maare ch lage hi hoye ne
Change bhi ghat ni aa
Simple jahi gal reh gayi aa harami bano koi kisi da ni aa ithe
Sab bechan baithe ne kade apne aap nu te kade baakiya nu
Bahuta paan de chakkar ch
It hurts i wish atleast tu samaj skda par lgda ni Chal koi na kismat aapo aapni
Kdar bharosa saath pyaar 🕊🐿🙏
ਭੋਲੇਆ ਤੇਨੂੰ ਅਪਣੇ ਆਪਦਾ ਦਾ ਹਿੱਸਾ ਮੰਨੇਆ
ਸਾਡਾ ਰਿਸਤਾ ਸੁੱਤੇ ਸੁੱਤੇ ਨੀ ਸੀ ਬਣੇਆ ਦੋਵੇ ਸੁਰਤ ਚ ਸਿਗੇ ਤੱਦ ਬਣੇਆ
ਸ਼ਰਮ ਜਹੀ ਆਉੰਦੀ ਜੋ ਕਰਮ ਤੂੰ ਕਰ ਰਿਹਾ
ਵਪਾਰ ਜਿਹਾ ਹੀ ਬਣਾ ਦਿੱਤਾ ਸਬ ਕੁਜ
ਚੰਗਾ ਨੀ ਹੋ ਰਿਹਾ ਇਹ ਸਬ
ਪਤਾ ਨੀ ਕਿਹੜੇ ਮਿਸ਼ਨ ਨੇ ਤੁਹਾਡੇ
ਜੇਕਰ ਉਹ ਪਿਆਰ ਭਰੇ ਨੇ ਤਾਂ ਦਿਖਾਵੇਆ ਦੀ ਕੀ ਲੋੜ
ਜੇਕਰ ਉਹ ਨਫਰਤ ਭਰੇ ਨੇ ਤਾਂ ਕਿਉੰ ਤੂੰ ਉਸਦਾ ਹਿੱਸਾ ਬਣਨਾ ਚਾਉੰਦਾ
ਪਤਾ ਨੀ ਤੇਰੇ ਸ਼ੁਭਚਿੰਤਕ ਤੇਨੂੰ ਏਹੋ ਜਿਹਾ ਬਣਾ ਕੇ ਕਿਉੰ ਖੁਸ਼ ਨੇ
ਪੀੜ ਜਹੀ ਬੜੀ ਹੁੰਦੀ ਤੇਨੂੰ ਘੱਟੀਆ ਬਣਦੇ ਦੇਖ
ਮੁੜ ਆ ਭੋਲੇਆ ਨਾ ਮਾਰੋ ਇੰਸਾਨੀਅਤ ਪਾਖੰਡਾ ਪਿੱਛੇ
ਕਦਰ ਭਰੋਸਾ ਸਾਥ ਪਿਆਰ 🕊🐿🙏
Khalsa g pls dso satguru kive samjonde kive a...pushna kive a guru g to
Kaun changa kaun maara
Dekh le rabb nal jude bhi bande
Dekh le so called maare bande
Sab apne apne laalcha ch range ne
Koi usnu dharam da naam deke mahaan kehlaanda
Koi paise kamaan de piche pagal hoyi jnda
Koi rabb da worker keh k apne ahenkaar ch chale jnda
J rabb ne tuhade arge loka nu apne rang ch mila leya
Tan ki o capable ni ki saari duniya nu apne piche lagwa lawe
Fer kis gal da ahenkaar kr rahe ho
