Elly Mangat Exclusive Interview : ਜ਼ਲੀਲ ਕਰਨਾ ਤੇ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣਾ ਕਿਥੋਂ ਦੀ ਪੁਲਸ ਦਾ ਕੰਮ?

Поделиться
HTML-код
  • Опубликовано: 8 фев 2025
  • Elly Mangat Exclusive Interview : ਜ਼ਲੀਲ ਕਰਨਾ ਤੇ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣਾ ਕਿਥੋਂ ਦੀ ਪੁਲਸ ਦਾ ਕੰਮ?
    #EllyMangat #Interview #PunjabPolice #PunjabiSinger
    Watch Exclusive Interview With Elly Mangat Only On Bollywood Tadka Punjabi.
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our RUclips Channel : / bollywoodtadkapunjabi
    For News Articles Visit Our Website :
    punjabi.bollyw...
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi

Комментарии • 1,1 тыс.

  • @DeepSingh-wy2oe
    @DeepSingh-wy2oe 5 лет назад +1832

    kinu kinu lagda ki elly 22 sach bolda hit like.... !!!

    • @gurbirgoraya5704
      @gurbirgoraya5704 5 лет назад +16

      Elli gi tusi ta ana sona chiga insan ja hr ak insan the dil jit lia ha

    • @balwindersingh-yl8gt
      @balwindersingh-yl8gt 5 лет назад +6

      Gurbir Goraya tusi sahi kiha paji
      elly bro dil de bhut saf insan hai
      bhut jyade log jo elly bro bare galt sochde si
      ohne di soch bdl Gaya puri tarah elly bro di interview dekh ke

    • @pallimehra6406
      @pallimehra6406 5 лет назад +6

      Ver shai parson

    • @deepjandu604
      @deepjandu604 5 лет назад +7

      Bai jma sach bolda elly

    • @rajagandham8513
      @rajagandham8513 5 лет назад +3

      Tanu ke lagada phala to dus

  • @baljinderrai1988
    @baljinderrai1988 5 лет назад +328

    ਐਲੀ ਮਾਂਗਟ ਸੱਚੇ ਦਿਲ ਵਾਲਾ ਇਨਸਾਨ ਹੈ ਮੈਨੂੰ ਬਹੁਤ ਦੁੱਖ ਹੋਇਆ ਜੋ ਵੀ ਹੋਇਆ ਐਲੀ ਨਾਲ ਇਨਸਾਫ ਮਿਲਣਾ ਚਾਹੀਦਾ ਹੈ

  • @msprintinghub0007
    @msprintinghub0007 5 лет назад +439

    ਕੋਈ ਚਕਰ ਨਹੀ ਵੀਰ ਉਸਤਾਦ ਬੱਬੂ ਮਾਨ ਸਾਬ ਅਤੇ ਫੈਨ ਤੁਹਾਡੇ ਨਾਲ ਨੇ ਲਵ ਯੂ ਵੀਰ 😘😘

    • @hardeepsingh2155
      @hardeepsingh2155 5 лет назад +2

      M S photo arts koi ni nal sab fukria bai pehla tan kise bhole bande nu badmashi de pump de dinde aa. Fer magron koi kharda ni. Jail ch tan koi gya ni. Ehda hi har bande da duniadari ton bhrosa uthda.

    • @ravi...makkar9645
      @ravi...makkar9645 5 лет назад

      tahi sale di bund kutt hogi

    • @lonelyprince141
      @lonelyprince141 5 лет назад

      Babbu maan ki rab aa.. glt sahi hona.. sahi glt ni hona.. tym te sb sahmne aau.. elly nl glt hoyaa.. bbu maan ki aa gya othe sala.. mnya oda nam bht aa.. ewe thodi oo glt nu sahi krdu.. tuusi fuduu oo

    • @fankaar2462
      @fankaar2462 5 лет назад

      ruclips.net/video/VMJA0WVbVAA/видео.html
      MOTEYA JEHA SONG

    • @sudhanshubhatia3967
      @sudhanshubhatia3967 5 лет назад

      M S photo arts bilkul ji biikul asi paaji nu puri support karage te ensaf bhi dikauna

  • @vidwaansidhu3053
    @vidwaansidhu3053 5 лет назад +271

    ਬੰਦਾ ਬੱਬੂ ਮਾਨ ਦੀ ਬਹੁਤ respect ਕਰਦਾ ਯਰ😍😍😍

  • @devrajsingh7991
    @devrajsingh7991 5 лет назад +164

    Support Elly Mangat to get him justice

  • @gogihambran
    @gogihambran 5 лет назад +114

    Balle elly sawaad leya taa,,
    Babbu maan bai kehnde hunde k mera fan koi draamebaaz ni ho skdaa,,, 👌👌👌👍👍👍💪💪💪💪

  • @jassirai8438
    @jassirai8438 5 лет назад +42

    Babbu Maan And Elly Mangat.... Karke Video Dekhi a
    Full Support Elly 22........Zindabad 🤗🤗🤗🤗🤗🤗😍😍😍😍

  • @AkshaySharma-dr7do
    @AkshaySharma-dr7do 5 лет назад +159

    34:00 to 39:00 Talk About Maan Saab

  • @desimediapurepunjabi6756
    @desimediapurepunjabi6756 5 лет назад +204

    Babbu maan ustad likhke song de rhe apne fan Elly mangat nu. .....hun haters nu sndhe pai jaane......

