ਤੋਮਰ ਤੋਂ ਬਾਅਦ BJP ਦੇ ਇੱਕ ਹੋਰ MP ਬਾਰੇ ਵੱਡੇ ਖ਼ੁਲਾਸੇ || Jagmandeep Singh | BJP | TV PUNJAB

Поделиться
HTML-код
  • Опубликовано: 4 окт 2024
  • Jagmandeep Singh’s Big Allegations on another BJP MP from Rajasthan.
    In a recent interview, Jagmandeep Singh discusses allegations concerning BJP Minister Baba Balak Nath from Rajasthan after tomar video leak, along with claims involving BJP Minister Narender Tomar and Chief Minister Bhagwant Mann. The conversation also touches upon various topics, including statements related to the farmer protests in Delhi.
    जगमनदीप सिंह ने राजस्थान के BJP Minister Baba Balak Nath से जुड़े आरोपों के साथ-साथ BJP मंत्री नरेंद्र तोमर और CM Bhagwant Mann से जुड़े दावों पर भी चर्चा की। बातचीत में विभिन्न विषयों पर भी चर्चा हुई, जिसमें दिल्ली में किसान विरोध प्रदर्शन से संबंधित बयान भी शामिल हैं।
    Jagmandeep Singh, BJP MP Rajasthan, Yogi of Rajasthan, Yogi of rajasthan Balak Nath, BJP Alwar MP, Yogi Adityanath, Rajasthan election, Narendra Singh Tomar, Exclusive Interview With Jagmandeep Singh, Bill Gates, Punjab Flood, Jagmandeep Singh Big Allegations, Jagmndeep Singh allegations, BJP Minister, Jagmandeep Singh Allegations on BJP, Jagmandeep Singh statement on Bhagwant Mann, Rajasthan MP Balak Nath, Mahant Baba Balak Nath, Tv Punjab
    #Jagmandeep #RajasthanElection #Tomar #BJPMP #BJP #Alwar #BalakNath #BhagwantMann #TvPunjab

Комментарии • 287

  • @justseeker141
    @justseeker141 10 месяцев назад +22

    ਪਰਮਾਤਮਾ ਜਗਮਨਦੀਪ ਸਿੰਘ ਹੁਣਾਂ ਨੂੰ ਚੜਦੀ ਕਲਾ ਬਖਸ਼ਣ ਜੀ...ਅਤੇ ਭ੍ਰਿਸ਼ਟ ਰਾਜਨੇਤਾਵਾਂ ਨੂੰ ਸਜਾ ਦੇਣ...

  • @balwindersingh-zh6oi
    @balwindersingh-zh6oi 10 месяцев назад +38

    ਜਗਮਨਦੀਪ ਸਿੰਘ ਵੀਰ ਤੁਹਾਡੇ ਕੋਲ ਜਿਸ ਵੀ ਲੀਡਰਾਂ ਦੇ ਕਾਲੇ ਕਾਰਨਾਮਿਆਂ ਦੇ ਸਬੂਤ ਹਨ ਸਾਰੇ ਹੀ ਜ਼ਲਦੀ ਦੁਨੀਆਂ ਨੂੰ ਦਿਖਾਏ ਜਾਣ ।

    • @bikarjitsingh34bikarjitsin10
      @bikarjitsingh34bikarjitsin10 10 месяцев назад +1

      ਬਾਈ ਜੀ ਹੁਣ ਲੋਕਾਂ ਨੇ ਦੁਆਰਾ ਭਾਜਪਾ ਜਿਤਾ ਦਿੱਤੀ ਇਹ ਸਾਰੇ ਸਾਧ ਪੈਸੇ ਕਮਾਉਣ ਵਾਲੇ ਨੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ

    • @bikarjitsingh34bikarjitsin10
      @bikarjitsingh34bikarjitsin10 10 месяцев назад +1

      ਇਹ ਸਾਰੇ ਲੀਡਰ ਦੇਸ਼ ਨੂੰ ਖਾਣ ਵਾਲੇ ਨੇ ਲੋਕਾਂ ਨੂੰ ਅਕਲ ਨਹੀਂ ਕੋਈ ਬਣ ਜਾਵੇ ਸਾਰਿਆਂ ਨੂੰ ਆਪਣੇ ਖਾਣ ਤੱਕ ਮਤਲਬ ਹੈ ਆ ਵੇਖਲੋ ਆ ਸੱਚੀਆਂ ਗੱਲਾਂ ਹਨ ਲੋਕੋ ਸਮਝ ਜਾਵੋ