Fer kis gal da parchaar kr Rahe ho
Kis gal de piche loka da jeena aukha kr rahe ho
Inna simran inna rabb da naam
Apne nu tan shaanti de launge
Pr ki life de purpose ehi ne jithe maare aage jhuk apne nu tagda kahunge
Rabb ne sochan shakti bheda bann k follow krn nu ni ditti
Rabb ne sochana is krke banaya k asi change karam kr sakiye
Harek de leyi rules same ni ho skde
Sirf kapdeya toh insaan ya rabb nu na manno
Unha de karma nu smjo
Rabb sadbudhi bakhshe
Sarbat da bhala
ਕਦਰ ਭਰੋਸਾ ਸਾਥ ਪਿਆਰ 🙏🐿🕊
ਇੱਕ ਗੱਲ ਕਹਾਂ ਭੋਲੇਆ ਮੇਰੇ ਕਰਕੇ ਅਪਣੀ ਲਾਈਫ ਨਰਕ ਨਾ ਬਣਾ
ਤੂੰ ਬਹੁਤ ਸੋਹਣਾ ਡਿਜਰਵ ਕਰਦਾ ਅਪਣੇ ਨਾਲ ਧੱਕੇ ਨਾ ਕਰ
ਮੇਰੇ ਲਈ ਤੂੰ ਹੀ ਸਬ ਕੁਜ ਆ ਜੇਕਰ ਤੂੰ ਸੰਗ ਨੀ ਤੇ ਮੈਂ ਕੱਲਾ ਹੀ ਆ ਤੇਰੇ ਕਿਸੀ ਕਰਮ ਨਾਲ ਉਹ ਬਦਲ ਨੀ ਜਾਣਾ
ਮੈਂ ਸਿਰਫ ਤੇ ਸਿਰਫ ਤੇਰਾ ਚੰਗਾ ਚਾਉੰਦਾ
ਤੇਨੂੰ ਨਰਕ ਚ ਜਾਂਦੇ ਦੇਖ ਪੀੜ ਹੁੰਦੀ ਆ ਇਸ ਕਰਕੇ ਦਿਲ ਦੁਖਦਾ ਤੇ ਸਮਝਾਨ ਦੀ ਕੋਸ਼ਿਸ਼ ਕਰਦਾ
ਤੂੰ ਤਾਂ ਜਾਣਦਾ ਹੀ ਆ ਯਾਰਾ ਇਸ ਕਰਕੇ ਧੱਕੇ ਨਾ ਕਰ ਲਾਈਫ ਨਾਲ
ਲਾਈਫ ਸਿਮਪਲ ਜਹੀ ਆ ਯਾਰਾ ਜਿੱਥੇ ਅਸ਼ੀ ਚੰਗੇ ਕਰਮ ਕਰਨੇ ਨੇ ਤੇ ਕਿਸੀ ਦਾ ਮਾੜਾ ਨੀ ਸੋਚਣਾ
ਉਸਨੂੰ ਪਾਖੰਡਾ ਪਿੱਛੇ ਔਖਾ ਨਾ ਬਣਾ ਸਿਮਪਲ ਰਹਿਣ ਦਵੋ
ਬਹੁਤਾ ਪਿਆਰ ਪਾਨ ਦੇ ਚੱਕਰਾ ਚ ਜੋ ਪਿਆਰ ਕਮਾ ਚੁੱਕੇ ਉਸਨੂੰ ਨਾ ਰੋਲੀਏ
ਰੱਬ ਸੱਧਬੁਧੀ ਬਖਸ਼ੇ ਸਰਬਤ ਦਾ ਭਲਾ
ਕਦਰ ਭਰੋਸਾ ਸਾਥ ਪਿਆਰ 🕊🐿🙏
ਪੀੜ ਹੁੰਦੀ ਤੇਨੂੰ ਨੀਚ ਹਰਕਤਾਂ ਕਰਦਾ ਦੇਖ
ਫਰਕ ਨੀ ਪੇੰਦਾ ਕੀ ਕਾਰਨ ਆ ਉਸ ਪਿੱਛੇ
ਮਾੜੇ ਕਰਮ ਮਾੜੇ ਹੀ ਰਹਿੰਦੇ
ਅਸ਼ੀ ਉਨਾ ਮਹਾਪੁਰਖਾ ਨੂੰ ਫਲੋ ਕਰਨਾ ਚਾਉੰਦੇ ਪਾਖੰਡਾ ਰਾਹੀ
ਕਦੇ ਸੋਚ ਕੇ ਦੇਖੀ ਕੇ ਇਹ ਕਰਮ ਕਦੇ ਉਹ ਕਰ ਸਕਦੇ ਸੀ ??