  • @InderjeetSingh-rc8hb
    @InderjeetSingh-rc8hb 5 лет назад

    ਅੱਜ ਦੇ time ਜੋ ਸਬਿਆਚਾਰਕ ਲੱਗਦਾ ਹੈ ਉਹ ਹੁੰਦਾ ਨੀ ਜੋ ਸਬਿਆਚਾਰਕ ਨਹੀਂ ਲੱਗਦਾ ਓਹੀ ਸੱਚਾ ਨਿਕਲਦਾ elly is nice person ਸਬਿਆਚਾਰ ਦੇ ਨਾਮ ਤੇ ਰਾਜਨੀਤੀ ਵਾਲਿਆ ਲਈ ਤੇ ਓਨਾ ਦੀ support ਵਾਲਿਆ ਲਈ ਬਹੁਤ ਗ਼ਲਤ ਗੱਲ ਹੈ ਰੰਗ ਮੰਚ ਏਦਾ ਹੀ ਚਲੂ,,,,,,,,,, ਏਹੇ ਹੀ ਹੱਸਦੇ ਵੱਸਦੇ ਸਮਾਜ ਦਾ ਸੁਰ ਹੈ ਧੱਕਾ ਕੋਈ ਨੀ ਝੱਲਦਾ ਅਗਰ ਧੱਕੇ ਨਾਲ ਧਾਰਮਿਕ ਬਣਾਉਗੇ ਉਹ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹਾਉਗਾ ਸੋ plz ਆਪਣੀ ਸੋਚ ਨੂੰ ਸਹਿਜ ਕਰੋ ਕਿਸੀ ਨਾਲ ਧਾਰਮਿਕ ਧੱਕਾ , ਅਤੇ ਸਮਾਜਿਕ ਧੱਕਾ ਨਾ ਕਰੋ ਸਭ ਲੋਕ ਅਜਾਦ ਨੇ ਸਭ ਦੀ ਸੋਚ ਆਪਣੀ ਆਪਣੀ ਹੈ ਲੱਚਰਤਾ ਥੋਡੀ ਅੱਖ ਚ ਹੈ ਅਗਰ ਸਾਫ ਅੱਖ ਨਾਲ ਦੇਖੋ ਕੀਤੇ ਕੋਈ ਲੱਚਰਤਾ ਨਹੀਂ ਔਰਤ ਦੀ ਸਹਿਜਤਾ ਆਪਣੇ ਆਪ ਨੂੰ ਦਿਖਾਉਨਾ ਹੈ ਤਾਂ ਹੀ ਆਪਣੇ ਪਰਿਵਾਰ ਵਿੱਚ ਆਪਣੀਆਂ ਮਾਵਾਂ ਸੂਟ ਦੀਆਂ ਗੱਲਾਂ 50 ਸਾਲ ਤੋਂ ਵੱਧ ਦੀ ਉਮਰ ਵਿੱਚ ਵੀ ਨਹੀਂ ਛੱਡ ਦਿਆਂ ਇਸੇ ਤਰਾਂ ਬੰਦੇ ਦੀ ਸਹਿਜਤਾ ਦੇਖਣਾ ਹੁੰਦੀ ਜਿਸ ਵਿੱਚ ਕੁਛ ਗ਼ਲਤ ਨਹੀਂ ਸੈਕਸ ਗੰਦਾ ਨਹੀਂ ਹੈ ਪਰ ਪੰਜਾਬ ਇੰਡੀਆ ਦੀ ਸੋਚ ਨੇ ਗੰਦਾ ਜਰੂਰ ਕਰ ਦਿੱਤਾ ਬਾਹਰ ਦੇ ਮੁਲਖਾਂ ਵਿੱਚ ਕੋਈ ਲੱਚਰਤਾ ਨਹੀਂ ਉਹ ਇਸ ਗੱਲ ਦੀ ਗਵਾਹੀ ਦੇਂਦੇ ਨੇ ਸੋ plz ਸੋਚ ਸਹੀ ਕਰੋ ਧੰਨਵਾਦ

  • @makhankalas660
    @makhankalas660 5 лет назад +47

    ਕੋਈ ਗੱਲ ਨਹੀਂ ਵੀਰ ਜੀ ਉਹਨਾਂ ਦਾ ਚੰਗਾ ਟਾਈਮ ਸੀ ਆਪਣਾ ਮਾੜਾ ਟਾਈਮ ਉਹ ਬੀਤ ਗਿਆ, ਹੁਣ ਆਪਣਾ ਚੰਗਾ ਟਾਈਮ ਆ ਗਿਆ ਉਹਨਾਂ ਦਾ ਮਾੜਾ ਟਾਈਮ ਸਟਾਰਟ ਹੋ ਗਿਆ

  • @satwantbilling4521
    @satwantbilling4521 5 лет назад +125

    ਦੇਖਣ ਨੂੰ ਹੀ ਫੁਕਰਾ ਜਿਹਾ ਲਗਦਾ ਅੈਲੀ ਪਰ ਗੱਲਾਂ ਸੁਣ ਕੇ ਦਿਲ ਦਾ ਸਾਫ ਲਗਦਾ ਬੰਦਾ ਪਰ ਕੁੱਟ ਗਲਤ ਪੈਗੀ ਅੈਲੀ ਬਾਈ ਗਾਣੇ ਵਧੀਅਾ ਗਾ ਕੇ ਰੰਧਾਵਿਆ ਦੇ ਮੂੰਹ ਬੰਦ ਕਰਦੇ ਯਾਰ

