Размер видео: 1280 X 720853 X 480640 X 360
Показать панель управления
Автовоспроизведение
Автоповтор
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਜੋ ਵੀ ਸਾਡੇ ਨਾਲ ਹੋਇਆ ਵਾਹਿਗੁਰੂ ਕਿਸੇ ਨਾਲ ਨਾ ਕਰੇ ਜੀ
ruclips.net/video/k4LgED-1AAI/видео.htmlsi=HoMfcHKxeLHwTJmH
ਇਹ ਤਾਂ ਆਮ ਹੀ ਹਰ ਘਰ ਦੀ ਕਹਾਣੀ ਆ
❤surindersingh 48:12
ਪਤਰਕਾਰ ਵੀਰ ਦੀ ਬੋਲੀ ਵ ਬੋਹੁਤ ਵਧਿਆ ਹੈ ❤❤❤
ਚੰਗੇ ਖਾਨਦਾਨ ਦੀਆ ਧੀਆ ਘਰਾ ਨੂ ਜੋੜ ਦਿੰਦਿਆ ❤❤❤
ਜਿਉਂਦਾ ਰਹਿ! ਪੱਤਰਕਾਰ ਭਰਾ। ਤੇਰੀ ਇਸ ਇੰਟਰਵਿਊ ਨੇ ਪਤਾ ਨਹੀਂ, ਹੋਰ ਕਿੰਨੇ ਲੋਕਾਂ ਨੂੰ ਝੰਜੋੜਨਾ। ਬਹੁਤ ਸਲਾਘਾਯੋਗ ਕੰਮ। ❤❤❤❤
❤ ਬਹੁਤ ਬਹੁਤ ਸ਼ੁਕਰੀਆ ਦੋਨੋਂ ਭਰਾ ਇਕੱਠੇ ਹੋ ਗਏ ਹਨ ਪੰਜਾਬੀ ਸੱਭਿਆਚਾਰ ਹੈ ❤
ਸਮੂਹ ਦੋਹਾ ਭਰਾ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਇਕੱਠੇ ਇਕ ਹੋਣ ਦੀਆ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਲੱਖ ਲੱਖ ਵਧਾਈਆ ਜੀ
ਆ ਤਾਂ ਬਾਈ ਜੱਸੜ ਦੀ ਫਿਲਮ ਵਾਲਾ ਦ੍ਰਿਸ਼ ਹੋ ਗਿਆ ਚੰਗਾ ਲੱਗਾ ਕੇ 2ਬ੍ਰਦਰ ਇੱਕਠੇ ਹੋ ਗਏ ਵਾਹਿਗੁਰੂ ਜੀ ਇਦਾ ਹੀ ਸਭ ਤੇ ਮਹੇਰ ਕਰੇ ਦਿਲ ਖੁਸ਼ ਹੋ ਗਿਆ
ਗੱਲ ਬਾਤ ਜ਼ੋ ਵੀ ਹੋਵੇ ਪਰ ਆਹ ਸੁਨੇਹਾ ਬਹੁਤ ਸੋਹਣਾ ਦਿੱਤਾ ਬਹੁਤ ਵਧਾਈਆ ਬਾਈ ਤਹਾਨੂੰ ਭਰਾ ਤਾਂ ਭਰਾ ਹੁੰਦਾ
ਮਨ ਖੁਸ਼ ਹੋ ਗਿਆ। ਬਹੁਤ ਬਹੁਤ ਵਧਾਈਆਂ।
ਬਹੁਤ ਬਹੁਤ ਵਧਾਈਆਂ ਵੀਰੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ ਇਸੇ ਤਰ੍ਹਾਂ ਜੁੜੇ ਰਹਿਣ ਦਾ ਬਲ ਬਖਸ਼ੇ
ਵਡੀ ਨੂੰਹ ਦਾ ਰੋਲ ਬਹੁਤ ਵਧੀਆ ਰਿਹਾ ਜਿਸ ਨੇ ਪਰਿਵਾਰ ਨੂੰ ਟੁੱਟਣ ਨਹੀਂ ਦਿੱਤਾ ਚੰਗੇ ਖਾਨਦਾਨੀ ਮਾਪਿਆਂ ਦੀ ਧੀ ਹੈ
ਪਹਿਲਾਂ ਤਾ ਮੈਂ ਰੋਈ ਬਹੁਤ ਰੋਈ,ਜਦ੍ ਕੰਧ ਢਾਹੁਨ੍ ਦੀ ਗਲ ਕਰਦੇ ਸੀ,ਮੈਂ ਬਹੁਤ ਹੱਸੀ,ਬਹੁਤ ਦਿਲ ਖ਼ੁਸ਼ ਹੋਇਆ,ਬਹੁਤ ਸਿਖਿਆ ਮਿਲਦੀ,ਹੈ ਇਕ ਸਚਾਈ ਅੱਜ ਦੇ time ਦੀ
ਬਹੁਤ ਵਧੀਆ ਕੀਤਾ ਕਈ ਵਾਰ ਬੁਰੀਆਂ ਨਜ਼ਰਾਂ ਲੱਗ ਜਾਂਦੀਆਂ ਬਿਨਾਂ ਗੱਲ ਤੋਂ ਕਲੇਸ਼ ਪੈ ਜਾਂਦਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦੀ ਲੋੜ ਹੈ
ਮੈਂ ਵੀ ਲੋਕਾਂ ਪਿੱਛੇ ਲੱਗ ਕੇ ਆਪਣੇ ਵੱਡੇ ਭਰਾ ਨੂੰ ਬਹੁਤ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਸੀ,ਪਰ ਭਾਗੂ ਦੇ ਸੀਰੀਅਲ ਦੀ ਇੱਕ ਕਹਾਣੀ ਜਦੋਂ ਬੰਤ ਪ੍ਰਧਾਨ ਦੋਨਾਂ ਭਰਾਵਾਂ ਨੂੰ ਇੱਕਠੇ ਕਰਦਾ ਤੇ ਕਹਿੰਦਾ ਕੇ ਫਿਰ ਕਦੇ ਤੁਸੀਂ ਇੱਕ ਮਾਂ ਦੀ ਕੁੱਖ ਤੋਂ ਜਨਮ ਨਹੀਂ ਲੈਣਾ,ਬੱਸ ਬਾਈ ਜੀ ਦਿੱਲ ਤੇ ਗੱਲ ਲੱਗੀ,ਦੂਸਰਾ ਸਾਡਾ ਹੀ ਛੋਟੇ ਭਰਾ ਨੇ ਵੀ ਕਈ ਵਾਰ ਕਿਹਾ ਸੀ, ਹੁਣ ਉਮਰ ਬਹੁਤ ਹੋਗੀ ਪਤਾ ਨਹੀਂ ਹੁੰਦਾ ਭਾਣੇ ਦਾ, ਦੋਨਾਂ ਗੱਲਾਂ ਦਾ ਅਸਰ ਜਾਕੇ ਪੈਰੀਂ ਹੱਥ ਲਾ ਕੇ ਮੁਆਫੀ ਮੰਗ ਲਈ, ਹੁਣ ਮਨ ਬੁਹਤ ਖੁਸ਼ ਆ
Vadia kita veer
ਦਿਲ ਖੁਸ਼ ਹੋ ਗਿਆ ਦੋਨਾ ਭਰਾਵਾ ਨੂੰ ਦੁਬਾਰਾ ਇਕੱਠੇ ਹੋਏ ਵੇਖ ਕੇ❤❤ ਜਿਉਦਾ ਵੱਸਦਾ ਰਹਿ ਪੱਤਰਕਾਰ ਵੀਰ ਇਹ ਬਹੁਤ ਵਧੀਆ ਸੁਨੇਹਾ ਹੈ ਅੱਜ ਦੇ ਸਮਾਜ ਨੂੰ ਜੋ ਲੋਕਾ ਪਿੱਛੇ ਲੱਗ ਕੇ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਹਨ। ਦੋਹਾ ਭੈਣਾ ਨੂੰ ਬਹੁਤ ਬਹੁਤ ਪਿਆਰ। ਜਿਊਂਦੇ ਵਸਦੇ ਰਹੋ ❤ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤
ਬਹੁਤ ਵਧੀਆ ਸੁਨੇਹਾ ਕੁੜੀਆ ਖਾਨਦਾਨ ਘਰ ਦੀਆ ਲਗਦੀਆਂ ਹਨ ਧੰਨਵਾਦ ਪਤਰਕਾਰ ਦਾ
ਬਹੁਤ ਵਧੀਆ ਕੀਤਾ ਸਾਂਝੇ ਘਰ ਵਿੱਚ ਕੱਢੀ ਕੰਧ ਢਾਹ ਦਿੱਤੀ
ਬਹੁਤ ਵਧੀਆ ਲੱਗਿਆ ਜੀ ਭਰਾ ਤੋਂ ਵੱਧ ਹੋਰ ਕੋਈ ਨਹੀਂ ਪੁੱਛਦਾ ਜੀ ਦੋਹਾਂ ਪਰਿਵਾਰਾਂ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ਜੀ ਤੇ ਬੱਚੀ ਨੂੰ ਆਪਣੇ ਕੋਲ ਲਿਆਉਣ ਜੀ ਭੈਣ ਭਰਾਵਾਂ ਦਾ ਪਿਆਰ ਰਹੇ ਜੀ 🌹🙏
ਵੀਰ ਜੀ ਅੱਜ ਪਹਿਲੀ ਵਾਰੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੁਹਾਡੀ ਇਹ ਇੰਟਰਵਿਊ ਸੁਣ ਕੇ
ਜੰਮੇ ਨਾਲ ਦੇ ਕੀਤੋ ਨੀ ਮੁੱਲ ਥਿਆਓਂਦੇ ਕੁੱਲ ਚੀਜ ਮੁੱਲ ਵਿੱਕਦੀ 🙏🏻🙏🏻 good bro ਜੀਓ