  • @narinderpalsingh5349
    @narinderpalsingh5349 10 месяцев назад +43

    ਲਗਭਗ ਬਹੁਤੇ ਸਿਆਸੀ ਲੋਕ ਭਰਿਸ਼ਟ,ਬੇਈਮਾਨ ਅਤੇ ਅਨੈਤਿਕ ਕੰਮ ਕਰਨ ਵਾਲੇ ਹੀ ਹਨ 😢😢😢

  • @swarnsukhanwala
    @swarnsukhanwala 10 месяцев назад +12

    ਬਹੁਤ ਵਧੀਆ ਕੀਤਾ ਬਾਈ ਜੀ ਇਥੇ ਕੋਈ ਕਨੂੰਨ ਨਹੀਂ ਇਥੇ ਚੋਰ ਤੇ ਸਾਧ ਦਾ ਇਕ ਹੀ ਮੁੱਲ ਆ ਬਾਈ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @Akaalkifauz
    @Akaalkifauz 10 месяцев назад +16

    ਵਾਹਿਗੁਰੂ ਜੀ ਬੇਨਤੀ ਕਰਦਾ ਹੈ ਕੇ ਜੋ ਵੀਰ ਜੀ ਨੇ ਕਨੇਡਾ ਚੋਂ ਇਹ ਖੁਲਾਸਾ ਕੀਤਾ ਉਹਦਾ ਮੈਂ ਬਹੁਤ ਧੰਨਵਾਦ ਕਰਦਾ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਨੰਗੇ ਕਰਕੇ ਵਿਖਾਉਣਾ ਚਾਹੀਦਾ ਕਿਉਂਕਿ ਇਹੋ ਜਿਹੇ ਯੋਧੇ ਕਿਤੇ ਕਿਤੇ ਪੈਦਾ ਹੁੰਦੇ ਜੋ ਕਿਸੇ ਦਾ ਖੁਲਾਸਾ ਕਰਨਾ ਤੇ ਆਪਦਾ ਦੱਸਣਾ ਵੀਰ ਜੀ ਮੈਂ ਤੇਰਾ ਇਨਾ ਧੰਨਵਾਦ ਕਰਦਾ ਬਾਬਾ ਭਜਨ ਸਿੰਘ ਪਿੰਡ ਰੂੜੀਵਾਲਾ

  • @gurpalsingh2724
    @gurpalsingh2724 10 месяцев назад +21

    ਭੰਡ ਨੂੰ ਠੋਕ ਬਾਈ ਵਡਿਉ ਜਰੂਰ ਦਿਖਾ

  • @balkourdhillon5402
    @balkourdhillon5402 10 месяцев назад +9

    ਆਹ ਬਿਲਗੇਟਸ ਤਾ ਕਿਸਾਨ ਅੰਦੋਲਨ ਵੇਲੇ ਵੀ ਇਸ ਵਾਰੇ ਸੁਣਦੇਸੀ । ਸੱਪ ਦੀ ਪੂਛ ਤੇ ਪੈਰਨਹੀ ਸ਼ੇਰ ਦੀ ਪੂਛ ਨੂੰ ਹਥ ਪਾਇਆ। ਧੰਨਵਾਦ।

  • @KingHunter3597
    @KingHunter3597 9 месяцев назад +3

    💥ਜਗਮਨਦੀਪ ਸਿੰਘ ਜ਼ਿੰਦਾਬਾਦ💥
    ਵੀਰ 101%👌🏻 ਸੱਚ ਬੋਲਦੈ,
    ਸਹੀ ਜਾਣਕਾਰੀ ਅਤੇ ਇੰਨ੍ਹਾਂ ਗੁੰਡੇ ਨੇਤਾਵਾਂ ਦੇ ਬਾਰੇ ਕਾਲੇ ਸੱਚ ✅

  • @surjitgill6411
    @surjitgill6411 10 месяцев назад +18

    ਜਗਮਨਦੀਪ ਪੰਜਾਬ ਦੇ ਜੱਟ ਦਾ ਬੱਬਰ ਸ਼ੇਰ ਆ

    • @MOR.BHULLAR-PB05
      @MOR.BHULLAR-PB05 9 месяцев назад

      ਹੁਣ ਜਗਮਨਦੀਪ ਵਰਗੇ ਜਾਂਬਾਜ਼ ਲੀਡਰਾ ਦੀ ਲੋੜ ਆ ਪੰਜਾਬ ਨੂੰ
      ਪੰਜਾਬ ਬਚਾਓ ਵੀਰੋ

  • @jasbirpalsingh8910
    @jasbirpalsingh8910 10 месяцев назад +6

    Waheguru ji

  • @darasingh3026
    @darasingh3026 10 месяцев назад +19

    ਵੀਰ ਜੀ ਭਗਵੰਤ ਮਾਨ ਵਾਲੀ ਅਤੇ ਹੋਰ ਕਿਸੇ ਵੀ ਪਾਰਟੀ ਪੰਜਾਬ ਨਾਲ ਸੰਬੰਧਿਤ ਹੋਵੇ ਦੀ ਵੀਡੀਉ ਜਲਦੀ ਭੇਜੋ

