Jdo jase Veer ji ne apni maa nu yad kre aa ta mera bhi mann bhar gya te last vich ta Rona hi aa gya jdo binder veer ji ne stand leyaa je eho jihe bhai hon ta ghar ujad de nhi sgo vas jande ne 👌👍👌👍👌🙏🙏🙏🙏
मैं अते मेरी घरवाली आपजी दे सारे एपिसोड वेखदे हाँ! साडा समा बहुत चंगा कटदा है, आप जी नू एहो जिहे समाज सुधार करन वाले नाटक बनाउन लइ धनवाद! विनोद बगासी, देहरादून! Wonderful episodes produced with original names of (actors) family members well known to us. ❤❤❤❤
Video bahut Soni pammi binder bhai jaisa bhai aur sari bahut hi Soni acting kar de pammi didi Di awaaz bahut Soni veri good video Amritsar rajwant Kaur
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
ਲੋਕੀ ਵੱਡੇ ਛੋਟੇ ਦੀ ਲਿਹਾਜ ਹੀ ਭੁੱਲ ਗਏ ਪੰਮੀ ਕਿਵੇਂ ਬੋਲਦੀ ਆ,,,,ਇਹ ਨਹੀਂ ਸੋਚਦੀ ਓਹ ਵੀ ਅਗਲਾ ਅੱਧ ਦਾ ਮਾਲਿਕ ਆ,,,,ਬਾਕੀ ਬਾਈ ਮਾਂ ਤਾਂ ਮਾਂ ਹੀ ਹੁੰਦੀ ਆ,,,,ਬਹੁਤ ਹੀ ਵਧੀਆ ਵੀਡਿਓ ਬਣੀ❤❤❤❤
ਆਪਣੇ ਨੈਣ ਮੈਨੂੰ ਦੇ ਦੇ ਤੂੰ ਮਤਕਾਓਂਦੀ ਫਿਰ।ਜੱਸੇ ਜ਼ਮੀਨ ਦੇ ਕੇ ਇਹੀ ਹਾਲ ਹੋ ਜਾਂਦਾ।
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ
ਪੰਮੀ ਵਾਲੇ ਰੋਲ ਨੂੰ ਸੁਖਪਾਲ ਬਹੁਤ ਸੋਹਣੇ ਢੰਗ ਨਾਲ ਕਰ ਸਕਦੀ ਸੀ ।
ਬਹੁਤ ਬਹੁਤ ਸੋਹਣੀ ਵੀਡੀਉ ਵਾਹਿਗੁਰੂ ਜੀ ਮੇਹਰ ਰੱਖਣ ਸਾਰੀ ਟੀਮ ਤੇ
ਹਰ ਬਾਰ ਦੀ ਤਰਾਂ ਬਹੁਤ ਹੀ ਖੂਬਸੂਰਤ ਵੀਡੀਓ ਆਂ ਵੀਰੇ
ਪਰਮਿੰਦਰ ਟਿਵਾਣਾ ਰੰਘੇੜਾ ਖੁਰਦ ❤
ਕੰਡਾ ਵਾਚ ਕੰਪਨੀ ਤੇ ਜਸ਼ਨ ਮੋਬਾਇਲ ਰਿਪੇਅਰ ਪੰਜ ਗਰਾਂਈ ਕਲਾਂ ਜ਼ਿਲ੍ਹਾ ਫਰੀਦਕੋਟ
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
ਜੱਸੇ ਵੀਰੇ ਦਾ ਝੋਲਾ ਬਹੁਤ ਸੋਹਣਾ ਲੱਗਾ ❤❤❤
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯
ਬਾਈ ਦਾ ਹੀਸਾ ਜਵਾਕ ਵਿੱਚ
ਜੱਸੇ ਬਾਈ ਤੇ ਸੁਖਪਾਲ ਭੈਣੇ ਹਰੇਕ ਵਡੀਉ ਬਹੁਤ ਸੋਹਣੀ ਹੁੰਦੀ ਕੋਈ ਵੀ ਵੀਡਉ ਅਸੀਂ miss ਨਹੀਂ ਕਰਦੇ। ਬਾਕੀ ਟੀਮ ਵੀ ਬਹੁਤ ਵਧੀਆ ਆ। ਜਿਊਦੇ ਵੱਸਦੇ ਰਹੋ।
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
🤙🤙🤙🤙🤙
ਬਹੁਤ ਵਧੀਆ ਵੀਡੀਓੁ ਜੱਸੇ ਵਾਈ ਬਿੰਦਰ ਤੇ ਪੱਮੀ ਦੀ ਐਕਟਿੰਗ ਵਧੀਆ ਹੈ ਪੱਮੀ ਤਾਂ ਜੱਸੇ ਨਾਲ ਮਾੜਾ ਸਲੋਕ ਕਰਦੀ ਹੈ ਰਮਨਜੀਤ ਸਿੰਘ ਸੰਧੂ ਪਿੰਡ ਸੈਪਲੀ ਸਾਹਿਬ ਜਿਲਾ ਫਤਿਹਗੜ੍ਹ ਸਾਹਿਬ
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🙏😍😍ਪਾਲੀ,ਪੈਰੀ ਮਾਨਸਾ