ਬਹੁਤ ਬਹੁਤ ਧੰਨਵਾਦ ਦੋਨਾਂ ਭਰਾਵਾਂ ਦਾ ਥੋਨੂ ਦੇਖ ਕੇ ਅਸੀਂ ਵੀ ਇਕ ਹੋ ਜਾਅਏ ਵਹਿਗੁਰੂ ਜੀ ਮੇਹਰ ਕਰਨ
ਕਈ ਤਾਂ ਰੁੱਸੇ ਹੀ ਜਹਾਨ ਤੋਂ ਤੁਰ ਗਏ।ਵੇਲਾ ਹੱਥ ਨ੍ਹੀਂ ਆਉਂਦਾ।ਬਹੁਤ ਵਧੀਆ ਕੀਤਾ ਸਮੇਂ ਸਿਰ ਸਮਝ ਆ ਗਈ।
ਬਹੁਤ ਵਧੀਆ ਪੇਸ਼ਕਾਰੀ, ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਨ 🙏🙏
ਸਾਬਾਸ਼ ਪੱਤਰਕਾਰ ਭਰਾਵਾ ਬਹੁਤ ਚੰਗੀ ਸੇਧ ਸਮਾਜ ਨੂੰ
ਦੇਖ ਕੇ ਮਨ ਬਹੁਤ ਖੁਸ਼ ਹੋਇਆ ਭਾਈ ਤਾਂ ਭਾਈ ਹੁੰਦੇ ਹਨ ਸਕੇ ਭਾਈ ਦੋਨੋ ਬਾਹਾ ਹੁੰਦਿਆਂ ਹਨ ਕਾਸ ਮੇਰਾ ਵੀ ਭਰਾ ਹੁੰਦਾ
ਵੀਰ ਮੈਂ ਵੀ ਤੁਹਾਡਾ ਭਰਾ ਹਾਂ।
ਜੇ ਹੁੰਦਾ ਤਾਂ ਰੱਬ ਨੂੰ ਹੀ ਪਤਾ ਕਿ ਫਿਰ ਕੀ ਹੁੰਦਾ ਹਾਂ ਜੇ ਇੰਨਾਂ ਵਰਗਾ ਹੁੰਦਾ ਫੇਰ ਠੀਕ ਹੁੰਦਾ
Mere v vadda bhra haiga, sab kuch mera v vech vatt ke set ho gya aap abroad. Mai pehla bahr c sari kmayi khvai te aj kde puchea ni ohne ke haiga ja marr gya, ohdi wife v same copy ohdi
ਬਹੁਤ ਬਹੁਤ ❤❤❤ਮੁਬਾਰਕਬਾਦ ਞਾਹਿਗੁਰੂ ਚੜਦੀ ਕਲਾ ਚ ਰਖਣ।
ਭਰਾਵਾ ਵਰਗਾ ਸਹਾਰਾ ਨਹੀ ਦੁਨੀਆਂ ਤੇ 😢❤❤❤
ਦਿਓਲ ਫੈਮਲੀ ਵੱਲੋਂ ਬਹੁਤ ਬਹੁਤ ਧੰਨਵਾਦ ਘੈਂਟ ਪੰਜਾਬੀ ਚੈਨਲ ਦਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੀ ਕਹਾਣੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ❤❤
Kihda pind ji tuhada
Congratulation bai Ji 🎉
ਥੋਡੀਆਂ ਗੱਲਾਂ ਤੋ ਬਹੁਤ ਕੁੱਝ ਸਿੱਖਣ ਮਿਲੀਆ ਪਰ ਮਾਂ ਦਾ ਤਿਆਗ ਦੇਖਕੇ ਬਹੁਤ ਦੁੱਖ ਲੱਗਾ ਚਲੋ ਵਾਹਿਗੁਰੂ ਨੇ ਸਾਰੇ ਸ਼ਿਕਵੇ ਦੂਰ ਹੋਗੇ
ਵਾਹਿ ਗੁਰੂ ਜੀ ਮਿਹਰ ਕਰਨ ਸਾਰੇ ਪ੍ਰਵਾਰਾ ਤੇ
ਸਾਰਾ ਪਰਿਵਾਰ ਬਹੁਤ ਸਿਆਣਾ। ਇਕਠੇ ਹੋਣ ਲਈ ਮੁਬਾਰਕਾਂ ।
ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ.ਦਿਲ ਨੂੰ ਬਹੁਤ ਸਕੂਨ ਮਿਲਿਆ ਸਾਝਾਂ ਪਰਿਵਾਰ ਖੁਸ਼ਹਾਲ ਪਰਿਵਾਰ ❤. ਧੰਨ ਆ ਮਾਤਾ ਪਿਤਾ❤ਧੰਨ ਆ ਘਰਵਾਲੀਆ ❤
ਵੱਡੀ ਨੂੰਹ ਦਾ ਰੋਲ ਬਹੁਤ ਵਧੀਆ
ਬਾਈ ਜੀ ਧੀ ਨੂੰ ਬਹੁਤ ਮੈ ਨਮਸਕਾਰ ਕਰਦਾ ਜਿਸ ਦੀ ਸੋਚ ਬਹੁਤ ਵਧੀਆ
ਵੀਰਾਂ ਨੇ ਬਹੁਤ ਵਧੀਆ ਫ਼ੈਸਲਾ ਲਿਆ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ
ਦਿਲ ਵਿੱਚ ਇੰਨੀਆਂ ਕੁੜੱਤਣ ਨਹੀਂ ਵਧਾਉਣੀ ਚਾਹੀਦੀ ਕਿ ਬਾਅਦ ਵਿੱਚ ਮਿਲਣਾ ਆੳਖਾ ਹੋ ਜਾਵੇ।
ਘੈਂਟ ਪੰਜਾਬੀ ਧੰਨਵਾਦ ਚੈਨਲ ਵਾਲੇ ਵੀਰ ਦਾ ਤੇਰਾ ਕੰਮ ਸਾਰਿਆ ਨਾਲੋ ਵੱਖਰਾ ਹਰ ਇਕ ਕਹਾਣੀ ਦਿੱਲ ਸੁਹਣ ਵਾਲੀ .ਧੰਨਵਾਦ ਵੀਰ
ਬਹੁਤ ਚੰਗਾ ਲੱਗਿਆ ਵੀਰ ਜੀ ਧੰਨਵਾਦ ਪੱਤਰਕਾਰ ਦਾ ਜਿਸ ਨੇ
ਇਸ ਪ੍ਰਵਾਰ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ।ਸਮਾਜ ਨੂੰ ਇਸ ਪਰਵਾਰ ਸਿਖਿਆ ਲੈਣੀ ਚਾਹਿਦੀਐ। ਭਰਾ ਭਰਾਵਾ ਦੀਆ ਬਾਹਾਂ ਹੁੰਦੀਆ ਨੇ।
ਭੈਣਾਂ ਭਰਾ ਦੇ ਰਿਸ਼ਤਿਆਂ ਵਿੱਚ ਪਿਆਰ ਤੋ ਵੱਧ ਕੁੱਝ ਨਹੀਂ ਹੁੰਦਾ ਦੁਨੀਆ ਵਿੱਚ। ਵੀਡੀਓ ਦੇਖ ਮਨ ਬਹੁਤ ਖੁਸ਼ ਹੋਇਆ। ਮੈਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਦੁਨੀਆ ਵਿੱਚ ਏਦਾਂ ਹੀ ਸਭ ਵਿੱਚ ਪਿਆਰ ਤੇ ਰਿਸ਼ਤਾ ਮਜ਼ਬੂਤ ਹੋਵੈ। ਪ੍ਰਮਾਤਮਾ ਇਨ੍ਹਾਂ ਸਭ ਨੂੰ ਚੜ੍ਹ ਦੀ ਕਲਾ ਵਿੱਚ ਰੱਖੇ।
ਭਰਾ ਵਰਗਾ ਸਹਾਰਾ ਕੋਈ ਨਹੀ ਧੰਨਵਾਦ ਵੀਰ ਜੀ
ਇਹ ਇਕ ਅਨੋਖੀ ਮਸਾਲ ਪੇਸ ਕਿਤੀ ਕੋਈ ਲੋਕਾ ਨੂੰ ਇਸ ਵਿਡਿਊ ਨੂੰ ਵੇਖ ਕੇ ਕੲਈ ਘਰਾ ਭਰਾਵਾ ਦਾ ਇਕਠ ਹੋਵੇ ਗਾ ਇਹ ਪਹਿਲੀ ਵਿਡਿਊ ਹੇ ਜੋ ਭਰਾਵਾ ਦਾ ਵਖਰੇਏ ਹੋ ਕੇ ਇਕਠੇ ਹੋਣਾ ਜੇ ਦਰਾਣੀ ਜਠਾਣੀ ਦੀ ਸਹਿਮਤੀ ਹੋ ਜਾਵੇ ਤਾ ਘਰ ਕਦੇ ਨਹੀ ਟੂਟਦੇ ਬਹੂਤ ਬਹੂਤ ਧਨਵਾਦ ਪਤਰਕਾਰ ਸਹਿਬ ਇਹ ਬਹੁਤ ਵਧਿਆ ਗਲ ਹੇ
ਬਹੁਤ ਵਧੀਆ ਕਿਤਾ ਅਪਣੇ ਅਪਣੇ ਹੀ ਹੂੰ ਦੇ ਹਨ😊 ਹਮੇਸ਼ਾ ਇਕੱਠੇ ਰਹੋ
ਬਹੁਤ ਵਧੀਆ ਮੁਵਾਰਕਾ ਵੀਰੋ ਸਦਾ ਖੁਸ਼, ਹੋ
ਪੰਛੀ ਵੀ ਖੁਸ ਨੇ ਦੋ ਭਰਾ ਦਾ ਮੇਲ ਹੋਣ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਜੀ ਦਾਣਾ ਪਾਇਆ ਕਰੋ ਪੰਛੀਆਂ ਨੂੰ ਜੀ 🙏
ਜ਼ਿੰਦਗੀ ਦੀ ਅਸਲੀ ਫ਼ਿਲਮ ਬਣ ਗਈ ਹੈ ਜੇ ਵਾਹਿਗੁਰੂ ਜੀ ਚਾਹਿਆ ਤਾਂ ਬਹੁਤ ਵਧੀਆ good idea 👍🏿