  • @SurinderKumar-dn1nk
    @SurinderKumar-dn1nk 10 месяцев назад +29

    100 persent sacha banda

  • @chanansingh8319
    @chanansingh8319 10 месяцев назад +10

    ਜਗਮਨ ਵੀਰੇ, ਜਿਵੇਂ ਤੁਸੀਂ ਤਿੰਨ ਚਾਰ ਕਾਲ਼ੇ ਕਾਂ ਮਾਰਕੇ ਟਂਗੇ ਪੰਜ ਸੱਤ ਹੋਰ ਟੰਗ ਦਿਉ ਇਨ੍ਹਾਂ ਨੇ ਤੁਹਾਡੇ ਵੱਲ ਮੂੰਹ ਨਹੀਂ ਕਰਨਾ।

  • @Foods_vlogs
    @Foods_vlogs 10 месяцев назад +3

    ਜਗਮਨਦੀਪ NRI ਫ਼ਿਰੋਜਪੁਰ ਜੇਲ ਵਿੱਚ ਸਾਡੇ ਨਾਲ ਰਿਹਾ ਹੈ

  • @harry9412
    @harry9412 10 месяцев назад +5

    Balle a Shera jinda reh.....khoob khoob ji you deserve to live a long life to shorten others.....all the very best👍

  • @kulwindergill7483
    @kulwindergill7483 10 месяцев назад +33

    ਇਹਨੇ ਪਤੰਦਰ ਨੇ ਵੀ ਰੱਜੇ ਹੋਏ ਤੋਮਰ ਵਰਗਿਆਂ ਨੂੰ ਹੀ ਰਜਾਇਆ ਹੈ, ਕਿਸੇ ਮਾਤੜ ਦੀ ਮੱਦਦ ਕਰ ਦਿੰਦਾ ਬਾਈ। ਭਗਵੰਤ ਮਾਨ ਵਾਲੀ ਵੀਡੀਓ ਜਰੂਰ ਦਿਖਾ ਦਵੀ

    • @lokawaajchannlgaivy6706
      @lokawaajchannlgaivy6706 10 месяцев назад

      Sabh paise piche ķrwa rhe aa j vedeo hon ta releies kyo nhi krdaa sabh paise piche aa te apne punjab da bera grk ehna leadra da krk hoya

    • @drrajeshsahni2701
      @drrajeshsahni2701 10 месяцев назад

      🎉

    • @drrajeshsahni2701
      @drrajeshsahni2701 10 месяцев назад

      Every body is corrupt and dishonest, behind the money , koi jameer nahi ehna leaders t business black 🖤 sheeps da , money money 💰💰💰 and only money 🤑💰💰💰 is the motive

  • @MOR.BHULLAR-PB05
    @MOR.BHULLAR-PB05 9 месяцев назад

    ਬਹੁਤ ਵਧੀਆ ਜਗਮਨਦੀਪ ਸਿੰਘ ਨੇ ਭ੍ਰਿਸ਼ਟ ਲੋਕਾਂ ਦੇ ਚੰਗੀ ਤਰ੍ਹਾਂ ਪੋਤੜੇ ਫਰੋਲੇ

  • @Punjabisurma
    @Punjabisurma 10 месяцев назад +12

    ਮਰਦ ਬੰਦਾ ਹੈ 22 ਜੀ

  • @bhindertoor814
    @bhindertoor814 10 месяцев назад +12

    ਧੰਨਾ ਜੱਟ

  • @prabhsewak1145
    @prabhsewak1145 10 месяцев назад +3

    ਸਹੀ ਕੀਤਾ hrn ਹੋ ਕੇ very nice

  • @LallySingh-l4c
    @LallySingh-l4c 10 месяцев назад +8

    real punjabi blood good job bai jagman

  • @thehunterking8711
    @thehunterking8711 10 месяцев назад +4

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ
    👉🏻 ਭਗਵੰਤਾ ਲੰਡਰ-ਸ਼ਰਾਬੀ ਮੁਰਦਾਬਾਦ 🩴🔥
    👉🏻 ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ 🩴🔥