    • @Ramankumar-th6pw
      @Ramankumar-th6pw 5 лет назад +6

      Bhai insaan nu moh to nyi ohdi soch to parkhi da

    • @mandeepkaur9794
      @mandeepkaur9794 5 лет назад +5

      @@Ramankumar-th6pw sai gl ah

    • @rajdeepsingh9125
      @rajdeepsingh9125 5 лет назад +5

      Satwant ਬਾਈ ਜੀ ਕੁੱਟ ਸ਼ਰੀਫ਼ ਬੰਦੇ ਦੇ ਹੀ ਪੈਂਦੀ ਆ ਬਦਮਾਸ਼ਾ ਤੋਂ ਤਾਂ ਪੁਲਸ ਆਪ ਦਰਦੀ ਆ

  • @preetsp6899
    @preetsp6899 5 лет назад +3

    ਕਿਸੇ ਦੇ ਪਹਿਰਾਵੇ ਤੋ ਜੱਜ ਨਹੀ ਕੀਤਾ ਜਾ ਸਕਦਾ।ਬੰਦਾ ਸੱਚਾ ਆ ਐਲੀ

  • @indergill1068
    @indergill1068 5 лет назад +78

    Babbu maan ustad ne Dena song Elly nu hun laggu sira babbu maan and Elly love you

  • @gurdeepsingh-cd7dy
    @gurdeepsingh-cd7dy 5 лет назад +55

    Elly pehla singer a jeda mann saab da song gayu ga love u mann saab

    • @dckharoud4320
      @dckharoud4320 5 лет назад +2

      Sukhwinder singh ne layi v na gyi te nibhai v na gyi gayea hoyea babbu maan da likhea,,satwindr bitti ne v gayea,

    • @aliburj5508
      @aliburj5508 5 лет назад

      Pardhan ne v gya rap likh vya c

  • @arshgill3294
    @arshgill3294 5 лет назад +74

    We Love Babbu Maan
    Elly Bai 👌

  • @HarpreetSingh-zx2fm
    @HarpreetSingh-zx2fm 5 лет назад +93

    ਐਲੀ,,, ਤੈਨੂੰ ਜਾਣਦੇ ਤੱਕ ਨਹੀਂ,,, ਪਰ ਤੇਰੀ ਗੱਲ ਸੁਣ ਕੇ ਦੁਖ ਹੋਇਆ,,,, ਵੀਰ ਬਾਬਾ ਨਾਨਕ ਤੇਰੀ ਬਾਹ ਫੜੁ,,,, ਮੁੜ ਕੇ ਓਨੀ ਕਿਸੇ ਦੀ ਚੜਾਇ ਨੀ ਹੋਣੀ ਜਿੰਨੀ ਤੇਰੀ ਹੋਣੀ ਆ

  • @didarbhattisaab3051
    @didarbhattisaab3051 5 лет назад +1

    ਯਾਰ ਤੇਰਾ ਯਾਰ ਤੇਰਾ ਕੈਮ ਬੱਲੀਏ ਮਾੜੇ ਚੰਗੇ ਆਉਦੇ ਰਹਿੰਦੇ ਟਾਇਮ ਬੱਲੀਏ ,,, sirra vr Elly 👌 👌👌 👌

  • @satwindersinghphull7764
    @satwindersinghphull7764 5 лет назад +15

    Very happy to see you that you have taken stand against punjab police. Keep it up bro.... never give up..

  • @Caran.sharma
    @Caran.sharma 5 лет назад +6

    ਇੰਨੀ ਵੀ ਨਹੀ ਮਾੜੀ ਹੁੰਦੀ ਪੁਲਿਸ ਪੰਜਾਬ ਦੀ,,, ਇਹ ਟੱਪਾ ਗਲਤ ਗਾ ਗਿਆ ਬੱਬੂ ਮਾਨ,,ਕਿਉਂਕਿ ਬਹੁਤ ਜਿਆਦਾ ਮਾੜੀ ਆ ਪੁਲਿਸ ਪੰਜਾਬ ਦੀ

  • @amandeepghuman4115
    @amandeepghuman4115 5 лет назад +3

    No words for u ellyyy....u r such a golden heart, straight forward nd daring personn😊😊waheguru tuhanu hamesha khush rakhe te success bakshe...