Jdo jase Veer ji ne apni maa nu yad kre aa ta mera bhi mann bhar gya te last vich ta Rona hi aa gya jdo binder veer ji ne stand leyaa je eho jihe bhai hon ta ghar ujad de nhi sgo vas jande ne 👌👍👌👍👌🙏🙏🙏🙏
ਬਹੁਤ ਵਧੀਆ ਜੱਸੇ ਬਾਈ ਤੇ ਸੁਖਪਾਲ ਭੈਣ ਇਸੇ ਤਰਾਂ ਵੀਡੀਓ ਬਣਾਉਂਦੇ ਰਹੋ ਹੱਸਦੇ ਵੱਸਦੇ
ਰਹੋ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਕਿਸੇ ਤੇ
ਜ਼ੁਲਮ ਕਰਨਾ ਬਹੁਤ ਹੀ ਮਾੜੀ ਗੱਲ ਆ ਮੈਂ ਪਲਵਿੰਦਰ ਸਿੰਘ ਅਹਿਮਦਗੜ੍ਹ ਮੰਡੀ 🙏🏻🙏🏻
ਜੱਸੇ ਬਾਈ ਦਾ ਝੋਲਾ ਬਹੁਤ ਘੈਂਟ ਆ
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਊ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏❤️❤️❤️❤️
ਸਿਰਾਂ ਵੀਡਿਓ 👌👌👌👌👌
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
Wahh bhut vdiya Massage aa ji sachi end te Rona aa gya .Lalch buri bla hondi aa💯✅🙏
ਬਹੁਤ ਵਧੀਆ ਵਿਡੀਓ ਜੀ🎉
ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤🎉🎉🎉🎉❤❤❤🎉🎉
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
Very best ਐਕਟਿੰਗ
Rajinder Singh sandhu ਰਾਜਬੀਰ ਕੌਰ sandhu prabhdeep singh sandhu ਪ੍ਰਕਾਸ਼ ਕੌਰ ਸੰਧੂ canada
ਬਹੁਤ ਵਧੀਆ ❤️❤️❤️
ਜੱਸੇ ਥੋਡੀ ਹਾਸੀ ਨਹੀਂ ਨਿਕਲਦੀ
ਸਾਰੀ ਟੀਮ ਹੀ ਬਹੁਤ ਵਧੀਆ ਹੈ
ਬਹੁਤ ਵਧੀਆ ਜੀ ✨ ਵਾਹਿਗੁਰੂ ਮੇਹਰ ਕਰੇ 🤍✨
ਬਹੁਤ ਵਧੀਆ ਵੀਡੀਓ ਹੈ ਜੀ 🎉🎉🎉🎉❤❤❤❤❤
ਬਹੁਤਸੁਹਨੀਵਿਡਾਉਵੀਰਜੀ
ਜੱਸੇ ਵੀਰ ਵੀਡੀਓ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੱਸੇ ਵੀਰੇ ਬਹੁਤ ਜਿਆਦੇ ਹੀ ਵਧੀਆ ਲੱਗੀ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਧੀਆ ਵੀਡੀਓ ਬਣਾਉਣ ਲਈ ਪਰਮਾਤਮਾ ਤਰੱਕੀਆਂ ਬਖਸ਼ੇ ਤੁਹਾਨੂੰ ਸਾਰੀ ਟੀਮ ਨੂੰ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ
ਬਹੁਤ ਵਦੀਆ ਜੀ ਰੱਬ ਸਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਵਦੀਆ ਵੀਡਿਓ ਬਣਾਓ ❤❤❤❤❤❤❤❤❤❤
ਵੀਰ ਇਹ ਬਿਲਕੁੰਲ ਸੱਚ ਏ ,,ਜੱਸੇ ਤੇਨੂੰ ਰੋਦੇ ਨੂੰ ਵੇਖ ਕੇ ਮੈ ਬਹੁਤ ਰੋਈਆ ਸੀ ,ਦੀਦੀ ਪੱਮੀ ਤੇ ਬਹੁਤ ਗੁੱਸਾ ਚੱੜਦਾ ਸੀ ਫਿਰ ਸੋਚੇਆ ਦੀਦੀ ਤਾ ਨਾਟਕ ਕਰਦੀ ਏ ਕਿਹੜਾ ਸੱਚੀ ਕਿਹਦੀ ਏ ❤ ਬਾਕੀ ਨਾਈਸ ਵੀਡੀਊ ਏ,monu ਦਿਲਾ ਰਾਮ ਤੋ ,ਫਿਰੋਜਪੁਰ
ਬਹੁਤ ਵਧੀਆ ਮੂਵੀ ਆ y g
ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ
Very nice video dr Darshan Singh arkwas
Always on top ❣️❣️❣️❣️❣️