  • @thehunterking8711
    @thehunterking8711 10 месяцев назад +24

    ਬੰਦੇ ਨੌਲੇਜ਼ ਬਹੁਤ ਆ ਅਤੇ ਬਿਲਕੁੱਲ ਸੱਚ ਬੋਲ ਰਿਹਾ 💥
    ਪੰਜਾਬ ਦੀ ਜ਼ਮੀਨ ਉੱਤੇ ਵੱਡੀਆਂ ਤਾਕਤਾਂ ਦੀ ਨਜ਼ਰ ਆ

  • @SurinderKumar-dn1nk
    @SurinderKumar-dn1nk 10 месяцев назад +13

    Jagmandeep da gal Karn da style bhut vadhia

  • @onkarsharma3410
    @onkarsharma3410 10 месяцев назад +7

    Thanks tv Punjab
    Jajmandeep Singh is very very truth person of the really admire and gorgeous man of all world 🌍❤🎉😂😅
    Thanks Jajmandeep and tv Punjab ❤❤😅😊

  • @inder7109
    @inder7109 10 месяцев назад +6

    ਜਗਮਨ ਵੀਰ ਬਚ ਕੇ ਰਹੀੰ... ਬੜੇ ਹਰਾਮਦੇ ਨੇਂ ਸੰਘੀ ਮੁਸੰਘੀ...

  • @rajivsharma4663
    @rajivsharma4663 9 месяцев назад

    ਬਹੁਤ Intelligent ਤੇ ਘੈਂਟ ਬੰਦਾ, ਸਰਕਾਰਾਂ ਚਾਹੁਣ ਤਾਂ ਇਸ ਬੰਦੇ ਦੀ ਮਦਦ ਨਾਲ ਪੰਜਾਬ ਦੀ ਕਿਸਾਨੀ ਨੂੰ ਸਹੀ ਲੀਹ ਤੇ ਪਾ ਸਕਦੀ ਹੈ

  • @onkarsharma3410
    @onkarsharma3410 10 месяцев назад +9

    That's is Jajmandeep Singh is really one lac % of the world 🌎 true honestly man
    God bless you 🙏🌹🙏🎉❤😅

  • @rajeev.gulati
    @rajeev.gulati 10 месяцев назад +9

    Jugnu bhaaji bahot daler ne salute hai onna nu ..

  • @swarnsinghbirdi6991
    @swarnsinghbirdi6991 8 месяцев назад

    ਧੰਨ ਹੈ ਇਹ ਇਨਸਾਨ ਜਾਣਕਾਰੀ ਬਹੁਤ ਹੈ।

  • @balkourdhillon5402
    @balkourdhillon5402 10 месяцев назад +8

    😂😂😮ਵਾਹ ਝੋਟਿਆਂ ਆਹ ਜਿਹੜੀਆਂ ਮੌਤ ਦੇ ਨਾਂ ਡਰ ਹੋਣ ਵਾਰੇ ਪੰਜਾਬੀਆਂ ਦੇ ਪੁਰਾਤਨ ਸੁਭਾਅ ਤੇ ਦਲੇਰ ਜੱਟ ਮੂਸੇਵਾਲੇ ਦੇ ਬੋਲ ਬੋਲਕੇ ।

  • @RanjitSingh-nl9bf
    @RanjitSingh-nl9bf 10 месяцев назад +10

    ਇਸ ਦੇਸ਼ ਨੂੰ ਕਰਜਈ ਵੱਡੇ ਲੋਕਾਂ ਨੇ ਹੀ ਕੀਤਾ ਹੈ ਸਾਰੇ ਬੜੇ ਲੋਕਾਂ ਦੇ ਐਮਐਲਏ ਐਮਪੀਆਂ ਦੇ ਬਾਹਰ ਹਰੇਕ ਦੇਸ਼ ਵਿੱਚ ਪ੍ਰਾਪਰਟੀ ਬਣਾਈ ਹੋਈ ਹੈ ਇਸੇ ਤਰ੍ਹਾਂ ਹੀ ਪੰਜਾਬ ਸਿਰ ਕਰਜਾ ਚੜ੍ਹਿਆ ਹੈ

  • @mdfirozalam5495
    @mdfirozalam5495 7 месяцев назад

    Sahi bola brother Right bat hai

  • @gurminderjitsingh1415
    @gurminderjitsingh1415 10 месяцев назад +3

    Good

  • @amrikathwal2119
    @amrikathwal2119 10 месяцев назад +5

    Very very good jagmandeep samra

  • @jagdishguru6211
    @jagdishguru6211 10 месяцев назад

    ਵਧੀਆ ਜਾਣਕਾਰੀ

  • @PappuDhillon-v6k
    @PappuDhillon-v6k 10 месяцев назад +19

    ਭਾਰਤ ਕਰਜਾਈ ਇਹਨਾਂ ਬੇਈਮਾਨ ਰਾਜਨਿਤਕ ਲੋਕਾਂ ਨੇ ਤਾਂ ਕੀਤਾ

  • @rbrar3859
    @rbrar3859 10 месяцев назад +2

    ਸੱਚੀ ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @manindermadahar24
    @manindermadahar24 10 месяцев назад +4