ਦੋਵਾਂ ਭੈਣਾਂ ਦੀ ਸਿਫਤ ਕਰਨੀ ਬਣਦੀ ਆ ਇਹਨਾਂ ਕਰਕੇ ਹੀ ਇਹ ਹੋ ਸਕਿਆ ਨਹੀਂ ਤਾਂ ਜਿਆਦਾਤਰ ਜਨਾਨੀਆਂ ਹੀ ਨੀ ਚਾਹੁੰਦੀਆਂ ਵੀ ਪਰਿਵਾਰ ਇਕੱਠਾ ਰਹੇ। ❤️❤️ congratulations dowa veera nu v
ਵੀਡੀਓ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ ਹਨ ਵਾਹਿਗੁਰੂ ਜੀ ਦੋਵਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
ਬਾਈ ਤੁਸੀ ਬਹੁਤ ਵਧੀਆ ਮੇਸੈਜ ਦਿੱਤਾ ਲੋਕਾ ਨੂੰ ਬਹੁਤ ਵਧੀਆ ਕੀਤਾ
ਬਹੁਤ ਬਹੁਤ ਧੰਨਵਾਦ ਸਾਰੀਆਂ ਗੱਲਾਂ ਸ਼ੇਅਰ ਕਰਨ ਲਈ, ਹੋਰ ਵੀ ਭੈਣ ਭਰਾਵਾਂ ਨੂੰ ਮੱਤ ਆ ਜਾਵੇ. 👌👌👌👌🥰
Rabb diyan kramat nu koi ni janda ek bhra da hirda tarfda c bhra nu miln nu rabb ne hi eh vidi banai a sachi sare bhen bhra mil ke raho 🙏🙏🙏
ਦੇਖ ਕੇ ਮਨ ਖੁਸ਼ ਹੋ ਗਿਆ ਹੋਰ ਭਰਾ ਇਸ ਤਰ੍ਹਾਂ ਹੀ ਇਕੱਠੇ ਹੋਣ
ਸਭ ਤੋਂ ਵੱਧ ਰੋਲ ਵੱਡੇ ਵੀਰ ਦੀ ਘਰਵਾਲੀ ਨੇ ਨਿਭਾਇਆ ਬਹੁਤ ਚੰਗੇ ਖਾਨਦਾਨ ਦੀ ਧੀ ਹੈ ਇਸ ਭੈਣ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ ਹੋਰ ਭੈਣਾਂ ਨੂੰ ਵੀ ਇਸ ਸਟੋਰੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਪਰਿਵਾਰਾਂ ਵਿੱਚ ਖੁਸ਼ੀਆਂ ਬਣੀਆਂ ਰਹਿਣ
ਕਾਸ਼ ਮੇਰੇ ਭਰਾਂਵਾਂ ਤੇ ਵੀ ਪਰਮਾਤਮਾ ਮੇਹਰ ਕਰਨ
ਭਵੀਰ ਬਹੁਤ ਹੀ ਵਧੀਆ ❤❤❤❤❤
ਬਹੁਤ ਠੀਕ ਕੀਤਾ ਭਰਾਓ ਦਿਲ ਖੁਸ ਹੋ ਗਿਆ ਤੁਹਾਨੂੰ ਇਕੱਠਿਆ ਵੇਖ ਕਿ
ਆਪਣੇ ਆਪਣੇ ਹੀ ਹੁੰਦੇ ਨੇ
ਬਹੁਤ ਵਧੀਆ ਕੀਤਾ ਹੈ ਜੀ
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ ❤
ਅਜਿਹੀਆਂ ਵੀਡਿਉ ਦੀ ਸਮਾਜ ਨੂੰ ਬਹੁਤ ਜਰੂਰਤ ਹੈ। ਭਾਵੇਂ ਮੇਰਾ ਕੋਈ ਭਰਾ ਤਾਂ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਭਰਾ ਦੇ ਨਾਲ ਹੋਣ ਦਾ ਅਹਿਸਾਸ ਬਹੁਤ ਜਿਆਦਾ ਵਧੀਆ ਹੁੰਦਾ ਹੋਵੇਗਾ।
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤
ਸ਼ੁਕਰ ਹੈ ਰੱਬਾ 🙏 ਕੋਈ ਭੈਣ ਭਰਾ ਨਾ ਵਿਛੜੇ
ਮਨ ਖ਼ੁਸ਼ ਹੋ ਗਿਆ ਬਹੁਤ ਬਹੁਤ ਵਧਾਈਆਂ
ਵਾਹਿਗੁਰੂ ਗੁਰੂ ਸਾਡਾ ਘਰ ਲੋਕਾ ਖਰਾਬ ਕੀਤਾ ਸਾਡਾ ਵੀ ਠੀਕ ਕਰਨਾ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ
ਦਰਾਣੀ। ਜਠਾਣੀ। ਨਾਲੋ।। ਵੱਡੀ਼਼ਲੱਗਦੀ਼਼ਪਰ। ਹੈ। ਬਹੁਤ। ਪਿਆਰਿਆ। ਵੱਸਦੀਆ। ਰਹਿਣ
ਸਹੀ ਕਿਹਾ ਸਿਆਣੀਆਂ ਨੇ ਧੀ ਘਰਾਣੇ ਦੀ ਬਲਦ ਲਾਣੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੀ ਸਟੋਰੀ ਵੇਖ ਕੇ ਹੱਸਦੇ ਵਸਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ ❤️❤👌❤
ਤੁਹਾਡੇ ਦੋਵਾਂ ਦੀ ਜਿੰਦਗੀ ਦਾ ਸਭ ਤੋ ਚੰਗਾ,ਫੈਸਲਾ ,ਤੇ ਸਭ ਤੋ ਵਧੀਆ ਫੈਸਲਾ ,ਰੱਬ ਸਭ ਦਾ ਭਲਾ ਕਰੇ,,,
Bhut Khushi hoyi, waheguru ji sari family nu khush rakhe,sab te mehar kar waheguru ji,kade kise ghar vich kandh na nikle
Bahut badhia veer ji waheguru ji hamesha khush rakhe 👌👌👍
ਇਹ ਸਚਾਈ ਆ ਵਾਈ ਅੱਜ ਦੇ ਟਾਈਮ ਵਿੱਚ ਜੇ ਅਸੀਂ ਆਪਦੇ ਘਰ ਦੇ ਸਾਰੇ ਫੈਸਲੇ ਕਿਸੇ ਰਿਸ਼ਤੇਦਾਰ ਤੋ ਪੁੱਛ ਕੇ ਕਰਦੇ ਹਾ ਆਪਣਾ ਘਰ ਖਰਾਬ ਹੀ ਆ
ਸਹੀ ਗੱਲ ਐ ਭੈਣੇ
Bhut vdia video te bhut loka nu msg❤
ਰੱਬ ਕਰੇ ਇਸ ਤਰ੍ਹਾਂ ਸਾਡਾ ਪਰਿਵਾਰ ਵੀ ਇਕੱਠੇ ਹੋ ਜਾਣ ਵਾਹਿਗੁਰੂ ਜੀ
ਬਹੁਤ ਵਧੀਆ ਲੱਗਾ ਅੱਜ ਦੀ ਗਲਬਾਤ ਸੁਣ ਕੇ ਇਹ ਬਹੁਤ ਲੋਕਾਂ ਨੂ ਨਸੀਹਤ ਮਿਲਣੀ ਚਾਹੀਦੀ ਹੈ ਜਮੀਨ ਜਾਏਦਾਦ ਅਤੇ ਪੈਸਾ ਤਾਂ ਘੱਟ ਵੱਧ ਹੋ ਸਕਦਾ ਹੈ ਅਤੇ ਪਰਿਵਾਰ ਦਾ ਪਿਆਰ ਕਿਤੋਂ ਮੁੱਲ ਨਹੀਂ ਮਿਲਦਾ! ਵਾਹਿਗੁਰੂ ਜੀ ਦੇ ਕੀਤੇ ਨੂੰ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਚੰਗਾਂ ਜਾਂ ਮਾੜਾ ਹੈ ! ਇਹ ਵਾਹਿਗੁਰੂ ਜੀ ਦੀ ਕਿਰਪਾ ਹੀ ਹੋਈ ਹੈ ਸਿਆਣੇ ਠੀਕ ਹੀ ਕਹਿੰਦੇ ਹਨ ਕਿ ……………? ਸਵੇਰ ਦਾ ਭੁੱਲਿਆ ਸ਼ਾਮ ਘਰ ਆ ਜਾਵੇ ਇਹ ਨੂੰ ਭੁੱਲਿਆ ਨਹੀਂ ਕਹਿ ਸਕਦੇ! ……………..?