  • @laddirandhawa5264
    @laddirandhawa5264 5 лет назад +9

    ਬਹੁਤ ਗਲਤ ਢੰਗ ਨਾਲ ਵਰਤਾਓ ਕੀਤਾ ਪੁਲਸ ਨੇ

  • @parvindersingh3712
    @parvindersingh3712 5 лет назад +5

    Sirra galbaat ghaint bnda,,
    Love you Ustaad,,
    Elly Mangat
    Babbu Maan

  • @jasbirsingh3837
    @jasbirsingh3837 5 лет назад +1

    ਐਲੀ ਵੀਰ ਜਿਨਦਾਬਾਦ

  • @laddi.officiall
    @laddi.officiall 5 лет назад +99

    Oustad OUSTAD e a elly mangat hit like

    • @hardtoresist561
      @hardtoresist561 5 лет назад +2

      Laddi Sharma funny oustad oustad karke kar ke agle de bund parva te...lollz

    • @kulwinderjit3835
      @kulwinderjit3835 5 лет назад +1

      ਸਹੀ ਗੱਲ ਵੀਰ ਜੀ

  • @Babbu_dc99
    @Babbu_dc99 5 лет назад +9

    Elly Ustad ਵਾਹਿਗੁਰੂ ਕਰਾਓੂ ਇਨਸਾਫ ਆਪੇ...ਬਾਕੀ ਬਾਈ ਨੂੰ Best of Luck....ਫੈਨ ਨਾਲ ਨੇ ਬਾਈ ਤੁਹਾਡੇ...🙏🏻❤️🥰

  • @jattmehkma5941
    @jattmehkma5941 5 лет назад +23

    Diljit veera elly veera babbu maan sahib jindabaad 🔥🔥

  • @pagal.shayar.beimaan9019
    @pagal.shayar.beimaan9019 5 лет назад +66

    ਬਾਈ ਬੱਬੂ ਮਾਨ ਜੀ ਵਰਗਾ ਕੌਈ ਸਹਾਰਾ ਨੀ❤

  • @thakurajaysingh8918
    @thakurajaysingh8918 5 лет назад +44

    Love you Punjab....... Main up se........ Respect sidhu Elly veer the legend Bohemia

  • @surinderbaba274
    @surinderbaba274 5 лет назад +13

    ੳੁਸਤਾਦ ਤਾਂ ੳੁਸਤਾਦ ਹੀ ਅਾ ਫਿਰ ...
    ਲਵ ਯੂ ਬੱਬੂ ਮਾਨ ਸਾਬ ੳੁਸਤਾਦ 🙏🙏🙏

  • @jashandeepsingh7a264
    @jashandeepsingh7a264 5 лет назад +3

    Eli veer tu sada hero ban k samne aa gya aa god bless u brother💓

  • @kttdfanofbabbumaan6949
    @kttdfanofbabbumaan6949 5 лет назад +1

    Kehda kehda veer khush aa,,,,babbu maan saab te elly mangt bhai,,,di ehnny,,,sulaaa,,,fan guru da pyaar dekh ke,,🌹🌹🌹👌👌👌

  • @parmindersinghsivia9888
    @parmindersinghsivia9888 5 лет назад +17

    ਮੈ ਲਿੱਖ ਕਿ ਦੇਵਾਂ ਕਿਵੇ ਭੁੱਲ ਜਾਵਾਂ ਲੋਕੋ ਅਾਪਣੇ ਪੰਜ਼ਾਬ ਨੂੰ ਵਿਦੇਸ਼ ਬੈਠਾ ਯਾਦ ਜਰਾਂ ਚੱੜਦੇ ਪੰਜ਼ਾਬ ਨੂੰ..

  • @littleboy2755
    @littleboy2755 5 лет назад +87

    Ek gal point wali aa gal
    Kutt ta hai he
    Par cars je asi police di tord daye ay te sade te case
    Te ye police sadi tord de koi case nai
    Eh v advocates nu PIL Supreme Court ch karni chahidi aa
    Cars nal ki gussa?? Bahut galat aa

  • @Princegill7-s2y
    @Princegill7-s2y 5 лет назад +3

    Elly bai jo thode nal hoya soch k dil bhar anda but u dnt give up now at the movement
    Saddi supprt h poori Hun dhakk pani
    Luv u elly veer luv u so much ❤️

  • @preet3290
    @preet3290 5 лет назад +24

    elly bai down to earth banda full support

  • @farmarbande_crackjatt455
    @farmarbande_crackjatt455 5 лет назад +7

    Full support elly bai nu hit like🔥

  • @historyofpunjabindia8840
    @historyofpunjabindia8840 5 лет назад

    ਜੇ ਅਪਣੀ ਦਿਖ ਸੁਧਾਰ ਲਵੇ ਅੈਲੀ ਵੀਰ ਸਾਰਾ ਪੰਜਾਬ ਤੇਰੇ ਨਾਲ ਖੜੂ,ਅਾਹ ਖੱਚਰਕੱਟ ਜਿਹਾ ਕਰਵਾ ਕੇ ਤੁਸੀ ਸਾਡੇ ਸਕੂਲ ਲੈਵਲ ਦੇ ਬੱਚਿਅਾ ਤੇ ਗਲਤ ਪਰਭਾਵ ਛੱਡਦੇ ਓ, ਪੰਜਾਬ ਜਵਾਨ ਤਾਂ ਪੱਗਾ ਨਾਲ ਹੀ ਜਚਦੇ ਨੇ ਵੀਰ, ਸਤਿੰਦਰ ਸਰਤਾਜ,ਦਲਜੀਤ ਦੁਸਾਝ, ਸਿੱਧੂ ਮੂਸੇ ਵਾਲਾ, ਰਣਜੀਤ ਬਾਵਾ, ਮਲਕੀਤ ਸਿੰਘ, ਬੱਬੂ ਮਾਨ,ਸੁਖਸਿੰਦਰ ਛਿੰਦਾ ਅਾਦਿ ਕੋਲ ਵਧੀਆ ਗਾਇਕੀ ਦੇ ਨਾਲ ਨਾਲ ਵਧੀਅਾ ਦਿੱਖ ਵੀ ਐ, ਸਾਡੀ ਨਵੀ ਪੀੜੀ ਲਈ ਰੋਲ ਮਾਡਲ ਬਣੋ , ਸਾਰਾ ਪੰਜਾਬ ਤੁਹਾਡੇ ਨਾਲ ਹੋਵੇਗਾ