    ਜਗਮਨਦੀਪ ਵੀਰ ਤੇਰੀ ਲੋਕ ਮਿਸਾਲ ਦੀਆ ਕਰਨ ਗੇ ਵੀ ਮੋਦੀ ਸਰਕਾਰ ਨੂੰ ਇਕ ਪੰਜਾਬੀ ਜੱਟ ਨੇ ਕਿਵੇਂ ਖੇਰੂ ਖੇਰੂ ਕੀਤਾ ਸੀ

  • @swarnjitsingh7032
    @swarnjitsingh7032 10 месяцев назад +9

    ਪਨਾਮਾ ਪੇਪਰ ਲੀਕ ਅਰਗਾ ਮਸਲਾ ਹੋ ਗਿਆ ਇਹ ਤਾਂ

  • @JdeepbhaiyaSidhu
    @JdeepbhaiyaSidhu 10 месяцев назад +4

    ਧੰਨਵਾਦ ਬਾਈ ਜੀ ਬਹੁਤ ਞਧੀਆ ਕੰਮ ਕਰ ਰਹੇ ਹੋ

  • @Ranveer-om2zq
    @Ranveer-om2zq 10 месяцев назад +5

    करो वीरे सांझे सारे सबूत

  • @Punjabisurma
    @Punjabisurma 10 месяцев назад +8

    ਦੂਜਾ ਰਾਮ ਰਹੀਮ ਭਗਵੰਤ ਮਾਨ #BhagwantMann

  • @kakasingh1405
    @kakasingh1405 10 месяцев назад +5

    ਨੋਲਜ ਹੈ ਬੰਦੇ ਨੂੰ

  • @rajbhupindersingh3150
    @rajbhupindersingh3150 10 месяцев назад +2

    Well done go ahead

  • @balwantkaurchahal8382
    @balwantkaurchahal8382 7 месяцев назад

    Very good job ur right great breav ture man welldone proud of you 👍🙏 salute u Jgmandeep ji very nice speech very good video.

  • @shayer2168
    @shayer2168 10 месяцев назад +12

    ਚੌਲ jasveer ਹੌਣਾ ਇਸ ਮਸਲੈ ਤੇ ਗੱਲ ਕੀਤੀ ਬਹੁਤ ਪੱਤਰਕਾਰ ਤਾਂ ਡਰੀ ਜਾਂਦੇ ਆਗੱਲ ਵੀ ਨਹੀ ਕਰਦੇ।

  • @RamSingh-wt2vq
    @RamSingh-wt2vq 10 месяцев назад +2

    ਇਹ ਤਾਂ ਸਿਰਫ P O ਹੈ ਤੁਸੀਂ ਤੋਮਰ ਸਾਬ ਵਾਰੇ ਕੀ ਕਹੋਗੇ । ਤੋਮਰ ਸਾਬ ਚੋਰ ਚੋਰ ਚੋਰ ............ ਮੋਦੀ ਸਰਕਾਰ ਚੋਰ ਚੋਰ ਚੋਰ ਚੋਰ ..................

  • @kakasingh1405
    @kakasingh1405 10 месяцев назад +2

    ਜਿਨਾ ਲੀਡਰਾਂ ਦੇ ਨਾਉ ਲੈਦਾ ਹੈ! ਉਹ ਕਿਉ ਨਹੀ ਬੋਲਦੇ ਲੀਡਰ?

  • @sukhwant690
    @sukhwant690 10 месяцев назад +5

    Dhakki Chal hun Shera

    • @Sarlochan
      @Sarlochan 10 месяцев назад

      ਲੱਗਦਾ ਇਹ ਹੁੱਣ ਕਰੂ ਧੁੱਰ-ਧੁੱਰਾਰੂ 🤣🤣

  • @chanansingh2534
    @chanansingh2534 10 месяцев назад

    ਇਲੈਕਸ਼ਨ ਸਟੰਟ ਹੈ।

  • @malkitsingh5925
    @malkitsingh5925 9 месяцев назад

    Wahegurugi Wahegurugi Wahegurugi 🙏🏻🙏🏻👍👍😁😁👍🙏🏻

  • @manindermadahar24
    @manindermadahar24 10 месяцев назад +2

    ਬਾਲਕ ਨਾਥ ਤ ਠੀਕ ਆ ਪਰ ਵੀਰ ਜੱਗੂ ਜਿਆਦਾ ਨਾਮ ਨਾ ਹਜੇ ਬਾਹਰ ਕਡ ਫਿਰ ਕੇਸ ਕਮਜੋਰ ਪੈਂਦਾ ਕਲਾ ਕਲਾ ਕਰ kadi 24 ਵੋਟਾਂ ਤੱਕ ਆਪਣੇ ਲੋਕ ਜਲਦੀ ਭੁੱਲ ਜਾਦੇ ਨੇ