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਮੁਬਾਰਕਾਂ ਵੀਰੇ ਥੋਨੂੰ ਰੱਬ ਸਾਰੇ ਵੀਰਾ ਦੇ ਮਨ ਮੇਹਰ ਪਾਵੇ
ਬਹੁਤ ਵਧੀਆ ਕੀਤਾ
ਬਹੁਤ ਵਧੀਆ ਕੀਤਾ ❤
ਬਾਈ ਜੀ ਤੁਹਾਡੀਆਂ ਜਨਾਨੀਆਂ ਨੂੰ ਕੋਟੀ ਕੋਟੀ ਪ੍ਰਣਾਮ
ਬੁਹਤ ਵਧੀਆ ਗੱਲ ਵੀਰ ਜੀ ਵਾਹਿਗੂਰ ਮੇਹਰ ਕਰੀ ਪਰਿਵਾਰ ਬਾਈ
ਬਹੁਤ ਵਧੀਆ ਹੋਇਆ ਹੈ ਜੀ। ਗੁਰੂ ਘਰ ਜਾ ਕੇ ਪਹਿਲਾਂ ਦੇਗ ਕਰਵਾਓ ਜੀ। ਜੁਗ ਜੁਗ ਜੀਓ ਦੋਂਨੇਂ ਭਰਾ। ਸਭ ਤੋਂ ਪਹਿਲਾਂ ਤੁਹਾਡੇ ਘਰ ਵਾਲੀਆਂ ਦਾ ਧੰਨਵਾਦ। ਚੰਗੇ ਘਰਾਣੇਂ ਦੀਆਂ ਧੀਆਂ ਦੀ ਏਹੋ ਨਿਸ਼ਾਨੀ ਹੁੰਦੀ ਹੈ ਜੀ। ਸੋ ਫੇਰ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਜੀ ਵੱਲੋਂ,,,,ਅਮਨ ਬੂਟੀਕ ਬਰੇਟਾ ਜੀ
ਧੀਆਂ ਨੁਹਾਂ ਚੰਗੇ ਘਰਾਂ ਦੀਆਂ ਲਗ ਦੀਆਂ ਲਗ ਰਹੀਆਂ ਹਨ
ਬਹੁਤ ਵਧੀਆ ਉਪਰਾਲਾ ਕੀਤਾ ਹੈ
Bhut wadia very good 🎉
ਵੀਰ ਜੀ ਨੋਹਾਂ ਨਾਲੋ ਕਦੇ ਮਾਸ ਜੁੰਦਾ ਨਹੀਂ ਹੁੰਦਾ ਵੀਰ ਜੀ।ਭਰਾ ਤਾਂ ਵੀਰ ਭਰਾ ਹੀ ਹੁੰਦਾ ਭਰਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜੀ ਇਹ ਵੀਰ ਕੁਝ ਜ਼ਨਾਨੀਆਂ ਹੀ ਮਾੜੀਆਂ ਆ ਜਾਂਦੀਆ ਹਨ ਜੋ ਭਰਾ ਨੂੰ ਭਰਾ ਤੋਂ ਦੂਰ ਕਰ ਦਿੰਦੀਆਂ ਹਨ
ਸ਼ੁਕਰ ਹੈ ਵਾਹਿਗੁਰੂ ਜੀ ਦਾ ,🙏🙏🙏
Bhut hi vdia, waheguru ji meher krn hmesha 🙏 ਇਕੱਠਿਆਂ ਵਰਗੀ ਰੀਸ ਨਹੀਂ। ਇਕ ਜਨਮ ਹੀ ਹੈ ਮਿਲ ਕੇ ਰਹਿਣ ਲਈ।ਦੁਬਾਰਾ ਕਦੇ ਨਹੀਂ ਮਿਲਣਾ।
ਟੁੱਟੇ ਹੋਏ ਰਿਸ਼ਤੇ ਜਿਆਦਾਤਰ ਹਸਪਤਾਲ ਜਾਂ ਸ਼ਮਸ਼ਾਨ ਘਾਟ ਵਿਖੇ ਹੀ ਇਕੱਠੇ ਹੁੰਦੇ ਨੇ।
ਵੀਰ ਜੀ ਸਾਡੇ ਤਾਂ ਸ਼ਮਸ਼ਾਨ ਘਾਟ ਵਿੱਚ ਵੀ ਨੀ ਆਏ। ਅਸੀਂ ਤਾਂ ਆਪਣੇ ਸਮਝਦੇ ਹਾਂ। ਪਰ ਸਾਡੇ ਆਪਣੇ ਹੀ ਨੀ ਸਾਨੂੰ ਆਪਣਾ ਬਣਵਾਉਂਦੇ। ਸਗੋਂ ਸਾਨੂੰ ਦੁਖੀਆ ਨੂੰ ਹੋਰ ਦੁਖਾਉਂਦੇ ਹੈ। ਕੀ ਕੀ ਦੱਸਾਂ ਮੈਂ ਸਾਰਾ ਕੁੱਝ ਬਿਆਨ ਨਹੀਂ ਕਰ ਸਕਦਾ।😭😭
@@BalrajSingh-rd2scਸਾਡੇ ਨਾਲ ਵੀ ਆਹੀ ਕੁੱਝ ਹੋ ਰਿਹਾਂ ਜਿਉਣਾਂ ਮੁਸ਼ਕਿਲ ਕੀਤਾਂ ਏ ਸਾਡੀ ਜ਼ਮੀਨ ਆਪਣੇਂ ਬੱਚਿਆਂ ਦੇ ਨਾਂ ਕਰਵਾ ਲਈ ਧੋਖੇ ਨਾਲ 😭😭
ਬਹੁਤ ਵਧੀਆ ਕੰਮ ਕੀਤਾ ਵੀਰੋ ਤੁਸੀਂ❤❤❤❤❤
Waw ji wah bhuht sune video veer ji 👍❤❤❤❤
ਰਿਸ਼ਤੇਦਾਰ ਉਦੋਂ ਤੱਕ ਖੁਸ਼ ਹੁੰਦੇ ਹਨ ਜਦੋਂ ਤੱਕ ਆਪਾਂ ਉਹਨਾਂ ਤੋਂ ਗ਼ਰੀਬ ਹੁੰਦੇ ਹਾਂ। ਜਦੋਂ ਅਮੀਰ ਹੋਣਾ ਸ਼ੁਰੂ ਹੋ ਜਾਈਏ ਤਾਂ ਰਿਸ਼ਤੇਦਾਰ ਸੜ ਜਾਂਦੇ ਹਨ।
ਐਨਾ ਕੁੱਝ ਹੋਣ ਦੇ ਬਾਵਜ਼ੂਦ ਇਹਨਾਂ ਦਾ ਆਪਣਾ ਫ਼ਰਜ਼ ਬਣਦਾ ਸੀ ਕਿ ਅਸੀਂ ਇਕੱਠੇ ਬੈਠ ਕੇ ਸਾਰੀਆਂ ਗੱਲਾਂ ਇੱਕ ਦੂਜੇ ਦੇ ਮੂੰਹ ਉੱਤੇ ਆਹਮੋ ਸਾਹਮਣੇ ਬੈਠ ਕੇ ਜ਼ਰੂਰ ਗੱਲਬਾਤ ਕਰ ਲੈਣੀ ਚਾਹੀਦੀ ਸੀ।
ਤੁਸੀਂ ਜੋ ਹੰਢਾਇਆ ਤਜਰਬਾ ਸਾਂਝਾ ਕੀਤਾ ਉਸ ਲਈ ਬਹੁਤ ਧੰਨਵਾਦ। ਮੈਂ ਬਹੁਤ ਕੁਝ ਸਿੱਖਿਆ ❤❤❤ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
ਸਹੀ ਗੱਲ ਬਾਈ ਸੱਚ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ
ਬਾਈ ਜੀ ਜੇਕਰ ਖੂਨ ਆਪਣਾ ਸੀ ਤਾਂ ਸਭ ਤੋਂ ਪਹਿਲਾਂ ਫੋਨ ਬੀ ਆਪਣੇ ਦਿਉਰ ਨੂੰ ਕੀਤਾ ਇਸ ਲਈ ਭਰਾਵੋ ਆਪਣੇ ਆਪਣੇ ਹੀ ਹੁੰਦੇ ਹਨ ਉਹ ਬੀ ਅਧੀ ਰਾਤ ਨੂੰ ਪਹੁੰਚ ਗਏ ਇਸ ਲਈ ਧੰਨਵਾਦ ਤੁਹਾਡੇ ਜਿਹੜੇ ਹੁਣ ਬੀ ਇੱਕਠੇ ਹੋ ਗਏ
Apne tnn apne hyi hunde aa Wmk ❤🙏
ਇਹ ਧੀਅਆ ਚੰਗੀਆਂ ਹਨ ਦੇਵੇ
ਭੈਣੇ ਆਪਦਾ ਆਪਦਾ ਹੁੰਦਾ ਮੈਂ ਵੀ ਇਹੋ ਸਮਝਦੀ ਆ ਬਿਗਾਨੇ ਬਿਗਾਨੇ ਹੀ ਹੁੰਦੇ ਨੇ ਭੈਣੇ ਸਾਡੇ ਘਰ ਵੀ ਇਹ ਕੁਛ ਹੋਇਆ ਪਿਆ