  • @preetymalra5338
    @preetymalra5338 5 лет назад +4

    We are with you elly mangat❤️❤️

  • @diljitsingh5833
    @diljitsingh5833 5 лет назад

    ਹਾਈਕੋਰਟ ਤੋ ਹੀ ਇਨਸਾਫ਼ ਮਿਲ ਸਕਦਾ ਹੈ।

  • @bambukaatwale4189
    @bambukaatwale4189 5 лет назад +3

    elly ustaad 22 menu ena ta pta ni ki song tuhnu kida send kra ....par eh song tuhde lai mai speshil rakhiya a but eh song ik vaar ta chndigarh poilce nu hila ke rakh duga .....love u elly veere tere first song to hi tenu psand krde a

  • @JaswantSingh-vd7ny
    @JaswantSingh-vd7ny 5 лет назад

    22 tu sidha aa ke hikk vich vajyea .bahut himmat kiti salute aa 22 tenu

  • @happysinghbeimaan
    @happysinghbeimaan 5 лет назад +3

    Elly mangat shab full spourt aa nal aa thode bro 💪💪💪💪

  • @karamjitsidhu3866
    @karamjitsidhu3866 5 лет назад +1

    Asi fan aa Elly de
    Charche te parche ta pehla hi bathere tahi asi ban aa pehli de 😘😘🔥🔥

  • @Parveer_Saran
    @Parveer_Saran 5 лет назад +10

    Elly vre yr soon lgge ik passe ronna a reha te ik passe khijj chad rhi aa
    Baki vre koi Ni dabbi chl
    Rabb sabb dekh da luv u vre jeonda vasda reh

  • @diljitvirk1757
    @diljitvirk1757 5 лет назад +2

    Waheguru ji mehar kare bai ji

  • @mani_01602
    @mani_01602 5 лет назад +6

    KINU KINU BABBU MAAN DE LIKHE GEET ELLY DE SONG DI WAIT AA
    LIKE HIT 👍

  • @Sranjatinder
    @Sranjatinder 5 лет назад +2

    Koi chkr ni Elly hun jehri aapan apne lyf te movie bnoni c hun bot ghaint bnugi astaad ❤️

  • @preetmangat6354
    @preetmangat6354 5 лет назад +15

    Maan saab and mere ustaad elly mangat lai kro babb k like sare

  • @satinder5696
    @satinder5696 5 лет назад +1

    ਐਲੀ ਵੀਰ ਵਾਹਿਗੁਰੂ ਭਲੀ ਕਰਨ ਤੁਹਾਡੇ ਤੇ

  • @baljitsingh1317
    @baljitsingh1317 5 лет назад +20

    Elly bai sada Sacha bnda...jo gl sidhi muh te....love u bai 😍😍

  • @cricketstunerscrewzz7327
    @cricketstunerscrewzz7327 5 лет назад

    Sacha banda ee eda kar skda Elly bai ta sirra banda aa.. respect aa bai tuhanu..

  • @43teji
    @43teji 5 лет назад +6

    ਗੀਰਗਟ ਵਾਂਗ ਰੰਗ ਬਦਲਦੇ ਨੇ ਪੁਲਸ ਵਾਲੇ, ਥਲੋ ਲੈਕੇ ੳੁਤੇ ਤਕ , ਕਈ ਕਮੀਨੇ ਨੇ.

  • @sukhwindersingh-ch3vp
    @sukhwindersingh-ch3vp 5 лет назад

    ਬਹੁਤ ਗਲਤ ਹੈ ਪੁਲਿਸ ਨੇ ਗਲਤ ਕੀਤਾ ਐਲੀ ਵੀਰ ਨਾਲ

  • @kinnuowaan786
    @kinnuowaan786 5 лет назад +13

    elly bhai 👌👌👌👌

  • @balwantsinghbatth176
    @balwantsinghbatth176 5 лет назад +1

    Elly 22 sacha bnda ..yr je koi gaal kad reha apa ohde mure hatt banno ta rahe yr full sport elly veer ...

  • @sahilasija7645
    @sahilasija7645 5 лет назад +26

    Bai police te yakeen na kri ig, dgp te sarre eko je hunde ah

  • @reality964
    @reality964 5 лет назад +1

    Ellay ustadd zindabaad

  • @nainakhurana7424
    @nainakhurana7424 5 лет назад +9

    Dying heart fan of elly Sir...Real respct...real man😊...want to get signature frm him

    • @BeHappy-ci6nl
      @BeHappy-ci6nl 5 лет назад +1

      Naina Khurana
      It’s called Autograph, signatures are used for documents!! It clearly shows your are his fan.....
      😂😂😂🤦‍♂️🤦‍♂️

    • @nainakhurana7424
      @nainakhurana7424 5 лет назад

      @@BeHappy-ci6nl Haha i like it...shayd excitmnt me likha gya sry Sir😊

  • @funshuntv3895
    @funshuntv3895 5 лет назад

    22 yr ajj tak na tu jo v lalli challi nu reply dita gal vakhri but ajj di date ch hater v tuhadi support ch ne hun kuj v boln to pehla karn to pehla ik vaari aaa tym yaad kar lyo punjabi munh de kode ho skde aa dil da saaaf hunde aa veer love u aaa...