ਬਹੁਤ ਵਧੀਆ ਵੀਡਿਓ ਬਾਈ ਬਹੁਤ ਵਧੀਆ ਮੈਸੇਜ ਦਿੱਤਾ ਜਗਮੀਤ ਸਿੰਘ ਸੰਧੂ ਨਰੇਲ ਖੇੜਾ ਸਿਰਸਾ
ਬਹੁਤ ਵਧੀਆ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
Kinni sohni video c jasse veer di acting bhut hi sohni hundi aa ajj taan tars bhut aaeya jasse veer te 😢👌👌💖💖💖
Bahut bahut Soni vedeo hai tuadi sari team nu bahut bahut badhai aaj sukhpal bhen di kami mahsus hoi oh dikhi nahi ❤❤
❤❤❤❤❤❤❤🎉🎉🎉🎉🎉🎉🎉 ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ। ਬਹੁਤ ਵਧੀਆ ਵੀਡੀਓ ਵਾ ਕਮਾਲ ਏ ਧੰਨਵਾਦ ਜੀਓ 🎉🎉🎉🎉❤❤❤❤❤🌍🌎🌏🌏🌐🧭🏔⛰️🌋🗻🏕🏖
Bahut nice video hai
God bless you
Very nice video 🎉🎉❤
ਵੀਡੀਓ। ਬਹੁਤ ਹੀ ਵਧੀਆ
ਸਾਰਿਆਂ ਵੱਲੋਂ ਜੀ ਜਾਨ ਨਾਲ ਕੰਮ ਕੀਤਾ ਗਿਆ
ਰਾਜੂ ਦਾ ਗੱਲਬਾਤ ਕਰਨ ਦਾ ਅੰਦਾਜ਼ ਲਾਜਵਾਬ
ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
ਪੇਂਡੂ ਵਿਰਸਾ ਸੁਰੂ ਕਰਨ ਵਾਲੀ ਸੁਖਪਾਲ ਆ । ਅਸੀਂ ਸਾਰੇ ਉਸੇ ਕਰਕੇ ਜੁੜੇ ਆ ਪੇਂਡੂ ਵਿਰਸਾ ਨਾਲ ਪਲੀਜ ਦੱਸੋ ਕਿਉ ਨੀ ਹੈਗੀ ਸੁਖਪਾਲ ਵੀਡੀਉ ਚ
Bhuat Soni video aa usha Faridabad
Hnji sukhpal aj cameraman bn rhy aa video bna rhy aa aj camera man nhi aaehna kol
ਬਿਲਕੁਲ ਜੀ ਸਹੀ ਕਿਹਾ ਤੁਸੀਂ ਸੁਖਪਾਲ ਭੈਣ ਨੇ ਹੀ ਸੁਰੂ ਕਰਿਆ ਪੇਂਡੂ ਵਿਰਸਾ ਤੇ ਉਹ ਹੀ ਵੀਡੀਉ ਚ ਨਾ ਹੋਣ ਚੰਗਾ ਨੀ ਲੱਗਿਆ। ਬਾਕੀ ਜੇ ਕੰਮ ਸੀ ਤਾਂ ਦੱਸਣ ਦਾ ਫਰਜ਼ ਬਣਦਾ ਸੀ
ਸਨੀ ਇਟਲੀ ਬਹੁਤ ਵਧੀਆ ਜੀ❤
Bhinder beta good thinking ❤❤❤❤❤🎉🎉🎉🎉🎉
ਬਹੁਤ ਵਧੀਆ ਵੀਡੀਓ ਜੀ ਗੌਡ ਬਲੈਸ ਯੂ ❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
ਅੱਜ ਕੱਲ ਕੋਣ ਏਦਾ ਕੱਰਦਾ ਕੋਣ ਸੇਦਾ ਅੱਗਲਾ ਅੱਧ ਦਾ ਮਾਲਕ ਆ ਵੀਰੇ
Very 🎉🎉 nice 🎉🎉🎉 video 🎉🎉 sukhjieetkaur bhullar 🎉🎉🎉🎉🎉🎉🎉🎉🎉🎉🎉🎉 kotha guru 🎉❤🎉🎉🎉❤❤
ਬਹੁਤ ਵਧੀਆ ਉਪਰਾਲਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
Very nice video ਆਸਟ੍ਰੇਲੀਆ
Bahut vadiya video ❤❤❤❤❤
ਬਹੁਤ ਵਧੀਆ ਵੀਡੀਓ ਪਰਮਜੀਤ ਕੌਰ ਪਿੰਡ ਬਾਜਾ ਮਰਾੜ ਜਿਲਾ ਮੁਕਤਸਰ ਸਾਹਿਬ🙏🙏
Very nice lagi video g ❤️❤️🙏
Very nice g video sukhpal sister g jaase veer❤❤❤
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉🙏🙏🙏🙏👌👌
ਬਿੰਦਰ.ਭੇਣ.ਮਾਣੁਕੇ❤❤❤❤🎉🎉🎉
ਬਹੁਤ ਵਧੀਆ ਵੀਡੀਓ ਹੈ 👌। ਜਸਪਾਲ ਕੌਰ ਸਿੱਧੂ 😊
Very emotional video ji ❤❤🎉🎉🎉