ਵੀਰ ਬਹੁਤ ਖੁਸ਼ੀ ਹੋਈ
ਬਹੁਤ ਵਧੀਆ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਆਏ ਕੀ ਆਪਣੇ ਤਾਂ ਆਪਣੇ ਹੁੰਦੇ ਭਾਈ ਮਾਰਦੇ ਭਾਈ ਗਲ ਲਾਦੇ ਸਮਾਜ ਲਈ ਬਹੁਤ ਵਧੀਆ ਮੈਸੇਜ
Dil khush ho gia
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਜੋ ਵੀ ਸਾਡੇ ਨਾਲ ਹੋਇਆ ਵਾਹਿਗੁਰੂ ਕਿਸੇ ਨਾਲ ਨਾ ਕਰੇ ਜੀ
ruclips.net/video/k4LgED-1AAI/видео.htmlsi=HoMfcHKxeLHwTJmH
ਇਹ ਤਾਂ ਆਮ ਹੀ ਹਰ ਘਰ ਦੀ ਕਹਾਣੀ ਆ
❤surindersingh 48:12
ਪਤਰਕਾਰ ਵੀਰ ਦੀ ਬੋਲੀ ਵ ਬੋਹੁਤ ਵਧਿਆ ਹੈ ❤❤❤
ਚੰਗੇ ਖਾਨਦਾਨ ਦੀਆ ਧੀਆ ਘਰਾ ਨੂ ਜੋੜ ਦਿੰਦਿਆ ❤❤❤
ਜਿਉਂਦਾ ਰਹਿ! ਪੱਤਰਕਾਰ ਭਰਾ। ਤੇਰੀ ਇਸ ਇੰਟਰਵਿਊ ਨੇ ਪਤਾ ਨਹੀਂ, ਹੋਰ ਕਿੰਨੇ ਲੋਕਾਂ ਨੂੰ ਝੰਜੋੜਨਾ। ਬਹੁਤ ਸਲਾਘਾਯੋਗ ਕੰਮ। ❤❤❤❤
❤ ਬਹੁਤ ਬਹੁਤ ਸ਼ੁਕਰੀਆ ਦੋਨੋਂ ਭਰਾ ਇਕੱਠੇ ਹੋ ਗਏ ਹਨ ਪੰਜਾਬੀ ਸੱਭਿਆਚਾਰ ਹੈ ❤
ਸਮੂਹ ਦੋਹਾ ਭਰਾ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਇਕੱਠੇ ਇਕ ਹੋਣ ਦੀਆ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਲੱਖ ਲੱਖ ਵਧਾਈਆ ਜੀ
ਆ ਤਾਂ ਬਾਈ ਜੱਸੜ ਦੀ ਫਿਲਮ ਵਾਲਾ ਦ੍ਰਿਸ਼ ਹੋ ਗਿਆ ਚੰਗਾ ਲੱਗਾ ਕੇ 2ਬ੍ਰਦਰ ਇੱਕਠੇ ਹੋ ਗਏ ਵਾਹਿਗੁਰੂ ਜੀ ਇਦਾ ਹੀ ਸਭ ਤੇ ਮਹੇਰ ਕਰੇ ਦਿਲ ਖੁਸ਼ ਹੋ ਗਿਆ
ਗੱਲ ਬਾਤ ਜ਼ੋ ਵੀ ਹੋਵੇ ਪਰ ਆਹ ਸੁਨੇਹਾ ਬਹੁਤ ਸੋਹਣਾ ਦਿੱਤਾ ਬਹੁਤ ਵਧਾਈਆ ਬਾਈ ਤਹਾਨੂੰ ਭਰਾ ਤਾਂ ਭਰਾ ਹੁੰਦਾ
ਮਨ ਖੁਸ਼ ਹੋ ਗਿਆ। ਬਹੁਤ ਬਹੁਤ ਵਧਾਈਆਂ।
ਬਹੁਤ ਬਹੁਤ ਵਧਾਈਆਂ ਵੀਰੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ ਇਸੇ ਤਰ੍ਹਾਂ ਜੁੜੇ ਰਹਿਣ ਦਾ ਬਲ ਬਖਸ਼ੇ
ਵਡੀ ਨੂੰਹ ਦਾ ਰੋਲ ਬਹੁਤ ਵਧੀਆ ਰਿਹਾ ਜਿਸ ਨੇ ਪਰਿਵਾਰ ਨੂੰ ਟੁੱਟਣ ਨਹੀਂ ਦਿੱਤਾ ਚੰਗੇ ਖਾਨਦਾਨੀ ਮਾਪਿਆਂ ਦੀ ਧੀ ਹੈ
ਪਹਿਲਾਂ ਤਾ ਮੈਂ ਰੋਈ ਬਹੁਤ ਰੋਈ,ਜਦ੍ ਕੰਧ ਢਾਹੁਨ੍ ਦੀ ਗਲ ਕਰਦੇ ਸੀ,ਮੈਂ ਬਹੁਤ ਹੱਸੀ,ਬਹੁਤ ਦਿਲ ਖ਼ੁਸ਼ ਹੋਇਆ,ਬਹੁਤ ਸਿਖਿਆ ਮਿਲਦੀ,ਹੈ ਇਕ ਸਚਾਈ ਅੱਜ ਦੇ time ਦੀ
ਬਹੁਤ ਵਧੀਆ ਕੀਤਾ ਕਈ ਵਾਰ ਬੁਰੀਆਂ ਨਜ਼ਰਾਂ ਲੱਗ ਜਾਂਦੀਆਂ ਬਿਨਾਂ ਗੱਲ ਤੋਂ ਕਲੇਸ਼ ਪੈ ਜਾਂਦਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦੀ ਲੋੜ ਹੈ
ਮੈਂ ਵੀ ਲੋਕਾਂ ਪਿੱਛੇ ਲੱਗ ਕੇ ਆਪਣੇ ਵੱਡੇ ਭਰਾ ਨੂੰ ਬਹੁਤ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਸੀ,ਪਰ ਭਾਗੂ ਦੇ ਸੀਰੀਅਲ ਦੀ ਇੱਕ ਕਹਾਣੀ ਜਦੋਂ ਬੰਤ ਪ੍ਰਧਾਨ ਦੋਨਾਂ ਭਰਾਵਾਂ ਨੂੰ ਇੱਕਠੇ ਕਰਦਾ ਤੇ ਕਹਿੰਦਾ ਕੇ ਫਿਰ ਕਦੇ ਤੁਸੀਂ ਇੱਕ ਮਾਂ ਦੀ ਕੁੱਖ ਤੋਂ ਜਨਮ ਨਹੀਂ ਲੈਣਾ,ਬੱਸ ਬਾਈ ਜੀ ਦਿੱਲ ਤੇ ਗੱਲ ਲੱਗੀ,ਦੂਸਰਾ ਸਾਡਾ ਹੀ ਛੋਟੇ ਭਰਾ ਨੇ ਵੀ ਕਈ ਵਾਰ ਕਿਹਾ ਸੀ, ਹੁਣ ਉਮਰ ਬਹੁਤ ਹੋਗੀ ਪਤਾ ਨਹੀਂ ਹੁੰਦਾ ਭਾਣੇ ਦਾ, ਦੋਨਾਂ ਗੱਲਾਂ ਦਾ ਅਸਰ ਜਾਕੇ ਪੈਰੀਂ ਹੱਥ ਲਾ ਕੇ ਮੁਆਫੀ ਮੰਗ ਲਈ, ਹੁਣ ਮਨ ਬੁਹਤ ਖੁਸ਼ ਆ
Vadia kita veer
ਦਿਲ ਖੁਸ਼ ਹੋ ਗਿਆ ਦੋਨਾ ਭਰਾਵਾ ਨੂੰ ਦੁਬਾਰਾ ਇਕੱਠੇ ਹੋਏ ਵੇਖ ਕੇ❤❤ ਜਿਉਦਾ ਵੱਸਦਾ ਰਹਿ ਪੱਤਰਕਾਰ ਵੀਰ ਇਹ ਬਹੁਤ ਵਧੀਆ ਸੁਨੇਹਾ ਹੈ ਅੱਜ ਦੇ ਸਮਾਜ ਨੂੰ ਜੋ ਲੋਕਾ ਪਿੱਛੇ ਲੱਗ ਕੇ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਹਨ। ਦੋਹਾ ਭੈਣਾ ਨੂੰ ਬਹੁਤ ਬਹੁਤ ਪਿਆਰ। ਜਿਊਂਦੇ ਵਸਦੇ ਰਹੋ ❤ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤
ਬਹੁਤ ਵਧੀਆ ਸੁਨੇਹਾ ਕੁੜੀਆ ਖਾਨਦਾਨ ਘਰ ਦੀਆ ਲਗਦੀਆਂ ਹਨ ਧੰਨਵਾਦ ਪਤਰਕਾਰ ਦਾ
ਬਹੁਤ ਵਧੀਆ ਕੀਤਾ ਸਾਂਝੇ ਘਰ ਵਿੱਚ ਕੱਢੀ ਕੰਧ ਢਾਹ ਦਿੱਤੀ
ਬਹੁਤ ਵਧੀਆ ਲੱਗਿਆ ਜੀ ਭਰਾ ਤੋਂ ਵੱਧ ਹੋਰ ਕੋਈ ਨਹੀਂ ਪੁੱਛਦਾ ਜੀ ਦੋਹਾਂ ਪਰਿਵਾਰਾਂ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ਜੀ ਤੇ ਬੱਚੀ ਨੂੰ ਆਪਣੇ ਕੋਲ ਲਿਆਉਣ ਜੀ ਭੈਣ ਭਰਾਵਾਂ ਦਾ ਪਿਆਰ ਰਹੇ ਜੀ 🌹🙏
ਵੀਰ ਜੀ ਅੱਜ ਪਹਿਲੀ ਵਾਰੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੁਹਾਡੀ ਇਹ ਇੰਟਰਵਿਊ ਸੁਣ ਕੇ
ਜੰਮੇ ਨਾਲ ਦੇ ਕੀਤੋ ਨੀ ਮੁੱਲ ਥਿਆਓਂਦੇ ਕੁੱਲ ਚੀਜ ਮੁੱਲ ਵਿੱਕਦੀ 🙏🏻🙏🏻 good bro ਜੀਓ
ਬਹੁਤ ਬਹੁਤ ਧੰਨਵਾਦ ਦੋਨਾਂ ਭਰਾਵਾਂ ਦਾ ਥੋਨੂ ਦੇਖ ਕੇ ਅਸੀਂ ਵੀ ਇਕ ਹੋ ਜਾਅਏ ਵਹਿਗੁਰੂ ਜੀ ਮੇਹਰ ਕਰਨ
ਕਈ ਤਾਂ ਰੁੱਸੇ ਹੀ ਜਹਾਨ ਤੋਂ ਤੁਰ ਗਏ।ਵੇਲਾ ਹੱਥ ਨ੍ਹੀਂ ਆਉਂਦਾ।ਬਹੁਤ ਵਧੀਆ ਕੀਤਾ ਸਮੇਂ ਸਿਰ ਸਮਝ ਆ ਗਈ।
ਬਹੁਤ ਵਧੀਆ ਪੇਸ਼ਕਾਰੀ, ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਨ 🙏🙏
ਸਾਬਾਸ਼ ਪੱਤਰਕਾਰ ਭਰਾਵਾ ਬਹੁਤ ਚੰਗੀ ਸੇਧ ਸਮਾਜ ਨੂੰ
ਦੇਖ ਕੇ ਮਨ ਬਹੁਤ ਖੁਸ਼ ਹੋਇਆ ਭਾਈ ਤਾਂ ਭਾਈ ਹੁੰਦੇ ਹਨ ਸਕੇ ਭਾਈ ਦੋਨੋ ਬਾਹਾ ਹੁੰਦਿਆਂ ਹਨ ਕਾਸ ਮੇਰਾ ਵੀ ਭਰਾ ਹੁੰਦਾ
ਵੀਰ ਮੈਂ ਵੀ ਤੁਹਾਡਾ ਭਰਾ ਹਾਂ।
ਜੇ ਹੁੰਦਾ ਤਾਂ ਰੱਬ ਨੂੰ ਹੀ ਪਤਾ ਕਿ ਫਿਰ ਕੀ ਹੁੰਦਾ ਹਾਂ ਜੇ ਇੰਨਾਂ ਵਰਗਾ ਹੁੰਦਾ ਫੇਰ ਠੀਕ ਹੁੰਦਾ
Mere v vadda bhra haiga, sab kuch mera v vech vatt ke set ho gya aap abroad. Mai pehla bahr c sari kmayi khvai te aj kde puchea ni ohne ke haiga ja marr gya, ohdi wife v same copy ohdi
ਬਹੁਤ ਬਹੁਤ ❤❤❤ਮੁਬਾਰਕਬਾਦ
ਞਾਹਿਗੁਰੂ ਚੜਦੀ ਕਲਾ ਚ ਰਖਣ।
ਭਰਾਵਾ ਵਰਗਾ ਸਹਾਰਾ ਨਹੀ ਦੁਨੀਆਂ ਤੇ 😢❤❤❤
ਦਿਓਲ ਫੈਮਲੀ ਵੱਲੋਂ ਬਹੁਤ ਬਹੁਤ ਧੰਨਵਾਦ ਘੈਂਟ ਪੰਜਾਬੀ ਚੈਨਲ ਦਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੀ ਕਹਾਣੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ❤❤
Kihda pind ji tuhada
Congratulation bai Ji 🎉
ਥੋਡੀਆਂ ਗੱਲਾਂ ਤੋ ਬਹੁਤ ਕੁੱਝ ਸਿੱਖਣ ਮਿਲੀਆ ਪਰ ਮਾਂ ਦਾ ਤਿਆਗ ਦੇਖਕੇ ਬਹੁਤ ਦੁੱਖ ਲੱਗਾ ਚਲੋ ਵਾਹਿਗੁਰੂ ਨੇ ਸਾਰੇ ਸ਼ਿਕਵੇ ਦੂਰ ਹੋਗੇ
ਵਾਹਿ ਗੁਰੂ ਜੀ ਮਿਹਰ ਕਰਨ ਸਾਰੇ ਪ੍ਰਵਾਰਾ ਤੇ
ਸਾਰਾ ਪਰਿਵਾਰ ਬਹੁਤ ਸਿਆਣਾ। ਇਕਠੇ ਹੋਣ ਲਈ ਮੁਬਾਰਕਾਂ ।
ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ.ਦਿਲ ਨੂੰ ਬਹੁਤ ਸਕੂਨ ਮਿਲਿਆ ਸਾਝਾਂ ਪਰਿਵਾਰ ਖੁਸ਼ਹਾਲ ਪਰਿਵਾਰ ❤. ਧੰਨ ਆ ਮਾਤਾ ਪਿਤਾ❤
ਧੰਨ ਆ ਘਰਵਾਲੀਆ ❤
ਵੱਡੀ ਨੂੰਹ ਦਾ ਰੋਲ ਬਹੁਤ ਵਧੀਆ
ਬਾਈ ਜੀ ਧੀ ਨੂੰ ਬਹੁਤ ਮੈ ਨਮਸਕਾਰ ਕਰਦਾ ਜਿਸ ਦੀ ਸੋਚ ਬਹੁਤ ਵਧੀਆ
ਵੀਰਾਂ ਨੇ ਬਹੁਤ ਵਧੀਆ ਫ਼ੈਸਲਾ ਲਿਆ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ
ਦਿਲ ਵਿੱਚ ਇੰਨੀਆਂ ਕੁੜੱਤਣ ਨਹੀਂ ਵਧਾਉਣੀ ਚਾਹੀਦੀ ਕਿ ਬਾਅਦ ਵਿੱਚ ਮਿਲਣਾ ਆੳਖਾ ਹੋ ਜਾਵੇ।
ਘੈਂਟ ਪੰਜਾਬੀ ਧੰਨਵਾਦ ਚੈਨਲ ਵਾਲੇ ਵੀਰ ਦਾ ਤੇਰਾ ਕੰਮ ਸਾਰਿਆ ਨਾਲੋ ਵੱਖਰਾ ਹਰ ਇਕ ਕਹਾਣੀ ਦਿੱਲ ਸੁਹਣ ਵਾਲੀ .