  • @rajindermann7212
    @rajindermann7212 10 месяцев назад +3

    ਸਮਰਾ ਜੀ ਤੁਹਾਡੀ ਫੇਸ ਬੁੱਕ ਜਾ ਯੂਟਿਉਬ ਦੀ ਕੀ ਆਈ ਡੀ ਹੈ ਜੀ ਕਿਸ ਨਾਮ ਤੇ ਦੱਸਣਾ ਜੀ ਮੇਹਰਬਾਨੀ ਹੋਵੇਗੀ।

  • @harparkashsingh7660
    @harparkashsingh7660 6 месяцев назад

    Waheguru Sahib Jio.

  • @Jarnail.Saini93
    @Jarnail.Saini93 10 месяцев назад +3

    Banda Bilkul Sach Bol Rha A Jehre Ghare Beh Ke Raula Paa Rhe A Ohna Nu Kehna Cahunda A Ghare Beh Ke Raula Pauna Bhut Sokha A
    Agle Ne Hikk Thok Ke Manjhi Thoki A Sab Di 🔥🌪💪🏻
    Jagmandeep 🦁
    Mere Wlo Poori Support A Jagmandeep Ji Nu 🔥🌪💪🏻

  • @jaipalsingh6676
    @jaipalsingh6676 10 месяцев назад +2

    👏👏👏👏👏

  • @meghraj8968
    @meghraj8968 10 месяцев назад +3

    You are doing good job.

  • @gur8630
    @gur8630 10 месяцев назад +7

    Now Tomar and Bhagwant Mann to clarify and politicians are tainted

  • @bhangrhaclub4615
    @bhangrhaclub4615 10 месяцев назад +4

    Sachi jatt banda himat rakhda

  • @boparaisaab707
    @boparaisaab707 10 месяцев назад +2

    Right

  • @gursharnsingh4870
    @gursharnsingh4870 8 месяцев назад

    💪👍🙏

  • @punjjaabdesh8659
    @punjjaabdesh8659 10 месяцев назад +1

    ਜਗਮਨ ਜੁਗਨੂੰ, ਮੈਂ ਬੀ ਏ (B A) ਆਂ GTB ਕਾਲਜ ਆਲਾ।
    ਜੇ ਕੁਮੈਂਟ ਪੜੇਂਗਾ ਜਵਾਬ ਦੇਈਂ ਬਾਈ।

  • @Billingsaab
    @Billingsaab 6 месяцев назад

    ਬਾਈ ਜਗਮਨਦੀਪ ਦੱਬ ਕੇ ਰੱਖ ਕੰਮ ਨੂੰ ❤❤

  • @rajivsharma4663
    @rajivsharma4663 9 месяцев назад

    ਘੈਂਟ ਬੰਦਾ, ਗੜਸ ਚਾਹੀਦੀ ਐ ਐਡੇ ਪੰਗੇ ਲੈਣ ਲਈ, ਸਲੂਟ ਐ ਬਾਈ ਨੂੰ

  • @SadhaBabu-z3b
    @SadhaBabu-z3b 10 месяцев назад +3

    Good. 22.g

  • @KingHunter3597
    @KingHunter3597 9 месяцев назад +2

    🌾💥 PANJABi Jatt 💥🌾

  • @navsingh9612
    @navsingh9612 8 месяцев назад

    👍😍🙏

  • @Billingsaab
    @Billingsaab 6 месяцев назад

    ਬੱਬਰ ਸ਼ੇਰ ਜਗਮਨਦੀਪ ਸਿੰਘ ਪੰਜਾਬ ਦਾ ਪੁੱਤ❤❤

  • @manjitsinghmanjit5016
    @manjitsinghmanjit5016 8 месяцев назад

    ਜਗਮਨ ਵਾੲੀ ਸਹੀ ਜੱਟ ਬਣ ਕੇ ਦਿਖਾਤਾ ।

  • @jassw87
    @jassw87 10 месяцев назад +7

    Bai ji stand Lai gye salute 🙏🙏

  • @bhindertoor814
    @bhindertoor814 10 месяцев назад +5

    ਜੱਟ ਧੰਨਾ

  • @SukhrajSingh-dt2mv
    @SukhrajSingh-dt2mv 10 месяцев назад +3

    Good jataa❤

  • @vikramjeetsingh4651
    @vikramjeetsingh4651 10 месяцев назад +5

    Hahaha godi media moot gyaaa...

