At Preetam Manmohana || Bani Guru Arjan Dev Ji || RSSB SHABAD ||

Поделиться
HTML-код
  • Опубликовано: 3 дек 2024
  • SGGS, Ang: 542 ਬਿਹਾਗੜਾ, ਮਃ ੫
    ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥
    ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥
    ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥
    ਨੈਨ ਤਰਸਨ ਦਰਸ ਪਰਸਨ ਨਹੁ ਨੀਦ ਰੈਣਿ ਵਿਹਾਣੀਆ ॥
    ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥
    ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥
    #santandibaani
    • At Preetam Manmohana |...

Комментарии • 59