ਧੰਨਵਾਦ ਵੀਰ
ਬਹੁਤ ਚੰਗਾ ਲੱਗਿਆ ਵੀਰ ਜੀ ਧੰਨਵਾਦ ਪੱਤਰਕਾਰ ਦਾ ਜਿਸ ਨੇ
ਇਸ ਪ੍ਰਵਾਰ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ।ਸਮਾਜ ਨੂੰ ਇਸ ਪਰਵਾਰ ਸਿਖਿਆ ਲੈਣੀ ਚਾਹਿਦੀਐ। ਭਰਾ ਭਰਾਵਾ ਦੀਆ ਬਾਹਾਂ ਹੁੰਦੀਆ ਨੇ।
ਭੈਣਾਂ ਭਰਾ ਦੇ ਰਿਸ਼ਤਿਆਂ ਵਿੱਚ ਪਿਆਰ ਤੋ ਵੱਧ ਕੁੱਝ ਨਹੀਂ ਹੁੰਦਾ ਦੁਨੀਆ ਵਿੱਚ। ਵੀਡੀਓ ਦੇਖ ਮਨ ਬਹੁਤ ਖੁਸ਼ ਹੋਇਆ। ਮੈਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਦੁਨੀਆ ਵਿੱਚ ਏਦਾਂ ਹੀ ਸਭ ਵਿੱਚ ਪਿਆਰ ਤੇ ਰਿਸ਼ਤਾ ਮਜ਼ਬੂਤ ਹੋਵੈ। ਪ੍ਰਮਾਤਮਾ ਇਨ੍ਹਾਂ ਸਭ ਨੂੰ ਚੜ੍ਹ ਦੀ ਕਲਾ ਵਿੱਚ ਰੱਖੇ।
ਭਰਾ ਵਰਗਾ ਸਹਾਰਾ ਕੋਈ ਨਹੀ ਧੰਨਵਾਦ ਵੀਰ ਜੀ
ਇਹ ਇਕ ਅਨੋਖੀ ਮਸਾਲ ਪੇਸ ਕਿਤੀ ਕੋਈ ਲੋਕਾ ਨੂੰ ਇਸ ਵਿਡਿਊ ਨੂੰ ਵੇਖ ਕੇ ਕੲਈ ਘਰਾ ਭਰਾਵਾ ਦਾ ਇਕਠ ਹੋਵੇ ਗਾ ਇਹ ਪਹਿਲੀ ਵਿਡਿਊ ਹੇ ਜੋ ਭਰਾਵਾ ਦਾ ਵਖਰੇਏ ਹੋ ਕੇ ਇਕਠੇ ਹੋਣਾ ਜੇ ਦਰਾਣੀ ਜਠਾਣੀ ਦੀ ਸਹਿਮਤੀ ਹੋ ਜਾਵੇ ਤਾ ਘਰ ਕਦੇ ਨਹੀ ਟੂਟਦੇ ਬਹੂਤ ਬਹੂਤ ਧਨਵਾਦ ਪਤਰਕਾਰ ਸਹਿਬ ਇਹ ਬਹੁਤ ਵਧਿਆ ਗਲ ਹੇ
ਬਹੁਤ ਵਧੀਆ ਕਿਤਾ ਅਪਣੇ ਅਪਣੇ ਹੀ ਹੂੰ ਦੇ ਹਨ😊 ਹਮੇਸ਼ਾ ਇਕੱਠੇ ਰਹੋ
ਬਹੁਤ ਵਧੀਆ ਮੁਵਾਰਕਾ ਵੀਰੋ ਸਦਾ ਖੁਸ਼, ਹੋ
ਪੰਛੀ ਵੀ ਖੁਸ ਨੇ ਦੋ ਭਰਾ ਦਾ ਮੇਲ ਹੋਣ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਜੀ ਦਾਣਾ ਪਾਇਆ ਕਰੋ ਪੰਛੀਆਂ ਨੂੰ ਜੀ 🙏
ਜ਼ਿੰਦਗੀ ਦੀ ਅਸਲੀ ਫ਼ਿਲਮ ਬਣ ਗਈ ਹੈ
ਜੇ ਵਾਹਿਗੁਰੂ ਜੀ ਚਾਹਿਆ ਤਾਂ ਬਹੁਤ ਵਧੀਆ good idea 👍🏿
ਦੋਵਾਂ ਭੈਣਾਂ ਦੀ ਸਿਫਤ ਕਰਨੀ ਬਣਦੀ ਆ ਇਹਨਾਂ ਕਰਕੇ ਹੀ ਇਹ ਹੋ ਸਕਿਆ ਨਹੀਂ ਤਾਂ ਜਿਆਦਾਤਰ ਜਨਾਨੀਆਂ ਹੀ ਨੀ ਚਾਹੁੰਦੀਆਂ ਵੀ ਪਰਿਵਾਰ ਇਕੱਠਾ ਰਹੇ। ❤️❤️ congratulations dowa veera nu v
ਵੀਡੀਓ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ ਹਨ ਵਾਹਿਗੁਰੂ ਜੀ ਦੋਵਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
ਬਾਈ ਤੁਸੀ ਬਹੁਤ ਵਧੀਆ ਮੇਸੈਜ ਦਿੱਤਾ ਲੋਕਾ ਨੂੰ ਬਹੁਤ ਵਧੀਆ ਕੀਤਾ
ਬਹੁਤ ਬਹੁਤ ਧੰਨਵਾਦ ਸਾਰੀਆਂ ਗੱਲਾਂ ਸ਼ੇਅਰ ਕਰਨ ਲਈ, ਹੋਰ ਵੀ ਭੈਣ ਭਰਾਵਾਂ ਨੂੰ ਮੱਤ ਆ ਜਾਵੇ. 👌👌👌👌🥰
Rabb diyan kramat nu koi ni janda ek bhra da hirda tarfda c bhra nu miln nu rabb ne hi eh vidi banai a sachi sare bhen bhra mil ke raho 🙏🙏🙏
ਦੇਖ ਕੇ ਮਨ ਖੁਸ਼ ਹੋ ਗਿਆ ਹੋਰ ਭਰਾ ਇਸ ਤਰ੍ਹਾਂ ਹੀ ਇਕੱਠੇ ਹੋਣ
ਸਭ ਤੋਂ ਵੱਧ ਰੋਲ ਵੱਡੇ ਵੀਰ ਦੀ ਘਰਵਾਲੀ ਨੇ ਨਿਭਾਇਆ ਬਹੁਤ ਚੰਗੇ ਖਾਨਦਾਨ ਦੀ ਧੀ ਹੈ ਇਸ ਭੈਣ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ ਹੋਰ ਭੈਣਾਂ ਨੂੰ ਵੀ ਇਸ ਸਟੋਰੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਪਰਿਵਾਰਾਂ ਵਿੱਚ ਖੁਸ਼ੀਆਂ ਬਣੀਆਂ ਰਹਿਣ
ਕਾਸ਼ ਮੇਰੇ ਭਰਾਂਵਾਂ ਤੇ ਵੀ ਪਰਮਾਤਮਾ ਮੇਹਰ ਕਰਨ
ਭ
ਵੀਰ ਬਹੁਤ ਹੀ ਵਧੀਆ ❤❤❤❤❤
ਬਹੁਤ ਠੀਕ ਕੀਤਾ ਭਰਾਓ ਦਿਲ ਖੁਸ ਹੋ ਗਿਆ ਤੁਹਾਨੂੰ ਇਕੱਠਿਆ ਵੇਖ ਕਿ
ਆਪਣੇ ਆਪਣੇ ਹੀ ਹੁੰਦੇ ਨੇ
ਬਹੁਤ ਵਧੀਆ ਕੀਤਾ ਹੈ ਜੀ
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ ❤
ਅਜਿਹੀਆਂ ਵੀਡਿਉ ਦੀ ਸਮਾਜ ਨੂੰ ਬਹੁਤ ਜਰੂਰਤ ਹੈ। ਭਾਵੇਂ ਮੇਰਾ ਕੋਈ ਭਰਾ ਤਾਂ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਭਰਾ ਦੇ ਨਾਲ ਹੋਣ ਦਾ ਅਹਿਸਾਸ ਬਹੁਤ ਜਿਆਦਾ ਵਧੀਆ ਹੁੰਦਾ ਹੋਵੇਗਾ।