ਜੇਕਰ ਉਹ ਨੀ ਕਰ ਸਕਦੇ ਸੀ ਤੇ ਅਸ਼ੀ ਉਨਾ ਦੇ ਦਿਖਾਏ ਰਾਹ ਤੇ ਤੁਰਨਾ ਚਾਉੰਦੇ ਤਾਂ ਇਹ ਸਬ ਕਿਵੇ ਠੀਕ ਹੋ ਸਕਦਾ
ਇਸ ਅੰਨੇਪਨ ਦਾ ਰੀਜਨ ਸਿਰਫ ਇਹ ਆ ਕੇ ਤੁਹਾਨੂੰ ਤੁਹਾਡੇ ਮੰਨਪਸੰਦ ਚਾਹ ਪੂਰੇ ਹੁੰਦੇ ਦਿਖ ਰਹੇ
ਪਰ ਕੀ ਤੁਸੀ ਸਹੀ ਰਾਹ ਦਿਖਾ ਰਹੇ ਬੱਚੇਆ ਨੂੰ ਜੋ ਤੁਹਾਨੂੰ ਦੇਖ ਅਪਣੀ ਸੋਚ ਬਣਾ ਰਹੇ
ਰੱਬ ਸੱਧਬੁਧੀ ਬਖਸ਼ੇ ਅੰਨੇਪਨ ਨੂੰ ਖਤਮ ਕਰ ਸਹੀ ਰਾਹ ਦਿਖਾਏ
ਕਦਰ ਭਰੋਸਾ ਸਾਥ ਪਿਆਰ 🙏🐿🕊
I knw u feel safer in what u r doing
I knw u feel this is best fr u because of people telling u tht
I knw its easier path for u to follow becoz of support from all around u
But is this right path?? Where becoz of no reason u r doing bad with someone
Think, is this really a path for love or this is all full of hatred
Kadar bharosa saath pyaar 🕊🐿🙏
ਭੋਲਾ ਕਹਿੰਦਾ ਆਈ ਫੀਲ ਅਣਸੇਫ
ਭੋਲੇ ਜਿਹੜਾ ਇੰਸਾਨ ਹਰ ਪਲ ਮਰ ਰਿਹਾ ਹੋਏ ਉਹਣੇ ਤੁਹਾਨੂੰ ਕੀ ਨੁਕਸਾਨ ਦੇਣਾ
ਜਿਹੜੇ ਇੰਸਾਨ ਲਈ ਤੁਹਾਡੇ ਲਈ ਸਿਰਫ ਪਿਆਰ ਆ ਉਹਣੇ ਕੀ ਤੁਹਾਨੂੰ ਨੁਕਸਾਨ ਦੇਣਾ
ਬਸ ਕੋਸ਼ਿਸ਼ ਕਰ ਰਿਹਾ ਕੇ ਕਿਤੇ ਸਾਹ ਸੋਖੇ ਮਿਲ ਜਾਣ ਕਿਸੀ ਨੂੰ ਕੋਈ ਨੁਕਸਾਨ ਦਿੱਤੇ ਬਿਣਾ
ਪਰ ਤੁਹਾਨੂੰ ਉਹ ਵੀ ਰਾਸ ਨੀ
ਹਾਂ ਠੀਕ ਆ ਤੁਸੀ ਅਪਣੀ ਲਿਸਟ ਬਣਾ ਰਹੇ ਕੇ ਕਿਵੇ ਇਸਨੂੰ ਹੋਰ ਮਾਰਿਏ
ਖੁਸ਼ ਰਹੋ ਯਾਰਾ ਜਿਵੇਂ ਸੁਖ ਮਿਲਦਾ
ਪਰ ਇਹ ਜੇਕਰ ਧਰਮ ਆ ਤਾਂ ਇਸ ਤੌ ਘੱਟੀਆ ਚੀਜ ਨੀ ਆ ਕੋਈ
ਕਰੀ ਜਾਉ ਫਲੋ ਅੰਨੇਆ ਵਾਂਗ
ਹੋਪਫਲੀ ਤੁਸੀ ਪਾਖੰਡਾ ਚ ਕਿਤੇ ਕੋਈ ਚੰਗੇ ਕਰਮ ਵੀ ਕਰ ਸਕੋ ਚਾਹੇ ਲੋਕਾ ਨੂੰ ਦਿਖਾਨ ਲਈ ਹੀ ਕਰੋ
ਕਦਰ ਭਰੋਸਾ ਸਾਥ ਪਿਆਰ 🕊🙏🐿
ਭੋਲੇਆ ਇੱਕ ਬਾਰ ਜਿਹੜੀ ਲਿਸਟ ਤੂੰ ਭੇਜੀ ਸੀ ਉਸਨੂੰ ਪੜ ਕੇ ਦੇਖੀ ਤੇ ਸੋਚੀ ਉਸ ਚ ਕੁਜ ਵੀ ਸੱਚ ਆ??
