ਗੱਲਾਂ ਬਾਤਾਂ ਸ਼ਕੁੰਤਲਾ ਰਾਣੀ ਨਾਲ਼ | Shukuntla Rani With Dilbag Hundal |

Поделиться
HTML-код
  • Опубликовано: 25 окт 2024

Комментарии • 47

  • @inderjitsekha-gr1jw
    @inderjitsekha-gr1jw Год назад +3

    ਨਿੱਕਾ ਦਰਦੀ ਅਤੇ ਸਕੁੁਤਲਾ ਰਾਣੀ ਬਹੁਤ ਵਧੀਆ ਕਲਾਕਾਰ ਸਨ

  • @vinylRECORDS0522
    @vinylRECORDS0522 3 года назад +15

    ਨਿੱਕਾ ਸਿੰਘ ਦਰਦੀ ਪੁਰਾਣਾ, ਵਧੀਆ ਕਲਾਕਾਰ ਸੀ। ਪਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਹੈ।

  • @dallersingh-t2c
    @dallersingh-t2c 5 месяцев назад

    ਬਹੁਤ ਵਧੀਆ ਸੀ ਦਰਦੀ ਸਾਬ ਸਕੁਤਲਾ ਜੀ ਬਹੁਤ ਵਧੀਆ ਗਾਇਕਾ ਹੈ ਜੀ ਵਾਹਿਗੁਰੂ ਮਹਿਰ ਕਰਨ ਜੀ

  • @prabhjitsingh3529
    @prabhjitsingh3529 3 года назад +2

    ਦਿਲਬਾਗ ਸਿੰਘ ਨੋਨੇ ਜੀ ਧੰਨਵਾਦ ਤੁਸੀਂ ਪੁਰਾਣੇ ਕਲਾਕਾਰਾਂ ਨੂੰ ਦੁਨੀਆ ਸਾਹਮਣੇ ਲੈਕੇ ਆਉਂਦੇ
    ਦਰਦੀ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਦੇਣ ,ਪਰਿਵਾਰ ਤੇ ਮੇਹਰ ਕਰਨ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏🙏

  • @OppoOppo-rl2sn
    @OppoOppo-rl2sn 3 года назад +2

    ਗਾਇਕ ਨਿੱਕਾ ਦਰਦੀ ਬੀਬਾ ਸ਼ਕੁੰਤਲਾ ਰਾਣੀ ਆਪਣੇ ਸਮੇਂ ਦੇ ਬਹੁਤ ਹੀ ਸੁਪਰਹਿੱਟ ਦੋਗਾਣਾ ਗਾਇਕ ਜੋੜੀ ਸੀ ਸਾਡੇ ਪਿੰਡ 50 ਸਟੇਜਾਂ ਤੋ ਵੱਧ ਲੱਗੀਆ ਗਾਉਣ ਦੇ ਨਾਲ ਨਾਲ ਐਕਟ ਬਹੁਤ ਵਧੀਆ ਕਰਦੇ ਸੀ
    ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰਨ
    ਗਾਇਕ ਨਿੱਕਾ ਦਰਦੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨ

  • @ManjotSingh-sz2wm
    @ManjotSingh-sz2wm 3 года назад +10

    ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸੇ ਜੀ

  • @jagdishbhatti6862
    @jagdishbhatti6862 3 года назад +2

    ਰਾਜਾ ਬੰਦਾ ਸੀ ਬਾਈ ਸਾਡਾ ਬਹੁਤ ਹੀ ਅੱਛੀ ਸਖਸ਼ੀਅਤ ਦੇ ਮਾਲਕ

  • @sidhurecords9290
    @sidhurecords9290 3 года назад +6

    ਨਿੱਕਾ ਸਿੰਘ ਦਰਦੀ ਜੀ ਦਾ ਇੱਕ ਵਾਰ ਸਾਡੇ ਪਿੰਡ ਚ ਅਖਾੜਾ ਲੱਗਿਅਾ ਸੀ ਅਸੀਂ ਬਹੁਤ ਛੋਟੇ ਸੀ ਫਿਰ ਵੀ ਮੈਨੂੰ ਯਾਦ ਅਾ ਕਿ ਬਹੁਤ ਵਧੀਅਾ ਕਲੀਅਾਂ ਗਾਈਅਾਂ ਸਨ

  • @jhajjhundalmusic5550
    @jhajjhundalmusic5550 3 года назад +9

    ਬਹੁਤ ਵਧੀਆ ਦਿਲਬਾਗ ਵੀਰ

  • @parmindergill2584
    @parmindergill2584 3 года назад +6

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ

  • @swarnsingh2265
    @swarnsingh2265 3 года назад +3

    ਦਰਦੀ ਦੀ ਮੌਤ ਖਬਰ ਸੁਣ ਕੇ ਦੁੱਖ ਹੋੲਿਆ

  • @SurjeetSingh-ib2fx
    @SurjeetSingh-ib2fx 3 года назад +3

    ਬਾਈ ਜੀ ਬਨਾਲੇ ਵਾਲੇ ਯੁੱਪ ਨੂੰ ਵੀ ਮਿਲੋ

  • @rajagoodbachairajasingh9769
    @rajagoodbachairajasingh9769 3 года назад +2

    ਮੈ ਦਰਦੀ ਨੂੰ ਨਿਊਰ ਪਿੰਡ ਸੁਣੀਆ ਸੀ ਉਥੇ ਮਲੂਕਾ ਆਈਆਂ ਸੀ

  • @bootawarring7005
    @bootawarring7005 3 года назад +8

    Good Interview ji
    ਬਾਈ ਜੀ ਇਹਨਾਂ ਦੇ ਨਾਲ
    ਜਗਰੂਪ ਸਿੰਘ ਰੂਪ ਹੁੰਦੇ ਸਨ
    ਉਹਨਾਂ ਦੇ ਬਾਰੇ ਵੀ ਦੱਸੋ ਜੀ ਸ਼ੁਕਰੀਆ