  • @bhimarmy4377
    @bhimarmy4377 5 лет назад +75

    DSP teri pain di fuddiii

  • @amangill-hq7ne
    @amangill-hq7ne 5 лет назад +1

    Babbu Mann ji nu agge aouna chahida elly veere layi,bahut respect karda mann sahb di

  • @jassibuttar9358
    @jassibuttar9358 5 лет назад +25

    Elly mangat good

  • @jagjeetsingh5136
    @jagjeetsingh5136 5 лет назад

    ਸਾਡੇ ਪੰਜਾਬ ਦੀ ਜੰਨਤਾ ਦਾ ਵੀ ਬੁਰਾ ਹਾਲ ਹੈ ਇਸ ਗਾਇਕ ਨੂੰ ਤੁਸੀਂ ਇਨਾਂ ਮਸ਼ਹੂਰ ਕਰੀਂ ਜਾਂਦੇ ਹੋ ਇਨੇ ਜੋਂ ਕੁਸ਼ ਗਾਇਆ ਹੈ ਉਹ ਸਾਡੀ ਆ ਧੀਆਂ ਭੈਣਾਂ ਸੁਣ ਸਕਦੀਆਂ ਹਨ ਕਿਉਂ ਇਹੋ ਜਿਹੇ ਬੰਦਿਆਂ ਨੂੰ ਰੱਬ ਬਣਾਈ ਜਾਂਦੇ ਹੋ

  • @jagtarsidhu7795
    @jagtarsidhu7795 5 лет назад +11

    Elly Mangat 👍👌👌👌👌👌

  • @gurdhian2840
    @gurdhian2840 5 лет назад +3

    ਕਿਸ ਕਿਸ ਨੂੰ ਲੱਗਦਾ ਐਲੀ ਮਾਂਗਟ ਨਾਲ ਧੱਕਾ ਹੋਇਆ

  • @vowlogistic8845
    @vowlogistic8845 5 лет назад +14

    ਮੀਡੀਆ ਤੇ ਫੈਨ ਨੇ ਹੀ ਵੀਰੇ ਤੇਰੀ service ਕਰਾਈਆ pump ਦੇ ਕੇ , feel sorry for you

  • @baljeetnoor1686
    @baljeetnoor1686 5 лет назад

    Elly nu insaaf milna chida....great person....rab tuhada bhla kre

  • @workkraft2891
    @workkraft2891 5 лет назад +3

    Support u Elly sir,god bless u n Ur sweetest family brother.plz take care.

  • @Babbu_dc99
    @Babbu_dc99 5 лет назад +1

    ਬਾਕੀ ਯਾਰ ਤੁਸੀ ਵੀ ਮੈਡਮ ਉਸ ਦਿਨ ਥੋੜਾ ਗਲਤ ਸਮਝ ਰਹੇ ਸੀ ਕਿ ਬਾਈ ਹਰਸਿਮਨਰ ਤੇ ਵੀ ਇਲਜਾਮ ਜੇ ਲੈਗਾ ਰਹੇ ਸੀ. ਮੈਨੂੰ ਉਸ ਦਿਨ ਬਹੁਤ ਬੁਰਾ ਫੀਲ ਹੋਇਆ ਕਿ ਤੁਸੀ ਪਤਾ ਨਹੀ ਕੀ ਸਾਬਿਤ ਕਰ ਰਹੇ ਸੀ ਉਸ ਦਿਨ ਵੀਡਿਉ ਚਾ ਲੈ ਰਹੇ ਸੀ ਤੁਸੀ ਬਾਈ ਹਰਸਿਮਰਨ ਜੀ ਨੂੰ ਵੀ ਤੇ ਉਹਨਾ ਦੀ ਕਾਰ ਨੂੰ ਵੀ...ਤੁਸੀ ਵੀ ਉਸ ਦਿਨ ਥੋੜਾ ਗਲਤ ਚੱਲ ਰਹੇ ਸੀ।ਇੰਨਟਰ ਵੀਉ ਵਧਿਆ ਕਰਦੇ ਹੋ ਤਰੀਕਾ ਵਧਿਆ ਗੱਲਬਾਤ ਕਰਨ ਤੇ ਗੱਲਬਾਤ ਪੁੱਛਨ ਦਾ ਤੁਹਾਡਾ...🥰ਸਹੋਣਾ ਬੋਲਦੇ ਵੀ ਹੋ ਤੁਸੀ🥰🤗but ਤੁਸੀ ਵੀ ਉਸ ਦਿਨ ਥੋੜਾ ਗਲਤ ਚੱਲ ਰਹੇ ਸੀ ਜੀ 😔😔

  • @Ptanekonhai
    @Ptanekonhai 5 лет назад +9

    Elly Bro Salute u ☝️
    Bro Song likhia mai Tuhade te ,,, ik vaar Share krna Tuhade Nal ,,,, How I reach u Bro? 🙏

  • @sukhmaansaab1963
    @sukhmaansaab1963 5 лет назад

    ਐਲੀ ਬਾਈ ਤੁਹਾਨੂੰ ਜਰੂਰ ਇਨਸਾਫ ਮਿਲੇਗਾ ਵਾਹਿਗੁਰੂ ਜੀ ਮੇਹਰ ਕਰੇ ਬਾਈ ਬੱਬੂ ਮਾਨ ਜੀ ਵੀ ਤੁਹਾਡੇ ਨਾਲ ਅਾ

  • @pardeepnijjar09
    @pardeepnijjar09 5 лет назад +12

    elly veer you r great person .down to earth person but ja koi izzat ta ungli chakda fr ta dukh lagda.