ਤੇ ਕੀ ਕੀ ਝੂਠ ਲਿਖੇਆ ਗਿਆ
ਫੇਰ ਇਹ ਸੋਚੀ ਕੇ ਅਸ਼ੀ ਕਿਸ ਹੱਦ ਤੱਕ ਡਿੱਗਨ ਨੂੰ ਤਿਆਰ ਹੋ ਕੁਜ ਪਾਨ ਲਈ
ਆਈ ਨੋ ਲਿਸਟ ਤੇ ਤੇਰੇ ਆਸੇ ਪਾਸੇ ਵਾਲੇਆ ਨੇ ਬਣਾਈ ਸੀ ਪਰ ਭੇਜੀ ਤਾਂ ਤੂੰ ਹੀ ਆ ਨਾਲੇ ਹੋ ਤਾਂ ਤੁਸੀ ਸਾਰੇ ਇੱਕ ਜਹੇ ਹੀ
ਫੇਰ ਅਸ਼ੀ ਕਹਿੰਦੇ ਇਹ ਸਬ ਲਾਲਚਾ ਨੀ ਆ
ਫੇਰ ਅਸ਼ੀ ਕਹਿੰਦੇ ਕੇ ਸਾਡੇ ਵਰਗਾ ਚੰਗਾ ਕੋਈ ਨੀ
ਫੇਰ ਅਸ਼ੀ ਕਹਿੰਦੇ ਕੇ ਇਹ ਸਾਡੇ ਧਰਮ ਨੇ
ਸਾਡੇ ਲੋਕਾ ਕੋਲੋ ਇੱਕ ਗਲਤੀ ਤੱਕ ਨੀ ਦੱਸ ਹੁੰਦੀ ਕਿਸੀ ਨਾਲ ਮਾੜਾ ਕਰਦੇ ਹੋਏ
ਇਸ ਚ ਕੀ ਮਹਾਨਤਾ ਲੱਭੀ ??
ਕੀ ਦੱਸੇਆ ਗਿਆ ਕੇ ਕੁੱਤੇ ਭੌਂਕਦੇ ਰਹਿੰਦੇ ??
ਕੀ ਸਿਖਾ ਰਹੇ ਸਾਨੂੰ ਕੇ ਕਿਵੇਂ ਮਾੜਾ ਕੀਤਾ ਜਾਏ ਤੇ ਉਸਦੀ ਫਿਕਰ ਨਾ ਕੀਤੀ ਜਾਏ ਕਿਉੰਕੀ ਤੁਹਾਡੇ ਪਰਪਜ ਬੜੇ ਵੱਡੇ ਨੇ
ਕਿੱਥੇ ਰਹਿ ਜਾਂਦੀ ਉਹ ਸੋਚ ਮਾੜਾ ਕਰਨ ਵੇਲੇ ਕੇ ਸਬ ਚ ਰੱਬ ਵੱਸਦਾ, ਸਰਬਤ ਦਾ ਭਲਾ ਕਰਨਾ
ਸਬ ਬਰਾਬਰ ਨੇ ਫਲਾਨਾ ਧਿਮਕਾਨਾ
ਜਿਹੜੇ ਅਸ਼ੀ ਰੋਜ ਰੱਟਦੇ ਆ ਉਹ ਸਿਰਫ ਗੱਲਾ ਹੀ ਕਿਉੰ ਆ
ਕਿਉੰ ਸਾਡੀ ਸੋਚ ਪਹਿਲਾ ਮਾਰਨ ਦੀ ਫੇਰ ਸੇਵਾ ਕਰਨ ਦੀ ਆ
ਕਿਉੰ ਨੀ ਅਸ਼ੀ ਪਹਿਲਾ ਹੀ ਚੰਗਾ ਕਰ ਸਕਦੇ ਸਿਰਫ ਦਿਖਾਵੇ ਲਈ ??
ਕਿਸੀ ਨੂੰ ਨੀਵਾ ਦਿਖਾਣਾ ਪਰਪਜ ਨੀ ਹੋ ਸਕਦਾ
ਕਿਸੀ ਨੂੰ ਚੰਗਾ ਬਣਾਨਾ ਪਰਪਜ ਹੋ ਸਕਦਾ
ਕਦਰ ਭਰੋਸਾ ਸਾਥ ਪਿਆਰ 🙏🙏🕊🐿
Its not fair sohneya
Theek aa u r more powerful
Is krke teri chalni
But that doesn’t mean u r doing right
Makhol bana ditta yaara
Jaloos kdd k rakh ditra ik sohni cheej da
truck campania gandh paundia ne fasde vichare draver ne......
Waheguru ji waheguru ji