  • @sidhurecords9290
    @sidhurecords9290 3 года назад +3

    ਵਾਹਿਗੁਰੂ ਭਲਾ ਕਰੇ ਜੀ

  • @kirpalsingh3313
    @kirpalsingh3313 3 года назад +3

    ਬਹੁਤ ਵਧੀਆ ਜੀ ।

  • @bootawarring7005
    @bootawarring7005 3 года назад +4

    ਬਾਈ ਜੀ ਸਤਿ ਸ੍ਰੀ ਅਕਾਲ

  • @KuldeepSingh-py2xv
    @KuldeepSingh-py2xv 3 года назад +3

    Super ਅਵਾਜ਼ mara pind ਅਖਾੜਾ ਲਾਇਆ wara poh wind zira ਵਿਖੇ

  • @jagdevuppal7638
    @jagdevuppal7638 3 года назад +1

    So sad to know Dardi Ji left us for heavenly abode a great singer.

  • @usman.record7788
    @usman.record7788 3 года назад

    ਮੁਸ਼ਕਿਲ ਤਾ ਆਮ ਹੋ ਗਈ

  • @kabiraris6981
    @kabiraris6981 3 года назад +10

    ਢਾਈ ਦਿੰਨ ਦੀ ਪਰਾਉਣੀ ਏਥੇ ਤੂੰ ।
    ਦਰਦੀ ਸਾਬ ਨੂੰ ਮਾਲਕ ਚਰਨਾ ਚ ਥਾਂ ਦੇਵੇ ।

  • @AmarjeetSingh-f1v
    @AmarjeetSingh-f1v 4 месяца назад

    Sat,sir❤

  • @singhsukhchain5213
    @singhsukhchain5213 3 года назад

    me aakhada vekhya c pind rajeaana moga vekhe wawa tyme ho

  • @KuldeepSingh-py2xv
    @KuldeepSingh-py2xv 3 года назад +4

    I miss you dardi saab g

  • @gurmeetsinghdhaliwal802
    @gurmeetsinghdhaliwal802 Год назад

    Waheguru Ji

  • @jagdishbhatti6862
    @jagdishbhatti6862 3 года назад +2

    ਦਮਦਾਰ ਗਾਇਕੀ ਦੇ ਮਾਲਕ ਸ:ਨਿੱਕਾ ਸਿੰਘ ਦਰਦੀ

  • @ArshdeepSingh-z6b7o
    @ArshdeepSingh-z6b7o 7 месяцев назад

    Good❤

  • @tarntarantvBawa
    @tarntarantvBawa 3 года назад +3

    🙏🙏🙏

  • @xprogaming1986
    @xprogaming1986 3 года назад +3

    ਦਰਦੀ.ਵਦੀਅਾ.ਗਾੲਿਕ.ਸੀ

  • @starmusicusa8411
    @starmusicusa8411 Год назад

    Gud

  • @KuldeepSingh-py2xv
    @KuldeepSingh-py2xv 3 года назад +2

    All song very nice

  • @karanbraich6667
    @karanbraich6667 3 года назад +1

    Raju Patowala te Ajmer gharachon di femily nu vi milawo

  • @nishanmahla8288
    @nishanmahla8288 3 года назад

    Veere plz Parveen dardi di intervew karo plz

  • @happyrandevofficial4439
    @happyrandevofficial4439 3 года назад +2

    So nice ji

  • @nishanmahla8288
    @nishanmahla8288 3 года назад +1

    Veere Parveen dardi di intervew kro

  • @tarsembumrah9421
    @tarsembumrah9421 3 года назад +2

    Had Nikka Singh two wives ?

  • @Apna-punjab.
    @Apna-punjab. 3 года назад +1

    BAPLE.wala.HOLLAND.👍👍👍🙏🙏🙏🙏🍇🍇🍇💝💝💝🎺🎺📯📯📯🎸🎸🎸🎸🎸🎷🎷🎷🎤🎤🎤🎤🎤@ BAPLE WALA HOLLAND

  • @nirmalsingh9484
    @nirmalsingh9484 3 года назад +1

    Wahe guru ji

  • @harmeshtiwari5238
    @harmeshtiwari5238 3 года назад +1

    So sad

  • @gurpreetbrar6266
    @gurpreetbrar6266 3 года назад +1

    Waheguru Ji

  • @jaswantatwal970
    @jaswantatwal970 3 года назад +1

    🙏🙏🙏🙏

  • @sharanjitsinghgill7181
    @sharanjitsinghgill7181 3 года назад

    So sad

  • @karanbraich6667
    @karanbraich6667 3 года назад +1

    Waheguru ji

  • @raghbirsingh1211
    @raghbirsingh1211 3 года назад

    So sad