  • @kabaddi_cric
    @kabaddi_cric 5 лет назад

    Appreciate and support mittraa. Kro support bnde nu. Akl aau os gnde bnde nu jinne dhkka kita 👍🏼👍🏼✌🏼✌🏼

  • @wolf666-u1v
    @wolf666-u1v 5 лет назад +6

    Man Saab starting from 34:00 ❤️❤️☺️☺️

  • @amitladher4692
    @amitladher4692 5 лет назад

    Bht wdiya gal kiti bai jehra media sahmne sara sach kholya

  • @jeetsingh7263
    @jeetsingh7263 5 лет назад +16

    Fully Sport to Elly Mangat BROO👍👍
    MURDABAAD MURDABAAD DSP 👎👎GANDA 🥚

  • @facttechzfanclub7599
    @facttechzfanclub7599 5 лет назад +1

    Bashram banda ha sirra da

  • @jagtarsingh-ok7mn
    @jagtarsingh-ok7mn 5 лет назад +25

    ਤੂੰ ਬਾਈ ਇਨਾਂ ਦਾ ਮੈਡੀਕਲ ਕਰਵਾ ਪੁਲਿਸ ਵਾਲਿਆਂ ਦਾ ਤੇ ਆਰ ਟੀ ਆਈ ਰਾਹੀਂ ਪਤਾ ਕਰ ਇਹ ਕਾਬਲੀਅਤ ਨਾਲ ਭਰਤੀ ਹੋਏ ਨੇ ਕਿ ਗਲਤ ਢੰਗ ਨਾਲ..
    ਤੇ ਨਾਲੇ ਇਨਾਂ ਦੀ ਪ੍ਰਾਪਟੀ ਕਿਥੋਂ ਆਈ ਇਹ ਆਰ ਟੀ ਆਈ ਵੀ ਪਾ...

  • @mindtree1907
    @mindtree1907 5 лет назад

    Support Elly Mangat to get him justice...!!!!!!!!!!!!!!!!ELLY MANGAT BRO FULL SUPPORT VEERE 😊😊❤🙏🙏🙏

  • @slavi2546
    @slavi2546 5 лет назад +3

    Elly 22 sira banda 👌👌♥️menu a ni samj aw reha 😏😏 lok kise di chadai nu bardashat kyo ni kar sakde chahe rammy randhawa chahe koi v @Ellymangat 🙏🙏

  • @ਮਾਲਵੇਦੇਸਟਾਰ
    @ਮਾਲਵੇਦੇਸਟਾਰ 5 лет назад +1

    ਪੰਜਾਬ ਪੁਲਿਸ ਨੇ ਵਧੀਆ ਕੀਤਾ ਤੁਸੀਂ ਵੀ ਧੀਆਂ ਭੈਣਾਂ ਤੇ ਹੀ ਗੀਤ ਨੰਗੀਆਂ ਕੁੜੀਆਂ ਦਿਖਾਉਣੇ ਉ ਤੇਰੇ ਨਾਲ ਏਦਾਂ ਹੀ ਹੋਣਾ ਚਾਹੀਦਾ ਸੀ

  • @ramandosanjh9068
    @ramandosanjh9068 5 лет назад +11

    love u ustaad ji 🙏🙏🙏

  • @navtejsingh6685
    @navtejsingh6685 5 лет назад +1

    ਕੋਈ ਨਾ ਬਾਈ ਵਾਹਿਗੁਰੂ ਕਰੋ ਕਿਰਪਾ

  • @happysinghbeimaan
    @happysinghbeimaan 5 лет назад +4

    Elly mangat shab apni jga ਬਿਲੁਕਲ shi aa ji assi nal bro 💪💪💪💪💪

  • @gaganrandhawa7628
    @gaganrandhawa7628 5 лет назад +1

    siirrra bnda h elly mangat bhot Sacha banda h

  • @gurriboparai496
    @gurriboparai496 5 лет назад +18

    Luv u elly astaadd😍😍😍😍❤❤❣❣

  • @YogeshKumar-oc9rd
    @YogeshKumar-oc9rd 5 лет назад +1

    Hun pta lagiya punjab da hall kina kharab hai / te tusi ta songs ch Punjab nu america to ve vadia dsde
    So show real face of punjab in songs not artificial

  • @legendmoosajatt
    @legendmoosajatt 5 лет назад +3

    Galt glt hunda shi ta tu c sabut ho, te jeet sahi sach di hundi aa, waheguru waheguru, kalgian wala mehar kre