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤
ਸ਼ੁਕਰ ਹੈ ਰੱਬਾ 🙏 ਕੋਈ ਭੈਣ ਭਰਾ ਨਾ ਵਿਛੜੇ
ਮਨ ਖ਼ੁਸ਼ ਹੋ ਗਿਆ ਬਹੁਤ ਬਹੁਤ ਵਧਾਈਆਂ
ਵਾਹਿਗੁਰੂ ਗੁਰੂ ਸਾਡਾ ਘਰ ਲੋਕਾ ਖਰਾਬ ਕੀਤਾ ਸਾਡਾ ਵੀ ਠੀਕ ਕਰਨਾ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ
ਦਰਾਣੀ। ਜਠਾਣੀ। ਨਾਲੋ।। ਵੱਡੀ਼਼ਲੱਗਦੀ਼਼ਪਰ। ਹੈ। ਬਹੁਤ। ਪਿਆਰਿਆ। ਵੱਸਦੀਆ। ਰਹਿਣ
ਸਹੀ ਕਿਹਾ ਸਿਆਣੀਆਂ ਨੇ ਧੀ ਘਰਾਣੇ ਦੀ ਬਲਦ ਲਾਣੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੀ ਸਟੋਰੀ ਵੇਖ ਕੇ ਹੱਸਦੇ ਵਸਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ ❤️❤👌❤
ਤੁਹਾਡੇ ਦੋਵਾਂ ਦੀ ਜਿੰਦਗੀ ਦਾ ਸਭ ਤੋ ਚੰਗਾ,ਫੈਸਲਾ ,ਤੇ ਸਭ ਤੋ ਵਧੀਆ ਫੈਸਲਾ ,ਰੱਬ ਸਭ ਦਾ ਭਲਾ ਕਰੇ,,,
Bhut Khushi hoyi, waheguru ji sari family nu khush rakhe,sab te mehar kar waheguru ji,kade kise ghar vich kandh na nikle
Bahut badhia veer ji waheguru ji hamesha khush rakhe 👌👌👍
ਇਹ ਸਚਾਈ ਆ ਵਾਈ ਅੱਜ ਦੇ ਟਾਈਮ ਵਿੱਚ ਜੇ ਅਸੀਂ ਆਪਦੇ ਘਰ ਦੇ ਸਾਰੇ ਫੈਸਲੇ ਕਿਸੇ ਰਿਸ਼ਤੇਦਾਰ ਤੋ ਪੁੱਛ ਕੇ ਕਰਦੇ ਹਾ ਆਪਣਾ ਘਰ ਖਰਾਬ ਹੀ ਆ
ਸਹੀ ਗੱਲ ਐ ਭੈਣੇ
Bhut vdia video te bhut loka nu msg❤
ਰੱਬ ਕਰੇ ਇਸ ਤਰ੍ਹਾਂ ਸਾਡਾ ਪਰਿਵਾਰ ਵੀ ਇਕੱਠੇ ਹੋ ਜਾਣ ਵਾਹਿਗੁਰੂ ਜੀ
ਬਹੁਤ ਵਧੀਆ ਲੱਗਾ ਅੱਜ ਦੀ ਗਲਬਾਤ ਸੁਣ ਕੇ ਇਹ ਬਹੁਤ ਲੋਕਾਂ ਨੂ ਨਸੀਹਤ ਮਿਲਣੀ ਚਾਹੀਦੀ ਹੈ ਜਮੀਨ ਜਾਏਦਾਦ ਅਤੇ ਪੈਸਾ ਤਾਂ ਘੱਟ ਵੱਧ ਹੋ ਸਕਦਾ ਹੈ ਅਤੇ ਪਰਿਵਾਰ ਦਾ ਪਿਆਰ ਕਿਤੋਂ ਮੁੱਲ ਨਹੀਂ ਮਿਲਦਾ!
ਵਾਹਿਗੁਰੂ ਜੀ ਦੇ ਕੀਤੇ ਨੂੰ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਚੰਗਾਂ ਜਾਂ ਮਾੜਾ ਹੈ !
ਇਹ ਵਾਹਿਗੁਰੂ ਜੀ ਦੀ ਕਿਰਪਾ ਹੀ ਹੋਈ ਹੈ
ਸਿਆਣੇ ਠੀਕ ਹੀ ਕਹਿੰਦੇ ਹਨ ਕਿ ……………?
ਸਵੇਰ ਦਾ ਭੁੱਲਿਆ ਸ਼ਾਮ ਘਰ ਆ ਜਾਵੇ ਇਹ ਨੂੰ ਭੁੱਲਿਆ ਨਹੀਂ ਕਹਿ ਸਕਦੇ! ……………..?
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਮੁਬਾਰਕਾਂ ਵੀਰੇ ਥੋਨੂੰ ਰੱਬ ਸਾਰੇ ਵੀਰਾ ਦੇ ਮਨ ਮੇਹਰ ਪਾਵੇ
ਬਹੁਤ ਵਧੀਆ ਕੀਤਾ
ਬਹੁਤ ਵਧੀਆ ਕੀਤਾ ❤
ਬਾਈ ਜੀ ਤੁਹਾਡੀਆਂ ਜਨਾਨੀਆਂ ਨੂੰ ਕੋਟੀ ਕੋਟੀ ਪ੍ਰਣਾਮ
ਬੁਹਤ ਵਧੀਆ ਗੱਲ ਵੀਰ ਜੀ ਵਾਹਿਗੂਰ ਮੇਹਰ ਕਰੀ ਪਰਿਵਾਰ ਬਾਈ
ਬਹੁਤ ਵਧੀਆ ਹੋਇਆ ਹੈ ਜੀ। ਗੁਰੂ ਘਰ ਜਾ ਕੇ ਪਹਿਲਾਂ ਦੇਗ ਕਰਵਾਓ ਜੀ। ਜੁਗ ਜੁਗ ਜੀਓ ਦੋਂਨੇਂ ਭਰਾ। ਸਭ ਤੋਂ ਪਹਿਲਾਂ ਤੁਹਾਡੇ ਘਰ ਵਾਲੀਆਂ ਦਾ ਧੰਨਵਾਦ। ਚੰਗੇ ਘਰਾਣੇਂ ਦੀਆਂ ਧੀਆਂ ਦੀ ਏਹੋ ਨਿਸ਼ਾਨੀ ਹੁੰਦੀ ਹੈ ਜੀ। ਸੋ ਫੇਰ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਜੀ ਵੱਲੋਂ,,,,ਅਮਨ ਬੂਟੀਕ ਬਰੇਟਾ ਜੀ
ਧੀਆਂ ਨੁਹਾਂ ਚੰਗੇ ਘਰਾਂ ਦੀਆਂ ਲਗ ਦੀਆਂ ਲਗ ਰਹੀਆਂ ਹਨ
ਬਹੁਤ ਵਧੀਆ ਉਪਰਾਲਾ ਕੀਤਾ ਹੈ
Bhut wadia very good 🎉
ਵੀਰ ਜੀ ਨੋਹਾਂ ਨਾਲੋ ਕਦੇ ਮਾਸ ਜੁੰਦਾ ਨਹੀਂ ਹੁੰਦਾ ਵੀਰ ਜੀ।
ਭਰਾ ਤਾਂ ਵੀਰ ਭਰਾ ਹੀ ਹੁੰਦਾ ਭਰਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜੀ
ਇਹ ਵੀਰ ਕੁਝ ਜ਼ਨਾਨੀਆਂ ਹੀ ਮਾੜੀਆਂ ਆ ਜਾਂਦੀਆ ਹਨ ਜੋ ਭਰਾ ਨੂੰ ਭਰਾ ਤੋਂ ਦੂਰ ਕਰ ਦਿੰਦੀਆਂ ਹਨ