  • @YuvrajSingh-25001
    @YuvrajSingh-25001 10 месяцев назад +1

    Shukar aa koyi te sach te khada hoeya,veer jagman tenu rehndi duniya tk yaad kita jawega,love u aa

  • @DavindersinghCheema
    @DavindersinghCheema Месяц назад

    Vary nice

  • @GurdeepSingh-ye5dr
    @GurdeepSingh-ye5dr 10 месяцев назад +1

    Good 👍

  • @paramjeetsinghbuttar1026
    @paramjeetsinghbuttar1026 9 месяцев назад +1

    ਪੱਤਰਕਾਰ ਨੂੰ ਬੜਾ ਫਿਕਰ ਐ ਜੋ ਸਚੀਆ ਗਲਾਂ ਲਗਦੀਆਂ ਪਰ ਵੀ ਵਾਰ-ਵਾਰ ਅਰੋਪ ਕਹੀ ਜਾਂਦੈ ਜੇ ਕਿਸੇ ਆਮ ਤੇ ਦੋਸ ਲਗ ਜਾਵੇ ਇਹ ਪੱਤਰਕਾਰ ਕਹਿਣਗੇ ਆਮਕੋਲੋ ਹੋਰ ਵੀ ਖਲਾਸੇ ਹੋਗੇ ਪਰ ਇਹ ਮੰਤਰੀਆਂ ਵਾਰੇ ਖੁਲਾਸੇ ਹੋਣ ਤੇ ਆਨੇ ਬਹਾਨੇ ਰੋਕਣ ਤੇ ਫੇਰ ਸਬੂਤ ਪੇਸ਼ ਕਰੋਗੇ ਨਾ ਤੁਹਾਨੂੰ ਦੋਸ ਲਾਉਣ ਦੀ ਲੋੜ ਕੀ ਐ

  • @rajpalgodara2937
    @rajpalgodara2937 10 месяцев назад

    Sher h ye banda ji for RAJASTHAN

  • @jaiveerkharb4715
    @jaiveerkharb4715 8 месяцев назад

    Jai Jaat ❤ 100% rights bhai Jagmandeep 🙏

  • @princesingh560
    @princesingh560 10 месяцев назад +2

    He even said that retired / serving Pb. Officers r sending money to Canada.Be investigate

  • @jassw87
    @jassw87 10 месяцев назад +7

    Mard mard hi hunda

  • @anhadgaming6197
    @anhadgaming6197 10 месяцев назад +1

    ਜੱਟ ਵਿੱਚ ਗੜਸ ਹੈ

  • @thehunterking8711
    @thehunterking8711 10 месяцев назад +3

    ਭਗਵੰਤ ਮਾਨ ਤਾਂ ਲੰਡਰ ਬੰਦੈ,
    ਏਹਨੂੰ ਪੰਜਾਬ ਦਾ ਕੋਈ ਫਿਕਰ-ਫੁਕਰ ਨੀਂ
    👞🔥👞👞🔥👞🔥👞🔥👞🔥

  • @thehunterking8711
    @thehunterking8711 10 месяцев назад +3

    Bhai Amritpal Singh Zindabad 💥
    Bhagwanta Shraabi-Joker Murdabad
    AAP-Party & BJP Murdabad 🩴🔥🔥

  • @rbrehal1852
    @rbrehal1852 10 месяцев назад +2

    ਵੀਰ ਜੀ ਆਪਣਾ ਧਿਆਨ ਰੱਖਣਾ ਇਹ ਲੀਡਰ ਬਹੁਤ ਕੁੱਤੋ ਨੇ

  • @balwindersinght2217
    @balwindersinght2217 10 месяцев назад +15

    ਪਤੰਦਰਾ, ਬਾਕੀ ਗੱਲ ਛੱਡ ,, ਭੰਡ ਵਾਲੀ ਵੀਡੀ ਓ ਜਰੂਰ ਦਿਖਾ ਦੇਵੀ,,,ਭੰਡ ਕੀ ਗੁੱਲ ਖਲਾੳਦਾ,,ਕੱਟੜ ਇਮਾਨਦਾਰ,,

  • @karamjitsingh-ei9cz
    @karamjitsingh-ei9cz 10 месяцев назад +2

    looks like determent and sacha banda

  • @RanbirsinghSweety-is8hk
    @RanbirsinghSweety-is8hk 10 месяцев назад

    Very intelligent man I appeal to him tell how punjab farmers can benefit how they can increase their profits thanks to the channel