  • @gumehaksandhu2734
    @gumehaksandhu2734 5 лет назад

    Kinu lgda y sach bol reha like kro

  • @alketchoudhary7948
    @alketchoudhary7948 5 лет назад +5

    Ustaad koi na jo hoya mada hoya par hun khush hoja bai kyuki tu kismat wala aa jeda tenu maan saab ganna likh ke dye rahe ne fer Dheki kini dhak pau hun ta bas tere ganne di udeek aa kado ona ganne ta siraaa hi hou hun ta🙏🙏😘😘

  • @GaganSidhuFilms
    @GaganSidhuFilms 5 лет назад

    ਦੋ ਚਾਰ ਦਿਨ ਪਹਿਲਾਂ ਦੀ ਗੱਲ ਐ , ਉਸਤਾਦ ਮੇਰੇ ਨਾਲ ਕਿਸੇ ਬੰਦੇ ਦੀ ਤੂੰ ਤੂੰ ਮੈਂ ਮੈਂ ਹੋਗੀ ਕਾਰ ਪਾਰਕਿੰਗ ਪਿੱਛੇ , ਉਸਤਾਦ ਲੋਕ ਵੀ ਇਨੇਂ ਝੂਠੀਆਂ Reports ਦਰਜ ਕਰਵਾਉਂਦੇ ਐ , Report ਕਰਵਾਈ ਕਿ ਸਾਡੇ ਘਰ ਕੁੜੀਆਂ ਦਾ PG ਆ ਇਹਨੇਂ ਛੇੜ ਛਾੜ ਕੀਤੀ ਐ ,
    ਮੈਂ 3 ਦਿਨ ਬਿਨਾਂ ਗਲਤੀ ਤੋਂ ਥਾਨੇਂ ਜਾਦਾਂ ਰਿਹਾ ਮੈਂ ਕਿਹਾ ਕੁੜੀਆਂ ਬਲਾਓ ਜਿੰਨਾਂ ਨੂੰ ਮੈਂ ਛੇੜਿਆ , SHO ਕਹਿੰਦਾ ਕੁੜੀਆਂ ਸਾਹਮਣੇਂ ਨੀਂ ਆ ਸਕਦੀਆਂ ਓਹ ਅਸੀਂ ਦੇਖਣਾਂ ਵੀ ਕਿਵੇਂ ਕੁੜੀਆਂ ਨਾਲ ਗੱਲ ਕਰਕੇ Report ਦਰਜ ਕਰਨੀਂ ਐ , ਆਖਰੀ ਮੈਂ ਸਿਫਾਰਸ਼ ਪਵਾਈ ਫੇਰ ਬਿਨ੍ਹਾਂ ਗਲਤੀ ਤੋਂ Sorry ਕਿਹਾ ਯਾਰ , ਤੇ ਗੱਲ ਦੇਖੋ , Car Parking (PG) ਅੱਗੇ ਸੀ ਕੁੜੀਆਂ Through Report ਕੀਤੀ ਉਸਤਾਦ ਸਮਝੋਤਾ ਕਰਨ ਕੁੜੀ ਦਾ ਪਿਉ Local City ਚੋਂ ਆਇਆ ,, ਮੈਂ ਹਜੇ ਤੱਕ ਇਹੀ ਸੋਚ ਰਿਹਾਂ ਵੀ ਪੁਲਿਸ ਵਾਲੇ ਕਹਿੰਦੇ ਸੀ ਕੁੜੀਆਂ PG ਵਾਲੀਆਂ ਨੇਂ Report ਕੀਤੀ ਐ , ਫੇਰ ਕੁੜੀ ਦਾ ਪਿਉ Local City Da ਕਿਵੇਂ ਹੋਇਆ , ਤੇ ਜੇ Local ਘਰ ਐ ਫੇਰ ਕੁੜੀ PG ਚ ਕਿਵੇਂ ਰਹਿੰਦੀ ਐ ...?? ਹਜੇ ਤੱਕ ਇਹ ਨੀਂ ਸਮਝ ਨੀਂ ਆਇਆ ....।।

  • @baljitsingh1317
    @baljitsingh1317 5 лет назад +16

    Full support 💪💪

  • @nitishgarg365
    @nitishgarg365 5 лет назад +1

    Awaaz uthai bhai salute hai
    Pehle banda punjab cho

  • @rajni1786
    @rajni1786 5 лет назад +14

    Elly brother sach bolda a

  • @RajvirSingh-xu6ec
    @RajvirSingh-xu6ec 5 лет назад +1

    Full support elly ustaad and maan ustaad 😘😘

  • @wordofgod7992
    @wordofgod7992 5 лет назад +11

    Very nice Elly God bless you bro we all with you our family also worried about you that why they beat you

  • @gursharansingh9899
    @gursharansingh9899 5 лет назад

    bai rona aa janda yr bai diyan galllan sunke love you ustaad!!

  • @jasbeerbrar6334
    @jasbeerbrar6334 5 лет назад +5

    Babbu Maan katted fans full spotes to Elly mangat

  • @jnagal2261
    @jnagal2261 5 лет назад

    ਪਹਿਲਾ Elly ਦੇ ਲਾਲ ਨਹੀ ਸੀ / ਹੁਣ ਤੇਰਾ ਨਾਲ ਵੀਰ ਅਸੀ ਵੀਰ (;ਪੰਜਾਬ ਪੁਲਿਸ ਦਾ ਕਮ ਹੈ ਅਾ )