मैं अते मेरी घरवाली आपजी दे सारे एपिसोड वेखदे हाँ! साडा समा बहुत चंगा कटदा है, आप जी नू एहो जिहे समाज सुधार करन वाले नाटक बनाउन लइ धनवाद! विनोद बगासी, देहरादून! Wonderful episodes produced with original names of (actors) family members well known to us. ❤❤❤❤
❤❤❤❤❤❤❤❤❤❤🎉🎉🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ
Video bahut Soni pammi binder bhai jaisa bhai aur sari bahut hi Soni acting kar de pammi didi Di awaaz bahut Soni veri good video Amritsar rajwant Kaur
Ajj di video bht sohni c rona aa gya mava mava hi hudia ajj di video sukhpal to bina v vdia lgi
Veryemotionalvideoji❤❤🎉🎉🎉🙏🙏
ਸੁਖਪਾਲ ਬਿਨਾ ਸੁੰਨੀ ਜਿਹੀ ਲੱਗੀ ਵੀਡੀਉ ਨਾਲ ਭੈਣ ਦਾ ਫ਼ਿਕਰ ਵੀ ਹੋਇਆ ਕਿ ਅਜਿਹਾ ਕੰਮ ਹੋ ਗਿਆ ਭੈਣ ਨੂੰ ਜੋ ਵੀਡੀਉ ਚ ਨਹੀਂ ਆਏ ਪ੍ਰਮਾਤਮਾ ਕਰਕੇ ਸੁੱਖ ਸਾਂਦ ਹੋਵੇ
Very very nice video God bless you Jassi kaur rangi bathinda ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
ਬਹੁਤ ਹੀ ਵਧੀਆ ਵੀਡਿਉ ਹੈ 46:48 👍
Nice video ji Pooja Sangrur to🎉🎉🎉🎉
VERY NICE VEDIO JI🎉🎉❤❤❤🎉👌👌💙💚💛🧡💜🖤
ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤਹੁਨੰ ਚੜਦੀ ਕਲਾ ਬਖਸ਼ੇ
ਮੈਂ ਢੰਡੋਲੀ ਕਲਾਂ ਤੋਂ
Sukhwinder Singh panesar Pendu Birsa ❤❤bahut badhiya ji❤❤🎉🎉🎉🎉🎉👍👍👍👌👌👌👌🙏🙏🙏🙏🙏🙏👍👍👍👌👌🙏🙏
Bahut badiya video nd message waheguru chaddi kala vich rakhe sari team nu
ਅਜੈਪਾਲ ਸਿੰਘ ਸ਼੍ਰੀ ਚਮਕੌਰ ਸਾਹਿਬ
👍👍👍👍🙏🙏🙏
Vry nyc g🎉🎉🎉🎉🎉
Very nice Satnam Singh Bandugar
❤❤❤❤❤❤❤❤❤❤❤❤❤
All team great work ❤❤❤❤❤
Awesome 💯👌
❤❤❤ ਤਰਸੇਮ ਸਿੰਘ ਪਿੰਡ ਭੁੱਟਾ ਜਿਲਾ ਫਤਹਿਗੜ੍ਹ ਸਾਹਿਬ ❤❤❤🎉🎉
Very nice family 👍👍❤❤❤❤
Bahut hee touching video
God bless all team members
❤🎉❤🎉❤🎉❤
Very very nice story 👌👌👍👍
ਸੁਖਪਾਲ ਤੋਂ ਬਿਨਾ ਵੀਡਿਓ ਅਧੂਰੀ ਸੀ
🎉🎉🎉 ❤❤ good job ji
ਵੀਡੀਓ ਬਹੁਤ ਵਧੀਆ ਹੈ। ਗੁਰਜੀਤ ਸਿੰਘ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ
Bohat Sohni Video bnai jassa bhai ji
Aj Sukhpal Behan Nu Miss Kita
Bilkul Sach hai Eda hi hunda
Romi Canada to
Very good video 💕💕💕💕💕
ਆਮ ਘਰਾਂ ਦੀ ਕਹਾਣੀ ਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
❤❤
🙏👌