  • @befkufbanda
    @befkufbanda 10 месяцев назад +2

    Nri dia pensiones bnnd krey modi sarkar keep action immediately

  • @manindermadahar24
    @manindermadahar24 10 месяцев назад +2

    ਇਹ ਨਾ ਕਹਿ ਵੀਰ ਵੀ ਮਰਾਠੇ ਤੇ ਪੰਜਾਬੀ ਇਸ ਗੱਲ ਨਾਲ ਤੋਮਰ ਹੁਣਾ ਨੁ ਮਰਾਠੇ ਲੋਕਾ ਦੀ ਹਮਦਰਦੀ ਮਿਲ ਸਕਦੀ ਆ ਥੋੜੇ ਬੋਲ ਦੇਖ ਕੇ ਬੋਲ ਵੀਰ ਲੋਕ ਮਾੜੀ ਜੀ ਗੱਲ ਨੂੰ ਫੜ ਲੈਂਦੇ ਨੇ ਇਹੋ ਜਿਹੀ ਆ ਗੱਲਾ ਨਾਲ ਮਰਾਠੇ ਲੋਕ ਓਨਾ ਨਾਲ ਖੜ ਸਕਦੇ ਨੇ ਓਨਾ ਇਹ ਨੀ ਦੇਖਣਾ ਵੀ ਇਹ ਚੋਰ ਨੇ ਬਸ ਓਨਾ ਨੇ ਇਹ ਦੇਖਣਾ ਵੀ ਪੰਜਾਬੀ ਤੇ ਮਰਾਠਿਆਂ ਵਿਚ ਲੜਾਈ ਆ ਅਪਣਾ ਆਪਣੇ ਮਰਾਠੇ ਭਾਈ ਦੇ ਹੱਕ ਚ ਖੜੋ ਥੋਨੂੰ ਪਤਾ ਆਪਣੇ ਪੰਜਾਬੀ ਆਪਣੇ ਬੰਦੇ ਨਾਲ ਨੀ ਖੜਦੇ ਓਸ ਦੀਆ ਲਤਾ ਹੀ ਖਿੱਚਣ ਗੇ

  • @gurtejsingh-dx5pb
    @gurtejsingh-dx5pb 10 месяцев назад +4

    Wah Shera chak de parda jhooth ton!!! 🎉

  • @rchadha2520
    @rchadha2520 10 месяцев назад

    🕊️📜NAMASHKAR📜🕊️

  • @gsand1308
    @gsand1308 10 месяцев назад +2

    Sach bol riha banda no doubt about it

  • @dalvirkumar9353
    @dalvirkumar9353 10 месяцев назад

    Great man ..Great Chchc

  • @manpreetsinghbrar3869
    @manpreetsinghbrar3869 10 месяцев назад

    ਇਹਦੇ ਆਪ ਨੂੰ ਸੇਕ ਲੱਗਾ ਤਾਂ ਖੁਲਾਸੇ ਕਰਨ ਲੱਗਾ ਹੈ

  • @RavinderpalSidhu
    @RavinderpalSidhu 10 месяцев назад +2

    Jatta nazari Laya teh 🫡🫡🫡

  • @r.s.b4195
    @r.s.b4195 10 месяцев назад

    A Brief History of the Future
    by Jacques Attali

  • @parmpalsinghpalmann549
    @parmpalsinghpalmann549 10 месяцев назад +1

    ਫੋਨ ਅੱਗੇ ਚਲਾ ਗਿਆ ਪਰਿਵਾਰ ਵਲੋ

  • @PardeepKumar-wk5so
    @PardeepKumar-wk5so 10 месяцев назад +5

    🤐🤐🤐
    PUNJABI CHANAL HIMMAT KAR JAGMANDEEP JI KE INTERVIEWS DIKHANE KI HIMMAT KAR RAHE H
    HINDI CHANALS KO SAANP SUNGH GAYA H
    EK CHANAL NEWS LAUNCHER NE HIMMAT KARI THI WAHAN BHI SHANTI H
    KYON ?
    CANADA F M , DASTAWEZ LOK NAAD ,T V PUNJAB JAISE LOCAL CHANALS SAMNE AAYE H IS DESH KI BHAUT SANSANI KHEJ REPORTS KO SAMNE LAYE H
    NATIONAL CHANALS THO LAGTA H " KABAR" MEN JA KAR LET GAYE H
    SABKE PICHWADE SE FUNK NIKALTI DIKHAI DE RAHI H
    JAGMANDEEP JI KI HIMMAT KO SALAM THANKS PAA JI
    SAB POLITICIANS BEIMANO KO NANNGA KARO
    🤐🤐🤐